Тёмный

Why couldn't the AAP govt give an honest MLA to Jalandhar West | Connect Newsroom 

Connect Newsroom
Подписаться 37 тыс.
Просмотров 4,2 тыс.
50% 1

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@nirmalbrar7713
@nirmalbrar7713 2 месяца назад
ਗੱਲਬਾਤ ਕਰਨ ਦਾ ਵਧੀਆ ਤਰੀਕਾਂ ਲੜੀਵਾਰ ਸਾਰੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ ਧੰਨਵਾਦ ਜੀ।
@manjitsinghmatharu
@manjitsinghmatharu 2 месяца назад
Very good analysis!, Randhawa Sahib! ਜਿੱਥੇ ਮੁਫਤਖੋਰੀਆਂ, ਮੰਗਤਪੁਣੇ,ਮਾਫੀਆ ਰਾਜ,ਪਰਿਵਾਰਵਾਦ, ਨਸ਼ੇ ਦਾ ਪ੍ਰਵੋਕ(ਵਪਾਰ) ਦੀ ਸਿਆਸਤ ਹੋਵੇ ਤਾਂ ਉਸ ਖਿੱਤੇ ਨੂੰ ਮਾਰਨ ਲਈ ਹਥਿਆਰਾਂ ਦੀ ਲੋੜ ਨਹੀਂ ਹੁੰਦੀ!ਵਾੜ ਹੀ ਖੇਤ ਨੂੰ ਖਾ ਜਾਂਦੀ!,ਮਰੀਆਂ ਜ਼ਮੀਰਾਂ ਵਾਲਿਆਂ ਦੇ ਢਿੱਡ ਹੀ ਨਹੀਂ ਭਰਦੇ!ਸੈੰਟਰ ਤੋਂ ਮਿਲੀ ਮਦਦ ਵੀ ਬਹੁਤੇ ਸਿਆਸਤਦਾਨਾਂ ਦੇ ਢਿੱਡਾਂ ਅੰਦਰ ਹੀ ਜਾਣੀ ਹੈ!ਇਹ ਬੀਮਾਰੀ ਦਾ ਇਲਾਜ ਨਹੀਂ ਹੈ! ਰੱਬ ਹੀ ਫੈਸਲਾ ਕਰੇਗਾ!,ਸਮਾਂ ਬੜਾ ਮਹਾਨ ਹੈ! ਪ੍ਰਵਾਸ ਇਸ ਤ੍ਰਾਸਦੀ ਦੀ ਉਦਾਹਰਣ ਹੈ!,ਹੁੁਣ ਤਾਂ ਰੱਬ ਹੀ ਰਾਖਾ!
@manjitpal1156
@manjitpal1156 2 месяца назад
Great. Randhawa. Sab Punjab. Television. Wale Zindabad
@kamaljit5825
@kamaljit5825 2 месяца назад
ਮਨਪ੍ਰੀਤ ਰੰਧਾਵਾ ਜੀ ਬਹੁਤ ਵਧੀਆ ਨੁਕਤੇ ਦੱਸਦੇ ਹਨ
@sobhasingh8776
@sobhasingh8776 2 месяца назад
ਰੰਧਾਵਾ ਜੀ ਇਸੇ ਤਰ੍ਹਾਂ Bj pਦੀਆ।ਪੋਲਾ।ਖੋਦੇ।ਰੇਣਾ।ਜੀ
@harpreetsinghthind2816
@harpreetsinghthind2816 2 месяца назад
ਸ਼ਰਾਬੀ ਮੁੱਖ ਮੰਤਰੀ,,, ਬੇੜਾ ਗਰਕ ਪੰਜਾਬ ਦਾ ਕਰ ਦਿੱਤਾ 😭👿
@guriqbalpannu1188
@guriqbalpannu1188 2 месяца назад
Manpreet Randhawa is intelligent reporter
@sarwanchhabra8629
@sarwanchhabra8629 2 месяца назад
Randhaava g, nice... 👍🏿👍🏿👍🏿👍🏿👌👌👌🙏🙏🙏🙏
@RajivKumar-ty2qk
@RajivKumar-ty2qk 2 месяца назад
ਰੰਧਾਵਾ ਜੀ ਅੱਜ ਤਾਂ ਝਾੜੂ ਵਾਲੇ ਜਲੰਧਰ ਈਸਟ ਚ ਵੋਟਾਂ ਲੇਨ ਲਈ ਜਨਾਨੀਆ ਦੇ ਸੂਟਾ ਦੀ ਗੱਡੀ ਭਰਕੇ ਲਿਯਾਏ ਸੀ ਵੰਡਨ ਲਈ ਅੰਗੂਰਾਲ ਦੇ ਬੰਦੇ ਨੇ ਵੀਡੀਓ ਬਨਾਲੀ ਹੁਣ ਓਹ ECO ਨੁੰ ਕੇਹਦੈ ਪਰਚਾ ਦਰਜ ਕਰੋ ਸ਼ਰਾਬ ਪੈਸਾ ਸਾਰਾ ਪਰਿਵਾਰ ਸਾਰੀ ਸਰਕਾਰ ਇਕ ਜਿਮਨੀ ਚੋਣ ਜਿਤਨ ਤੇ ਲਗੀ ਪਈ ਇਕ ਮਜੂਦਾ ਸੀਅਮ ਕਿਓ ਕੇ ਹੁਣ ਕੁਰਸੀ ਜਾਣ ਦਾ ਪੂਰਾ ਖਤਰਾ ਜੇ ਹਾਰ ਗਿਆ ਜੇ ਕੋਈ ਗਰਾਉੰਡ ਤੇ ਡੱਕਾ ਤੋੜਿਆ ਹੁੰਦਾ ਤਾਂ ਏਨਾ ਕੁਜ ਕਰਨ ਦੀ ਲੋੜ ਨਹੀ ਸੀ ਪੁਰਾਣੇ ਸੀਅਮ ਚੰਡੀਗੜ੍ਹ ਬੈਠੇ ਬੈਠੇ ਪਰਸਾਸਣ ਨਾਲ ਫੋਨ ਤੇ ਤਾਲਮੇਲ ਕਰਕੇ ਏਦਾ ਦੀਆ ਚੋਣਾ ਜਿਤ ਜਾਦੈ ਸੀ ਅਰਾਮ ਨਾਲ ਬਦਲਾਵ ਚ ਇਹ ਕੁਜ ਵੀ 70 ਸਾਲ ਬਾਦ ਦੇਖਿਆ ਜਾ ਰਿਹਾ ਲਾ ਐਂਡ ਆਰਡਰ ਦਾ ਬੇੜਾ ਗਰਕ ਹੋਆ ਪਿਆ
@raghubirsingh3037
@raghubirsingh3037 2 месяца назад
Manpreet ji ssa
@kaursingh1993
@kaursingh1993 2 месяца назад
ਰੰਧਾਵਾ ਸਾਹਿਬ ਜੀ ਕੀ ਕੁੰਵਰ ਵਿਜੇ MLA ਇਮਾਨਦਾਰ ਨਹੀਂ ਜਿਸ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਜਾਂਦਾ ਇਹਨਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ
@SurindersinghManguwal
@SurindersinghManguwal 2 месяца назад
ਮਨਪ੍ਰੀਤ ਰੰਧਾਵਾ ਬਹੁਤ ਵਧੀਆ ਪੱਤਰਕਾਰ ਹੈ ਇਹ ਮਾਨ ਦਾ ਵਿਕਾਉ ਪੱਤਰਕਾਰ ਨਹੀ ਬਣਿਆ ਜੋ ਸੱਚ ਹੁੰਦਾਂ ਉਹ ਹੀ ਦੱਸਦਾ ਹੈ ਨਿਰਪੱਖ ਪੱਤਰਕਾਰ ਹੈ ।
@jaswinderpalsingh3622
@jaswinderpalsingh3622 2 месяца назад
ਮਨਪ੍ਰੀਤ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਕਿਸੇ ਨੂੰ ਚੰਗੀ ਲੱਗੇ ਚਾਹੇ ਮਾੜੀ ਪਰ ਇਹ ਸੱਚ ਹੈ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮਾਰ ਮਾਰ ਗੱਪ ਜੋ ਇਹ ਲੀਡਰਸ਼ਿਪ ਸਾਡੇ ਗਲ ਪਾਤੀ ਇਹ ਰਾਜਨੀਤੀ ਦੇ ਕਾਬਲ ਨਹੀਂ ਹੈ ਦੂਜੀ ਗੱਲ ਅਸੀਂ ਵੀ ਤਜਰਬੇ ਕਰਨ ਲੱਗੇ ਮਿੰਟ ਮਾਰਦੇ ਹਾਂ ਪਹਿਲੇ ਬੇਸ਼ੱਕ ਕੁਰੱਪਟ ਸਨ ਪਰ ਇੱਕ ਤਾਂ ਉਹ ਭਾਂਡੇ ਭਰੇ ਸਨ ਨਵੇਂ ਬਿਲਕੁਲ ਖ਼ਾਲੀ ਆਏ ਹਨ ਇਹ ਵੀ ਲੁੱਟਣਗੇ ਦੂਜਿਆਂ ਨੂੰ ਅਫ਼ਸਰਸ਼ਾਹੀ ਤੋਂ ਕੰਮ ਕਰਵਾਉਣਾ ਆਉਂਦਾ ਸੀ ਇਹ ਤਾਂ ਰੇਡਾ ਮਾਰਨ ਜੋਗੇ ਹੀ ਰਹਿ ਗਏ ਹਨ ਕੋਈ ਅਫਸਰ ਇੰਨਾ ਦੀ ਪ੍ਰਵਾਹ ਨਹੀਂ ਕਰਦਾ ਇਕੱਲਾ ਸੀ ਐਮ ਹੈ ਉਹ ਜਿੰਨੀਆਂ ਮਰਜ਼ੀ ਬੜਕਾਂ ਮਾਰਦਾ ਹੋਵੇ ਹੱਥ ਵੱਸ ਉਹਦੇ ਕੁਝ ਵੀ ਨਹੀਂ ਡਰ ਹੈ ਕਿਤੇ ਜਲੰਧਰ ਚੋਣ ਜੇ ਹਾਰ ਜਾਂਦੇ ਹਨ ਤਾਂ ਇੰਨਾ ਨੂੰ ਕੁਰਸੀ ਛੱਡਣੀ ਪਵੇ ਢਾਈ ਸਾਲ ਬਹੁਤ ਹੁੰਦੇ ਨੇ ਰੰਧਾਵਾ ਸਾਬ੍ਹ ਕੀਤਾ ਕੀ ਹੈ ਥੋਨੂੰ ਵੀ ਪਤਾ ਸਾਨੂੰ ਵੀ ਅੱਗੇ ਵੇਖੋ ਕੀ ਬਣਦਾ ਵੀਰ
@GSVirk-l2d
@GSVirk-l2d 2 месяца назад
ਜੇ ਇਹ ਪੈਨਡਰਾਈਵ ਸਹੀ ਆ ਫਿਰ ਰੰਧਾਵਾ ਸਾਹਿਬ ਮੈਨੂੰ ਲੱਗਦਾ ਇਹ ਪੈੱਨ ਡਰਾਈਵ ਦਿਖਾਉਣ ਤੋ ਰੋਕਿਆ ਗਿਆ,ਸਾਨੂੰ ਸਭ ਨੂੰ ਪਤਾ ਮਾਨ ਦੀਆਂ ਯਾਰੀਆਂ ਕਿੱਥੇ ਕਿੱਥੇ ਆ,ਪਤਾ ਨਹੀ ਇਹ ਨਾ ਵਿਖਾਉਣ ਦੀ ਸ਼ਰਤ ਤੇ ਪਹਿਲਾਂ ਵਾਂਗ ਉੱਪਰ ਵਾਲਿਆ ਨਾਲ ਪੰਜਾਬ ਦੇ ਕਿੰਨਾ ਮੁੱਦਿਆਂ ਤੇ ਸਮਝੌਤਾ ਕਰ ਲਿਆ ਹੋਵੇ
@pirthisinghbrar5288
@pirthisinghbrar5288 2 месяца назад
ਯਾਰ ਮਨੀ , ਜੇਕਰ ਤੂੰ ਅਸਲ ਬੰਦਾ ਹੈਂ , ਭਾਵੇਂ ਪੰਜ ਵਾਰ ਬੈਕ ਗੇਅਰ ਲਾ ਲਵੀ,ਇਕ ਵਾਰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਦਿਖਾ , ਗੱਲਾਂ ਕਰਨੀਆਂ ਬਹੁਤ ਸੌਖੀਆਂ , ਰਾਮੂਵਾਲੀਆ ਵਰਗੇ ਚਲੇ ਗਏ ਜ਼ੋਰ ਲਾਕੇ।
@pappupatna2141
@pappupatna2141 2 месяца назад
Rahul ne bjp nu bakhat paeaa hoeya hai .speaker nu bhi ud ke melda hai .modi keve jhoot bol ke Rahul di statement nu ferkoo rang dende han .
@harishkhepar4622
@harishkhepar4622 2 месяца назад
Rahul Gandhi pehla mnu pasand nahi c par hun me is bande da fan ha Rahul Gandhi eh ik hi banda jehde Modi Shah bjp to bilkul vi Darda nahi te bhut simple banda hai
@pappupatna2141
@pappupatna2141 2 месяца назад
Hun imander MLA mil gaya pahela wale be iman han ki eh Maan saab keha na chohande han .chalo Maan saheb ne kabool kar leya ta hi ta kejriwal ander hai .
Далее
@ItsMamix учу делать сигму😎
00:12
Просмотров 663 тыс.
КОТЯТА НАУЧИЛИСЬ ГОВОРИТЬ#cat
00:13
Песня РАСПУТИН на русском!🔥
00:56