Тёмный

Virsa Singh Valtoha vs Harjit grewal | Sukhbir Badal ਦੇ ਮਸਲੇ 'ਤੇ ਵਲਟੋਹਾ ਤੇ ਹਰਜੀਤ ਗਰੇਵਾਲ ਆਹਮੋ-ਸਾਹਮਣੇ 

News18 Punjab
Подписаться 8 млн
Просмотров 23 тыс.
50% 1

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਇਲਜ਼ਾਮ। ਜਥੇਦਾਰ ਸਾਹਿਬ 'ਤੇ ਦਬਾਅ ਬਣਾ ਰਹੀ BJP, RSS- ਵਲਟੋਹਾ। ਸੁਖਬੀਰ ਬਾਦਲ ਤੋਂ ਪ੍ਰਧਾਨਗੀ ਖੋਹਣ ਲਈ ਬਣਾਇਆ ਜਾ ਰਿਹਾ ਦਬਾਅ। ਅਕਾਲੀ ਦਲ ਨੂੰ ਆਗੂਹੀਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸੁਖਬੀਰ ਬਾਦਲ 'ਤੇ ਫੈਸਲਾ ਲੈਣ ਤੋਂ ਰੋਕਿਆ ਜਾ ਰਿਹਾ- ਵਲਟੋਹਾ।
#sukhbirBadal #virsasinghvaltoha #harjitgrewal #news18punjab #akalidal #punjabnews
Find Latest News, Top Headlines And breaking news only on News18 Punjab RU-vid Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on RU-vid which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 66   
@varindersingh6009
@varindersingh6009 3 дня назад
ਵਲਟੋਹਾ ਤੁਹਡੀ ਮੰਜੀ ਚ‌ ਚੂਲ ਠੋਕਤੀ ਆ ਪੰਥ ਨੇ
@NastrarSingh
@NastrarSingh 3 дня назад
ਵਲਟੋਹਾ, ਸਾਹਿਬ,ਇਹ, ਦਬਾਅ, ਵਾਲੀ,ਪਿਰਤਾਂ,ਵੀ, ਬਾਦਲ, ਪਰਿਵਾਰ, ਨੇ,ਹੀ,ਪਾਈਆਂ, ਜਥੇਦਾਰ, ਸਾਹਿਬ,ਤੇ
@Jaswinder_72
@Jaswinder_72 3 дня назад
ਵਲਟੋਹਾ ਟਾਉਟ
@rajdevindervander
@rajdevindervander 3 дня назад
ਜਥੇਦਾਰਾਂ ਵਿੱਚੋ ਜਾਨ ਤਾਂ ਬਾਦਲ ਨੇ ਹੀ ਕੱਢ ਦਿੱਤੀ ਸੀ
@rajdevindervander
@rajdevindervander 3 дня назад
ਖੱਚ
@mandeepsingh-rl2vm
@mandeepsingh-rl2vm 3 дня назад
Sirae di khuchh kaho ji
@jyotigurm1406
@jyotigurm1406 3 дня назад
ਸਿੱਖ ਕੌਮ ਸਿੱਖ ਸੰਗਤ ਤਾ ਆਪ ਚਾਉੰਦੀਆ ਵੀ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਤੋ ਪਾਸੇ ਹੋਵੇ ਤੇ ਹੋਰ ਕਿਸੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ । ਅਕਾਲ ਤਖਤ ਸਾਹਿਬ ਦੇ ਜਥੇਦਾਰਾ ਦੀ ਮਾਣ ਮਰਿਯਾਦਾ ਨੂੰ ਨੁਕਸਾਨ ਬਾਦਲ ਪਰਿਵਾਰ ਨੇ ਪਹੁੰਚਿਆ ਸਰਸੇ ਸਾਧ ਦੀ ਮਾਫੀ ਵਾਲੀ ਗੱਲ ਸਾਰੇ ਸਿੱਖ ਜਗਤ ਨੂੰ ਪਤਾ ਕਿਵੇ ਜਥੇਦਾਰ ਸਾਹਬ ਨੂੰ ਮਜਬੂਰ ਕੀਤਾ ਗਿਆ ਸਰਸੇ ਸਾਧ ਨੂੰ ਮਾਫੀ ਦੇਣ ਲਈ । ਕਿਵੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕੀਤੀ ਜਾਦੀ ਆ । ਵਿਰਸਾ ਸਿੰਘ ਇਹ ਚਾਹੁੰਦਾ ਵੀ ਸੁਖਬੀਰ ਬਾਦਲ ਹੀ ਅਕਾਲੀ ਦਲ ਦਾ ਪ੍ਰਧਾਨ ਬਣਿਆ ਰਹੇ
@aulakhsingh5103
@aulakhsingh5103 3 дня назад
ਸੁਖਬੀਰ ਬਾਦਲ ਦਾ ਮਸਲਾ ਬਹੁਤ ਗੰਭੀਰ ਹੈ ਸਿੰਘ ਸਾਹਿਬ ਜੀ ਨੂੰ ਸਹੀ ਫੈਸਲਾ ਦੇਣ ਲਈ ਸਮਾ ਦੇਣਾ ਚਾਹੀਦਾ ਹੈ ਜਲਦੀ ਵਿੱਚ ਕਰਨ ਦਾ ਦਬਾਅ ਨਹੀ ਪਾਉਣਾ ਚਾਹੀਦਾ 0:11
@gurmitsingh3286
@gurmitsingh3286 3 дня назад
ਤੂੰ ਕੌਣ ਐ। ਜਿਹਦੇ ਕੋਲ ਅਕਾਲ ਤਖ਼ਤ ਸਾਹਿਬ ਦੀਆਂ ਗੱਲਾਂ ਪਹੁੰਚ ਗਈਆਂ। ਸਿੱਖ ਕੌਮ ਦੇ ਮਹਾਂ ਦੋਸ਼ੀ ਲੋਕ। ਫੈਸਲਾ ਆਉਣ ਵਾਲੇ ਸਮੇਂ ਦੇ ਗਰਭ ਵਿੱਚ ਹੈ। ਆਉਣ ਵਾਲੀ ਸਿੱਖ ਪਨੀਰੀ , ਗਦਾਰਾਂ ਤੋਂ ਸੁਚੇਤ ਹੋ ਕੇ ਸਿੱਖ ਧਰਮ ਦੀ ਸੰਭਾਲ ਕਰੇ।
@gurpreetsingh-ri7jw
@gurpreetsingh-ri7jw 3 дня назад
Ram Raheem nu maafi BJP de dabaw vich diti si 90 lakh de itshihaar vi BJP de kehan te lawae si ?????
@gurpreetsingh-ri7jw
@gurpreetsingh-ri7jw 3 дня назад
RSS da sab ton wada Dalal tuhada baap Parkash badal si 😂
@suchasingh6296
@suchasingh6296 День назад
ਇਹਨੂੰ ਤਾਂ ਬਹੁਤ ਪਹਿਲਾਂ ਬਹਾਰ ਕਰ ਦੇਣਾ ਚਾਹੀਦਾ ਸੀ। ਇਹਨਾਂ ਨੇ ਹੂਣ ਤਕੱ ਕਿਤਾ ਕੀ ਹੈ ਗੁਰੂ ਸਾਹਿਬ ਦਿਆਂ ਗੋਲਕ ਖਾਂਣ ਤੋ ਇਲਾਵਾ
@gillpassanger
@gillpassanger День назад
ਵਲਟੋਹਾ ਤੁਸੀ ਸਭ ਨੇ ਮਿਲ ਕੇ ਅਕਾਲੀ ਦਲ ਤੇ ਜਥੇਦਾਰੀ ਦਾ ਬਹੁਤ ਘਾਣ ਕੀਤਾ,
@gillpassanger
@gillpassanger День назад
ਦਬਾਅ ਤੇ ਬਾਦਲ ਦਾ ਹੀ ਚਲਦਾ ਹੈ ,ਸਰਸੇ ਵਾਲੇ ਨੂੰ ਤੁਹਾਡੀ ਦਿੱਤੀ ਮਾਫੀ ਯਾਦ ਹੈ ਕੇ ਨਹੀ,
@OnkarSingh-d3d
@OnkarSingh-d3d 2 часа назад
ਵਲਟੋਹਾ ਆਪ ਜਥੇਦਾਰ ਬਣ ਜਾਵੇ ਸੁਖਵੀਰ ਨੂੰ ਬਰੀ ਕਰ ਦੇਵੇ
@jagdevbrar6100
@jagdevbrar6100 8 часов назад
ਵਿਰਸਾ ਸਿੰਘ ਵਲਟੋਹਾ ਨੇ ਸੁਖਬੀਰ ਬਾਦਲ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਹੈ
@bhagwantsinghbajwa8066
@bhagwantsinghbajwa8066 2 часа назад
ਪੰਥ ਵਿੱਚ ਕੁਝ ਐਸੇ ਸ਼ਖ਼ਸ ਪੈਦਾ ਹੋ ਗਏ ਹਨ। ਕਰੋੜਾਂ ਦੀਆਂ ਜਾਇਦਾਦਾਂ ਬਣਾਈਆਂ ਹਨ ਅਜੇ। ਓਹ ਨਾਮਾਣੇ ਸਿੰਘ ਹਨ।
@gurpreetsingh-ri7jw
@gurpreetsingh-ri7jw 3 дня назад
Naoh maas da rishta hai thoda BJP naal 😅😅😅
@kuldipjamus1968
@kuldipjamus1968 3 дня назад
ਹਰਜੀਤ ਸਿਆ ਕਿਸਾਨਾਂ ਦੇ ਧਰਨੇ ਵੇਲੇ ਕਿਹਦਾ ਸੀ ਜਥੇਦਾਰ ਜੀ ਨਿੱਰਪਖ ਫੈਸਲੇ ਲੳ।
@NiranjanSingh-m2l
@NiranjanSingh-m2l 23 часа назад
ਸਿਖ ਪੰਥ ਦੇ ਅੰਦਰਲੇ ਦੁਸ਼ਮਨ ਨੇ।
@OnkarSingh-d3d
@OnkarSingh-d3d 2 часа назад
ਵਲਟੋਹਾ ਜੀ ਅਕਾਲੀ ਦਲ ਨੂੰ ਬੀਜੇਪੀ ਝੋਲੀ ਪਾਉਣ ਵਾਲੇ ਤੁਸੀਂ ਤੇ ਬਾਦਲ ਹਨ
@gillpassanger
@gillpassanger День назад
ਵਿਰਸਾ ਸਿੰਘ ਵਲਟੋਹਾ ਠੇਠਰ ਇੱਕ ਨੰਬਰ
@NiranjanSingh-m2l
@NiranjanSingh-m2l 23 часа назад
ਇਹਨੂੰ ਵਲਟੋਹਾ ਦੀ ਬਜਾਏ ਟੋਹਾ ਕਹਨਾ ਠੀਕ ਹੈ।ਲਤਾੰ ਭਾਰ ਨਹੀ ਝਲਦੀਆ।ਬਾਦਲ ਦਾ mouth piecè ਹੈ।
@dilbaghsinghpannu8429
@dilbaghsinghpannu8429 21 час назад
100 ਪ੍ਰੀਸ਼ਦ ਝੂਠ ਝੂਠ ਝੂਠ ਬੋਲ ਰਿਹਾ ਹੈ
@BaljinderSinghDhillon-h6e
@BaljinderSinghDhillon-h6e 2 часа назад
Sara panth valtoha te kaarwaai tu bahut khush hai ji
@amriksingh-hb8gv
@amriksingh-hb8gv День назад
Valtoha is agent and cat of agencies
@dhanwantmoga
@dhanwantmoga День назад
Valtoha saab fer aj Jathedar saab nu saboot dete kyo nahi othe tan tuhano gall nahi aiye…?
@balwindersingh973
@balwindersingh973 3 дня назад
ਆਪਣੇ ਆਪ ਨੂੰ ਨਿਮਾਣਾ ਕਹਿ ਰਹੇ ਹੋ ਤੁਸੀਂ ਤਾਂ ਘੈਂਟ ਜਥੇਦਾਰ ਅਤੇ ਸਿੱਖ ਕੌਮ ਦੇ ਮਹਾਨ ਮਹਾਨ ਬੰਦੇ ਹੋ ਤੁਸੀਂ ਅਕਾਲੀ ਦਲ ਦਾ ਪ੍ਰਧਾਨ ਬਣੋ ਸੁਖਬੀਰ ਬਾਦਲ ਨੇ ਫੇਲ ਕਰ ਸਕਦੇ ਹੋ
@bhindermangat2777
@bhindermangat2777 2 дня назад
SGPC and akal takhat should be free from traitors and masands like sukha simro majidhia and valtoha shame on them
@shinderpalmaan9917
@shinderpalmaan9917 3 дня назад
Sikh na keho nemanajeha jehaBadela Da pitthu keho
@kuldipjamus1968
@kuldipjamus1968 3 дня назад
Bahmans clear, make only sikh argue.
@BaljeetSingh-mh7sl
@BaljeetSingh-mh7sl 3 часа назад
Soda sadh nu muafi v ta tusi bjp de kehan te he dete c valtoha sab jad kar
@BaljeetSingh-mh7sl
@BaljeetSingh-mh7sl 3 часа назад
Jado tohadi sarkar c odo tusi bjp de sajidar c
@BaljinderSinghDhillon-h6e
@BaljinderSinghDhillon-h6e 2 часа назад
Virsa valtoha jhooth boli ja riha hai
@KulwantSingh-o8g
@KulwantSingh-o8g День назад
Sgpc.giani.ji.swaget.he.
@birlnirmal1958
@birlnirmal1958 2 дня назад
Valtoha what you eant
@KalaSingh-h8p
@KalaSingh-h8p 20 часов назад
Ghrewal tot
@JasbirSingh-vz3wg
@JasbirSingh-vz3wg День назад
Jhuth sire da jhutha eh
@Amriksingh-cn5oh
@Amriksingh-cn5oh 3 дня назад
Com ne badal galo la dita ih chahuna sukhbir pardangi na jave
@Amriksingh-cn5oh
@Amriksingh-cn5oh 3 дня назад
Badla da dab dba riha akal takhat te
@guvindersingh884
@guvindersingh884 6 часов назад
Suke no parti to bahar kade jathe dar
@Gurtej-l3d
@Gurtej-l3d 3 дня назад
Voltha..badal.cowkidar..
@DavinderSingh-o7j
@DavinderSingh-o7j 2 дня назад
ਸ੍. ਵਿਰਸਾ ਸਿੰਘ ਵਲਟੋਹਾ ਇਕ ਪੰਥ ਦੇ ਸੱਚੇ ਸਿਪਾਹੀ ਹਨ , ਦੇਸ਼ ਵਿਚ ਵੱਖਰੀਆਂ ਕਮੇਟੀਆਂ ਬਨਣ ਤੇ ਸ਼ੰਕਾ ਹੋ ਸਕਦੀ ਹੈ
@DRAGONGAMING-wp9rs
@DRAGONGAMING-wp9rs День назад
Garewal,honest.sujhvaan.man
@swaranjitgill9583
@swaranjitgill9583 День назад
BADLA DA TOOTA BALTUHA
@Dhaliwal9211
@Dhaliwal9211 День назад
ਖੱਚ
Далее