Тёмный

28-9-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal 

The Punjab TV
Подписаться 1,6 млн
Просмотров 204 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 72   
@SukhwinderSingh-qv3vm
@SukhwinderSingh-qv3vm 5 дней назад
ਵਾਹਿਗੁਰੂ ਜੀ
@darshansingh9874
@darshansingh9874 4 дня назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@hardeepsinghmaan9056
@hardeepsinghmaan9056 4 дня назад
ਜੱਜ ਸਿੰਘ ਤੁਸੀ ਪੱਤਰਕਾਰੀ ਛੱਡ ਕੇ ਬਾਦਲ ਦਲ ਜਾਂ ਕਾਂਗਰਸ ਜਾਂ ਭਾਜਪਾ ਵਿਚ ਸ਼ਾਮਲ ਹੋ ਜਾਓ
@harbhajansingh4281
@harbhajansingh4281 4 дня назад
Chahal nu AAP baare koi point milna chahida.hai fir video bnaun nu der nahi lagdi.
@amarjeetkaur4847
@amarjeetkaur4847 5 дней назад
Waheguru ji mahar karo Punjab ta 🙏
@TSingh-m9g
@TSingh-m9g 5 дней назад
ਖ਼ਬਰਾਂ ਦਾ ਪ੍ਰਸਾਰਣ ਬਹੁਤ ਵਧੀਆ ਕਰਦੇ ਹੋ ਪਰ ਕੁਮੈਂਟ ਕਰਨ ਲਈ ਕੋਈ ਉਤਸ਼ਾਹ ਨਹੀਂ ਰਹਿ ਗਿਆ ਓਹੀ ਮਾਰਧਾੜ ਓਹੀ ਲੁੱਟਾਂ ਖੋਹਾਂ, ਓਹੀ ਦਲ ਬਦਲੀਆਂ, ਓਹੀ ਅਸਤੀਫ਼ੇ, ਓਹੀ ਫ਼ਰਾਡ, ਓਹੀ ਡਰਾਮੇਂ, ਓਹੀ ਪੁਲੀਸ ਦੇ ਰਟੇ ਰਟਾਏ ਡਾਇਲਾਗ,ਓਹੀ ਨਸ਼ੇ ਸਿਰਫ਼ ਪਾਤਰ ਬਦਲਦੇ ਸ਼ੂਟਿੰਗ ਦੇ ਅਸਥਾਨ ਬਦਲਦੇ ਹਨ ਪਰ ਵਰਤਾਰੇ ਓਹੀ ਹਨ ਕੋਈ ਖ਼ੁਸ਼ੀ ਵਾਲੀ ਹੋਂਸਲਾ ਵਧਾਊ ਖ਼ਬਰ ਲੱਭਿਆਂ ਵੀ ਨਹੀਂ ਲੱਭਦੀ,
@Mansa-wu6gp
@Mansa-wu6gp 4 дня назад
ਪਿੱਛੇ ਕੀ ਰਹਿ ਗਿਆ ਹੈ
@happyjagtaraulakh9460
@happyjagtaraulakh9460 5 дней назад
ਵਾਹਿਗੁਰੂ ਜੀ ਵਾਹਿਗੁਰੂ ਜੀ
@LovelyStudio-v8r
@LovelyStudio-v8r 5 дней назад
ਪੰਜਾਬ ਦਾ ਕੋਈ ਵਾਲੀ ਵਾਰਸ ਹੀ ਹੈ ਨਹੀਂ। ਮੁੱਖ ਮੰਤਰੀ ਨੇ ਪੰਜਾਬ ਨੂੰ ਲਵਾਰਿਸ ਛੱਡ ਰੱਖਿਆ ਹੈ। ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦੇ ਕੀਤੇ ਵਾਅਦੇ ਨੂੰ ਮੁੱਖ ਰੱਖ ਕੇ ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਬਣਾਈ ਹੈ। ਜਿਸ ਵਿੱਚ ਸਰਕਾਰ ਫੇਲ੍ਹ ਹੋ ਚੁੱਕੀ ਹੈ।
@rajinderprashadsingh4142
@rajinderprashadsingh4142 4 дня назад
Fail amm admi party
@HeenaRani-id9fb
@HeenaRani-id9fb 4 дня назад
Bardher Hea Votta Nai Hea Klugg Fardda Hea God Bleess🎉🎉🎉
@somdevsaini970
@somdevsaini970 4 дня назад
आम आदमी पार्टी को राज्य व्यवस्था चलाने का ज्ञान कम ही लगता है, व्यंग्य से सरकारें नहीं चला करती
@KuldipSingh-jg4ij
@KuldipSingh-jg4ij 4 дня назад
पुलिस-प्रशासन केश दर्ज ही करती है फिर बोलती हैं हम जल्दी पकड़ लेगें कितने अभी तक पकडे खाली केश दर्ज कर ने के बाद कुछ नहीं करती पुलिस ये खूद डरते है ऐसे पुलिस वालोँ को ससपेंड कर देना चहीऐ सिर्फ सैलेरी ले रहे हैं और कूछ नहीं
@BaljeetKaur-tb1xb
@BaljeetKaur-tb1xb 5 дней назад
Very nice program veer ji
@balversinghbs3325
@balversinghbs3325 4 дня назад
ਅਸੀ ਭਾਰਤ ਦੇਸ਼ ਦੇ ਵਾਸੀ ਹਾ िਜਥੇ ਲੁਟਾ ਖੋਹਾ ਕਰਨ ਤੇ ਬਲਾਤਕਾਰੀਅਾ ਤੇ ਧਰਮ ਦੇ िਵਰੁਧ ਬੋਲਣ ਵਾिਲਅਾ ਨੂੰ ਕੋਈ ਸਖਤ ਸਜਾ ਨਹੀ ਤੇ ਹਕ ਮੰਗਣ ਵਾिਲਅਾ ਤੇ ਟੈਕ ਚੜ ਜਾਦੇ ਹਨ ਤੇ ਫੜੇ ਜਾਣ ਤੇ ਕੋਰਟ ਦੀ िਦਤੀ ਸ਼ਜਾ ਪੂਰੀ ਹੋਣ ਤੇ ਸਰਕਾਰ िਰਹਾ ਨਹੀ ਕਰਦੀ ਲੋਕ ਕੀ ਕਰਨ ਫੇਰ ਕिਹਦੇ ਹिਥਅਾਰ ਚੁਕਣਾ ਗਲਤ ਹੈ?
@amriksinghsidhu2656
@amriksinghsidhu2656 5 дней назад
Good news sir ji
@pirtpalsingh3582
@pirtpalsingh3582 4 дня назад
ਸਰਕਾਰ ਤਾਂ ਆਪ ਕੇਜਰੀਵਾਲ ਦੇ ਮੋਢਿਆਂ ਤੇ ਚੱਲ ਰਹੀ ਹੈ
@narindersingh9364
@narindersingh9364 5 дней назад
Good News Veer ji 👍 CHD
@sarwansinghlauhka
@sarwansinghlauhka 4 дня назад
ਸਤਿ ਸਿਰੀ ਅਕਾਲ ਜੀ
@RubySingh-w5r
@RubySingh-w5r 4 дня назад
T
@DarshanSingh-y9g
@DarshanSingh-y9g 4 дня назад
ਇਹ ਝੂਠ ਹੈ ਕੇ ਰਿਜਰਵੇਸ਼ਨ ਨਹੀ ਕੀਤੀ ਰਾਜਪੁਰੇ ਤਾਂ ਸਾਰੀ ਠੀਕ ਹੈ ਮਜੀਠੀਆ ਤਾਂ ਮਜਬੂਰ ਹੈ
@rajinderprashadsingh4142
@rajinderprashadsingh4142 4 дня назад
Jagtar singh hawara zindabad
@harbhajansingh4281
@harbhajansingh4281 4 дня назад
Jawara saab nu punjab lai ke auna chahida hai. Hor kite rakhna thik nahi. Police nu v peshi te lai ke aun di preshani te risk v hai.
@harbhajansingh4281
@harbhajansingh4281 3 дня назад
Sorry. Jawara ki jagah Hawara parho.
@SatinderKaur-vp1zk
@SatinderKaur-vp1zk 5 дней назад
Waheguru ji mehar kran ji
@GurmeetsinghBassi
@GurmeetsinghBassi 5 дней назад
Good news 👌👌👌👌👌
@MohinderSingh-kj4vo
@MohinderSingh-kj4vo 5 дней назад
ਕੀ ਚੋਣਾਂ ਲਟਕ ਵੀ ਸਕਦੀਆਂ ਹਨ।
@harbhajansingh4281
@harbhajansingh4281 4 дня назад
Nahi.😊
@manindesingh8633
@manindesingh8633 4 дня назад
Ok. Khaber. Chona
@ting-ringsingh4069
@ting-ringsingh4069 5 дней назад
Failed aap party..disorganisation
@jarnailsinghkarnavl5059
@jarnailsinghkarnavl5059 5 дней назад
ਚਿੱਟਾ ਪੰਜਾਬ ਵਿੱਚ ਆਮ ਮਿਲਦਾ ਹੈ, ਕੋਈ ਫਰਕ ਨਹੀਂ ਪਿਆ, ਸਗੋਂ ਬਹੁਤ ਵਧ ਗਿਆ ਹੈ ਮੁੱਖ ਮੰਤਰੀ ਪੰਜਾਬ ਵੱਲ ਧਿਆਨ ਦਿਉ
@amriksingh9252
@amriksingh9252 5 дней назад
ਭਗਵੰਤ ਮਾਨ ਨਸ਼ੇੜੀ ਤਾਂ ਆਪ ਨਸ਼ਾ ਕਰਦਾ ਓਹ ਕੀ ਧਿਆਨ ਦਿਉਂ ਭਗਵੰਤ ਮਾਨ ਨਸ਼ੇੜੀ ਦੇ ਤਾ ਆਪਣੇ ਗੁਰਦੇ ਤੇ ਫੇਫੜੇ ਲੀਵਰ ਖਰਾਬ ਹੋ ਗਿਆ ਨਸ਼ੇ ਨਾਲ ਉਹ ਤਾਂ ਆਪ ਹਸਪਤਾਲ ਵਿੱਚ ਦਾਖ਼ਲ ਆ
@JasvirSingh-z1f
@JasvirSingh-z1f 4 дня назад
❤❤❤😢😅
@BagdiSema
@BagdiSema 4 дня назад
​@@JasvirSingh-z1f1:54
@TegaAli-rp7ph
@TegaAli-rp7ph 4 дня назад
Yyý
@TegaAli-rp7ph
@TegaAli-rp7ph 4 дня назад
@@JasvirSingh-z1f tttþtttt
@gurbindersingh9455
@gurbindersingh9455 4 дня назад
Judge singh chahal is the best reporter
@sarwansinghlauhka
@sarwansinghlauhka 4 дня назад
ਆਪ ਆਦਮੀ ਪਾਰਟੀ ਫੇਲ
@GurjitSingh-c5v
@GurjitSingh-c5v 4 дня назад
P
@sukhdarshansingh4197
@sukhdarshansingh4197 5 дней назад
Maan has become zero due to non control of Punjab
@hazurasingh-mx3wf
@hazurasingh-mx3wf 5 дней назад
@SandeepKaur-bc2cy
@SandeepKaur-bc2cy 4 дня назад
Man Sahab kendriya ne ke rangla Punjab ban chuka hai Nasha khatm ho chuka hai aspataal bahut badhiya chal rahe
@inderkapoorkapoor4419
@inderkapoorkapoor4419 5 дней назад
@GurjitSingh-c5v
@GurjitSingh-c5v 4 дня назад
ਮਾਨ ਸਾਹਿਬ ਦੀ ਸਿਹਤ ਛੇਤੀ
@RamanpreetKaur-f5s
@RamanpreetKaur-f5s 4 дня назад
Bilkul shopkeeper v nasha vechan lagg pye ne 😢😢
@rameshkumar-xk7ki
@rameshkumar-xk7ki 4 дня назад
Ashutosh badmash
@Kiranjeetkaur59843
@Kiranjeetkaur59843 4 дня назад
ਪੰਜਾਬ ਦਾ ਕੋਈ ਵਾਲੀ ਵਾਰਿਸ ਨਹੀਂ ਬਸ ਵਿਚਾਰਾ ਰੱਬ ਸਬੱਬੀ ਚੱਲ ਰਿਹਾ 😭😭
@HarvinderWalia-u3o
@HarvinderWalia-u3o 4 дня назад
Good byta
@HardeepkaurKooner-z1l
@HardeepkaurKooner-z1l 4 дня назад
😮🎉🎉🎉🎉🎉🎉🎉
@CHARANJITSANDHU-c7y
@CHARANJITSANDHU-c7y 4 дня назад
W WAHEGURU JI !
@CHARANJITSANDHU-c7y
@CHARANJITSANDHU-c7y 4 дня назад
W WAHEGURU JI !
@harbhajansingh4281
@harbhajansingh4281 4 дня назад
Eh te bahut vaddi bewkoofi hai ki voter list tiyar nahi hai. Kehda halka reserve hai kehda general hai kehdi lady seat hai te kehdi gen hai. Es to bina nomination kis tarah bhari jayegi.
@AVTARSINGH-lp8eb
@AVTARSINGH-lp8eb 4 дня назад
117 ਜਨਮਦਿਨ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜੀ
@DeepSandhu-h2p
@DeepSandhu-h2p 4 дня назад
🙏🙏
@sidhukotshamirwala2488
@sidhukotshamirwala2488 4 дня назад
Nacha phela nalo vad gia......
@sukhdeepsingh-yx9rm
@sukhdeepsingh-yx9rm 4 дня назад
@JaswantSidhu-w2q
@JaswantSidhu-w2q 4 дня назад
ਪੰਜਾਬ।ਦੇ।ਗਵਾਨਰ।ਦੀ।ਕੀ।ਜੁਮੇ।ਵਾਰੀ।ਹੈ।ਲੋਕਾਂ।ਨੂੰ।ਦੱਸ।ਰਹੇ।ਨਸੇ।ਬਾਰੇ।ਲੋਕਾਂ।ਨੂੰ।ਪਤਾ।ਹੈ।ਨਸ਼ੇ।ਬਾਰੇ।ਸਾਹਿਬ।ਜੀ।ਕਟਰੋਲ ਕਰੋ
@harbhajansingh4281
@harbhajansingh4281 4 дня назад
Governor saab nu nashe de mudde chukkan da ki fyda eh te Maan sarkar di zimmevari hai. Ohna nu tension lain de zroorat nahi hai.
@jagrupsingh9282
@jagrupsingh9282 4 дня назад
Good 👍👍
@parshotamsingh5039
@parshotamsingh5039 4 дня назад
ਪੰਜਾਬ ਵਿੱਚ ਚਿੱਟਾ ਆਮ ਮਿਲਦਾ ਹੈ ,ਪਰ dap nhi milda
@sangatsingh4850
@sangatsingh4850 4 дня назад
Waheguru ji Meher Karo ji
@JaswantSingh-qi4ok
@JaswantSingh-qi4ok 4 дня назад
Good job Chahal Sahb
@BalvirsinghSingh-u4b
@BalvirsinghSingh-u4b 4 дня назад
Aam admi party thok kay fai hoi. Cm fail. Jaldi ess nu chalda karo. Mashoorian te paise di barbadi da hisab lavo. Muhalla clinic janta di health naal khilwadh
@harbhajansingh4281
@harbhajansingh4281 4 дня назад
Maan saab nu badli karn nal punjab barbaad ho jayega quonki vota loka ne Maan saab de naam te paayia c. Koi hor kabil aadmi v nahi hai jo Maab saab jaisi speech de sake.
@satnaam.singhmalhi6249
@satnaam.singhmalhi6249 5 дней назад
ਬਹੁਤ ਵਧੀਆ ਨਤੀਜੇ
@GaganVlog68
@GaganVlog68 4 дня назад
🙏🙏
@Kiranjeetkaur59843
@Kiranjeetkaur59843 4 дня назад
ਪਹਿਲਾਂ ਤੁਸੀਂ ਖਬਰਾਂ ਵਿੱਚ ਥੋੜ੍ਹੀ ਬਹੁਤੀ ਬਾਦਲ ਦਲ ਦੀ Support ਕਰਦੇ ਹੁੰਦੇ ਸੀ ਉਦੋਂ ਮੈਂ ਤੁਹਾਡੀਆਂ ਖਬਰਾਂ ਸੁਣਨਾ ਬੰਦ ਕਰ ਦਿੱਤਾ ਸੀ ਪਰ ਹੁਣ ਖਬਰਾਂ ਸਹੀ ਬੋਲਦੇ ਹੋ,ਸਭ ਨੂੰ ਇੱਕੋ ਜਿਹਾ ਰੱਖਦੇ ਹੋ ,🙏
@SUKHWINDERSINGH-qg6ro
@SUKHWINDERSINGH-qg6ro 5 дней назад
Bhgwant maan good c.m punjab
Далее