Тёмный

Zero Till Drill DSR : ਸਿਰਫ਼ 800 ਚ ਤਿਆਰ || Zero Till DSR Sirf 800 Mein Tyar || DSR Paddy Cultivation 

Naturalfarming ਕੁਦਰਤੀ ਖੇਤੀ
Подписаться 133 тыс.
Просмотров 24 тыс.
50% 1

Zero Till Drill DSR : ਸਿਰਫ਼ 800 ਚ ਤਿਆਰ || Zero Till DSR Sirf 800 Mein Tyar || DSR Paddy Cultivation
Friends meet one more genius farmer from Punjab S. Gurpreet Singh of village Warhabhaika (Faridkot), who has provided another best and cheep alternative of DSR Drill.
Regards
Gurpreet Dabrikhana
88377-41682

Опубликовано:

 

14 май 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 112   
@singhboy1982
@singhboy1982 4 года назад
ਬਾਈ ਦੀ ਇਮਾਨਦਾਰੀ ਅਾ ਨਹੀਂ ਹਰੇਕ ਕਹਿ ਦਿੰਦਾ ਕੇ ਮੈ ਕੀਤਾ।।ਬਾਕੀ ਬੜੇ ਵਧੀਆ ਤਰੀਕੇ ਨਾਲ ਸਮਝਾਇਆ
@meharsinghsandhu4567
@meharsinghsandhu4567 4 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਭਾਈ ਜੀ ਜੱਟ ਰੱਬ ਤੇ ਭਰੋਸਾ ਕਰਦੇ ਆ। ਸਰਕਾਰਾਂ ਤਾਂ ਲੁੱਟਣ ਚ ਕੋਈ ਕਸਰ ਨਹੀਂ ਛੱਡਦੀਆ। ਰੱਬ ਰਾਖਾ।
@shamshersinghkamboj4397
@shamshersinghkamboj4397 4 года назад
ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@GurpreetSingh-bh3xi
@GurpreetSingh-bh3xi 4 года назад
ਇਹੋ ਜਿਹੀ ਸੋਚ ਹਰੇਕ ਕਿਸਾਨ ਨੂੰ ਅਪਣਾਉਣੀ ਚਾਹੀਦੀ ਏ
@harjeetsekhon6552
@harjeetsekhon6552 4 года назад
ਬਹੁਤ ਵਧੀਆ ਬਾਈ ਜੀ ਕਿਸਾਨਾਂ ਦੀ ਹੋ ਰਹੀ ਲੁੱਟ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ🙆‍♂️🙆‍♂️🙆‍♂️
@gagandhillon4782
@gagandhillon4782 4 года назад
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਈ ਜੀ
@gurkiratkajjal5716
@gurkiratkajjal5716 4 года назад
ਬਹੁਤ ਵਧੀਆ ਜੀ,,ਬਹੁਤ ਵਡਮੁੱਲੀ ਜਾਣਕਾਰੀ ਆ
@HarpreetSingh-yp5pj
@HarpreetSingh-yp5pj 4 года назад
ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ ।
@singhshamsher5086
@singhshamsher5086 4 года назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@pritpalsinghsekhon3377
@pritpalsinghsekhon3377 4 года назад
Very good ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਏ। ਬਾਈ ਨੇ ਦਿਮਾਗ ਲਾ ਕੇ ਬਹੁਤ ਹੀ ਵਧੀਆ ਤਰੀਕਾ ਵਰਤਿਆ ।
@GurpreetSingh-sx6oq
@GurpreetSingh-sx6oq 4 года назад
Thx
@yammlajatt3608
@yammlajatt3608 4 года назад
Parmatma sona result liyave tuhadi mehnat da
@GurpreetSingh-bh3xi
@GurpreetSingh-bh3xi 4 года назад
ਬਹੁਤ ਮਹੱਤਵ ਪੂਰਨ ਕੰਮ ਕੀਤਾ ਇਹਨਾ
@rajwindersidhu8158
@rajwindersidhu8158 4 года назад
Gurpreet ji good luck god bless you dear
@jattonyoutube48
@jattonyoutube48 4 года назад
Sira krata bai jug jug jio
@rajwindersidhu8158
@rajwindersidhu8158 4 года назад
V good information nice ideal idea bai ji
@morjaat5041
@morjaat5041 4 года назад
Bhaida Bhai Gurpreet Singh.
@sharnjeetsingh6239
@sharnjeetsingh6239 4 года назад
Good job janab
@jaihindtractors.8176
@jaihindtractors.8176 4 года назад
Thanks sir your videos are helpful for all our farmers. This video also solve my machine problem.
@RakeshSharma-wt8rm
@RakeshSharma-wt8rm 4 года назад
ਬਹੁਤ ਵਧੀਆ ਜਾਣਕਾਰੀ ਸਰ ਜੀ
@MrDeep81
@MrDeep81 4 года назад
Thanks Gurpreet ji🙏
@prabhjitsinghbal
@prabhjitsinghbal 4 года назад
ਵੀਰ ਜੀ ਇਹ ਤਾਂ ਤਜਰਬਾ ਕਾਮਯਾਬ ਲਗਦਾ ਇੱਕ ਵੀਡੀਓ ਹੋਰ ਵੇਖੀ ਜੋ ਸੁਪਰਸੀਡਰ ਨਾਲ ਕੱਦੂ ਵਿੱਚ ਸਿੱਧੀ ਬਿਜਾਈ ਕਰ ਰਿਹਾ ਵੀਰ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਸਾਂਝੇ ਕਰਿਓ
@gurpreetgill4837
@gurpreetgill4837 4 года назад
30 ਹਜਾਰ ਰੁਪਏ ਦੀ ਮਸੀਨ ਅਹਿਦਗੜ ਵਾਲਿਆਂ 80 ਹਜਾਰ ਰੁਪਏ ਦੀ ਕਰ ਦਿੱਤੀ ਹੈ ਸ਼ਰੇਆਮ ਕਿਸਾਨਾਂ ਨੂੰ ਲੁਟਿਆ ਜਾ ਰਿਹਾ ਹੈ
@peaceperfectpreciousNF
@peaceperfectpreciousNF 4 года назад
ਲੁਟੇਰਿਆਂ ਨੂੰ ਸਹੀ ਜਵਾਬ ਹੈ ਇਹ
@pardeeppandher4113
@pardeeppandher4113 4 года назад
ਵਧੀਆ ਜੀ ਭਲਾ ਕਰੇ ਮਾਲਕ ਤੁਹਾਡਾ
@mukhtiarsandhu
@mukhtiarsandhu 4 года назад
ਬਹੁਤ ਹੀ ਵਧੀਆ ਧੰਨਵਾਦ ਜੀ
@tallatalipashakhan8306
@tallatalipashakhan8306 4 года назад
Good.Tallat khan SSP Sahiwal Punjab pakistan
@ajkhanajkhan4369
@ajkhanajkhan4369 4 года назад
Asalam o alakum m from arifwala
@kabalsingh643
@kabalsingh643 4 года назад
Bahut vadiya jankari veer g 🙏🏻🙏🏻🙏🏻🙏🏻
@APK072
@APK072 4 года назад
Good . Sardar g.best of luck
@gaggisandhu8279
@gaggisandhu8279 3 года назад
Veer ji happy seedar ho ju
@manpreetgurna782
@manpreetgurna782 4 года назад
Great sir
@hardeepsingh1225
@hardeepsingh1225 4 года назад
Good y ji
@amritpalsingh-sc9ff
@amritpalsingh-sc9ff 4 года назад
Bhut wdiyaa jankariii c veere m v drill nall shed shad kiti c prrrr dane todan krke mera honsla tut geya c prr hun m dware try kru te ummed a sfal v houu
@KrishanKumar-kg9bo
@KrishanKumar-kg9bo Год назад
Jai किसान
@kuldeep5818
@kuldeep5818 4 года назад
ਧਨਵਾਦ
@parmindersingh71
@parmindersingh71 4 года назад
Very good ji thanks
@amazing9807
@amazing9807 4 года назад
Bai sira kar dita
@expertjattgaming1271
@expertjattgaming1271 4 года назад
Good bai ji
@amritpaldhaliwal7989
@amritpaldhaliwal7989 4 года назад
Nice sir good work thanx
@malkeetsingh-ti4bh
@malkeetsingh-ti4bh 4 года назад
Bahut vadia veer g.
@GurpreetSingh-sx6oq
@GurpreetSingh-sx6oq 4 года назад
Thx bai ji
@lakhwindersinghvirk2528
@lakhwindersinghvirk2528 4 года назад
Salute
@abhisheknain4683
@abhisheknain4683 4 года назад
Veer ji baba nanak raang lawe app ki mehnat te
@sardarsingh1960
@sardarsingh1960 4 года назад
Very good job
@14nirmalsidhu90
@14nirmalsidhu90 4 года назад
Good information
@kawaljitsingh7925
@kawaljitsingh7925 4 года назад
Good bai g....
@JagmeetSinghtoor
@JagmeetSinghtoor 4 года назад
Great ... I will do same...thanks
@sarbjeetkhosa9015
@sarbjeetkhosa9015 2 месяца назад
👍👍👌👌
@malikotia
@malikotia 4 года назад
Nice veer ji
@dalwinderjeetbrar3343
@dalwinderjeetbrar3343 4 года назад
Good job
@gurwinder844
@gurwinder844 4 года назад
Sat shri akhal ji
@peaceperfectpreciousNF
@peaceperfectpreciousNF 4 года назад
Sat Sri akal ji
@PremSingh-qz2xv
@PremSingh-qz2xv 4 года назад
Good job brother
@RanjeetSingh-ip4vf
@RanjeetSingh-ip4vf 4 года назад
👍👍👍👍
@gurjeevanaulakh5242
@gurjeevanaulakh5242 4 года назад
Good brother
@gurjeetgill4057
@gurjeetgill4057 4 года назад
Good
@sandeepsinghthandi7006
@sandeepsinghthandi7006 4 года назад
👍👌
@AmarjitSingh-lz3gv
@AmarjitSingh-lz3gv 4 года назад
Okay sir
@saabji27
@saabji27 4 года назад
ਵੀਰ ਅਸੀਂ ਵੀ ਕੀਤਾ ਸੀ ਇਹ ਕੰਮ ਬੀਜ ਤੇ ਸਹੀ ਮਿਣਤੀ ਵਿਚ ਪੈਂਦਾ ਸੀ ਪਰ ਇਕ ਸਾਰ ਨਹੀਂ ਪੈਂਦਾ ਕਿਤੇ 1-2 ਬੀਜ ਕਿਤੇ 5-7 ਸਿਟਦੀ ਸੀ ਆਪਸ ਵਿਚ ਦੂਰੀ ਵੀ ਬੜਾ ਫਰਕ ਪੈਂਦਾ
@peaceperfectpreciousNF
@peaceperfectpreciousNF 4 года назад
ਹੋਰ ਦਿਮਾਗ ਲਾਓ, ਬਣ ਜਾਣੀ ਗੱਲ
@harjitsidhu7358
@harjitsidhu7358 4 года назад
Ssa g🙏
@deadshotgaming4781
@deadshotgaming4781 3 года назад
👍👍🙏🙏
@lakhwindersinghbhullar5796
@lakhwindersinghbhullar5796 4 года назад
22g great job.
@JaswinderSingh-fk5jm
@JaswinderSingh-fk5jm 4 года назад
22 g vatta wala jhona di vatta kidda ban diya ne video BANAO
@inderjeetghumaan6104
@inderjeetghumaan6104 4 года назад
Sare veer ehi tarika varto
@ajmersinghgill4220
@ajmersinghgill4220 4 года назад
Gurpreet veer bale bale karwti
@dilbagsingh4763
@dilbagsingh4763 4 года назад
Apne ta veer 600 di a garari 62 dande a di ambala city 22 1 kanal ch 1 kilo pura beej paya hei, Dilbag Singh
@DavinderSingh-nx3oh
@DavinderSingh-nx3oh 4 года назад
680 Kapurthala to mili
@gurpinderkhalsa1699
@gurpinderkhalsa1699 4 года назад
Bai main v ambala cantt to haa... Kitho mili grari
@gurwindernirman2851
@gurwindernirman2851 4 года назад
👌🙏🌹💐💯
@mohitsingh4026
@mohitsingh4026 4 года назад
1st
@daljeetsinghsandhu8462
@daljeetsinghsandhu8462 4 года назад
Tell us the name of that part of combine
@daljeetsinghsandhu8462
@daljeetsinghsandhu8462 4 года назад
9759929240
@satyamsaxena2886
@satyamsaxena2886 2 года назад
No till drill machine ka koi jugad batae.
@nishansingh2197
@nishansingh2197 4 года назад
ਟਿੰਡਾ ਵਾਲੀ ਨੂੰ ਕੀ ਕਰਨਾ ਪਾਓ
@pritpalchahal3837
@pritpalchahal3837 4 года назад
ਬਾਈ ਜੀ ਦਾਣੇ ਇਕੱਠੇ 5/7 ਤਾਂ ਨਹੀਂ ਸੁੱਟਦੀ ਦਸਿਓ
@peaceperfectpreciousNF
@peaceperfectpreciousNF 4 года назад
ਨਹੀਂ
@GurpreetSingh-sx6oq
@GurpreetSingh-sx6oq 4 года назад
Nhi ji
@Mandeepsingh-pt3ne
@Mandeepsingh-pt3ne 4 года назад
Paji kank vali machine kine no. Te chonne da veej pao gye dso,, purani machine vere pastola vali aw
@peaceperfectpreciousNF
@peaceperfectpreciousNF 4 года назад
ਆਪ ਹੀ ਸੈਟਿੰਗ ਕਰਨੀ ਪੈਂਦੀ ਹੈ, ਮੱਥਾ ਪੱਚੀ ਕਰਕੇ
@verygoodsingh4414
@verygoodsingh4414 4 года назад
Veer ji chain v change krni pau
@peaceperfectpreciousNF
@peaceperfectpreciousNF 4 года назад
ਛੋਟੀ ਕਰਨੀ ਪਊ ਕੁਝ ਅੜੀਆਂ ਕੱਢ ਕੇ
@BaljinderSingh-nq2zc
@BaljinderSingh-nq2zc 4 года назад
Vrr ratli jmen ch v sidi bejai kr skde aa
@peaceperfectpreciousNF
@peaceperfectpreciousNF 4 года назад
ਨਹੀਂ
@sukhbrar6677
@sukhbrar6677 4 года назад
ਬੀਜ ਨਾਲ ਦੱਸ ਕਿਲੋ ਸੁਪਰ ਪਾ ਸਕਦੇ ਆ
@sharnjeetsingh6239
@sharnjeetsingh6239 4 года назад
Janab chemical bare kise nal gal hoy pic bheji siii aap ji nu
@peaceperfectpreciousNF
@peaceperfectpreciousNF 4 года назад
ਨਹੀਂ ਹੋਈ, ਫ਼ਿਲਹਾਲ ਉਹ ਵੀਡੀਓ ਹਟਾ ਦਿੱਤੀ ਹੈ, ਦੁਬਾਰਾ ਬਣਾ ਕੇ ਪਾਵਾਂਗੇ।
@SukhjinderSingh-ip4uv
@SukhjinderSingh-ip4uv 4 года назад
Bai g sukhjinder g da no devo
@AmarjitSingh-hr1kh
@AmarjitSingh-hr1kh 4 года назад
ਮੇਰੀਜੀਰੋ ਡਰਿਲ ਦੀ ਦਾਣੇ ਵਾਲੀ ਪਿਛਲੀ ਗਰਾਰੀ28ਦੰਦੇ ਦੀ ਹੈ ਹੁਣ ਕਿਹੜੀ ਪਵੇਗੀ ਉਸ ਨੁੰ ਬਾਕੀ 15ਦੰਦੇ ਦੀਆ ਹਨ ਦੋ ਗਰਾਰੀਆ
@peaceperfectpreciousNF
@peaceperfectpreciousNF 4 года назад
8837741682 ਫ਼ੋਨ ਕਰੋ ਭਾ ਜੀ
@GurpreetSingh-sx6oq
@GurpreetSingh-sx6oq 4 года назад
28 ਦੀ ਥਾਂ ਤੇ 60 ਵਾਲੀ ਪਾ ਲਉ
@dhindsarajwinder8175
@dhindsarajwinder8175 4 года назад
ਵੀਰ ਜੀ ਬੀਜ ਦੀ ਡੂੰਘਾਈ ਕਿੰਨੀ ਹੋਣੀ ਚਾਹੀਦੀ ਹੈ ।
@peaceperfectpreciousNF
@peaceperfectpreciousNF 4 года назад
ਸਵਾ ਤੋਂ ਡੇਢ ਇੰਚ
@sukhbrar6677
@sukhbrar6677 4 года назад
ਬਾਈ ਜੀ,ਗੁਰਪਰੀਤ ਬਾਈ ਦਾ ਨੰਬਰ ਦਿਉਂ
@peaceperfectpreciousNF
@peaceperfectpreciousNF 4 года назад
7888731022
@HarpreetSingh-yp5pj
@HarpreetSingh-yp5pj 4 года назад
ਵੀਰੇ 62ਦੰਦੇ ਵਾਲੀ ਮਿਲੀ ਨੀ ਗਰਾਰੀ ,ਕਹਿੰਦੇ ਸਟਾਪਵਾਕਰਾਂ ਵਾਲੀ 52 ਦੰਦੇ ਤੱਕ ਹੀ ਆ ,ਡਰਿੱਲ ਦੀ ਗਰਾਰੀ 31ਦੰਦੇ ਦੀ ਆ ਛੇਤੀ ਦੱਸਣਾ ।
@peaceperfectpreciousNF
@peaceperfectpreciousNF 4 года назад
Area kihda bha ji ?
@HarpreetSingh-yp5pj
@HarpreetSingh-yp5pj 4 года назад
@@peaceperfectpreciousNF ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਅਜਨਾਲਾ ਬਾਈ ਜੀ
@manindersinghkhalsa2488
@manindersinghkhalsa2488 4 года назад
ਕਿਸੇ ਵੀਰ ਨੂੰ DSR ਦੇ ਕਿਰਾਏ ਦਾ ਪਤਾ ਕਿ ਪ੍ਰਤੀ ਏਕੜ ਕੀ ਹੈ?
@PB-dz5wq
@PB-dz5wq 4 года назад
Maninder Singh Khalsa ਸਾਡੇ ਪਿੰਡ 1500 ਮੰਗਦੇ ਆ
@peaceperfectpreciousNF
@peaceperfectpreciousNF 4 года назад
1000/- sunia
@Kunwarajit
@Kunwarajit 4 года назад
1000 chall reha, jey dihadi tey aap chloni aa ta 3000 mang rahe aa
@AmarjitSingh-hr1kh
@AmarjitSingh-hr1kh 4 года назад
ਬਟਾਲਾ1000ਚ
@PB-dz5wq
@PB-dz5wq 4 года назад
Naturalfarming ਕੁਦਰਤੀ ਖੇਤੀ ਸਾਡੇ ਬਹੁਤ ਲੁੱਟ ਆ ਭਾਜੀ
@hawkgaming8418
@hawkgaming8418 4 года назад
Veer chkkr tuc khadh ale puthe kre ne, te ziri tuc fr veej ale passeo vijj rhe oo,,, smj ni lggi es gl di veer
@peaceperfectpreciousNF
@peaceperfectpreciousNF 4 года назад
ਏਨੇ ਬੇ ਦਿਮਾਗੇ ਤਾਂ ਨਾ ਸਮਝੋ ਕਿਰਪਾ ਕਰਕੇ🙏🏼
@GurpreetSingh-sx6oq
@GurpreetSingh-sx6oq 4 года назад
ਨਹੀਂ ਵੀਰ ਪਹਿਲਾ ਕਣਕ ਵਾਲੇ ਪਾਸੇ ਵਿੱਚ ਬੀਜ ਕੇ ਦੇਖਿਆ ਸੀ ਅਤੇ ਦਾਣੇ ਟੁੱਟਦੇ ਸੀ
@sukhmindersingh9758
@sukhmindersingh9758 4 года назад
Bhai g Da phone number do
Далее
🤡Украли У ВСЕХ🤪
00:37
Просмотров 222 тыс.
Dsr on beds technique explanation by Dr Daler Singh
16:09
DSR on PQNK
2:33
Просмотров 1 тыс.