Тёмный

Vinay Hari ਦੀ ਠੱਗੀ ਜਾਂ ਫੇਰ.. ਢਾਈ ਲੱਖ ਵਿੱਚ Australia ਦਾ ਸੱਚ ? ਤਿੱਖਾ Interview | On Air 

On Air
Подписаться 578 тыс.
Просмотров 367 тыс.
50% 1

Vinay Hari ਦੀ ਠੱਗੀ ਜਾਂ ਫੇਰ.. ਢਾਈ ਲੱਖ ਵਿੱਚ Australia ਦਾ ਸੱਚ ? ਤਿੱਖਾ Interview | On Air
ਸਾਨੂੰ Facebook RU-vid ਅਤੇ Instagram ਉੱਤੇ like ਅਤੇ share ਕਰੋ
Press the bell icon on RU-vid for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#VinayHari #Australia #StudyVisa #IELTS #OnAir

Опубликовано:

 

14 май 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 837   
@NSJVlogs
@NSJVlogs 2 года назад
Oh praa m 3 saal to rehn dya australia ch menu v dsde kithe bnde 4 lakh month de te job v dsde kithe krni 3 saal to menu ta mili ni fruad a sab bro ethe kharche v hunde a rehn de khaan de hor v kharche
@Jathar27
@Jathar27 2 года назад
Mujhe bhi chahiye 4 lakh mahine ki job. 😂😂😂 Hume bhi le chalo Germany, GERMANY, GERMANY (Bhagam Bhag reference) 🤣🤣🤣
@forty762
@forty762 2 года назад
👆💯🙏🏻
@user-ki5hl4ko5w
@user-ki5hl4ko5w 2 года назад
Nsj love you
@mkk3363
@mkk3363 2 года назад
I am totally agree with you. I am also living in Australia mai taa koi job dekhi nahi jithe 5 lakh rupees bande hon. All bullshit
@manpritMandiana1834
@manpritMandiana1834 Год назад
Me Australia ch rhnda me 1hour de 32 dollar earn krda
@Travelerbacha
@Travelerbacha 2 года назад
Look at his stomach 🤣😂🤣 It shows how much corruption he did
@sukhmanboutique8684
@sukhmanboutique8684 2 года назад
🤣🤣🤣u ✅
@teeessvlog9790
@teeessvlog9790 2 года назад
मोटे ने पैसे खा खा कर ही इतना पेट बढ़ाया है
@Pro-Legend.
@Pro-Legend. Год назад
Ehde darbar ch jake dekho ik ik lakh de jhoomar lgaye hoye eda lgda jive Nirmal Baba de darbar ch pahunch gye hovo 😂😂🤣😂🤣
@GurpreetSingh-ju7vs
@GurpreetSingh-ju7vs 2 года назад
ਸਤਿ ਸ੍ਰੀ ਆਕਾਲ sir ਜੀ, ਵੈਸੇ ਤਾਂ ਮੈਂ ਪਹਿਲਾਂ ਯੂ ਟਿਊਬ ਖ਼ਬਰਾਂ ਨਹੀ ਦੇਖਦਾ ਹੁੰਦਾ ਸੀ But ਪਰ ਹੁਣ ਤੁਹਾਡੇ ਚੈਨਲ ਦੀਆਂ ਖ਼ਬਰਾਂ ਲਗਾਤਾਰ ਦੇਖਦਾ ਹਾਂ ਸਿਰਫ਼ ਤੁਹਾਡੇ ਕਰਕੇ। ਵਾਹਿਗੁਰੂ ਮੇਹਰ ਕਰੇ ਤੁਹਾਡੇ ਕੋਲ ਆਪਣੇ ਕੰਮ ਪ੍ਰਤਿ ਬਹੁਤ ਪ੍ਰਤਿਭਾ ਬੜਾ ਟੈਲੇਂਟ ਹੈ।
@Danarammittar
@Danarammittar 2 года назад
ਗੁਰਪ੍ਰੀਤ ਤੈਨੂੰ ਵੀਡੀਓ ਦੇ ਲੋਜਿਕ ਬਾਰੇ ਜਾਨਣ ਦੀ ਲੋੜ ਨਹੀਂ ਬੱਸ ਮੱਕੜ ਦਿਸਨਾਂ ਚਾਹੀਦਾ ਹੱਦ ਆ ਯਾਰ
@jasmeetsingh9468
@jasmeetsingh9468 2 года назад
This is a planned interview….. every question is discussed before
@teeessvlog9790
@teeessvlog9790 2 года назад
ਪਹਿਲਾ ਵਾਲੇ ਸਮੇ ਚ ਡਾਕੂ ਜੰਗਲਾਂ ਚ ਲੁਟਦੇ ਹੁੰਦੇ ਸੀ ਤੇ ਅੱਜ ਦੇ ਸਮੇ ਚ ਡਾਕੂ ਪੁਲਸ ,ਸਾਧ ,ਬਾਬੇ ,ਤੇ ਏਜੰਟ ਦੇ ਰੂਪ ਚ ਲੁਟਦੇ ਆ ਆਦਤਾਂ ਸਾਰੀਆਂ ਓਹੀ ਪਰ ਭੇਸ ਵਟਾ ਲਿਆ ਸਮੇ ਦੇ ਨਾਲ
@paramjeetkaurbrar2147
@paramjeetkaurbrar2147 2 года назад
Chaval hai this harry
@kuldeepbrar7393
@kuldeepbrar7393 Год назад
ਸਹੀ ਗੱਲ ਆ ਬਾਈ 16 ਆਂਨੇ,,,, 😄😄😄😄😄
@kuldeepbrar7393
@kuldeepbrar7393 Год назад
@@paramjeetkaurbrar2147 thaggi kiti tuhade NL vi koi
@ParamjitSingh-jp8fz
@ParamjitSingh-jp8fz 2 года назад
ਗਰੀਬਾਂ ਦਾ ਬਾਦ ਵਿਚ ਜੋਰ ਨੀ ਚੱਲਦਾ ਤਾ ਗਰੀਬ ਗਰੀਬ ਕਰਦਾ
@Sukhdevsingh-vu5xv
@Sukhdevsingh-vu5xv 2 года назад
ਵੀਰ ਪਤੱਰਕਾਰ ਜੀ ਤੁਸੀਂ ਤਾਂ ਗੱਲ ਬਹੁਤ ਠੋਕ ਕੇ ਕਰਦੇ ਹੋ ਅੱਜ ਹੈਰੀ ਨਾਲ ਠੰਡੀ ਜੀ ਇੰਟਰਵਿਊ ਕਰੀ ਆ ਤੁਹਾਡੀ ਆਂ ਇੰਟਰਵਿਊ ਆਂ ਮੈਨੂੰ ਬਹੁਤ ਪਸੰਦ ਹਨ। ਬਹੁਤ ਸਾਰੇ ਸਵਾਲ ਪੁੱਛਣੇ ਅੱਜ ਕੳਉਂ ਭੁੱਲ ਗਏ ਸਤਿ ਸੀਰੀ ਅਕਾਲ ਜੀ।
@nishanmarmjeetkour.verygoo1903
@nishanmarmjeetkour.verygoo1903 2 года назад
ਵਿਨੇ ਹੇੈਰੀ ਦਾ ਪੇਟ ਸਭ ਕੁਝ ਬਿਆਨ ਕਰਦਾ ਪਿਆ ਹੈ। ਸੱਚ ਨੂੰ ਖੂਗਾਲਣ ਦੀ ਲੋੜ ਨਹੀ ਵੀਰੇ।।
@DHALIWAL303
@DHALIWAL303 2 года назад
ਸਹੀ ਕਿਹਾ sister😂😂😂😂😂
@balraj_art
@balraj_art 2 года назад
ਲੋਕ ਕਹਿਦੇ ਹਨ ਜ ਜਲੰਧਰ ਚ ਪਤਾ ਕਰਨ ਚਲਾ ਤਾਂ ਵਿਨੇ ਹਰੀ ਕੋਲ ਨਾ ਜਾਇ 🤣🤣🤣
@amanmaan5290
@amanmaan5290 2 года назад
ਬਿਨੈ ਹੈਰੀ ਸਾਬ੍ਹ ਨੂੰ ਸਰੀਰਕ PRACTICE ਦੀ ਬਹੁਤ ਜਿਆਦਾ ਲੋੜ ਆ, ਸਮਜਾਓ ਇਹਨਾਂ ਨੂੰ ਕੋਈ J ਸਰੀਰ ਹੀ ਨਾ ਰਿਹਾ ਇੰਨੇ ਪੈਸੇ ਕੀ ਕਰਨੇ ਆ ਮਾਮਾ!!!!
@simbasingh9576
@simbasingh9576 2 года назад
😂😂
@amanmaan5290
@amanmaan5290 2 года назад
@@simbasingh9576 😜😜
@ranjitgill7432
@ranjitgill7432 2 года назад
ਹਾ ਹਾ ਹਾ
@Manpreetkaur-vt1hw
@Manpreetkaur-vt1hw 2 года назад
😂😂😂🤣
@kamalbajwa6357
@kamalbajwa6357 2 года назад
🤣
@veer1932
@veer1932 2 года назад
Meri vinay Hari nu salah hai k ek do saal apni sehat da v soche.nahi aina Paisa kamaya kise kamm ni auna. Is nu galat na samjhea jaave 🙏
@jarnailsinghbrar8087
@jarnailsinghbrar8087 2 года назад
Maran do tempu penchod nu
@manikaur9097
@manikaur9097 2 года назад
Lai oh kehda tera khada free bhej dewey ke tu like karda ja nai oh kehra jabardasti bhejta and tera paisa khanda
@harjindersandhu9600
@harjindersandhu9600 2 года назад
ਸਿਰਾਂ ਦੇ ਫੱਦੂ ਬੰਦਾ
@lakhidhaliwal6446
@lakhidhaliwal6446 2 года назад
ਧੰਨਵਾਦ ਜੀ 🙏🏻🙏🏻🙏🏻🙏🏻👏🏻
@croodsdogs6503
@croodsdogs6503 2 года назад
ਖਾਂ ਖਾਂ ਮੱਝ ਬਣ ਗਿਆ 😂🤣🤣🤣🌎
@sukhchainsingh3518
@sukhchainsingh3518 2 года назад
ਤਿੰਨ ਵਾਰ ਪੜ ਕੇ ਸਮਝ ਆਇਆ ਤੁਸੀਂ ਲਿਖਿਆ ਕੀ ਆ ਖਾਂ ਖਾਂ ਨਹੀਂ ਖਾ ਖਾ ਮੱਝ ਬਣ ਗਿਆ
@amitthakur3519
@amitthakur3519 Год назад
Sir bahut Badiya tarike see interview Liya Apne Vinay Hair ka bilkul genuine bate puvhi h.
@HarminderSingh-zi5vg
@HarminderSingh-zi5vg 2 года назад
ਵੀਰ ਜੀ ਜਿਨਾਂ ਲੋਕਾ ਆਪਣੇ ਆਪਣੇ ਵਿਚਾਰ ਬਿਲਕੁਲ ਠੀਕ ਨ ਨੂੰ
@sukhdevsinghpoonian
@sukhdevsinghpoonian 2 года назад
ਕਹਿੰਦਾ ਸਵੇਰੇ ਪੈਸੇ ਖਾਤੇ 'ਚ ਪਾ ਕੇ ਸ਼ਾਮ ਨੂੰ ਸਟੇਟਮੈਂਟ ਦੇ ਕੇ ਕਢਵਾ ਲਓ 🤣 ਵੀਜ਼ਾ ਆ ਜਾਊ😂😂😂😂
@plywoodhardwarepaintstore6819
@plywoodhardwarepaintstore6819 2 года назад
ਮਨ ਲਿਓ ਏਨਾ ਕੋਲ 20 ਸਟੂਡੈਂਟ ਆਏ ਸਬ ਤੋ 2-2 ਲੱਖ ਲੇ ਲਿਆ।20 ਚੋ 5 ਸਲੈਕਲਟ ਆ।5 ਸਟੂਡੈਂਟ ਦੀ ਫੀਸ ਪਕੀ।ਜੌ 15 ਸਟੂਡੈਂਟ ਆ ਉਣਾ ਤੋ 10ਤੋ 30ਹਜਾਰ ਤਕ ਕੱਟ ਲੈਣਾ।ਕੇ ਤੁਹਾਡਾ ਖਰਚਾ ।ਫਰੀ ਦਾ ਕਿੰਨਾ ਬਣਿਆ ਜੋੜ ਲੋ।
@kulvirwahedpuriya3496
@kulvirwahedpuriya3496 2 года назад
ਇਹ ਲੋਕ ਖਾਅ ਗੇ,ਪੰਜਾਬ ਦੀ ਜਵਾਨੀ ਨੂੰ
@rajideol680
@rajideol680 2 года назад
ਮੱਕੜ ਸਾਹਿਬ " ਇਹ ਪੂਰੇ ਸਿਰੇ ਦਾ ਠੱਗ ਹੈ। ਵੱਡਾ ਗੱਪੀ ਹੈ।😂😂😂😂
@gurbeerfateh2906
@gurbeerfateh2906 2 года назад
true,, new zealand gave me refusal coz of his mistakes..
@Dilpreetsingh-ux2kl
@Dilpreetsingh-ux2kl 2 года назад
Lagda tu bond marai 1..2 vaar 😂😂😂
@Dilpreetsingh-ux2kl
@Dilpreetsingh-ux2kl 2 года назад
@@rajideol680 ਤੇਰੇ ਵਰਗੇ ਖੇਡਦੇ ਖੇਡਦੇ ਘੋੜੇ ਥੱਲੇ ਘੋੜੀ ਬੰਨ ਜਾਂਦੇ ਆ 😂😂😂
@rajideol680
@rajideol680 2 года назад
@@Dilpreetsingh-ux2kl ਤੈਨੂੰ ਕੁਝ ਉਸ ਜਿਆਦਾ ਪਤਾ ' ਤੇਰਾ ਤਰਜਬਾ ਦੱਸ ਦਾ😂😂
@Dilpreetsingh-ux2kl
@Dilpreetsingh-ux2kl 2 года назад
@@rajideol680 ਊ ਘੁਸੇ ਖਾਨਦਾਨ ਦਿਆ ਪੰਜਾਬੀ ਲਿਖਣੀ ਸਿਖ ਲੇ ਪੈਲਾ 😂😂😂😂
@vikramjeetsingh4651
@vikramjeetsingh4651 2 года назад
Nice bro carry-on..
@official_jashanpreetsingh6814
ਸੁਖਬੀਰ ਬਾਦਲ ਨੂੰ ਵੀ ਮਾਤ ਪਾਉਂਦਾ 😂 ਗੱਲਾਂ ਚ।
@GorkyGillKill
@GorkyGillKill 2 года назад
एक नंबर दा ठग 🙏
@Mehfil-e-punjab08
@Mehfil-e-punjab08 2 года назад
Paji gaap marda eh mai Melbourne rehna 2005 to..dishwashing de $90 per hour....Kaka $90 all days de dende ethye restaurant wale lolz..auna chahida Australia wadia way naal...but eda ni jida agent keh reha..murak na bna loka nu...makkar paji good job..
@kamranabdullah5894
@kamranabdullah5894 Год назад
Bro mera 47 % wa 12 class chu te ye mry ilets ch 6 band a jandy te menu Australia de vech admission te visa lag sktda merbanee yrr menu guide kr dena
@jasspari8669
@jasspari8669 2 года назад
Sahi gal a viny hari johth bolda ma gya c 15 lakh kharcha dsya mnu
@Sukhdevsingh-vu5xv
@Sukhdevsingh-vu5xv 2 года назад
ਕਰਜ਼ਾ ਚਾੜ੍ਹ ਕੇ ਪਿੰਡਾਂ ਵਾਲੇ ਆਂ ਨੂੰ ਖ਼ਤਮ ਨਹੀਂ ਹੋਣਾ ਚਾਹੀਦਾ ਮਾਪਿਆਂ ਦੇ ਜਿਹੜੇ ਚਾਰ ਸਿਆੜ ਬਚਾ ਕੇ ਰੱਖਿਆ ਉਹ ਸਾਂਭ ਕੇ ਰੱਖੋ। ਅਸਾਡਾ ਪੰਜਾਬ ਅਸੀਂ ਸੰਭਾਲ ਕੇ ਰੱਖਣਾ ਅੰਗਰੇਜ਼ ਅਸੀਂ ਇਥੋਂ ਕੱਢੇ ਸੀ ਹੁਣ ਅਸੀਂ ਉਹਨਾਂ ਦੇ ਮਗਰ ਜਾਂਦੇ ਹਾਂ
@_ashish_himachal_370
@_ashish_himachal_370 2 года назад
Sastiriyakal paaji 🙏🏻 , Eh chor hai estoo kuch vi ni hunda
@jpsidhu1113
@jpsidhu1113 2 года назад
Main v australia..ehda kehra Fufad devega diploma vch australia da visa …veer 2008 di gal shad de 🙏🙏🙏🙏🙏🙏🙏🙏
@ishwarjotsingh6234
@ishwarjotsingh6234 Год назад
Means
@Param1984peace
@Param1984peace 2 года назад
Agent Khande hunde sare passie visa lagan ton baad Cha par jado thuda passport la laina fer Ohna Khanda Ih kharcha oh kharcha lagna Ohna Apne passie bana laine baki Client di file bhave kooh Cha jave ..
@HarpreetSingh-kc9xs
@HarpreetSingh-kc9xs 2 года назад
Nyc interview 👌👌
@simbasingh9576
@simbasingh9576 2 года назад
90 dollar ek ghainte de milde a theek a. Par kam ee 1 ghainta hunda, naale je permanent kam nahi milya fer kee fayda. Week ch 3 din kam milya 2-2 ghainte fer agle week 1 din. Fer koi fayda nahi 90 dollar da
@manveersinghsahota9280
@manveersinghsahota9280 2 года назад
Bai ji sahi gall aa boht vadda thagg aa vinay Hari jdo office jao odo badl jaande aa
@pritpalSingh-lj4ey
@pritpalSingh-lj4ey 2 года назад
ਧੰਨਵਾਦ 🙏🙏
@pranavdhiman4
@pranavdhiman4 2 года назад
Yes bro eh good a tuhada kmm
@lovegill8392
@lovegill8392 2 года назад
Bai g Australia 🇦🇺 immigration minister and canada immigration minister bna do enu
@gurvindersandhu524
@gurvindersandhu524 2 года назад
90 ਡਾਲਰ ਪਰ ਘੰਟਾ ਬਿਲਕੁਲ ਝੂਠ ਬੋਲ ਰਿਹਾ, 12 ਡਾਲਰ ਤੋਂ ਲੈ ਕੇ 35 ਡਾਲਰ ਤੱਕ ਮਿਲਦੇ ਹਨ। ਯੂਨੀਵਰਸਿਟੀ ਵਿੱਚ ਡਿਗਰੀ ਕਰਨ ਲਈ ਵੱਧ ਤੋਂ ਵੱਧ 12 ਲੱਖ ਰੁਪਏ ਖਰਚ ਆਉਂਦਾ ਹੈ। ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।
@neerajkataria8383
@neerajkataria8383 2 года назад
Alright bro jhooth bolda 90 doller kithe milde ethe 😂 ethe pta lgda ki milda Punjab bathya nu ki pta
@ramandeepsandhu8267
@ramandeepsandhu8267 2 года назад
Right sir a ne lopon di kudi nl fake deal kiti c PTE clr kiti c s kudi ne koi visa nhi aaa
@sukhapurewal1632
@sukhapurewal1632 2 года назад
ਬਾਈ ਜੀ ਲੋਕਾਂ ਨੂੰ ਡੰਗਰ ਸਮਝਦੇ ਹਨ
@saurabhs817
@saurabhs817 2 года назад
Because his body is like animals
@jordanjd339
@jordanjd339 2 года назад
bai ji aap dangar bann gye hraam da kha kha k
@rajdeepbhardwaj8962
@rajdeepbhardwaj8962 2 года назад
bai ji lok dangar han samjhan di ki lod aa jihne ethe dakka ni todna othe mazdooria krnia oh dangar e ne ethe lokan nu sharam aundi othe dekhda ni koi
@ranjitk.chhokar2469
@ranjitk.chhokar2469 2 года назад
Big liar.Nobody makes 4 lakh
@manikaur9097
@manikaur9097 2 года назад
Dangar ni mehnat ta karni paindi
@Gurudwarasrigurunanakdevjii
@Gurudwarasrigurunanakdevjii 2 года назад
Thanks veer bohot wdiya news bnai tuci ah koi ni bnanda
@GurvinderSingh-kj4mr
@GurvinderSingh-kj4mr 2 года назад
ਮੱਕੜ ਸਾਹਿਬ ਆਪਾਂ ਬਾਹਰੋਂ ਹੀ ਆ ਐਲ ਏ ਕੈਲੀਫੋਰਨੀਆ ਤੋਂ ਬਹੁਤੀਆਂ ਗੱਲਾਂ ਇਹਦੀਆਂ ਬਕਵਾਸ ਸੀ! ਭਾਂਡੇ ਧੋਣੇ ਛੱਡੋ ਨੋਰਮਲ ਕੋਈ ਵੀ ਜੋਬ 90 ਡਾਲਰ ਘੰਟੇ ਦੇ ਨਹੀਂ ਦਿੰਦੀ ਕਿਸੇ ਵੀ ਦੇਸ਼ ਵਿੱਚ! ਕੋਈ ਵੀ ਫ਼ੌਰਨ ਕੰਟਰੀ ਅਮਰੀਕਾ ਕੈਨੇਡਾ ਅਸਟਰੇਲੀਆ ਨਿਊਜੀਲੈਂਡ ਯੂ ਕੇ ਜਾ ਯੂਰਪ ਦੀ ਕੋਈ ਵੀ ਕੰਟਰੀ 90 ਡਾਲਰ ਘੰਟੇ ਦੇ ਨਹੀਂ ਦਿੰਦੀ ਇਹ ਝੂਠ ਬੋਲਦਾ ਏ ਇਸ ਤੋਂ ਦੇਸ਼ ਪੁੱਛੋ ਤੇ ਬਿਜਨਸ ਪੁੱਛੋ ?? ਹਾਂ 90 ਡਾਲਰ ਘੰਟੇ ਦੇ ਆਰ ਐਨ ਨੂੰ ਮਿਲਦੇ ਨੇ ਪਰ ਇਹਨੂੰ ਮੋਟੇ ਜਿਹੇ ਨੂੰ ਪਤਾ ਨਹੀਂ ਹੋਣਾ ਕਿ ਆਰ ਐਨ ਕੀ ਬਲਾ ਏ!?? ਰਜਿਸਟਡ ਨਰਸ ਨੂੰ ਮਿਲਦੇ ਨੇ 80 ਜਾ 90 ਡਾਲਰ ਘੰਟੇ ਦੇ ਜਿਸ ਪਿੱਛੇ ਕਈ ਸਾਲਾ ਦੀ ਪੜਾਈ ਹੁੰਦੀ ਏ ਤੇ ਇਹ ਭਾਂਡੇ ਧੋਣ ਵਾਲੀ ਜੋਬ ਤੇ ਨੱਬੇ ਡਾਲਰ ਦਵਾਈ ਜਾਂਦਾ ਏ!! ਇਹਨੂੰ ਕਹੋ ਝੂਠ ਤਾਂ ਠੀਕ ਠੀਕ ਬੋਲ ਲੈ ਕਿਉਂ ਰੱਬ ਨੂੰ ਟੱਬ ਦੱਸੀ ਜਾਂਦਾ ਏ ?? ਪਰ ਝੂਠ ਵਿੱਚ ਇਹ ਮੋਟਾ ਬੰਦਾ ਸੁਖਬੀਰ ਬਾਦਲ ਨੂੰ ਵੀ ਪਿੱਛੇ ਛੱਡ ਗਿਆ!! 👏👏👏👏👏👏👏👏👏
@arshdeepsingh6562
@arshdeepsingh6562 2 года назад
Koi ni ptaka paina eda veere
@GurvinderSingh-kj4mr
@GurvinderSingh-kj4mr 2 года назад
@@arshdeepsingh6562 ਹਾਂ ਜੀ ਹਾਂ ਜੀ ਵੀਰੇ!! ਬਹੁਤ ਬਕਵਾਸ ਅਤੇ ਝੂਠ ਬੋਲਦਾ ਏ ਬੰਦਾ! ਪੰਜਾਬ ਵਿੱਚੋਂ ਝੂਠ ਬੋਲ ਬੋਲ ਕੇ ਮੁੰਡੇ ਚੜਾਈ ਜਾਂਦਾ ਏ ਜਹਾਜ਼ਾਂ ਤੇ ਭੇਜੀ ਜਾਂਦਾ ਏ ਬਾਹਰ ਨੂੰ! ਬਾਹਰ ਆਕੇ ਭਾਵੇ ਓ ਮੁੰਡੇ ਭੁੱਖੇ ਮਰਦੇ ਰਹਿਣ?? ਇਹਨੂੰ ਤੇ ਆਪਣੇ ਪੈਸਿਆਂ ਤੱਕ ਮਤਲਬ ਹੈ! ਆਹ ਹੁਣੇ ਹੁਣੇ ਖਬਰ ਆਈ ਏ ਅਮਰੀਕਾ ਦੇ ਟੈਕਸੱਸ ਸਟੇਟ ਦੇ ਸੈਨ ਅੱਨਟੋਨੀਓ ਸ਼ਹਿਰ ਦੀ ਟਰੱਕ ਟ੍ਰੇਲਰ ਵਿੱਚੋਂ 46 ਡੈੱਡ ਬੌਡੀ ਮਿਲੀਆਂ ਨੇ! ਸਭ ਕਰਤੂਤਾਂ ਇਸ ਤਰਾ ਦੇ ਚੱਗਲਾ ਦੀਆ ਨੇ ਜਿਹੜੇ ਪੈਸੇ ਲਈ ਕੁਝ ਵੀ ਕਰ ਸਕਦੇ ਨੇ! ਲੋਕਾਂ ਦੇ ਧੀ ਪੁੱਤ ਵੀ ਮਰਵਾ ਦਿੰਦੇ ਨੇ! ਕੁੱਤੇ ਦਾ ਹੱਢ ਝੂਠਾ ਹਰਾਮਜਾਦਾ ਕਿਸੇ ਥਾਂ ਦਾ!!
@peoplesvoice9069
@peoplesvoice9069 2 года назад
Ohna din da keha
@GurvinderSingh-kj4mr
@GurvinderSingh-kj4mr 2 года назад
@@peoplesvoice9069 ਦਿਨ ਦੇ ਛੱਡ ਐਨੇ ਪੈਸੇ ਤੇ ਰਾਤ ਨੂੰ ਵੀ ਨਹੀਂ ਬਣਦੇ !!
@Sidhumosewalafan488
@Sidhumosewalafan488 2 года назад
Hm 12 to suru a msa 17 dollars milde a.bsc nursing valea nu msa 40 dollars oh v jan sar nhi milde.am student nu 12 dollars milde Canada ch
@rashpalsingh200
@rashpalsingh200 2 года назад
ਮੱਕੜ ਸਾਬ ਬਚਾ ਲਉ ਇਹਨਾਂ ਲੋਕਾਂ ਤੋਂ ਮੱਕੜ ਸਾਬ ਧੰਨਵਾਦ ਤੁਹਾਡਾ
@Jevan_Musik
@Jevan_Musik 2 года назад
Makkar Saab Great 💎💯
@LSS53
@LSS53 2 года назад
5:58 waah kya baat kya seen hai 🤣🤣
@mandeepbaghi6581
@mandeepbaghi6581 2 года назад
Viney Harry is abouslutly right, that's why my son is in Australia, mar ke swarg dikhna, ohi kamjav hai jo marna ਜਾਣਦਾ
@naazpreetkaur9305
@naazpreetkaur9305 2 года назад
Hello mam!! Tuhaada beta kdo gya c australia?
@Hawakprincipal
@Hawakprincipal 2 года назад
@@naazpreetkaur9305 viney hari di wife aa eh
@noorash4142
@noorash4142 2 года назад
Makkar sir great man..Sir meri ek request aa k eho jehe ek Institute Jalandhar ch hor hai jo k Guru Nanak Dev ji de naam te hai ji pr oh log b Bahut jhooth Bol k thug de ne..plzz unna loka da b pol kholo…oh Lok 500 di insurance de 5000 rupay lende ne..Hotel booking Clint di refusal to bad b kha jnde ne..eh no de chor ne…
@moosetape6018
@moosetape6018 2 года назад
Good 👍 ji m....Saab 🙏 👍
@Arshdeep-ki3yy
@Arshdeep-ki3yy 2 года назад
Phone te khnda c sare paise badh ch jdo process start kita fr khnde processing fee 25000 jama karwao,tokan money 93000 offer letter mangwon layi university of Calgary di te 9700 embassy fees baki jere ider odr gye oh yaad ni te hn refusel agyi hn gall te ni aunda kise te
@harsimranbhasin9838
@harsimranbhasin9838 2 года назад
Pehli gal ki 4 lakh wala jhooth a te dooji gal kmon di nahii kharcha kadh ke bachon di a 👏🏻
@jaswindersingh74
@jaswindersingh74 2 года назад
ਬਹੁਤ ਸਾਰੀਆਂ ਗੱਲਾਂ ਸੱਚ ਹਨ
@atulumc4806
@atulumc4806 2 года назад
GOOD WORK ONair
@sammann305
@sammann305 2 года назад
Car washing pay in Canada is 16 to 18 dollars an hour.
@GurpreetSingh-uh8vj
@GurpreetSingh-uh8vj 2 года назад
People wash their car their self! Nobody wash your car in Canada
@sammann305
@sammann305 Год назад
@@GurpreetSingh-uh8vj there are plenty of car washes in Canada who wash your cars but you have to pay little more . Like BUBBLES car wash in Alberta to name few of them.
@palwindersingh1619
@palwindersingh1619 2 года назад
Sire da Thag hai ji a Banda, kehnda kuj hai te baad vich niklda kuj hai.
@Lvofficial12
@Lvofficial12 2 года назад
Vinay hari sirraaaa kraai jnda yr😂😂
@asaggu1173
@asaggu1173 2 года назад
Bro i dont know any students that go to college and bring in 10k a month working part time. That is some bs straight up
@funy6878
@funy6878 2 года назад
Bilkul sahi jine uthna 12 waje oh ki kr sakda punjab ch eda chal raha chahida apple i phone te karna kuj nahi
@DECENTMANSHORTS
@DECENTMANSHORTS 2 года назад
Very nice 👍👌
@ranjitgill7432
@ranjitgill7432 2 года назад
ਲੋਕਾਂ ਨੂੰ ਆਪਣੇ ਬਚਿਆ ਨੂ ਕੋਲ ਰਖ ਕੇ ਪੜਾਈ ਕਰਵਾਈ ਜਾਣੀ ਚਾਹੀਦੀ ਹੈ ।ਨ ਕਿ ਇਸ ਉਮਰੇ ਬਾਹਰਲੇ ਮੁਲਕਾਂ ਵਿਚ ਧਕੋ।ਸ਼ਰਮ ਕਰੋ
@thinkmaththinkdifferentzra800
@thinkmaththinkdifferentzra800 2 года назад
Fulll entertainment
@AmarjeetSingh-lj4wm
@AmarjeetSingh-lj4wm 2 года назад
Bai australia college ch admission te visa dinda hi nahi ,, sirf university ch admission te dindi hai
@baaz8718
@baaz8718 Год назад
ਧੰਨਵਾਦ ਮੱਕੜ ਸਾਹਿਬ ਭੇਤ ਖੋਲਣੇ ਚਾਹੀਦਾ ਇਹਨਾਂ ਦੇ
@nishanmarmjeetkour.verygoo1903
@nishanmarmjeetkour.verygoo1903 2 года назад
ਸਿਮਰਨਜੋਤ ਸਿੰਘ ਜੀ ਮੱਕੜ ਸਾਹਿਬ ਜੀ। ਮੈਂ ਸਲੂਟ ਕਰਦਾ ਹਾਂ। ਤਹਾਨੂੰ ਤੇ ਤਹਾਡੇ ਕੰਮ ਕਰਨ ਦੇ ਤਰੀਕੇ ਨੂੰ। ਤੁਹਾਡੀਆਂ ਸਾਰੀਆਂ ਖਬਰਾਂ ਅਕਸਰ ਸੱਚ ਦੀ ਜੜ ਤੱਕ ਜਾਣ ਵਾਲੀਆਂ ਹੁੰਦੀਆਂ ਨੇ। ਬਾਹਰ ਦਾ ਰੁਝਾਨ ਅੱਜਕੱਲ ਹਰ ਗਰੀਬ ਅਮੀਰ ਵਿੱਚ ਹੈ। ਕਿਉਂਕਿ ਇੱਥੇ ਕਿਸੇ ਨੂੰ ਵੀ ਆਪਣਾ ਭਵਿੱਖ ਨਹੀ ਦਿਸਦਾ ਪਿਆ। ਵੀਜਾ ਕੰਪਨੀਆਂ ਅਕਸਰ ਲੋਕਾਂ ਨੂੰ ਗਲਤ ਗਾਇਡ ਕਰਕੇ ਪੈਸੇ ਦੀ ਨਜਾਇਜ਼ ਵਰਤੋਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਇੱਥੇ ਹੀ ਖੁਦਕਸ਼ੀ ਕਰਨ ਲਈ ਮਜ਼ਬੂਰ ਕਰ ਦੇਦੀਆਂ ਨੇ।।
@manjitsingh2174
@manjitsingh2174 2 года назад
Sir interview krna hai ta jo ina de office vicho information le ke aunde ne una da kro sach da pta lge ga ki 2.5 lakh tv te bolde ne office vich 25 lakh bolde ne
@sukhvirsingh0079
@sukhvirsingh0079 2 года назад
Waheguru ji 🤔
@dalvirchand443
@dalvirchand443 2 года назад
Sab juth he, jdo office jande ne lok te othe 10 lakh required dasde ne... Thagi da ik hor trika he
@Desiforever
@Desiforever 2 года назад
Nothing under 10lac he is charging
@awes0meuser
@awes0meuser 2 года назад
He is lying. No one can afford 90$ for doing dishes. Assi rende aan Australia, rubbish talk karda banda aa. College kamreyaan ch paaye hunde jithe aa bhejda… gareebaan de bache eho jaye log fasvande yaan marvande ne. Do not fall for this guys
@mkk3363
@mkk3363 2 года назад
Chor
@vikramjeetsingh7199
@vikramjeetsingh7199 2 года назад
Bro he is just laying I’m living in Australia no buddy can make 4 lakhs in labour job
@mkk3363
@mkk3363 2 года назад
I am also living here, no one make 4 Lang here
@GurpreetSingh-wr3lq
@GurpreetSingh-wr3lq 2 года назад
Makker saab ik swaal puchna c tuc k eh visa greeb bache lai jihne 2.50 lakh rupye msaa dene aa Us bande ne 15 lakh fund kiwe show krna???
@RupinderSingh27
@RupinderSingh27 2 года назад
💐Regards and Respects to Makkar Saab ji.🙏🌟
@Mahakaal.jai.7
@Mahakaal.jai.7 2 года назад
Liar
@Deepsingh14133
@Deepsingh14133 2 года назад
Vinye harry chor a
@monu.rathi.rohtakiya6747
@monu.rathi.rohtakiya6747 2 года назад
Vinay Sar namaskar kya Matric pass ke liye Bhi Koi vecancy hai aapke pass Australia se related
@dr.bahadurbhangy3790
@dr.bahadurbhangy3790 2 года назад
Makad ji very nice
@Samena644
@Samena644 2 года назад
Well done. Viney. Sir
@preetgs5209
@preetgs5209 2 года назад
Vinay Harry nu v 2-3 year Australia Jana chahida ta k is body theek ho jave
@garrysingh5766
@garrysingh5766 2 года назад
Gud job bro
@Rajgym1234
@Rajgym1234 2 года назад
Pehla 2.50 lakh fir 5clakh keh rahe ne harry sahab
@karanjitdhillon2663
@karanjitdhillon2663 2 года назад
Vinay hari ne sahi keha ik amm bnda j 10 ghnte roj kmm krda 15 dollar te tan oho 4 lakh rupee ik mahine de kadd skda bakki lok ja ke kmm ni krde
@english5587
@english5587 2 года назад
20000 fee processing 35000 embassy fee 1000 dollor(idk for what they said) Then insurance Total near about 1L they ask for advance
@user-xr5ch2ie4h
@user-xr5ch2ie4h 2 года назад
Hlo
@user-xr5ch2ie4h
@user-xr5ch2ie4h 2 года назад
Reply kryo edr v
@user-xr5ch2ie4h
@user-xr5ch2ie4h 2 года назад
Tusi keeta apply
@english5587
@english5587 2 года назад
Mai ja ke ayea ahi sun k ene k paisea ch hu ju jdo dekhea ena ne lakh da khrcha pehlan gina ta
@english5587
@english5587 2 года назад
@@user-xr5ch2ie4h mai ka ke ayea apply ni kita kio ke pehla hi 1 lakh da khrcha ayonda visa ave na abe eh non refundable a
@Dhillon_pb88
@Dhillon_pb88 2 года назад
Makkar saab dekheyo kite Char pese leke Es Ghatiya bandey Nu promote na kr diyeo Hope tuc eh Interviews kisi de dabba wch ake nhi kr rahe Sahi jankari deyo te daseo 🙏🏻
@commandx1754
@commandx1754 2 года назад
4 lakh de insurance a 😂😂😂😂😂 18 dollars kitchen hand de job da na 😂😂😂😂😂
@Evil233cc
@Evil233cc 3 месяца назад
What a good market strategy 2 4 emotional galan karo tan jo niyaane kehan only go to vinay hari..
@simbasingh9576
@simbasingh9576 2 года назад
Je banda kam karn ala ta ajjkal Australia ch kam bahut a. Kam di koi kami nahi. Baki jehri 5-6 lakh mahine da keh rahe a, o jandeya naal nahi banda. 2-3 lakh ban janda. Jehre Uber chalunde a student. O bna rahe a 8-9 hajar mahine da. Par je banda 5 lakh lake aya,oh 3-4 mahine ch kharcha poora kar lenda.
@gurpreetdhillon8385
@gurpreetdhillon8385 2 года назад
@Simba Singh vrr jo eh keh rhe aa 2.5 lakh 6 months di fees aa ki eh sach aa?? Eh sab kuch ho skda jo ehna ne keha
@shahji8093
@shahji8093 Год назад
Jina tabha hona oh shonk nal jayeo .. especially gap waleh students bina gap fill kiteh kuch na kreo...file lodge waigra..aede kolo... yeh fer bhi aede kol hi at the end file loyaan da chaa haiga tahnu.. kyuki gap gup activity ae haini dassde sidha embassy nu pej dinde info k bache neh kuch nahi keeta hoeya.. te bs fer us toh bd ch tuhi gap paran joghe v nahi rehna
@lovegill8392
@lovegill8392 2 года назад
Bai g piche na laggo website check kr lya kro sara kuj pya website ty
@Danarammittar
@Danarammittar 2 года назад
ਮੱਕੜ ਵੀਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੁਸੀ ਠੱਗ ਨੂੰ ਪਰਮੋਟ ਕਰ ਰਹੇ ਜੇ ਕਿਉਕਿ ਮੀਡੀਆ ਵਿੱਚ ਸੁਣਦੇ ਦੇਖਦੇ ਰਹਿੰਦੇ ਆ ਇਸ ਠੱਗ ਬਾਰੇ
@sskcomponents9451
@sskcomponents9451 2 года назад
Makar saab ਇਹਨੂੰ ਕੰਜਰ ਦੇ ਨੂੰ ਪੁੱਛਣਾ ਸੀ ਵੀ ਜਿਹੜੇ ਕਾਲਜਾਂ ਦੇ ਵਿੱਚ ਇਹ ਭੇਜੂ ਉੱਥੇ ਪੜਾਈ ਤੋ ਬਾਅਦ ਵਰਕ ਪਰਮਟ ਮਿਲੂ ਜਾ ਨਹੀਂ? ਇਹ ਐਵੇਂ ਗੱਡੇ ਨਾਲ ਕੱਟਾ ਬੰਨੀ ਜਾਂਦਾ।
@preetcheema6889
@preetcheema6889 2 года назад
Shi gal a
@grbrar8965
@grbrar8965 2 года назад
Good morning sir you can tell by the look of his weight he is a scam tell him send his kid he doesn't have a plan tell him what is the cost of living how how can a child support his family i know a few kids that cannot return money borrowed by family
@garrydhillon3008
@garrydhillon3008 2 года назад
ਮੱਕੜ ਸਾਬ ਇਹਦੀ ਚੰਗੀ ਕਲਾਸ ਲਿਆ ਕਰੋ ਠੰਗ ਆ ਇਹ
@gymandfitness5732
@gymandfitness5732 2 года назад
ਅੱਜ ਦੀ ਇੰਟਰਵਿਊ ਵਿੱਚ 35000ਵਿੱਚ ਆਖੀ ਜਾਦਾ ਸੀ
@randeepbhangu6638
@randeepbhangu6638 2 года назад
Thang a siraaa da mera passa dabi batha
@bal_gurpreets
@bal_gurpreets 2 года назад
sachi 22
@kapilaart7427
@kapilaart7427 2 года назад
Collagr fees Insurance fees Embassy fees Kuj leke v jaoge Agent's fees Funds show krwane 25to40 lac oda intrust 3℅ de hisaab naal every month Shore shote bahut kharche hunde ne... Bhaji lokka nu murakh bnaaa riha ae bnda.... Ghato ghar 18...20 lac bolda fer v sochde ki ho sakda but ena jhoooth
@GurjitSingh-hr8qn
@GurjitSingh-hr8qn 2 года назад
Sir odhar kissan paliya tandi kar k bhut kissan pani waste kar reha aa o jaroori aa punjab layi eh news Eni jaroori nahi punjab da future kharb kar bhut Sara Galt kisaan
@aarinsandhu5521
@aarinsandhu5521 2 года назад
25 hajar office jande le lende kehnde apply charges ehdi koi receipt nhi package rkhe 22 to 25 lac kehnde Australia 2.50 lac wich pej deya ge office jao fer story hor hi shuru kr dinde business hai bsss din da video vekh 100 bacha au ga jis wicho adhe apply krn gey
@arshdeepsingh6562
@arshdeepsingh6562 2 года назад
veere aapne lok v ede kol e jande aaaaa
@shamshersingh-gx3gs
@shamshersingh-gx3gs 2 года назад
Sahi aa bolda pea
@tarunsharma8587
@tarunsharma8587 2 года назад
Simranjeet Sinheo G gussa na kareya j bai jor bathera laaya tusi par Vinay Hari G ne vagha vagha k maareya tuhanu.. love and respect from Melbourne Australia 🇦🇺
@jasschouhan9360
@jasschouhan9360 2 года назад
90dollr😂😂
@happysidhu1999
@happysidhu1999 2 года назад
👍👍👍
@awes0meuser
@awes0meuser 2 года назад
IT / finance waale bande nu ni milde 90$ ghante de laggde saar…. Expertise chahidi…. Bhande manjan nu kedi skill chahidi ?Jhooth marda eh bnda. Source mango isto… keda paper likhda eh? Aaapdi newletter chaap k news paper kenda hona…. J apne bache bachaane taan is kol na jao
@kamalkaran2165
@kamalkaran2165 2 года назад
ਮੱਕੜ ਨੂੰ ਪੈਸੇ ਦੇ ਕੇ ਆਪਣੀ ਇੰਟਵਿਊ ਕਰਵਾ ਰਿਹਾ ਵਿਨੇ ਹੈਰੀ,
@sidhuMoosewala-xp9dy
@sidhuMoosewala-xp9dy 2 года назад
Makkar eda da bnda haini
@user-nn2ke3on8n
@user-nn2ke3on8n 2 года назад
No bro
@desibulls8600
@desibulls8600 2 года назад
Ki pta makkar singh nu v na pta hove?
@arshdeepsingh6562
@arshdeepsingh6562 2 года назад
Yes bro
@MandeepSingh-me2ui
@MandeepSingh-me2ui 2 года назад
ਮੱਕੜ ਬੇਕਾਰ ਬੰਦਾ ਹੈ ਮੈ ਪਰਖਿਆ ਦਿੱਲੀ ਅੰਦੋਲਨ ਸਮੇਂ
@SAHOTRARECORDSOFFCIAL
@SAHOTRARECORDSOFFCIAL 2 года назад
Bai ji bilkul sai hai man power nai hai Australia which
@glharpritsingh7995
@glharpritsingh7995 2 года назад
Sadi sari gic kha geya 15 lakh deta c canada visa da 4lakh 90 bherya ene fr University v bekaar wrok right v nahi c bhut problem i sanu
@YogeshKumar-pf9wl
@YogeshKumar-pf9wl Год назад
right bolya beo tuse
@majorSingh-my5kq
@majorSingh-my5kq 2 года назад
Roti pani da Sara prvandh Australia sarkar krugi so don't worry nal nmkeen biscut na lyayo
@gaggigagan537
@gaggigagan537 Год назад
Makkad y nic interw love u
@Sukhdevsingh-vu5xv
@Sukhdevsingh-vu5xv 2 года назад
ਹੈਰੀ ਲੋਕਾਂ ਨੂੰ ਬੇਵਕੂਫ ਸਮਝ ਰਹੇ ਹਨ ਬਸ ਗੱਲ ਤਾਂ ਇੱਕ ਵਾਰ ਗਾਹਕਾਂ ਨੂੰ ਆਪਣੇ ਕੋਲ ਬੁਲਾਉਣ ਦੀ ਹੈ। ਫਿਰ ਕਬੂਤਰਾਂ ਨੂੰ ਫਸਾਉਣ ਦੀ ਹੈ। ਹੈਰੀ ਜੀ ਕੋਲ ਇਕ ਵਾਰੀ ਜਾ ਕੇ ਆਓ ਫਿਰ ਇਹ ਫੋਨ ਨੰਬਰ ਲੈਣ ਗੇ ਤੁਹਾਡਾ ਤੇ ਫਿਰ ਵੇਖਿਓ ਰੱਖੀਆਂ ਹੋਈਆਂ ਲੜਕੀਆਂ ਤੇ ਮੁੰਡੇ ਤੁਹਾਨੂੰ ਵਾਰ ਵਾਰ ਫੋਨ ਲਾਉਂਦੇ। ਲੋਕ ਜਾਗਰੂਕ ਹੋ ਚੁੱਕੇ ਹਨ। ਬਸ ਰੇੜੀਆਂ ਵਾਲੇ ਆਂ ਵਰਗਾ ਹਾਲ ਐ ਇਹਨਾਂ ਏੰਜਟਾ ਦਾ। ਅਸੀਂ ਆਪਣੇ ਪੰਜਾਬ ਨੂੰ ਸਾਰੀਆਂ ਕੰਕਰੀਟਾਂ ਨਾਲੋਂ ਖੂਬਸੂਰਤ ਤੇ ਵਧੀਆ ਬਣਾਉਣਾ ਹੈ। ਤੁਹਾਨੂੰ ਬਣਾ ਕੇ ਵੀ ਵਿਖਾਵਾਂਗੇ ਕੰਮ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ
Далее
Бмв сгорела , это нормально?
01:01
🛑 до конца!
00:12
Просмотров 92 тыс.
STUDENT VISA SCAM | TOURIST VISA IN 50000 RS ONLY?
13:25
Trucking in australia ,income and everything explained
11:59
Бмв сгорела , это нормально?
01:01