Тёмный

Vaar (Utle Sur Di) - Gurpreet Maan | Satta Vairowalia | Gurmoh | C Town 

C Town
Подписаться 90 тыс.
Просмотров 405 тыс.
50% 1

C Town Production & C Town Digital presents an official video of the most awaited song "Vaar" by Gurpreet Maan. The full video will be out on Date
We hope you all like it and spread it as much as you can.
Subscribe to C Town's Official RU-vid Channel For New & Songs
✅ Subscribe! ➜ / @ctownproduction
🔔 Click On The Bell + Turn On Notifications.
------------------------------------------------------------------------------------------------------------------
♪ Full Song Available on ♪
You can make reels and spread the song
Instagram reels-
Audio Store Link: bfan.link/vaar-1
----------------------------------------------------------------------------------------------------------------------------
Singer: Gurpreet Maan
( / gurpreetmaanofficial )
Lyrics: Satta Vairowalia
( / vairowalia )
Music: Gurmoh
Design & Visuals: Sardar Saab Designs
Label: C Town
Produced by: Gurpreet Maan, Harveer Sandhu & Gursimran Brar
Digital Partner: C Town Digital
Special Thanks: Rhythm Boyz Team & C Town Team
Contacts:
Email- contact@ctownproduction.com
Phone 📞☎️ - 09804730000
👉 Subscribe to C-Town Production: / @ctownproduction
👉 Like us on Facebook: / c-town-production-1052...
👉Follow us on Twitter: / productionctown
👉 Follow us on Instagram: / ctownproduction
Enjoy & stay connected with us!

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 479   
@MalkeetSingh-tf5xr
@MalkeetSingh-tf5xr Год назад
ਜੇਕਰ ਸਾਰੇ ਕਲਾਕਾਰ ਅਤੇ ਗੀਤਕਾਰ ਇਹੋ ਜਿਹੇ ਗੀਤ ਲਿਖਣ ਅਤੇ ਗਾਉਣ ਤਾਂ ਲੱਚਰਪੁਣਾ ਖਤਮ ਹੋ ਸਕਦਾ
@manidj
@manidj Год назад
Finally the real Punjabi voice is back 💪💪💪👌
@harpindersingh2366
@harpindersingh2366 Год назад
ਏਨੂੰ ਕਹਿੰਦੇ ਨੇ ਕਲਾਕਾਰ। ਵਾਹ ਜੀ ਵਾਹ ਸਵਾਦ ਲੀਆਤਾ ਵੀਰ ਨੇ।ਚੜਦੀ ਕਲਾ ਬਖਸ਼ੇ ਰੱਬ ਤੈਨੂੰ ਵੀਰ
@HarpreetSingh-qr2iz
@HarpreetSingh-qr2iz 2 месяца назад
ਵਰ ਵੀਰ ਬਹੁਤ ਸੋਹਣੀ ਆਂ ❤❤❤❤❤❤❤❤❤❤ ਸੰਚੀ ਗੱਲ ਆਂ ਵੀਰ ❤❤❤
@Mandbaljit
@Mandbaljit Год назад
ਇਸ ਨੂੰ ਕਹਿੰਦੇ ਆ ਹਿੱਕ ਦੇ ਜ਼ੋਰ ਤੇ ਗਾਉਣਾ . ਬਹੁੱਤ ਵਧੀਆ ਗਾਇਆ ਤੇ ਲਿਖਿਆ ਗਿਆ। keep it up Gurpreet veer. #gurpreetmaan
@HarryMander
@HarryMander Год назад
ਬਹੁਤ ਸੋਹਣਾ ❤
@HerasinghDHiLLON-zb1mi
@HerasinghDHiLLON-zb1mi Год назад
ਵਾਹਿਗੁਰੂ ਜੀ
@pannusingh6581
@pannusingh6581 Год назад
ਸਾਰੇ ਗਾੲਿਕ ਵੀਰ ਭੈਣਾ ਇਸ ਤਰਾ ਦੀਅਾ ਵਾਰਾ ਗਾਇਆ ਕਰੋ ਨੋਜਵਾਨੀ ਵਿੱਚ ਜੋਸ ਭਰੋ ਵਾਹਿਗੁਰੂ ਮੇਹਰ ਕਰਨ ਪੰਜਾਬ ਅਤੇ ਪੰਜਾਬੀਅਾ ਤੇ ਨਸੇ ਛੱਡੋ ਵੀਰੋ ਵਾਰਾ ਸੁਣੋ ਜੇ ਪੰਜਾਬ ਬਚਾੳੁਣਾ ❤
@Bains_preet295
@Bains_preet295 Год назад
ਬਾਬੇ ਪੂਰੀ ਗੱਲ ਬਾਤ 🎉❤ ਚੜ੍ਹਦੀਕਲਾ ਰਹੋ ❤
@parvsandharmusic4628
@parvsandharmusic4628 Год назад
No words 🔥🔥Pata lagda hikk de jor da. Waheguru Chardi Kalah bakshe 🙏🏻
@rajwantkaur1408
@rajwantkaur1408 Год назад
ਬਹੂਤ ਵਧੀਆ ਲਿਖਿਆ ਤੇ ਗਾਇਆ ਵਿੱਰ ਨੇ ਇੱਕ ਇੱਕ ਗੱਲ ਸੱਚੀ ਬਿਆਨ ਕੀਤੀ ਵਿੱਰ ਜੀ ਨੇ ਇੱਸ ਤਰਾਂ ਦੇ ਹੀ ਗੀਤ ਹੋਣੇ ਚਾਹੀਦੇ ਨੇ ਜੇੜੇ ਪ੍ਰਵਾਰ ਵਿੱਚ ਵੀ ਬੰਦਾ ਵੇਖ ਤੇ ਸੁਣ ਸਕੇ 🙏
@kirndeepsinghkular2500
@kirndeepsinghkular2500 Год назад
ਬੜੇ ਚਿਰਾਂ ਬਾਅਦ ਚੰਗੀ ਚੀਜ ਸੁਣਨ ਨੂੰ ਮਿਲੀ ਆ
@amrikdhillon3428
@amrikdhillon3428 Год назад
ਕਮਾਲ ਦੀ ਲਿਖਤ ਅਵਾਜ਼ ਬਹੁਤ ਸੋਹਣਾਂ ਗੀਤ ਤਿਆਰ ਕੀਤਾ ਸਾਰੀ ਟੀੰਮ ਨੂੰ ਵਧਾਈਆਂ 👌🏻🙏🏻
@naam1313
@naam1313 Год назад
ਕਲਮ ਦਾ ਅੰਦਾਜ਼ ਉਹੀ , ਆਵਾਜ ਵੀ ਬਲੰਦ , ਜੀਓ
@ajaypal6712
@ajaypal6712 Год назад
ਲਿਖਤ ਕਮਾਲ, ਸੁਰ ਬੇਮਿਸਾਲ ❤❤❤
@jaspalkhunkhun
@jaspalkhunkhun Год назад
ਇਕ ਇਕ ਲਫਜ ਸੱਚਾ।ਬਾਕਮਾਲ ਪੇਸ਼ਕਸ਼ ਹੈ ਗੁਰਪ੍ਰੀਤ ਵੀਰ ।ਸੁਣ ਕੇ ਰੂਹ ਰਾਜੀ ਹੋ ਗਈ।
@johalsaab3819
@johalsaab3819 Год назад
Very good bai
@rathore.rj13.97
@rathore.rj13.97 10 месяцев назад
​@@johalsaab3819❤
@lovepreetkhehra2343
@lovepreetkhehra2343 Год назад
ਬਾਕਮਾਲ likhaya ਪਰ ਅਫਸੋਸ ਵਿਊਜ਼ ਦੇਖ ਲਓ 😢😢😢😢😢😢 ਕੋਈ ਚੰਗਾ ਲਿਖਿਆ ਸੁਣਦਾ ਨਈ 🥺🥺🥺🥺🥺
@jeetmehra7597
@jeetmehra7597 Год назад
ਬਹੁਤ ਵਧੀਆ ਬੋਲ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ 🙏🌸🌸
@jaswindeersingh4930
@jaswindeersingh4930 Год назад
ਨਹੀ ਟੀਕੇ ਲਗਦੇ ਅਣਖ ਦੇ ਵਾਹ ਜੀ ਵਾਹ❤❤
@baljindersingh-hf6fv
@baljindersingh-hf6fv Год назад
Nice 👍 bro rab thonu tarkiya bakshe.
@sandhusingh9311
@sandhusingh9311 Год назад
ਗ਼ਦਰ ਲਹਿਰ ਦੇ ਯੋਧੇ ਜਿਹਨੂੰ ਅੰਗਰੇਜ਼ ਨੇ 19 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੀ ਸੀ ਉਹਦੀ ਵੀ ਫੋਟੋ ਲਾ ਦਿੰਦੇ ਉਹਦਾ ਨਾਮ ਕਰਤਾਰ ਸਿੰਘ ਸਰਾਭਾ
@avtarsidhu3183
@avtarsidhu3183 Год назад
ਬਹੁਤ ਵਧੀਆ ਕਲਮ ਵੀਰ ਦੀ ਦਿਲ ਵਾਰ ਵਾਰ ਕਰ ਰਿਹਾ ਸੁਣਨ ਨੂੰ
@prabhwarring
@prabhwarring Год назад
Jdo agli var vaar krni hoyi menu v muka jarrooor deo🙏❤dil jit lya ❤
@omshanti93
@omshanti93 Год назад
Jime Punjab da eh Subaah 👍👍👍
@deshpunjab-sv5bw
@deshpunjab-sv5bw Год назад
ਵਾਹਿਗੁਰੂ ਜੀ 👍👍👌👌
@balraj_singh_984
@balraj_singh_984 Год назад
Haji waheguru ji ❤❤❤🌸🌸...but vidya veer 🌸🌸❤❤
@butasingh7005
@butasingh7005 Год назад
ਕਿਆ ਬਾਤ ਆ ਵੀਰ ਸੁਆਦ ਲਿਆ ਦਿੱਤਾ ਇਹ ਵੀ ਤੇ ਗਾਇਕੀ ਹੈ। ਆਪਣੇ ਕੋਲ ਬਹੁਤ ਕੁਝ ਹੈ ਗੌਣ ਲਈ, ਜਿਹੜੇ ਲੋਕ ਗੰਦ ਗਾਉਂਦੇ ਕਲਾਕਾਰੀ ਦੇ ਨਾਂ, ਉਹ ਲੋਕ ਕਲਾਕਾਰੀ ਸਮਾਜ ਤੇ ਗੰਦ ਦਾ ਤੱਬਾ ਹਨ। ਇਹ ਵਾਰ ਗਾਹ ਕੇ ਰੂਹ ਖੁੱਸ਼ ਕਰ ਦਿੱਤੀ ਬਾਅ ਕਮਾਲ ਧੰਨਵਾਦ ਵੀਰ ਜੀ
@NiranjanSingh-wi8sz
@NiranjanSingh-wi8sz Год назад
ਵਾਰ ਸੋਹਣੀ ਗਾਈ, ਪਰ ਵਾਰ ਗਾਉਣ ਲਈ ਸਾਦਾ ਸੰਗੀਤ ਚਾਰ ਚੰਨ ਲਾਉਦਾ ਹਮੇਸ਼ਾ
@veergurjotsingh9491
@veergurjotsingh9491 Год назад
ਬਾ ਕਮਾਲ ਬੋਲ ਆਵਾਜ਼ ਅਤੇ ਧੁੰਨ ...👌 ਚੜ੍ਹਦੀ ਕਲਾ💞💥
@harvindersingh3265
@harvindersingh3265 Год назад
Bahut Shona vaar veer ji ek vaar baba Ajit singh di gaana
@meetprabhvlogs8690
@meetprabhvlogs8690 Год назад
Koka song veer gurpreet ji
@SukhwinderSingh-vd8tp
@SukhwinderSingh-vd8tp Год назад
Eh he asli gaon dhanwad ji
@TheAmandeepcom
@TheAmandeepcom Год назад
Jadoo di kalam, modern music, kamal di editing te uche sur di gayaki. Wonderful ❤😊🎉
@JaspreetSingh-oq7ob
@JaspreetSingh-oq7ob Год назад
ਸਵਾਦ ਆ ਗਿਆ ਬਾਬਾ
@rajinderdhillon759
@rajinderdhillon759 Год назад
Bil kul shach a ਬਈ ਜੀ ❤❤
@NirmalSingh-qr8sx
@NirmalSingh-qr8sx Год назад
ਬਹੁਤ ਵਧੀਆ ਵਾਰ, ਹੈ
@karanmann6718
@karanmann6718 Год назад
jatta tere view ta pata ni kinne hoye a.. yarra dil moh liya e enna sohna gaya te ene surr kya baat hai
@sarabjeet8813
@sarabjeet8813 Год назад
ਵਾਹ ਜੀ 🙏 ਵਾਹ
@015-nitishbhardwaj3
@015-nitishbhardwaj3 Год назад
Bhai kya aawaz hai . Bohot time bad Aisi aawaz suni hai. Keep the good work going.
@ramandeepsinghnahar7660
@ramandeepsinghnahar7660 Год назад
Waheguru ji kine same bacho suni awaz Punjab Di ❤ sidhu si te bawa ....har Punjab da putt mehnti ho je
@englandbest4791
@englandbest4791 11 месяцев назад
Swad aa gaya. Punjab Di awaj
@nanaksingh2
@nanaksingh2 Год назад
Wah ji wah Sur ute nuuuu
@SunilKumar-qf5wb
@SunilKumar-qf5wb Год назад
Super. Body mai ek alg hi trang dod gyi bhai g 🙏🏻 rongte khde ho kr diye is gaane ne ❤❤❤❤
@guri993
@guri993 Год назад
That’s called a good song ( Vaar ) waheguru ji tarki bakhse ❤
@bittumanupuri702
@bittumanupuri702 Год назад
ਰੀਮਿਕਸ ਸੰਗੀਤ ਨੇ ਪੱਟੀ ਮੇਹਰ ਕਰਤੀ ਬਾਈ ਜਿਹੜੀਆਂ ਬਿੱਲੀਆਂ ਜਿਹੀਆਂ ਬੁਲਾਈਆ ਂ ਨੇ ਉਹ ਨੀ ਜਚੀਆਂ ਵਾਰ ਗਾਈ ਬਹੁਤ ਹੀ ਬੁਲੰਦ ਆਵਾਜ਼ ਚ ਆ ਸ਼ਾਬਾਸ਼
@jaspreetsinghbadesha
@jaspreetsinghbadesha Год назад
ਵਾਹਿਗੁਰੂ ਮੇਹਰ ਕਰੇ ਬਹੁਤ ਸੋਹਣਾ ਜੀ
@RAHULCHITTI
@RAHULCHITTI Год назад
ਚਿੱਟੀ ਪਿੰਡ ਵਾਲੇ 🎉🎉🙌🏻🙌🏻
@gurmelsingh4716
@gurmelsingh4716 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੇ ਭਗਵਾਨ
@BaljitSingh-ie5xx
@BaljitSingh-ie5xx Год назад
waheguru ji
@malkitlibra4079
@malkitlibra4079 Год назад
ਇਹ ਲੈ ਫੇਰ ਹੁਣ ਹੋਇਆ ਕਮ ਸਿਰਾਂ ,,,,,
@baljeetbal9567
@baljeetbal9567 Год назад
ਬਹੁਤ ਵਧੀਆ ਗੁਰਪ੍ਰੀਤ
@KarmjeetDeol-mt5jl
@KarmjeetDeol-mt5jl Год назад
ਵਾਹ ਜੀ ਵਾਹ
@jassgill3273
@jassgill3273 Год назад
Bhut sona song a veer ❤
@sukhwindersingh-tt5zc
@sukhwindersingh-tt5zc Год назад
We need this kind of music for punjab
@BholaMann-cb8jc
@BholaMann-cb8jc Год назад
ਵਾਹ ਜੀ ਵਾਹ ਕਿਆ ਵਾਰ ਆ
@baljitratol2981
@baljitratol2981 Год назад
ਬਹੁਤ ਵਧੀਆ 👍👍👌
@jogindersingh-mn1tz
@jogindersingh-mn1tz Год назад
ਬਹੁਤ ਹੀ ਖੂਬ।
@Jotsinghpatti..
@Jotsinghpatti.. Год назад
ਬਹੁਤ ਬਹੁਤ ਖੂਬਸੂਰਤ ਲਿਖਿਆ ਵੀਰ ਬਹੁਤ ਵਧੀਆ ਅਵਾਜ
@harmindersinghsandhu3922
@harmindersinghsandhu3922 Год назад
ਨਸ਼ੇ ਛੱਡੋ ਕੋਹੜ ਵਡੋ । ਬਹੁਤ ਸੋਹਣੀ ਗਾਈ ਵਾਰ।
@ramanbawa9425
@ramanbawa9425 Год назад
ਬਹੁਤ ਹੀ ਵਧੀਆ ਰਚਨਾ ਕੀਤੀ ਹੈ
@abhigill1240
@abhigill1240 Год назад
ਕੋਈ ਸ਼ਬਦ ਨਹੀਂ 🙏 ਦੋ ਮਹੀਨੇ ਤੋਂ ਸੁਣੀ ਜਾਂਦਾ ਬਸ
@jaswinderkaurdhillon
@jaswinderkaurdhillon Год назад
Tarif to v uper di waar a veere.bohut vadya
@kakabasra6595
@kakabasra6595 Год назад
EH AA SADA VIRSAA POUR PANJABI ❤️❤️❤️❤️❤️❤️❤️❤️ PANJAB ❤️ YOU
@Gurdevsingh91273
@Gurdevsingh91273 Год назад
Guru Bhalla Karan sab da
@maninderkalra100
@maninderkalra100 3 месяца назад
Lirica 👌🏻🔥te bahot sohna gaya 🙏🏻🤗❤️
@singhajaypal9899
@singhajaypal9899 Год назад
Full sport bhaji (khalsa school lambra) 1998-1999 wale 👍👍👍
@kirndeepsinghkular2500
@kirndeepsinghkular2500 Год назад
ਕਿਆ ਬਾਤਾਂ ਨਈਂ ਰੀਸਾਂ ਪਿਆਰਿਉ
@suusgvydieh1562
@suusgvydieh1562 Год назад
Wah bai 👌🏻🤘🏻
@sikh4569
@sikh4569 Год назад
ਬਹੁਤ ਵਧੀਆ 🙏🙏🙏❤
@manmeetkumar7161
@manmeetkumar7161 Год назад
ਵਾਹਿਗੁਰੂ ਬਰਕਰਾਰ ਰੱਖੇ
@1313.paramjeetsingh
@1313.paramjeetsingh Год назад
ਬਹੁਤ ਵਧੀਆ ਗਾਇਆ ਤੇ ਲਿਖਿਆ । ਗਾਉਣ ਦੀ ਤੇ ਲਿਖਣ ਵਾਲੇ ਵੀਰ ਦੀ ਦਿਲੋਂ ਤਰੀਫ।❤❤❤❤❤❤❤❤❤❤❤❤❤❤❤।
@babu-um1gm
@babu-um1gm Год назад
ਕਿਆ ਬਾਤ ਹੈ ❤
@lyricsdeepkuldeepwalia4477
@lyricsdeepkuldeepwalia4477 Год назад
damdaar Vaaar a ji, Waheguru ji 🙏🙏🙏
@dalvindersingh5203
@dalvindersingh5203 Год назад
Bahut wadia ji 🙏
@BaldevSingh-dz8cf
@BaldevSingh-dz8cf Год назад
ਬਹੁਤ ਵਧੀਆ ਵੀਰ ਜੀ ਲਿਖਿਆਂ ਤੇ ਗਾਇਆ ਤੁਸੀਂ
@rupisinghcrypto2088
@rupisinghcrypto2088 Год назад
Bhot bhot vadia ji sukhar hai koi tan hai vadia song gon wala
@BaljeetKaur-sh5yi
@BaljeetKaur-sh5yi Год назад
Very nice Vaar veere Sira lata
@GurjitSingh-kt3nv
@GurjitSingh-kt3nv Год назад
Wah ji wah bt vadia song a . Salaam a kalam nu
@amandeep7131
@amandeep7131 Год назад
ਬਾ ਕਮਾਲ ਵੀਰੇ ਇਹਦਾ ਹੀ ਲਿਖਦੇ ਰਹੋ
@soni6175
@soni6175 Год назад
ਬਹੁਤ ਸ਼ਾਨਦਾਰ
@komalpreetkaur-u3k
@komalpreetkaur-u3k Год назад
❤❤❤❤❤❤❤❤❤❤❤❤❤❤❤bhut suhna veer ji
@hardeepfarmaha9660
@hardeepfarmaha9660 Год назад
🔥🔥🔥🔥🔥bhut Soni awaz bro respect 🎉🎉
@rabjotsingh7336
@rabjotsingh7336 Год назад
Kuch alag te Kuch Kaint 🫵🏻💣
@Abhi.Parvin
@Abhi.Parvin 11 месяцев назад
Bdi sohni te strong awaj h bai.. te likhya v bot sohna..
@Karansingh-y1d9h
@Karansingh-y1d9h Год назад
ਚੜ੍ਹਦੀਕਲਾ
@anmolthind3747
@anmolthind3747 Год назад
Sira la ta ❤❤
@surindersharma4509
@surindersharma4509 Год назад
Desh punjab zindabaad.
@lakhvirbrar1301
@lakhvirbrar1301 Год назад
Kia bat aa sira lata veer ne
@BaldevSingh-dz8cf
@BaldevSingh-dz8cf Год назад
Waheguru ji 🙏🙏🙏
@jattwarraich
@jattwarraich Год назад
Maan saab, Gal poori Utle sur di sahi a, satta bha ne bahut khoob likhya , music Gurmoh 👌 jeeyo ❤️
@jasslovejass
@jasslovejass Год назад
ਕੱਚੀ ਨੀਂਦ ਬਗਾਨੇ ਮੁਲਕ ਦੀ
@nirmalturka865
@nirmalturka865 Год назад
Bai ji Jama sach ae likhay ❤
@rashpalsingh536
@rashpalsingh536 Год назад
Veer ji bhut vadhia nice
@Dosanjh84
@Dosanjh84 Год назад
ਉਤਲੇ ਸੁਰ ਦੀ ਵਾਰ ਨੂੰ ਸਕਦਾ ਜਣਾ ਖਣਾ ਨੀ ਗਾਅ 👍
@JasvirSingh-dq6rm
@JasvirSingh-dq6rm Год назад
Bahut khoob bhai
@rajinderdhillon759
@rajinderdhillon759 Год назад
ਗੈਂਟ ਗੱਲ਼ ਬਾਤ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਵੀਰ ਤੇ
@azadpalsinghthiara8949
@azadpalsinghthiara8949 Год назад
ਵਾਹਿਗੁਰੂ ਜੀ ਕਿਰਪਾ ਕਰਨ ਇਹਨਾਂ ਵੀਰਾ ਤੇ
@HarjeetSingh-ig2th
@HarjeetSingh-ig2th Год назад
ਬਾਈ ਸੱਚਮੁੱਚ ਉੱਤਲੇ ਸੁਰ ਦੀ ਗੱਲਬਾਤ ਆ
@jassingh6744
@jassingh6744 Год назад
ਜੀਉਂਦਾ ਰਹਿ ਸ਼ੇਰਾ, sydney ton love
@ਨਵਜੋਤਸਿੰਘ-ਤ7ਧ
ਬਹੁਤ ਖ਼ੂਬ
Далее
Редакция. News: 135-я неделя
55:06
Просмотров 1,5 млн
BIR RASS
3:14
Просмотров 3,7 млн
Vaar (feat. Gurmoh)
4:08
Просмотров 86 тыс.