Тёмный
Rizak
Rizak
Rizak
Подписаться
Комментарии
@sweeti-mw1mn
@sweeti-mw1mn День назад
ਕਿਸੇ ਦੇ ਸ਼ੌਕ ਮਾਰ ਦੇਣਾ ਸਭ ਤੋਂ ਵੱਡਾ ਪਾਪ ਹੈ ਕਿਉਂਕਿ ਸੌਕ ਮਰਨ ਤੋ ਬਾਅਦ ਇਨਾਸਨ ਵੀ ਅੰਦਰੋ ਮਰ ਜਾਦਾ ਹੈ ਬਸ ਉਹ ਲੋਕਾ ਵਿਚ ਹੀ ਤੁਰਿਆ ਫਿਰਦਾ ਅੰਦਰੋਂ ਮਰਿਆ ਹੁੰਦਾ ਹੈ
@harbansbhullar7318
@harbansbhullar7318 3 дня назад
ਸਾਦਗੀ ਹਮੇਸ਼ਾ ਹੀ ਚੰਗੀ ਹੁੰਦੀ ਹੈ
@harsimrankaur2086
@harsimrankaur2086 5 дней назад
Simplicity aali meri v suno...Mai v simple rehndi c...after marriage sb kuch krna pya makeup vgera menu mummy v kehnde rehnde v tu ewe tyaar ho k Jaya kr kuch laa la dark lipstick laa aah suit paa k Jana othe.... menu eh cheeza boj lggdia c...holi holi menu chnga lggn lgg gya pr oh saadgi aala Noor hun makeup mngn lgg gya....eh bhen simple ch kinna glow aa face te....Mai ehi kahugi jis traa jive rehna psnd krda koi owe rehna chaida... simplicity vrgi Rees ni kise cheez nal bndi ulta make-up de ik ik step de kinne mehnge products aunde aa jo k fzool khechi aa pye pye expire ho jndea.... lipstick collection 5-10 Mai ikathia krlia c kite aun jana ta khass nhi hunda fr oh pyia expire ho jndia jo k nhi sahi haiga
@surindermangat9732
@surindermangat9732 6 дней назад
Sadgi ch hi bahut sianp hai simple life is golden life.
@kabaddioldisgold4460
@kabaddioldisgold4460 9 дней назад
Sadgi sbh to Vdia te tusi sohnev lg raheo sadgi ch
@user-yj6gk2gq2u
@user-yj6gk2gq2u 9 дней назад
ਮੇਰੀ ਮੰਮੀ ਤਾਂ ਬਹੁਤ ਚੰਗੀ ਸੀ ਮੈਨੂੰ ਬਹੁਤ ਪਿਆਰ ਕਰਦੀ ਸੀ ।ਸਾਡਾ ਇੰਝ ਪਿਆਰ ਸੀ ਜਿਵੇੰ ਇੱਕ ਮਾਂ ਧੀ ਦਾ ਪਿਆਰ ਹੋਵੇ ।ਰੱਬੀ ਰੂਹ ਸੀ ਮੇਰੀ ਸੱਸ ਮਾਂ 😢😢😢😢😢ਪਰ ਅੱਜ ਉਹ ਇਸ ਦੁਨੀਆ ਵਿੱਚ ਨਹੀ ਰਹੇ ।ਮੈਂ ਵੀ ਉਹਨਾ ਦੀ ਆਪਣੀ ਮਾਂ ਦੀ ਤਰਾਂ ਇੱਜਤ ਕਰਦੀ ਸੀ ।ਲਵ ਯੂ ਮਾਂ ਮਿਸ ਯੂ ਹਰ ਜਨਮ ਤੂੰ ਮੇਰੀ ਸੱਸ ਹੋਵੇਂ 😢😢😢😢😢
@englishmap6305
@englishmap6305 11 дней назад
Sach nikl gya muhh cho
@RaviBassi-er2vw
@RaviBassi-er2vw 13 дней назад
Sada pind chhajla ha soda masr da ki name ha please daso
@ramandeepjassar4289
@ramandeepjassar4289 13 дней назад
Eh khire pind di interview aa veer
@gurjitsingh9500
@gurjitsingh9500 13 дней назад
ਅਸੀਂ ਵੀ ਛਾਜਲਾ ਤੋ ਹੀ ਜੀ
@gagndeepsingh4262
@gagndeepsingh4262 14 дней назад
ਮਾਤਾ ਕਿਨੇਂ ਪੜ ਨੇ
@SukhmanpreetsinghChatha
@SukhmanpreetsinghChatha 14 дней назад
Very nice video
@KuldeepBalYt
@KuldeepBalYt 15 дней назад
Bohat vadia vedio ❤❤❤❤
@Gurshan1313
@Gurshan1313 17 дней назад
ਸੌਕ ਚੰਗੇ ਤਾਂ ਕੋਈ ਮਨਾ ਨਹੀਂ ਕਰਦਾ ਜੇ ਸੌਕ ਭੜਕੀਲਾ ਹੋਏ ਤਾਂ ਗੁਰੂ ਪੀਰ ਵੀ ਰੋਕਦੇ ਹਨ।
@BalwinderKaur-du3ed
@BalwinderKaur-du3ed 18 дней назад
Very nice ji
@Kundu-dairy-farm
@Kundu-dairy-farm 18 дней назад
ਪੰਜਾਬ ਦੀ ਧਰਤੀ ਸੋਨਾ ਪੈਦਾ ਕਰਦੀ ਹੈ
@gurleengurleen8782
@gurleengurleen8782 18 дней назад
Belkul shi gl aa bebe g❤
@ranisidhu9760
@ranisidhu9760 23 дня назад
ਕਾਮਰੇਡ ਆ ਮਾਤਾ
@mankiratbajwa3965
@mankiratbajwa3965 23 дня назад
Bibia nu bas noonha hi nhi chamgia lagdoa
@pindadalifestyle682
@pindadalifestyle682 24 дня назад
ਬਹੁਤ ਵਧੀਆ
@gurmeetsingh-qh1eu
@gurmeetsingh-qh1eu 24 дня назад
ਵਧੀਆ ਲੱਗਿਆ ਬਹੁਤ ਵਧੀਆ ਸੋਚ
@harwinderkaur6430
@harwinderkaur6430 24 дня назад
ਦੋਨੋ ਹੀ ਬਹੁਤ ਹਲੀਮੀ ਵਾਲੀਆ ਤੇ ਰਿਸ਼ਤਿਆ ਦੀ ਅਹਿਮੀਅਤ ਨੂੰ ਸਮਝਣ ਵਾਲੀਆ ਔਰਤਾਂ ਨੇ ,ਬੜੀ ਖੁਸ਼ੀ ਹੋਈ ਇਹਨਾ ਨੂੰ ਵੇਖ ਕੇ
@dhillonjasdeep
@dhillonjasdeep 25 дней назад
👏🏻👏🏻
@_Amritsar_california_
@_Amritsar_california_ 26 дней назад
😂
@shellyharikaa1944
@shellyharikaa1944 29 дней назад
ਸਾਡਾ ਪਿੰਡ ਵੀਰੇ ਗਾਗਾ ਬੇਬੇ ਪ੍ਰਧਾਨ ਅਸੀਂ ਰਹਿੰਦੇ ਪਾਤੜਾਂ
@bhawanjotsidhu5645
@bhawanjotsidhu5645 Месяц назад
ਪਰ ਮਨ ਦੀਆ ਤਾਂ ਮਨ ਚ ਹੀ ਰਹ ਗਈਆ ਭੈਣੇ ਇਹ ਬਹੁਤ ਮਾੜੀ ਆ ਸੱਸਾ ਆਪ ਦੀ ਹੈਕੜ ਦਖਾਓਦੀਆ ਨੇ ਸੌਕ ਦਾ ਤਾ ਭਲੇਖਾ ਹੀ ਰਹ ਮੇਰੇ ਨਾਲ ਵੀ ਏਮੇ ਹੀ ਹੋਈ ਆ ਮੇਰੇ ਬੀ ਬਹੁਤ ਸੌਕ ਮਾਰ ਦਿੱਤੇ ਸੱਸ ਨੇ ਆਪ ਭਲਾ ਚੜਦੀ ਕਲਾ ਚ ਰਹਿੰਦੀਆ ਹੋਣ ਨੌਹ ਨੂੰ ਥੱਲੇ ਲਾ ਕੇ ਰੱਖ ਦੀਆ ਜਦੋ ਨੋਹਾ ਦੀਵਾਰੀ ਆਓਦੀ ਆ ਫੇਰ ਕਹ ਦਿਦੀਆ ਨੋਹਾ ਮੂਰੇ ਬੋਲਦੀਆ ਬੋਲਣ ਨਾ ਤਾ ਹੋਰ ਕੀ ਕਰਨ ਸੌਕ ਤਾ ਹਰ ਇੱਕ ਦਾ ਹੁੰਦਾ ਕਿਸੇ ਦਾ ਕਿਸੇ ਹਿਸਬ ਦਾ ਕਿਸੇ ਦਾ ਕਿਸੇ ਹਿਸਬ ਦਾ💯💯
@user-il2ik4fq3f
@user-il2ik4fq3f 24 дня назад
ਮੇਰੀ ਸੱਸ ਨੇ ਤੇ ਆਪਣੇ ਸਾਰੇ ਸ਼ੋਕ ਪੂਰੇ ਕੀਤੇ ਪਰ ਮੇਰਾ ਕੋਈ ਨਹੀ ਮੇਰੇ ਵਾਰੀ ਹੈ ਨੀ ਹੈਨੀ ਕਰਦੀ ਸੀ
@ManpreetKaur-in7zq
@ManpreetKaur-in7zq 10 дней назад
Sass ta bs,nuh time mainu ta salwaar suit hi pasand aa,kuri Sadi Jo marji paawe
@user-il2ik4fq3f
@user-il2ik4fq3f 10 дней назад
@@ManpreetKaur-in7zq ਭੈਣੇ ਸੱਸ ਨੂੰਹ ਦੀ ਕਦੇ ਰੀਜ਼ ਨਹੀ ਪੂਰੀ ਕਰੇ ਗੀ ਵਿਆਹ ਤੋ ਪਹਿਲਾ ਕਹਿਣਗੀਆਂ ਜੋ ਮਰਜ਼ੀ ਪਾਵੇ ਜੋ ਮਰਜ਼ੀ ਕਰੇ ਬਾਅਦ ਚ ਕੁਝ ਵੀ ਨਹੀ ਜੇ ਕੀਤੇ ਨੂੰਹ ਖਰਚਾ ਮੰਗ ਲੇ ਜਾ ਕੁਝ ਹੋਰ ਚੀਜ਼ ਫਿਰ ਕਲੇਸ਼ ਪਾ ਲੈਦੀਆਂ ਫਿਰ ਨੂੰਹ ਚੰਗੀ ਨਹੀ ਸਾਡੀ
@ManpreetKaur-in7zq
@ManpreetKaur-in7zq 10 дней назад
@@user-il2ik4fq3f bilkul sahi bhaine,sabh da ehi haal aa,pta ni kyo aiwe diyan hundian ne sassan, kudi time ah hai ni c ehde kol
@user-il2ik4fq3f
@user-il2ik4fq3f 10 дней назад
@@ManpreetKaur-in7zq ਬਾਅਦ ਚ ਘਰ ਬਰਬਾਦ ਕਰ ਦੀਆਂ ਨੂੰਹ ਪੁਤ ਨੂੰ ਅਲੱਗ ਕਰਵਾ ਕੇ 😒
@gurmaildhaliwal9510
@gurmaildhaliwal9510 Месяц назад
🙏🙏🙏🙏🙏👌👌
@_Amritsar_california_
@_Amritsar_california_ Месяц назад
🫶
@gurdevchahal9575
@gurdevchahal9575 Месяц назад
Very nice 👍👍👍
@_Amritsar_california_
@_Amritsar_california_ Месяц назад
😂
@No_name3245-x9t
@No_name3245-x9t Месяц назад
Par 95% kuriyan boyfriend ton paise kharchaundiyan Room share hunda😅
@gurfatehsing9028
@gurfatehsing9028 Месяц назад
Sadgi sudrta da ghena aa g, same life aapni es pakho
@onaksh
@onaksh Месяц назад
🎉🎉👍👍👍👍👍👍👍👍👏👏👏👏👏
@paramjitkaur7082
@paramjitkaur7082 Месяц назад
Very good bebe n bapuji good vichar live happy n healthy long life khush raho hamesha 👍🙏🙏😘😘
@gurpreetkaur3414
@gurpreetkaur3414 Месяц назад
ਨਹੀ ਬੇਬੇ ਨੌਕਰੀ ਵਾਲੀਆਂ ਕੁੜੀਆਂ ਵੀ ਦੋਨੋਂ ਕੰਮ ਈਵਨ ਖੇਤੀ ਦਾ ਕੰਮ ਵੀ ਚੰਗੀ ਤਰ੍ਹਾਂ ਸੰਭਾਲਦੇ ਨੇ ਇਹ ਆਪਣੇ ਆਪਣੇ ਕੰਮ ਕਰਨ ਦੇ ਤਰੀਕੇ ਨੇ ਕਈ ਘਰ ਬੈਠੀਆਂ ਵੀ ਰੋਟੀ ਨਹੀਂ ਸਾਂਝੀਆਂ ਨੂੰ ਪਕਾ ਕੇ ਦਿੰਦੀਆਂ
@GUR115
@GUR115 Месяц назад
Good work
@Kisanfoodfarming
@Kisanfoodfarming Месяц назад
Good 👍
@dalveersingh7138
@dalveersingh7138 Месяц назад
Like and share this video
@gill22majhewala
@gill22majhewala Месяц назад
Bahut wadia channel. Subscribe kro and share with your family friends.
@harminderkaur5182
@harminderkaur5182 Месяц назад
Bibi ji ja ta patiala dist ja roop Nagar roper dist di aa boli toh pta lagda
@user-vf7sy5fv3t
@user-vf7sy5fv3t Месяц назад
Theek hai pen g saadgi ch v khoobsurati hai
@happybathinda2574
@happybathinda2574 Месяц назад
ਅਜੀਤਪਾਲ ਦੀ ਮਾਤਾ ਤਰਕਸੀਲ ਚੰਗੀ ਆ ....
@rupinderkaurdhaliwal5980
@rupinderkaurdhaliwal5980 Месяц назад
ਬਹੁਤ ਵਧੀਆ ਬੇਬੇ ਤੇ ਬਾਪੂ ਤੁਸੀ ਇਹਨਾ ਦਾ ਸਾਰਾ ਕੁਝ ਦਿਖਾਉਣਾ ਸੀ ਕੁੱਕੜ ਵੀ ਬੋਲੀ ਜਾਂਦੇ ਸੀ
@HarwinderSingh-yq4ok
@HarwinderSingh-yq4ok Месяц назад
❤❤🙏🙏🙏🙏🌹
@baljeetkoursamra9942
@baljeetkoursamra9942 Месяц назад
ਆਪਣੀ ਘਮੰਡ ਕਰਕੇ ਕਿਸੇ ਦੇ ਸ਼ੌਕ ਮਾਰ ਦੇਣੇ ਇਹ ਕਿਹੜੀ ਇਨਸਾਨੀਅਤ ਹੈ ਪ੍ਰਮਾਤਮਾ ਕਰੇ ਐਸੀ ਸੱਸ ਕਿਸੇ ਨੂੰ ਨਾ ਮਿਲੇ । ਆਪਾ ਤਾਂ ਭਾਈ ਆਪਣੀ ਨੂੰਹ ਦੇ ਸਾਰੇ ਸ਼ੌਕ ਪੂਰੇ ਕਰਾਂਗੇ
@manipannu2677
@manipannu2677 Месяц назад
ਬੁੜੀ ਭਰੂਗੀ ਜੇੜੀ ਨੇ ਛੋਕ ਵੀ ਨੀ ਪੁਰੇ ਹੋਣ ਦਿਤੇ
@surindernijjar7024
@surindernijjar7024 Месяц назад
Very nice interview ❤❤
@sadhsingh2036
@sadhsingh2036 Месяц назад
ਸੱਚ ,ਬੀਬੀ ਨੁੰਹ ਨੁੰ ਬਾਬੇ ਕੋਲ ਲੈ ਗੲਈ ਬੱਚਾ ਨਹੀ ਹੁੰਦਾ,ਬਾਬੇ ਨੇ ਕਾਰਵਾਈ ਪਾਈ ਮੁੰਡਾ ਹੋ ਗਿਆ ,ਜਦੋ ਮੂੰਡਾ ਲੈ ਕੇ ਬਾਬੇ ਦੇ ਦਰਾ ਚ ਮੱਥਾ ਟੇਕਣ ਗੲਏ ਤਾ ਨੁਹ ਨੇ ਬਾਹਰ ਆਕੇ ਮੁੰਡਾ ਸੱਸ ਦੀ ਝੋਲੀ ਪਾ ਦਿੱਤਾ ਕਹਿੰਦੀ ਤੂੰ ਪਾਲ ਜਾ ਬਾਬਾ ਮੈ ਨਹੀ ਪਾਲ ਸਕਦੀ ,ਸੱਸ ਨੇ ਕਿਹਾ ਕਿਉ,,ਕਹਿੰਦੀ ਜਿਹੜਾ ਕੰਮ ਤੇਰੇ ਪੁਤ ਨਹੀ ਕੀਤਾ ਉਹ ਬਾਬੇ ਨੇ ਕੀਤਾ ਤੇ ਸਤਿਗੁਰੂ ਤੇ ਭਰੋਸਾ ਨਾ ਕਰਦੇ ਹੋਏ ਮੈਨੂੰ ਬਾਬੇ ਨਾਲ ਪੈਣ ਨੁੰ ਮਜਬੁਰ ਕੀਤਾ ,ਇਸਦੇ ਜਿਮੇਵਾਰ ਤੁਸੀ ਹੋ ,,ਇਸ ਕਰਕੇ ਭਰਾਵੋ ਬਾਬੇ ਮੁੰਡੇ ਨਹੀ ਦਿੰਦੇ ਤਾ ਜਨਾਨੀ ਨੁੰ ਨਾ ਦੋਸ ਦੇਵੋ ਕੇ ਤੂੰ ਕੁੜੀਆ ਜੰਮਦੀ ਏ ਤੁਸੀ ਜੋ ਬੀਜੋ ਗੇ ਉਹੀ ਊਗੇਗਾ ਔਲਾਦ ਬੰਦੇ ਦੀ ਕਿਸਮਤ ਏ ਜਨਾਨੀ ਦਾ ਦੋਸ ਨਹੀ ,ਬੱਸ ਵਹਿਗੁਰੂ ਤੌ ਮੰਗੋ ਸਭ ਕੁਛ ਮਿਲਜਾਵੇਗਾ
@parveenkaur196
@parveenkaur196 Месяц назад
Great bebeji,Bapu ji
@parveenkaur196
@parveenkaur196 Месяц назад
I have my parents interview in Barnala. Please cover up 🙏
@Modified251
@Modified251 Месяц назад
Ghhhhh