Тёмный

Why 'Chitta' menace consuming Punjab? Jagdish Bhola case investigator ED's Niranjan Singh Unplugged? 

Ritesh Lakhi Unplugged
Подписаться 301 тыс.
Просмотров 39 тыс.
50% 1

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 146   
@lallytoor1507
@lallytoor1507 2 месяца назад
ਸ: ਨਰਿੰਜਨ ਸਿੰਘ ਜੀ ਬਹੁਤ ਵੱਧੀਆ ਅਤੇ ਇਮਾਨਦਾਰ ਈ.ਡੀ.ਅਫਸਰ ਰਹਿ ਚੁੱਕੇ ਹਨ ਸੱਚ ਨੂੰ ਸੱਚ ਕਹਿੰਣ ਵਾਲੇ ਹਨ ਪ੍ਰਮਾਤਮਾ ਚੱੜਦੀ ਕੱਲਾ ਵਿੱਚ ਰੱਖੇ ।
@baldevsingh-bi7wz
@baldevsingh-bi7wz 2 месяца назад
ਪੰਜਾਬ ਵਿਚ ਜਿਤਨੇ ਮੰਤਰੀ ਉਤਨੇ ਹੀ ਮਾਫੀਏ॥ ਸਭਦਾ ਦਾ ਸਰਗਨਾ ਸਰਕਾਰ ਦਾ ਮੁਖੀਆ॥ ਸਰਕਾਰੀ ਹਥਿਆਰਬੰਦ ਅਤਵਾਦ ਦੇ ਨਾਲ ਨਾਲ ਸਰਕਾਰੀ ਜਾਇਦਾਦ ਦੀ ਲੁੱਟ ਦੇ ਮਾਫੀਏ ਤੋ ਬਾਅਦ ਡਰੱਗ ਦਾ ਮਾਫੀਆਂ ॥ ਇਸ ਗਠਜੋੜ ਵਿਚ ਸਾਰੇ ਦੇ ਸਾਰੇ ਰਾਜਨੀਤਕ ਲੀਡਰ ਸ਼ਾਮਿਲ ਸਨ॥ ਇਸ ਵਿਚ ਸਭ ਤੋ ਵੱਧ ਲਿਪਤ ਬਾਦਲ ਅਤੇ ਕੈਪਟਨ ਪਰਵਾਰ ਕਾਲਾ ਧੰਨ ਇਕਠਾ ਕੀਤਾ॥
@gurdeepsingh1403
@gurdeepsingh1403 2 месяца назад
ਅੱਜ ਵਾਲੇ ਵੀ ਦੁੱਧ ਧੋਤੇ ਨਹੀਂ ਬਾਈ ਜੀ, ਸਬਨੇ ਰਲ ਕੇ ਲੁਟਿਆ ਤੇ ਕੁੱਟਿਆ ਹੈ,
@surjanrandhawa8130
@surjanrandhawa8130 2 месяца назад
@@gurdeepsingh1403 bilkul sahi kiha veer ji
@sadamhussain8836
@sadamhussain8836 2 месяца назад
Right veera Sahi gal ha bilkul
@amarjitdhillon4636
@amarjitdhillon4636 2 месяца назад
@@gurdeepsingh1403ਲੁੱਟ ਤੇ ਕੁੱਟ ਰਹੇ ਨੇ, 15 ਅਗਸਤ ਕਿਹਾ ਸੀ ਇਨਕਲਾਬੀ ਨੇ ਜਦ ਤੱਕ ਨਸ਼ਾ ਖਤਮ ਕਰਨ ਦਾ ਝੂਠਾ ਵਾਅਦਾ ਕੀਤਾ ਸੀ
@visainfo1399
@visainfo1399 2 месяца назад
ਗਲਤੀ ਤਾਂ ਆਪਣੇ ਬੰਦਿਆਂ ਦੀਆਂ ਜਦੋਂ ਵੀ ਕੋਈ ਮੰਤਰੀ ਆਉਂਦਾ ਜਾਂ ਸੰਤਰੀ ਆਉਂਦਾ ਕੋਡੇ ਹੋ ਜਾਂਦੇ ਉਹਦੇ ਸਾਹਮਣੇ ਰਾਜੀ ਆਪਣੇ ਬੰਦਿਆਂ ਦੀ ਸੰਗੀਨਤਾ ਤੋਂ ਬਹੁਤ ਖੁਸ਼ ਹੈ। ਜਦੋਂ ਤੱਕ ਇਨ੍ਹਾਂ ਦਾ ਭੇਦ-ਭਾਵ ਖਤਮ ਨਹੀਂ ਹੁੰਦਾ, ਉਦੋਂ ਤੱਕ ਪੰਜਾਬ ਦੇ ਲੋਕਾਂ ਦੀ ਕੋਈ ਤਰੱਕੀ ਨਹੀਂ ਹੋ ਸਕਦੀ। ਜੇ ਕੋਈ ਬੰਦਾ ਸਵਾਲ ਵੀ ਕਰਦਾ ਤੇ ਲਾਗੇ ਜਿਹੜੇ ਚਮਚੇ ਹੁੰਦੇ ਉਹ ਸਵਾਲ ਪੁੱਛਣ ਹੀ ਨਹੀਂ ਦਿੰਦੇ ਵੀ ਛੱਡ ਖੈੜਾ
@wahegurujiwaheguruji4306
@wahegurujiwaheguruji4306 2 месяца назад
ਸ. ਨਿਰੰਜਨ ਸਿੰਘ ਜੀ ਨੂੰ ਦਿਲੋਂ ਸਲੂਟ ਜੀ, ਬਹੁਤ ਘੱਟ ਅਫਸਰ ਏਹੋ ਜਹੇ ਇਮਾਨਦਾਰ ਅੱਜ ਦੇ ਸਮੇਂ ਵਿੱਚ ਹਨ! ਜਿੱਥੇ ਅਮਲਾ ਨਾਲ ਹੋਣੇ ਨੇ ਨਿਬੇੜੇ ਉੱਥੇ ਏਹੋ ਜਹੀਆਂ ਰੂਹਾਂ ਦੀ ਜ਼ਰੂਰ ਨਿਭ ਜਾਵੇਗੀ! ਪੰਜਾਬ ਦੇ ਨਸ਼ਿਆਂ ਵਿੱਚ ਗੁਲਤਾਨ ਲੋਕਾਂ ਦੇ ਪਰਿਵਾਰਾਂ ਦੀਆਂ ਦੁਆਵਾਂ ਇਹਨਾਂ ਨੂੰ ਜ਼ਰੂਰ ਲੱਗਣ ਗੀਆਂ ਤੇ ਗੁਰੂਆਂ ਪੀਰਾਂ ਦੀ ਹੱਸਦੀ ਵੱਸਦੀ ਧਰਤੀ ਨੂੰ ਇਸ ਕੋਹੜ ਵਿੱਚ ਡੋਬਣ ਵਾਲੇ ਨਸ਼ੇ ਦੇ ਸੌਦਾਗਰਾਂ ਤੇ ਉਹਨਾਂ ਦਾ ਸਾਥ ਦੇਣ ਵਾਲੇ ਭ੍ਰਿਸ਼ਟ ਅਫਸਰਾਂ ਤੇ ਲੁਟੇਰੇ ਤੇ ਚਿੱਟੇ ਦੇ ਕਿੰਗ ਵਰਗੇ ਸਾਰੇ ਲੀਡਰਾਂ ਨੂੰ ਬੱਦਦੁਆਵਾਂ ਵੀ ਲੱਗ ਰਹੀਆਂ ਹਨ!
@Gurmitsaini5148
@Gurmitsaini5148 2 месяца назад
Dhanwad lakhi sir ,, bhut hi important interview haiii 🙏🏻🙏🏻
@harmindersingh1659
@harmindersingh1659 2 месяца назад
ਇਸ ਅਫਸਰ ਨੂੰ ਮੁਖਮੰਤਰੀ ਬਣਾਉ ਜੇ ਨਹੀ ਤਾ ਫਿਰ ਮਰਦੇ ਨੌਜਵਾਨੀ ਲਈ ਰੌਣਾ ਬੰਦ ਕਰ ਦਉ
@ParbodhKumar-pg1rp
@ParbodhKumar-pg1rp 2 месяца назад
Right Ji
@RajinderSingh-v1n
@RajinderSingh-v1n Месяц назад
ਲੋਕ ਤਾਂ ਭੰਡ ਅਰਗੇ ਭੌਂਕਣ ਵਾਲ਼ੇ ਪਸੰਦ ਕਰਦੇ ਨੇ।
@SukhjinderSingh-mj4ft
@SukhjinderSingh-mj4ft 2 месяца назад
Salute to you both brothers for top class journalism god bless you great job
@ASingh1699k
@ASingh1699k 2 месяца назад
Godi media anti Panjab narrative only
@progressivefarm3212
@progressivefarm3212 2 месяца назад
ਵਾਹ, ਦਿਲੋਂ ਸਲੂਟ ਏ ਇਸ ਅਫ਼ਸਰ ਨੂੰ, ਕੌਣ ਬਚਾਵੇ ਪੰਜਾਬ....!!!
@VijayKumar-of9dd
@VijayKumar-of9dd 2 месяца назад
Salute 🫡 to respected sir N Singh ji. God bless 🙌 . May he live long and long. Thanks to Mr Journalist also for this very efficient interview 👍
@blocksingh8216
@blocksingh8216 2 месяца назад
Sardar ਜੀ I really appreciate you are telling true effect God bless you 🙏 Australia.
@ASingh1699k
@ASingh1699k 2 месяца назад
Who is sardar?
@narinderkumar969
@narinderkumar969 2 месяца назад
ਜਿੳਨਦੀ ਜਮੀਰ ਵਾਲੇ ਸ਼.ਨਿਰੰਜਨ ਸ਼ਿਁਘ ਨੂ ਸ਼ਲਾਮ। ਕਾਸ਼ ਹੋਰ ਞੀ ਕੋਈ ਇਹੋ ਜਿਹਾ ਕੋਈ ਹੋਰ ਅਫਸਰ ਆਞੇ ।ਮੇਰੇ ਪੰਜਾਬ ਦੀ ਨੌਜਵਾਨੀ ਨੂ ਞਚਾਞਣ ਞਾਸ਼ਤੇ।
@naibsingh7122
@naibsingh7122 2 месяца назад
ਬਹੁਤ ਧੰਨਵਾਦ ਜੀ
@sangatpuradhappi3112
@sangatpuradhappi3112 2 месяца назад
Very honest and sincere officer Niranjan Singh ji 🙏
@gurdeepsingh1403
@gurdeepsingh1403 2 месяца назад
ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਪੁਲਿਸ ਆਫ਼ਿਸਰ ਤੇ ਹੱਥ ਪੌਣ ਦੀ ਹਿੰਮਤ ਨਹੀਂ ਦਿੱਖਾ ਸਕੀ ਨਾਂ ਤਾਂ ਪਹਿਲਾਂ ਵਾਲੇ ਤੇ ਨਾਂ ਹੀ ਅੱਜ ਵਾਲੇ ਜੋ ਕਿ ਆਏ ਹੀ ਬਦਲਾਵ ਕਰਨ... ਬਦਕਿਸਮਤੀ ਹੈ ਪੰਜਾਬੀਆਂ ਦੀ.... ਸ਼ਾਇਦ ਹੀ ਕਦੇ ਏਹ੍ਹ ਮਾਫੀਆਂ, ਪੁਲਿਸ ਤੇ ਪੋਲੀਟੀਕਲ ਪਾਰਟੀ ਖੁਲ ਸਕੇਗਾ...
@harnekmalhans7783
@harnekmalhans7783 2 месяца назад
True true Thanks S Niranjan Singhji Mr Lakhi Sahib
@varindertrivedi4213
@varindertrivedi4213 2 месяца назад
Honest officers are very much-needed. I appreciate your your efforts.
@jagrajsingh2089
@jagrajsingh2089 2 месяца назад
ਬਹਤ ਵਧੀਆ ਜੀ
@jgjit5320
@jgjit5320 2 месяца назад
ਬਹੁਤ ਵਧੀਆ ਲੱਗਿਆ ਜੀ ਪੂਰਾ ਵੀਡੀਉ ਦੇਖ ਕੇ ਅੰਦਰਲੀਆ ਗੱਲਾ ਆਪਾਂ ਸਾਰੀਆਂ ਸਮਝਗੇ ਕਹਿੰਦੇ ਸਮਝਦਾਰ ਲਈ ਇਸਾਰਾ ਕਾਫ਼ੀ ਨਿਰੰਜਣ ਸਿੰਘ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਬਾਕੀ ਇਹ ਚੀਜ ਏ ਵੱਡੇ ਲੋਕਾਂ ਤੱਕ ਪਹੁੰਚਣ ਤੱਕ ਬਦਲੀਆਂ ਹੋ ਜਾਂਦੀਆਂ ਨੇ ਹਾਈਕੋਰਟ ਵੀ ਬੰਦ ਕਰਵਾ ਦਿੰਦੇ ਨੇ ਕਈ ਵਾਰ ਕੇਸ ਵੱਡਿਆਂ ਮਗਰਮੱਛਾਂ ਨੂੰ ਹੱਥ ਕਿਵੇਂ ਪਊ ਬਾਕੀ ਸਾਰਾ ਕੁਝ ਹੁਣ ਪੈਸਾ ਰਹਿ ਗਿਆ ਜਵਾਨੀ ਵੱਲ ਨੀ ਦੇਖ ਰਹੇ ਜੇ ਜਵਾਨੀ ਨਾ ਰਹੀ ਤਾਂ ਪੰਜਾਬ ਖਤਮ ਹੋਜੂ ਬਾਕੀ ਪਾਲੀਟਿਕਸ ਮਿਕਸ ਅੱਪ ਪੁਲਿਸ ਮਿਕਸ ਅੱਪ ਕੀ ਬਣੂ ਜੀ
@peacelove7996
@peacelove7996 2 месяца назад
24 carat Journalism! Most credible, drama free, completely factual, most meaningful topics, responsible content, great service to Punjab - thank you!!
@ASingh1699k
@ASingh1699k 2 месяца назад
Godi media
@surjanrandhawa8130
@surjanrandhawa8130 2 месяца назад
Lakhi sub punjab de lok sub ap di her interview nu bahut pasand karde aa kio ke ap sach de rah te chal rahe ho jo bahut hi aoukha kum aa god job
@harmitsingh3753
@harmitsingh3753 2 месяца назад
ਕਾਸ਼ ਪੰਜਾਬ ਦੀ ਅਫ਼ਸਰਸ਼ਾਹੀ ਵਿੱਚ ਵੀ ਨਿਰੰਜਨ ਸਿੰਘ ਦੀ ਵਿਚਾਰਧਾਰਾ ਵਾਲੇ ਅਫ਼ਸਰ ਹੋਣ ਜ਼ੋ ਪੰਜਾਬ ਪ੍ਰਤੀ ਸਮਰਪਿਤ ਹੋਣ
@Baaz4ill
@Baaz4ill 2 месяца назад
Thank you Sir ji👍👍
@Rajvir.S.Dhillon
@Rajvir.S.Dhillon 2 месяца назад
Best detailed interview by Ritesh Lakhi 👌
@Sukhnarwal
@Sukhnarwal 2 месяца назад
Suffering and annoyance faced by a sincere official. These politicians are extremely dishonest and self-centered.
@ChetanSarup-i7x
@ChetanSarup-i7x 2 месяца назад
Lakhi sahab u r great &gem Shri Niranjan Singh ji has no comparison & I have no words to express my feelings he is exemptional personality of Punjab. Ki ehna bare Bhagwant Man nu nahin pata jo ehna da fayeda lya ja sake. Iston wadi badkismati ki ho sakdi hay?
@MehardeepSingh-k5g
@MehardeepSingh-k5g 2 месяца назад
Make this officer. C M. Of PUNJAB. HONEST AND STRICT ONE SHOULD BE ON THE TOP POSITION
@attrifarmjhaloyapathankot773
@attrifarmjhaloyapathankot773 2 месяца назад
ਅੱਜ ਦੇ ਸਮੇਂ ਵਿੱਚ ਸੱਚ ਬੋਲਣ ਵਾਲੇ ਵਿਰਲੇ ਹੀ ਲੱਭਦੇ ਹਨ।100% ਸੱਚੀਆਂ ਗੱਲਾਂ ਕਹੀਆਂ ਹਨ ਤੇ ਸਾਰੇ ਸਿਸਟਮ ਦੀ ਸਚਾਈ ਸਾਹਮਣੇ ਰੱਖੀ ਹੈ।
@ParbodhKumar-pg1rp
@ParbodhKumar-pg1rp 2 месяца назад
Salute Sir Ji
@pardeepsharma1239
@pardeepsharma1239 2 месяца назад
रितेश लिखी जी इसी केस मे , एक कार चौर पम्मा का भी नाम था। उसका क्या हुआ।
@Yudhbir_Maltu
@Yudhbir_Maltu 2 месяца назад
Right 👍🏻
@JoyfulSandcastle-cf7gg
@JoyfulSandcastle-cf7gg 2 месяца назад
ਬਿਲਕੁਲ ਸਹੀ ਵਿਸ਼ਲੇਸ਼ਣ
@hargobindsinghbrar3923
@hargobindsinghbrar3923 2 месяца назад
A good segment thanks Lakhi sab
@ghhtgg2503
@ghhtgg2503 2 месяца назад
Sir is so educated he deserves Chief Minister post
@ajmerdhillon3013
@ajmerdhillon3013 2 месяца назад
Such a honest officer Salute you Sir.
@amankarhana7652
@amankarhana7652 2 месяца назад
Very good episode ❤ ritesh bro
@ramandeeppannu9160
@ramandeeppannu9160 2 месяца назад
Best officer of that time....
@madhvendrasingh806
@madhvendrasingh806 2 месяца назад
great interview sir of a great officer
@SukhjinderSingh-mj4ft
@SukhjinderSingh-mj4ft 2 месяца назад
Every one have to learn from you sir
@gurdeepsingh1616
@gurdeepsingh1616 2 месяца назад
Good ji
@surindernijjar7024
@surindernijjar7024 2 месяца назад
Very good interview ❤
@pukhrajgoindwal5030
@pukhrajgoindwal5030 2 месяца назад
Excellent
@harrydhaliwal4997
@harrydhaliwal4997 2 месяца назад
Salute nirjan singh sir❤❤❤
@sakattarsingh7114
@sakattarsingh7114 2 месяца назад
Respected Sir Ji 🙏 Very very good efforts 👌 Carry on
@happy0865
@happy0865 2 месяца назад
🙏👍
@badalmohinder7408
@badalmohinder7408 2 месяца назад
VERY VERY HONEST OFFICER ED
@gurtejsingh6235
@gurtejsingh6235 2 месяца назад
Good job Sir 🎉🎉
@gagandeepsharma2959
@gagandeepsharma2959 2 месяца назад
Nice and wise person sardar narjan singh
@BittuChambal-vl4hr
@BittuChambal-vl4hr 2 месяца назад
Good job sir ji 👍👍👍👍
@satnambrar932
@satnambrar932 2 месяца назад
Salute sir g
@sanjeevankanda2540
@sanjeevankanda2540 2 месяца назад
ED sir very intelligent officer. Wearing nice Cartier sunglasses. Lekhi ji 🙏 i watch all the episodes.
@harpalrana4042
@harpalrana4042 2 месяца назад
Very good job👍👍
@gauravahlawat6183
@gauravahlawat6183 2 месяца назад
Punjab needs politician like amritpal Singh if they needs to save their coming generations
@dodtehaldodtehal5443
@dodtehaldodtehal5443 2 месяца назад
Very meaningful interview
@SukhrajSingh-dt2mv
@SukhrajSingh-dt2mv 2 месяца назад
Salute sir niranjan singh g ❤❤❤❤❤
@Balwinder.Natural_Way
@Balwinder.Natural_Way 2 месяца назад
❤❤
@parmjitsinghrandhawa3154
@parmjitsinghrandhawa3154 2 месяца назад
Keep up Good Work 🙏
@ikodapasara8143
@ikodapasara8143 2 месяца назад
ਹਾਹਾ ਆਜਾ ਮੈਕਸੀਕੋ ਚੱਲੀਏ ? ਨਹੀ ਆਜਾ ਪੰਜਾਬ ਨੂੰ ਮੈਕਸੀਕੋ ਬਣਾਈਏ , ਹਾਹਾ !!!
@TinkuSandhu-lf8kj
@TinkuSandhu-lf8kj 2 месяца назад
👍👍👍
@hardeepsinghsandhu8321
@hardeepsinghsandhu8321 2 месяца назад
Good job ritesh ji
@harnekmalhans7783
@harnekmalhans7783 2 месяца назад
Corruption all time high now
@actorspsinghsingh5959
@actorspsinghsingh5959 2 месяца назад
Gud job ritesh ji
@nirmaljeetsingh2375
@nirmaljeetsingh2375 2 месяца назад
Brilliant report to aware the authorities,govt and most importantly people of punjab what is the truth behind this big drug menace.. Unfortunately action had not been taken knowingly everything by the authorities since they r also involved.. Bas politics ho rahi hai te lokan nu pagal bnaea ja reha hai.. Waheguru mehar kare public has to act swiftly by awaring their kids not to take drugs but its also not possible since the age group of young people who r doing or consuming the drugs is very volatile or low where its very difficult to take tge right decisions at right time even though you know its not good for you but still to look cool they just fell for the bait and then its difficult to quit or get out from the addiction of synthetic chemicals which has been used these days in parties to go high ... Rabb samat bakshe sarea nu bachea nu, civil authorities nu, govt nu and ngos nu v.. NA (narcotics anonymous) is doing a great job but its not been highlighted.... Only people who was addicted knows the solution and consequences of addiction.. They should have been supported or promoted. Second thing is unemployement I knw so many young kids who r peddling drugs to earn money for their living egen though most of them r not addicted to it they just doing it to earn their livelihood bcz of less jobs in the society.. corruption in civil servants is also the issue but nobody cares.. I hope this dangerous situation ends very soon otherwise as sir was saying that day will come soon when the people who r responsible or invisible will become very powerful and the situation will get out of the hands from the authorities...
@HarmanSingh-z3x
@HarmanSingh-z3x 2 месяца назад
🫡 salute to ritesh sir ❤
@davindersingh-wk8qp
@davindersingh-wk8qp 2 месяца назад
Very good bro
@manpreetSingh-pb6un
@manpreetSingh-pb6un 2 месяца назад
ਜਦ🎉
@gurdeepsingh1403
@gurdeepsingh1403 2 месяца назад
ਪੰਜਾਬ ਸ਼ ਸਰਕਾਰ ਕਿਸੇ ਵੀ ਪਾਰਟੀ ਦੀ ਬਣੇ ਅਸਲੀ ਸਰਕਾਰ ਮਾਫੀਆਂ ਚਲੌਂਦਾ ਹੈ, ਰਾਜਨੀਤਿਕ ਪਾਰਟੀਆਂ ਮਾਫੀਆਂ ਨਾਲ ਹਿਸੇਦਾਰ ਬਣ ਜਾਂਦੇ ਹਨ, ਪਾਰਟੀ ਕੌਈ ਹੋਵੇ ਕੌਈ ਫਰਕ ਨਹੀਂ ਪੈਂਦਾ.... ਵਾਹਿਗੁਰੂ ਮਿਹਰ ਕਰੇ ਪੰਜਾਬ ਦਾ ਕੌਈ ਦਰਦ ਨਹੀਂ ਕਿਸੇ ਨੂੰ ਵੀ....
@sharmatenthouse1848
@sharmatenthouse1848 2 месяца назад
Ritesh good job
@balwantshergill
@balwantshergill 2 месяца назад
sardar ji shoud be advisor to govt in this regard
@varunsharma3532
@varunsharma3532 2 месяца назад
3:32 Aum Namah Daityakaalam
@MalkeetSingh-tf5jy
@MalkeetSingh-tf5jy 2 месяца назад
maur blast case te v channa pao lakhi ji
@varundeep0052
@varundeep0052 2 месяца назад
I didnt said k majithiye ne kuch ni kita....usne he kita....but eh ki krke gaya? Vadda imaandaar
@madhvendrasingh806
@madhvendrasingh806 2 месяца назад
oh invisible kon ne bhar wale ya idar ale oh kidan visible honge sir iss te kisi di report pesh kriyo
@cheematubewells9028
@cheematubewells9028 2 месяца назад
Salout to Nara jan singh je
@rajindersinghsaran9294
@rajindersinghsaran9294 2 месяца назад
Mr Lakhi - AAP government and present Bhagwant Singh Mann government has to enforce the law through Punjab Police of strength 80000/- Now this Police force is having maximum drug tainted officers of SHO, DSP, SP, SSP, AIG , DIG , ADGP who are sabotaging all the investigation related to drug and trying to pass time This is the sorry state of affairs of our Punjab State Unless these officers are thrown out of the system/ police force this drug menace cannot be solved Rab-Rakha
@hardeepkahlon8309
@hardeepkahlon8309 2 месяца назад
ਨਰਿੰਜਨ ਜੀ ਨਹੀ ਨਰਿੰਜਨ ਸਿੰਘ ਜੀ🙏
@madhvendrasingh806
@madhvendrasingh806 2 месяца назад
Har ek da hisab ho janda upper wali adalat ch chiye koi wada banda chiye chota
@SunnyMorgan-i3j
@SunnyMorgan-i3j 2 месяца назад
They don’t even kno Chitta is synthetic opiod only
@GurmeetSingh-vu4fv
@GurmeetSingh-vu4fv 2 месяца назад
ਮੁਕਦੀ ਗੱਲ ਖਾਲਸਾ ਰਾਜ ਲਿਆਓ ਚੋਰ ਡਾਕੂਆਂ ਤੋਂ ਪੰਜਾਬ ਨੂੰ ਬਚਾਓ ਸੁੱਧ ਪਿਓਰ ਰਾਜ ਵਿੱਚ ਜਿਓ 🙏🙏
@raman52463
@raman52463 2 месяца назад
18637
@pritpalsinghbrar7984
@pritpalsinghbrar7984 2 месяца назад
S Naranjan Singh g mixup thale wale officers nahi Mixup hi IG hoya wa ha
@cheematubewells9028
@cheematubewells9028 2 месяца назад
NARANJAN singh je Chief Minister hve fir dekho
@bhoopsingh9579
@bhoopsingh9579 2 месяца назад
Bhagwant Mann keep in mind E D Niranjan singh has spoken truth. This nexus among politician, Police officials, Drug mafia must be broken 4:13
@NavvVlogz
@NavvVlogz 2 месяца назад
ਪੰਜਾਬੀਓ ਤੁਹਾਨੂੰ ਅਜਿਹੇ ਦਸ ਵੀਹ ਬੰਦੇ ਸ ਨਰੰਜਣ ਸਿੰਘ ਵਰਗੇ ਨਹੀਂ ਮਿਲਦੇ ਜਾਂ ਸਿਰਫ ਲਾਰੰਸ ਵਰਗਿਆ ਨਾਲ ਇੰਟਰਵਿਊ ਕਰਾਉਣ ਵਾਲੇ ਹੀ ਮਿਲਦੇ ਨੇ ਹਾਲਾ ਤੱਕ ਕਿਸੇ ਵਡੇ ਨੇਤਾ ਨਾ ਤਾ ਰੰਗਲੇ ਪੰਜਾਬ ਵਾਲਿਆਂ ਤੇ ਨਾਂ ਹੀ ਵਿਰੋਧੀ ਧਿਰ ਵਾਲੇ ਜਿਹੜੇ ਆਪਣੇ ਆਪ ਹੀ ਆਉਣ ਵਾਲਾ ਸੀ ਐਮ ਆੱਕੀ ਫਿਰਦੇ ਨੇ ਹਾਲਾਂ ਤੱਕ ਕੋਈ ਬਿਆਨ ਨਹੀਂ ਆਇਆ ਕਿੱਸ ਤਰਾਹ ਦੇ ਨੇਤਾ ਨੇ।
@JagjitSingh-ox1zy
@JagjitSingh-ox1zy 2 месяца назад
Drug suppliers, political leaders, police officers jo drug de dhanda❤ krde han ohna nu sakht jail & properties jabt honi chahidi han. UP de CM gangsters de ghr te bulldozer nal tor Dene han.
@jaswinderpalsingh3622
@jaswinderpalsingh3622 2 месяца назад
ਸਭ ਪੈਸੇ ਬਣਾਉਦੇ ਨੇ ਸਰ ਐਵੇਂ ਮਾੜੀ ਮੋਟੀ ਭੁੱਕੀ ਫੜ ਲਈ ਕੋਈ ਗੋਲੀਆਂ ਬੱਸ ਆ ਚੱਲੀ ਜਾਦਾ
@arvindersingh-ls4xp
@arvindersingh-ls4xp 2 месяца назад
Dedicated police officer de ghat hai zyada nirajan singh chahe de punjab nu
@satpreetgrewal6830
@satpreetgrewal6830 2 месяца назад
What cm does by visiting universities every week ? Where is adani port drugs going? Each day drugs coming on adani port in gujarat where is it going?
@JasPinder-gx3xs
@JasPinder-gx3xs 2 месяца назад
ED AAP HEE FUSS GUEE HUN TE RUB HEE RAKHA HAI JI RS DHALIWALL ❤
@raman52463
@raman52463 2 месяца назад
L735
@harindergrewal535
@harindergrewal535 2 месяца назад
*?????*
@bhupindersingh4889
@bhupindersingh4889 2 месяца назад
Hun kinne aa rahe bahr jado majithia aandar akali dal sargaram c koi ni aia eh barsati medak kithe c?
@HARJITSINGH-qo6pl
@HARJITSINGH-qo6pl 2 месяца назад
Consumption of Liquor is increasing day by day in every state particularly in Punjab by opening four or more liquor shop in every village and in every Mohalla’s in city even open 24 hours. Mostly young generation start drinking at early age. Government increase revenue through this. Liquor became base of drugs being used now a days. So Government is fully responsible for this disease.
@amardeepsingh8338
@amardeepsingh8338 2 месяца назад
ਲੋਕ ਸਭਾ ਹਲਕਾ ਖਡੂੰਰ ਸਹਿਬ ਦੇ ਪਿੰਡ ਤੁੱੜ ਵਿੱਚ ਜਿੰਨਾ ਮਰਜ਼ੀ ਚਿੱਟਾ ਲੈ ਲਵੋ ਪੁਲੀਸ ਵਾਲੇ ਆਪ ਚਿੱਟਾ ਪੀਂਦੇ ਇਥੇ ਆਣਕੇ
@HarjinderSingh-ku9bh
@HarjinderSingh-ku9bh 2 месяца назад
Political parties vich will power haini
@DarshanSingh-dy1lx
@DarshanSingh-dy1lx 2 месяца назад
❤1313
@jpsamra6308
@jpsamra6308 2 месяца назад
Dharmi Leaders ne apne sare Reshtedar mantri officers bna bna corruption Drugs naal punjab ujjarr k rakhta sgpc sabh kha gay congress naal rallke police daku badmash bna deti
@dr.gurtejsinghsamra9379
@dr.gurtejsinghsamra9379 2 месяца назад
chtta & heron difference yes,camicall frome diference
@surindersaluja253
@surindersaluja253 2 месяца назад
Jihna nu saja hoi oh lokian di najrian vich jail vich na oh osa tarhan jail vich dhanda karvauionda saja kagjian vich hundi oh sab hospital vich rahnda
@varundeep0052
@varundeep0052 2 месяца назад
Eh keda parcha degya majithiye te. Ya ta kar k janda kuch ..hun bhonkan lagya hoya....retire hoke
@harrysidhu7704
@harrysidhu7704 2 месяца назад
Niranjan Singhji ek request hai please tuti ji english na boliya karo....Punjabi hi theek hai
Далее
She Couldn’t Believe I Did This! 😭 #shorts
00:12