Тёмный

8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu 

Rizak
Подписаться 7 тыс.
Просмотров 108 тыс.
50% 1

8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu
9 ਸਾਲ ਦੀ ਉਮਰ 'ਚ ਮੰਗਣੀ ਹੋਗੀ ਸੀ !
8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ
ਮੇਰੀ ਸੱਸ ਮਾਵਾਂ ਵਰਗੀ ਸੀ !
ਇਹ ਬਾਪੂ ਜਗਦੇਵ ਸਿੰਘ ਅਤੇ ਬੇਬੇ ਜਸਦੇਵ ਕੌਰ ਜੀ ਹਨ । ਬੇਬੇ ਬਾਪੂ ਦੀਆਂ ਇਹ ਗੱਲਾਂ ਸੁਣਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਤਯੁੱਗ ਤੋਂ ਕਲਯੁੱਗ ਥੋੜ੍ਹਾ ਸਮਾਂ ਪਹਿਲਾਂ ਹੀ ਬਦਲਿਆ ਹੋਵੇ। ਅਜਿਹੀਆਂ ਹੋਰ ਖੂਬਸੂਰਤ ਮੁਲਾਕਾਤਾਂ ਲਈ ਜੁੜੇ ਰਹੋ ਰਿਜ਼ਕ ਦੇ ਨਾਲ। ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਜੀ ।
#Bapu #JagdevSingh #Bebe #JasdevKaur #old #bebebapu #rizak #rizaktv

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 73   
@khudal1
@khudal1 3 месяца назад
ਪਿਆਰ, ਸਨੇਹ ਅਤੇ ਨਿਮਰਤਾ ਦੇ ਪ੍ਰਤੀਕ। ਵਾਹਿਗੁਰੂ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
@amankaramgill5680
@amankaramgill5680 3 месяца назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@jagseerbehniwal7935
@jagseerbehniwal7935 3 месяца назад
ਬਹੁਤ ਵਧੀਆ ਵਿਚਾਰ ਜੋੜੀ ਦੇ ਪਰਮਾਤਮਾ ਲੰਮੀ ਉਮਰ ਬਖਸ਼ੇ ਇਸ ਜੋੜੀ ਨੂੰ
@chahatbajwa5678
@chahatbajwa5678 3 месяца назад
ਕਿੱਥੋਂ ਨੇ ਇਹ ਬੇਬੇ ਬਾਪੂ ਜੀ ਮੈ ਇਹਨਾਂ ਨੂੰ ਕਿਤਾਬਾਂ ਗਿਫਟ ਕਰਨੀਆਂ ….. ਦੱਸਿਉ ਜ਼ਰੂਰ
@HORIZON_PLAYER_TOP1
@HORIZON_PLAYER_TOP1 2 месяца назад
Dialpura, near Bareta, District - Mansa
@navjotsandhu-ce1ms
@navjotsandhu-ce1ms 12 часов назад
I need some books
@gurpalpawar8577
@gurpalpawar8577 3 месяца назад
ਖੂਬਸੂਰਤ ਮੰਜਰ
@sukhimaghanian707
@sukhimaghanian707 3 месяца назад
ਬਹੁਤ ਘੈਂਟ ਇੰਟਰਵਿਊ ਹੈ
@gurjantsingh5974
@gurjantsingh5974 3 месяца назад
🎉🎉
@paramjitkaur7082
@paramjitkaur7082 3 месяца назад
Very good bebe n bapuji good vichar live happy n healthy long life khush raho hamesha 👍🙏🙏😘😘
@Kaur.brar23
@Kaur.brar23 3 месяца назад
Mare father in law ji kol v 20 kille se 5 putta ne enna hard work kitta ki ajj sadde 200 killa a ji haryana ch rehdea a asi sirsa side ❤❤
@harsharanbrar556
@harsharanbrar556 3 месяца назад
m b sirsa toh ah g ki dss skhde oh ehni zameen kive bnai
@Kaur.brar23
@Kaur.brar23 3 месяца назад
@@harsharanbrar556 veer ji sarre bhrawa ne kamm kitta America ch 20 years 2 bhrawa ne bhaut hard work kitta ta ja ki bnea aa ekk war asi sarea bibia ne gold vech ta jameen buy karn lai ji India wale v 3 brothers sarre umar metti chkea taa Jake 2005 ch sokhe hoye veer ji taa bnea aa ji sirsa sada district a ji asi sirsa too 45-50 km dur a ji veer ji
@harsharanbrar556
@harsharanbrar556 3 месяца назад
bai g.m.desu pind toh ah tuc khde pind toh oh
@harsharanbrar556
@harsharanbrar556 3 месяца назад
​@@Kaur.brar23 desu b sirsa ch paenda bai g
@Kaur.brar23
@Kaur.brar23 3 месяца назад
@@harsharanbrar556 ok veer ji asi rania ellenabad too v aggea aa border te sada dhani aa ji 5 k ghra de dhani aa ji
@navneetmallhi7677
@navneetmallhi7677 3 месяца назад
Bibi g job Walia ladies de bde khilaf a😅 interview bht sohni se.
@jaskaransinghbilling8457
@jaskaransinghbilling8457 3 месяца назад
Nice video ji
@sukhimaghanian707
@sukhimaghanian707 3 месяца назад
ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ
@shellyharikaa1944
@shellyharikaa1944 3 месяца назад
ਸਾਡਾ ਪਿੰਡ ਵੀਰੇ ਗਾਗਾ ਬੇਬੇ ਪ੍ਰਧਾਨ ਅਸੀਂ ਰਹਿੰਦੇ ਪਾਤੜਾਂ
@SurinderKaur-uw9eq
@SurinderKaur-uw9eq 3 месяца назад
Right
@ravindergill9225
@ravindergill9225 3 месяца назад
ਪਹਿਲੇ ਸਮੇਂ ਸਾਂਝੇ ਪਰਿਵਾਰ ਵਿੱਚ ਲਾਣੇਦਾਰ ਦੀ ਹੀ ਪੱਗ ਚਿੱਟੀ ਹੁੰਦੀ ਸੀ, ਬਾਕੀ ਸਾਰੇ ਕੰਮ ਕਰਦੇ ਡੱਬੀ ਪਰਨਾ ਬੰਨਦੇ ਪੜ੍ਹਾਈ ਲਿਖਾਈ ਨੋਕਰੀ ਨੇ ਅਮਦਨ ਦੇ ਵਸੀਲੇ ਬਦਲ ਦਿੱਤੇ, ਕੀਲੇ ਜਿੰਨੇ ਮਰਜੀ ਹੋਣ ਔਰਤ ਦੇ ਹੱਥਾਂ ਵਿੱਚੋਂ ਸੁਆਹ ਨੀਂ ਜਾਂਦੀ, ਘਰ ਦੀ ਖੁਸਹਾਲੀ ਦਾ ਔਰਤ ਤੋਂ ਪਤਾ ਲੱਗਦਾ,.
@reenaverma7457
@reenaverma7457 2 месяца назад
ਬੱਚਿਆਂ ਬਾਰੇ ਤਾਂ ਦੱਸਿਆ ਨੀ
@gurpreetkaur3414
@gurpreetkaur3414 3 месяца назад
ਨਹੀ ਬੇਬੇ ਨੌਕਰੀ ਵਾਲੀਆਂ ਕੁੜੀਆਂ ਵੀ ਦੋਨੋਂ ਕੰਮ ਈਵਨ ਖੇਤੀ ਦਾ ਕੰਮ ਵੀ ਚੰਗੀ ਤਰ੍ਹਾਂ ਸੰਭਾਲਦੇ ਨੇ ਇਹ ਆਪਣੇ ਆਪਣੇ ਕੰਮ ਕਰਨ ਦੇ ਤਰੀਕੇ ਨੇ ਕਈ ਘਰ ਬੈਠੀਆਂ ਵੀ ਰੋਟੀ ਨਹੀਂ ਸਾਂਝੀਆਂ ਨੂੰ ਪਕਾ ਕੇ ਦਿੰਦੀਆਂ
@rajwinderkaursidhu3929
@rajwinderkaursidhu3929 3 месяца назад
ਰੱਬ ਵੱਸਦਾ ਸਾਡੇ ਭੂਆ ਫੁੱਫੜ ਚ❤
@jaswinderbhullar2922
@jaswinderbhullar2922 2 месяца назад
Very nice
@LakhbirSingh-zm3ht
@LakhbirSingh-zm3ht 18 дней назад
Loving personalty beautiful Couple Thanks
@HORIZON_PLAYER_TOP1
@HORIZON_PLAYER_TOP1 3 месяца назад
I am proud of my Nana ji and Nani ji...😁😁😁😆😆😆😊😊😊😊😊👍👍👍👍👍👍
@kulwinder169
@kulwinder169 Месяц назад
ਬੇਬੇ ਜੀ ਹੱਸਦੇ ਬਹੁਤ ਸੋਹਣੇ ਲੱਗਦੇ ਹੋ
@gurdeepbenipal8878
@gurdeepbenipal8878 Месяц назад
Gal ta thik mata g di maf krna g pr house wife di kdar ni aa......
@balvirkaur9925
@balvirkaur9925 3 месяца назад
ਬਹੁਤ ਹੀ ਹਸਮੁੱਖ ਤੇ ਵਿਚਾਰ ਉੱਚੇ ਸੁੱਚੇ
@kuljeetgrewal889
@kuljeetgrewal889 3 месяца назад
ਬੇਬੇ ਤਾਂ ਪੂਰੀ ਘੈਂਟ ਆ।ਬਾਪੂ ਜੀ ਨਾਲੋ ਪੜੀ ਘਟ ਸੈ ਪਰ ਪੂਰੀ ਤੇਜ ਹੈ।
@jassisinghdhalio5700
@jassisinghdhalio5700 3 месяца назад
Nice mama mami ji god bless you 💕
@GurjantSingh-ot6qz
@GurjantSingh-ot6qz 3 месяца назад
ਪਰਮਾਤਮਾ ਲੰਬੀ ਉਮਰ ਬਖਸ਼ਣ
@rupinderkaurdhaliwal5980
@rupinderkaurdhaliwal5980 3 месяца назад
ਬਹੁਤ ਵਧੀਆ ਬੇਬੇ ਤੇ ਬਾਪੂ ਤੁਸੀ ਇਹਨਾ ਦਾ ਸਾਰਾ ਕੁਝ ਦਿਖਾਉਣਾ ਸੀ ਕੁੱਕੜ ਵੀ ਬੋਲੀ ਜਾਂਦੇ ਸੀ
@rssidhu2852
@rssidhu2852 3 месяца назад
ਬਾ ਕੁਮਾਲ ਇੰਟਰਵਿਊ. ਮਾਲਕ ਤੁਹਾਨੂੰ ਲੰਮੀ ਉਮਰ ਬਖਸ਼ੇ
@ravindergill9225
@ravindergill9225 3 месяца назад
ਜੀ, ਸਾਂਝੇ ਪਰਿਵਾਰ ਦਾ ਉਹਲਾ ਹੀ ਹੁੰਦਾ, ਢੱਕੀ ਰਿੱਝੀਂ ਜਾਂਦੀ ਹੈ, ਆਪਸੀ ਪਿਆਰ ਪੂਰ ਠੀਕ ਠਾਕ, ਸਮਾਂ + ਵੀ - ਵੀ ਹੁੰਦਾ ਰਹਿੰਦਾ,.
@prabhnoortiwana1482
@prabhnoortiwana1482 3 месяца назад
ਬਹੁਤ ਹੀ ਵਧੀਆ ਇੰਟਰਵਿਉ ਬੇਟਾ ਕਿਤੇ ਸਾਡੇ ਨਾਲ ਵੀ ਕਰ ਲੳਉ ਕਿਤੇ
@rizak-tv
@rizak-tv 3 месяца назад
Call plz 9056619011
@sukhimaghanian707
@sukhimaghanian707 3 месяца назад
ਕਾਲ ਕਰੋ ਜੀ
@kuljeetgrewal889
@kuljeetgrewal889 3 месяца назад
ਪਤਰਕਾਰ ਦਾ ਵੀ ਮੂੰਹ ਅਡਿਆ ਰਹਿਆ
@sukhwindersinghmultani9123
@sukhwindersinghmultani9123 Месяц назад
🙏🏿❤️🙏🏿
@Modified251
@Modified251 3 месяца назад
Ghhhhh
@ikattarkaurgill5960
@ikattarkaurgill5960 2 месяца назад
Punjab guran de naamte.vasda nhi reccan mere punjab dian
@skanderharika8499
@skanderharika8499 3 месяца назад
Very beautiful and moralable video
@rajkumarikumari2997
@rajkumarikumari2997 2 месяца назад
Very nice jor badya Vichar
@kirnakaur8765
@kirnakaur8765 3 месяца назад
Good work sir
@rajwantsinghsandhu
@rajwantsinghsandhu 3 месяца назад
Bhut vadia vido
@harpreetkaursangam2936
@harpreetkaursangam2936 3 месяца назад
Superb bhua nd Fufd g❤️
@khudal1
@khudal1 3 месяца назад
Kya baat hai
@paramjeetsidhu6934
@paramjeetsidhu6934 3 месяца назад
bery good i like interviews
@AmandeepSingh-bu4wn
@AmandeepSingh-bu4wn 3 месяца назад
ਬਹੁਤ ਵਧੀਆ ਜੀ
@Kisanfoodfarming
@Kisanfoodfarming 3 месяца назад
bhut vdia bebe bapu wmk
@CharnjitKaur-s5l
@CharnjitKaur-s5l 3 месяца назад
Waheguru ji Bebe bappu ji noo kush Rakhan 🙏🙏
@manormagarg8197
@manormagarg8197 3 месяца назад
Very nice ❤❤🎉🎉
@sukhminderkaur6719
@sukhminderkaur6719 3 месяца назад
Very nice
@dhanwantmoga
@dhanwantmoga 3 месяца назад
This podcast made my day….thanks
@Gursewak-w4v
@Gursewak-w4v 3 месяца назад
😊😊😊😊
@KuldeepSingh-cn3ut
@KuldeepSingh-cn3ut 3 месяца назад
Best of luck babe Bapu ji nu🎉🎉
@KuldeepBalYt
@KuldeepBalYt 2 месяца назад
Bohat vadia vedio ❤❤❤❤
@BalwinderKaur-du3ed
@BalwinderKaur-du3ed 2 месяца назад
Very nice ji
@sukhmansingh3911
@sukhmansingh3911 2 месяца назад
@surindernijjar7024
@surindernijjar7024 3 месяца назад
Very nice interview ❤❤
@harpalsinghkainthharpalsin9778
@harpalsinghkainthharpalsin9778 3 месяца назад
ਬਹੁਤ ਵਧੀਆ ਕਮਾਲ ਦੀ ਵੀਡੀਓ,,
@sardulsingh442
@sardulsingh442 3 месяца назад
Great family.
@amanatdhillon8253
@amanatdhillon8253 3 месяца назад
Very nice g
@parveenkaur196
@parveenkaur196 3 месяца назад
Great bebeji,Bapu ji
@parveenkaur196
@parveenkaur196 3 месяца назад
I have my parents interview in Barnala. Please cover up 🙏
Далее
ПОЮ ВЖИВУЮ🎙
3:19:12
Просмотров 878 тыс.