Тёмный

WARRIORS OF SIKH HISTORY - GURU NANAK DEV G - MAHARAJA RANJIT SINGH- 

Diet of Champions
Подписаться 30 тыс.
Просмотров 166 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 402   
@punjabsiyan
@punjabsiyan Месяц назад
ਚੰਗਾ ਕੰਮ ਕਰਦੇ ਰਹੋ ਰਾਜਪ੍ਰੀਤ ਸਿੰਘ ਵੀਰ Podcast ਪਸੰਦ ਕਰਨ ਵਾਲੇ ਭੈਣ ਭਰਾਵਾਂ ਦਾ ਧੰਨਵਾਦ 🙏🏻
@dietofchampions684
@dietofchampions684 Месяц назад
🙏🏻🙏🏻🙏🏻
@dietofchampions684
@dietofchampions684 Месяц назад
Dhanwaad bhaji - Bht kuch sikhn nu milia tuhade toh - tuhada nl kita podcast sade channel te highest views te hai - itho pta lgda punjab di sangat tuhanu sunana kina psand krdi hai 🙏🏻
@notoriousraaj
@notoriousraaj 10 дней назад
Waheguru Hamesha Chardikla Vich Rakhn Tuhanu Vadde Veer ❤️🙏🏻
@gurpreetdhillon8302
@gurpreetdhillon8302 2 дня назад
@punjabsiyan ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਬਾਈ ਜੀ ਥੋਡਾ ਨਾਮ ਕੀ ਆ
@balwindersinghjattana5770
@balwindersinghjattana5770 2 месяца назад
੧ ਗੁਰੂ ਨਾਨਕ ਦੇਵ ਜੀ ੨ ਗੁਰੂ ਅੰਗਦ ਦੇਵ ਜੀ ੩ ਗੁਰੂ ਅਮਰਦਾਸ ਜੀ ੪ ਗੁਰੂ ਰਾਮਦਾਸ ਜੀ ੫ ਗੁਰੂ ਅਰਜਨ ਦੇਵ ਜੀ ੬ ਗੁਰੂ ਹਰਗੋਬਿੰਦ ਸਾਹਿਬ ਜੀ ੭ ਗੁਰੂ ਹਰਿ ਰਾਏ ਜੀ ੮ ਗੁਰੂ ਹਰਿਕਰਿਸਨ ਜੀ ੯ ਗੁਰੂ ਤੇਗ ਬਹਾਦਰ ਜੀ ੧੦ ਗੁਰੂ ਗੋਬਿੰਦ ਸਿੰਘ ਜੀ ੧੧ ਗੁਰੂ ਗਰੰਥ ਸਾਹਿਬ ਜੀ
@dilpreetsingh7684
@dilpreetsingh7684 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@Subrat-q4z
@Subrat-q4z Месяц назад
I am from Assam and My School teachers never mentioned about Sikhs warriors and their history in detail... currently i am in college.. accidentally one day i attended one of RSS Seminar in my state.... In which they are describing glorious history of Sikhs... how they protected Dharma.. Guru Nanak philosophical teachings, their Ultimate Sacrifice towards motherland.... class 6th to 10th NCERT books never told these things... why there is whole history book of 7th dedicated to Mughals but they don't have one single chapter about Sikhs history... same goes with other Hindu Kings in south india..
@sudhirpandit1362
@sudhirpandit1362 25 дней назад
Rss nhi mention krna tha ye nhi manenge 😅
@harrydemontechristo8425
@harrydemontechristo8425 День назад
That’s because the Indian government doesn’t want to acknowledge knowledge the contribution that Sikhi has given its blood to the Bharat & we aren’t even allowed to keep our state borders, they Haryana! The Indian government wants us all to disappear & replace that with Hindu history to supplant the truth - the truth is out there - read my friends read who the brave & forgiving Sikhs are WJKK WJKF
@SiraaStudio
@SiraaStudio Месяц назад
ਅੱਗੇ ਬਾਈ ਤੂੰ ਸਰੀਰ ਦੀ ਖੁਰਾਕ ਦੱਸਦਾ । ਅੱਜ ਤੂੰ ਰੂਹ ਦੀ ਖੁਰਾਕ ਦੱਸੀ ਆ ❤
@inderjitsingh5453
@inderjitsingh5453 2 месяца назад
ਅਸੀੰ ਖਾਲਸਾ ਪੰਥ ਦੇ ਬਹੁਤ ਵੱਡੇ ਗਦਾਰ ਹਾਂ, ਜੋ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ,,, ਕਿਸੇ ਦਿਨ ਐਹੋ ਜਿਹਾ ਭੂਚਾਲ ਆਵੇਗਾ ਸਾਨੂੰ ਜੜ੍ਹਾਂ ਤੋੰ ਪੱਟ ਕੇ ਸੁੱਟ ਦੇਵੇਗਾ,, ਮੁੜੋ ਸਿੱਖੋ ਆਵਦੇ ਰਾਹ ਤੇ ਮੁੜ ਆਉ,,ਬਹੁਤ ਵਧੀਆ ਪੰਜਾਬ ਸਿਆਂ,,
@ManinderSingh-tv7ej
@ManinderSingh-tv7ej Месяц назад
ਹੁਣ ਸਮਾਂ ਬਹੁਤ ਖ਼ਤਰਨਾਕ ਪੈਦਾ ਹੋਵੇਗਾ ਕਿਉਕਿ ਸਿੱਖਾਂ ਤੋਂ ਸਾਰਾ world ਨੂੰ ਚਲਾਓਣ ਵਾਲੇ ਕਾਰਪੋਰੇਟ ਡੀਪ ਸਟੇਟ ਕਿਹਾ ਜਾਂਦਾ ਓਹਨਾ new world ਆਰਡਰ ਦੇ ਖਿਲਾਫ ਸਿਰਫ ਸਿੱਖੀ ਵਿਚਾਰਧਾਰਾ ਓਹਨਾ ਦੀ ਵਿਚਾਰਧਾਰਾ ਦੇ ਉਲਟ ਹੈ. ਬਾਕੀ ਦੇਸ਼ ਕੌਮਾਂ ਲਗਾਤਾਰ ਵਿਕ ਰਹੀਆਂ world war ਬਹੁਤ ਨੇੜੇ ਹੈ. ਅਮਰੀਕਾ ਕੈਨੇਡਾ ਹਿੰਦੁਸਤਾਨ ਵਿਚ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ ਅੱਜ ਦੇ ਮਾਹੌਲ anusar ਜੀਵਾਂ ਬੰਗਲਾ ਦੇਸ਼ ਤੋੜਿਆ ਗਿਆ ਓਵੇ ਹੀ ਪਾਕਿਸਤਾਨ ਤੇ ਬਲੋਚੀਸਥਾਨ ਚ ਗੋਲੀ ਬਾਰੀ ਚੱਲ ਰਹੀ ਹੈ ਰੋਸ ਅਮਰੀਕਾ ਚੋਂ ਕਹਿੰਦਾ ਨਾਲ ਕੌਣ ਖੜੇਗਾ ਇਹ ਜਲਦੀ ਹੀ ਪਤਾ ਲੱਗ ਜਾਉਗਾ ਦੁਨੀਆਂ ਨੂੰ ਸ਼ੁਕਮ ਰੂਪ ਚ world war ਚੱਲ ਚੁਕੀ ਹੈ. New world ਆਰਡਰ ਸਾਰੇ ਸੰਸਾਰ ਤੇ ਆਵਦਾ ਬੋਲ ਬਾਲਾ ਕਰਨਾ ਚੋਹਂਦੇ ਹੈ ਤੇ ਸਿੱਖ ਕੌਮ ਰਾਜ ਕਰੇਗਾ ਖਾਲਸਾ ਦੇ ਸਿਧਾਂਤ ਤੇ ਚਲਦੀ ਹੈ.. ਜਲਦੀ ਹੀ ਹੋਂਦ ਵਿਚ ਨਵੇਂ ਦੇਸ਼ ਆਉਣਗੇ ਤੇ ਬਾਕੀ ਦੇਸ਼ ਦੀ ਬੋਰਡਰ ਦੁਬਾਰਾ ਬਣ ਸਕਦੇ ਹਨ 👍👍👍ਤਿਆਰ ਬਰ ਤਿਆਰ ਰਹੋ ਸਿੰਘੋ 🙏🙏🙏
@khantsardarvlog3814
@khantsardarvlog3814 Месяц назад
Koi tufaan nahi ukhad sakta agar tuci bhool gye ho asi nahi tanu lagda houga par Sanu pata akaal purakh di banayi hoyi kom sirf akaal purakh de hatho khatam ho sakdi ya koi hindu muslim sikha de hatho nahi
@GurwinderSingh-tf5gk
@GurwinderSingh-tf5gk 2 месяца назад
ਬਿਲਕੁੱਲ ਜੀ ਨੌਜਵਾਨੀ ਦਾ ਨੌਜਵਾਨਾਂ ਦਾ ਜਾਗਣਾ ਬਹੁਤ ਜ਼ਰੂਰੀ ਹੈ। ਆਪਣੀਆ ਜੜਾਂ ਨਾਲ ਜੁੜਨਾ ਪਵੇਗਾ , ਆਪਦੇ ਇਤਿਹਾਸ ਤੇ ਮਾਣ ਹੋਣਾ ਚਾਹੀਦਾ ਸਾਨੂੰ ਸੱਭਨਾ ਨੂੰ । ਵਾਹਿਗੁਰੂ ਜੀ ਮੇਹਰ ਕਰਨ । ਜੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ । ਵਾਹਿਗੁਰੂ ਜੀ ਦਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫ਼ਤਹਿ 🙏🙏
@DeepakSingh-bw9fj
@DeepakSingh-bw9fj Месяц назад
ਬਹੁਤ ਹੀ ਸੋਹਣਾ ਤੇ ਜਾਣਕਾਰੀ ਭਰਪੂਰ ਸੀ ਪੋਡਕਾਸਟ ❤❤❤❤❤ਬਹੁਤ ਵਧਿਆ ਲਗਿਆ ਸੁਣਕੇ 🥰
@harpal.singh.ferozepur
@harpal.singh.ferozepur 2 месяца назад
ਪੰਜਾਬ ਸਿਆਂ ਦਾ ਮੈਂ ਵੀ ਫੈਨ ਹਾਂ।
@navjotsingh-ql1fy
@navjotsingh-ql1fy 2 месяца назад
ਬੁਹਤ ਧੰਨਵਾਦ ਜੀ ਇਤਹਾਸ ਤੋਂ ਜਾਣੂ ਕਰਵਾਉਣ ਲਈ ਬੁਹਤ ਚੰਗਾ ਲਗਦਾ ਬੜਾ ਮਾਣਮੱਤਾ ਇਤਿਹਾਸ ਅਪਣਾ 🙏🙏
@NirmalSingh-bz3si
@NirmalSingh-bz3si 2 месяца назад
ਪੰਜਾਬ ਸਿਹਾਂ ਦੀ ਇੰਟਰਵਿਊ ਕਰਨ ਵਾਲੇ ਮੁੰਡੇ ਨੇ ਸਿੱਖ ਹਿਸਟੋਰੀ ਪੜੀ ਆ ,,ਪੰਜਾਬ ਸਿਹਾਂ ਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਵੱਡਾ ਇਤਿਹਾਸਕਾਰ ਆ ,,ਸਸਅ ਨਿਰਮਲ ਸਿੰਘ ਨਰੂਲਾ ,,,🎉🎉🎉
@tarasingh603
@tarasingh603 26 дней назад
ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਕਰਨੀ. 🙏🙏🙏
@kuldeepsarao7553
@kuldeepsarao7553 2 месяца назад
I proud off ਅਕਾਲੀ ਬਾਬਾ ਫੂੱਲਾ ਸਿੰਘ ਜੀ ਜਨਮ ਅਸਥਾਨ ਪਿੰਡ ਦੇਹਲਾ (ਸੀਹਾ) ਜਿਲਾ ਸੰਗਰੂਰ ਪੰਜਾਬ ,,,,ਬਾਈ ਜੀ ਇਸ ਵਿਸੇ ਬਾਰੇ ਚਾਨਣਾ ਪਾਉ ਕਿਸੇ ਨੂੰ ਬਾਬੇ ਦੇ ਪਿੰਡ ਬਾਰੇ ਨਹੀ ਪਤਾ ਜੀ
@Dreamergill
@Dreamergill 2 месяца назад
Hnji sahi aa
@ManjitSingh-wp6pp
@ManjitSingh-wp6pp Месяц назад
Off nahi of , ਆਪ ਵੀ ਮਿਹਨਤ ਕਰੋ
@VarinderSingh-u6d
@VarinderSingh-u6d Месяц назад
ਬੁਹਤ ਵੀਡਿਓ ਦੇਖਦੇ ਆਹ ਜੌ ਤੁਹਾਡੇ ਤੋਂ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਅੰਦਰੋ ਜਮੀਰ ਜਾਗਦਾ ਅਸੀ ਕੀ ਬਣ ਚੁੱਕੇ ਆਹ ਪੰਜਾਬ ਚ ਜਨਮ ਹੋਣ ਦਾ ਸਾਨੂੰ ਕਿੰਨਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਸਿੱਖ ਪਰਿਵਾਰ ਚੋ ਆਹ ਪਰ ਇਤਿਹਾਸ ਪਤਾ ਨਹੀਂ ਵਾਹਿਗੁਰੂ ਜੀ ਮਿਹਰ ਕਰਨ ਮੈ ਵੀਰ ਜੀ ਤੁਹਾਡੀਆਂ ਬੁਹਤ ਵੀਡਿਓ ਦੇਖਦਾ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਤੁਹਾਨੂੰ 🙏🙏
@President-q6r
@President-q6r 2 месяца назад
Ajj da time dekhde hoe eh sewa sab to jaruri aa Sikh youth lai.. bahut vadia Bai g..❤
@SukhwinderSingh-tj9vv
@SukhwinderSingh-tj9vv 2 месяца назад
ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਸੱਚ ਜਾਣਕਾਰੀ ਦੇਣ ਲਈ ❤
@Satwinder-ip7ty
@Satwinder-ip7ty 2 месяца назад
🚩ਪੰਜਾਬ ਸਿੰਘ ਜੀ ਬਹੁਤ ਵਧੀਆ ਸਿਁਖਾ ਦਾਇਤਿਹਾਸ ਸੁਣਿਆ ਧੰਨਵਾਦ ਜੀ
@catlovers9684
@catlovers9684 4 дня назад
Bohut he vadiya podcast ❤ Waheguru ji
@Gurditsingh6345
@Gurditsingh6345 2 месяца назад
ਬਹੁਤ ਵਧੀਆ ਕੀ ਪੰਜਾਬ ਸਿਆਂ ਵੀਰ ਦਾ ਕੋਈ ਨੰਬਰ ਮਿਲ ਸਕਦਾ ਜਾਂ ਕੋਈ ਪਿੰਡ ਦਸ ਸਕਦਾ ਹੋਵੇ
@gaminggangjs4914
@gaminggangjs4914 2 месяца назад
ਸਹੀ ਗੱਲ ਆ ਬਾਈ, ਬਾਈ ਨੂੰ ਸੁਣ ਕੇ ਬਦਲਣ ਨੂੰ ਬਹੁਤ ਜੀ ਕਰਦਾ
@devillgill5919
@devillgill5919 Месяц назад
@HarvinderSingh-vj9ol
@HarvinderSingh-vj9ol 23 дня назад
ਬਹੁਤ ਵਧੀਆ ਤੇ ਸੁਜਾਜੇ ਢੰਗ ਨਾਲ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬਾਕਮਾਲ ਖਾਲਸਾ ਜੀ। ਬਚਿੱਤਰ ਸਿੰਘ ਜੀ ਬਾਰੇ ਵੀ ਕੁਝ ਜਾਣੂ ਕਰਵਾਇਆ ਜਾਏ ਯੂਥ ਨੂੰ। ਧੰਨਵਾਦ , ਆਸ ਰੱਖਦੇ ਹਾਂ ਕਿ ਜਰੂਰ ਜਾਣਕਾਰੀ ਦਿੱਤੀ ਜਾਵੇਗੀ ਆਪ ਜੀ ਵੱਲੋਂ
@ramandeepsingh6087
@ramandeepsingh6087 2 месяца назад
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ 👏👏👏👏👏
@HarbhajanSingh-ep7xd
@HarbhajanSingh-ep7xd 2 месяца назад
ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਸਿਆਂ ਵੀਰ ਤੇ
@penduart2752
@penduart2752 2 месяца назад
ਤੁਸੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਵੀਰ ਜੀ, ਏਸੇ ਤਰਾਂ ਲੱਗੇ ਰਹੋ, ਵਾਹਿਗੁਰੂ ਜੀ ਕਿਰਪਾ ਕਰਨਗੇ ❤
@gillsaab-gb4fq
@gillsaab-gb4fq Месяц назад
Yr me TV qa
@T00-8sm
@T00-8sm 2 месяца назад
ਬਹੁਤ ਵਧੀਆ ਉਪਰਾਲਾ, ਦੋਨੋ ਵੀਰ ਆਪਣੇ ਆਪਣੇ ਖੇਤਰ ਦੇ ਨਿਪੁੰਨ Researchers ਹਨ, ਧੰਨਵਾਦ ।
@punjabson5991
@punjabson5991 2 месяца назад
ਤੁਸੀਂ ਦੱਸਦੇ ਗਏ ਤੇ ਮੇਰੀਆਂ ਅੱਖਾਂ ਮੇਰਾ ਅੰਦਰਲਾ ਸਾਫ ਕਰਦੀਆਂ ਰਹੀਆਂ , ਸੋਚਣਾ ਪਿਆ ਕਿ ਐਸਾ ਕੀ ਸ਼ਕਤੀ ਹੈ ? ਸੋਚ ਹੋਰ ਉੱਤੇ ਉੱਠੀ ਤਾਂ ਪਤਾ ਲੱਗਾ ਕਿ ਤੇਰੇ ਕਮਾਈ, ਵੱਡੀ ਕਮਾਈ ਵਾਲੇ ਪੁਰਖਿਆਂ ਤੇਰੇ ਬਾਬਿਆਂ ਦੀ ਬਾਤ ਪਾਉਂਦਾ ਪੰਜਾਬ ਸਿੰਘ ਜਿਨ੍ਹਾਂ ਦੀਆਂ " ਬਾਬਾਣੀਆਂ ਕਹਾਣੀਆ ਪੁੱਤ ਸਪੁੱਤ ਕਰੇਨ " ਇਹੀ ਕਾਰਨ ਹੈ। ਇਸ ਇਤਿਹਾਸ ਨੂੰ ਪੜ੍ਹਨ ਵਾਲੇ ਕਦੇ ਕਾਇਰ ਨਹੀਂ, ਬਹਾਦੁਰ ਹੋ ਜਾਂਦੇ ਆ , ਸਾਰੀਆਂ ਧੀਆਂ ਇਹਨਾਂ ਦੀਆਂ ਹੋ ਜਾਂਦੀਆਂ ਨੇ, ਛੋਟੀ ਧੀ ਵੱਡੀ ਭੈਣ ਦਿਸਣ ਲੱਗ ਪੈਂਦੀ ਹੈ। inspiration ਪੰਜਾਬ ਸਿੰਹ ਦੀ ਇਹੀ ਇਤਿਹਾਸ ਹੀ ਹੈ, ਸਿੱਖਾਂ ਦਾ ਸਿੰਘਾਂ ਦਾ ਤੇ ਗੁਰੂ ਸਾਹਿਬਾਨ ਦਾ, ਜੋ ਇਸਨੂੰ ਹੋਰ ਹੋਰ ਹੋਰ ਉੱਚਾ ਉਠਾਵੇਗਾ ,,,,,,,,,,,,,,,, ਗੱਲ ਖ਼ਤਮ ? ਨਹੀਂ ਹੋ ਸਕਦੀ
@GurtejSingh-ug3ms
@GurtejSingh-ug3ms Месяц назад
Bai sikh he apne a nu nhi pushde
@RajanSingh-xu7qt
@RajanSingh-xu7qt Месяц назад
ਬਹੁਤ ਵਧੀਆ ਬਹੁਤ ਕੁਝ ਸਿੱਖਣ ਨੂੰ ਮਿਲਿਆ। ਆਪਣੀ ਸੇਵਾ ਨੂੰ ਜਾਰੀ ਰੱਖਣਾ ਵੀਰ ਜੀ🙏🙏🙏
@poonampreetkaur2069
@poonampreetkaur2069 2 месяца назад
Bahut vadia vichar, Ardaas hai sache Patshah agge Appa sare ena vichara nu follow karye apni daily life ch… That we bring calmness and be emotionally intelligent, rather than indulging in a heated moment.
@PrabhjitsinghSingh-ju7uo
@PrabhjitsinghSingh-ju7uo 2 месяца назад
Waheguru ji ka Khalsa waheguru Ji ki Fateh ji
@vickySingh-zb4bl
@vickySingh-zb4bl Месяц назад
ਬਹੁਤ ਵਧੀਆ ਗੱਲਬਾਤ ਕੀਤੀ ਦੋਨੇ ਵੀਰਾਂ ਨੇ
@gssandhu1984
@gssandhu1984 2 месяца назад
ਇਤਿਹਾਸ ਤੋਂ ਵੱਡਾਂ ਕੋਈ ਪ੍ਰੋਟੀਨ ਨਹੀਂ ❤
@GurpreetSingh-uf3cg
@GurpreetSingh-uf3cg 2 месяца назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏
@riprecords1372
@riprecords1372 2 месяца назад
ਵਾਹਿਗੁਰੂ 🙏
@amandeepsingh-lm5xu
@amandeepsingh-lm5xu 2 месяца назад
ਵਾਹਿਗੁਰੂ ਜੀ ਮੱਤ ਬਖਸ਼ਣ ਜੀ ਅਪਣੇ ਚਰਨੀ ਲਾਉਣ ਜੀ ਵਾਹਿਗੁਰੂ ਜੀ
@gurshangill8074
@gurshangill8074 2 месяца назад
DHAN DHAN SRI GURU GRANTH SAHIB JI MAHARAJ
@JagtarSingh01237
@JagtarSingh01237 2 месяца назад
ਵਾਹਿਗੁਰੂ ਜੀ ❤❤❤❤🙏🙏🙏🙏
@MadeinPanjab1699
@MadeinPanjab1699 2 месяца назад
ਗੁਰੂ ਨਾਨਕ ਪਾਤਸ਼ਾਹ ਪੂਰਨ ਸੰਤ ਸਿਪਾਹੀ ਮਹਾਂਯੋਧੇ ਸਨ
@amanlavi1
@amanlavi1 Месяц назад
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥
@karansingh-uj2sd
@karansingh-uj2sd 2 месяца назад
pure goosebumps pji during full poadcast thnx for uploading this
@Narinder4
@Narinder4 2 месяца назад
One of the best evr podcast i hear on utube , thnks alot bro keep grind keep shine , waheguru ji ka khalsa waheguru ji ki fateh
@Sahil-cv1yk
@Sahil-cv1yk 2 месяца назад
Bohat vadiya veer, keep the good work going. Waheguru ji Khalsa waheguru ji ki fateh
@MrX-bo7jc
@MrX-bo7jc 2 месяца назад
Chardikla vich raho sare jane Sarbat da bhla Waheguru ji
@vishavdeepsingh3918
@vishavdeepsingh3918 2 месяца назад
Waheguru ji🙏🙏🙏🙏🙏❤❤
@dilpreetsingh7684
@dilpreetsingh7684 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@MrX-bo7jc
@MrX-bo7jc 2 месяца назад
Bhut vdia podcast vere God bless both of you
@ParamjeetKaur-nu8vt
@ParamjeetKaur-nu8vt 2 месяца назад
this podcast inspire all the youth of punjab thanks punjab siyan jii & Rajpreet singh cheema jii
@RajveerSingh-yy5xp
@RajveerSingh-yy5xp Месяц назад
ਬਹੁਤ ਵਧੀਆ ਤੁਹਾਡਾ ਉਪਰਾਲਾ ਜੀ🙏🙏
@ManpreetK-o4z
@ManpreetK-o4z 2 месяца назад
Waheguru ji 🙏
@gaminggangjs4914
@gaminggangjs4914 2 месяца назад
ਮੇਰਾ ਪੰਜਾਬ ❤
@prabhjit99
@prabhjit99 2 месяца назад
waheguru ji
@RaviSingh-bw8kj
@RaviSingh-bw8kj 2 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@vickySingh-zb4bl
@vickySingh-zb4bl Месяц назад
Waheguru waheguru waheguru
@ManmohanSingh-li8tr
@ManmohanSingh-li8tr 2 месяца назад
Satnam waheguru
@TrainSmart_47
@TrainSmart_47 2 месяца назад
Great job rajpreet veer waheguru chardikala ch rakhe
@jobsindubai4648
@jobsindubai4648 2 месяца назад
Bhut vadiya veere.... Har video ch bhut kuj sikhya mildi a.... 🙏🙏
@bhupindersingh5311
@bhupindersingh5311 2 месяца назад
Waheyguru Waheyguru ❤🙏🙏🙏🙏🙏
@hardevsinghchahal
@hardevsinghchahal 2 месяца назад
Waheguru ap ji nu hor Khoj karn da bal bakhsey
@Realgamerzop9
@Realgamerzop9 21 день назад
ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
@JagtarSingh-xr2gv
@JagtarSingh-xr2gv 2 месяца назад
Veere tu C bhut vadiya kam kr rhe j
@ustaadgurmeetsinghsantkhal8790
@ustaadgurmeetsinghsantkhal8790 27 дней назад
V nice vir ji ❤....... Guru Sahib ji di Bakhshish " Dekh Praia Changia Mawan Dhian Bhena Jaan "
@GurjotsinghSidhu-ll8vd
@GurjotsinghSidhu-ll8vd 2 месяца назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@NishanSingh-vk5pk
@NishanSingh-vk5pk Месяц назад
Bhut bhut dhanwad vrr g tuhda dona vrra da 🙏🙏🙏🙏
@NishanSingh-vk5pk
@NishanSingh-vk5pk Месяц назад
Dhan Dhan siri guru nanak dev g 🙏🙏
@kulwantcheema2271
@kulwantcheema2271 2 месяца назад
God bless both of you 🙏
@Jaspreetsingh-qn1nj
@Jaspreetsingh-qn1nj 2 месяца назад
Punjab seya Sikh history sna ke rowte khade kra dindaa ❤❤❤
@gurmeetkaur4395
@gurmeetkaur4395 Месяц назад
Waheguru ji waheguru ji bhut sohna uprala ji
@dilversingh4446
@dilversingh4446 2 месяца назад
So Proud
@nishantsden2253
@nishantsden2253 3 дня назад
Very informative Gen zoraver Singh ki Jai Veer Dogra Jwala Mata ki jai
@harjitsingh5732
@harjitsingh5732 Месяц назад
Last line....... Epic
@lakhanpalsingh7478
@lakhanpalsingh7478 29 дней назад
ਵੀਰ ਬਹੁਤ ਵਧੀਆਂ ਇਤਿਹਾਸ ਦੱਸ ਰਿਹਾਂ ਮੈ ਤਕਰੀਬਨ ਸਾਰੀਆਂ ਵੀਡੀਉ ਦੇਖੀਆਂ ਬਹੁਤ ਹੀ ਜਾਂਦਾ ਵਧੀਆਂ ਹੁੰਦੀਆਂ ਪਰ ਜੋ ਵੀਰ ਪੋਡਕਾਸਟ ਕਰ ਰਿਹਾ ਬਿਨਾ ਮਤਲਬ ਦੇ ਦੰਦ ਕੱਢ ਰਿਹਾ ਗੱਲ ਸਾਡੇ ਸਿੰਘਾ ਸਹੀਦਾਂ ਦੀ ਹੋ ਰਹੀਆਂ ( ਮੰਦਬੁੱਧੀ ਪੱਤਰਕਾਰ )
@Uppal-ny5le
@Uppal-ny5le 2 месяца назад
Maharaja Ranjit Singh full podcast 22 ji 🙏❤️
@singhnarinder7986
@singhnarinder7986 21 день назад
ਬਹੁਤ ਵਧੀਆ ਵੀਰ ਜੀ
@pallirai26
@pallirai26 2 месяца назад
ਵੀਰ ਜੀ ਜਾਣ ਨੀ ਜਾਨ ਹੁੰਦਾ | ਬਹੁਤ ਵਧੀਆ ਵੀਡੀਓ ਬਹੁਤ ਸੋਣੀ ਜਾਣਕਾਰੀ ਵਾਲ਼ੀ ਗੱਲਬਾਤ
@simmurai939
@simmurai939 2 месяца назад
ਬਹੁਤ ਸੋਨਾ ਵਾਹਿਗੁਰੂ ਜੀ ❤❤🙏🙏🙏
@HarshpreetSingh-nh6um
@HarshpreetSingh-nh6um 2 месяца назад
Waheguru
@satnamsingh6772
@satnamsingh6772 Месяц назад
Bahut vadiya ji wmk
@DavinderSingh-qt9bh
@DavinderSingh-qt9bh 17 дней назад
❤❤ dhan dhan guru Gobind Singh Ji dhan dhan how ji waheguru ji ka Khalsa waheguru ji ki Fateh 🙏🙏🙏🙏🙏🌷🙏🥀🙏🌹🙏🍑🙏💐🙏🍓🙏🦜🙏🍎🙏🍅🙏🦜🦜🦜🙏🙏🙏
@amanychauhan
@amanychauhan Месяц назад
ਮੈਨੂੰ ਵੀ ਬਾਈ ਦੀਆ ਗੱਲਾ ਚ ਬੋ ਕੁਝ ਸਿੱਖਣ ਨੂੰ ਮਿਲਿਆ, ਜੇੜੀਆ ਗੱਲ ਦਾ ਸਾਨੂੰ ਪਤਾ ਨੀ ਹੈਗਾ ਸੀ
@hsgilldubli3155
@hsgilldubli3155 Месяц назад
ਬਹੁਤ ਵਧੀਆ
@KalaSingh-tb9ul
@KalaSingh-tb9ul 2 месяца назад
ਬਹੁਤ ਵਧੀਆ ਹੈ ਪੰਜਾਬ ਸਿੰਘ ਜੀ ਧੰਨਵਾਦ
@kuchnhi-gu4ll
@kuchnhi-gu4ll 2 месяца назад
very nice need more podcast to expand the history among youth
@gurkirat.singh66
@gurkirat.singh66 2 месяца назад
❤ ਵਾਹਿਗੁਰੂ ਜੀ 🙏🏻
@kavitakaur2365
@kavitakaur2365 Месяц назад
Assi sikh ha ,sikhi sikya gur Vichar . Sikh nu hamesha sikhya leni chahidi , 57 di unar vich mainu vi bahot vadiya skhya mil rahi hai shukar hai waheguru tera ,dhanwad aap ji da
@LakhaSingh-sl9vv
@LakhaSingh-sl9vv 2 месяца назад
Veer ji tuhadi umar lambi Hove waheguru ji lambi umar bakhshe tuhanu te tusi es trah hi loka nu sikh itihas bare dasde raho jina nu nhi pta ki asin kon a ohna nu pta lag ske waheguru ji tuhanu tandrusti bakshe❤❤
@Rahuldeepferozepur
@Rahuldeepferozepur 27 дней назад
Waheguru ji 🙏♥️
@ArdassFitness
@ArdassFitness 2 месяца назад
Bhut vdia cheema sahab
@Truefeelings12345
@Truefeelings12345 27 дней назад
Bahaut bahaut dhanwad ji
@sonusidhu6573
@sonusidhu6573 2 месяца назад
ਵਹਿਗੁਰੂ ਜੀ ਆਪ ਜੀ ਤੇ ਕਿਰਪਾ ਰਹੇ ।।
@RajwinderSingh-bp1zx
@RajwinderSingh-bp1zx 2 месяца назад
Hai inme itfaq mahaan ,sikh sikh pe waart jaan❤
@gurmeethanspal5013
@gurmeethanspal5013 Месяц назад
Anand a geaji thanks ji
@VibePanjabiMusic
@VibePanjabiMusic 2 месяца назад
Shukriya bai ji es video lai ❤️🙏🏻
@RanjodhSinghKhehra-ok7hs
@RanjodhSinghKhehra-ok7hs Месяц назад
Waheguru ji ka Khalsa Waheguru ji ki Fateh
@lakhanpalsingh7478
@lakhanpalsingh7478 29 дней назад
ਪੰਜਾਬ ਸਿਆਂ ਵੀਰ ਤੁਸੀ ਬਹੁਤ ਵਧੀਆਂ ਇਤਿਹਾਸ ਦੱਸਦੇ ਹੋਂ ਤੁਸੀ ਕਿਸੇਂ ਨਾਲ ਕੋਈ ਪੋਡਕਾਸਟ ਨਾ ਕਰੋ ਪਹਿਲਾ ਵਾਗ ਖੁਦ ਵੀਡੀਓ ਪਾ ਕੇ ਦੱਸਿਆ ਕਰੋਂ ਉਹ ਸਭ ਤੋਂ ਵਧੀਆਂ ਤੁਸੀ ਇਤਿਹਾਸ ਦੱਸਦੇ ਹੋ ਇਹ ਵਿੱਚ ਕੁਸ ਹੋ ਰਹੀ ਬੋਲੀ ਜਾਂਦਾ
@dietofchampions684
@dietofchampions684 29 дней назад
I don’t not agree with you 22 - completely disagree - es Podcast de views 140k gye ne - alag and different audiences kol reach gyi aa ithaas punchia - health & fitness wale lok hor ithaas nl jode - bilkul glt aa tuhada nazaria - bhaji nu khud v video’s bnande rehna chahid vadh toh vadh podcast krne chahide jithe lok ohna nu long term lyi sunan🙏🏻
@ravinderkalyanavlogs6164
@ravinderkalyanavlogs6164 4 дня назад
Waheguru ji waheguru ji waheguru ji 🙏🙏🙏🙏
@jasvir-be7uq
@jasvir-be7uq Месяц назад
ਸਭ ਨੂੰ ਗੁਰਬਾਣੀ ਨਾਲ ਜੁੜਨਾ ਤੇ ਸੱਚ ਦੇ ਨਾਲ ਖ਼ੜਕੇ ਤੇ ਜੁਲਮ ਦੇ ਖ਼ਿਲਾਫ਼ ਹੋਣਾ ਜਰੂਰੀ ਹੈ ਜੀ
@HarpreetSingh-rq3db
@HarpreetSingh-rq3db Месяц назад
Thank you, Sir. for great information of the Punjab history. ❤
@ranjitcheema285
@ranjitcheema285 2 месяца назад
ਬਹੁਤ ਵਧਿਆ 🙏ji
@Official_musafir_jaggi_84
@Official_musafir_jaggi_84 Месяц назад
🙏ਵਾਹਿਗੁਰੂ ਜੀ 🙏
@ghaintsandhu7945
@ghaintsandhu7945 16 дней назад
Ehna nu sunde rhi da waheguru mehr kre
@Kamalsekhon144
@Kamalsekhon144 Месяц назад
Boht sohna podcast brother
@ManuSidhu-t8g
@ManuSidhu-t8g Месяц назад
Bhut vady podcast. Bhut pyar a mainu sikh tharm nal
@thedarkknightwillrise23
@thedarkknightwillrise23 Месяц назад
Dhan Dhan Baba Deep Singh Ji Shaheed 🙏🏻❤
Далее
Wait for it 😂
00:19
Просмотров 6 млн
Wait for it 😂
00:19
Просмотров 6 млн