Тёмный
The Punjab TV
The Punjab TV
The Punjab TV
Подписаться
ਪੰਜਾਬ ਦੀ ਸਿਆਸਤ ਦੇ ਹਰ ਸੱਚ ਦੀ ਤਹਿ ਉਧੇੜਨ ਵਾਲਾ ਇਕਲੌਤਾ ਚੈੱਨਲ।
The Punjab TV is a Punjabi News Channel. It tells the truth of every political news of Punjab(India). This Channel believes in reality so it provides all latest Punjabi news.
Subscribe for Punjab Political Updates
Комментарии
@charnkaila5698
@charnkaila5698 2 минуты назад
Navjot, Khaira, Gandhi, Bains Sahib Zindabad ❤
@charnkaila5698
@charnkaila5698 2 минуты назад
Kisan Mazdoor Zawan EKTA Zindabad ❤
@Jaswinderkaur-zy8fh
@Jaswinderkaur-zy8fh 21 минуту назад
Ena jina kanjerkana koe nahi paa sakda kute kangres
@narindersingh9364
@narindersingh9364 34 минуты назад
Good News Veer ji 🙏 👍
@BhupinderSingh-w6c
@BhupinderSingh-w6c 34 минуты назад
ਅਕਾਲੀ ਦਲ ਬਾਦਲ ਵਾਲੇ ਪਹਿਲਾਂ ਮਰਗੇ ਸਨ ਜਦੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਿਸੇ ਨੂੰ ਚੁਲਾ ਟੇਕਸ ਦੀ ਰਸੀਦ ਕਿਉਂ ਨਹੀਂ ਦਿੱਤੇ ਸਨ ਜੀ 😢😢😢😢😢😢😢
@BhupinderSingh-w6c
@BhupinderSingh-w6c 41 минуту назад
ਰਾਜਾ ਵਿਗ ਤੁਸੀਂ ਆਪਣੀ ਮੰਜੀ ਦੇ ਥੱਲੇ ਸੋਟਾ ਫੇਰਨ ਦੀ ਕੋਸ਼ਿਸ਼ ਕਰੋ ਜੀ 😢😢😢😢😢
@satnaam.singhmalhi6249
@satnaam.singhmalhi6249 59 минут назад
ਸਤਿ ਸ੍ਰੀ ਆਕਾਲ ਜੀ 🙏
@jaloursingh1025
@jaloursingh1025 59 минут назад
Punjab Tv no👍
@BhinderSran-ky8ok
@BhinderSran-ky8ok Час назад
ਖੱਚ ਵੱਡੀਗ ਅਤੇ ਸਿਰੇ ਦਾ ਖੱਚ ਕੁਲਵੀਰ ਜੀਰਾ ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਏਨਾਂ ਦੇ
@GurmeetsinghBassi
@GurmeetsinghBassi Час назад
Good news
@jasbirsekhon7525
@jasbirsekhon7525 Час назад
Bilkul dakka kr rahi aa aam admi party
@avtarsinghchanne5720
@avtarsinghchanne5720 Час назад
ਬੀਬੀ ਜਗੀਰ ਕੌਰ ਦਾ ਇਹ ਮਸਲਾ ਬਹੁਤ ਹੀ ਪੁਰਾਣਾ ਹੋ ਚੁੱਕਾ ਹੈ ਪਰ ਬੜੀ ਅਜ਼ੀਬ ਗੱਲ ਹੈ ਸ਼੍ਰੋਮਣੀ ਕਮੇਟੀ ਦੀਆਂ ਅੱਜ ਅੱਖਾਂ ਖੁੱਲ੍ਹੀਆਂ ਹਨ।
@SatinderKaur-vp1zk
@SatinderKaur-vp1zk Час назад
Waheguru ji mehar kro ji
@ManinderpalkaurManinder
@ManinderpalkaurManinder Час назад
Garg ji an tak golia Nahi chali app Di panchint dhake nal Bana rahene
@RandhirSingh-t6o6y
@RandhirSingh-t6o6y Час назад
Fudu. Canal fake kabara mulajam hareana hay aap De kalaf mo kabar bekeao canal
@JasvirSingh-nf7ge
@JasvirSingh-nf7ge Час назад
Akkali dall toh bager ni gall banni Aam party congress a dove Punjab dia dushman partiya ha Aa aam party ta bohot besharam chora bhirastachar party aa
@KaranKumar-vw4vv
@KaranKumar-vw4vv Час назад
ਜੱਜ ਸਿੰਘ ਚਾਹਲ ਜੀ ਤੁਹਾਡੀ ਆਪ ਸਰਕਾਰ ਨਾਲ ਕੋਈ ਪਿਛਲੇ ਜਨਮ ਦੀ ਦੁਸ਼ਮਣੀ ਲੱਗਦੀ ਹੈ ।
@SinghBh-mu8wv
@SinghBh-mu8wv Час назад
ਬਲਜੀਤ ਸਿੰਘ ਨਾਮ ਦੇ ਵਿਅਕਤੀ ਨੇ ਧਾਮੀ ਟੋਟ ਨੂੰ ਪੱਤਰ ਭੇਜਿਆ ਕਾਲ ਵੀ ਕੀਤੀ ਐਮਾਜ਼ੋਨ ਤੇ ਗੁਟਕਾ ਸਾਹਿਬ ਵਿਕਦੇ ਪਏ ਨੇ ਕੋਈ ਮਰਿਆਦਾ ਨਹੀਂ 17 ਤਰੀਕ ਦਾ ਕਿਆ ਹੋਇਆ ਅੱਜ ਤੱਕ ਕੋਈ ਸੁਣਵਾਈ ਨਹੀਂ ਕੀਤੀ ਗਈ ਕਿ ਇਹ ਗੱਲਾਂ ਗੁਰੂ ਦੇ ਨੱਡੀਆਂ ਨੇ ਮੈਂ ਨਹੀਂ ਕਹਿੰਦਾ ਸਭ ਕੁਝ ਕਰਨਾ ਚਾਹੀਦਾ ਪਰ ਸਭ ਤੋਂ ਪਹਿਲਾਂ ਕੀ ਹੈ ਇਹ ਦੱਸਿਆ ਜਾਵੇ
@jagvindercheema6964
@jagvindercheema6964 Час назад
Hun ta mnn
@tarlochanbrar71
@tarlochanbrar71 Час назад
ਵਾਹਿਗੁਰੂ ਜੀ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਕਿ 28 ਹਜ਼ਾਰ ਤੋਂ ਵੱਧ ਕੇ 35 ਹਜ਼ਾਰ ਆਈ ਟੀ ਵਿਚ ਨੌਜਵਾਨਾਂ ਨੇ ਦਾਖਲਾ ਲਿਆ ਇਹ ਸਾਡੀ ਸਰਕਾਰ ਕਰਕੇ ਸੋ ਪੰਜਾਬ ਸਰਕਾਰ ਭੁਲੇਖੇ ਵਿੱਚ ਕਿਉਂਕਿ ਕਨੇਡਾ ਵਿੱਚ ਨੌਜਵਾਨਾ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਮਜਵੂਰੀ ਵੱਸ ਨੌਜਵਾਨ ਆਈਂ ਟੀ ਵਿਚ ਦਾਖਲਾ ਲੈ ਰਹੇ ਹਨ ਗੁਰੂ ਫ਼ਤਹਿ ਜੀ।
@yuvrajbashal3778
@yuvrajbashal3778 Час назад
Kita
@DaljitSingh-gq2nf
@DaljitSingh-gq2nf Час назад
Aap bulara pagal ho gya hai
@DarshanSingh-kh9sj
@DarshanSingh-kh9sj Час назад
ਜੱਜ ਸਿੰਘ ਜੀ ਕੰਗਨਾ ਰਣੌਤ ਨੇ ਅੱਜ ਫਿਰ ਪੰਜਾਬੀਆਂ ਨੂੰ ਨਸ਼ੇੜੀ ਅੱਤਵਾਦੀ ਅਤੇ ਹੋਰ ਬਹੁਤ ਕੁਝ ਮਾੜਾ ਬੋਲਿਆ ਹੈ ਇਹ ਖ਼ਬਰ ਤੁਸੀਂ ਕਿਉਂ ਨਹੀਂ ਦਿੱਤੀ
@sukhdheersandhu4363
@sukhdheersandhu4363 Час назад
Kisan le flang squad ban gyea but factory water le flange saquad nahi because they give you money under carpet
@amriksinghsidhu2656
@amriksinghsidhu2656 Час назад
Good news
@tarsemlal5196
@tarsemlal5196 2 часа назад
Ji in
@JagtarSingh-h2x
@JagtarSingh-h2x 2 часа назад
ਇਹ ਵੀ ਅੰਦਾਜ਼ਾ ਲਗਾਓ ਕਿ ਜ਼ੀਰੇ ਵਿਚ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਇਥੇ ਕੋਈ ਵੀ ਮੋਕੇ ਦੇ ਅਫਸਰਾਂ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕੀ ਗੱਲ ਸਰਕਾਰ ਸੁੱਤੀ ਪਈ ਹੈ
@amarjeetkaur4847
@amarjeetkaur4847 2 часа назад
Waheguru ji mahar karo Punjab ta 🙏
@BalbirSingh-fh1kg
@BalbirSingh-fh1kg 2 часа назад
ਅਮਿੰਰਤਸਰ ਦਾ ਇਕ ਪਿੰਡ ਝੁਬਾਲ ਰੋਡ ਤੇ ਪੈਂਦਾ ਮੰਡਿਆਲਾ ਬਹੋੜੂ ਪਿੰਡ ਦੇ ਨਜਦੀਕ ਹੈ ਉਸ ਪਿੰਡ ਵਿੱਚ ਦੋਂ ਅਕਤੂਬਰ ਦੋਂ ਹਜਾਰ ਚੌਵੀ ਨੂੰ ਦਿਨ ਵੇਲੇ ਤਿੰਨ ਤੋਂ ਪੰਜ ਵਜੇ ਤਕ ਪੂਰੇ ਪਿੰਡ ਦੇ ਖੇਤਾਂ ਚ ਪਰਾਲੀ ਨੂੰ ਅਗ ਲੱਗੀ ਸੀ ਮੰਡਿਆਲਾ ਪਿੰਡ ਦੇ ਨੇੜੇ ਨੇੜੇ ਪੂਰਾ ਧੂੰਆ ਛਾਇਆ ਹੋਇਆ ਸੀ ਜਿਵੇਂ ਕਿ ਇਸ ਨੂੰ ਸਰਕਾਰ ਦੇ ਫੁਰਮਾਨ ਦਾ ਕੋਈ ਡਰ ਨਹੀਂ ਹੁੰਦਾ
@princejotsingh7952
@princejotsingh7952 2 часа назад
. 。。
@JasvirKaur-hi1vf
@JasvirKaur-hi1vf 2 часа назад
Bhaut changa dhami sahib ji😊
@harbindersingh1220
@harbindersingh1220 2 часа назад
ਵੜਿੰਗ ਜੀ ਤੁਸੀਂ ਆਪ ਕਿੰਨੇ ਕੁ ਦੁੱਧ ਧੋਤੇ ਹੋ ਪਹਿਲਾਂ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਦੇਖੋ ਕਿ ਤੁਸੀਂ ਆਪਣੇ ਰਾਜ ਵਿੱਚ ਕੀ ਕੁੱਝ ਕਰਦੇ ਰਹੇ ਹੋ
@shamsingh8572
@shamsingh8572 2 часа назад
Punjab.Sarkar.di.Niti..te.Niat.vich.khot.Hai.
@happyjagtaraulakh9460
@happyjagtaraulakh9460 2 часа назад
Well done
@DaljitSingh-gq2nf
@DaljitSingh-gq2nf 2 часа назад
Sab faltu backwash kar rehi hai Aap Sarkar canada which aur ਆਸਟ੍ਰੇਲੀਆ which student the ginti bahut jadha ho gyi hai is karke log hun ja nahi reha
@seeratkamboj3025
@seeratkamboj3025 2 часа назад
ਨਿਰਪੱਖ ਚੋਣਾਂ ਕਹਿਣ ਵਾਲਿਓ ਆਪਣੀ ਬੇੜੀ ਵਿੱਚ ਆਪ ਹੀ ਵੱਟੇ ਪਾਉਣ ਰਹੇ ਹੋ।
@RajinderSingh-pp2ch
@RajinderSingh-pp2ch 2 часа назад
Eh vote raj hai?Ambekar sahib ji ne ess tran da vote raj nhi sochia si.
@bikramjitsinghsingh1974
@bikramjitsinghsingh1974 2 часа назад
Punjab Sarkar da failure hai
@MohiSharma-b7v
@MohiSharma-b7v 2 часа назад
ਗਿਰਗਿਟ ਵਾਂਗੂ ਰੰਗ ਬਦਲਦੇ ਗਿਰਗਿਟ ਵਾਂਗੂੰ ਹੁਣ ਪੱਗ ਬੰਨਣ ਲੱਗ ਗਿਆ ਇਹ ਲੋਕਾਂ ਨੂੰ ਕਹਿੰਦਾ ਕਹਿੰਦਾ ਹੁਣ ਲੋਕ ਕਹਿਣ ਲੱਗ ਗਏ ਕਿ ਨਹੀਂ
@somnath4708
@somnath4708 2 часа назад
भाई चुप ही भली
@jaswantsingh9903
@jaswantsingh9903 2 часа назад
ਤੁਸੀਂ NSA ਲਾਕੇ ਸਿੱਖਾਂ ਨੂੰ ਜੇਲ ਕਰਦੋ
@iqbalaualkh9828
@iqbalaualkh9828 2 часа назад
bad thanks pardan cakras
@darshansingh-n8w
@darshansingh-n8w 2 часа назад
App parti murdabad murdabad
@darshansingh-n8w
@darshansingh-n8w 2 часа назад
Sary kalci ne ta sakarpio kisne gift kiti aa
@harjinderjinda2572
@harjinderjinda2572 2 часа назад
Pindaa.walio.jihera.dhamkian.dinda.usnu.vote.na.paou.ehna.pindaa.da.kush.nahi.karna.koi.sarif.aadmi.sarbsamti.naal.banou
@darshansingh-n8w
@darshansingh-n8w 2 часа назад
Nai oe aap dia kutea
@JatinderSingh-y9s
@JatinderSingh-y9s 3 часа назад
Hakar geya tu rajea
@narindersingh1761
@narindersingh1761 3 часа назад
ਚੀਕਾ ਸਾਰਿਆਂ ਲੀਡਰਾਂ ਦੀਆਂ ਮਿੰਨਤਾਂ ਨਿਕਲ ਰਹੀਆਂ ਹਨ
@parshotamsingh5039
@parshotamsingh5039 3 часа назад
ਪ੍ਰਦੂਸਣ ਵਾਰੇ ਤਾਂ ਜੱਟਾ ਵਾਸਤੇ ਫੋਰਸ ਤਿਆਰ ਕਰਤੀ ,ਪਰ ਜੋਂ ਚਿੱਟਾ ਸਰੇਆਮ ਵਿਕ ਰਿਹਾ ਹੈ ,ਉਸਤੇ ਕਦੋਂ ਸਪੈਸ਼ਲ ਫੋਰਸ ਬਣੇਗੀ,ਲੋਕਾ ਨੂੰ ਬੁੱਧੂ ਨਾ ਬਣਾਓ ਲੋਕ ਸਭ ਜਾਣਦੇ ਨੇ
@rampyari6752
@rampyari6752 3 часа назад
Aa kee hor ha hai india vich kangarkhana bat kee hai Aa sarpich bane gai ta Bach vich kee hova ga India 🇮🇳 government kee kirda ha kush kida nahi kirda loke appina galkirda par government nu soch Kira