Тёмный

Veet Baljit ਕਿਉਂ ਬਣ ਕੇ ਰਹਿੰਦਾ ਦੇਸੀ ? ਕਦੇ Tommy ਦੇ ਕੱਪੜੇ ਪਾਕੇ ਵੱਢਦਾ ਸੀ ਪੱਠੇ | Pro Punjab Tv 

Pro Punjab Tv
Подписаться 1,2 млн
Просмотров 264 тыс.
50% 1

Veet Baljit ਕਿਉਂ ਬਣ ਕੇ ਰਹਿੰਦਾ ਦੇਸੀ ? ਕਦੇ Tommy ਦੇ ਕੱਪੜੇ ਪਾਕੇ ਵੱਢਦਾ ਸੀ ਪੱਠੇ | Pro Punjab Tv
#veetbaljit #yadwinderkarfew #propunjab tv

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 505   
@calgarian8823
@calgarian8823 3 года назад
ਜੇਹੜਾ ਹੁਣ ਮਾਂ ਗਾਣਾ ਗਾਇਆ ਓਸ ਤੋਂ ਉਪਰ ਕੁਝ ਵੀ ਨਹੀਂ ਹੈਗਾ.... ਕਲਮ ਨੂੰ ਸਲਾਮ ਆ 💕💕💕
@gyandarshan3719
@gyandarshan3719 3 года назад
ਪਰਮਾਤਮਾ ਸਦਾ ਚੜਦੀ ਕਲਾ ਬਣਾਈ ਰੱਖੇ 🙏🏾 💙 ਵੀਤ ਬਲਜੀਤ ਤੇ ਪੰਜਾਬ ਨੂੰ ਬਹੁਤ ਲੋੜ ਆ, ਇਹੋ ਜਿਹੇ ਗੀਤਕਾਰ ਦੀ
@parrymianiwala
@parrymianiwala 3 года назад
ਕਿੰਨਾ ਸੁਲਝਿਆ ਹੋਇਆ host ਕਿਆ ਬਾਤ ਕਿੰਨਾ ਸੋਹਣਾ ਸਮਾਂ ਬੰਨਿਆ salute ਆ ਵੀਰ ਨੂੰ ਏਦਾਂ ਦੇ ਸਵਾਲ ਹੋਣ ਤਾਂ ਸਵਾਦ ਆਉਂਦਾ interview ਦਾ,,,,ਬਹੁਤ ਅੱਛਾ,,,,🙏
@navdeepsingh-to9ip
@navdeepsingh-to9ip 3 года назад
ਪਹਿਲਾ ਨਾਲੋਂ ਬਹੁਤ ਸਹਿਜ ਹੋ ਗਿਆ ਵੀਤ ਬਾਈ. ਬੱਬੂ ਮਾਣ ਸਾਬ ਵਾਂਗ neutral ਹੋ ਗਿਆ ਬਾਈ... ਬਹੁਤ next level ਤੇ ਗੱਲਾਂ ਕਰਦਾ.. ਬੇਪਰਵਾਹ ਹੋ ਗਿਆ ਹੁਣ.. ਰੱਬ ਖੁਸ਼ ਰੱਖੇ 🙏🙏🙏🙏
@northsideofficial1923
@northsideofficial1923 3 года назад
Umar naal banda sthir hunda janda, pehlan chinn k khanda si hunn minn k khanda
@nindermeelu8299
@nindermeelu8299 3 года назад
Right
@lovedhaliwal4773
@lovedhaliwal4773 3 года назад
ਵੀਤ ਵੀਰੇ ਦੀ ਲਿਖਤ ਬਹੁਤ ਸੋਹਣੀ ਆ, ਬਾਈ ਦਾ ਜਦੋ ਵੀ ਸਿਵਾ ਗਾਣਾ ਸੌਣੀ ਦਾ ਉਦੋ ਅੱਖੀਆਂ ਚ ਹੰਜੂ ਆ ਜਾਂਦਾ ਤੇ ਆਪਣੇ ਵੱਡੇ ਬਾਈ ਦੀ ਯਾਦ ਆ ਜਾਂਦੀ
@SatnamSingh-oo1kw
@SatnamSingh-oo1kw 3 года назад
Bai kitho da tu
@lovedhaliwal4773
@lovedhaliwal4773 3 года назад
@@SatnamSingh-oo1kw kyo bai
@yadwindersingh8534
@yadwindersingh8534 3 года назад
ਮੁੰਡਾ ਕੈਸਿਟ ਕਰਾਉਣ ਨੂੰ ਫਿਰਦਾ, ਕੋਲ ਖਰਚਾ ਹੈਨੀ ❤
@simarsidhu8274
@simarsidhu8274 3 года назад
dam ali gll
@ਲਵਜੋਤ_ਗਿੱਲ
@ਲਵਜੋਤ_ਗਿੱਲ 3 года назад
ਉਸਤਾਦ ਇਹੀ ਸੋਚ ਨੇ ਆਪਾ ਨੂੰ ਪਿੱਛੇ ਸਿੱਟ ਰੱਖਿਆ. ਆਪਾ ਕਿਸੇ ਬੰਦੇ ਨੂੰ ਜੱਜ ਨਹੀਂ ਕਰ ਸਕਦੇ. ਗੱਲ ਕਰਦੇ ਊ ਪੈਸੇ ਦੀ. ਹੁਣ ਵੀਤ ਬਲਜੀਤ ਦਾ ਘਰ ਕੰਮੈਂਟ ਦੇ ਪੈਸੇ ਤੋਂ ਚਲੁਕੇ. ਵੀਰ ਜੇ ਅੱਗੇ ਵਧਣਾ ਤਾਂ ਆਪਣੇ ਆਪ ਨੂੰ ਨਹੀਂ ਆਪਣੀ ਸੋਚ ਨੂੰ ਬਦਲੋ. ਬਾਕੀ ਬਾਬਾ ਭਲੀ ਕਰੇ 🙏
@NirmalSingh-iu3zf
@NirmalSingh-iu3zf 3 года назад
ਬਾਈ ਜੀ ਮੈਂ ਤੁਹਾਡਾ ਬਹੁਤ ਬੱਡਾ ਫੈਨ ਹਾ ਤੇ ਨਾਲੇ ਕੰਬਾਇਨ ਦਾ ਡਰਾਇਵਰ ਵੀ ਹਾਂ ਤੇ ਮੈਰੀ ਇਹ ਆਸ਼ ਹੈ ਕੈ ਤੁਸੀਂ ਕੰਬਾਇਨਾਂ ਵਾਲੇ ਡਰਾਇਵਰ ਵੀਰਾਂ ਵਾਰੇ ਜਰੁਰ ਲਿਖੋਂ ਤੇ ਗਾਉਂ ਵੀ ਤਸੀਂ ਹੀ ਤੁਹਾਡਾ ਸ਼ਾਗਿਰਦ
@ankit3joshi
@ankit3joshi 3 года назад
ਇਸ ਯੁੱਗ ਦੀ ਉੱਗੀ ਸ਼ਖਸੀਅਤ ਤੇ ਮਹਾਨ ਕਲਮ ਕਾਰ ਵਜੋਂ ਇਤਿਹਾਸ ਚ ਯਾਦ ਕੀਤਾ ਜਾਊਗਾ ਵੀਤ ਬਾਈ ਜੀ ਦਾ ਨਾਂ। ਨਮਨ ਮੇਰੇ ਵਲੋਂ।
@sukhwinderkaur7145
@sukhwinderkaur7145 3 года назад
ਸਤਿ ਸੀ ਅਕਾਲ ਜੀ, ਸਿਪਲ ਬੰਦਾ ਹਮੇਸ਼ਾ ਹੀ ਵਧੀਆ ਲੱਗਦਾ
@rinkubudhabaria6729
@rinkubudhabaria6729 3 года назад
ਜੌ ਵੀ ਬਾਈ ਨੇ ਲਿਖਿਆ ਏ, ਸੱਚ ਲਿਖਿਆ ਏ,ਸਮਾਜ ਵਿਚ ਵਾਪਰੀਆਂ ਗੱਲਾਂ ਲਿਖੀਆਂ ਬਾਈ ਨੇ
@happysidhumoosa2408
@happysidhumoosa2408 3 года назад
Heera bnda veet baljit bai ❤
@swaranjeetsihgh5737
@swaranjeetsihgh5737 3 года назад
ਬਹੁਤ ਵਧੀਆ ਸੁਭਾਅ ਵੀਰ ਦਾ ਬੀਬਾ ਬੰਦਾ 2007 ਵਿਚ ਲਾਈਵ ਸੁਣਿਆ ਵੀ ਤੇ ਨਾਲ ਵੀ ਬੈਠੇ ਬਾਈ ਦੇ ਆਪਣਾ ਗੀਤ ਗਿਪੀ ਨੂੰ ਦੇਣ ਤੋਂ 5 ਸਾਲ ਪਹਿਲਾਂ ਸੁਣਾ ਦਿੱਤਾ ਸੀ ਸਾਨੂੰ ਉਹ ਗੀਤ ਦੀ ਰਿਕਾਡਿੰਗ ਅੱਜ ਵੀ ਮੇਰੇ ਕੋਲ ਆ ਵੀਰ ਨਾਲ ਵਾਅਦਾ ਕੀਤਾ ਸੀ ਵੀ ਲੀਕ ਨੀ ਕਰਦਾ ਵੀਰ ਨੇ ਗੀਤ ਦੇਣਾ ਦਿਲਜੀਤ ਨੂੰ ਸੀ ਪਰ ਗਿਪੀ ਨੂੰ ਹੀ ਦੇ ਦਿਤਾ ਸੀ ਮੈਂ ਪਿੰਡ ਨਾਨਕੇ ਰਹਿੰਦਾ ਸੀ ਉਹ ਭੂਆ ਕੋਲੇ ਪੜਦੀ ਸੀ
@majheaaladeep
@majheaaladeep 3 года назад
ਮੈਂ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਓਦੋਂ ਵੀਤ ਭਾਜੀ ਦੇ ਗਾਣੇ ਬਹੁਤ ਸੁਣਦਾ ਹੁੰਦਾ ਸੀ, ਲਿਖਣਾ ਕਦੋ ਸਿਖਲਿਆ ਪਤਾ ਹੀ ਨਹੀਂ ਚੱਲਿਆ , ਹੁਣ ਮੇਰੇ ਲਿਖੇ ਵੀ 5/6 ਗਾਣੇ ਇੰਡਸਟਰੀ ਚ ਆਏ ਨੇ , ਮੈਂ ਇਸ ਚੀਜ਼ ਦਾ cradit ਵੀਤ ਭਾਜੀ ਨੂੰ ਦੇਣਾ ਚਾਹੁਣਾ , astaad veet baljit ❤
@mnnimohie6558
@mnnimohie6558 3 года назад
ਬਾਰਡਰ ਨੀ ਟੱਪਦਾ ਚਿੱਟਾ ਨੀ ਮੁੰਡਾ ਲੁਧਿਆਣੇ ਉਡੀਕਦਾ 🚀🚀🚀
@samadhpreet
@samadhpreet 3 года назад
17.30 ਜਗਰਾਉ ਤੋ ਥੋੜਾ ਅੱਗੇ ਲੁਧਿਆਣਾ ਵੱਲ ਨੂੰ 2008 ਚ ਮੇਰੇ ਮਾਮਾ ਜੀ ਇੱਕ ਸੜਕ ਹਾਦਸੇ ਮਾਰੇ ਗਏ ਸੀ,ਜਿਸ ਰੋੜ ਦੀ ਵੀਤ ਗੱਲ ਕਰ ਰਿਹਾ ,ਜੇ ਉਸ ਟਾਈਮ ਦੋ ਰੋਡ ਹੁੰਦੇ ਹੋ ਸਕਦਾ ਸੀ ਮੇਰੇ ਮਾਮਾ ਜੀ ਅੱਜ ਹੁੰਦੇ
@UniversalSidhu0001
@UniversalSidhu0001 3 года назад
ਤਿੰਨ ਕਲਾਕਾਰ ਨੇ ਆਪਣੀ ਇੰਨਡਰਸਟਰੀ ਚ ਪਹਿਲਾ ਬਾਈ ਦੇਬੀ ਮਕਸੂਦਪੁਰੀ, ਦੂਜਾ ਸਤਿੰਦਰ ਸਰਤਾਜ ਤੇ ਤੀਜਾ ਕਲਾਕਾਰ ਬਾਈ ਵੀਤ ਬਲਜੀਤ... ਇਹ ਉਹ ਕਲਾਕਾਰ ਨੇ ਜੋ ਰੱਬ ਨਾਲ ਜੋੜ ਦਿੰਦੇ ਨੇ। ਵਾਹਿਗੁਰੂ ਜੀ ਹੋਰ ਤੱਰਕੀਆ ਬਖਸੇ। ਸਾਦਗੀ ਬਰਕਰਾਰ ਰੱਖੇ ਸੱਚੇ ਪਾਤਸ਼ਾਹ। ਜਿਸ ਤਰ੍ਹਾਂ ਆਪਣੀ ਜਿੰਦਗੀ 'ਚ ਜਰੂਰੀ ਆ ਰੁੱਖ ਲਗਾਉਣਾ ਕਿਉਂਕਿ ਆਪਾ ਮਰਾਗੇ ਤਾ ਦੋ-ਤਿੰਨ ਰੁੱਖ ਨਾਲ ਲੈ ਕੇ ਜਾਵਾਂਗੇ ਤੇ ਉਸ ਤਰ੍ਹਾਂ ਕਿਸੇ ਦਾ ਹੱਥ ਫੜੋ ਤੇ ਆਪਣੇ ਨਾਲ ਲੈ ਕੇ ਚੱਲੋ ਕਿਸੇ ਦੀ ਜਿੰਦਗੀ ਤੁਹਾਡੇ ਨਾਲ ਸੰਵਰ ਸਕਦੀ ਆ... ਧੰਨਵਾਦ ਜੀ
@tripletfunworld3714
@tripletfunworld3714 3 года назад
ਹੀਰਾ ਬੰਦਾ ਬਾਈ ਰੂਹ ਖੁਸ਼ ਹੋ ਗਈ ਦੇਖ ਕੇ ਪੂਰੀ ਇਟਰਵਿਉ ਦੇਖੀ ਏਦਾਂ ਲੱਗਾ ਜਿਵੇਂ ਫਿਲਮ ਦੇਖ ਰਿਹਾ ਜੋ ਵੀ ਦੱਸਿਆ ਬਾਈ ਨੇ ਆਪ ਦੱਸਿਆ ਤੇ ਦਿਲੋਂ ਦੱਸਿਆ ਬਾਕੀ ਪੱਤਰਕਾਰ ਨੂੰ ਨਾ ਕੁੱਝ ਪੁਛਣਾ ਆਉਦਾ ਤੇ ਨਾ ਹੀ ਪੁੱਛਿਆ ਹਾ ਬੇਇੱਜ਼ਤੀ ਕਰਵਾ ਲਈ ਅਖੀਰ ਵਿੱਚ ਜਿਉਂਦੇ ਰਹੋ ਬਾਈ ਜੀ ਤੁਸੀਂ ਸੁਪਰ ਸਟਾਰ ਹੋ ਤੇ ਫਿਲਮ ਵੀ ਸੁਪਰ ਡੁਪਰ ਹਿੱਟ ਹੋਵੇਗੀ ਵਾਹਿਗੁਰੂ ਜੀ ਕਿਰਪਾ ਕਰਨਗੇ। ਬੱਸ ਕਰੋਨਾ ਮਗਰੋਂ ਲਹਿ ਜਾਵੇ
@jobanjitsingh5722
@jobanjitsingh5722 2 года назад
ਵੀਤ ਬਲਜੀਤ ਜੀ ਬਹੁਤ ਅਣਮੁੱਲੇ ਗੀਤਕਾਰ ਆ ਵੀਰ ਇਹਨਾਂ ਦੀ ਸੋਚ ਨੂੰ ਸਲਾਮ।
@HappySingh-jf7fl
@HappySingh-jf7fl 3 года назад
ਬਾਈ ਬੰਦਾ ਘੈਂਟ ਆ ਪੂਰਾ 🌹❤
@RvmHdPhotography
@RvmHdPhotography 3 года назад
ਵੀਤ ਦਾ ਪਹਿਲਾ ਲਾਇਵ ਸ਼ੋ ਮੈਂ ਸਨਰਾਇਜ ਪੈਲੇਸ ਬੁੱਘੀਪੁਰਾ ਸ਼ੂਟ ਕੀਤਾ ਸੀ ਸੋਹਣਾ ਗਾਇਆ ਸੀ
@sukh.preetdoad2209
@sukh.preetdoad2209 3 года назад
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@brarvlogs5531
@brarvlogs5531 3 года назад
ਤੇਰੇ ਕੋਲੋ ਪਹੁੰਚਾ ਫ਼ੜ ਨਹੀ਼ ਹੋਣਾ ਵੇ ਵੀਤ ਜੇ ਲਿਖਾਰੀ ਦਾ ❤ ❤ ❤ ❤ ❤ 🙏 🙏 🙏
@preetnainiaprouducationhouse
@preetnainiaprouducationhouse 8 месяцев назад
Mera veer veet asal ch hi Bhola love you veer teri gyaki te likan da andaz Mera Dil nu suuhhhh janda a rab Tanu trakiyan bakshay y Jionda reh
@sarvjitsingh1369
@sarvjitsingh1369 3 года назад
ਯਾਦਵਿੰਦਰ ਸਿੰਘ ਜੀ ਆਪ ਮੀਡੀਆ ਦੇ ਹੀਰੋ ਹਨ। ।।ਆਪ ਹੱਟ ਕੇ ਵੀਡੀਓ ਬਣਾਉਸਦੇ ਹਨ ।।।ਬਹੁਤ ਜਰੂਰ ਹੈ। ।।।।ਰੋਪੜ ਪੰਜਾਬ ਤੋਂ
@rajdeepkamboj6087
@rajdeepkamboj6087 3 года назад
ਕਹਿਣ ਨੂੰ ਕੋਈ ਸ਼ਬਦ ਨਾਈ ,bai lai.👌👌👌👍👍👍
@UniversalSidhu0001
@UniversalSidhu0001 3 года назад
ਬਾਈ ਮੇਰੇ ਕੋਲ ਵੀ ਬਹੁਤ ਗੀਤ ਲਿਖੇ ਹੋਏ ਨੇ, ਪਰ ਘਰ ਵਿੱਚ ਗਰੀਬੀ ਹੋਣ ਕਰਕੇ ਕਿਸੇ ਨੂੰ ਦੇ ਨਹੀ ਸਕਿਆ। ਇਸ ਕਰਕੇ ਬੇਨਤੀ ਕਰਦਾ ਇੱਕ ਮੌਕਾ ਦਿਉ ਤੇ ਮੈ ਜਾ ਜੋ ਵੀ ਬੰਦਾ ਮੇਰਾ ਹੱਥ ਫੜੂਗਾ ਉਸ ਨੂੰ ਨਰਾਜ ਨਹੀ ਕਰੂਗਾ। ਬਹੁਤ ਮਿਹਨਤ ਨਾਲ ਲਿਖੇ ਆ ਇਸ ਮਿਹਨਤ ਨੂੰ ਬਰਕਰਾਰ ਰੱਖ ਕੇ ਇੱਕ ਉਚੇ ਮੁਕਾਮ ਤੱਕ ਪਹੁੰਚਣਾ ਚਾਹੁਣਾ, ਬੰਦਾ ਬੰਦੇ ਦੀ ਦਾਰੂ ਹੁੰਦਾ ਸੋ ਇੱਕ ਮੌਕੇ ਦੀ ਤਲਾਸ਼ 'ਚ ਬੈਠਾ ਤੁਹਾਡਾ ਜਸਦੀਪ ਸਿੰਘ... ਧੰਨਵਾਦ
@ursdeeplongia
@ursdeeplongia 3 года назад
Mehnt kro veere tym lgguga par impossible ni hega.... Patience rkho....maalk kirpa krunga.... Haarna ni kde
@IMJASSRALLI
@IMJASSRALLI 3 года назад
Your contact number
@narindersingh-gq1se
@narindersingh-gq1se 3 года назад
He is good writer and Singer. And nice person.
@skbskb4644
@skbskb4644 3 года назад
He is good writer not a singer
@ranarecords_
@ranarecords_ 3 года назад
@@skbskb4644 He is also a good singer
@RandhirSingh-rb8zv
@RandhirSingh-rb8zv 3 года назад
(ਵੀਰ ਤੇਰਾ ਜਿਹੜਾ ਦੁੱਖੌ ਮਰਿਆ ਭੁੱਲੇਖਾ ਜਿਹਾ ਪਉਣ ਲਗ ਪਈ ) BERI SONG ਨੇ ਲੱਖਾ ਮੁੰਡੇ-ਕੁੜੀਆਂ ਨੂੰ ਸਿੱਧੇ ਰਸਤੇ ਪਾਇਆ 👌👌👌👌👌
@rsabilyricssinger3096
@rsabilyricssinger3096 Год назад
ਬੋਹਤ ਸੋਨਾ ਉਸਤਾਦ ਜੀ ਸੱਚੀ ਗੱਲਾਂ ਤੁਹਾਡੀਆਂ ਜੀ ਸਾਚੀ ਗੁਰੂ ਪ੍ਰਣਾਮ ਤਾਹਨੂੰ ਜੀ
@brarvlogs5531
@brarvlogs5531 3 года назад
ਕਿਸਾਨ ਮਜਦੂਰ ਏਕਤਾ ਜਿ਼ੰਦਾਬਾਦ !
@penduboys8043
@penduboys8043 3 года назад
ਵੀਰ ਆਮ ਵੀ ਤੇ ਖਾਸ ਵੀ। ਬਹੁਤ ਵਧੀਆ ਲੱਗਿਆ ਇੰਟਰਵਿਊ।
@jagroopsinghnewhollandcnh7369
@jagroopsinghnewhollandcnh7369 3 года назад
ਯਾਦਵਿੰਦਰ ਵਾਈ ਬਹੁਤ ਵਧੀਆ ਅੈਟਰਵਿਉ ਕੀਤੀ ਆ ਵੀਤ ਵਾਈ ਨਾਲ good job
@amanjotkaur493
@amanjotkaur493 3 года назад
bahut hi vadia subaa de malik a veet baljit ji ghaint song ne sare
@ajsingh8104
@ajsingh8104 3 года назад
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੇਰੇ ਤੇ ਛੋਟੇ ਵੀਰ, ਚੜ੍ਹਦੀ ਕਲਾ ਵਿੱਚ ਰਹੋ 👍✌️😘
@satinder5696
@satinder5696 3 года назад
Veet bro tuhadi awaaz vich feel bahut aa dard bahut aa bahut nazara aunda sunke sachi mai sunke dubb jana tuhadi awaaz bahut end aaa Waheguru ji mihar karan tuhade te
@majordeepsingh9615
@majordeepsingh9615 3 года назад
ਬਹੁਤ ਵਧੀਆ ਸੁਭਾਅ ਵੀਤ ਵੀਰ ਜੀ ਦਾ ❤️🙏
@manjotsandhu4580
@manjotsandhu4580 3 года назад
ਬਹੁਤ ਠੰਡਾ ਬੰਦਾ ਆ ਸੁਭਾਅ ਦਾ ਵੀਤ ਵੀਰਾ
@chanichauhan5155
@chanichauhan5155 2 года назад
ਬਾਬਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ਜਮਾਂ ਸਾਡੇ ਵਰਗਾ ਦੇਸੀ ਹੈ ਵੀਤ ਵੀਤ ਹੀ ਹੈ ਵੀਤ ਬਲਜੀਤ ਵਰਗਾ ਕੋਈ ਨੀ
@gurwinderchatha3666
@gurwinderchatha3666 3 года назад
ਸਹੀ ਅੰਦਰ ਇੱਕ ਦਰਦ ਆ ਉਹ ਮਹਿਸੂਸ ਹੁੰਦਾ ਐ ਇਹ ਵੀ ਸਾਨੂੰ ਹੱਕ ਨੀ ਮਿਲੇ ਇਹ ਵੀ ਕਾਰਨ ਹੋ ਸਕਦਾਂ ਇਹ ਗੱਲ ਵੀ ਸੱਚੀਂ ਏ
@jaani9773
@jaani9773 3 года назад
Veet hi geet ਉਸਤਾਦ ਵੀਤ ਬਲਜੀਤ ❤️ ਰੱਬ ਹਮੇਸ਼ਾ ਖੁਸ਼ ਰੱਖੇ 🙏
@jarnailsingh7854
@jarnailsingh7854 3 года назад
ਬਾਈ ਜੀ ਦਿੱਲੀ ਧਰਨੇ ਤੇ ਬੈਠੇ ਕਿਸ਼ਾਨਾ ਦਾ ਕੋਈ ਵਧੀਆ ਗੀਤ ਲਿਖੋ
@luckysahota4370
@luckysahota4370 3 года назад
💕💕💕Veet 22 Siraaa 👌👌👌 ਲੱਕੀ ਜਗਰਾਉਂ
@sukhpreetsinghbrur
@sukhpreetsinghbrur 3 года назад
Veet Baljit is a good personality .He speak truth with simplicity.May God bless him!
@dharmindersingh7023
@dharmindersingh7023 3 года назад
Sira bada bhai veet Baljit simpal bada very nice bhai Baba Nanak Dev Ji tohanu hamesha chardikala vich rakhe ji
@vickysidhu6946
@vickysidhu6946 2 года назад
Very. Vire sira aa aa hunda desy banda rab da
@gyandarshan3719
@gyandarshan3719 3 года назад
ਪੰਜਾਬ ਦਾ ਇੱਕੋ ਇੱਕ ਵਧੀਆ ਗੀਤਕਾਰ
@jobanjitsingh5722
@jobanjitsingh5722 2 года назад
ਇੰਟਰਵਿਊ ਲੈਣ ਵਾਲੇ ਵੀਰ ਦਾ ਦਿਲੋਂ ਧੰਨਵਾਦ ਬਹੁਤ ਸੋਹਣੇ ਸਵਾਲ ਪੁੱਛਦੇ ਆ ।
@jotmajher53
@jotmajher53 3 года назад
Legend veera . Veet baljit bai . Rooh nu khush , karan aala . Veer apna , sri anandpur sahib , to spott veere , lv u aw
@praveenlata3190
@praveenlata3190 3 года назад
Shaul clip di gall ta chaddo ji Awaz te sangeet ch Roohdari a bah Maa sdke❤
@hssidhu1584
@hssidhu1584 3 года назад
He is my favorite just bcz his nature and song long live veer
@VarinderSingh-ud5st
@VarinderSingh-ud5st Год назад
Veer.veet.beebe.iloveyou
@sarvjitsingh1369
@sarvjitsingh1369 3 года назад
ਯਾਦਵਿੰਦਰ ਸਿੰਘ ਜੀ ਆਪ ਜੀ ਨੂੰ ਮਸਤੂਆਣਾ ਸਾਹਿਬ ਵਿਖੇ ਸੰਗਤਾਂ ਉਡੀਕ ਦੀਆਂ ਰਹੀਆਂ ।।।।ਉਥੇ ਬਾਈ ਅੱਜਮੇਰ ਸਿੰਘ ਜੀ ਆਏ ਸਨ ।।।।।।
@manisidhu6415
@manisidhu6415 3 года назад
Eh ni aunda hun Agle ne view v laine ne
@rajeevpandit9073
@rajeevpandit9073 3 года назад
ਵੀਰ ਦੋਗਾਣੇ ਜਲਦੀ ਰਲੀਜ਼ ਕਰ ਬੇਸਬਰੀ ਨਾਲ ੲਿੰਤਜਾਰ ਕਰ ਰਿਹੇ ਹਾਂ ਵੱਢੀਆਂ ਦਾ ਟਾੲੀਮ ਸੁਰੂਆਤ ਹੋਣ ਵਾਲੀ ਆ
@vikrampanghal4556
@vikrampanghal4556 3 года назад
My favourite singer ustad Veet balget love Bhai
@jujhdapunjab2030
@jujhdapunjab2030 3 года назад
Good y veet diyaa dil wali gal
@likhatpunjabi7149
@likhatpunjabi7149 3 года назад
Veet ik iho jiha writer aw jis ne sab to vaad sikh history likhi aw wmk 🙏
@AmritpalSingh-kd9mi
@AmritpalSingh-kd9mi 3 года назад
Taraksheel gallan bilkul jagg beetiyan🙏❤️
@sagardhunna4845
@sagardhunna4845 3 года назад
Down to earth veer veet pajji 🙏🏻🙏🏻
@cricareatome
@cricareatome 3 года назад
No words for veet ...love you ❤️❤️❤️❤️❤️❤️❤️❤️❤️❤️
@Gurpreetsingh-yj4lh
@Gurpreetsingh-yj4lh 3 года назад
Verre suru to sun da aa rya ji bhut sohne geet ne ji thade
@amandeepsingh5738
@amandeepsingh5738 3 года назад
Love u sir all time my best singer ❤️
@naseebsingh2767
@naseebsingh2767 3 года назад
Babbu maan te veet baljit sirra Ghaint my favourite singer
@maan_62
@maan_62 3 года назад
Sirra bnda veet bai te garry sandhu 👌🏻💚
@jbsaab2746
@jbsaab2746 3 года назад
Best singer best writer👌👌
@AmritpalSingh-kd9mi
@AmritpalSingh-kd9mi 3 года назад
Wow great individual of the Earth have a great understanding with great lyrics ❤️🙏
@preetsandhu2106
@preetsandhu2106 2 года назад
ਬਹੁਤ ਵਧੀਆ ਲਿਖਤ ਵੀਰ ਦੀ ਵਾਹੀਗੁਰ ਚੜਦੀ ਕਲਾ ਚੌ ਰੱਖੇ ਵੀਰ ਨੂੰ
@UniversalSidhu0001
@UniversalSidhu0001 3 года назад
ਕਈ ਵਾਰ ਆਪਣੇ ਵੀ ਬਗਾਨੇ ਬਣ ਜਾਦੇ ਆ ਪਰ ਕਈ ਵਾਰ ਬਗਾਨੇ ਵੀ ਆਪਣੇ ਬਣ ਜਾਦੇ ਆ ਸੋ ਇੱਕ ਹੱਥ ਵਧਾਕੇ ਤਾ ਵੇਖੋ... ਅਜ ਮੈਂਨੂੰ ਤੁਹਾਡੀ ਲੋੜ ਆ ਹੋ ਸਕਦਾ ਕੱਲ ਨੂੰ ਮੈਂ ਤੁਹਾਡੇ ਕਿਸੇ ਵੀ ਚੰਗੀ ਮਾੜੀ ਘੜੀ ਵਿੱਚ ਕੰਮ ਆ ਜਾਵਾ... ਵਾਹਿਗੁਰੂ ਜਾਣਦਾ ਸਭ ਕੁਝ
@JagjitSingh-up9xo
@JagjitSingh-up9xo 2 года назад
bast voice singer and bast writer veer veetbaljeet❤️👍
@goyalsab8938
@goyalsab8938 3 года назад
Is bande de ta pehle din to hi fan aa👌🙏🙏likhat sira💞
@AnmolSingh-qi8uo
@AnmolSingh-qi8uo 2 года назад
Veet. Baljit.diamond. Banda meri. Ardas a waheguru g. Kol. Tusi. Hor. Taraki karo. Tusi. Bahut. Vadiya. Likhari and. Singer. O. Apa ta. Tohade pake. Fan. A. Ek supna a. Beer. G. Tohanu. Milan da.
@manveetkaur1983
@manveetkaur1983 3 года назад
Am big fan veet baljit ❤️❤️❤️
@Punjabihood_
@Punjabihood_ 3 года назад
veet vdia bande real ch kaint full...
@amrinderpalsinghjazzy3462
@amrinderpalsinghjazzy3462 3 года назад
Siraaaaaaa banda🙏🙏🙏🙏🙏
@nextlevelwindenergy1.3m16
@nextlevelwindenergy1.3m16 3 года назад
love you veet paaji
@HarpreetSingh-qs4em
@HarpreetSingh-qs4em 3 года назад
bhut kmaal d banda yr ❤️🔥🔥
@makhankalas660
@makhankalas660 3 года назад
ਸਿਰਾ ਬੰਦਾ ਵੀਤ ਬਾਈ
@goldybajwagoldy7901
@goldybajwagoldy7901 3 года назад
Lov u bro veet daljeet bai.sira banda
@PunjabZindabad-kk8vj
@PunjabZindabad-kk8vj 3 года назад
Veet baljit bhai love you❤
@jagtarsingh1489
@jagtarsingh1489 3 года назад
Yadwinder bai eve di interview ikk ustaad babbu maan ji nl karo Bahut knowledge millugi ji
@simranvlogs137
@simranvlogs137 3 года назад
Maan saab di akaad bohat aa o kisse naal studio ch aa k interview nhi karde bus ohi interviews ne jo on the spot hoiya ne
@simransinghsinghsimran7394
@simransinghsinghsimran7394 2 года назад
Bahut ghaint Banda va Bai 🥰🥰😍 salute aa gayaki nu
@sunilgujjar3529
@sunilgujjar3529 3 года назад
ਵਾਹਿਗੁਰੂ ਮੇਹਰ ਵੀਰ ਤੇ ਵਧੀਆ ਕਲਾਕਾਰ
@sunnysangram2461
@sunnysangram2461 3 года назад
Bilkul sachi kalam veet baljeet veer ji di
@manjeetgill6277
@manjeetgill6277 3 года назад
My favourite veet baljit, thanks for interview
@vickydon5361
@vickydon5361 3 года назад
Rabb kare veet veere meri umar v tuhanu lagje rabb khush rakhe
@jagmeetteona6186
@jagmeetteona6186 3 года назад
ਬਹੁਤ ਵਧੀਆ ਗੀਤ ਕਾਰ ਤੇ ਡੂੰਘੀ ਲਿਖਤ ਦੇ ਮਾਲਕ ਵੀਤ ਬਲਜੀਤ ਪਰਮਾਤਮਾ ਸਦਾ ਹੱਸਦਾ ਵੱਸਦਾ ਰੱਖੇ ਅਤੇ ਲੰਬੀਆਂ ਉਮਰਾ ਬਖਸ਼ੇ, ਹਮੇਸ਼ਾ ਚੜ੍ਹਦੀਕਲਾ ਚ੍ ਰੱਖੇ
@gurdeepbrar6719
@gurdeepbrar6719 3 года назад
Babbu maan naal kro interview bai ji
@JasvirSingh-lc5lo
@JasvirSingh-lc5lo 3 года назад
ਬਾਈ ਨੂੰ ਤਾ ਸਾਡੀ ਯਾਦ ਹੀ ਨਹੀ ਕਾਦੇ ਇਕੱਠੇ ਗੀਤ ਵੀ ਗਾਏ ਹਾਦਸੀ ।ਆਸੀ ਇਕੱਠੇ ਹੀ ਗੀਤ ਲਿਖਣ ਉਸ ਦੇ ਨਾਲ ਗੀਤ ਬਾਚਕੇ ਰਾਹੀ ਮਾਤਰ ਹਉਗਅ ਪਿੰਡ ਵਾਰੀ ਤਾਰ ਸਾਰ ।ਪਿੰਡ ਦੀ ਮਾੰਡਈਰ ਕਾਟ ਦੁੰ ਵਿਚ ਕਾਟ ਤਾਰੀ ਲਾਗਲਾਣ ।
@GurpreetSINGHOZSIKH
@GurpreetSINGHOZSIKH 3 года назад
Nice interview..Down to earth Veet !
@sunildaksh3167
@sunildaksh3167 3 года назад
Love you veet Baljit ❤❤ sira all song hasda vasda re
@fateh.vibes00
@fateh.vibes00 3 года назад
Down to earth
@jaswantlakhanpuri7733
@jaswantlakhanpuri7733 3 года назад
ਦਿਲਦਾਰ ਬੰਦਾ ਏ ਵੀਤ
@nirmalsingh-li5ct
@nirmalsingh-li5ct 3 года назад
ਯਾਦਵਿੰਦਰ ਜ਼ਿੰਦਾਬਾਦ ਵੀਤ ਬਲਜੀਤ ਜ਼ਿੰਦਾਬਾਦ
@sukhjindersingh-mn1ey
@sukhjindersingh-mn1ey 3 года назад
ਬਾਈ ਹੀਰਾ ਬੰਦਾ ਐ, ਜਮਾ ਕੋਰਾ ਵਾਹਿਗੁਰੂ ਚੜਦੀ ਕਲਾ ਚ ਰੱਖੇ
@sonukarnbhinder43
@sonukarnbhinder43 3 года назад
Very nice 👌👌👍 bro ji, tuhadi soch siraaaaaaaaaa 22 ji,,,, love you, God bless you 🙏❣️
@jattlandproductions528
@jattlandproductions528 3 года назад
ਹੀਰਾ ਬੰਦਾ 💎💎
@sattujattana6071
@sattujattana6071 3 года назад
All time favourite
@amansandhu6654
@amansandhu6654 Год назад
5.6saal pehle di interview dekh lo ja hun di veere koi change nhi oda da e suba lagda thuda ,,,sachi love you aa veere
@inderbrar550
@inderbrar550 3 года назад
ਬਹੁਤ ਵਧੀਆ ਮੁਲਾਕਾਤ
@RamSingh-hi9tt
@RamSingh-hi9tt 3 года назад
Nice veet baljit WMK 🙏🙏
@preettira667
@preettira667 3 года назад
Kmaal likht bai di❤👌
@bindibai191
@bindibai191 3 года назад
Love you very bro bahot bahot vadia pardon aa main mill eyaa bro nu ek war 🙏🏻🙏🏻🙏🏻🙏🏻🙏🏻
@JarnailSingh-vy8sg
@JarnailSingh-vy8sg 3 года назад
Y di awaj vich dam aaa yar sidha sadha ja Sacha sucha ja Banda. Y. Par Jo swal puch rahe aaa na bilkul vadiya gla ni Karda apny ap nu huseya samj rahe aaa baljet y good luck
@NirmalKumar-ft8sd
@NirmalKumar-ft8sd 3 года назад
Nice bro siva nice song sunkai dil kush ho jada h
Далее
Police - Veet Baljit | Full Video| punjabi song
5:28