Тёмный

Vaddeya Adhiaapka (Official Video) | Manpreet Singh | Harmanjeet Singh | Rani Tatt | 2022 

Rani Tatt
Подписаться 55 тыс.
Просмотров 165 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 454   
@khushkaransingh8149
@khushkaransingh8149 2 года назад
ਸਿਰਲੇਖ - ਵੱਡਿਆ ਅਧਿਆਪਕਾ? Full Punjabi lyrics ਤੂੰ ਸਕੂਲੇ, ਬੱਚਿਆਂ ਨੂੰ, ਵੱਡਿਆ ਅਧਿਆਪਕਾ! ਭੂਗੋਲ ਤਨ ਦਾ, ਰੂਹ ਦਾ, ਇਤਿਹਾਸ ਵੀ ਦੱਸਿਆ ਕਦੇ? ਜਿਸ ਤਰ੍ਹਾਂ ਗਲ ਲਗ ਕੇ ਮਾਂ ਦੇ, ਟਹਿਕ ਦਾ ਹੁੰਦਾ ਸੀ ਤੂੰ, ਯਾਦ ਕਰਕੇ ਦੱਸ ਮੈਨੂੰ, ਹੁਣ ਉਵੇਂ ਹੱਸਿਆਂ ਕਦੇ? ਠੋਸ ਤੋਂ ਵੀ ਠੋਸ ਮੰਨਦੇ ਹਾਂ ਅਸੀਂ ਸੰਸਾਰ ਨੂੰ ਪਰ ਇਹ ਸਾਰਾ ਖੇਲ ਹੀ ਪਰਛਾਵਿਆਂ ਦਾ ਜਾਲ ਹੈ ਆਪਣੇ ਲਈ ਓਪਰੇ ਘਰ ਦੇ ਜੀਅ ਹੋਗੇ ਭਵਾਂ ਬ੍ਰਹਮੰਡ ਦੇ ਕਣ-ਕਣ ਵਿਚ ਪਰ ਇਕ ਰਸ-ਮਿਸਾ ਸੁਰ-ਤਾਲ ਹੈ ਪੈਸਾ ਪਦਾਰਥ ਜ਼ਰੀਆ ਮਾਤਰ, ਮਿੱਥੇ ਕਾਰਜ ਕਰਨ ਦਾ ਅਸਲ ਮੰਤਵ ਤੇ ਕਦੇ ਪਰਦਾ ਹੀ ਨਾ ਤਨਿਆ ਰਹੇ ਬਾਬਲ ਅਸਾਡਾ ਓਹ ਜੋ ਦਾਅਵੇਦਾਰ ਜਰੇ-ਜਰੇ ਦਾ ਇਹ ਨਾ ਹੋਵੇ ਉਮਰ ਭਰ ਪੈਸਾ ਹੀ ਪਿਓੁ ਬਣਿਆ ਰਹੇ ਸੋਮਾ ਸਿਮਰਤੀ ਦਾ ਹੋਵੇ ਸਾਹਾਂ ਤੋਂ ਵੀ ਸੂਖਮ ਕੋਈ ਧੁਰ ਅੰਦਰੋਂ ਕਿਸੇ ਪਰਤ ਨੇ ਜੋ ਲੋੜਿਆ ਹੋਵੇ ਨਿਰ੍ਹਾ ਤੂੰ ਪੁਤਲਿਆਂ ਦੀ ਯਾਦ ਨੂੰ ਹੀ ਸਮਝ ਨਾ ਧੰਨ-ਦੌਲਤਾਂ ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ ਆਦਮੀ ਨੇ ਨੂਰ ਵੀ ਕੋਈ ਜੋੜਿਆ ਹੋਵੇ ਨਿਰਾ ਇਹ ਤਾਕਤਾਂ ਇਹ ਪਦਵੀਆਂ, ਝੂਠੀ ਅਕਲ ਦਾ 'ਨ੍ਹੇਰ ਹੈ ਜਿੰਨ੍ਹਾਂ ਸਮਾਂ ਤੇਰੇ ਦਿਲ ਦੇ ਅੰਦਰ ਪਿਆਰ ਨਾ ਰਸਿਆ ਕਦੇ ਤੂੰ ਸਕੂਲੇ, ਬੱਚਿਆਂ ਨੂੰ, ਵੱਡਿਆ ਅਧਿਆਪਕਾ! ਭੂਗੋਲ ਤਨ ਦਾ, ਰੂਹ ਦਾ, ਇਤਿਹਾਸ ਵੀ ਦੱਸਿਆ ਕਦੇ? ਜਿਸ ਤਰ੍ਹਾਂ ਗਲ ਲਗ ਕੇ ਮਾਂ ਦੇ, ਟਹਿਕ ਦਾ ਹੁੰਦਾ ਸੀ ਤੂੰ, ਯਾਦ ਕਰਕੇ ਦੱਸ ਮੈਨੂੰ, ਹੁਣ ਉਵੇਂ ਹੱਸਿਆਂ ਕਦੇ? ਮੌਤ ਨੂੰ ਸੰਵਾਰਨੇ ਦਾ ਪੱਜ ਹੀ ਹੈ ਜਿੰਦਗੀ ਤੇ ਸ਼ਹਾਦਤ ਜਿੰਦਗੀ ਦੇ ਸਿਰ ਦਾ ਕੋਹਿਨੂਰ ਹੈ ਹਰ ਅਦਾ ਮਗਰੋਂ ਜੇ ਖਾਲੀ ਥਾਂ ਬਚੇ ਪਿੱਛੇ ਸਦਾ ਦਰ-ਅਸਲ ਇਹ ਖਾਲੀ ਥਾਂ ਹੀ ਧਰਮ ਦਾ ਦਸਤੂਰ ਹੈ ਚਸ਼ਮੇ ਲਾ ਕੇ ਲੰਘ ਜਾਨਾ, ਓੁਚਿਆਂ ਪਿੱਪਲਾਂ ਕੋਲ ਦੀ ਉਹਨਾਂ ਰੁਖਾਂ ਤੇ ਤੇਰਾ ਕੋਈ ਖੁਆਬ ਹੁਣ ਵਸਿਆ ਕਦੇ? ਤੂੰ ਸਕੂਲੇ, ਬੱਚਿਆਂ ਨੂੰ, ਵੱਡਿਆ ਅਧਿਆਪਕਾ! ਭੂਗੋਲ ਤਨ ਦਾ, ਰੂਹ ਦਾ, ਇਤਿਹਾਸ ਵੀ ਦੱਸਿਆ ਕਦੇ? ਜਿਸ ਤਰ੍ਹਾਂ ਗਲ ਲਗ ਕੇ ਮਾਂ ਦੇ, ਟਹਿਕ ਦਾ ਹੁੰਦਾ ਸੀ ਤੂੰ, ਯਾਦ ਕਰਕੇ ਦੱਸ ਮੈਨੂੰ, ਹੁਣ ਉਵੇਂ ਹੱਸਿਆ ਕਦੇ?
@NaturalContents
@NaturalContents 2 года назад
ਧੰਨਵਾਦ ਲੱਭ ਰਿਹਾ ਸੀ ਮੈਂ 💌
@satinderkaurmaan8322
@satinderkaurmaan8322 2 года назад
💯💫
@manpreetkaursodhi5505
@manpreetkaursodhi5505 2 года назад
Thank you for lyrics
@GurpreetSingh-eo4tl
@GurpreetSingh-eo4tl 2 года назад
Thanks bai
@gurindermanakwal9352
@gurindermanakwal9352 2 года назад
Thanks ਬਾਈ ਜੀ
@sociospeak4718
@sociospeak4718 2 года назад
ਚੰਗਾ ਸੁਣਨ ਤੇ ਚਾਹੁਣ ਵਾਲ਼ੇ ਭਾਵੇਂ ਘੱਟ ਨੇ ਪਰ ਹਜੇ ਵੀ ਬਾਕੀ ਨੇ । ਧੰਨਵਾਦ ਸਾਨੂੰ ਅਸਲ ਸੰਗੀਤ ਨਾਲ ਜੋੜੀ ਰੱਖਣ ਲਈ
@Ichhapurak
@Ichhapurak 2 года назад
ਠੋਸ ਤੋਂ ਵੀ ਠੋਸ ਮੰਨਦੇ ਹਾਂ ਅਸੀਂ ਸੰਸਾਰ ਨੂੰ ਪਰ ਇਹ ਸਾਰਾ ਖੇਲ ਹੀ ਪਰਛਾਵਿਆਂ ਦਾ ਜਾਲ਼ ਹੈ ~
@chamkaursekhon3868
@chamkaursekhon3868 2 года назад
ਰੂਹਾਨੀਅਤ ਸਕੂਨ ਠਹਿਰਾਅ ਸਿਜਦਾ ਸਿਜਦਾ ਸਿਜਦਾ ਮੇਰੇ ਵੱਲੋੰ ਸਾਰਥਕ ਬੋਲ ਤੇ ਲਿਖਤ ਲਈ।
@gurkamalbuttar801
@gurkamalbuttar801 2 года назад
ਡਿਸਕਰੀਪਸ਼ਨ ਮੁਤਾਬਕ ਆਪਣੇ ਵਿਚਾਰ ਲਿਖਣ ਦਾ ਦਿਲ ਕਰਦਾ ਹੈ ਪਰ ਅਜੇ ਕਾਹਲੀ ਹੋਵੇਗੀ, ਇਸ ਤੇ ਲਿਖਣ ਲਈ ਕਈ ਵਾਰ ਸੁਨਣਾ ਪਵੇਗਾ।
@harpalbhikhen7184
@harpalbhikhen7184 2 года назад
ਸਤਿੰਦਰ ਸਰਤਾਜ ਦੀ ਕਲਮ ਤੋਂ ਬਾਅਦ ਜਿਸ ਕਲਮ ਨੇ ਰੂਹ ਨੂੰ ਸਕੂਨ ਦਿੱਤਾ ਤਾਂ ਹਰਮਨ ਵੀਰ ਦੀ ਕਲਮ ਹੈ ਰੱਬ ਇਸ ਕਲਮ ਨੂੰ ਹਮੇਸ਼ਾ ਸਲਾਮਤ ਰੱਖੇ।
@tejindermannphotography9097
@tejindermannphotography9097 2 года назад
ਕਰੂੰਬਲ ਤੇ ਆਹ ਗੀਤ ਮੈਨੂੰ ਐਵੇਂ ਲਗਦਾ ਹਰਮਨ ਵੀਰੇ ਨੇ ਮੇਰੇ ਲਈ ਲਿਖਿਆ ਤੇ ਮਨਪ੍ਰੀਤ ਵੀਰੇ ਨੇ ਮੇਰੇ ਲਈ ਗਾਇਆ ਧੰਨਵਾਦ ਬਹੁਤ ਬਹੁਤ ਥੋਡਾ
@Jktrendfashion
@Jktrendfashion 2 года назад
ਤੂੰ ਸਕੂਲੇ ਬੱਚਿਆਂ ਨੂੰ ਵੱਡਿਆ ਅਧਿਆਪਕਾ,, ਭੂਗੋਲ ਤਨ ਦਾ,,ਰੂਹ ਦਾ ਇਤਿਹਾਸ ਵੀ ਦੱਸਿਆ ਕਦੇ? ਜਿਸ ਤਰ੍ਹਾਂ ਗਲ ਲੱਗ ਕੇ ਮਾਂ ਦੇ ਟਹਿਕਦਾ ਹੁੰਦਾ ਸੀ ਤੂੰ,, ਯਾਦ ਕਰਕੇ ਦੱਸ ਮੈਨੂੰ ਹੁਣ ਉਵੇਂ ਹੱਸਿਆ ਕਦੇ?❤️
@Jktrendfashion
@Jktrendfashion 2 года назад
ਠੋਸ ਤੋਂ ਵੀ ਠੋਸ ਮੰਨਦੇ ਹਾਂ ਅਸੀਂ ਸੰਸਾਰ ਨੂੰ,,, ਪਰ ਇਹ ਸਾਰਾ ਖੇਲ ਹੀ ਪਰਛਾਵਿਆਂ ਦਾ ਜਾਲ ਹੈ 🙏 ਆਪਣੇ ਲਈ ਓਪਰੇ ਘਰਦੇ ਹੀ ਜੀ ਹੋ ਗਏ ਭਵਾਂ,,, ਬ੍ਰਹਿਮੰਡ ਦੇ ਕਣ ਕਣ ਵਿੱਚ ਪਰ ਇਕ ਰਸ ਮਿਸਾ ਸੁਰਤਾਲ ਹੈ
@dharmindersinghrairai7089
@dharmindersinghrairai7089 2 года назад
ਹਰਮਨਜੀਤ ਦੀ ਸੋਚ ਅੰਬਰਾਂ ਤੋਂ parr ਦੀ ਹੈ... ਬਾਬਾ ਨਾਨਕ ਤਰੱਕੀਆਂ ਦੇਵੇ
@pratibhapanghal
@pratibhapanghal 4 месяца назад
Four in the morning and I am listening to this soul stirring creation on the loop. As a retired teacher, I can relate to it so much. Our education neglects the soul completely. Goose bumps listening to it. God bless puttar
@AjayGarhdiwala
@AjayGarhdiwala 2 года назад
ਸ਼ਬਦਾਂ ਦੇ ਵਿਚ ਰੂਹ ਹੈ ਤੇ ਆਵਾਜ਼ ਵਿਚ ਰੂਹਾਨੀਅਤ.... ਕਮਾਲ ਹੈ ਵੀਰ ਜੀ🙏🙏🙏🙏
@FATHEDHALIWAL
@FATHEDHALIWAL 2 года назад
🙏🙏🙏
@gurwariamsingh125
@gurwariamsingh125 2 года назад
ਬਾ ਕਮਾਲ ਅਵਾਜ਼ ਬਾ ਕਮਾਲ ਕਲਮ
@avikaur11
@avikaur11 2 года назад
ਸ਼ੁਕਰ ਏ ਮੈਂ ਹਰਮਨ ਤੇ ਮਨਪ੍ਰੀਤ ਵੀਰਾਂ ਦੀ ਲਿਖਿਤ ਤੇ ਗਾਇਕੀ ਦੇ ਸੁਮੇਲ ਦੇ ਖੂਬਸੂਰਤ ਦੌਰ ਵਿੱਚ ਹਾਂ।ਰੂਹਾਨੀਅਤ ਬਾਕਮਾਲ🙏
@pavitargrewal2675
@pavitargrewal2675 2 года назад
ਇਨੇ ਜੋਗਾ ਨੀ ਕਿ ਕੋਈ ਟਿੱਪਣੀ ਕਰਾ। ਬਸ ਸਕੂਨ, ਰੂਹਦਾਰੀਆ, ਬਹੁਤ ਸਾਰਾ ਪਿਆਰ। ਜਿਉਂਦੇ ਰਹੋ ਬਾਈ।
@ravinderkaur2766
@ravinderkaur2766 Год назад
ਹਰਮਨ ਜੀ ਪਰਮਾਤਮਾ ਦੀ ਬਖਸ਼ਿਸ਼ ਹੈ ਆਪ ਤੇ, ਇਹ ਪਵਿੱਤਰਤਾ ਵਿਰਲੇ ਨੂੰ ਨਸੀਬ ਹੁੰਦੀ ਹੈ।
@GurmeetSingh-rt6or
@GurmeetSingh-rt6or Год назад
ਮਾਂ ਰੱਬ ਦੂਜਾ ਰੂਪ ਹੈ ਜਿਨ੍ਹਾਂ ਕੋਲ ਅਨਮੋਲ ਖ਼ਜ਼ਾਨਾ ਹੈ ਸਵਾਲ ਕੇ ਰੱਖੋ ਭਰਾਵੇ
@NV_slow_reverb
@NV_slow_reverb 2 года назад
ਕਮਾਲ ਬਈ ਭਾਵੇਂ ਥੋੜੇ ਵਿਊ ਨੇ ਪਰ ਏਹ ਸਭ ਸੱਚੀ ਸੁੱਚੀ ਗਾਇਕੀ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਨੇ ❤️
@sandhu6513
@sandhu6513 13 дней назад
Harmanjeet ji de khoobsurat lafza nu kevel manpreet g hi sohne mnke ch pro skde ne😊❤
@RajinderSingh-gq1ys
@RajinderSingh-gq1ys 2 года назад
ਹਰਮਨ ਜੀ, ਬਹੁੱਤ ਬਹੁੱਤ ਪਿਆਰ ਮਨਪ੍ਰੀਤ ਜੀ , ਬਹੁੱਤ ਬਹੁੱਤ ਪਿਆਰ। "ਆਦਮੀ ਨੇ ਨੂਰ ਵੀ ਕੋਈ , ਜੋੜਿਆ ਹੋਵੇ ਨਿਰਾ।"
@sukhwinderRaj
@sukhwinderRaj 2 года назад
ਤੁਹਾਡੀ ਜੋੜੀ ਹਮੇਸ਼ਾ ਹੀ ਵਿਲੱਖਣ ਅਹਿਸਾਸ ਦੇ ਗੀਤ ਲੈ ਕੇ ਆਉੰਦੀ ਹੈ। ਜੁੱਗ ਜੁੱਗ ਜਿਉਣ ਦੋਵੇਂ ਭਰਾ।।
@Sardarwithuku
@Sardarwithuku 2 года назад
ਡੂੰਘੀਆਂ ਰਮਜਾਂ ਬਹੁਤ ਸੋਹਣਾ ਮਨਪੀ੍ਤ ਹਰਮਨ ਵੀਰ
@komalpreetkaur4771
@komalpreetkaur4771 2 года назад
ਸੱਚੀ ਕੁਦਰਤ ਨੇ ਸਾਨੂੰ ਕਿੰਝ ਇੱਕ ਦੂਜੇ ਨਾਲ ਜੋੜਿਆ ਹੋਇਆ । ਕਿੱਡੀ ਸੋਹਣੀ ਅਾ ਇਹ🖤
@mehakmaini9243
@mehakmaini9243 4 месяца назад
Dont know if Bhaji Harmanjeet would read this: I believe you are the one to whom your students, when they'll be living their lives decades after, would remember during their whole life. ਇਹ ਵਿਲੱਖਣਤਾ, ਸੋਚਣੀ ਔਰ ਗੰਭੀਰਤਾ ਉਸਦੀ ਬਖਸ਼ੀ ਐਸੀ ਨਿਆਮਤ ਹੈ ਜੋ ਤੁਹਾਨੂੰ ਅੱਜ ਦੇ ਖਰਬਾਪਤੀਆਂ ਤੋਂ ਵੀ ਅਮੀਰ ਬਣਾਉਂਦੀ ਹੈ। ਆਸ ਹੈ ਕਿ ਤੁਹਾਡੇ ਮਾਰਗ ਨੂੰ ਮੰਜ਼ਿਲ ਮਿਲੇ ਔਰ ਇਹ ਸਭ ਵੀਚਾਰ ਸੰਪੂਰਨ ਤੌਰ ਤੇ ਤੁਹਾਡਾ ਜੀਵਨ ਵੀ ਹੋ ਜਾਣ।
@jaspal25gill99
@jaspal25gill99 2 года назад
ਯਾਦ ਆਉਂਦੇ ਵਿੱਛੜੇ ਚਿਹਰੇ ਗੀਤ ਇਹ ਸੁਣਕੇ ਤੇਰਾ ਅੱਖਾਂ ਨਮ ਹੋ ਗਈਆਂ ਨੇ ਦਿਲ ਵੀ ਭਰਿਆ ਏ ਮੇਰਾ🌹
@rinkubains9443
@rinkubains9443 2 года назад
ਕੋਈ ਸਾਨੀ ਨੀ ਇਸ ਲਿਖਤ ਦਾ 🙏
@BaljinderTalks
@BaljinderTalks 2 года назад
ਪਰ ਇਹ ਸਾਰਾ ਖੇਲ ਈ ਪਰਛਾਵਿਆਂ ਦਾ ਜਾਲ਼ ਹੈ....ਹਰਮਨ ਦੀ ਕਲਮ ਨੂੰ ਸਿਜਦਾ ❤️
@balvindersandhu7924
@balvindersandhu7924 2 года назад
ਰੂਹਾਨੀ ਸ਼ਬਦ ਨੇ ਤੇ ਰੂਹਾਨੀ ਆਵਾਜ਼ ਤੇਰੀ ਪੁੱਤਰਾ ।ਜੀਓ
@BalkarSingh-fx5zr
@BalkarSingh-fx5zr 2 года назад
ਕੋਈ ਸ਼ਬਦ ਨਹੀਂ ਤਰੀਫ ਲਈ ਫਿਰ ਵੀ ਇੰਨਾ ਕਹਿਣਾ ਚਾਹਾਂਗਾ ਬਾ - ਕਮਾਲ ਆ ਜੀ 👍
@nikhildhelor2809
@nikhildhelor2809 Год назад
ਇਨ੍ਹਾਂ ਲਿਖਤਾਂ ਅਤੇ ਵੀਰ ਦੀ ਅਵਾਜ ਵਿਚ ਸਕੂਨ ਅਤੇ ਬੰਦਗੀ ਦਾ ਉਹ ਰਸ ਘੂਲੀਆ ਜਾਪਦਾ ਹੈ ਜੋ ਪ੍ਰਮਾਤਮਾ ਬਹੁਤ ਘੱਟ ਲੋਕਾਂ ਨੂੰ ਬਕਸ਼ ਦਾ ਏ।
@harkamalsidhu8747
@harkamalsidhu8747 2 года назад
ਸੋਚਣ ਤੇ ਮਜਬੂਰ ਕਰਤਾ ਵੀਰੇ....ਸਾਡੀ ਸਚਾਈ ਬਾਰੇ ਦੁਬਾਰਾ....ਰੱਬ ਥੋਨੂੰ ਤਰੱਕੀ ਦੇਵੇ ਵੀਰੇ
@gurvindersidhu9378
@gurvindersidhu9378 2 года назад
ਹਰਮਨਜੀਤ ਤੇ ਮਨਪ੍ਰੀਤ ਵੀਰਾਂ ਨੇ ਹਮੇਸ਼ਾ ਵੱਖਰਾ ਤੇ ਸੁੱਚਾ ਕੰਮ ਹੀ ਕੀਤਾ ਹੈ.. ਮਾਣ ਹੈ ਤੁਹਾਡੇ ਤੇ
@Sukhwinder____singh
@Sukhwinder____singh Год назад
ਇਕ ਟਿਵਾਣਾ ਦੀ ਲਿਖਤ ਆ "ਰੱਬ ਤੇ ਰੁੱਤਾਂ" ਕਿਵੇ ਰੱਬ ਇਕ ਬੰਦੇ ਲਈ ਰੁੱਤਾ ਨੂੰ ਧਰਤ ਤੇ ਰਹਿਣ ਦਾ ਹੁਕਮ ਕਰ ਦਿੰਦਾ ਏ, ਐਵੇ ਹੀ ਸਾਡੇ ਲਈ ਗਾਉਂਦਾ ਰਹੀ ਵੀਰੇ, ਵਿਊਆ ਦੇ ਚੱਕਰ ਵਿੱਚੋ ਬਾਹਰ ਏ ਤੁਹਾਡੀ ਗਾਇਕੀ ਤੇ ਹਰਮਨ ਦੀ ਲਿਖਤ 🙏
@GAGANDEEPSINGH-id9cx
@GAGANDEEPSINGH-id9cx 2 года назад
ਡਾਕਟਰ ਸਾਹਿਬ ਬਾ ਕਮਾਲ...ਹਰਮਨ ਵੀਰ ਮਨਪ੍ਰੀਤ ਵੀਰ ਬਾ ਕਮਾਲ ਜੋੜੀ....
@gurindermanakwal9352
@gurindermanakwal9352 2 года назад
*ਸ਼ੁਕਰ ਆ ਰੱਬ ਦਾ ਏਦਾਂ ਦੇ ਗੀਤ ਵੀ ਆ ਰਹੇ ਆ **#wmk*
@AviiRajpuria
@AviiRajpuria 2 года назад
ਦੀਪ ਸਿੰਘ ਸਿੱਧੂ ru-vid.com/video/%D0%B2%D0%B8%D0%B4%D0%B5%D0%BE-Qzz4-psvqOo.html
@ravinderkaur2766
@ravinderkaur2766 Год назад
ਰੂਹ ਨੂੰ ਸਕੂਨ ਦੇਣ ਵਾਲ਼ੀ ਆਵਾਜ਼। ਮਨਪ੍ਰੀਤ ਜੀ ਜਿਊਂਦੇ ਵਸਦੇ ਰਹੋ। ਮਾਂ ਬੋਲੀ ਪ੍ਰਤੀ ਤੁਹਾਡਾ ਪਿਆਰ ਸਤਿਕਾਰ ਦੇਖ ਸੁਣ ਕੇ, ਤੁਹਾਡੇ ਲਈ ਦਿਲ ਚੋਂ ਸ਼ੁਕਰੀਆ ਨਿਕਲਦਾ
@HarpreetSingh-fq5pn
@HarpreetSingh-fq5pn Год назад
ਜੌ ਵਿੱਛੜੀਆਂ ਨੇ ਰੂਹਾਂ ਹੁਣ ਇਹੇ ਕਦ ਮਿਲਣਗੀਆਂ, ਜਿਉਂਦੇ ਜੀ ਕਦੇ ਪੁੱਛ ਨਾ ਲਈ, ਤੇ ਹੁਣ ਮੌਤ ਤੋਂ ਬਾਅਦ ਯਾਦ ਕਰਦਾ ਕੇ ਤੂੰ ਆ ਜਾ, ਪਰ ਹੁਣ ਨਾ ਸਮਾ ਤੇਰੇ ਕੋਲੋ ਹੈ ਨਾ ਓਹੋ ਆਦਮੀ, ਸੱਚੇ ਇਨਸਾਨ ਦੀ ਕਦਰ ਜਿਉਂਦੇ ਜੀ ਪੁੱਛ ਲਿਆ ਕਰੀ, ਮੁੜ ਕੇ ਜਾਣ ਤੋਂ ਬਾਅਦ ਯਾਦਾਂ ਹੀ ਰਹਿ ਜਾਂਦੀਆਂ ਨੇ, ਤੂੰ ਆਪਣੇ ਅੰਦਰ ਫਰੋਲ ਕੇ ਦੇਖ ਤੂੰ ਕੀ ਹੈ, ਸੱਚਾ ਹੈ ਕੇ ਝੂਠਾ ਇਹੇ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਜ਼ਰਾ........
@manjotsingh7124
@manjotsingh7124 2 года назад
Nowadays, people get so distant from their soul they don’t even know what the soul is...people wanted to become someone else instead of becoming themselves people are afraid to accept themselves people are afraid to look in darkness that cames when they close their eyes they don’t understand that there is inner light behind that darkness and that inner light is solution of everything and everybody is ignoring themselves by paying attention toward other things that’s why people are sad and people are keep drowning in sadness this song shows the way to rise against sadness and pain of world by focusing on that inner light of bliss that exist in everybody in this universe, people are so unaware and if someone truely understand this song then one get awared that there is something inside that everybody should needs to find out to access the eternal source of bliss such beautiful song and beautiful lyrics that depict picture of inner peace ☮️
@GAGANDEEPSINGH-id9cx
@GAGANDEEPSINGH-id9cx 2 года назад
ਵੀਰੇ ਤੁਹਾਨੂੰ ਸੁਣ ਕੇ ਇੰਨਾ ਸਕੂਨ ਮਿਲਦਾ ਹੈ ਕਿ ਲਫ਼ਜਾ ਵਿੱਚ ਬਿਆਨ ਨਹੀਂ ਹੋ ਸਕਦਾ....ਧੰਨਵਾਦ ਵੀਰੇ
@jaspreetsingh6793
@jaspreetsingh6793 2 года назад
ਲੇਖਣੀ ਦੀ ਡੂੰਘਾਈ ਸਿੱਧੀ ਰੂਹ ਚ ਵੱਜਦੀ ਹੈ। ਲੇਖਕ ਵੀ ਨੂਰ ਜੋੜ ਰਿਹਾ ਹੈ ਪਰ ਰਮਜ ਚ ਗੱਲ ਕਰ ਰਿਹੈ। ਸਮਝਣ ਲਈ ਡੂੰਘਾ ਗਿਆਨ ਚਾਹੀਦੇ। ਬਹੁਤ ਹੀ ਬਾਕਮਾਲ ਗੀਤ।
@yashmeendhot3848
@yashmeendhot3848 2 года назад
I have read his book before 🥰Every Single word is just divine 🙏🏻
@pritpaulkaur9967
@pritpaulkaur9967 2 года назад
ਹਰਮਨ ਤੇ ਮਨਪ੍ਰੀਤ, ਕਮਾਲ ਕਰਤੀ 👏👏👏👏👏 ਰੂਹ ਨਾਲ ਲਿਖਿਆ ਤੇ ਉਸੇ ਸ਼ਿੱਦਤ ਨਾਲ ਗਾਇਆ 👍
@GurpreetKaur-xw8cn
@GurpreetKaur-xw8cn 2 года назад
ਬਿਆਨ ਤੋਂ ਪਰੇ... ਹੁਣ ਮੈਂ ਇਸ ਲਈ ਭਲਾ ਕੀ ਲਿਖਾ? ਬਸ ਰਵਾ'ਤਾ ਤੁਸੀਂ ਤਾਂ 🍂ਵਾਹਿਗੁਰੂ ਜੀ 🙏
@mrnishan5862
@mrnishan5862 2 года назад
ਹਰ ਵਾਰ ਮੇਰੇ ਤਰਕ ਹਾਰ ਜਾਂਦੇ ਨੇ ਹਰ ਵਾਰ ਤੇਰੀ ਕੁਦਰਤ ਅਜਿੱਤ ਹੁੰਦੀ ਹੈ।
@surjitsingh6134
@surjitsingh6134 2 года назад
ਬਹੁਤ ਹੀ ਸ਼ਾਨਦਾਰ ਸ਼ਬਦਾਵਲੀ ਤੇ ਪੇਸ਼ਕਾਰੀ ਜੀ।
@Abhinavspeaks
@Abhinavspeaks 2 года назад
ਅਸਲ ਮੰਤਵ ਤੇ ਕਿਤੇ ਪਰਦਾ ਹੀ ਨਾ ਤਣਯਾ ਰਹੇ।ਵਾਹ।ਜਿਉਂਦੇ ਰਹੋ ਪਿਆਰੇ।
@jatindersingh2294
@jatindersingh2294 2 года назад
ਅਵਾਜ਼ ਵਿੱਚ ਜਿਨ੍ਹਾ ਸੋਜ਼ ਹੈ, ਓਸ ਤੋਂ ਵੱਧ ਸ਼ਬਦ ਰੂਹਾਂ ਦੇ ਨੇੜੇ ਜਾਪਦੇ ਹਨ....
@jasssingh5281
@jasssingh5281 2 года назад
ਕੀ ਸਿਫਤ ਕਰਾਂ ਬਾਈ 🙌❤
@gurvindersidhu9378
@gurvindersidhu9378 2 года назад
ਸੂਖ਼ਮ ਅਹਿਸਾਸਾਂ ਤੇ ਰੂਹਾਨੀ ਸਕੂਨ ਦੇਣ ਵਾਲਾ ਬਾਕਮਾਲ ਗੀਤ।
@sarvansingh4000
@sarvansingh4000 2 года назад
ਮੈਂ ਲਾਇਕ ਨਹੀਂ ਕੁੱਝ ਕਹਿਣ ਦੇ, ਸਿਜਦਾ🙏🙏
@honeyharjeet0504
@honeyharjeet0504 2 года назад
ਹਰਮਨਜੀਤ ਸਿੰਘ ਜੀ ਤੁਹਾਡੇ ਉੱਤੇ ਉਸ ਮਾਲਕ ਦੀ ਬਹੁਤ ਮਿਹਰ ਹੈ ਜਿਵੇਂ ਰੱਬ ਤੁਹਾਡੇ ਜ਼ਰੀਏ ਆਪ ਲਿਖਵਾ ਰਿਹਾ ਹੋਵੇ📝🙌🏻🙌🏻❣️💓
@amritjeetsingh4565
@amritjeetsingh4565 2 года назад
ਬਾਈ ਜੀ ਬਾਕੀ ਗਾਇਕ ਸਿਰਫ ਗਾਉਂਦੇ ਹਨ ਤੁਹੀਂ ਰੂਹ ਫੂਕਦੇ ਹੋ ਜੋ ਮਨ ਨੂੰ ਛੂਹ ਜਾਂਦੀ । ਹਮੇਸ਼ਾ ਦੀ ਤਰ੍ਹਾਂ ਬਾਕਮਾਲ ❣️❣️
@jashandeepsingh981
@jashandeepsingh981 2 года назад
ਇਹ ਨਾ ਹੋਵੇ ਉਮਰ ਭਰ,ਪੈਸਾ ਹੀ ਪਿਓ ਬਣਿਆ ਰਹੇ🙏
@lovejitsangha1287
@lovejitsangha1287 2 года назад
ਬਾ-ਕਮਾਲ ਤੇ ਬਹੁਤ ਡੂੰਘੀ ਪਹੁੰਚ ਹੈ ਹਰਮਨ ਵੀਰ ਦੀ ਸ਼ਬਦਾਂ ਚ’ 🙏🏼🙏🏼🙏🏼😊
@anmollamba2782
@anmollamba2782 2 года назад
ਰੂਹ ਖੁਸ਼ ਹੋ ਜਾਂਦੀ ਹੈ ਇਹਨਾ ਦੇ ਗੀਤ ਸੁਣਕੇ ਰੱਬ ਮਿਹਰ ਕਰੇ ਵਾਹਿਗੁਰੂ ਜੀ।
@GurmeetSingh-jh2ci
@GurmeetSingh-jh2ci Месяц назад
Bhut vadhia Well done 👍👍
@JSAULAKH1
@JSAULAKH1 Год назад
ਮੇਰੇ ਦਿਲ ਦੀ ਗੱਲ...ਜੀਓ ਹਰਮਨਜੀਤ ਸੋਹਣੀ ਆਵਾਜ਼ ਮਨਪ੍ਰੀਤ ਦੀ
@mylife11615
@mylife11615 2 года назад
ਬੇਹਤਰੀਨ
@proud2514
@proud2514 2 года назад
Wah wah wah sakoon
@tejinderkaurkaur2684
@tejinderkaurkaur2684 2 года назад
ਰੂਹ ਨੂੰ ਸ਼ਾਂਤੀ ਬਖਸ਼ਣ ਵਾਲਾ ਗੀਤ।ਖੁਸ਼ ਰਹੋ ਹਰਮਨ
@HarpreetKaur-mb9kb
@HarpreetKaur-mb9kb 2 года назад
ਹਰ ਵਾਰ ਦੀ ਤਰ੍ਹਾਂ... ਬੇਹਤਰੀਨ ❣️
@sukhchainsingh5032
@sukhchainsingh5032 2 года назад
ਕੋਈ ਸ਼ਬਦ ਨਹੀਂ ਕਹਿਣ ਨੂੰ ਵੀਰ ਜੀਓ। ਮੁਹੱਬਤਾਂ ❤️। ਵਾਹਿਗੁਰੂ ਤੁਹਾਨੂੰ ਤੇ ਤੁਹਾਡੀ ਕਲਮ ਨੂੰ ਹੋਰ ਬਲ ਬਖ਼ਸ਼ੇ ਇਸ ਤਰਾਂ ਹੀ ਸੰਸਾਰ ਦੀ ਝੋਲੀ ‘ਚ’ ਗੀਤ ਪਾਉਂਦੇ ਰਹੋਂ।
@SukhpreetkaurRollno-tt7lj
@SukhpreetkaurRollno-tt7lj 2 года назад
🙏🙏🙏🙏🙏🙏ਬਹੁਤ ਸੁੰਦਰ ਲਿਖਤ ਏ ਜੀ ਤੇ ਗਾਇਆ ਵੀ ਬਹੁਤ ਲਾਜਵਾਬ ਆ ਜੀ ਰਾਣੀਤੱਤ 👌👌
@Mehndibybanniofficial
@Mehndibybanniofficial 2 года назад
🙏 asal vich rooh nu shanti mili k kise ne sach gaya
@Jktrendfashion
@Jktrendfashion 2 года назад
ਪੈਸਾ ਪਦਾਰਥ ਜਰੀਆ ਮਾਤਰ ਮਿੱਥੇ ਕਾਰਜ ਕਰਨ ਦਾ।ਅਸਲ ਮੰਤਵ ਤੇ ਕਿਤੇ ਪਰਦਾ ਹੀ ਨਾ ਤਣਿਆ ਰਹੇ। ਬਾਬਲ ਸਾਡਾ ਓਹ ਜੋ ਦਾਵੇਦਾਰ ਜਰੇ ਜਰੇ ਦਾ,, ਇਹ ਨਾ ਹੋਵੇ ਉਮਰ ਭਰ ਪੈਸਾ ਹੀ ਪਿਓ ਬਣਿਆ ਰਹੇ।
@MANPREETKAUR-od1jo
@MANPREETKAUR-od1jo 2 года назад
Hr vaar di tra kmal🙏🙏🙏🤗🤗📘
@jordanbalewal104
@jordanbalewal104 2 года назад
ਬਹੁਤ ਖੂਬ 🔥🫀
@2011sandeepraj
@2011sandeepraj 2 года назад
"baabal asaada, oh jo daavedaar e zarre zarre da!" - speechless!
@manpreetjalalpuriaofficial
@manpreetjalalpuriaofficial 2 года назад
🎤✍️ #nyc 👌👌👌👌👌
@surinderkaur924
@surinderkaur924 2 года назад
ਵਾਹ...... ਨਿਰਾ ਸਕੂਨ.... ਕਲਮ ਅਤੇ ਆਵਾਜ ਦੋਹਾਂ ਲਈ ਦਿਲੀ ਸਤਿਕਾਰ ਅਤੇ ਦੁਆਵਾਂ..... 🙌 🙌 🙌 🙌
@prabhgill308
@prabhgill308 2 года назад
ਬਹੁਤ ਵਧੀਆ ਗੀਤ ਵੀਰੇ ਤੇਰਾ ਰੂਹ ਖੁਸ਼ ਹੋਗੀ aa
@harpalsingh9328
@harpalsingh9328 2 года назад
Dil eh chaawe ki eh geet chalda hi rahe ewi hi👍
@Dbv95
@Dbv95 Год назад
Rooh di Khurak aa ❤
@Randy-eg6dk
@Randy-eg6dk Год назад
ਵਾਹਿਗੁਰੂ ਮੇਹਰ ਕਰੇ ਜੀਓੴ
@JaswinderSingh-gh1kw
@JaswinderSingh-gh1kw 2 года назад
jionda reh vir tu apne jgha legend he
@JaspreetSingh-yn5wx
@JaspreetSingh-yn5wx 9 месяцев назад
Bhut changa lagda hai dona veere nu sunn ke
@latestpunjabi
@latestpunjabi 2 года назад
ਬਹੁਤ ਵਧੀਆ ਗਾਇਆ ਬਾਈ
@robinsandhu1013
@robinsandhu1013 2 года назад
Bahut khoob lajawab 💯💯💯👍
@satvirdhillon793
@satvirdhillon793 2 года назад
bhut sohna song veer.. eda de song aunde rehn punjabiyat jinda rhe eh geet bol , jajbaat sbb jinda rehn ... hsde vsde rho
@baljindersandhu3445
@baljindersandhu3445 2 года назад
ਬਹੁਤ ਖ਼ੂਬਸੂਰਤ ਗੀਤ ਵਾਰ ਵਾਰ ਸੁਣਿਆ
@teachlearnandenjoy1298
@teachlearnandenjoy1298 Год назад
Kya baat bhut kmaal...❤️❤️🙏
@lovedeep88
@lovedeep88 2 года назад
Bakmaal likhat harman veere ♥️
@rajkour2147
@rajkour2147 Год назад
Bhut vdia veer ji 🙏
@shivam___kalia
@shivam___kalia 2 года назад
Here after Amrinder Gill's instagram story Perfect song he shared And well done Manpreet & Harmanjeet
@subdivisionofficer716
@subdivisionofficer716 2 года назад
ਵਿਲੱਖਣ ਅੰਦਾਜ....
@pritpaulkaur9967
@pritpaulkaur9967 2 года назад
ਰੱਬ ਆਪ ਵਸਦਾ ਤੁਹਾਡੀ ਸ਼ਖ਼ਸੀਅਤ ਤੇ ਕਲਾ ਵਿੱਚ 🙏🙏
@2011sandeepraj
@2011sandeepraj 2 года назад
"eh taakataan, eh padviyaan, jhooti akal da haner hai" - kauda sach!
@honeyharjeet0504
@honeyharjeet0504 2 года назад
ਅੰਦਰਲੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ❣️
@gurpreetsingh7008
@gurpreetsingh7008 2 года назад
ਬਹੁਤ ਖ਼ੂਬ
@ramsroop4230
@ramsroop4230 2 года назад
ਕੋਈ ਸ਼ਬਦ ਨਹੀ ਇਸ ਆਵਾਜ਼ ਲਈ। 🔥🔥🔥
@ishavsandhu5192
@ishavsandhu5192 Год назад
Bahuttttttttttttttt vadia g good write te awaj g god bless you ji
@sidhusidhu493
@sidhusidhu493 2 года назад
ਮੁਹੱਬਤਾਂ
@ranvirsingh7308
@ranvirsingh7308 2 года назад
ਤੁਸੀਂ ਵੀਰੇ ਓ ਆਂ ਜੋ ਤਾਰੇ ਵੀ ਹੇਠਾਂ ਬਠਾਂ ਸਕਦੇ ਓ ਆਪਣੇ ਬੋਲਾ ਰਾਹੀਂ ❤️❤️
@PardeepSingh-zc1dx
@PardeepSingh-zc1dx 2 года назад
ਬਾਈ ਜੀ ਏਨੇ ਰੂਹਾਨੀ ਗੀਤ ਬਣਾਉਣ ਲਈ ਧੰਨਵਾਦ ਆਪ ਜੀ ਦਾ
@ramanchainewala4787
@ramanchainewala4787 2 года назад
ਬਹੁਤ ਖੂਬ ਜੀ
@rajdeepsingh4157
@rajdeepsingh4157 2 года назад
ਬਹੁਤ ਖੂਬਸੂਰਤ ਜੀ
@rbrar9968
@rbrar9968 2 года назад
ਲਿਖਣ ਤੇ ਗਾਉਣ ਵਾਲੇ ਦੋਵੇਂ ਵੀਰ ਬਾਕਮਾਲ..
@GAGANDEEPSINGH-id9cx
@GAGANDEEPSINGH-id9cx 2 года назад
ਰੂਹ ਦੀ ਖੁਰਾਕ........
@Mastan-sran
@Mastan-sran 2 года назад
Very nice Harman & Manpreet veer
@meharchand09
@meharchand09 2 месяца назад
Please always write or sing these type of Golden pieces for us
@poonambishnoi07
@poonambishnoi07 2 года назад
ਰੂਹਾਨੀ ਗੀਤ ਆ ਵੀਰੇ❤️...... ਸੁਣਕੇ ਰੂਹ ਠਰ ਗਈ❣️
Далее
1 Subscriber = 1 Penny
00:17
Просмотров 48 млн
Vaddeya Adhiaapka
5:51
Просмотров 35 тыс.