Тёмный

Valtoha ਨੂੰ ਘੋੜਿਆਂ ਮਗਰ ਪਾ ਕੇ ਘੜੀਸ ਕੇ ਲੈ ਆਵਾਂਗੇ ਇੱਕ ਵਾਰ ਹੁਕਮ ਤਾਂ ਕਰਨ' ਨਿਹੰਗ Raja Raj Singh ਨੇ ਵਲਟੋਹਾ 

Rozana Spokesman
Подписаться 1,7 млн
Просмотров 33 тыс.
0% 0

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 168   
@kamaljitkaur5771
@kamaljitkaur5771 8 часов назад
ਵਾਹਿਗੁਰੂ ਜੀ ਬਾਬਾ ਰਾਜ ਸਿੰਘ ਜੀ ਨੂੰ ਤੰਦਰੁਸਤੀ ਅਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣਾ ਜੀ
@tejaspreetsingh6090
@tejaspreetsingh6090 10 часов назад
ਜਥੇਦਾਰ ਸਾਬ ਦੀਆਂ ਧੀਆਂ ਸਾਡੀਆਂ ਧੀਆਂ ਹਨ ਅਤੇ ਓਹਨਾਂ ਵੱਲ ਜੇ ਕਿੱਸੇ ਅੱਖ ਚੱਕ ਕੇ ਵੀ ਵੇਖਿਆ ਤਾਂ ਅੱਖਾਂ ਕੱਢ ਲਿਆਵਾਂਗੇ।
@SharanDhillon-i3o
@SharanDhillon-i3o 11 часов назад
ਬਾਬਾ ਜੀ good
@gurpreetkaur-zl2ie
@gurpreetkaur-zl2ie 10 часов назад
ਵਾਹ ਵਾਹ ਵਾਹ ਬਾਬਾ ਜੀ
@chamkurthind7765
@chamkurthind7765 7 часов назад
ਰਾਜਾ ਰਾਜ ਸਿੰਘ ਜੀ ਖਾਲਸਾ ਬਹੁਤ ਸਤਿਕਾਰ ਯੋਗ ਨੇ ਸਿੱਖ ਕੋਮ ਦੇ ਮਿਸਲਾਂ ਤੇ ਹੌਸਲੇ ਨਾਲ ਬੋਲ ।ਦੇ ਨੇ
@vickychahal5384
@vickychahal5384 11 часов назад
ਬਾਬਾ ਰਾਜ ਸਿੰਘ ਰਾਜਾ ਅਰਬਾਂ ਖਰਵਾ... 🙏🙏🙏⛳⛳⛳ਚੜ੍ਹਦੀਕਲਾ ਬਾਬਾ ਜੀ
@sabi-mansa
@sabi-mansa 8 часов назад
🪯2027🦅
@GurdevSingh-vd5ie
@GurdevSingh-vd5ie 5 часов назад
ਸਬ ਸਿਆਸੀ ਮੋਹਰੇ ਨੇ ਭਾਈ 😢 ਐਵੇਂ ਨਾ ਕਿਸੇ ਦੀ ਤਰੀਫ ਕਰੋ 😢ਆਮ ਆਦਮੀ ਹੀ।। ਬਿਨਾਂ ਕਿਸੇ ਲਾਵ ਲਟਕਰ ਪਲਾਨਂ ਤੋਂ ਜ਼ਿੰਦਗੀ ਜਿਉਂਦਾ ਹੈ।।।।ਬਾਕੀ ਸਬ ਫਿਕਸਿੰਗ ਹੈ ਨੇਤਾਵਾਂ ਦਾ ਘੜੀਆ ਬੁਣਿਆ ਜਾਲ ਹੈ 😢ਵਲਟੋਵਾ 😢ਉਤਰੂ ਦੁਜਾ ਹਮਸ਼ਕਲ ਅਤੇ ਹਮਗੁੰਣ ਵਲਟੋਹਾ ਬੈਠ ਜਾਊ 😢ਨਾ ਤਾਂ ਮੋਹਰੇ ਦੀ ਕਮੀ ਹੈ ਨਾ ਵਿਕਾਉ ਤੇ ਲਾਲਚੀਆਂ ਦੀ 😢ਐਨਾ ਤੋਂ ਨੇਤਾ ਲੀਡਰ ਜਿਨ੍ਹਾਂ ਮਰਜੀ ਗਦਾਰੀ ਕਰਾ ਲੈਣ 😢
@manpritsinghgill700
@manpritsinghgill700 10 часов назад
ਸਹੀ ਗੱਲ ਬਾਬਾ ਜੀ
@jaswantsidhu7735
@jaswantsidhu7735 10 часов назад
Raja Raj Singh is has given right views, congratulations
@gurbhejsingh7836
@gurbhejsingh7836 11 часов назад
ਧੰਨਵਾਦ ਬਾਬਾ ਜੀ 🙏🙏
@gurjindersingh956
@gurjindersingh956 10 часов назад
ਬਾਬਾ ਰਾਜ ਸਿੰਘ ਨੂੰ ਗੁਰੂ ਰਾਮਦਾਸ ਸਾਹਿਬ ਚੜਦੀ ਕਲਾ ਵਿੱਚ ਰੱਖਣ
@kawaljitsinghkaka39
@kawaljitsinghkaka39 11 часов назад
Well done ਰੰਘਰੇਟੇ ਸਰਦਾਰ
@ASingh1699k
@ASingh1699k 9 часов назад
Sikh nu Sikh bolo 22
@sukhbeerbrar5423
@sukhbeerbrar5423 10 часов назад
ਬਾਬਾ ਰਾਜਾ ਰਾਜ ਸਿੰਘ ਜੀ ਨੂੰ ਜਥੇਦਾਰ ਲਾਉਣਾ ਚਾਹੀਦਾ ਏ ਜੀ
@sikhiderang4634
@sikhiderang4634 9 часов назад
ਵਾਹਵਾ ਬਾਬਾ ਰਾਜਾ ਰਾਜ ਸਿੰਘ ਨਿਹੰਗ ਸਿੰਘ ਜੀ
@BalwinderSingh-tk6hc
@BalwinderSingh-tk6hc 11 часов назад
Raja Raaj Singh ji very good vichar Chardhika zindabad
@jassvlogs2380
@jassvlogs2380 11 часов назад
ਰੰਗਰੇਟਾ ਫੌਜ ਜਿੰਦਾ ਬਾਦ
@goldysandhu4630
@goldysandhu4630 10 часов назад
ਬਹੁਤ ਹਨੇਰੀ ਲਿਆਂਦੀ ਤੁਸੀਂ ਇਕ ਅੱਤਵਾਦੀ ਦੀ ਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਧੋਖਾ ਦੇਕੇ ਅਕਾਲ ਤਖਤ ਸਾਹਿਬ ਵਿਚੋ ਹੱਥ ਖੜੇ ਕਰਕੇ ਨਿਕਲ ਕੇ ਆਇਆ ਸੀ ਏ
@bachittarsingh8429
@bachittarsingh8429 9 часов назад
Bachtersingh
@RabhiRabhwindersingh
@RabhiRabhwindersingh 11 часов назад
Very good salute
@Nirmal1017
@Nirmal1017 8 часов назад
ਬਾਬਾ ਜੀ ਜਥੇਦਾਰ ਸਾਹਿਬ ਦੇ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰੋ ਗੁੰਡਾ ਧਮਕੀਆਂ ਦੇ ਰਿਹਾ ਹੈ ਇਹੋ ਜਿਹੇ ਗੁੰਡੇ ਤੁਹਾਡੇ ਬਾਣੇ ਦੇਖ ਕੇ ਡਰ ਜਾਂਦੇ ਹਨ। ਬਾਬਾ ਜੀ ਨੂੰ ਬਹੁਤ ਸਤਿਕਾਰ।
@Ravisher0770
@Ravisher0770 11 часов назад
ਰੱਬ,ਮੱਤ ਮਰ ਦਾ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏
@harindergill1367
@harindergill1367 11 часов назад
Good 👍🏿👍🏿
@GurmeetSingh-ng1ey
@GurmeetSingh-ng1ey 7 часов назад
ਸਿੱਖੀ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਨੇ ਜਾਤ ਪਾਤ ਦਾ ਭੇਦ ਖਤਮ ਕਰ ਕੇ ਗਏ ਸਨ ਇਹੋ ਜਿਹੇ ਗਦਾਰ ਲੋਕਾਂ ਨੇ ਸਿੱਖ ਕੌਮ ਦਾ ਭੱਠਾ ਵਹਾਇਆ ਹੈ🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
@MohanLal-om8vd
@MohanLal-om8vd 11 часов назад
Baba je very very nice je ❤
@ParamveerSinghvartia
@ParamveerSinghvartia 7 часов назад
ਖਾਲਸਾ ਜੀ ਜਦੋਂ ਪੰਥ ਦਾ ਉੱਤਮ ਰੁਤਬਾ ਹੈ ਜਥੇਦਾਰੀ ਹੈ,ਜਦੋ ਜਥੇਦਾਰ ਦਾ ਸਤਿਕਾਰ ਹੀ ਨਹੀ ਫ਼ਿਰ ਆਮ ਲੋਕਾ ਦਾ ਕੀ ਬਣੂ,ਵਲਟੋਹੇ ਦੇ ਹਰ ਪੰਜਾਬੀ ਮੂੰਹ ਤੇ ਕਾਲਕ ਮਲ ਕੇ ਪੰਜ ਪੰਜ ਛਿੱਤਰ ਮਾਰੇ,ਇਸ ਦਾ ਪਿਛੋਕੜ ਮੱਸੇ ਰੰਗੜ ਨਾਲ ਜੁੜਦਾ ਹੈ ਇਹ ਬਾਅਦ ਵਿਚ ਹੀ ਜਾਤ ਬਦਲ ਗਿਆ
@AngrejDhillon-k6j
@AngrejDhillon-k6j 11 часов назад
Good work baba g 👍
@gurpreetctu7717
@gurpreetctu7717 11 часов назад
Vare gud ji
@rajinderpalsingh5333
@rajinderpalsingh5333 9 часов назад
ਬਿਲਕੁਲ ਠੀਕ ਕਿਹਾਂ ਹੈ
@Janti838
@Janti838 11 часов назад
Waheguru 🙏🙏 BaBa ji
@davegill3044
@davegill3044 7 часов назад
Baba ji it is very true ji
@GurjeetSingh-yt4kj
@GurjeetSingh-yt4kj 7 часов назад
Bhaut Wadiya Vachar Rakhaya Khalsa Ji Salut 🌹🌹🌹🌹🌹 Asi. Sara. Baba. Ji. TA. Jathadar. Sabb. Da. NaLl. Ha.
@JaswinderSingh-bt9st
@JaswinderSingh-bt9st 10 часов назад
SINGH RAM SINGH. WAHEGURU JI CHARHDI KALAH VICH RAHO JI.
@manjitsinghtransporter8075
@manjitsinghtransporter8075 11 часов назад
You are deserving for Jathedar Sri Akal Takhat Sahib
@gurdialrayat5685
@gurdialrayat5685 9 часов назад
Good
@m.goodengumman3941
@m.goodengumman3941 9 часов назад
Wahaguru ji Chardikala Rekha ji 🙏 Dhan Guru NANAK Shaib ji 🙏🪯🚩💫 Dhan Dhan Guru GOBIND SINGH JI MAHARAJ 🙏🪯🚩 SAB SIKHON KO HUKAM HA GURU MANAO GRANTH 🙏🪯🚩🧡
@RamSingh-ss1yp
@RamSingh-ss1yp 11 часов назад
Khalsa ji Singh sahib ji 100 % right ho Waheguru ji ja Khalsa Waheguru ji ki FATEH 🙏
@ਸੱਚਦੀਅਵਾਜ਼-ਤ9ਣ
ਰੰਗਰੇਟਾ ਗੁਰੂ ਕਾ ਬੇਟਾ ਜੀ 🙏👍❤️👏🙏 ਬਲਟੋਹਾ ਦੁਸ਼ਮੱਣਾਂ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਛੇਤੀ ਹੀ ਬਲਟੋਹਾ ਨੂੰ ਵਰਤ ਕੇ ਥੁੱਕ ਦੇਣਗੇ ਸਾਰੀ ਕੌਮ ਜੱਥੇਦਾਰ ਸਾਹਿਬ ਜੀ ਦਾ ਸਤਿਕਾਰ ਕਰਦੀ ਹੈ ਜੀ ਸਾਰੇ ਲੋਕਾਂ ਨੂੰ ਜਾਤਾਂ ਪਾਤਾਂ ਤੋਂ ਉੱਤੇ ਉੱਠਕੇ ਵਲਟੋਹੇ ਵਰਗੇ ਗੰਧ ਨੂੰ ਵੱਟੋ ਵੱਟ ਭਜਾਓ
@surjitsingh5198
@surjitsingh5198 5 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarjinderSingh-vq7xv
@HarjinderSingh-vq7xv 10 часов назад
Very good Baba Raj singh ji. 👍 🙏
@devinderpaldhillon9627
@devinderpaldhillon9627 6 часов назад
ਰਾਜਾ ਰਾਜ ਸਿੰਘ ਜੀ ਸਿੱਖੀ ਵਿਚ ਜਾਤ ਪਾਤ ਬਾਰੇ ਸ਼ਿਕਾਇਤਾਂ ਕਾਫੀ ਜ਼ਿਆਦਾ ਹੀ ਹੋ ਗਈਆਂ ਨੇ । ਮੇਰੀ ਜਾਚੇ ਤੁਹਾਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੋਰ ਹਮਖਿਆਲ ਸੰਪਰਦਾਵਾਂ ਨੂੰ ਨਾਲ਼ ਲੈ ਕੇ ਪਿੰਡਾਂ ਸ਼ਹਿਰਾਂ ਵਿਚ ਨਾਮ ਤੋਂ ਨੀਵੀਂਆਂ ਕਹੀਆਂ ਜਾਂਦੀਆਂ ਜਾਤਾਂ ਬਰਾਦਰੀਆਂ ਵਿਚ ਅੰਮ੍ਰਿਤ ਪ੍ਰਚਾਰ ਦੀ ਇੱਕ ਜ਼ੋਰਦਾਰ ਲਹਿਰ ਚਲਾਵੋ ਜਿਸ ਨਾਲ਼ ਅੰਮ੍ਰਿਤਧਾਰੀ ਸਨੱਧ ਬੱਧ ਖਾਲਸੇ ਹਰ ਪਾਸੇ ਨਜ਼ਰ ਆਉਣ , ਨਾਮ ਨਿਹਾਦ ਉੱਚ ਜਾਤਾਂ ਵਾਲ਼ਿਆਂ ਨਾਲੋਂ ਗਿਣਤੀ ਹੀ ਬਹੁਤੀ ਕਰ ਦਿਓ। ਨਾਲੇ ਤਾਂ ਸਿਆਸਤ ਵਿਚ ਆਪਣਾ ਹਿੱਸਾ ਲੈਣ ਤੇ ਨਾਲ਼ ਸਿੱਖੀ ਵਿਚ ਸ਼ਾਮਲ ਹੋਕੇ ਜਥੇਦਾਰ ਬਾਬਾ ਫੂਲਾ ਸਿੰਘ ਨੂੰ ਯਾਦ ਕਰਦੇ ਹੋਏ ਚੜਦੀ ਕਲਾ ਕਰਨ ।
@devinderpaldhillon9627
@devinderpaldhillon9627 5 часов назад
ਬਾਬਾ ਨਾਨਕ ਆਖਦੇ ਹਨ -- “ ਜਿਥੇ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ ॥” - ਸਿਰੀ ਰਾਗ ਅੰਗ 15 ਸ.ਗ. ਗ੍ਰ ਸਾਹਿਬ
@hardeepsangrur2619
@hardeepsangrur2619 10 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸਾਹਿਬ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਜੀ
@turlochanmalhi3130
@turlochanmalhi3130 5 часов назад
Excellent stand, Baba Ji.
@SukhwantsinghSukhwantsin-yn7xw
@SukhwantsinghSukhwantsin-yn7xw 8 часов назад
ਜਿਹੜੇ ਲੋਕ ਜਾਤਾਂ ਪਾਤਾਂ ਦਾ ਵਿਤਕਰਾ ਕਰਦੇ ਹਨ ਉਹ ਸਿੱਖ ਨੇ ਕਦੇ ਵੀ ਹੋ ਸਕਦੇ ਉਹ ਬਾਈਧਾਰ ਦੇ ਰਾਜਿਆਂ ਦੀਆਂ ਯਾਦਾਂ ਜਰੂਰ ਹੋ ਸਕਦੇ ਨੇ ਇਸ ਕਰਕੇ ਭਾਈ ਸਿੱਖ ਉਹ ਹਨ ਜੋ ਕਲਗੀਧਰ ਪਿਤਾ ਜੀ ਦੇ ਹੁਕਮ ਵਿੱਚ ਚਲਦੇ ਹਨ ਮਾਨਸਿਕ ਜਾਤ ਸਭ ਏਕ ਪਛਾਨੋ
@RinkuSingh-s9f
@RinkuSingh-s9f 7 часов назад
🙏♥️
@amandeepsinghkalsi
@amandeepsinghkalsi 11 часов назад
Right said
@hardipsingh8324
@hardipsingh8324 8 часов назад
ਮੱਸਾ ਰੱਗੜ ਕੋਣ ਸੀ ਜਿਹੜੇ ਓਸ ਦਾ ਸਿਰ ਲੈ ਗਏ ਸੀ ਉਹ ਕੋਣ ਬਾਬਾ ਜੀ ਖਾਲਿਸਤਾਨ ਤਾਂ ਬਣੂ ਗਾਂ ਬਾਬਾ ਜੀ ਜਦੋ ਸਿੰਘ ਜੱਗਲਾ ਵਿੱਚ ਸੀ ਉਦੋਂ ਵੀ ਇਹ ਹੀ ਸੋਚਦੇ ਸੀ
@bobysekhonbobysekhon9162
@bobysekhonbobysekhon9162 10 часов назад
ਬਾਬਾ ਰਾਜਾ ਰਾਜ ਸਿੰਘ ਜੀ ਕੌਮ ਹੀਰੇ ਹਨ । ਜੱਥੇਦਾਰ ਸਾਹਿਬ ਜੀ ਨੂੰ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਬਣਾਉਣਾ ਚਾਹੀਦਾ ਹੈ ।
@hardipsingh8324
@hardipsingh8324 8 часов назад
ਬਾਬਾ ਜੀ ਜਿੰਨਾਂ ਨੂੰ ਐਟਰਵੀਉ ਦੇ ਰਹੇ ਓ ਇਹ ਲੋਕ ਕੋਣ ਇਹਨਾ ਨੈ ਜ਼ਾਤਾ ਬਣਾਈ ਜਿੜਾ ਜਧੇ ਦਾਰ ਸਾਬ ਸਰਸੇਵਾਲੇ ਸਾਦ ਨੂੰ ਮਾਫ ਕਰਨ ਵਾਲਾ ਕੋਣ ਸੀ
@rupindersodhi6869
@rupindersodhi6869 8 часов назад
Raja Singhji satkar pari sat sri akal
@bhupendrasingh7639
@bhupendrasingh7639 9 часов назад
Waheguru ji ka khalsa Waheguru ji ki fateh. Baba ji inna jese loga kom or Punjab da bedagark kita hai. Jathdar sahib ji kom ne chuniya hai
@sukhpalsinghbrar5711
@sukhpalsinghbrar5711 5 часов назад
Nehang singh sahib very very nice,you are really awesome and doing an ever great job:badull family and their chatukar are harming Sikh Panth.🙏
@mvir297
@mvir297 10 часов назад
I see hate for Jatt people. We Jatts don't hate anyone.
@JagjitSingh-p4o
@JagjitSingh-p4o 11 часов назад
Guru kirpa
@NarinderSingh-hm1kw
@NarinderSingh-hm1kw 9 часов назад
💯 agree 👍
@sabi-mansa
@sabi-mansa 7 часов назад
🙏🪯🙏🦅
@kanwalpreets1181
@kanwalpreets1181 6 часов назад
ਜਦ ਤੱਕ ਡੇਰੇ ਖਤਮ ਨਹੀਂ ਹੁੰਦੇ ਪੰਜਾਬ ਵਿੱਚ ਸੁਧਾਰ ਨਹੀਂ ਹੋ ਸਕਦਾ ਕਈ ਡੇਰੇ ਤਾ ਨੀਵੀਂ ਜਾਤ ਵਾਲੇ ਨੂ ਵੜਣ ਨਹੀਂ ਦਿੰਦੇ
@bharatindersinghsidhu8031
@bharatindersinghsidhu8031 10 часов назад
ਪੰਥ ਤੇ ਜਦ ਕਦੀ ਵੀ ਕੋਈ ਸੰਕਟ ਆਇਆ ਤਾਂ ਨਿਹੰਗ ਸਿੰਘ ਹਮੇਸ਼ਾ ਛਾਤੀ ਡਾਹ ਕੇ ਅੱਗੇ ਹੋਏ ਹਨ,ਅਜ ਕੌਮ ਬਾਬਿਆਂ ਵਲ ਦੇਖ ਰਹੀ ਹੈ।
@SurinderSingh-fe6mv
@SurinderSingh-fe6mv 9 часов назад
Waheguru ji
@ronaldocristano7872
@ronaldocristano7872 8 часов назад
🙏🙏🙏🙏💯
@dilbagsidhu7651
@dilbagsidhu7651 11 часов назад
ਕਿ੍ਰਪਾ ਕਰਕੇ ਜਿਨਾ ਨੇ ਗੁਰੂ ਸਾਬ ਦੀ ਬੇਅਦਬੀ ਕੀਤੀ ਅੇ ਸੋਧਾ ਸਾਧ ਵਾਲਿਆ ਨੂ ਵੀ ਘੋੜਿਆ ਮਗਰ ਘੜੀਸ ਕੇ ਲੇ ਆਉ..
@sabi-mansa
@sabi-mansa 8 часов назад
ਜਿਹਨਾਂ ਨੇ ਬਿਅਦਬੀ ਤੇ ਸਿਆਸਤ ਖੇਡੀ 24 ਘੰਟੇ ਵਿਚ ਦੋਸ਼ੀ ਫੜਨ ਦਾ ਡਰਾਮਾ ਕਰਕੇ ਓਹ ਸਲੇਡੇ ਵੀ ਟੰਗੋ ਭੰਡ ਕੈਪਟਨ ਵਰਗੇ ਦੱਲੇ
@prembhanot
@prembhanot 5 часов назад
The views of Jathedar Raja Raj Singh Nihsng Singh are great . All human being whether he belongs to any community are the same caste. It is correct that in the whole world there are two and half castes as described. Similarly two and half ratti husan in the all world and the whole world is “ DHAYIA”
@jasvirkaur7618
@jasvirkaur7618 5 часов назад
Very good singh Shib je
@chainsingh3447
@chainsingh3447 9 часов назад
Vary Good jathadar Shaib Shahi Bola
@navchhina1710
@navchhina1710 10 часов назад
❤🙏baba ji
@yashpalsinghyash2043
@yashpalsinghyash2043 6 часов назад
ਜੋ ਜਾਤ ਦੇ ਹੰਕਾਰੇ ਸਨ। ਉਨ੍ਹਾਂ ਨੂੰ ਤਾਂ ਦਸਮ ਪਿਤਾ ਜੀ ਨੇ ਪ੍ਰਵਾਨ ਨਹੀਂ ਕੀਤਾ 1
@ParamveerSinghvartia
@ParamveerSinghvartia 7 часов назад
ਖ਼ਾਲਸਾ ਜੀ ਮੇਰੀ ਬੇਨਤੀ ਹੈ ਵਲਟੋਹਾ ਗੰਦ ਦਾ ਟੋਕਰਾ ਹੈ ਇਸ ਦਾ ਜਰਾ ਤੁਸੀ ਆਪ ਜੁਤੀ ਫ਼ੇਰੋ ਮੂੰਹ ਕਾਲਾ ਕਰੋ,ਵਲਟੋਹੇ ਨੂੰ ਆਪਣੇ ਪਿਉ ਦਾ ਹੀ ਨਹੀ ਪਤਾ ਕੌਣ ਹੈ
@sidher13
@sidher13 9 часов назад
Gal sach a
@balwantsingh6251
@balwantsingh6251 10 часов назад
ਬਾਬਾ ਰਾਜਾ ਰਾਜ ਸਿੰਘ ਜੀ ਧਰਨੇ ਛੱਡ ਕੇ ਕੌਮ ਵੱਲ ਧਿਆਨ ਦਿਓ ਇਹ ਲੋਕ ਕੌਮ ਨੂੰ ਢਾਹ ਲਾ ਰਹੇ ਹਨ
@MohanLal-om8vd
@MohanLal-om8vd 11 часов назад
Baba je very very nice je Baba je very very nice je
@wahegurujiwaheguruji4306
@wahegurujiwaheguruji4306 11 часов назад
🙏🙏🙏🙏🙏 👍👍👍👍👍 👑👑👑👑👑
@gamdoorsingh872
@gamdoorsingh872 10 часов назад
Very good Analysis baba. Raja Singh ji. Valtoha ek Sikh Kom da gadar Banda hai Sikh Kom de. Mahan. Jathedar. Saab Singh. Saab S. Harpreet Singh ji Jathedar. Saab ek nek DiL pade likhe insaan hai wo Sikh Dharm te Punjab. di Tarakki ke liye. Sikh Dharm ka. Parchar kar rahe hai harami valtoha Jathedar saab ko badnam kar Raha hai
@gurmangatsinghsingh1770
@gurmangatsinghsingh1770 10 часов назад
Baba Raj Singh ji Jado gal Sir te aa jave ta hukam len dee jarurat nahi hai baba ji khanda kharkan den dee gal hai ji.
@BajWa-d9l
@BajWa-d9l 10 часов назад
Valtova harimandar sahib vicho hath kharra karke bahar agiya c.kom da gardar eh kuta ji waheguru ji 🙏
@DaljitSingh-qg8pw
@DaljitSingh-qg8pw 10 часов назад
Baba. Ji❤
@surjitbuttar6673
@surjitbuttar6673 9 часов назад
Good baba Ji
@RanaBhullar-q4o
@RanaBhullar-q4o 9 часов назад
👏👏
@sukhrajbhadur
@sukhrajbhadur 9 часов назад
Panth chon shekh Dena chahida valtoha nale Badal
@DaljitSingh-qg8pw
@DaljitSingh-qg8pw 10 часов назад
Baba. Ji
@kanwalpreets1181
@kanwalpreets1181 6 часов назад
ਪੰਥ ਦਾ ਬੇੜਾ ਗ਼ਰਕ ਹੁਣ ਤੱਕ ਜੱਟ ਵਾਦ ਨੇ ਕੀਤਾ ਅਜੇ ਵੀ ਜਾਤ-ਪਾਤ ਵਿਚੋ ਸਿੱਖ ਨਿਕਲ ਨਹੀਂ ਸਕੇ ਹਰ ਪਾਸੇ ਜੱਟ ਜੱਟ ਜੱਟ ਕਰਦੇ ਰਹਿੰਦੇ ਹੰਕਾਰੀ ਲੋਕ ਜੋ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਬਿਲਕੁਲ ਗਲਤ ਹੈ ਜੇ ਹੁੰਦੀ ਤਾ ਪੰਜਾਬ ਦਾ ਇਹ ਹਾਲ ਨਾ ਹੁੰਦਾ ਗੁਰੂ ਕਿਥੇ ਲੁਕੇ ਨੇ
@GurpreetSandhu-su3tc
@GurpreetSandhu-su3tc 5 часов назад
v good
@jeetkular2521
@jeetkular2521 9 часов назад
Good keeta baba ji
@KuldipMandair
@KuldipMandair 6 часов назад
BABA JE
@SharanDhillon-i3o
@SharanDhillon-i3o 11 часов назад
🙏🏻
@rickcingh1627
@rickcingh1627 9 часов назад
Khalastan ta waheguru ne bna he dena , hath jordd de boln lagge socheya kro, Sikh dee koi jatt nai hundi
@hardialsingh5972
@hardialsingh5972 5 часов назад
🙏🙏🙏🙏🙏
@hardipsingh8324
@hardipsingh8324 8 часов назад
ਬਾਬਾ ਜੀ ਤੁਹੀ ਬੋਲੀ ਲੱਗਦਾ ਗੁਰਿੰਦਰ ਰਗਰੇਟੇ ਦੀ ਬੋਲੀ ਓ
@gurdialchand8068
@gurdialchand8068 6 часов назад
ਮਾਨਸ। ਕੀ। ਜਾਤ। ਸੱਭੈ। ਏਕ। ਪਹਿਛਾਨ। ਬਾਬਾ। ਜੀ
@gurpreetdhaliwal1776
@gurpreetdhaliwal1776 11 часов назад
ਕਰੋ ਫਿਰ ਕੁਸ਼ ਵੋਲਟੋਹੇ ਦਾ
@SandeepsinghTaan
@SandeepsinghTaan 10 часов назад
Valoha.kuta.di.bunda.farha.dana.Nihang.singh.ji
@davinderjhutti8625
@davinderjhutti8625 10 часов назад
Jatheydaar kol jatha hovey taan oos nu daran ja dhamkanh di lorh nehin. Nihang faujaan nu chahida hai ki oh akaal thakat sahib de atey baki jatheydaaran nu security pardhaan karan.
@JagjitSingh-p4o
@JagjitSingh-p4o 11 часов назад
Rangreta Guru ka beta
@DalipSingh-tt4jb
@DalipSingh-tt4jb 9 часов назад
Mere veer Rub da thekedaar tu ann
@balindersingh8135
@balindersingh8135 7 часов назад
ਭੰਗ ਪੀਣੇ ਕੌਮ ਤੇ ਬੋਝ ਹਨ
@GurmailSingh-m7b
@GurmailSingh-m7b 8 часов назад
Valtoha is a habitual csstist ,he already had made caste remarks against a congress MLA Tarilochan Singh in Punjab Assembly.
@jagsingh3319
@jagsingh3319 11 часов назад
ਜੱਟ ਗੈਰ ਜੱਟ ਨੂੰ ਦੇਖ਼ ਨਹੀ ਸਕਦਾ। ਜੱਟ ਤੇ ਸਿੱਖੀ ਦਾ ਦੂਰ ਦਾ ਰਿਸ਼ਤਾ ਵੀ ਨਹੀਂ ਹੋ ਸਕਦਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸਾਰੇ ਮੈਂਬਰ ਰੰਗਰੇਟਾ ਸਮਾਜ ਦੇ ਹੋਣੇ ਜ਼ਰੂਰੀ ਹਨ।
@psdhillondhillon.1002
@psdhillondhillon.1002 11 часов назад
ਸਾਰੇ ਜੱਟ ਇੱਕੋ ਜਿਹੇ ਨਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਵੀ ਜਿਮੀਦਾਰ ਪਰਿਵਾਰ ਵਿੱਚੋ ਸੀ
@SAHIBSINGH-mr9ji
@SAHIBSINGH-mr9ji 11 часов назад
Jaatpaat krke sachkhand milju??
@GurdevSingh-vd5ie
@GurdevSingh-vd5ie 10 часов назад
ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ।।।😢 ਮੈਂ ਪਾਪੀਆਂ ਨੂੰ ਬੜੀ ਬਰੀਕੀ ਨਾਲ ਥੀਸੀਸ ਕੀਤੀ ਹੈ ਪਿਛਲੇ ਤਿੰਨ ਸਾਲਾਂ ਤੋਂ 😮 ਸੁਧਾਰ ਸਮਾਜ ਦਾ ਕਦੇ ਨਹੀਂ ਹੋ ਸਕਦਾ 😢 ਜਦੋਂ ਵੀ ਕੋਈ ਕਿਤੇ ਚੰਗਾ ਇਨਸਾਨ।ਜੋ ਸਿਰਫ ਇਨਸਾਨੀਅਤ ਦੇ ਭਲੇ ਲਈ ਕੰਮ ਕਰਨ ਲੱਗਦਾ ਵਾ 😮 ਉਸਨੂੰ ਰੋਕਣ ਲਈ ਉਸਦੇ ਸਾਹਮਣੇ ਸਰਕਾਰੀ ਤੰਤਰ ਨੇਤਾ।।। ਬਹੁਤ ਹੀ ਲਾਲਚੀ ਗਦਾਰ ਮਕਕਾਰ ਆਦਮੀ ਨੂੰ ਬੜੀ ਤਾਕਤ ਨਾਲ ਧੰਨ ਬਲ ਔਰ ਪ੍ਰਸ਼ਾਸਨ ਦੀ ਤਾਕਤ।। ਵਾਲੇ ਨੂੰ ਉਸਦੇ ਖਿਲਾਫ ਲੈ ਔਉਦੇ ਨੇ 😢ਸਮਾਜ ਚ ਬੁਰੇ ਲੋਕ ਯਾਂ ਮਾੜੀਆਂ ਆਦਤਾਂ ਵਾਲੇਆਂ ਨੂੰ ਖੁਲ ਕੇ ਧੰਨ ਅਤੇ ਐਬ ਕਰਨ ਤੇ ਖਰਚ ਕਰਾ ਦੇਣ ਨਾਲ ਇਸ ਦੀ ਤਾਕਤ ਵਧ ਜਾਂਦੀ ਹੈ।।। ਲੋਕਾਂ ਦਾ ਪ੍ਰਸ਼ਾਸਨ ਕੰਮ ਵੀ ਇਹ ਅਪਣੀ ਪਹੁੰਚ ਦਾ ਡੋਗ ਕਰਾ ਦਿੰਦਾ ਹੈ 😢 ਬਰਬਾਦੀ ਲੋਕਾਂ ਦੀ ਘਟਨ ਦੀ ਬਜਾਏ ਵੱਧ ਜਾਦੀ ਹੈ 😢 ਚੰਗੇ ਇਨਸਾਨ ਦੀ ਕਦਰ ਜ਼ੀਰੋ ਕਰ ਦਿੰਦੇ ਨੇ 😢
@sandhujatt602
@sandhujatt602 10 часов назад
ਤੇ ਫੀਰ ਤੇਰੇ ਵਰਗੇ ਹੱਲੇ ਲੂਈਆ ਕਰਨ ਵੱਲ ਲੈ ਜਾਣ,,,,ਤੁਹਾਡੇ ਕਿੰਨੇ ਧਰਮ ਬਦਲੀ ਜਾਦੇ ਨੇ ਪੈਸੇ ਕਰ ਕੇ
@FatehSingh-sh7yg
@FatehSingh-sh7yg 8 часов назад
Abenaboiyakrodanabhagatvijattsi
@satvindersingh6037
@satvindersingh6037 7 часов назад
Guru Gobind Singh Ji Maharaj ne Khalsa sajeya, jis karke jaat paat da koi matlab nahi reh janda
@bhupinderjhalli3502
@bhupinderjhalli3502 7 часов назад
Jathedaar ik rutba aa jihra guru mahanraaz ne bakshiyya ihe badal dhindse chandumazre te distt tehsil bloc pind tan ki panchi tak poori akar pugai ithe gadhfi te sadam hussain arge ni rahe apan kihre khet di mooli aan par is gal da dukh jaroor rahu thuadi vote sport har tarike karde rahe bas babe di takri dekh ke
@taranvohra438
@taranvohra438 9 часов назад
Main ....kes katal kite hoye ne ...pr rara raj singh ji de darshan jarur krne ne 1 vaar ..ae sikha da peo h ..jini ijat kro oni ghat h
@balbirsinghguron6014
@balbirsinghguron6014 8 часов назад
This is second incident in.....few years.....1.Mafi...of...sauda sadh......when...the..jathedar had ...forced...to sign.......Mafi nama..........sukhbir Badal......coterie....chamcha......threatening.....harassing....torturing....jathedar.....This is....dangerous move....to black mail.....jathedar........This is...great moral degradation of of sikh...leaders.....
@DalipSingh-tt4jb
@DalipSingh-tt4jb 9 часов назад
Rub aana kamjoor aa ke uss nu bande bchoun ge kamaal aa lokan di
@KULJINDERSINGH-w4o
@KULJINDERSINGH-w4o 11 часов назад
Gurdwara. Vich.jo.galt.kam.hoe..jis.time.preet.saini.lnsaf.mag.reha.se.tuse.us.din.kethe.se
@PalwinderSingh-ht7hi
@PalwinderSingh-ht7hi 6 часов назад
Badal lana baher kado
@LuckySinghBro
@LuckySinghBro 9 часов назад
Sodha laao
@RomyRaikot-bs2ql
@RomyRaikot-bs2ql 8 часов назад
ਗਿਆਨੀ ਹਰਪ੍ਰੀਤ ਸਿੰਘ ਨਾਲ ਰੰਗਰੇਟਾ ਕੌਮ ਨੂੰ ਸਾਥ ਦੇਣਾ ਚਾਹੀਦਾ ਮਾਣ ਆ ਕੌਮ ਦੀ ਉਹ
Далее
Million jamoasi - Amerikaga sayohat
12:37
Просмотров 497 тыс.