Тёмный
No video :(

why aap lost in punjab | ਕਿਉਂ ਹਾਰੀ ਆਮ ਆਦਮੀ ਪਾਰਟੀ ਲੋਕ ਸਭਾ ਇਲੈਕਸ਼ਨ | Australian Sandhu 

Australian Sandhu
Подписаться 120 тыс.
Просмотров 86 тыс.
50% 1

In this video, we dive deep into the factors that led to the surprising defeat of the Aam Aadmi Party (AAP) in the 2024 Punjab elections. From political missteps to shifting voter sentiments, we analyze the key reasons behind their loss:
1. **Internal Party Conflicts**: Discover how infighting and lack of cohesive leadership within the AAP weakened their campaign and voter trust.
2. **Policy Misalignment**: Explore how AAP's policies failed to resonate with the evolving needs and expectations of the Punjabi electorate.
3. **Strong Opposition**: Learn about the strategies used by rival parties that effectively countered AAP’s influence and gained voter support.
4. **Campaign Strategy**: We break down the campaign strategies, highlighting what went wrong for AAP and what their competitors did right.
5. **Public Perception**: Understand the impact of public perception and media portrayal on AAP’s image during the election period.
Join us as we provide a comprehensive analysis of AAP's performance, featuring expert opinions, voter interviews, and detailed breakdowns. Whether you’re a political enthusiast or just curious about the dynamics of Indian politics, this video will offer valuable insights into one of the most talked-about elections of the year.
Don't forget to like, comment, and subscribe for more in-depth political analyses and updates!
#AamAadmiParty #PunjabElections2024 #PoliticalAnalysis #IndianPolitics #ElectionResults
---
Feel free to share your thoughts in the comments below and suggest topics for future videos. Thank you for watching!

Опубликовано:

 

23 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 307   
@decentbutdevil989
@decentbutdevil989 2 месяца назад
ਬਹੁਤੇ ਪੰਜਾਬੀਆਂ ਵਾਂਗੂੰ ਮੈਂ ਵੀ 2022 ਵਿੱਚ ਬਦਲਾਅ ਦੀ ਚਾਹਤ ਵਿੱਚ ਇਹਨਾਂ ਝਾੜੂ ਵਾਲਿਆਂ ਨੂੰ ਹੀ ਵੋਟ ਪਾਈ ਸੀ. ਪਰ ਜਦੋਂ ਅੱਜ ਇਹਨਾਂ ਦੀਆਂ ਕਰਤੂਤਾਂ ਦੇਖਦਾਂ ਤਾਂ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਆ ਵੀ ਮੈਂ ਇਹਨਾਂ ਦੀ ਸਪੋਰਟ ਕਿਉਂ ਕੀਤੀ.. ਜਿਹੜਾ ਵੀ ਵਾਆਦਾ ਕੀਤਾ ਸੀ ਇਹਨਾਂ ਨੇਂ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਵਫ਼ਾ ਨੀਂ ਹੋਇਆ. ਪਹਿਲਾਂ ਆਲੇ ਪੰਜਾਬ ਨੂੰ ਲੁੱਟ ਕੇ ਆਪਣੇ ਖੁਦ ਦੇ ਹੀ ਘਰ ਭਰਦੇ ਸੀ ਪਰ ਇਹ ਅਖੌਤੀ ਬਦਲਾਅ ਆਲੇ ਆਪ ਤਾਂ ਪੰਜਾਬ ਨੂੰ ਲੁੱਟ ਕੇ ਖੁਦ ਦੇ ਘਰ ਭਰ ਹੀ ਰਹੇ ਐਂ ਬਲਕਿ ਦਿੱਲੀ ਆਲਿਆਂ ਦੇ ਘਰ ਵੀ ਪੰਜਾਬ ਦੇ ਸਿਰ ਤੋਂ ਭਰੇ ਜਾ ਰਹੇ ਐਂ.. ਦੇਸ਼ ਵਿੱਚ ਕਿਤੇ ਵੀ ਚੋਣਾਂ ਹੋਣ ਕੇਜਰੀਵਾਲ ਨੇਂ ਜਾਣਾ ਪੰਜਾਬ ਦੇ ਜਹਾਜ ਤੇ ਚੜ ਕੇ ਹੀ ਆ.. ਇਹ ਤਾਂ ਅਸੀਂ ਪੰਜਾਬੀਆਂ ਨੇਂ ਛੋਟੇ ਚੋਰਾਂ ਤੋਂ ਖਹਿੜਾ ਛੁਡਵਾਉਣ ਦੇ ਚੱਕਰ ਵਿੱਚ ਵੱਡੇ ਡਾਕੂ ਗਲ ਪਾ ਲਏ ਹਨ. ਇਹ ਸਾਡੇ ਪੰਜਾਬ ਨੂੰ ਰੰਗਲਾ ਤਾਂ ਨੀਂ ਬਣਾ ਸਕਦੇ ਪਰ ਕੰਗਲਾ ਜਰੂਰ ਬਣਾ ਦੇਣਗੇ. ਵਾਹਿਗੁਰੂ ਭਲੀ ਕਰੇ 🙏
@jaspreetsinghbhangu6361
@jaspreetsinghbhangu6361 2 месяца назад
ਜਿਆਦਾਤਰ ਮਸ਼ਹੂਰੀਆਂ ਹੀ ਕਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ।
@samshersingh41
@samshersingh41 2 месяца назад
ਆਮ ਆਦਮੀ ਪਾਰਟੀ ਦੀ ਹਾਰ ਦੇ ਕਾਰਨ ਸਭ ਤੋਂ ਵੱਡਾ ਕਾਰਨ ਅਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਐਨ ਐਸ ਏ ਲਾਉਣਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਨਾਂ ਮਿਲਣਾ ਨਸ਼ਾ ਵੇਚਣ ਵਾਲੇਆ ਦਾ ਸਾਥ ਦੇਣਾਂ ਨਸ਼ਾ ਬੰਦ ਕਰਾਉਣ ਵਾਲਿਆਂ ਤੇ ਝੂਠੇ ਪਰਚੇ ਦਰਜ ਕਰਾਉਣੇ ਏਜੰਟਾਂ ਦਾ ਸਾਥ ਦੇਣਾ ਭਾਨੇ ਸਿੱਧੂ ਵਰਗਿਆਂ ਤੇ ਪਰਚੇ ਪਾਉਣੇ ਕਾਰਨ ਤੋਂ ਹੋਰ ਵੀ ਬਹੁਤ ਨੇ
@KulwinderSingh-tg3zm
@KulwinderSingh-tg3zm 2 месяца назад
ਜਿਨ੍ਹਾਂ ਨੇ ਇਨ੍ਹਾਂ ਨੂੰ ਵੋਟ ਪਾਈ ਉਹਨਾਂ ਨੇ ਬਹੁਤ ਵੱਡੀ ਗੱਲਤੀ ਕੀਤੀ ਸੀ
@chanansingh3037
@chanansingh3037 2 месяца назад
ਵੀਰਾ ਇਸ ਵਾਰ ਤੋ ਆਮ ਪਾਰਟੀ ਸਦਾ ਲਈ ਖਤਮ ਹੋ ਗਈ ਹੈ ਇਹਨਾ ਦੇ ਮਨਿਸਟਰ Mia ਫੁਲ ਰਿਸ਼ਵਤ ਚਲਦੀ ਹੈ
@Dosanjh84
@Dosanjh84 Месяц назад
ਸਭ ਤੋਂ ਵੱਡਾ ਕਾਰਨ ਪੰਜਾਬ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਦੂਜਾ ਇਹਨਾਂ ਦੇ ਚੌਰਸ ਗੱਪ ਤੇ ਮੁੱਖ ਪੰਜਾਬ ਵਿੱਚ ਨਸ਼ੇ ਚਿੱਟੇ ਦਾ ਪਹਿਲਾ ਨਾਲੋਂ ਵੀ ਵਧਣਾ।
@3D-ye1np
@3D-ye1np 2 месяца назад
ਬਿਲਕੁਲ ਸਹੀ ਦੱਸਿਆ ਤੁਸੀ ਵੀਰ ਜੀ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜਮਾਂ ਨਾਲ ਵੀ ਵਾਅਦਾ ਕੀਤਾ ਸੀ ਕਿ ਉਹ ਸਾਰੇ ਮੁਲਾਜ਼ਮ ਪੱਕੇ ਕਰਨਗੇ ਪਰ ਕੁਝ ਨਹੀਂ ਕੀਤਾ ਬੱਸ ਸਾਰੇ ਫੋਕੇ ਵਾਅਦੇ ਸਨ
@gssandhu1984
@gssandhu1984 2 месяца назад
ਜੇ ਕਿਸਾਨੀ ਬਚਾਓਣੀ ਤਾਂ ਨਹਿਰੀ ਪਾਣੀ ਪਹਿਲੀ ਜੂਨ ਤੋਂ ਛੱਡਣਾ ਪਿਆ ਕਰਨਾ, ਵਪਾਰ ਬਚਾਓਣਾ ਤਾਂ ਬਹੀਆਂ ਨੂੰ ਪੰਜਾਬ ਚ ਜਮੀਨਾਂ ਲੈਣ ਤੋਂ ਰੋਕਣਾ ਪੈਣਾ
@sukhidhillon4841
@sukhidhillon4841 2 месяца назад
ਭਰਾ ਅਸੀ ਵੀ ਆਮ ਆਦਮੀ ਪਾਰਟੀ ਨੂੰ ਬਹੁਤ ਸਪੋਟ ਕੀਤਾ ਸੀ , ਪਰ ਇਹ ਵੀ ਦੂਜੀਆਂ ਪਾਰਟੀਆਂ ਵਾਂਗੂੰ ਦੱਲੇ ਨਿਕਲੇ ਅੱਜ ਤੋਂ ਬਾਅਦ ਇਨ੍ਹਾਂ ਨੂੰ ਵੋਟ ਨੀ ਪਾਉਣੀ ਭਾਵੇਂ nota ਦੱਬਣਾ ਪੈ ਜਾਵੇ
@vickysingh-vt4te
@vickysingh-vt4te 2 месяца назад
👍👍👍
@ManinderSingh-un5rp
@ManinderSingh-un5rp 2 месяца назад
Sahi kehya vir😊
@baljindersingh-jr3yy
@baljindersingh-jr3yy 2 месяца назад
Nota he dabu
@gurpartapdhillon4264
@gurpartapdhillon4264 2 месяца назад
2027 ਵਿੱਚ ਇੱਕ ਹੋਰ ਨਵੀਂ ਧਿਰ ਸਰਕਾਰ ਬਣਾਉਣ ਲਈ ਤਿਆਰ ਹੋ ਰਹੀ ਆ ਮੈਨੂੰ ਲੱਗਦਾ।। 2027 ਚ ਸਿਰਫ਼ ਵੋਟਾਂ ਨਹੀ ਜੰਗ ਦਾ ਮੈਦਾਨ ਬਣੇਗਾ
@nanaksingh3605
@nanaksingh3605 2 месяца назад
ਬਹੁਤ ਵਧੀਆ ਜੀ, ਪਰ ਤੁਸੀਂ ਬੇਰੁਜ਼ਗਾਰੀ ਤੇ ਸਰਕਾਰ ਵੱਲੋਂ ਕੀਤੀ ਧੋਖਾਧੜੀ ਅਤੇ ਇਗਨੋਰੈਂਸ ਬਾਰੇ ਗੱਲ ਨਹੀਂ ਕੀਤੀ। ਈ ਟੀ ਟੀ ਅਤੇ ਮਾਸਟਰ ਕਾਡਰ ਅਤੇ ਲੈਕਚਰਾਰ ਹਜਾਰਾਂ ਭਰਤੀਆਂ ਇਸ ਸਰਕਾਰ ਕੇ ਲਮਕਾਇਆ ਕੇ ਰੱਖੀਆਂ ਹੋਈਆਂ
@Bajwasaab758
@Bajwasaab758 2 месяца назад
ਇਹਨਾਂ ਨੂੰ ਲੱਗਦਾ ਸੀ ਬਿਜਲੀ ਫ੍ਰੀ ਕਰਕੇ ਜਿੱਤ ਤਾਂ ਸਾਡੇ ਪੈਰਾਂ ਵਿੱਚ ਹੋਵੇਗੀ ਲੇਕਿਨ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਅਸਲੀ ਥਾਂ ਦਿਖਾ ਦਿੱਤੀ।
@manbeersingh3421
@manbeersingh3421 2 месяца назад
NSA ਸਭ ਤੋਂ ਵੱਡਾ ਕਾਰਨ ਹੈ,ਸਾਡਾ ਸਾਰਾ ਪਿੰਡ ਏਸੇ ਕਾਰਨ ਖਿਲਾਫ ਏ,
@jaggusinfg9233
@jaggusinfg9233 2 месяца назад
Man. Bhul. Gaye. K. Gareban. Nu. Do. Ru. Vali. Kanak. Dity. Hi. Nahi
@vickysingh-vt4te
@vickysingh-vt4te 2 месяца назад
NSA Sahi gala bhai
@ManinderSingh-un5rp
@ManinderSingh-un5rp 2 месяца назад
Right vir
@user-zb4gw9vi8q
@user-zb4gw9vi8q 2 месяца назад
Yes you right
@user-ju9ph7cx2h
@user-ju9ph7cx2h 2 месяца назад
Right
@Jagtar-sq5ot
@Jagtar-sq5ot 2 месяца назад
ਕਣਕ ਯੋਜਨਾ ਵੀ ਸਰਕਾਰ ਨੇ ਬੰਦ ਕਰ ਦਿੱਤੀ। ਇਹ ਵੀ ਵੱਡਾ ਕਾਰਨ ਹੈ।
@arashkahlon0308
@arashkahlon0308 2 месяца назад
Bhai ki gl aa apni mehnat nl tuhi Kanak v nhi lai skde ?
@punjabiludhiana332
@punjabiludhiana332 2 месяца назад
ਇੱਕ ਅਸਲੀ ਸਿੱਖ ਪੰਜਾਬ ਦਾ ਮੁੱਖ ਮੰਤਰੀ ਬਣੇ ਤੇ ਸੱਭ ਤੋ ਵੱਡਾ ਵੱਜਟ ਸਿੱਖ ਫ਼ੌਜ ਲਈ ਰੱਖੇ ਨਿਹੰਗ ਸਿੰਘਾ ਲਈ ਸਿੱਖਾਂ ਦੀ ਜੱਦੋ ਫੌਜ ਤਕੜੀ ਹੋਵੇਗੀ ਫਿਰ ਦਿੱਲੀ ਹਰ ਇੱਕ ਗੱਲ ਮੰਨੇਗੀ ।
@____KK
@____KK Месяц назад
😂😂😂😂
@parminderchopra542
@parminderchopra542 2 месяца назад
ਚੰਗੀ ਜਾਣਕਾਰੀ
@RVC08
@RVC08 2 месяца назад
ਹੁਣ ਤਾਂ ਇਹ ਦੱਸਦੇ ਵੀ ਸ਼ਰਮ ਆਉਦੀਂ ਵੀ ਹੈ ਕਿ ਮੈਂ ਵੀ ਵੋਟ ਪਾਈ ਸੀ 2022 ਚ ਝਾੜੂ ਨੂੰ …ਪਰ ਇਹਨਾਂ ਤਾਂ ਬੋਲਣ ਜੋਗੇ ਨਹੀਂ ਛੱਡੇ ਕੱਖ ਵੀ ਨਹੀ ਬਦਲਿਆ
@arashkahlon0308
@arashkahlon0308 2 месяца назад
Ki mara hogya vr enna?
@user-ju9ph7cx2h
@user-ju9ph7cx2h 2 месяца назад
20027 khatm 😢😢
@RVC08
@RVC08 2 месяца назад
@@arashkahlon0308 ਚੰਗਾ ਕੀ ਹੋਇਆ ਦੱਸ ??, ਚਿੱਟਾ ਮੁੱਕ ਗਿਆ ? ਰਿਸ਼ਵਤ ਬੰਦ ਕਰਤੀ? ਗੁੰਡਾਗਰਦੀ ਹਟ ਗਈ? ਬੇਅਦਬੀ ਦੇ ਦੋਸ਼ੀ ਜੇਲ ਚ ਨੇ? ਮੁਲਾਜ਼ਮ ਪੱਕੇ ਕਰਤੇ ਠੇਕੇ ਵਾਲੇ? ਮੁਆਵਜ਼ਾ ਮਿਲਿਆ? ਵਿਰੋਧ ਕਰਨ ਵਾਲੇ ਮੁੰਡਿਆਂ ਨੂੰ ਜੇਲਾਂ ਚ ਸੁੱਟਿਆ ਝੂਠੇ ਕੇਸਾਂ ਚ ਕੀਤਾ ਹੈ ਕੀ ਇਹ ਦੱਸ ਬਦਲਾਅ ਕੀ ਆਇਆ ਪਹਿਲਾਂ ਨਾਲੋਂ ਜ਼ਿਆਦਾ ਨਸ਼ਾ ਗੁੰਡਾਗਰਦੀ ਰਿਸ਼ਵਤ ਵਧ ਗਈ…ਤੁਸੀ ਭੇਡਾਂ ਨੇ ਨਹੀ ਸਮਝਣਾ ਪਰ
@ShamsherSingh-yr8sx
@ShamsherSingh-yr8sx Месяц назад
MANN FAIL CM
@arashkahlon0308
@arashkahlon0308 Месяц назад
@@ShamsherSingh-yr8sx kehri side toh nle tuhade Badal te captain ki ki krke gye dseo mara jeha
@harneetkaur-pc9dq
@harneetkaur-pc9dq 2 месяца назад
ਸੀ ਐਮ ਮਾਨ ਸਾਬ ਤੁਹਾਡੇ ਵੱਲੋ ਕੋਈ ਕਮੀਂ ਨਹੀਂ ਪਰ ਬਾਬਾ ਬਕਾਲਾ ਹਲਕੇ ਦਾ ਬੇੜਾ ਗ਼ਰਕ ਕਰਤਾ ਦਲਬੀਰ ਸਿੰਘ ਟੋਗ ਐਮ ਐਲ ਏ ਹਲਕਾ ਵਿਧਾਇਕ ਬਾਬਾ ਬਕਾਲਾ ਨੇ
@vikramjitsingh4053
@vikramjitsingh4053 2 месяца назад
ਸਰਕਾਰ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ 17-07-2020 ਤੋਂ ਬਾਅਦ ਭਰਤੀ ਕੀਤੇ ਮੁਲਾਜਮਾਂ ਉੱਪਰ ਕੇਂਦਰੀ ਤਨਖਾਹ ਸਕੇਲ ਲਗਾਏ ਗਏ ਤੇ ਇਨਾਂ ਨੇ ਉਸਨੂੰ ਖਤਮ ਨਹੀ ਕੀਤਾ ,
@jasjitsingh6258
@jasjitsingh6258 2 месяца назад
ਬਿਲਕੁਲ ਸਹੀ ਹੈ ਜੀ
@Brar-Farming744
@Brar-Farming744 2 месяца назад
ਇੱਕ ਹੋਰ ਇਸ ਦਾ ਸਭ ਤੋਂ ਵੱਡਾ ਕਾਰਨ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਜੋ NSA ਲੱਗੀ ਤੇ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਸਮੇਤ ਹੋਰ ਕਈ ਕਤਲ ਹੋਏ, ਕੋਈ ਇਨਸਾਫ ਨੀ । ਚਿੱਟਾ, ਚੋਰੀਆਂ ਲੁੱਟਾਂ ਖੋਹਾਂ ਵਿਚ ਬਹੁਤ ਵਾਧਾ ਹੋਇਆ।
@deepludhiana3913
@deepludhiana3913 2 месяца назад
Oh ja yr asii sc sikh lok ta virudh aa khalistaniya de...
@user-zx1hl6fr4l
@user-zx1hl6fr4l Месяц назад
❤🎉​@@deepludhiana3913
@harneetkaur-pc9dq
@harneetkaur-pc9dq 2 месяца назад
ਦਲਬੀਰ ਸਿੰਘ ਟੋਗ ਐਮ ਐਲ ਏ ਤੇ ਕਰੋ ਕਾਰਵਾਈ
@jagrajsingh509
@jagrajsingh509 2 месяца назад
ਬਾਈ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ, ਸਬੂਤਾਂ ਸਮੇਤ ਜੱਗ ਜ਼ਾਹਿਰ ਕਰਤਾ
@user-ld5bt3nn6l
@user-ld5bt3nn6l 2 месяца назад
ਭੰਡ ਪਾਰਟੀ ਕੋਲ ਤਾਂ ਇਕੋ ਗੱਲ ਆ ਅਸੀਂ ਨੌਕਰੀਆਂ ਦਿੱਤੀਆਂ
@kuldeepsinghchatha
@kuldeepsinghchatha 2 месяца назад
ਪੰਜਾਬੀਆਂ ਨੂੰ ਢਾਈ ਸਾਲ ਗੱਲਾਂ ਦਾ ਕੜਾਹ ਖਵਾਇਆ।ਹੁਣ ਲੋਕਾਂ ਨੂੰ ਨਕਸ਼ਣ ਪੈ ਗਈ
@kuldeepsinghkuldeep7651
@kuldeepsinghkuldeep7651 2 месяца назад
ਬਹੁਤ ਵਧੀਆ😊😊❤😮ਜਾਣਕਾਰੀ
@pankajsharma-mv2qs
@pankajsharma-mv2qs 2 месяца назад
ਭਾਈ ਇਕ ਵੀਡਿਓ ਏਸੀ ਬਣਾਓ ਕਿ ਕੇਹੜੀ ਪਾਰਟੀ ਘੱਟ ਮਾੜੀ ਹੇ।
@DilbagSingh-qk6vh
@DilbagSingh-qk6vh Месяц назад
ਸਜਣਾ ਅਸੀਂ ਕਦੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ
@honeysekhuwas1592
@honeysekhuwas1592 2 месяца назад
ਸਰਕਾਰ ਬਣਨ ਤੋਂ ਬਾਅਦ ਕੀ ਕੁੱਝ ਹੋਇਆ ਪੰਜਾਬ ਚ ਪਹਲਾ ਸਿੱਧੂ ਮੂਸੇ ਵਾਲਾ ਦਾ ਇਨਸਾਫ਼ ਕਿੱਥੇ ਆ
@HarpreetSingh-mm8qx
@HarpreetSingh-mm8qx Месяц назад
ਇੱਕ ਹੋਰ main ਕਾਰਨ ਪੰਜਾਬ ਪੇ ਸਕੇਲ ਲਾਗੂ ਨਾ ਕਰਨਾ ਵੀ ਸੀ। ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਵਧਿਆ
@daljitkaur1380
@daljitkaur1380 2 месяца назад
ਸ਼ੀਸ਼ ਮਹਿਲ ਚ ਲਾ ਤਾਂ ਹੋਣਾ ਦਿੱਲੀ ਚ ਇਸ ਲਈ ਪੰਜਾਬ ਨੂੰ ਹੁਣ ਕਿਸੇ ਹੋਰ ਤਰੀਕੇ ਨਾਲ ਜਿੱਤਾਂਗੇ ਰੇਤਾ ਬਜਰੀ ਸਾਰੀ ਲੋਕੀਂ ਖਾਂ ਗਏ ਹੁਣ ਨਹੀਂ ਬਣਦੇ ਪੰਜਾਬ ਦੇ ਲੋਕ 😂😂😂 ਕੀ ਬਣੂ ਜੁਗ ਨੂੰ ਦਾ
@zaildarsahb1831
@zaildarsahb1831 2 месяца назад
13:20 ਸਾਨੂ ਪਾਣੀ ਨੀ ਮਿਲਿਆ ਅਜੇ ਪੱਟੀ ਤਹਿਸੀਲ ਪਿੰਡ ਧਗਾਨਾ
@dhillon2960
@dhillon2960 2 месяца назад
ਸਾਲ 2027 ਵਾਲਾ ਅਗਲਾ ਪੰਜਾਬ ਦਾ ਸੀ ਐਮ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਹੋਣਗੇ।।
@mehra6889
@mehra6889 2 месяца назад
ਏਨਾ ਨੇ ਕਾਰਡ ਬੰਦ ਕਰਤੇ 9 ਲੱਖ ਦੇ ਇੱਕ ਕਾਰਡ ਚ ਘੱਟੋ ਘੱਟ ਅੰਦਾਜੇ ਨਾਲ ਵੀ ਵੇਖੀਏ. ਚਾਰ ਪੰਜ ਮੈਬਰ ਹੂੰਦੇ ਨੇ 36 ਲੱਖ ਵੋਟਾ ਆਪ ਕਟਵਾ ਲਈਆ ਨਾ ਬੁਢਾਪਾ ਪੈਨਸ਼ਨ 2500 ਕੀਤੀ ਨਾ ਔਰਤਾ ਆਲਾ ਹਜਾਰ ਰੁਪਏ ਆਇਆ ਗਰੀਬਾ ਨੇ ਹੀ ਥੱਲੇ ਲ਼ਾਇਆ ਏਨਾ ਨੂੰ
@arashkahlon0308
@arashkahlon0308 2 месяца назад
Bhai ki gl aa tuhi mehnat krke 30rupiye da aata v nhi lai skde enne had hẩram hoge j
@JPSKANG
@JPSKANG 2 месяца назад
ਵੀਰ ਜੀ ਹਿਮਾਚਲ ਤੇ ਵੀ ਇਕ ਵੀਡਿਓ ਪਾਉ। ਪੰਜਾਬੀਆ ਨੂੰ ਸਮਜਾਉ ਹਰ ਜਗ੍ਹਾ ਛਿੱਤਰ ਹੀ ਖਾਣੇ ਜਾ ਹੁਕਮ
@kiratandaradhya
@kiratandaradhya 2 месяца назад
veere ek enha ne dhake nal parche paye , bhaut wadhia video
@gurdeshsingh7824
@gurdeshsingh7824 2 месяца назад
Bilkul bhi. Bilkul sahi hai
@gurjeetsingh2072
@gurjeetsingh2072 2 месяца назад
ਨਸ਼ੇ ਖਤਮ ਬਰਗਾੜੀ ਕੇਸ ਖਤਮ ਨੌਕਰੀਆਂ ਏਸ ਕਰਕੇ ਆਮ ਆਦਮੀ ਪਾਰਟੀ ਖਤਮ
@blackdeerhd8440
@blackdeerhd8440 2 месяца назад
ਪੰਜਾਬ ਚ ,, ਆਮ ਆਦਮੀ ਪਾਰਟੀ ਇਸ ਕਰਕੇ ਬੁਰਾ ਹਾਲ ਹੋਇਆ ਕਿਉੰਕਿ,, ਪੰਜਾਬ ਚ ਜਿਆਦਾ ਵੋਟ ਮਜ਼ਦੂਰ ਵਰਗ ਦੀ ਆ,, ਤੇ ਇਹਨਾ ਨੇ ਮਜ਼ਦੂਰ ਵਰਗ ਨੂੰ ਅੱਖੋ ਪਰੋਖੇ ਕੀਤਾ ਇਸ ਕਰਕੇ ਲਗਦਾ ,,ਗਰੀਬ ਜਨਤਾ ,, ਆਪਣੀ ਪੁਰਾਣੀ ਪਾਰਟੀ ਕਾਂਗਰਸ ਵੱਲ ਭੁਗਤ ਗਏ ਨੇ ,, ਕਿਉੰਕਿ ਮੁੱਖ ਮੰਤਰੀ ਨੇ ਮੂੰਹ ਤੋ ਮਜ਼ਦੂਰ ਸਬਦ ਬੋਲਿਆ ਤਕ ਨੀ ।,, ਬੇਅਦਬੀ ਵਾਲੀ ਗੱਲ ਨੂੰ ਤੇ ਭੁੱਲ ਗਏ। ਮੁੱਦਾ ਨਸ਼ਾ ਵੱਡਾ ਓਹ ਵੀ ਬੰਦ ਨੀ ਹੋਇਆ। ਦੂਜੀ ਗੱਲ ਮੁੱਖ ਮੰਤਰੀ ਦਾ ਅਹੁਦਾ ਇਕ ਰੁਤਬਾ ਹੁੰਦਾ ਪਰ ਇਹ ਕੱਕਲੀਆ ਪਾਉਂਦਾ ,, ਕਿੰਨਾ ਬੁਰਾ ਲਗਦਾ
@arashkahlon0308
@arashkahlon0308 2 месяца назад
Bhai chahe majdor aa chahe business man mehnat ta ohnu ap krni peni fr chahe koi v Sarkar hoye free da rasan hi tuhanu barbad kar rha Duji gl kuj logg bolde aa punjab ch kuj nhi es lyi bahar jaa rhe aa tuhi ohna nu ee Bolo k aa kam kr punjab ch ohna nhi karna te bahar Jake kuj v karan lyi tyar ne Baki pehlia Sarkare nalo kite vadia Sarkar aa tuhi vote payi aa na 2022 vich 2027 tk wait kro te fr v na changi lge ta 2027 ch jinu mrzi vote pao Baki eh Sarkar enni v mari nhi jini tuhi bol rhe oo
@parmjeetbajwa4950
@parmjeetbajwa4950 2 месяца назад
ਵਾਹਿਗੁਰੂ ਜੀ🙏
@supergaming5423
@supergaming5423 2 месяца назад
Bhot Vdia information diti veer
@SukhwinderSinghSukhwinde-tj6ij
@SukhwinderSinghSukhwinde-tj6ij 2 месяца назад
ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️ 2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਬਣੇਗੀ।
@gaggucheemasingh3130
@gaggucheemasingh3130 2 месяца назад
ਭਗਵੰਤ ਮਾਨ ਨੇ ਸਾਡੇ ਖੇਤ ਕੋਲ ਪਿੰਡ ਦੀਤੂਪੁਰ ਨੇੜੇ ਸੰਗਰੂਰ ਵਿਖੇ 14 ਕਿੱਲੇ ਜਮੀਨ ਲੈ ਲਈ ਹੈ
@bickycheema2458
@bickycheema2458 Месяц назад
Kho ehe lotke 🐑🐑🐑🐑 nahi samajdea
@Gursimran_Harjaap
@Gursimran_Harjaap Месяц назад
Bhot sohna describe kita veer ji👍
@ashoksinghmattu8055
@ashoksinghmattu8055 2 месяца назад
Very good Patar vir ji 🙏
@satyamjeet2466
@satyamjeet2466 2 месяца назад
Nice👍👍👍
@happyjbd
@happyjbd 2 месяца назад
Boht vdiya vere eve hi loka nu jagruk kro jao, koi v party hove ohna de kite vade uper swal kite jan, jwab mangya jave..keep it up bro, we appreciate your hardwork, boht mehnat lagdi information collect karn te with proof. #blessings
@sarwansinghlauhka
@sarwansinghlauhka Месяц назад
ਅਮ੍ਰਿਤ ਪਾਲ ਜੀ ਜਿੰਦਾਬਾਦ ਉਹਨਾਂ ਦੇ ਕਹਕੇ
@kulwantkaur-zy4eo
@kulwantkaur-zy4eo 2 месяца назад
Aam party eko ek honest patty h God bless always stay 🙏🙏🙏🙏🙏
@jollybajwa5798
@jollybajwa5798 2 месяца назад
Good information bro
@amanchanna4162
@amanchanna4162 26 дней назад
ਜਿਹੜੇ ਵਾਜੇ ਵੱਜ ਗਏ ਉਹ ਦੁਬਾਰਾ ਵੱਜਣੇ ਨਹੀਂ
@Punjabistudio284
@Punjabistudio284 2 месяца назад
ਬਾਈ ਜੀ ਵਧੀਆ ਸੁਨੇਹਾ ਦਿੱਤਾ
@angrejsingh6682
@angrejsingh6682 Месяц назад
ਸਭ ਤੋ ਵੱਡਾ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਗਿਰਫਤਾਰੀ ਹੈ
@gurpartapdhillon4264
@gurpartapdhillon4264 2 месяца назад
ਹੁਣ ਤਾ ਭਾਵੇਂ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਅੱਗੇ ਕੌਡਾ ਵੀ ਹੋ ਜਾਵੇ ਪਰ ਸਰਕਾਰ ਨਹੀ ਬਣਦੀ।।। ਨਵਾ
@punjabiludhiana332
@punjabiludhiana332 2 месяца назад
ਨਹੀ ਵੀਰ ਇਹ ਤਾਂ ਨੋਰਮਲ ਗੱਲਾਂ ਆ ਕਨੂੰਨ ਦਾ ਝੰਜਟ ਆ 100 ਮੇਨ ਕਾਰਨ ਆ ਇਹ ਪਾਰਟੀ ਸਿੱਖ ਵਿਰੋਧੀ ਆ ।ਭਾਈ ਅੰਮ੍ਰਿਤਪਾਲ ਨੂੰ ਫੜ ਕੇ ਬਹੁਤ ਦੂਰ ਭੇਜ ਦੇਣਾ
@kanleshkaur3829
@kanleshkaur3829 2 месяца назад
Ohde km v dekh ki krda c amrtpaal de 👎
@jagjeetludhar1451
@jagjeetludhar1451 2 месяца назад
​@@kanleshkaur3829 ki ki kamm c ohde??
@kanleshkaur3829
@kanleshkaur3829 2 месяца назад
Kanun nu hatha le riha c......police nu ghera pa k guru garth saab le k firda c othe kheda paath rkhiya c. .j police koi hakt krdi fer khna, c beyadbi krde va.
@jagjeetludhar1451
@jagjeetludhar1451 2 месяца назад
@@kanleshkaur3829 🤣🤣half knowledge nuksandeh hundi aa
@InderjeetSingh-up6oo
@InderjeetSingh-up6oo 2 месяца назад
ਸਭ ਤੋਂ ਵੱਡਾ ਕਾਰਨ ਤਾਂ ਤੁਸੀਂ ਦੱਸਿਆ ਹੀ ਨੀ..... Anti sikh ਹੋਣਾ.... ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ੍ਹ ਚ ਭੇਜਣਾ......ਪੱਗ ਚ ਸਿਰ ਫਸਾਈ ਬੈਠਾ ਏਹ ਵੀ....
@gurjeetsingh2072
@gurjeetsingh2072 2 месяца назад
ਏ ਝਾੜੂ 27 ਖਿਲਰੂ
@vikramjitsingh4053
@vikramjitsingh4053 2 месяца назад
They lost just because of No vote from Govt. Employees
@sahilsabharwal6593
@sahilsabharwal6593 2 месяца назад
ਆਮ ਆਦਮੀ ਪਾਰਟੀ ਨੂੰ ਦਲਿਤ ਭਾਈਚਾਰੇ ਦੀ ਵੋਟ ਨਹੀਂ ਪਈ ਇਸ ਵਾਰ ਕਿਉਕਿ ਬਾਲਮੀਕੀ ਮਜਹਬੀ ਸਿੱਖ ਭਾਈਚਾਰੇ ਨੂੰ ਇਕ ਵੀ ਲੋਕਸਭਾ ਦੀ ਟਿਕਟ ਨਹੀਂ ਦਿੱਤੀ ਗਈ | ਇਹ ਵੱਡਾ ਕਾਰਣ ਹੋ ਸਕਦਾ ਹੈ
@Baljindersingh-vr1xd
@Baljindersingh-vr1xd 2 месяца назад
Mama majdoora de ta gall he nahi keete Jo majdoora ne dharna lai se .
@sardarsingh3809
@sardarsingh3809 Месяц назад
Very good video ji
@Inderofficial001
@Inderofficial001 2 месяца назад
one biggest reason Death of Sidhu moose wala
@garrysingh-sq6ps
@garrysingh-sq6ps 2 месяца назад
ਬਹੁਤ ਵਧੀਆ ਵੀਰ
@kamalkaran2165
@kamalkaran2165 2 месяца назад
Good
@GurmeetSingh-cr9lv
@GurmeetSingh-cr9lv Месяц назад
Right 👍
@gurindersingh4199
@gurindersingh4199 2 месяца назад
Sir Psssb Mohali drivers reatment no 5 2016 final result is out 2021 but no joining letter ✉️ sir help us 🙏🙏🙏🙏🙏🙏
@gurjindersingh8891
@gurjindersingh8891 2 месяца назад
bahut vadiya
@robindeepsingh4499
@robindeepsingh4499 2 месяца назад
Mai khud bhut vota pwaean c aap nu pr namoshi hundi a ajj
@user-vp9xz4ko7f
@user-vp9xz4ko7f 2 месяца назад
Right💯👌🙏
@manjindersidhusidhu5829
@manjindersidhusidhu5829 2 месяца назад
Sandhu 22❤❤❤❤
@simranjeetrehal3743
@simranjeetrehal3743 2 месяца назад
👍👌👌
@darshansingh8052
@darshansingh8052 2 месяца назад
ਬਾਈ ਜੀ, ਝੰਡਾ ਭਾਵ ਪਾਰਟੀ ਬਦਲਣ ਨਾਲ ਇਮਾਨਦਾਰ ਸਰਕਾਰ ਨਹੀਂ ਮਿਲਣੀ ਚੰਗੀ ਸੋਚ ਵਾਲੀ ਲੀਡਰਸ਼ਿਪ ਹੀ ਚੰਗੀ ਤੇ ਇਮਾਨਦਾਰ ਸਰਕਾਰ ਦੇ ਸਕਦੀ ਹੈ
@user-gl8wt7vf8d
@user-gl8wt7vf8d 2 месяца назад
Bilkul sachaai a
@favricatongurutipandtriks
@favricatongurutipandtriks 2 месяца назад
Log samjdar ho gaye... Sab ton bada karan ehh hai
@user-qc2ee7qq8e
@user-qc2ee7qq8e 2 месяца назад
ਪੰਜਾਬੀਆਂ ਨੂੰ ਤਾਂ ਛਿੱਤਰ ਖਾਣ ਦੀ ਆਦਤ ਬਣੀ ਹੈ। ਪਹਿਲਾਂ 77-78 ਸਾਲ ਕਦੇ ਕਾਂਗਰਸ ਅਤੇ ਕਦੇ ਕਾਲੀਆਂ ਦੇ ਛਿਤਰ ਖਾਂਦੀ ਰਹੀ।ਜਦੋਂ ਬਦਲਾਅ ਆਇਆ ਤਾਂ 90% ਲੋਕਾਂ ਨੇ ਸੁਖ ਦਾ ਸਾਹ ਲਿਆ ਸੀ।ਅਜੇ ਢਾਈ ਸਾਲ ਹੀ ਹੋਏ ਹਨ। ਬਹੁਤ ਸਾਰੀਆਂ ਸਹੂਲਤਾਂ ਵੀ ਮਾਣ ਰਹੇ ਹਨ।ਹਰੇਕ ਘਰ ਬਿਜ਼ਲੀ ਫ੍ਰੀ, ਔਰਤਾਂ ਨੂੰ ਬਸ ਸੇਵਾ ਫ੍ਰੀ,ਚਾਹੇ ਉਹ 70ਹਜਾਰ ਤਨਖਾਹ ਲੈਂਦੀ ਹੈ। ਕਿਸਾਨਾਂ ਨੂੰ ਖੇਤਾਂ ਲਈ ਬਿਜਲੀ ਪਾਣੀ ਫ੍ਰੀ।ਰਾਸ਼ਨ ਫ੍ਰੀ,ਧੜਾ-ਧੜ ਨੋਕਰੀਆ ਮਿਲ ਰਹੀ ਹਨ।ਜੋਂ ਕੁਆਲੀਫਾਈ ਕਰਦੇ ਹਨ। ਸ਼ਹੀਦਾਂ ਦੇ ਪਰਿਵਾਰਾਂ ਲਈ ਇਕ ਕਰੋੜ ਦੀ ਮਾਲੀ ਸਹਾਇਤਾ।ਪਰ ਇਹ ਲੋਕ ਫਿਰ ਵੀ ਨਹੀਂ ਰਜੱ ਰਹੇ।ਜੇਕਰ ਸਰਕਾਰ ਮਾੜੀ ਹੈ ਤਾਂ ਤੁਸੀਂ ਇਹ ਸਹੁਲਤਾਂ ਮਾਨਣ ਤੋਂ ਇਨਕਾਰ ਕਰੋ। ਦੋਗਲਾਪਣ ਨਾਂ ਕਰੋ।
@arashkahlon0308
@arashkahlon0308 2 месяца назад
Bhai eh gl 100% shi aa teri fr v pta nhi eh lokk ki labb rhe
@AmarjeetChatha-nz5qd
@AmarjeetChatha-nz5qd Месяц назад
Ihshultatusanumildiahinia. Hekubrhushuktadutiahejhdebgdnegdarhedehkudadlalchirkutereamafuachutedebkeckiaretamafiarusvtjhiradijudkihesem2badkjydki
@SukhpreetKaur-pn1be
@SukhpreetKaur-pn1be Месяц назад
ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਐਮਪੀ ਜਿੱਤਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੋਣ ਨਹੀਂ ਚੁੱਕਣ ਦਿੰਦੀ ਸਰਕਾਰ ਇਹਦਾ ਕੀ ਮਤਲਬ ਗੱਡੀਏ ਸਰਕਾਰ ਤੋਂ ਕਿ ਸਰਕਾਰ ਸੰਵਿਧਾਨ ਨੂੰ ਨਹੀਂ ਮੰਨਦੀ ਕਿਸ ਵਿਧਾਨ ਇਹਨਾਂ ਨੇ ਬਦਲ ਦਿੱਤਾ ਜੋ ਪਹਿਲਾਂ ਗੱਲਾਂ ਸੁਣਦੇ ਸੀ ਕਿ ਪ੍ਰਧਾਨ ਮੰਤਰੀ ਜੀ ਸੰਵਿਧਾਨ ਨੂੰ ਬਦਲ ਰਹੇ ਨੇ ਹੋ ਸਕਦਾ ਇਹਨਾਂ ਨੇ ਕਿਤੇ ਸੰਵਿਧਾਨ ਬਦਲ ਹੀ ਨਾ ਦਿੱਤਾ ਹੋਵੇ ਪੜ੍ਹ ਕੇ ਵੀ ਦੇਖ ਲੈਣ ਐਮਪੀ ਅਤੇ ਐਮਐਲਏ ਜੋ ਵੀ ਬਣ ਕੇ ਗਏ ਹਨ ਕਿਤੇ ਕਿਤਾਬ ਦੇ ਉੱਤੇ ਦੇਖ ਕੇ ਨਾ ਕਹੀ ਜਾਣ ਕਿ ਹਿੰਦੁਸਤਾਨ ਦਾ ਸੰਵਿਧਾਨ ਦੀ ਮੈਂ ਸ਼ੌਂਕ ਖਾਨਾ ਜੋ ਕਿ ਬਦਲ ਦਿੱਤਾ ਨਾ ਹੋਵੇ
@gagandeepsingh5760
@gagandeepsingh5760 2 месяца назад
❤❤ਸੰਧੂ ਵਾਈ
@AffectionateHot-AirBallo-mp2th
@AffectionateHot-AirBallo-mp2th Месяц назад
Defeat in lok sabha wont make any difference in honest cm maan govt in the punjab thanks
@user-lp3if2eo8t
@user-lp3if2eo8t Месяц назад
ਰਿਸ਼ਵਤ ਖਤਮ ਨਹੀਂ ਹੋਈ ਵਧੀਆ, ਦਫ਼ਤਰੀ ਕੰਮ ਲਟਕ ਰਹੇ ਹਨ। ਲਾਇਸੰਸ ਪੈਸੇ ਲੈਕੇ ਬਣਦੇ ਹਨ ਦੋ ਦੋ ਮਹੀਨੇ ਆਰ ਸੀ ਨਹੀਂ ਮਿਲਦੀ,
@pinder2621
@pinder2621 2 месяца назад
vah ji sandu sahab
@isharsaharan5921
@isharsaharan5921 2 месяца назад
ਖਾਣ ਦੇ ਢੰਗ ਤਰੀਕੇ ਕਈ ਹਨ ਅਗਰ ਸਕਿਉਰਟੀ ਹੱਦ ਤੋਂ ਹੈ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ।
@satyamjeet2466
@satyamjeet2466 2 месяца назад
Nice👍
@SimarSaini-ij5nw
@SimarSaini-ij5nw 2 месяца назад
Bilkul right veer g
@lakhwindersangha
@lakhwindersangha 2 месяца назад
👍👍
@KuldeepSingh-ng6qo
@KuldeepSingh-ng6qo 2 месяца назад
Good 👍
@avtarsingh7379
@avtarsingh7379 2 месяца назад
❤good job paji❤
@sardarsingh3809
@sardarsingh3809 2 месяца назад
Very good video sir ji
@ranthirsingh8886
@ranthirsingh8886 Месяц назад
ਫਿਰ ਹੁਣ ਲੋਕ ਕਿਸ ਪਾਰਟੀ ਨੂੰ ਵੋਟਾ ਪਾਉਣਗੇ
@Amrinder_sandhu
@Amrinder_sandhu Месяц назад
NSA ਤੇ ਮੂਸੇਆਲੇ ਕਰਕੇ ਵੀ ਬਹੁਤ ਅਸਰ ਹੋਇਆ
@baikamboj9520
@baikamboj9520 2 месяца назад
Moose wala sach keh gya pehla e... Ohi sarkara kalla logo hoya change 💪💪
@babalpreetmrsingh4047
@babalpreetmrsingh4047 2 месяца назад
N S A main mudda C.NEXT PM PUNJAB AMRITPAL SINGH
@BalwinderSingh-bv3gx
@BalwinderSingh-bv3gx 2 месяца назад
ਕੈਪਟਨ ਨੇ ਗੁਟਕਾ ਸਾਹ ਪਹਿਲੇ ਤੇ ਦੇਖੋ ਕਿਸ ਤਰ੍ਹਾਂ ਫੜਿਆ ਇੱਕ ਹੱਥ ਨਾਲ ਜੇ ਉੱਥੇ ਅਸਲੀ ਸਿੱਖ ਹੁੰਦੇ ਇਹਦਾ ਹੱਥ ਵਡ ਦਿੰਦੇ
@DavinderSingh-ss6lh
@DavinderSingh-ss6lh 2 месяца назад
ਅਸਲੀ ਸਿੱਖ ਸਿੱਖਿਆ ਚ ਯਕੀਨ ਰੱਖਦੇ ਨੇ ਬਾਈ, ਹਿੰਸਾ ਚ ਨੀ
@JaggiTania-ks6rg
@JaggiTania-ks6rg 2 месяца назад
Nice video bro
@Lakhveer_singh5676
@Lakhveer_singh5676 2 месяца назад
Only aap supporter 😍
@kulwantgill7429
@kulwantgill7429 2 месяца назад
Right
@chanansingh3037
@chanansingh3037 2 месяца назад
ਮੋਨ ਕਾਰਨ ਬੁਢਾਪਾ ਪੈਨਸ਼ਨ 2500ਨਾ ਕਰਨਾ ਅਤੇ 1000 Rs ਬੀਬੀਆ ਨੂ ਨਾ ਦੇਣਾ ਹਾਰ ਦਾ ਕਾਰਨ ਬਣਿਆ ਆਮ ਪਾਰਟੀ ਦਾ
@achintyainstituteofmathema1056
@achintyainstituteofmathema1056 Месяц назад
Punjab scale v bhaal kre sarkaar
@kulwantkaur-zy4eo
@kulwantkaur-zy4eo 2 месяца назад
Time ta devo Sarkar bhuat vadhia soch vadhia vichar bhuat hi vadhia km karde aa God blessed Always stay 🙏🙏🙏🙏
@AmarjeetChatha-nz5qd
@AmarjeetChatha-nz5qd Месяц назад
DE. Dutatimehhdebgd. Nugdarnumkebazdehkudadkaknuveatabucgrhhejhdankkia. Fkexahikauahekmkihrhakutabgdne
@balwinderkour5800
@balwinderkour5800 2 месяца назад
ਇਹ ਜਨਤਾ ਕਦੇ ਕਿਸੇ ਦੀ ਨਹੀਂ ਹੋਈ ਭਾਵੇਂ ਨੈਪੋਲੀਅਨ ਹੋਵੇ ਚਾਹੇ ਕੋਈ ਹੋਰ 😂😂
@AmarjeetChatha-nz5qd
@AmarjeetChatha-nz5qd Месяц назад
Ihkigrhaaneookuantiggthechirkyteremafuejatikvydemafiechutedebkeckuegoijumkebazhkarihifaeihbhd. Beatabucgrh. He
@chandamritsar1669
@chandamritsar1669 2 месяца назад
Right😊
Далее
Kolkata doctor case | Australian Sandhu |
10:55
Просмотров 32 тыс.