Тёмный
Australian Sandhu
Australian Sandhu
Australian Sandhu
Подписаться
Any queries - sandhuz5911@gmail.com
Kolkata doctor case | Australian Sandhu |
10:55
19 часов назад
Комментарии
@punjabiludhiana332
@punjabiludhiana332 19 минут назад
ਬਹੁਤ ਵਧੀਆ ਜਾਣਕਾਰੀ ਵੀਰ ।ਇਹੋ ਜਹੀਆ ਥਾਵਾ ਤੇ ਨਹੀ ਜਾਣਾ ਚਾਹੀਦਾ । ਵੀਡੀਓ ਵੇਖ ਕੇ ਹੀ ਡਰ ਲੱਗੀ ਜਾਂਦਾ ਉਹਨਾਂ ਬੱਚਿਆਂ ਤੇ ਕੀ ਬੀਤੀ ਹੋਵੇਗੀ ।ਰੱਬ ਰਾਖਾ । ਇੱਕ ਬੱਚੇ ਕਰਕੇ ਪਤਾ ਲੱਗ ਗਿਆ ਨਹੀ ਤਾਂ ਪਤਾ ਹੀ ਨਹੀਂ ਲੱਗਣਾ ਸੀ ਵੀ ਬੱਚੇ ਕਿੱਥੇ ਗੁੰਮ ਹੋ ਗਏ ।
@mixingvideo989
@mixingvideo989 2 часа назад
Good job veer g
@gavy_nehal
@gavy_nehal 7 часов назад
1:06 wrong fact. The Berlin wall was demolished on November 9, 1989.
@kulvantsingh6496
@kulvantsingh6496 9 часов назад
ਖਾਲੀਸਤਾਨ ਦੇਸ਼ ਹੈ ਜੇ ਬਣਿਆ ਨਹੀਂ ਪਰ ਇੰਡੀਆ ਦੇ ਲੋਕ ਸਾਨੂੰ ਵੇਖ ਕੇ ਖਾਲਿਸਤਾਨੀ ਜਰੂਰ ਕਹਿਣ ਲੱਗ ਪਏ ਇਸ ਦਾ ਮਤਲਬ ਹੈ ਕਿ ਖਾਲਿਸਤਾਨ ਤਾਂ ਬਣਿਆ ਪਿਆ ਪਰ ਐਲਾਨ ਹੋਣਾ ਬਾਕੀ ਆ
@navdeepmahant8736
@navdeepmahant8736 10 часов назад
❤❤❤❤❤❤❤
@paramveerchahal5563
@paramveerchahal5563 10 часов назад
👍🏻👍🏻👍🏻👍🏻👍🏻👍🏻👌👌👌👌👌
@babbisidhu-fe7yk
@babbisidhu-fe7yk 12 часов назад
Very nice 👍
@Sarwan2002
@Sarwan2002 13 часов назад
Kaim aa
@RajwinderSingh-f5j
@RajwinderSingh-f5j 13 часов назад
👍👍
@fankomiyodheyade
@fankomiyodheyade 14 часов назад
ਦੁਨੀਆਂ ਵਿੱਚ ਬਹੁਤ ਵੱਡੇ ਵੱਡੇ ਤਾਨਾਸ਼ਾਹ ਹਨ ਜਿਹੜੇ ਆਮ ਲੋਕਾਂ ਦੀ ਆਜ਼ਾਦੀ ਨੂੰ ਮਾਨਤਾ ਨਹੀਂ ਦਿੰਦੇ ਤੇ ਓਨਾ ਨੂੰ ਗੁਲਾਮ ਬਣਾਕੇ ਰੱਖਦੇ ਹਨ, ਜਿਸ ਕਰਕੇ ਲੋਕਾਂ ਦੀ ਜ਼ਿੰਦਗੀ ਜਾਨਵਰਾਂ ਤੋਂ ਵੀ ਭੈੜੀ ਹੁੰਦੀ ਹੈ, ਭਾਰਤ ਵੀ ਤਾਨਾਸ਼ਾਹਾਂ ਦੀ ਦੌੜ ਤੋਂ ਪਿੱਛੇ ਨਹੀਂ ਬਲਕਿ ਸਭਤੋਂ ਅੱਗੇ ਹੈ
@Brar-Farming744
@Brar-Farming744 14 часов назад
ਇਸ ਘਟਨਾ ਤੋਂ ਇੱਕ ਸਿੱਖਿਆ ਵੀ ਮਿਲਦੀ ਆ ਕਿ ਜਿਹੜੇ ਕਿਸੇ ਦੇ ਟਾਊਟ ਬਣਕੇ ਕਿਸੇ ਹੋਰ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਆ ਉਨ੍ਹਾਂ ਦਾ ਅੰਤ ਵੀ ਨੇੜੇ ਹੀ ਹੁੰਦਾ, ਜਿਵੇਂ ਜਨਰਲ ਕੁਲਦੀਪ ਬਰਾੜ ਨੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਸੀ ਕਿ ਮੈਂ ਤੁਹਾਡੇ ਕਹਿਣ ਤੇ ਬਹੁਤ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਹੁਣ ਤੁਸੀਂ ਮੇਰੀ ਮਦਦ ਕਰੋ ਤੇ ਬਾਅਦ ਵਿਚ ਸਰਕਾਰਾਂ ਨੇ ਮਾੜੇ ਸਮੇਂ ਵਿੱਚ ਉਸ ਬੁੱਚੜ ਦਾ ਕੋਈ ਸਾਥ ਨੀ ਦਿੱਤਾ।
@Randhawa-xi3pe
@Randhawa-xi3pe 14 часов назад
😭😭😭😭🥺🥺
@bhupindersingh-lq6id
@bhupindersingh-lq6id 14 часов назад
Paji uhna aurta da ki hoia fr .....sja hoi uhna nu ?
@DhAliwAlsAAb000
@DhAliwAlsAAb000 14 часов назад
bilkul hoyi
@Kuldeep06sraw
@Kuldeep06sraw 15 часов назад
Good.video.ji
@r.jawandha5343
@r.jawandha5343 15 часов назад
ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ ਨੂੰ ਭਾਰਤੀ ਏਜੰਸੀਆਂ ਨੇ ਸ਼ਹੀਦ ਕੀਤਾ ਸੀ 🤬🤬🤬🤬
@r.jawandha5343
@r.jawandha5343 15 часов назад
Good Bai ji 🙏👍
@decentbutdevil989
@decentbutdevil989 16 часов назад
ਕਹਾਣੀ ਨੂੰ ਜਿਸ ਢੰਗ ਨਾਲ ਬੋਲ ਕੇ ਪੇਸ਼ ਕਰਦੇ ਓ ਵੀਰ ਆਏਂ ਲੱਗਣ ਲੱਗ ਜਾਂਦਾ ਆ ਜਿਵੇੰ ਕਹਾਣੀ ਦੇ ਪਾਤਰ ਸਾਡੀਆਂ ਅੱਖਾਂ ਅੱਗੇ ਹੀ ਘੁੰਮ ਰਹੇ ਐਂ. ਐਵੇਂ ਦੀਆਂ ਹੀ ਸੱਚੀਆਂ ਤੇ ਜਾਣਕਾਰੀ ਭਰਪੂਰ ਵੀਡੀਓਜ਼ ਲੈ ਕੇ ਆਉਂਦੇ ਰਿਹਾ ਕਰੋ ਬਾਈ 👍
@ballyraw7082
@ballyraw7082 18 часов назад
Nice info
@rajbeer7885
@rajbeer7885 18 часов назад
Fst coment rajveer amritsar
@Lucius-ix8dt
@Lucius-ix8dt День назад
Ehho jya di sza eh hove ki doctor's ehna nu bina behos kitte, ek Aakh fr dono ਬਾਹਾਂ jma jod Tou cutn k Baad ch plastic di v na lva ske fr private part eda cutn k Sirf moot hi ske. Te dono ਲੱਤਾਂ jma opro k nkli b na lgva ਸਕੇ.! Bs mrna ni chida. Sari umar gndi nali de kede vang reng reng chle
@jassapatwari6385
@jassapatwari6385 День назад
ਇਹ ਸਾਲਾ ਪੰਜਾਬ ਚ ਹੁੰਦਾ ਤਾ ਸਿੰਘਾ ਨੇ ਪੁਲਸ ਤੋ ਪਹਿਲਾ ਸੌਧਾ ਲਾ ਦੇਣਾ ਸੀ
@gurkiratsingh2205
@gurkiratsingh2205 День назад
ਜਿਸ ਦੇਸ਼ ਵਿੱਚ ਇੱਕ ਗੰਦਾ ਰਾਮ ਰਹੀਮ ਬਾਬਾ ਰੇਪ ਕੇਸ ਵਿੱਚ ਅੰਦਰ ਗਿਆ ਤੇ ਪਰੋਲ ਤੇ ਵਾਰ-ਵਾਰ ਬਾਹਰ ਆਵੇ ਉਥੇ ਕਿਸੇ ਨੂੰ ਕੀ ਇਨਸਾਫ ਮਿਲ ਸਕਦਾ
@NareshKumar-ti9zd
@NareshKumar-ti9zd День назад
Modi te shah nu ta eh tnsn pyi hai ki Haryana or jk ch election aa rhe
@NareshKumar-ti9zd
@NareshKumar-ti9zd День назад
Eh ta hindu sher lgda
@dvdr_sidhu
@dvdr_sidhu 2 дня назад
Carry on Sandhu Saab
@amolakbatth7570
@amolakbatth7570 2 дня назад
ਸਿੱਖ ਰਾਜ ਅਉ ਯਾਦ ਹੁਣ ਇਹਨਾਂ ਨੂੰ
@ManpreetSingh-sh4tn
@ManpreetSingh-sh4tn 2 дня назад
Sadi sarkar hi chora nal rali hoyi a kuj ni hona bss rola hi Pana India ch Agr a saudi ch hoya hunda hun nu ada de kute di grdan kat deni c ek do dina ch
@LovePreet-me6xc
@LovePreet-me6xc 3 дня назад
ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਅਸਤੀਫ਼ਾ ਦੇਣਾ ਚਾਹੀਦਾ ਲਾਹਨਤ ਏ ਏਹੋ ਜਿਹੇ ਪੁਲਿਸ ਪ੍ਰਸ਼ਾਸਨ ਤੇ ਜਿਹੜਾ ਦੋਸ਼ੀ ਨੂੰ ਬਚਾਉਣ ਵਿਚ ਲੱਗਾ ਏ ਜੇ ਪ੍ਰਧਾਨ ਮੰਤਰੀ ਕੋਲ ਐਨੀ ਪਾਵਰ ਨਹੀਂ ਕੀ ਉਹ ਨਵਾਂ ਕਾਨੂੰਨ ਬਣਾਵੇ ਜਿਸ ਵਿਚ ਜਿਹੜਾਂ ਵੀ ਕੁੱਤਾ ਇਨਸਾਨ ਰੇਪ ਕਰਦਾ ਉਸਨੂੰ ਚੁਰਾਹੇ ਵਿਚ ਖੜ੍ਹਾ ਕਰਕੇ ਉਹਦਾ ਗੁਪਤ ਅੰਗ ਤੇ ਸਿਰ ਧੜ੍ਹ ਤੋਂ ਅਲੱਗ ਕੀਤਾ ਜਾਵੇ ਜੇ ਪ੍ਰਧਾਨ ਮੰਤਰੀ ਕੋਲ ਇਹ ਪਾਵਰ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਜੇ ਚਲਾਨ ਦੇ ਡਰਤੋ ਲੋਕ ਹੈਲਮਟ ਪਾਉਣਾ ਸ਼ੁਰੂ ਕਰ ਦਿੰਦੇ ਨੇ ਤਾਂ ਇਕ ਦੋ ਰੇਪ ਦੇ ਦੋਸ਼ੀਆਂ ਨੂੰ ਚੁਰਾਹੇ ਵਿਚ ਖੜ੍ਹਾ ਕੇ ਫਾਂਸੀ ਦਿੱਤੀ ਜਾਵੇ ਤਾਂ ਲੋਕ ਰੇਪ ਕਰਨ ਤੋਂ ਪਹਿਲਾਂ ਸੋ ਵਾਰ ਸੋਚਣ ਗੇ ਪਰ ਅਫਸੋਸ ਦੇਸ਼ ਦੇ ਪ੍ਰਧਾਨ ਮੰਤਰੀ ਵਿੱਚ ਐਨਾ ਦਮ ਹੀ ਨਹੀਂ ਡੁੱਬ ਕੇ ਮਰ ਜੋਂ ਕੰਜਰੋ
@PenduBoyzPB
@PenduBoyzPB 3 дня назад
ਏਦਾਂ ਗੋਲੀ ਫਾਸੀ ਨਾਲ ਨਾ ਮਾਰੋ ਪੁੱਠਾ ਲੱਮਕਾ ਕੇ ਡੈਲੀ ਲੋਕਾਂ ਵਿਚ ਡੈਲੀ ਇੱਕ ਕੱਟ ਲਓ ਬੋਡੀ ਤੇ ਵਿਚ ਨਮਕ ਲਾਲ ਮਿਰਚਾਂ ਪਾ ਦਵੋ ਦਿਨ ਵਿਚ 3ਕੱਟ ਮਾਰੋ same ਲੂਣ ਮਰਿਚਾ ਪਾ ਦਵੋ ਜਦੋ ਤੱਕ ਮਾਰਦਾ ਨਹੀ ਇੱਕ ਦਮ ਗੋਲੀ ਮਾਰ te ja ਫਾਸੀ ਦੇ te ਇੱਕ sacnd cha jann nikl ਜਾਣੀ pta v lge ਦਰਦ ke hoda jo ਤੜਫ਼ ਤੜਫ਼ ਨਿਕਲੇ ਆਪੇ ਕੋਈ ਅੱਗੇ ਨਹੀ ਕਰੋ ਗਿਆ
@nimkaur9592
@nimkaur9592 3 дня назад
10:19 to 10:30
@ghaint_bidhipuria
@ghaint_bidhipuria 3 дня назад
ਇਹੋ ਜਿਹੇ ਬੰਦੇ ਦੇ ਸਰੀਰ ਵਿੱਚ ਹਜ਼ਾਰਾਂ ਕੱਟ 🔪🔪ਲਗਾ ਕੇ ਉਸ ਨੂੰ ਕਰੰਟ ਦੇ ਝਟਕੇ ਲਗਾਉਣੇ ਚਾਹੀਦੇ ਹਨ। ਉਸਨੂੰ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ। ਉਸਨੂੰ ਫਿਜਿਕਲੀ ਤੇ ਮੈਨਟਲੀ ਹਰ ਤਰੀਕੇ ਨਾਲ ਟੋਰਚਰ ਕੀਤਾ ਜਾਣਾ ਚਾਹੀਦਾ ਹੈ। ਉਸਦੇ ਉੱਪਰ ਗਰਮ ਤੇਲ ਪਾਉਣਾ ਚਾਹੀਦਾ ਹੈ। ਉਸਦੀ ਅੱਧਮਰੀ ਹਾਲਤ ਕਰਕੇ ਫੇਰ ਤੋਂ ਠੀਕ ਕਰਨਾ ਚਾਹੀਦਾ ਹੈ ਜਦੋਂ ਚੰਗੀ ਤਰ੍ਹਾਂ ਰਿਕਵਰ ਹੋ ਜਾਵੇ ਦੋਬਾਰਾ ਫੇਰ ਓਸੇ ਢੰਗ ਨਾਲ ਟੋਰਚਰ ਕਰਨਾ ਚਾਹੀਦਾ ਹੈ ਉਸਨੂੰ ਇੱਕ ਵਾਰ ਮਾਰਨ ਤੋਂ ਚੰਗਾ ਹੈ ਉਸਨੂੰ ਵਾਰ ਵਾਰ ਹਜਾਰਾਂ ਵਾਰ ਮਾਰਿਆ ਜਾਵੇ ਤਾਂ ਜੋ ਹੋਰ ਕੋਈ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹਜਾਰਾਂ ਵਾਰ ਸੋਚੇ।
@user-uv1yf2mu2o
@user-uv1yf2mu2o 3 дня назад
🙏🙏😢😢😢🇮🇳🇮🇳
@user-ms5ho1st1q
@user-ms5ho1st1q 3 дня назад
Mumta bhenrji b fr kihde vdiaaa kihnde c modi to bhut vdiaaa aa
@user-iq9st7ev7s
@user-iq9st7ev7s 4 дня назад
Panjab da Dhruv rathee 😁😁
@ManiDhindsa-s1m
@ManiDhindsa-s1m 4 дня назад
ਬਹੁੱਤ ਵਧੀਆ ਜਾਣਕਾਰੀ ਵੀਰ👍🏻
@nitishkumarsharma5969
@nitishkumarsharma5969 4 дня назад
ਭਾਰਤ ਵਿੱਚ ਕੋਈ ਇਨਸਾਫ ਨੀ ਹੁੰਦਾ
@gurpreetsinghlaylpuria8260
@gurpreetsinghlaylpuria8260 4 дня назад
Arab country wali Saja chahie yahan per
@kamalpreetsingh9537
@kamalpreetsingh9537 4 дня назад
ਮੋਦੀ ਸਰਕਾਰ ਦੇ ਕੰਮ ਇਹ ਬਣਾਉਣਗੇ ਹਿੰਦੂ ਰਾਸ਼ਟਰ। ਲੱਖ ਦੀ ਲਾਹਨਤ ਭਾਰਤ ਦੇ ਘਟੀਆਂ ਲੋਕਾਂ ਤੇ। BJP ਦੀ ਘਟੀਆਂ ਕਿਸਮ
@BalwinderSingh-cu3tz
@BalwinderSingh-cu3tz 5 дней назад
Waheguru ji😢😢😢
@YuviSethi
@YuviSethi 5 дней назад
Great job bro
@nirpindersingh4303
@nirpindersingh4303 5 дней назад
ਇੱਕ ਨਜ਼ਰੀਆ ਇਹ ਵੀ ਹੋ ਸਕਦਾ ਜਦੋਂ ਕਿਸੇ ਨੂੰ ਹਰਾ ਨਾ ਸਕੋ ਤਾਂ ਬਦਨਾਮ ਕਰਦੋ, ਹੋ ਸਕਦਾ, ਮਮਤਾ ਬੈਨਰਜੀ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਕਾਂਡ ਕਰਵਾਇਆ ਹੋਵੇ ਸੈਂਟਰ ਜਾਂ ਵਿਰੌਧੀ ਪਾਰਟੀ ਵੱਲੋਂ ਸਟੇਟ govt ਦੇ ਹੱਥ ਸਬ ਹੈਗਾ, ਗੋਲੀ ਨਾਲ ਨਾਂ, ਐਵੀਂ ਤੜਫਕੇ ਮਾਰੋ ਸਾਲ਼ੇ ਨੂੰ
@sargunss1790
@sargunss1790 5 дней назад
ਫਾਂਸੀ ਦਿੱਤੀ ਜਾਵੇ
@babbisidhu-fe7yk
@babbisidhu-fe7yk 5 дней назад
Nice information ❤
@MohanSingh-sd6lo
@MohanSingh-sd6lo 5 дней назад
ਧੰਨਵਾਦ ਜੀ
@Panjab_de_Jaye1984
@Panjab_de_Jaye1984 5 дней назад
ਫਾਂਸੀ ਕੋਈ ਸਜ਼ਾ ਨਹੀਂ ਇਹਨਾ ਲਈ ਸਜ਼ਾ ਕੋਈ ਇਦਾਂ ਦੀ ਹੋਵੇ ਕੇ ਰੂਹ ਕੰਬ ਜਾਵੇ ਮੌਤ ਦੀ ਵੀ ਇਸ ਦੇਸ਼ ਚ ਵੈਸੇ ਵੀ ਬਲਾਤਕਾਰੀਆਂ ਦੀ ਸਰਕਾਰ ਆ ਓਹਨਾਂ ਤੋਂ ਅਸੀਂ ਸਿੱਖ ਕੋਈ ਉਮੀਦ ਨਹੀਂ ਰੱਖਦੇ ਜੇ ਕੋਈ ਰੱਖਦਾ ਜਾਂ ਤਾਂ ਓਹ ਭੋਲਾ ਜਾਂ ਅੰਨ੍ਹੇਪਣ ਦਾ ਜਾਂ ਮੂਰਖਤਾ ਦਾ ਸ਼ਿਕਾਰ ਹੈ
@HARPREETKAUR-xm7dq
@HARPREETKAUR-xm7dq 5 дней назад
Sari gl aj samj laggi aa 😢😢😢. Bot madda hoia .
@GILL-c7h
@GILL-c7h 5 дней назад
😢😢😢😢😮😮😮
@Amandeep-mb8rh
@Amandeep-mb8rh 5 дней назад
Mai kehna ni chunda ... eh desh dharm nu jyada manda .. te sarkara vlo v hindu hindu krea janda .. te vota laia jandia .. kite eh sarkaar khalsa panth di hundi te aj ethe koi soch v jnda es kam bare
@runingvibes3780
@runingvibes3780 5 дней назад
Deep sidhu ne aiwi ni kiha c vi eh india klaanna da desh aa
@gurmansmom5019
@gurmansmom5019 5 дней назад
ਫਾਂਸੀ