Тёмный

WARIS SARDARA DA (PART-23)ਵਾਰਿਸ ਸਰਦਾਰਾ ਦਾ (ਭਾਗ-23)NEWSHORTFILM ||NEW PUNJABI SHORT MOVIE 2024 || 

AKASH CHAHAL
Подписаться 98 тыс.
Просмотров 155 тыс.
50% 1

PART 1 :- • WARIS SARDARA DA ( Par...
PART 2:- • WARIS SARDARA DA (PART...
PART-3 • WARIS SARDARA DA (PART...
Part-4 : WARIS SARDARA DA (PART-4)ਵਾਰਿਸ ਸਰਦਾਰਾ ਦਾ (ਭਾਗ-4)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-5: WARIS SARDARA DA (PART-5)ਵਾਰਿਸ ਸਰਦਾਰਾ ਦਾ (ਭਾਗ-5) NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-6: WARIS SARDARA DA (PART-6)ਵਾਰਿਸ ਸਰਦਾਰਾ ਦਾ (ਭਾਗ-6) NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part-7:-WARIS SARDARA DA (PART-7)ਵਾਰਿਸ ਸਰਦਾਰਾ ਦਾ (ਭਾਗ-7)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part 8:- • WARIS SARDARA DA (PART...
Part:-9 WARIS SARDARA DA (PART-9)ਵਾਰਿਸ ਸਰਦਾਰਾ ਦਾ (ਭਾਗ-9)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
Part10:- WARIS SARDARA DA (PART-10)ਵਾਰਿਸ ਸਰਦਾਰਾ ਦਾ (ਭਾਗ-10)NEWSHORTFILM ||NEW PUNJABI SHORT MOVIE 2024 ||
• WARIS SARDARA DA (PART...
This video is made for entertainment only and also all the equipments are used for this video are temporary or not real these are toys.It is made to give proper guidance to a ||AKASH CHAHAL||
Presenting - Akash chahal
Editing - Akash chahal
Writer - akash Chahal
Cast ......
Maninder Sidhu
Akash chahal
Manju mahal
Ranjeet Singh
Virat mahal
Beant kaur
kuldeep dhillon
Sukhpal kaur
#warissardarada #waris #motivational #shortmovie #shortfilm #shortfilms #viralvideo #biggboss #goldenplaybutton #elvishyadav #punjabishorts #penduvirsa #biggbossott2 #biggbossresult#vaddagrewal #deepakdhillon #akash #akashchahal

Развлечения

Опубликовано:

 

12 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 247   
@sandeepmaan1707
@sandeepmaan1707 18 дней назад
ਨਜਾਰੇ ਸੀਰੀ ਨਾਲ ਤੂੰ ਲਵੇ ਬੁਲਬੁਲ ਤੇ ਕੁੜੀ ਨੂੰ ਪਾਲੇ ਮਨਿੰਦਰ ਅਗਲੀ ਵਾਰ ਮੁੰਡਾ ਹੋਊਗਾ ਇਹ ਸੀਰੀ ਘੜ ਕੇ ਪਾਊਗਾ ਜੈ ਸੀਰੀ ਤੋ ਮੁੰਡਾ ਨਹੀ ਬਣਦਾ ਤਾਂ ਬੁਲਬੁਲ ਕੋਈ ਹੋਰ ਵੇਖਲਾ ਸਾਰੀ ਸਿਆਪੇ ਜੜ ਬੁੜੀ ਆ ਬੁਲਬੁਲ ਤੂੰ ਆਵਦੇ ਬਚਿਆ ਦੀ ਨਹੀ ਬਨੀ ਕਿਸੇ ਦੇ ਬਚਿਆ ਦੀ ਤੈਨੂੰ ਕੀ ਫ਼ਿਕਰ ਆ ਵਾਹ ਕਯਾ ਬੋਲੀ ਆ ਇਕ ਤਾਂ ਅਵਾਜ ਇਹੋ ਜੀ ਬੁਲਬੁਲ ਦੀ ਜਿਵੇਂ ਪਾਟਿਆ ਪੀਪਾ ਹੁੰਦਾ ਬੁਲਬੁਲ ਤੂੰ ਵੀ ਤਾਂ ਕੁੜੀ ਐ ਤੇਰੀ ਅਰਦਾਸ ਤਾਂ ਰੱਬ ਜਰੂਰ ਸੁਣੁਗਾ ਕਿਉਕਿ ਤੁਸੀ ਪਾਪ ਤਾਂ ਕੋਈ ਕਰਦੇ ਨੀ ਬਾਕੀ ਬੁਲਬੁਲ ਸੀਰੀ ਨੂੰ ਕਹ ਬਈ ਮੁੰਡਾ ਘਦਕੇ ਪਾ ਫੇਰ ਪਕਾ ਮੁੰਡਾ ਹੀ ਹੋਊਗਾ ਵੀਜਦੇ ਕਿਕਰਾ ਭਾਲਦੇ ਆ ਅੰਬ ਚਵਲ ਕਿਸੇ ਥਾ ਦੇ ਬੁੜੀ ਨੂੰ ਕਹੋ ਬੁਲਬੁਲ ਤੋ ਫੜਲਾ ਮੁੰਡੇ ਦੀ ਬਾਂਹ ਰੱਬ ਤਾਂ ਇਨਸਾਫ਼ ਕਰਦਾ ਚਵਲੋ ਪਰਮਾਤਮਾ ਨੂੰ ਸਾਰੇ ਹੈ ਇਕ ਹਨ ਕੋਈ ਗਰੀਬ ਨੀ ਕੋਈ ਅਮੀਰ ਨੀ ਪਰ ਐਨਾ ਜਰੂਰ ਆ ਬਈ ਥੋਡੇ ਵਰਗੇ ਚਾਵਲਾ ਦੀ ਰੱਬ ਘਟ ਈ ਸੁਣਦਾ ਨਾ ਬੁੜੀ ਨੂੰ ਨਾ ਬੁਲਬੁਲ ਨੂੰ ਪਤਾ ਈ ਨਹੀ ਕੇ ਮਾਂ ਦਾ ਦਰਜਾ ਕੇ ਹੁੰਦਾ ਇਹ ਦੋਵੇਂ ਤਾਂ ਮਾ ਦੇ ਨਾ ਤੇ ਕਲੰਕ ਹਨ
@parassaini8498
@parassaini8498 5 дней назад
Next part 24 dikhao please
@sukhdeepsidhu2342
@sukhdeepsidhu2342 18 дней назад
ਬਹੁਤ ਵਧੀਆ ਵੀਡੀਓ ਵੀਰ , ਮਨਿੰਦਰ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ ਪਰਮਾਤਮਾ ਕਰੇ ਮਨਿੰਦਰ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🎉💐🌷🔥🌹
@harwinderkaur-iq5op
@harwinderkaur-iq5op 18 дней назад
ਬੁੱਲ ਬੁੱਲ ਸ਼ਰਮ ਨਹੀਂ ਆਉਂਦੀ ਮਾਂ ਇਸ ਤਰ੍ਹਾਂ ਦੀ ਹੁੰਦੀ ਆ ਆਪ ਵੀ ਤਾਂ ਕਿਸੇ ਦੀ ਧੀ ਆ ਮਨਿੰਦਰ ਲਈ ਬਹੁਤ ਦੁਖੀ ਲਗਦਾ ਵੀਡੀਓ ਬਹੁਤ ਵਧੀਆ 👌👌♥️♥️
@SukhwinderSingh-wq5ip
@SukhwinderSingh-wq5ip 18 дней назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@KulwinderShergill-qj5tv
@KulwinderShergill-qj5tv 14 дней назад
ਮਨਿੰਦਰ ਦੀ ਐਕਟਿੰਗ ਬਹੁਤ ਹੀ ਸੋਹਣੀ ਹੈ ਸਾਰੀ ਕਹਾਣੀ ਹੀ ਮਨਿੰਦਰ ਦੇ ਸਿਰ ਤੇ ਹੈ ਬਾਕੀ ਬਹੁਤ ਸੋਹਣੀ ਵੀਡਿਉ ਸੀ।‌ਧੰਨਵਾਦ ਕੁਲਵਿੰਦਰ ਸ਼ੇਰਗਿੱਲ
@satvirsingh6064
@satvirsingh6064 18 дней назад
❤❤ਮਨਿਦਰ ਤੂੰ ਕੁੜਨਾਂ ਚੁੱਕ ਸੈ
@manjitkaur-wy1tg
@manjitkaur-wy1tg 18 дней назад
ਬਹੁਤ ਬਹੁਤ ਬਹੁਤ hi ਸੋਹਣੀ ਵੀਡੀਓ 👌👌👌👍👍👍👍👍❤️❤️❤️❤️❤️❤️❤️❤️❤️❤️
@sarbjitsingh2822
@sarbjitsingh2822 18 дней назад
ਜੈਸੀ ਕਰਨੀ ਵੈਸੀ ਭਰਨੀ ਜੇ ਕੋਈ ਕਿਸੇ ਦੀ ਧੀ ਨੂੰ ਘਰੋ ਕੱਡੱਦਾ ਤਾ ਗੁਰੁ ਉਪਰ ਅਕਾਲ ਪੁਰਖ ਦੇਖ ਰਿਹਾ ਸਭ ਕੁਝ ਬਸ ਰੱਬ ਤੇ ਛੱਡ ਦਿਓ ਫਿਰ ਦੇਖੋ ਰੱਬ ਕੀ ਕੀ ਦਿਖਾਉਂਦਾ ਵਿਆਜ ਸਮੇਤ ਭੁਗਤਣੀਆਂ ਪੈਂਦੀਆਂ.ਰੱਬ ਦੇ ਘਰ ਦੇਰ ਅੰਧੇਰ ਨਹੀਂ😢😢😢😢😢😢🙏ਜਿਹੜੀ ਮਾ ਨੇ ਕਿਹਾ c v ਘਰਵਾਲੀ ਜਿਨੀ ਵਾਰ ਮਰਜੀ ਲਏ ਲਓ ਮਾ ਸਿਰਫ਼ ਇੱਕ ਵਾਰ ਮਿਲਦੀ.ਇਹ ਵਹਿਮ ਵੀ ਰੱਬ ਦੂਰ ਕਰਦਾ. ਵਾਹਿਗੁਰੂ ਜੀ ਛੇਤੀ ਸੁਣਿਓ ਜੋ ਸਾਡੇ ਨਾਲ ਹੋਈਆਂ 😢😢😢😢😢😢😢
@Sidhupb31mansa-rp5ks
@Sidhupb31mansa-rp5ks 18 дней назад
ਪਹਿਲਾ ਮਨਿੰਦਰ ਡਰ ਡਰ ਰਹੀ ਹੁਣ ਬੁਲਬੁਲ ਡਰਦੀ ਆ ਵੀ ਮੇਰਾ ਵੀ ਮਨਿੰਦਰ ਵਾਲਾ ਨਾ ਹੋਵੇ ਮੇਰੇ ਨਾਲ ਤਾਹੀ ਇਹ ਸਿਰ ਚੜ ਗਏ ਆਪਣੇ ਲਈ ਕੁਝ ਲੜਨਾ ਸਿੱਖੋ
@user-un7rk3ti6s
@user-un7rk3ti6s 18 дней назад
ਬਹੁਤ ਵਧਿਆ ਵਿਡਿੳ ਹੈ ਜੀ
@manjeetkaur949
@manjeetkaur949 18 дней назад
ਬਹੁਤ ਵਧੀਆ ❤❤ਮਨਜੀਤ ਕੌਰ ਘਨੌਰੀ ਕਲਾਂ
@harwinderkaur6932
@harwinderkaur6932 18 дней назад
Nice video ji ❤ you all family Maninder bahut Badhiya God bless you ❤❤
@paramjitsingh-hx1yd
@paramjitsingh-hx1yd 18 дней назад
ਰੱਨ।ਸੀਰੀ ਲਈ ਫਿਰਦਾ ਵੱਡੇ ਸਰਦਾਰ।ਦੀ। ਸ਼ਿੰਦਰ ਦੇ ਮਾੜੇ।ਬੀਜ।ਬੀਜੇ। ਹੁਣ ਫ਼ਲ ਕੌੜਾ ਲੱਗਦਾ ਕਾਲੂ ਨੂੰ ਸਮਝ।ਕਦੋ। ਆਵੇਗੀ ਫ਼ਰੀਦਕੋਟ ਤੋਂ
@MantajsinghSran
@MantajsinghSran 15 дней назад
Episode 24 send me please jaldi
@MantajsinghSran
@MantajsinghSran 15 дней назад
@user-qc6hq9oz1c
@user-qc6hq9oz1c 5 дней назад
Bhut vdhiaa vidio 24 part jldi paou
@khushwantkaur7456
@khushwantkaur7456 8 дней назад
Next part jaldi upload kro bahut din ho gye wait kr rahe ha
@manjitkaur-wy1tg
@manjitkaur-wy1tg 9 дней назад
ਇਸ ਦਾ ਅਗਲਾ ਭਾਗ ਵੀ ਪਾ ਦਿਓ ਜੀ 👌👌🙏🙏🙏
@sonishm3565
@sonishm3565 11 дней назад
ਵਾਰਿਸ ਸਰਦਾਰਾ ਦਾ ( ਭਾਰਾ 24)
@jaspreetshergill270
@jaspreetshergill270 5 дней назад
Next part upload krdo hun jldi kina tym hogya wait krde nu.
@KuldeepSingh-qg4tj
@KuldeepSingh-qg4tj 11 дней назад
Hanji next part jaldi pao.
@MantajsinghSran
@MantajsinghSran 8 дней назад
Please 24 Episode send
@jotnirman3576
@jotnirman3576 18 дней назад
ਜੈਸਾ ਕਰੋ ਗੈਰ ਵੈਸਾ ਭਰੋ ਗੈ
@kulwinderkaurdhaliwal7042
@kulwinderkaurdhaliwal7042 4 дня назад
Next part pao ji jaldi
@amandeepkaur9868
@amandeepkaur9868 18 дней назад
ਬਲਬੁਲ ਤੇ ਸੀਰੀ ਨੂੰ ਅਕਾਸ਼ ਨੂੰ ਦੇਖਣਾ ਚਾਹੀਦਾ
@jasmeetkaur4051
@jasmeetkaur4051 18 дней назад
Bahut vadia story ❤puri
@sonishm3565
@sonishm3565 7 дней назад
Nice video Good Ep 24
@swaranjitkaur-vw2kq
@swaranjitkaur-vw2kq 18 дней назад
ਸੀਰੀ ਕਡਦੇ ਜਟੀ ਵਟ
@user-wm5hg5sg4e
@user-wm5hg5sg4e 18 дней назад
ਬੁੱਲ ਬੁੱਲ ਇਸ ਤਰਾਂ ਬੋਲਦੀ ਆ ਜਿਵੇ ਰੋਂਦੀ ਹੋਵੇ
@user-ec6eb5yl8m
@user-ec6eb5yl8m 5 дней назад
Next part plz
@sonishm3565
@sonishm3565 6 дней назад
Nice video Good Ep Ep 24
@amarjitkaur4365
@amarjitkaur4365 4 дня назад
Wars sardars da 24
@baljitsidhu6606
@baljitsidhu6606 18 дней назад
❤❤ਬਹੁਤ ਸੋਹਣੀ ਵੀਡੀਓ ਬਹੁਤ ਸੋਹਣੀ ਐਕਟਿੰਗ ਆ❤❤
@user-vg3rq1uy4c
@user-vg3rq1uy4c 6 дней назад
ਜੀ ਅਗਲਾ ਭਾਗ ਜਲਦੀ ਭੇਜ ਦੋ
@rimpyshukla1749
@rimpyshukla1749 8 дней назад
Agla part v dikha do
@sidhudharminder1476
@sidhudharminder1476 6 дней назад
bahut vdia hoyi bulbul nal
@pushpagupta5388
@pushpagupta5388 12 дней назад
Ki gal ji agla episode nahi aa raha
@ArshpreetKaur-tr7zo
@ArshpreetKaur-tr7zo 13 дней назад
Nest part kdo aaoo
@harmanchoongh2235
@harmanchoongh2235 6 дней назад
Plz 24 episode ne paya tusi ......we are waiting
@kirandeepgill6963
@kirandeepgill6963 9 дней назад
Next part please
@manjeetkaur4056
@manjeetkaur4056 18 дней назад
❤❤❤❤❤❤❤
@ramtejsinghramtejsingh2095
@ramtejsinghramtejsingh2095 4 дня назад
Part 24 jldi jldi upload krdo ji
@KuldeepSingh-qg4tj
@KuldeepSingh-qg4tj 7 дней назад
Hanji es da next episode kadon pao ge ni
@user-xy3ut2dm3v
@user-xy3ut2dm3v 8 дней назад
Agla..part..kado..lakeayoga..24..❤️❤️❤️❤️❤️👍👍👍👍👍
@reetabhutani7869
@reetabhutani7869 10 дней назад
Buhat din ho gayagla episode nhi dekhaya
@harjotsingh8486
@harjotsingh8486 9 дней назад
Aage wala part kado pauge plz cheti cheti padeya karo Akshay veere
@narangsingh8329
@narangsingh8329 9 дней назад
👌👌👍
@jaspreetsingh-jo6bz
@jaspreetsingh-jo6bz 19 дней назад
Bahut hi Vadia story aa ji ❤❤❤🎉🎉🎉
@kamleshkumari7278
@kamleshkumari7278 18 дней назад
Very nice story hai
@ramandeepkaur7894
@ramandeepkaur7894 8 дней назад
24 ਭਾਗ ਭੇਜ ਦੋ ਜੀ ਬਹੁਤ ਦਿਨ ਹੋ ਗਏ ਨੇ
@user-zo9kp8ol4v
@user-zo9kp8ol4v 18 дней назад
Bhut Sundar video hai
@JaspalKaur-ts5xz
@JaspalKaur-ts5xz 18 дней назад
ਸਿਧਰੇ,ਸ਼ਰਮ,ਕਰ, ਬੁਲ, ਬੁਲ,, ਤੂੰ, ਤਾਂ, ਮਾਂ, ਹੈ,ਕਿਮੇਂ, ਬੱਚਿਆਂ, ਵਿੱਚ,ਫਰਕ, ਕਰਦੀ, ਹੈ
@roohkibaarish123
@roohkibaarish123 15 дней назад
24 part Lake ayo jaldi
@KuldeepSingh-qg4tj
@KuldeepSingh-qg4tj 5 дней назад
Hnji next episode kadon pao ge ji es da..........
@sukhmandersingh3046
@sukhmandersingh3046 15 дней назад
24 kisat ni ayi kdo augi
@user-ui5tz6mz9q
@user-ui5tz6mz9q 12 дней назад
Agla part kadon avega
@gurdinderkaur8266
@gurdinderkaur8266 8 дней назад
Part 24 jldi pao ji
@sandeepmaan1707
@sandeepmaan1707 10 дней назад
ਮੈਨੂੰ ਤਾਂ ਲਗਦਾ ਗਰੀਬ ਭੂਆ ਵਾਂਗੂੰ ਇਸ ਨਾਟਕ ਦਾ ਵੀ ਸਰ ਗੀਆ ਹੁਣ ਇਹਨੂੰ ਛੜ੍ਹਕੇ ਹੁਣ ਫੇਰ ਭੂਆ ਕਨੀ ਹੋਗੇ ਕਿਸੇ ਵੀ ਨਾਟਕ ਨੂੰ ਸਿਰੇ ਤਾਂ ਲਾਓ ਕੀਤੇ ਉਹ ਬਨਾਲਿਆ ਕੀਤੇ ਉਹ ਬਨਾਲੀਆ ਸਿਰੇ ਕਿਸੇ ਨੂੰ ਵੀ ਨਹੀ ਲੌਂਦੇ ਕੋਈ ਤਾਂ ਸਿਰੇ ਲਾ ਦਿਓ ਮਾ ਦਿਓ ਪੁਤੋ ਵੀਡੀਓ ਬਣੋ ਦੇ ਭੋਲੇ ਹੁਰੀ ਉਹ ਵੀਡੀਓ ਨੂੰ ਸਿਰੇ ਲਾਕੇ ਸਾਹ ਲੈਂਦੇ ਨੇ ਤੇ ਤੁਸੀ ਕਿਤੇ ਕੋਈ ਕਿਤੇ ਕੋਈ ਕੰਮ ਤੋ ਕੰਮ ਕੋਈ ਤਾਂ ਵੀਡੀਓ ਸਿਰੇ ਲਾਓ ਇਸ ਤਰਾ ਤਾਂ ਲੋਕ ਵੇਖਣੇ ਹਟ ਜਾਣਗੇ ਕੀਨੀਆ ਕ ਵੀਡੀਓ ਗਿਨਾਈਏ ਕੋਈ ਸਿਰੇ ਲਾਈ ਨੀ ਵੀਡੀਓ ਬਨਾਉਣ ਦਾ ਫਾਇਦਾ ਕੀ ਜਦੋਂ ਸਿਰੇ ਨੀ ਲਾਉਣੀ ਫੇਰ ਐਵੇਂ ਟਾਇਮ ਖਰਾਬ ਕਰਨ ਦਾ ਕੀ ਫਾਇਦਾ ਧਨਵਾਦ ਜੀ
@user-kn5vr2oo2m
@user-kn5vr2oo2m 18 дней назад
❤❤❤
@user-th8jl6ml6b
@user-th8jl6ml6b 6 дней назад
Agla. Bhag epi 25bhaj do
@priyankaarorasmalltownvlog5400
@priyankaarorasmalltownvlog5400 5 дней назад
Next episode please
@sarbjitsingh2822
@sarbjitsingh2822 8 дней назад
Next part nhi ayea ji aje ??jaldi le k ayo
@sahibpreet204
@sahibpreet204 18 дней назад
❤❤❤❤
@rameshkumari9837
@rameshkumari9837 9 дней назад
Aage vedio bhi pa devo seeri ki chhittar prade kravo pta lg javega
@user-xk7qk3un2c
@user-xk7qk3un2c 18 дней назад
Excillent moves
@sarojrani7363
@sarojrani7363 5 дней назад
24 part bhajo
@skaur3507
@skaur3507 18 дней назад
❤❤❤❤❤
@reenadevi6787
@reenadevi6787 7 дней назад
Tusi agala episode khu ni pa rhie
@amansidhu7086
@amansidhu7086 18 дней назад
Bhut soni vodio
@SurjitDhaliwal-xx2nj
@SurjitDhaliwal-xx2nj 7 дней назад
Part next please send
@Dhindsa551
@Dhindsa551 4 дня назад
Veer g video Keon nhi a rahi
@user-qg3jv7mz4n
@user-qg3jv7mz4n 5 дней назад
Upload next episode.
@GurtejSingh-cf8zk
@GurtejSingh-cf8zk 8 дней назад
ਹਾਜੀ 24 ਮਾਂ ਭਾਗ ਕਦੋ। ਆਵੇ ਗਾ
@Sranaman713
@Sranaman713 5 дней назад
Next part kyu nhi pa rhe tuci 😊
@user-ec6eb5yl8m
@user-ec6eb5yl8m 11 дней назад
Plz next part le ki ayo
@GaganBhangu-fk1xz
@GaganBhangu-fk1xz 7 дней назад
Next part paoo g
@sonishm3565
@sonishm3565 9 дней назад
EPISOD 24
@PartapSingh-rv2hj
@PartapSingh-rv2hj 8 дней назад
Next episode kdo aauna enni late
@user-rz1fi4dw1d
@user-rz1fi4dw1d 9 дней назад
24 part jaldi lekar ao ji
@swaranjitkaur-vw2kq
@swaranjitkaur-vw2kq 18 дней назад
ਬੁਲਬੁਲ ਦੀ ਅਵਾਜ ਸੁਣਕੇ ਤਾਂ ਨਾਕਟ ਦੇਖਣ ਨੂੰ ਮਨ ਨੀ ਕਰਦਾ ਰੋੲਈ ਪਿਟੀ ਜਾਂਦੀ ਆ
@sanjeevsharma4454
@sanjeevsharma4454 9 дней назад
Akash ji Apka episode kyo nhi aa raha
@KuljitKaur-hd4ts
@KuljitKaur-hd4ts 4 дня назад
video nhi pae g
@user-po6un7pf5f
@user-po6un7pf5f 4 дня назад
New
@sandeepmaan1707
@sandeepmaan1707 18 дней назад
ਸੀਰੀ ਨਾਲ ਸਵਾਦ ਲੈਣ ਨੂੰ ਤੂੰ ਤੇ ਦੁੱਧ ਪੀਆਵੇ ਮਨਿੰਦਰ ਇਹ ਕੇੜੇਏ ਪਾਸਿਓਂ ਮਾ ਲਗਦੀ ਐ ਸੀਰੀ ਕੋਲੇ ਜਾ ਫੇਰ ਮਾਰ ਟ੍ਰਾਈ ਚਮਕੀਲੇ ਦੇ ਗਾਣੇ ਵਾਂਗੂੰ ਮਾਰਲੈ ਹੋਰ ਟ੍ਰਾਈ ਸੀਰੀਆ ਮਾਰਲੀ ਹੋਰ ਟ੍ਰਾਈ ਆਵਦੀ ਧੀ ਨੂੰ ਕੇਹਂਦੀ ਮਰ ਜਾਣਦੇ ਭੁੱਖ ਨਾਲ ਤੇ ਭਾਲਦੀ ਐ ਮੁੰਡੇ ਚਵਲ ਕੁੜੀ ਕਯੋਂ ਲੈਜੇ ਸੀਰੀ ਤੈਨੂੰ ਵੀ ਨਾਲ ਹੀ ਲੈਕੇ ਜਾਊਗਾ
@SukhdevSingh-qn9gt
@SukhdevSingh-qn9gt 18 дней назад
❤❤
@armaansingh1468
@armaansingh1468 9 дней назад
Daljit. Kaur. Shaina. USA. Very. Very. Good. Very. Very. Nice. Video.
@AmandeepSingh-bu4wn
@AmandeepSingh-bu4wn 18 дней назад
ਛਿੰਦਰ ਬਹੁਤ ਬਹੁਤ ਤੇਜ ਏ
@manjeetkaur2416
@manjeetkaur2416 6 дней назад
Es ka bhag -24 kaab aaye ga
@Balwinderkaur-en2ru
@Balwinderkaur-en2ru 9 дней назад
bhag 24 kdu aye ga
@swarandeepsingh8332
@swarandeepsingh8332 10 дней назад
Veere agla part v l aao 24
@JaspreetKaur-do2lf
@JaspreetKaur-do2lf 10 дней назад
Nxt part
@KulwinderKaur-ys3pu
@KulwinderKaur-ys3pu 8 дней назад
Veere next part kado auna
@jaspreetsinghmann4514
@jaspreetsinghmann4514 11 дней назад
Y agla part ni aa rha
@rajni1618
@rajni1618 12 дней назад
Aggla bhag kado avega ji
@user-dg3rj1dv6h
@user-dg3rj1dv6h 12 дней назад
Agla bhag kdo ayuga
@JasleenKaur-fn8jr
@JasleenKaur-fn8jr 14 дней назад
Next episode pls
@jaswindersahota4059
@jaswindersahota4059 18 дней назад
Good video ❤❤❤
@user-dg3rj1dv6h
@user-dg3rj1dv6h 11 дней назад
Agla bhag kdo avega ji
@parassaini8498
@parassaini8498 11 дней назад
Next part dikhao
@user-xk7qk3un2c
@user-xk7qk3un2c 18 дней назад
Excillent store
@mandersimran482
@mandersimran482 10 дней назад
Part 24 t l ao kina time hogea
@mandersimran482
@mandersimran482 14 дней назад
Aggla part 24 late ana kio h
Далее
МЯСНОЙ ЦЕХ - Страшилки Minecraft
37:24
I Need Your Help..
0:33
Просмотров 140 млн