Тёмный

Why Ex-AIG, Beadbi SIT Head Ranbir Khattra is in line of fire ? What's transpiring behind the scene? 

Ritesh Lakhi Unplugged
Подписаться 303 тыс.
Просмотров 44 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 160   
@JSVB
@JSVB 2 месяца назад
ਏ ਇੱਕ ਐਵੇਂ ਦਾ ਕੇਸ ਹੈ, ਜਿਸ ਵਿੱਚ ਭਾਰਤ ਦੇ judiciary system ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਨੂੰ ਪਤਾ ਵੀ ਕਿਸ ਕਿਸ ਬੰਦੇ ਨੇ ਕੀ ਕੀ ਗੁਨਾਹ ਕੀਤਾ |
@anmolpatran4065
@anmolpatran4065 2 месяца назад
ਸੱਚੀ ਗੱਲ
@lavanyabayya301
@lavanyabayya301 2 месяца назад
Who committed tht molestation 😢
@ManpreetSingh-wk7sw
@ManpreetSingh-wk7sw 2 месяца назад
​@@lavanyabayya301bhaya ji molestation ki hunda ,tuhadee mummy naal ta nahi kitee kise ne
@devinderpaldhillon9627
@devinderpaldhillon9627 2 месяца назад
Ritesh ji ਤੁਸੀਂ ਖੱਪ ਗਏ ਹੋ ਇਹਨਾ ਕੇਸਾਂ ਤੇ ਪੜਤਾਲ਼ ਕਰਦੇ ਕਰਦੇ ਤੇ ਲੋਕਾਂ ਨੂੰ ਅਸਲੀਅਤ ਦੱਸਦੇ । ਬਹੁਤ ਹੀ ਸ਼ਲਾਘਾ ਯੋਗ, ਤਸੱਲੀਬਖਸ਼, ਪਰੋਫੈਸਨਲ ਅਤੇ ਵਧੀਆ ਭਾਸ਼ਾ ਵਿੱਚ ਤੁਸੀਂ ਸਭ ਕੁਝ ਸਰੋਤਿਆਂ ਨੂੰ ਕਲੀਅਰ ਕਰ ਚੁੱਕੇ ਹੋ । ਬਹੁਤ ਮਿਹਰਬਾਨੀ । ਹੁਣ ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਕਸੂਰਵਾਰ ਕੌਣ ਹਨ, ਕਿਵੇਂ ਹਨ ਤੇ ਇਸ ਘੋਰ ਪਾਪ ਦੇ ਜੁਮੇਵਾਰ ਕੌਣ ਤੇ ਕਿਉਂ ਹਨ । ਹੁਣ ਪਬਲਿਕ ਤਾਂ ਜਾਨਣਾ ਤੇ ਵੇਖਣਾ ਚਹੁੰਦੇ ਹਨ ਕਿ ਦੋਸ਼ੀ ਅਕਾਲੀ ਆਗੂਆਂ ਨੂੰ ਅਕਾਲ ਤਖ਼ਤ ਤੋਂ ਕੀ ਸਜ਼ਾ ਮਿਲ਼ਦੀ ਹੈ ਅਤੇ ਦੋਸ਼ੀ ਪਰੇਮੀਆਂ , ਰਾਮ ਰਹੀਮ, ਤੇ ਪਾਪਾ ਦੀ ਪਰੀ ਨੂੰ ਕੀ ਅਤੇ ਕਦੋਂ ਸਜ਼ਾ ਮਿਲਦੀ ਹੈ । ਸਾਰੀ ਜਨਤਾ ਨੂੰ ਕੇਸ ਦੀ ਪੂਰੀ ਪੂਰੀ ਜਾਣਕਾਰੀ ਹੋ ਚੁੱਕੀ ਹੈ । ਸਾਨੂੰ ਤਾਂ ਹੁਣ ਇਹ ਦੱਸੋ ਕਿ ਕਿਵੇਂ ਕਰੂਪ ਚਿਹਰੇ ਵਾਲ਼ੇ ਅਕਾਲੀ ਸੰਗਤਾਂ ਦੇ ਗਲ਼ੋਂ ਲੱਥ ਸਕਦੇ ਹਨ ਤੇ ਜਿਹੜੇ ਕੇਸ ਬਠਿੰਡੇ ਵਾਲ਼ੇ ਕੁਰੱਪਟ ਸੈਸ਼ਨ ਜੱਜ ਨੇ ਬਾਦਲਾਂ ਨਾਲ਼ ਰਲ ਕੇ ਖੂਹ ਖਾਤੇ ਵਿਚ ਪੁਆ ਦਿੱਤੇ ਹਨ ਉਹਨਾਂ ਦਾ ਕੀ ਅਤੇ ਕਿਵੇਂ ਕੁਝ ਹੋ ਸਕਦਾ ਹੈ ।
@beantsingh9208
@beantsingh9208 2 месяца назад
ਸਾਰੀਆਂ ਸਰਕਾਰਾਂ ਰਾਮ ਰਹੀਮ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀਆਂ ਹਨ। ਸਾਰਾ ਵੋਟਾਂ ਦਾ ਚੱਕਰ ਹੈ। ਇਨਸਾਫ਼ ਤਾਂ ਸਿਰਫ਼ ਵਾਹਿਗੁਰੂ ਹੀ ਕਰੇਗਾ।
@rbrar3859
@rbrar3859 2 месяца назад
ਸੁਖਬੀਰ ਦੇ ਬਣਾਏ ਜਥੇਦਾਰਾਂ ਮੈਨੇਜਰਾਂ ਨੇ ਫਾਈਵ ਸਟਾਰ ਵੱਡੇ ਵੱਡੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਾਈਕਲਾਂ ਤੋਂ ਸਿੱਧੇ ਫਾਰਚੂਨਰਾ ਗੱਡੀਆਂ ਤੇ ਉਹ ਵੀ ਚਾਰ ਚਾਰ ਖਰੀਦੀਆਂ, ਸੁੱਖਬੀਰ ਨੇ ਅੱਖਾਂ ਬੰਦ ਰੱਖੀਆਂ ਤੇ ਲੋਕ ਇਹਨਾਂ ਨੂੰ ਫਾਰਚੂਨਰਾ ਤੇ ਫਿਰਦਿਆਂ ਨੂੰ ਵੇਖ ਵੇਖ ਅੱਜ ਵੀ ਹੈਰਾਨ ਹੋ ਰਹੇ ਹਨ।
@AmarjitSingh-nw9ug
@AmarjitSingh-nw9ug 2 месяца назад
😊😊😊😊😊😊😊😊😊,😊,😊j😊n
@TinkuSandhu-lf8kj
@TinkuSandhu-lf8kj 2 месяца назад
👍👍😂
@satrangisiyasat6034
@satrangisiyasat6034 2 месяца назад
Absolutely Right Said
@ShamsherSingh-zt1vo
@ShamsherSingh-zt1vo 2 месяца назад
ਖੱਟੜਾ ਸਾਹਿਬ ਨੂੰ ਓਸੇ ਵੇਲੇ ਹੀ ਸਾਰਾ ਕੁਝ ਸਾਫ ਹੋ ਗਿਆ ਸੀ ਪਰ ਸਤਾਰਾਂ ਵਿੱਚ ਆਪਣੇ ਬੇਟੇ ਦੀ ਅਕਾਲੀ ਦਲ ਦੀ ਟਿਕਟ ਨੂੰ ਮੁੱਖ ਰੱਖਦਿਆਂ ਚੁੱਪ ਧਾਰੀ ਰੱਖੀ ਸੀ,ਇਹ ਸੱਚ ਬੋਲ ਰਹੇ ਹਨ ਪਰ ਆਪਣੀ ਅਣਗਹਿਲੀ ਜਾਂ ਜਾਣਬੁੱਝ ਕੇ ਅੱਖਾਂ ਮੀਟੀ ਰੱਖੀਆਂ।
@dhiansingh3103
@dhiansingh3103 2 месяца назад
ਇਨ੍ਹਾਂ ਸਾਰੇ sit ਮੁਖੀਆਂ ਵਿਚੋਂ ਇਕੱਲਾ ਕੁੰਵਰ ਵਿਜੇ ਪ੍ਰਤਾਪ ਸਿੰਘ ਖਰਾ ਬੰਦਾ ਹੈ ਜਿਹੜਾ ਸਿੱਧਾ ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲੈ ਰਿਹਾ ਹੈ ਅਤੇ ਅਜੇ ਤੱਕ ਪਿੱਛੇ ਨਹੀਂ ਹਟਿਆ।
@jaswinderpalsingh3622
@jaswinderpalsingh3622 2 месяца назад
ਪਤਾ ਨਹੀਂ ਕਿਉਂ ਸਾਰੇ ਅਫਸਰ ਹੀ ਵਧੀਆ ਜਾਂਚ ਕਰਦੇ ਹਨ ਸੱਚ ਦਾ ਵੀ ਪਤਾ ਲੱਗ ਜਾਂਦਾ ਫੇਰ ਅਫਸਰ ਵੀ ਅਤੇ ਸਰਕਾਰ ਜਾੜ ਜਿਹੀ ਘੁਟ ਜਾਂਦੇ ਨੇ ਕੰਵਰ ਵਿਜੇ ਪ੍ਰਤਾਪ ਸਿੰਘ ਹੀ ਕੱਲਾ ਖਿੱਚ ਕਰਦਾ ਇਨਸਾਫ਼ ਲੈਣ ਲਈ ਲੱਖੀ ਜੀ ਏ ਤਾਣਾ ਬਾਣਾ ਸਾਰਾ ਰਲਿਆ ਮਿਲਿਆ ਹੁੰਦਾ ਹੈ ਨਹੀਂ ਤਾਂ ਕੀ ਹੁਣ ਤੱਕ ਦੋਸ਼ੀਆਂ ਫ਼ੜੇ ਨਾ ਜਾਂਦੇ ਇੰਨਾ ਨੇ ਕੁਝ ਮਰਵਾ ਦਿੱਤੇ ਕੁਝ ਸਰਕਾਰੀ ਗਵਾਹ ਬਣ ਗਏ ਅਫਸਰ ਇੱਕ ਦੂਜੇ ਨੂੰ ਮੇਹਣੇ ਮਾਰਦੇ ਨੇ ਸਮਝੋਂ ਬਾਹਰ ਹੈ ਬਾਈ
@mooslmoosl8389
@mooslmoosl8389 2 месяца назад
Right
@rbrar3859
@rbrar3859 2 месяца назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਲੱਖੀ ਸਾਹਬ ਜੀ।
@jagdevsandhu6186
@jagdevsandhu6186 2 месяца назад
Khattra never took a daring stand like Kunwar V P Singh
@jugrajSinghBhullar-ig2tb
@jugrajSinghBhullar-ig2tb 2 месяца назад
ਖਟੜਾ ਸਾਹਿਬ ਨੇ ਵੀ ਬਾਦਲਕਿਆਂ ਦੇ ਕਹਿਣ ਤੇ ਗੁਰਸਿੱਖ ਨੌਜਵਾਨਾਂ ਨੂੰ ਨਜਾਇਜ਼ ਫਸਾਇਆ ਸੀ।
@amarjitdhillon4636
@amarjitdhillon4636 2 месяца назад
ਇਸ ਨੇ ਇੱਕ ਨੌਜਵਾਨ ‘ਤੇ ਝੂਠਾ ਦੋਸ਼ ਵੀ ਅਕਾਲ ਤਖ਼ਤ ਦੇ ਜਥੇਦਾਰ ਸਾਹਮਣੇ ਲਾਇਆ ਸੀ ਕਿ ਕੁੱਝ ਪੱਤਰੇ ਉਸ ਨੌਜਵਾਨ ਨੇ ਆਪਣੇ ਨੇਫ਼ੇ ਵਿੱਚ ਲਕੋਏ ਹੋਏ ਸਨ ਜਦਕਿ ਉਹ ਪੱਤਰੇ ਪੁਲਿਸ ਨੇ ਉਸ ਨੌਜਵਾਨ ਦੇ ਘਰੋਂ ਵੀਡੀਓ ਬਣਾ ਕੇ ਪ੍ਰਾਪਤ ਕੀਤੇ ਸਨ
@GurmukhSingh-mz5it
@GurmukhSingh-mz5it 2 месяца назад
ਪਤਰਕਾਰ ਵੀਰ ਖਟੜਾ ਆਪਣੇ ਦੀਨ ਅਮਾਨ ਨੂੰ ਲੈ ਕੇ ਦਸ ਦੇਣ ਕਿ ਮੈਂ ਕਿਸੇ ਮਾ ਦੇ ਪੁੱਤਰ ਨਾਲ ਨਜਾਇਜ਼ ਨਹੀਂ ਕੀਤਾ ਇਹ ਵੀ ਬਾਦਲਕਿਆ ਦੇ ਕਹਿਣ ਤੇ ਤਸਦਤ ਕਰਦਾ ਸੀ
@devinderpaldhillon9627
@devinderpaldhillon9627 2 месяца назад
ਸੁਖਬੀਰ ਤੇ ਚੀਮਾ ਅਕਾਲ ਤਖ਼ਤ ਨਾਲ਼ ਫਰਾਡ ਦੇ ਦੋਸ਼ੀ ਹਨ । ਰਾਮ ਰਹੀਮ ਦੀ ਚਿੱਠੀ ਨੂੰ ਆਪ ਬਦਲ ਕੇ ਤਖ਼ਤ ਸਾਹਿਬ ਦੀ ਅਜ਼ਮਤ ਨੂੰ ਢਾਅ ਲਾਈ ਹੈ । ਫਰਾਡੀਆਂ ਨੂੰ ਸਤਿਗੁਰੂ ਜੀ ਓਥੇ ਮਾਰੋ ਜਿੱਥੇ ਪਾਣੀ ਵੀ ਨਾ ਲੱਭੇ । ਬੇੜਾ ਗਰਕ ਇਹਨਾ ਪਾਪੀਆਂ ਦਾ ਜਿਹਨਾ ਅਕਾਲ ਤਖ਼ਤ ਸਾਹਿਬ ਨੂੰ ਵੀ ਕੋਈ ਸਤਕਾਰ ਨਹੀਂ ਦਿੱਤਾ ਕੋਹੜਿਆਂ ਨੇ ॥
@jugrajSinghBhullar-ig2tb
@jugrajSinghBhullar-ig2tb 2 месяца назад
ਅਕਾਲ ਤਖ਼ਤ ਸਾਹਿਬ ਜੀ ਨੂੰ ਇਕ ਗੁਰਸਿੱਖਾਂ ਦੀ ਕਮੇਟੀ ਬਣਾ ਕੇ ਪੂਰੇ ਘਟਨਾਕ੍ਰਮ ਦੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਾਉਣ ਤੋਂ ਸ਼ੁਰੂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੇ ਸਿੱਖ ਸੰਗਤਾਂ ਤੇ ਹੋਏ ਤਸ਼ੱਦਦ ਤੇ ਸ਼ਹੀਦੀਆਂ ਦੇ ਵਿਚ ਕੌਣ ਕੌਣ ਸੌਦਾ ਸਾਧ ਦਾ ਮਦਦਗਾਰ ਰਿਹਾ ਪਤਾ ਕਰਨਾ ਚਾਹੀਦਾ ਹੈ। ਨਾਲ ਹੀ ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਵਾਲੀਆਂ ਸਿੱਟਾਂ ਤੇ ਕਮਿਸ਼ਨਾ ਤੋਂ ਵੀ ਮਦਦ ਲੈਣੀ ਚਾਹੀਦੀ ਹੈ।ਇਹ ਬਹੁਤ ਵੱਡਾ ਤੇ ਲੰਮਾ ਘਟਨਾਕ੍ਰਮ ਹੈ ਕਾਹਲੀ ਵਿੱਚ ਫੈਸਲੇ ਨਹੀਂ ਲੈਣੇ ਚਾਹੀਦੇ।ਰਣਬੀਰ ਸਿੰਘ ਖਟੜਾ ਜੀ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤੋਂ ਵੀ ਮਦਦ ਲੈਣੀ ਚਾਹੀਦੀ ਹੈ ਕੌਣ ਕੌਣ ਕਿਥੇ ਕਿਥੇ ਜ਼ਿੰਮੇਵਾਰ ਹੈ ਪਤਾ ਲਗਾ ਕੇ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।
@jai-hind82
@jai-hind82 2 месяца назад
ਕਿੰਨੀ ਸੰਜੀਦਗੀ,ਕਿੰਨੇ ਇਖਲਾਕੀਪੁਣੇ,ਕਿੰਨੇ ਵਿਵਹਾਰਿਕ ਢੰਗ ਨਾਲ,ਕਿੰਨੀ ਇਮਾਨਦਾਰੀ ਤੇ ਕਿੰਨੀ ਜਵਾਬਦੇਹੀ ਨਾਲ ਏਨੇ ਗੰਭੀਰ ਵਿਸ਼ੇ ਅਤੇ ਮੁੱਦੇ ਤੇ ਸਰਕਾਰੀ ਸਿਸਟਮ ਕੰਮ ਕਰ ਰਿਹਾ ਹੈ,,ਇਹ ਚੀਜ ਇਸ ਐਂਗਲ ਤੋਂ ਸੋਖੀ ਈ ਸਮਝੀ ਜਾ ਸਕਦੀ ਹੈ ਕਿ 😢ਸਤਿਕਾਰਯੋਗ ਰਣਬੀਰ ਖੱਟੜਾ ਜੀ ਦਾ ਸਪੁੱਤਰ ਪਟਿਆਲਾ ਦਿਹਾਤੀ ਤੋਂ ਅਕਾਲੀ ਦਲ ਦਾ ਉਮੀਦਵਾਰ ਹੈ,,😢।। ਜਾਣੀ ਕਿ ਖੱਟੜਾ ਸਾਹਿਬ ਦੀ ਰਾਜਨੀਤਿਕ ਤੇ ਪਰਿਵਾਰਕ ਮਤਲਬਪਰਸਤੀ ਤਾਂ ਹੈਗੀ ਹੀ ਹੈ।। ਸੋ ਬੀਇੰਗ ਅ ਕੌਮਨ ਪਬਲਿਕਮੈਨ ਜਾਂ ਸਿਟੀਜਨ ਮੈ ਇਹ ਗੱਲ ਸਮਝ ਸਕਦਾ ਹਾਂ ਕਿ ਜੋ ਧਿਰ ਇਹ ਮੁੱਦੇ ਦੀ ਜਾਂਚ ਕਰ ਰਹੀ ਹੈ ਓਸਨੂ ਹੈੱਡ ਕਰਨ ਵਾਲਾ ਆਪਣਾ ਇਕ ਨਿੱਜੀ ਪੋਲੀਟੀਕਲ ਇੰਟਰੈਸਟ ਵੀ ਰਖਦਾ ਹੈ।। ਸੋ ਮੁੱਕਦੀ ਗੱਲ ਇਹ ਹੈ ਕਿ ਸਰਕਾਰ ਨੂੰ ਆਪਣੇ ਹਰ ਐਕਸ਼ਨ ਨੂੰ ਸੰਜੀਦਗੀ ਨਾਲ ਧਿਆਨ ਚ ਰਖਦਿਆਂ ਫਿਰ ਜਾਂਚ ਨੰ ਹੱਥ ਪਾਓਣਾ ਚਾਹੀਦਾ ਹੈ ਜੀ।। ❤ਜੈ ਹਿੰਦ ❤
@JagjitSingh-dh3ly
@JagjitSingh-dh3ly 2 месяца назад
ਖਟੜਾ ਜੀ ਇਸ ਤਰ੍ਹਾਂ ਕੰਮ ਕਰਦੇ ਰਹੋ ਸੱਚ ਸਾਹਮਣੇ ਲਿਆਉਣ ਲਈ ਲੱਗੇ ਰਹੋ ਇਸ ਤਰ੍ਹਾਂ ਦੀ ਆਵਾਜ਼ ਚੁੱਕਣ ਲਈ ਦਿਲ ਦਲੇਰ ਚਾਹੀਦਾ ਲੋਕਾਂ ਨੂੰ ਖਟੜਾ ਸਾਹਿਬ ਦੇ ਨਾਲ ਨਾਲ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ
@harmindersinghsandra2624
@harmindersinghsandra2624 2 месяца назад
ਜੇ ਸਿੱਖਾ ਨੂੰ ਇਨਸਾਫ਼ ਮਿਲ ਗਿਆ ਫਿਰ ਸਰਸੇ ਸਾਧ ਦੀਆਂ ਵੋਟਾਂ ਨਹੀਂ ਮਿਲਣੀਆਂ ਕੋਈ ਵੀ ਸਰਕਾਰ ਆਵੇ ਪਰ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਣਾ
@narinderkumar969
@narinderkumar969 2 месяца назад
ਸਾਰੀ ਗਲਾ ਦਾ ਨਿਚੋੜ ਇਹ ਹੈ।ਞੋਟਾ ਦੀ ਰਾਜਨੀਤਕ। ਲੀਡਰਾ ਨੂ ਞੋਟਾ ਚਾਹੀਦੀ ਹੈ।ਧਰਮ ਨਾਲ ਕੋਈ ਲੈਣਾ ਦੇਣਾ ਨਹੀ।
@nikkudhillon1962
@nikkudhillon1962 2 месяца назад
ਪੰਜਾਬ ਨੂੰ ਅਣਖੀ ਅਫਸਰ ਦੀ ਲੋਡ ਆ ਮੈਨੂ ਲੱਗਦਾ ਅੱਜ ਤੱਕ ਨਹੀ ਮਿਲਿਆ ਅਸੀ ਤਾਂ ਆਮ ਬੰਦੇ ਆ ਸਾਡੀ ਔਕਤ ਤੋ ਪਰੇ ਦੀਆਂ ਗੱਲਾਂ ਨੇ
@subhcharanjitsinghnehal9495
@subhcharanjitsinghnehal9495 2 месяца назад
ਸ ਖੱਟੜਾ ਨੇਂ ਜਿਹ੍ੜੇ ਦੋ ਸਿੱਖ ਨੌਜਵਾਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਬਾਰੇ ਬਹੁਤੀ ਗੱਲ ਕਿਉਂ ਨਹੀਂ ਕੀਤੀ ਜਾਂਦੀ। ਇਕ ਦਾ ਨਾਮ ਰੁਪਿੰਦਰ ਸੀ ਸ਼ਾਇਦ। ਉਹ ਕਿਵੇਂ ਹੋਇਆ ਸੀ ਉਸ ਬਾਰੇ ਪ੍ਰਸ਼ਨ ਕੀਤੇ ਜਾਣੇ ਚਾਹੀਦੇ ਹਨ
@manpreetsingh1971
@manpreetsingh1971 2 месяца назад
👍👍🙏🙏ਲੱਖੀ ਜੀ ਵਧੀਆ ਵਿਚਾਰ ਚਰਚਾ
@dhiansingh3103
@dhiansingh3103 2 месяца назад
ਜਿੰਨਾ ਚਿਰ ਖਟੜਾ ਦਾ ਪੁੱਤਰ ਸਤਬੀਰ ਸਿੰਘ ਖਟੜਾ ਅਕਾਲੀ ਦਲ ਵਿੱਚ ਸ਼ਾਮਿਲ ਸੀ ਉਦੋਂ ਖਟੜਾ ਸਾਹਿਬ ਅਕਾਲੀ ਦਲ ਦੇ ਪੱਖ ਵਿੱਚ ਸਿੱਖ ਨੌਜਵਾਨਾਂ ਨੂੰ ਗਲਤ ਦੱਸਦਾ ਸੀ ਸੁਖਬੀਰ ਨੂੰ ਖੁਸ਼ ਕਰਨ ਲਈ, but ਅੱਜ ਉਹੀ ਖਟੜਾ ਸਾਹਿਬ ਅਕਾਲੀ ਪ੍ਰਧਾਨ ਸੁਖਬੀਰ ਨੂੰ ਨਿਸ਼ਾਨੇ ਤੇ ਲੈਂਦਾ ਹੈ । ਪਰ ਅਜਿਹਾ ਠੀਕ ਨਹੀਂ ਹੈ ।
@satnambrar932
@satnambrar932 2 месяца назад
Good job g khatra Saab waheguru ji kirpa Karn
@shivdevsingh3626
@shivdevsingh3626 2 месяца назад
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੋ ਜੱਜ ਲਗਾਏ ਜਾਂਦੇ ਹਨ ਉਹ ਭਾਰਤ ਦੇ ਦੂਸਰੇ ਸੂਬਿਆਂ ਤੋਂ ਹੋਣੇ ਚਾਹੀਦੇ ਨਾਂ ਕਿ ਇੱਥੋਂ ਦੀ ਬਾਰ ਕਾਉਂਸਲ ਦੇ ਸੀਨੀਅਰ ਵਕੀਲਾਂ ਨੂੰ ਇੱਥੇ ਜੱਜ ਲਗਾ ਦਿੱਤਾ ਜਾਵੇ | ਕਿਉਂਕਿ ਸਥਾਨਕ ਵਕਿਲਾਂ ਦੀ ਕਿਸੇ ਨਾਲ ਕੋਈ ਦਿਲਚਸਪੀ ਹੋ ਸਕਦੀ ਹੈ ਜਿਸ ਕਰਕੇ ਨਿਆਂ ਪ੍ਰਭਾਵਤ ਹੁੰਦਾ ਹੈ |
@BawaBangi-r9m
@BawaBangi-r9m 2 месяца назад
ਆਪਣੀ ਇੰਟਰਵਿਊ ਵਿੱਚ ਇਹ ਮੰਨ ਰਹੇ ਕਿ ਕੁੜਤਾ ਚੁਕੇ ਤੌ ਸਿਖਾ ਦਾ ਢਿੱਡ ਨੰਗਾ ਹੋਵੇਗਾ ਇਸ ਵਿਚ ਕੀ ਛੁਪਾਇਆ ਜਾਂਦਾ ਹੈ
@paramjitsandhu789
@paramjitsandhu789 2 месяца назад
Lakhi ji you doing excellent I like your way of talking
@randeeppreetsingh9470
@randeeppreetsingh9470 2 месяца назад
Bahut shukria taada lakhi bhaji, taanu guru saab chrdkla bakshan
@simrandeepsingh8909
@simrandeepsingh8909 2 месяца назад
I think current Jathedars need to read history of AKAL TAKHAT SAHB again and they will find the answers. Sikh kaum has been misled for a long time by all political parties including AAP. I really can’t understand the mindset of political leaders as they bow down in front of Guru Granth sahb whenever they visit and yet they don’t want to end this investigation.
@amritsarpanch
@amritsarpanch 2 месяца назад
Where is giani gurmukh Singh now have not heard anything from him from past 6 years media houses should ask him??
@GurmeetSingh-vu4fv
@GurmeetSingh-vu4fv 2 месяца назад
ਨਿਡਰ ਆਫਿਸਰ ਕੁੰਵਰ ਵਿਜੈ ਰਣਬੀਰ ਖੱਟੜਾ ਜਸਟਿਸ ਜੋਰਾ ਸਿੱਘ ਜੋ ਇਮਾਨਦਾਰੀ ਨਾਲ ਸੱਚਾਈ ਨਾਲ ਪਵਿੱਤਰ ਅਕਾਲ ਤਖਤ ਸਾਹਿਬ ਉੱਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਲੈਣ ਲਈ ਗਏ ਸੀ ਪਰ ਬਾਦਲਾਂ ਦੇ ਤੋਤੇ ਬਾਦਲਾਂ ਦੇ ਚਮਚਿਆਂ ਨੇ ਬੁੱਚੜ ਬਾਦਲਾਂ ਉੱਤੇ ਆਚ ਨਹੀਂ ਆਉਣ ਦਿੱਤੀ ਇਹ ਆਪ ਹੀ ਪੁਲਿਸ ਵਕੀਲ ਜੱਜ ਬਣਕੇ ਸਜ਼ਾ ਸਿਰਫ਼ ਬੂਟ ਸਾਫ ਕਰਨ ਭਾਂਡੇ ਧੌਣ ਦੀ ਲਗਾਈ ਜੋ ਇੱਕ ਸੇਵਾ ਸੀ ਜਿਸ ਨੂੰ ਮਸੰਦਾਂ ਐਸਜੀਪੀਸੀ ਵਾਲਿਆਂ ਨੇ ਸਜ਼ਾ ਦਾ ਪਰਵਾਧਾਨ ਕਰ ਦਿੱਤਾ ਹੈ 😮😮
@NachhattarSarao
@NachhattarSarao 2 месяца назад
ਇਸਨੂੰ ਇਹ ਤਾਂ ਕੋਈ ਇਹ ਤਾਂ ਪੁਛਲੋ ਕਿ ਖਾਲਸਾ ਭਾਈਆਂ ਨੂੰ ਬਿਨਾਂ ਕਸੂਰ ਤੋਂ ਕਿਉਂ ਕੁਟ ਕੁਟ ਕੇ ਅਪਾਹਜ਼ ਕਿਉਂ ਕੀਤਾ। ਉਸ ਵੇਲੇ ਤਾਂ ਇਹ ਅਤੇ ਸੁਖਬੀਰ ਬਾਦਲ ਕੂਕ ਕੂਕ ਕੇ ਕਹਿਦੇ ਸੀ ਕੇ ਇਹ ਹੀ ਦੋਸ਼ੀ ਹਨ। ਉਦੋਂ ਤਾਂ ਪੁੱਤ ਵਾਸਤੇ ਟਿਕਟ ਲੈਂਣੀ ਸੀ। ਸ਼ਰਮ ਤਾਂ ਨੇੜੇ ਤੇੜੇ ਵੀ ਨਹੀਂ।
@LoveHayer-3
@LoveHayer-3 2 месяца назад
Bhut Jyada Kutt Mar Hoi Sikh Brother Nl Panjgrai Pind To Aa Vr Oh Fr Jwahr Singh Wala Gurughr De Granthi Singh Di Bhut Kutt Mar Hoi Ohna Di Wife Di Vi Guru Ghr Da Pardhan Vi Torchr Hoya
@Daske.WaleSahi
@Daske.WaleSahi 2 месяца назад
ਤੁਸੀਂ ਵੀ ਦਬਾਅ ਚ ਸੀ ਇੱਕ ਪੁੱਤਰ ਮੋਹ ਦੀ ਟਿਕਟ ਦਾ ਮਸਲਾ ਵੀ ਸੀ ਓਨਾ ਜਾਂਚ ਦਾ ਕੰਮ ਹੋਇਆ ਨਹੀਂ ਜਿੰਨਾ ਹੋਣਾ ਚਾਹੀਦਾ ਸੀ ਸਿਰਫ਼ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਾਰਵਾਈ ਕੀਤੀ ਪਰ ਉਹਨੂੰ ਕੰਮ ਨਹੀਂ ਕਰਨ ਦਿੱਤਾ
@gurdipsingh6709
@gurdipsingh6709 2 месяца назад
ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀਓ ਬਾਬਾ ਜੀ ਕਿਰਪਾ ਕਰਕੇ ਦਾਸ ਪ੍ਰੀਵਾਰ ਦੇ ਵਿਦੇਸ਼ ਕੈਨੇਡਾ ਵਿੱਚ ਰਹਿੰਦੇ ਬੱਚਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਕੇ ਸਿੱਖੀ ਦੀ ਦਾਤ ਬਖਸ਼ਣਾ ਜੀਓ ਬਾਬਾ ਜੀ । 🙏🙏🙏🙏🙏
@TarsemSingh-np9ok
@TarsemSingh-np9ok 2 месяца назад
ਗ਼ੱਦਾਰ ਦੀਪੇ ਨੂੰ ਬੇਨਤੀ 35 ਮਹਾਂਪੁਰਖਾਂ ਨੂੰ ਕਿਉਂ ਭੁੱਲ ਰਹੇ ਹੋ
@mohanaujlainfotainmentlive7422
@mohanaujlainfotainmentlive7422 2 месяца назад
ਪ੍ਰਦੀਪ ਕਲੇਰ ਵੱਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਵਿਰੁੱਧ ਹੌਣ ਤੇ ਸਥਿਤੀ ਬਹੁਤ ਸਾਫ ਹੌ ਰਹੀ ਆ!!! ਬਾਦਲ ਦੱਲ ਤੇ ਡੇਰਾ ਮੁੱਖੀ ਕਲੇਰ ਦੇ ਵਿਰੌਧ ਚ ਅਤੇ ਐਸ ਜੀ ਪੀ ਸੀ ਦਾ ਅਦਾਲਤ ਵਿੱਚ ਐਫੀਡੇਵਟ ਸਿੱਖ ਸਾਇਕੀ ਵਿਰੁੱਧ ਸਪੱਸ਼ਟ ਸੰਕੇਤ ਆ
@robinchetan8
@robinchetan8 2 месяца назад
Bund vich le lo granth nu
@PARDEEPKUMAR-kr9ep
@PARDEEPKUMAR-kr9ep 2 месяца назад
ਏਹੀ ਜਿਹੇ ਫੁਕਰਿਆਂ ਨੂੰ interview ਦੇਣੇ ਦਾ ਮਤਲਬ,, ਕੁੱਸ਼ ਹੋਰ ਵੀ ਹੋ ਸਕਦਾ ਹੈ
@shivdevsingh3626
@shivdevsingh3626 2 месяца назад
ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਐਸ. ਜੀ. ਪੀ. ਸੀ. ਰਾਹੀਂ ਸੁਖਬੀਰ ਨੇ ਹੀ ਲਾਇਆ ਹੈ | ਉਹ ਤਾਂ ਵਿਚਾਰਾ ਇਹਨਾਂ ਦਾ ਤਨਖਾਹਦਾਰ ਹੈ | ਉਸਨੂੰ ਵੀ ਤਾਂ ਆਪਣੇ ਪਰਿਵਾਰ ਦੀਆਂ ਰੋਟੀਆਂ ਦਾ ਫ਼ਿਕਰ ਹੈ | ਬਾਕੀ ਜੇ ਉਹ ਕੌਮ ਦੇ ਅੱਥਰੂ ਪੂੰਝਣ ਲਈ ਇਹਨਾਂ ਨੂੰ ਪਾਠ ਕਰਨ ਲਈ ਕਹਿੰਦੇ ਹਨ ਤਾਂ ਪਾਠ ਕਰਨਾ ਕੋਈ ਸਜ਼ਾ ਥੋੜ੍ਹੀ ਹੈ | ਗੁਰੂ ਘਰ ਵਿੱਚ ਕੋਈ ਵੀ ਸੇਵਾ ਕਰਨੀ ਵੀ ਕੋਈ ਸਜ਼ਾ ਨਹੀਂ ਹੈ | ਬਾਕੀ ਇਹ ਤਖਤਾਂ ਦੇ ਜਥੇਦਾਰ ਤਾਂ ਸਿੱਖਾਂ ਲਈ ਐਂਵੇਂ ਹੀ ਹੋਊਏ ਬਣਾ ਕੇ ਰੱਖੇ ਹੋਏ ਹਨ | ਕਿਉਂਕਿ ਇਹ ਅਕਾਲੀ ਤਾਂ ਇਹਨਾਂ ਨੂੰ ਮੰਨਦੇ ਹੀ ਨਹੀਂ |
@AmarjitSinghGhotra
@AmarjitSinghGhotra 2 месяца назад
ਕੋਈ ਇਕ ਚਵੱਲ ਹੋਵੇ ਜਾਂ ਕੋਈ ਚਦੰ ਗੁਨਾਹਗਾਰ ਹੋਣ ਤਾਂ ਗੱਲ ਸਮਝ ਆਉਂਦੀ ਹੈ। ਸਿੱਖ ਸਿਆਸਤ ਅਤੇ ਸਿੱਖ ਧਰਮ ਨਾਲ ਸਬੰਧਤ ਇਤਿਹਾਸ ਦੇ ਪੰਨਿਆਂ ਨੂੰ ਗਹੁ ਨਾਲ ਫਰੋਲ ਕੇ ਦੇਖੋ ਤਾਂ ਪਤਾ ਚਲਦਾ ਹੈ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਲੈਕੇ ਅੱਜ ਤਕ ਸਿੱਖ ਪੰਥ ਏਨੀ ਢਾਹ ਮੁਗਲਾਂ, ਅਗਰੇਜ਼ਾਂ, ਪਹਾੜੀ ਰਾਜਿਆਂ/ਗਦਾਰਾਂ ਨੇ ਨਹੀਂ ਲਾਈ ਜਿਨੀਂ ਸਿੱਖੀ ਬਾਣੇ ਵਿੱਚ ਸਿੱਖ ਕੋਮ ਦੇ ਅੰਦਰਲੇ ਮਹਾਂ ਗਦਾਰਾਂ ਮਸੰਦਾਂ ਨੇ ਲਾਈ ਹੈ ਅਤੇ ਅਜੱ ਵੀ ਇਹ ਨਿਰੰਤਰ ਜਾਰੀ ਹੈ। ਜਿੰਨਾਂ ਚਿਰ ਇਹੋ ਜਿਹੇ ਦੁਸ਼ਟਾ ਦਾ ਪੂਰਨ ਰੂਪ ਵਿੱਚ ਖਾਤਮਾ ਨਹੀਂ ਹੁੰਦਾ ਉਨ੍ਹਾਂ ਚਿਰ ਸਿੱਖ ਪੰਥ ਦਾ ਆਪਣੇ ਉਸ ਅਸਲ ਰੂਪ ਵਿੱਚ ਵਿਚਰਨਾ ਬਹੁਤ ਕਠਿਨ ਹੋਵੇਗਾ ਜਿਸਦੀ ਸਾਜਨਾ ਦਸ਼ਮ ਪਿਤਾ ਜੀ ਨੇ ੧੬੯੯ ਵਿੱਚ ਵੈਸਾਖੀ ਵਾਲੇ ਦਿਹਾੜੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਸੀ। ਸ਼ਰਮ ਅਤੇ ਘਿਰਣਾ ਨਾਲ ਸਿਰ ਨੀਵਾਂ ਹੋ ਜਾਂਦਾ ਹੈ ਜਦੋਂ ਇਹਨਾਂ ਸਿੱਖ ਸਿਆਸਤ ਅਤੇ ਧਰਮ ਦੇ ਠੇਕੇਦਾਰਾਂ ਦੇ ਚਿਹਰੇ ਤੇ ਨਾਂ ਜਿਹਣ ਵਿੱਚ ਆਉਂਦੇ ਹਨ। ਲੱਖ ਲਾਹਨਤ ਇਹਨਾਂ ਗਦਾਰਾਂ ਦੁਸ਼ਟਾ ਦੇ ਜਿਹੜੇ ਸਿੱਖ ਸੰਗਤਾਂ ਵੱਲੋਂ ਭੇਟਾ ਕੀਤੇ ਪੁਨਦਾਨ ਦੀ ਦੁਰਵਰਤੋਂ ਕਾਨੂੰਨ ਦੀ ਆੜ ਲੈਕੇ ਮਸੰਦਾ ਨਾਲੋ ਵੀ ਘਟੀਆ ਤਰੀਕੇ ਨਾਲ ਆਪਣੇ ਮੁਫਾਦਾਂ ਲਈ ਦਿਨ ਰਾਤ ਕਰਨ ਲਗੇ ਹੋਏ ਹਨ।
@arwindersinghghotra1825
@arwindersinghghotra1825 2 месяца назад
Suhkvir badal da hun time end hai
@jasbirtoor7025
@jasbirtoor7025 2 месяца назад
Police 1 lakh pishe ik banda muskil nal imandar milda police wale ta apne ghar de ske nae hunde loka de kithe hona
@Dsingh652
@Dsingh652 2 месяца назад
ਮੈਨੂੰ ਖੱਟਰਾ ਸਾਬ ਦੀ ਰਿਪੋਟ ਬਾਰੇ ਜਾਣਕਾਰੀ ਨਹੀ..ਪਰ ਇੰਨਾ ਜਰੂਰ ਜਾਣਦਾ ਹਾ ਕਿ ਜਿਹੜੀ ਦਲੇਰੀ ਨਾਲ ਕੰਵਰ ਵਿਜੇ ਪਰਤਾਪ ਨੇ ਬਾਦਲਾਂ ਦਾ ਨਾਮ ਲਿਆ ਤੇ ਅੱਜ ਵੀ ਲੈ ਰਹੇ ਹਨ ਉਹ ਦਲੇਰੀ ਪੰਜਾਬ ਦੇ ਕਿਸੇ ਵੀ ਅਫਸਰ ਚ ਨਹੀ..ਜਿਆਦਾਤਰ ਉੱਚ ਔਹਦੀਏ ਨੌਕਰੀ ਸਰਕਾਰ ਦੀ ਕਰਦੇ ਹਨ ਪਰ ਰਿਟਾਇਰ ਹੋਕੇ ਪੰਜਾਬ ਤੇ ਧਰਮ ਪੱਖੀ ਬੋਲਣ ਲੱਗ ਪੈਂਦੇ ਹਨ..ਜਦੋਂ ਪਾਵਰ ਹੁਦੀ ਹੈ ਉਦੋ ਬੋਲੀ ਹੋਰ..ਜਦੋਂ ਲੈਣੀ ਹੁੰਦੀ ਹੈ ਉਦੋਂ ਹੋਰ..ਮੰਨਿਆ ਤੁਹਾਡੀ ਜਾਂਚ ਸਟੈਂਡ ਕਰ ਗਈ ਤੇ ਕੰਵਰ ਸਾਬ ਦੀ ਡਿੱਗ ਪਈ..ਪਰ ਇਹੀ ਤਾਂ ਗੱਲ ਐ ਸਾਰੀ..ਸੱਚ ਵੀ ਕਦੇ ਸਟੈਂਡ ਕੀਤੈ ਆਪਣੀਆ ਅਦਾਲਤਾਂ ਚ? ਤੁਹਾਡਾ ਸੱਚ ਸਿਰਫ ਡੇਰੇ ਤੇ ਜਾ ਕੇ ਖਤਮ ਹੋ ਗਿਆ ਤਾਂਹੀ ਸਟੈਂਡ ਕਰ ਗਿਆ..ਕੰਵਰ ਸਾਬ ਦਾ ਉਥੋਂ ਸੁਰੂ ਹੋਇਆ ਸੀ..ਤਾਂਹੀ ਡਿੱਗ ਪਿਆ.
@harjinderkaur-chd
@harjinderkaur-chd 2 месяца назад
Establishing benchmark in gernalism. Stay blessed. Even though Pained to hear all but couldn't hold to compliment.
@RiteshLakhiUnplugged
@RiteshLakhiUnplugged 2 месяца назад
Thank you Mam
@farmertv5483
@farmertv5483 2 месяца назад
ਕੁੰਵਰ ਵਿਜੇ ਪਤਾਪ ਸਿੰਘ ਜੀ ਦੀ ਰਿਪੋਰਟ ਬਿਲਕੁਲ ਸਹੀ ਹੈ,ਉਸ ਰਿਪੋਰਟ ਤੇ ਕਾਰਵਾਈ ਹੌਣੀ ਚਾਹੀਦੀ ਹੈ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਜੋ ਜੋ ਵੀ ਸ਼ਾਮਲ ਹੈ ਜਾ ਪਾਪੀਆ ਨੂੰ ਸ਼ਹਿ ਜਾ ਸਾਥ ਦੇਣ ਵਾਲੇ ਵੀ ਵਿਚੇ ਦੌਸ਼ੀ ਰੱਖੇ ਜਾਣ।ਇਕ ਇੰਟਰਵਿਊ ਵਿਜੇ ਪਤਾਪ ਦੀ ਕਰਕੇ ਜਾਚ ਦਾ ਪੱਖ ਲਿਆ ਜਾਵੇ ਜੀ ਉਹਨਾ ਦਾ ਕੀ ਕਿਹਣਾ ਹੈ ਇਸ ਜਾਚ ਤੇ ਪਤਾ ਲੱਗ ਜਾਉ ਖੱਟੜਾ ਜੀ ਦੀ ਜਾਚ ਚ ਦਮ ਹੈ ਕਿ ਨਹੀ।
@kulwindermander1721
@kulwindermander1721 2 месяца назад
Sir Sade Jathedar Sahib ta aj Badal Family ta Sormni akhali Dal na apne Servant banai rakhai a hun ta Guru Granth Sahib app hi ehna pappi to inshaff lan gai
@deeptoora44
@deeptoora44 2 месяца назад
2 sall t munde nu ticket miln t lagg gye
@hrpit
@hrpit 2 месяца назад
ਇਹ ਕਾਂਗਰਸ ਵਿਚ ਜਾਊਗਾ ਹੁਣ , ਇਹਦੇ ਪੱਲੇ ਡੱਕਾ ਨਹੀਂ
@GurmukhSingh-mz5it
@GurmukhSingh-mz5it 2 месяца назад
ਬਾਈ ਜੀ ਜਥੇਦਾਰਾਂ ਨੂੰ ਛਡੋਂ ਐਸ ਜੀ ਪੀ ਦੇ ਮੈਬਰਾਂ ਨੇ ਕਰੈਸਰ ਲਾ ਲਏ ਜਿਹੜੇ ਸਾਇਕਲਾ ਤੇ ਫਿਰਦੇ ਸਨ
@jaswantsingh-gy4xo
@jaswantsingh-gy4xo 2 месяца назад
ki khattra de Munde ne Badal Jundali kaali Dal dee TICKET HASAL KITI C ? WAS IT GIFT TO KHATTRA ? Explain it ?
@jagdevsandhu6186
@jagdevsandhu6186 2 месяца назад
Ex Jathedar of Akal Takht Gurbachan Singh should be summoned by Akal Takht for his crimes
@SsPp-y6m
@SsPp-y6m 2 месяца назад
Most corrupt police officer of punjab
@rajuvirk6348
@rajuvirk6348 2 месяца назад
ਖੱਟਰਾ ਸਾਬ ਨੇ ਵੀ ਗੁਰੂ ਸਾਹਿਬ ਜੀ ਨੂੰ ਪਾਸੇ ਰੱਖ ਕੇ ਮੁੰਡੇ ਲਈ ਟਿਕਟ ਲੈ ਲਈ ਤੇ ਜਾਂਚ ਨੂੰ ਲੀਹ ਤੋਂ ਭਟਕਾ ਕੇ ਸਿੱਖਾਂ ਸਿਰ ਸੱਭ ਕੁਝ ਮੜ੍ਹ ਦਿੱਤਾ ਬਾਦਲਾਂ ਦੇ ਕਹਿਣ ਤੇ ਹੁਣ ਜਦੋਂ ਵੇਖਿਆ ਕਿ ਸੁਖਬੀਰ ਬਾਦਲ ਦੇ ਪਾਗਲ ਹੋ ਕੇ ਮਰਨ ਦੇ ਦਿਨ ਆ ਗਏ ਹਨ ਤਾਂ ਇਹ ਵੀ ਸਫ਼ਾਈਆਂ ਦੇਣ ਆ ਗਿਆ ਸ਼ਾਇਦ ਗੁਰੂ ਜੀ ਦਾ ਡਰ ਮੰਨ ਵਿੱਚ ਬੈਠ ਗਿਆ ਹੈ ਸੁਖਬੀਰ ਬਾਦਲ ਦੀ ਹਾਲਤ ਵੇਖ ਕੇ
@PalwinderSingh-qy7vs
@PalwinderSingh-qy7vs 2 месяца назад
ਪਾਪੀ ਬਾਦਲ ਪਾਪੀ ਕਲਯੁੱਗੀ ਬਲਾਤਕਾਰੀ ਨਰਕਧਾਰੀ ਬਾਬਾ ਜਾਣ ਬੁੱਝ ਕੇ ਬੋਲੀਆਂ ਅਦਾਲਤਾਂ ਧੰਨ ਗੁਰੂ ਗਰੰਥ ਸਾਹਿਬ ਜੀ ਆਪ ਇਨਸਾਫ ਕਰਨਗੇ
@JaswantSingh-og6pj
@JaswantSingh-og6pj 2 месяца назад
ਲੱਖੀ ਜੀ ਬਾਦਲ ਟੱਬਰ ਕੈਪਟਨ ਭੰਡ ਇਹ ਸਾਰੇ ਹੀ ਸਿੱਖਾ ਦੇ ਦੁਸਮਣ ਨੇ ਕਿਸੇ ਨੇ ਨਾ ਇਨਸਾਫ ਦਿੱਤਾ ਨਾ ਦੇਣ ਦੇਣਾ ਇਹ ਸਾਰੇ ਕੰਜਰ ਗੁਰੂ ਤੋ ਬੇਮੁੱਖ ਹੋਏ ਨੇ ਕੇਦਰ ਦੇ ਇਸਾਰੇ ਤੇ ਚੱਲਦੇ ਨੇ 1984 ਦਾ ਇਨਸਾਫ ਕਿਉ ਨਹੀ ਮਿਲਿਆ ਅੱਜ ਤੱਕ ਕਿਉਕੇ ਕੇਦਰ ਸਿੱਖਾਂ ਨੂੰ ਇਨਸਾਫ ਦਿਵਉਣਾ ਹੀ ਨਹੀ ਚਾਹੁੰਦੀ ਨਾ ਮਿਲਣਾ ਇਹਨਾਂ ਨੂੰ ਤਾਂ ਰੱਬ ਹੀ ਸਜਾ ਦੇਵੇਗਾ ਬਾਕੀ ਆ ਅਫਸਰ ਤਾਂ ਸਾਰੇ ਸਰਕਾਰਾ ਦੇ ਥੱਲੇ ਲੱਗਕੇ ਚੱਲਦੇ ਨੇ ਨਹੀ ਡਰਦਾ ਤਾਂ ਕੁੰਵਰ ਵਿਜੇ ਪਰਤਾਪ ਸਿੰਘ ਆ ਜਿਹੜਾ ਸੱਚੀਆ ਗੱਲਾ ਕਰਦਾ ਪਰ ਇਨਸਾਫ ਤਾਂ ਸਰਕਾਰਾ ਨੇ ਦਿਵਉਣਾ ਕਿਥੇ ਮਰ ਗਿਆ ਕੁੱਲਤਾਰ ਸੰਧਵਾਂ ਜੋ ਕਹਿੰਦਾ ਸੀ 24 ਘੰਟੇ ਚੋ ਇਨਸਾਫ ਮਿਲੂ ਨਾਲੇ ਨਕੋਦਰ ਵਾਲਾ ਹੁਣ ਮਰ ਗਿਆ
@ParminderSingh-re4xp
@ParminderSingh-re4xp 2 месяца назад
You all used Sikh religion for your personal gains. You all destroyed Punjab and Punjabis. You made Punjab unliveable, that is the reason all young people want to leave Punjab and are leaving Punjab. You all leaders divided Hindus and Sikhs, just for power. You all talk bea Adbi, this is a cunning scheme to divide people. Any body who insults and holy grunth will rout in hell, so why again and again talk about bea adbi.
@guriqbalpannu1188
@guriqbalpannu1188 2 месяца назад
Khatra is not clear person
@thatwasyesterday
@thatwasyesterday 2 месяца назад
Just whataboutism from failure valtoha. He forgot the deeds and fake encounters from badal appointee sumedh saini
@dhanwantmoga
@dhanwantmoga 2 месяца назад
Sari Duniya jouthi Kol jamanta galt…Bus 1 Virsa valtoha and Sukhbier Badal sache….
@Vimaldigu
@Vimaldigu 2 месяца назад
ਲੱਖੀ ਵੀਰ ਜੀ ਉਹ ਬੰਬੇ ਆਲਾ ਬਜ਼ੁਰਗ ਜਬਰਦਸਤੀ ਤੁਹਾਡਾ ਕੰਪੀਟੀਟਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ,ਉਹ ਪੰਜਾਬ ਤੇ ਪੰਜਾਬੀਅਤ ਲਈ ਬਹੁਤ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ।ਤੁਹਾਡੀ ਸਹੀ ਰਿਸਰਚ ਨੂੰ ਵੀ ਕੰਪੀਟੀਸ਼ਨ ਮੰਨਕੇ ਬਿਲਕੁਲ ਆਪੋਜ਼ਿਟ ਰਿਪੋਰਟ ਬਣਾ ਦਿੰਦਾ ਹੈ।
@dhanwantmoga
@dhanwantmoga 2 месяца назад
Jo Nuksaan sikh kaom sikhi sedanta da sikh institutions Da Badal kya ne keeta oh 500 saal Tak kaom de dushman nahi ce kar sake…
@montygill2211
@montygill2211 2 месяца назад
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ। ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਦਵਾਉਣ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ। ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ। ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ। ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ। ਗੁਰੂ ਪੰਥ ਦੇ ਸੇਵਕ
@BittuChambal-vl4hr
@BittuChambal-vl4hr 2 месяца назад
Good job sir ji 👍👍
@Ramkumar-vb9yr
@Ramkumar-vb9yr 2 месяца назад
Sat Sri Laka ji
@dhanoatj
@dhanoatj 2 месяца назад
I used to like ur reporting Ritesh , but the way u defeded AIG Sidhu was incorrect,
@amanpreetrandhawa4579
@amanpreetrandhawa4579 2 месяца назад
Well said
@vickysinghvicky2618
@vickysinghvicky2618 2 месяца назад
😂 ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀ ਜਿੰਨੇ ਵੀ ਨੇ ਦੁਨਿਆਵੀ ਅਦਾਲਤਾਂ ਨੇ ਇਨ੍ਹਾਂ ਨੂੰ ਕੋਈ ਸਜ਼ਾ ਦੇਵੇ ਜਾਂ ਨਾ ਦੇਵੇ ਪਰ ਵੇਖੋ ਬਾਦਲਾਂ ਦਾ ਹਾਲ ਰਾਮ ਰਹੀਮ ਦਾ ਹਾਲ ਵੇਖੋ ਤੇ ਸਮਝੋ
@KaranSharma-vc5nx
@KaranSharma-vc5nx 2 месяца назад
ਜੇਲ ਚ ਬੋਲ ਣ ਨਹੀਂ ਦਿੰਦੇ ਜੱਜ ਅੰਦਰ ਨਹੀਂ ਜਾਦੇ
@GurlalSingh-bn8xz
@GurlalSingh-bn8xz 2 месяца назад
Waheguru ji 🙏🙏🙏🙏🙏❤️♥️♥️♥️♥️
@jasssingh8047
@jasssingh8047 2 месяца назад
ਖੱਟੜਾ ਸਾਹਿਬ ਵਧੀਆ ਅਫਸਰ ਨੇ….ਇਨਸਾਫ ਮਿਲਣਾ ਮੁਸ਼ਕਿਲ ਆ …..
@hrpit
@hrpit 2 месяца назад
ਇਸ ਬੰਦੇ ਦੇ ਪੱਲੇ ਕੁੱਝ ਨਹੀਂ , ਇਹ ਖੁਦ ਸ਼ੱਕ ਦੇ ਘੇਰੇ ਵਿਚ ਸੀ , ਪਹਿਲਾ ਅਕਾਲੀਆਂ ਤੋਂ ਟਿਕਟ ਲਈ ਹੁਣ ਇਹ ਕਾਂਗਰਸ ਵਿਚ ਜਾਊਗਾ , ਇਹਦੇ ਸਾਮਣੇ ਗੋਲੀ ਚਲੀ ਸੀ , ਇਹਦਾ ਮੂਹ ਟੁਟਿਆ ਸੀ ਕੁਵਰ ਵਿਜੈ ਪ੍ਰਤਾਪ ਦੀ ਸਿੱਟ ਅੱਗੇ ਹਨ ਕੁੱਝ ਵੀ ਨਹੀਂ ਦਸਿਆ ਗੋਲੀ ਕਿਵੇਂ ਕਿਸ ਹਲਾਤ ਵਿਚ ਤੇ ਕਿਸਨੇ ਚਲਾਈ
@NavjotKaur-kn8sp
@NavjotKaur-kn8sp 2 месяца назад
Thanks
@jagdevsandhu6186
@jagdevsandhu6186 2 месяца назад
Khattra is a culprit of God
@kulwindermander1721
@kulwindermander1721 2 месяца назад
Parkash Badal pappi da Panth Ratan da kitabe Vpse lane chai da Jathedar Sahib nu
@shivdevsingh3626
@shivdevsingh3626 2 месяца назад
ਵਿਚਾਰੇ ਜਥੇਦਾਰ ਨੂੰ ਤੁਸੀਂ ਮਰਵਾਉਣਾ ਚਾਹੁੰਦੇ ਹੋ ? ਉਹ ਆਪਣੇ ਪਰਿਵਾਰ ਨੂੰ ਰੋਟੀ ਖਵਾ ਰਿਹੈ |
@jaswantsingh-gy4xo
@jaswantsingh-gy4xo 2 месяца назад
Es khattra ne Pehle 2 Amritdhari Boys nu Fasaon dee koshish kiti , Badalan ne khush ho k es de Munde nu Badal kaali Dal dee Ticket ditti, why ?
@balwantshergill
@balwantshergill 2 месяца назад
people salute your efforts for god
@lakhmirsinghkhalsa8282
@lakhmirsinghkhalsa8282 2 месяца назад
ਖਟੜਾ ਸਾਬ ਨੇ ਪਰਕਾਸ਼ ਚੰਦ ਬਾਦਲ ਸੁਖਬੀਰ ਚੰਦ ਬਾਦਲ ਤੇ ਚਮਚਿਆਂ ਬਾਰੇ ਬਲਾਤਕਾਰੀ ਦੇ ਗੂੜੇ ਸਬੰਧ ਲਿਬਾਸ, ਬੇਅਦਬੀਆ ਦਾ ਸੱਚ ਕੌਮ ਦੇ ਸਾਹਮਣੇ ਲਿਆਂਦਾ ਲੱਖੀ ਜੀ ਬਾਕਮਾਲ ਪੱਤਰਕਾਰੀ
@suminderjeetsingh6767
@suminderjeetsingh6767 2 месяца назад
Weldon ਖੱਟੜਾ ਸਾਹਬ
@sourav7718
@sourav7718 2 месяца назад
Sukhbir insa Virsa insa
@rupindersangha2005
@rupindersangha2005 2 месяца назад
Baba Ram Rahim should not get away with Beadbi of Guru Granth Sahib. It will be Shameful on Sikhs if he is not prosecuted and punishment rapist and killer baba.
@mohanaujlainfotainmentlive7422
@mohanaujlainfotainmentlive7422 2 месяца назад
Ranveer Singh khaatra r right abhusuitly. His SIT s. Investigation in right way. But not saport s Ranveer Singh khaatra any government and SAD SGPC
@charanjeetsingh6137
@charanjeetsingh6137 2 месяца назад
Luckhy kadd dah sapp😊😊Good👍 job
@deeptoora44
@deeptoora44 2 месяца назад
khatra saab jado judge jail jande ne uddoo mobile kyu nhi dikhde
@jaipalbhinder2506
@jaipalbhinder2506 2 месяца назад
ਪ੍ਰਦੀਪ ਕਲੇਰ ਕਹਿ ਰਿਹਾ ਹੈ ਮੈਨੂ ਕੋਈ ਸੰਮਨ ਨਹੀ ਮਿਲਿਆ ਉਸ ਬਾਰੇ ਇਹਨਾਂ ਨੂੰ ਪੁੱਛਿਆ ਜਾਵੈ
@Baaz4ill
@Baaz4ill 2 месяца назад
👍👍🙏
@SurinderKumar-dn1nk
@SurinderKumar-dn1nk 2 месяца назад
Yg sgpc ne khud case withdraw karaea ah v khattra sab da bian ae
@1sukhman
@1sukhman 2 месяца назад
ਮਸਲਾ ਦੋ ਆੜਤੀਆ ਦਾ ਜੋ ਰੱਬ ਦੇ ਨਾਮ ਦੀ ਬੋਲੀ ਲਾਉਂਦੇ ਆ।
@SurinderKumar-dn1nk
@SurinderKumar-dn1nk 2 месяца назад
Jdo mouke di sarkar ne turant action nahi lita. Sarkar nal mili hoi c dere nal police ki kare jdo sarkar di icha shakti nahi c sarkar di?
@ParminderSingh-re4xp
@ParminderSingh-re4xp 2 месяца назад
You all used Sikh religion for your personal gain. You all destroyed Punjab and Punjabis. You made Punjab unliveable, that is the reason why all young people want to leave Punjab and are leaving Punjab. You all leaders divided Hindus and Sikhs, just for power. You all talk about bea Adbi, this is a cunning scheme to divide people. Anybody who insults any holy grunth will rout in hell, so why again and again talk about bea adbi, nothing will happen.
@varunsharma3532
@varunsharma3532 2 месяца назад
0:25 sgpc custodian hai yaa sewak??
@jaswantrai5840
@jaswantrai5840 2 месяца назад
Eh khatre de khilaff ve bahut sikhan dian observations ne Sikh virodhi congress agents naal isde connection ne.dependable banda ne eh lagda.
@SurinderKumar-dn1nk
@SurinderKumar-dn1nk 2 месяца назад
Badal sarkar ne kuch nahi kita , congress ne nahi kita ,2.5 saal hoge aap sarkar ne beadbi cases kuch nahi kita
@Jaswinder_singh277
@Jaswinder_singh277 2 месяца назад
khatra is honest offiser
@RajwinderSinghSandhu-yb8vu
@RajwinderSinghSandhu-yb8vu 2 месяца назад
❤❤❤ ਸ ਖਟੜਾ ਸਾਹਿਬ ❤❤❤
@happy0865
@happy0865 2 месяца назад
👍🙏
@ravdeepsingh705
@ravdeepsingh705 2 месяца назад
ਦੋਸ਼ੀਆਂ ਨੂੰ ਲੱਭਣ ਲਈ ਨਹੀਂ ਬਣਾਉਣ ਲਈ ਲਗਿਆਂ ਤਿੰਨ ਸਾਲ ਦਾ ਸਮਾਂ
@deeptoora44
@deeptoora44 2 месяца назад
eh bar bar bian badle riha ha
@AmarjitSingh-bv6fl
@AmarjitSingh-bv6fl 2 месяца назад
Adde to wad ehne pind kutt ta jwahar Singh wala doshian nu bcaoude rhe
@vakhrekaraj9948
@vakhrekaraj9948 2 месяца назад
Ig khatra ne v khaki nikar😂pa😂li
@Gagandeepsingh-gx2db
@Gagandeepsingh-gx2db 2 месяца назад
ਬਾਦਲ ਮਰ ਗਿਆ ਤੇ ਖਾਕੀ ਨਿੱਕਰ ਇਹਨੂੰ ਦੇ ਗਿਆ ।
@Jagirsinghpatwari
@Jagirsinghpatwari 2 месяца назад
ਲਖੀ ਜੀ ਤੁਹਾਨੂ ਸਲਾਮ ਹੈ ਜੀ ਇਮਾਨਦਾਰ ਪਤਰਕਾਰ ਹੈ ਵਿਕਾੳ ਨਹੀ
@G.S.Sidhu13
@G.S.Sidhu13 2 месяца назад
ਸੱਚ ਨਹੀ ਬੋਲਦਾ ਗੋਲ ਗੱਲਾ ਕਰ ਰਿਹਾ ਸਿੱਖਾ ਵਾਸਤੇ ਜਾਂਚ ਨਾਲ ਦੀ ਨਾਲ ਹੋ ਜਾਦੀ ਗੁਰੂ ਸਾਹਿਬ ਲਈ ਮਹੀਨੇ ਸਾਲਾ ਦੇ ਸਾਲ ਗੱਲ ਕਰਦਿਆ ਸਰਮ ਆਉਣੀ ਚਾਹੀਦੀ ਖੱਟੜਾ ਸਾਬ ਐਵੇ ਲੰਬੀਆ ਗੱਲਾ ਮਾਰ ਰਿਹਾ ਜਵਾਬ ਹਾ। ਜਾ। ਨਾ। ਹੋਣਾ। ਚਾਹੀਦਾ ਪੰਜਾਬ ਨੇ ਤਾ ਨਾਲ ਦੀ ਨਾਲ ਜਾਂਚ ਕਰਤੀ ਸੀ ਡੇਰਾ ਦੋਸ਼ੀ ਸੀ ਤੁਸੀ ਬਾਦਲਾ ਦੇ ਦਬਾਅ ਸੀ
@DarshanSingh-l2d
@DarshanSingh-l2d 2 месяца назад
No lok parlor kuhg ne hona
@Gill.-466
@Gill.-466 2 месяца назад
ਸੁਖੀ। ਦਾ। ਪਾਲਤੂ। ਬਣ। ਗਿਆ
@DarshanSingh-l2d
@DarshanSingh-l2d 2 месяца назад
Tu ke kita
@sjmahal5
@sjmahal5 2 месяца назад
Janab ne munde lai ticket laye te larhi….Eh Jhuth a ? ਜਨਾਬ ਨੇ ਮੁੰਡੇ ਲਈ ਟਿੱਕਟ ਲਈ ਤੇ ਇਲੈਕਸ਼ਨ ਲੱੜੀ ! ਇਹ ਝੂਠ ਅ
@jagdevsandhu6186
@jagdevsandhu6186 2 месяца назад
Shame for Khattra a culprit
@harpreetagriinformation9862
@harpreetagriinformation9862 2 месяца назад
Very good khatra
Далее
новое испытание
00:40
Просмотров 351 тыс.