Тёмный
Pno Media Group
Pno Media Group
Pno Media Group
Подписаться
Pno Media Group (Punjabi News Online ) Web portal provide you the latest updated news and video in Punjabi.
the Punjabi language channel. It covers the all kinds news of Politics to entertainment, sports to business,
Punjaib News online (By - Sukhnaib Singh sidhu ) Cover related to Punjab, Punjabis and Punjabiyat worldwide. The Channel is dedicated to the soul and heritage of Punjab offering authentic updates on current Punjabi .
Sukhknaib Singh Sidhu ''s Well known Punjabi Journalist . Sidhu started his career as online media person, which with his hard work and help from friends, today is counted as one of the best news provider in India and abroad. He working with Canada and US Based Punjabi TV and Radio stations as well. People like his work for his honesty, boldness and stand by the truth. Now Punjabi News Online youtube channel running by Sukhnaib Sidhu and his team . Punjabi News Online Provided all kinds News , Documentary, Interviews , Talk Show , Short films .
Комментарии
@jwalagaget8057
@jwalagaget8057 3 минуты назад
ਅਜੇਹੇ ਲੋਟੂ ਟੋਲਿਆਂ ਨੂ ਕੁੱਝ ਵੀ ਨਹੀਂ ਦੇਣਾਂ ਚਾਹੀਦਾ
@kulwinderkaur7090
@kulwinderkaur7090 27 минут назад
Super 👍👍
@NareshSharma-de8bo
@NareshSharma-de8bo 3 часа назад
Sat Sri Akal ji
@jagasidhu6431
@jagasidhu6431 3 часа назад
Sahi a sidhu Sahib ji
@bb-vi5db
@bb-vi5db 4 часа назад
ਲੋਗੈਵਾਲ ਵੀ ਬਾਦਲਾ ਦਾ ਚਮਚਾ ਹੀ ਸੀ ਬਾਦਲ ਨੇ ਹੀ ਮਰਵਾਇਆ ਲੋਗੋਵਾਲ ਗਲਤ ਵਰਤਿਆ ਗਿਆ ਕੋਈ ਫੈਸਲਾ ਲਾਗੂ ਹੀ ਨਹੀ ਹੋਇਆ ਬਾਦਲ ਨੇ ਸਾਰਿਆ ਫੁਦੂ ਬਣਾ ਕੇ ਸਿਖੀ ਖਤਮ ਵੱਲ ਹੱਥ ਵਧਾਈ ਗਿਆ ਬਾਦਲ ਨੇ ਸਿਖੀ ਤੇ ਸਿਖ ਖਤਮ ਕਰਨ ਦੀ ਹੀ ਵੱਡੀ ਸ਼ਾਜਿਸ ਸੀ ਬਾਦਲ ਦੀ
@kanwaljitsingh5734
@kanwaljitsingh5734 4 часа назад
ਬਹੁਤ ਵਦੀਆ
@turlochanmalhi3130
@turlochanmalhi3130 5 часов назад
It appears that rape is considered a minior offence in India.
@rabbidhillon6682
@rabbidhillon6682 5 часов назад
Good gill sab yg good 👌👌💓💓
@kulwantsingh9563
@kulwantsingh9563 5 часов назад
Bold Voice Of Punjab Nice Discussion Great Going Dear Kuki Gill Veer Ji 🙏🙏
@hksingh27
@hksingh27 5 часов назад
ਬਹੁਤ ਵਧੀਆ ਵਿਚਾਰ ਚਰਚਾ👍
@JoyfulSandcastle-cf7gg
@JoyfulSandcastle-cf7gg 6 часов назад
ਸੰਤ ਹਰਚੰਦ ਸਿੰਘ ਲੋਗੋਵਾਲ ਕਿਸੇ ਤਰਾਂ ਵੀ ਸਿੱਖ ਕੋਮ ਅਤੇ ਸਿੱਖ ਭਾਵਨਾਵਾਂ ਦੀ ਨੁਮਾਇੰਦਗੀ ਨਹੀਂ ਸੀ ਕਰਦਾ। ਉਹ ਤਾਂ ਕੋਮ ਦੇ ਗ਼ੱਦਾਰਾਂ ਦੇ ਟੋਲੇ ਦੀ ਨੁਮਾਇੰਦਗੀ ਕਰਦਾ ਸੀ।
@harkamalsingh9305
@harkamalsingh9305 6 часов назад
Tuhade kol mil ju g eh
@gurdeepsingh1403
@gurdeepsingh1403 6 часов назад
S
@SS-tr7vn
@SS-tr7vn 6 часов назад
Excellent video. Waheguru bless both of you
@surinderkaur-sz9yp
@surinderkaur-sz9yp 7 часов назад
Kuki shuld lead Akalidal to revive
@bhagwantsingh611
@bhagwantsingh611 8 часов назад
ਸਿੱਖਾ ਦੀ ਬਦਕਿਸਮਤੀ ਏ ਵੇ ਕਿ ਜਿਹੜੀ ਪੁਜਾਰੀ ਧਿਰ ਤੋ ਖਹਿੜਾ ਛੁਡਾਉਣ ਲਈ ਗੁਰੂ ਨਾਨਕ ਸਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੀ ਉਹੀ ਪੁਜਾਰੀ ਧਿਰ ਹੁਣ ਫਿਰ ਸਿੱਖ ਕੌਮ ਤੇ ਭਾਰੂ ਹੋ ਕੇ ਅਗਵਾਈ ਕਰ ਰਹੀ ਹੈ ਜਦੋ ਕਿ ਗੁਰੂ ਸਹਿਬ ਨੇ ਪੁਜਾਰੀ ਧਿਰ ਨੂੰ ਬਹੁਤ ਹੀ ਆਮ ਲੌਕਾਈ ਲਈ ਖਤਰਨਾਕ ਦਰਸਾਇਆ ਹੈ
@SukhdevSingh-up7ed
@SukhdevSingh-up7ed 7 часов назад
ਬਿਲਕੁਲ ਠੀਕ ਕਿਹਾ ਜੀ ਅਸੀਂ ਫਿਰ ਉਸੇ ਦਲਦਲ ਚ ਫਸ ਗਏ ਹਾਂ ਜਿੱਥੋ ਗੁਰੂ ਨਾਨਕ ਦੇਵ ਜੀ ਕੱਢ ਕੇ ਗਏ ਸੀ। ਕਿਉਕਿ ਅਸੀਂ ਗੁਰਬਾਣੀ ਤੋਂ ਦੂਰ ਹੋ ਗਏ ਹਾਂ ਬਾਕੀ ਸਭ ਤੋਂ ਦੋਸ਼ੀ ਸਾਡੇ ਲੀਡਰ ਤੇ ਪ੍ਰਚਾਰਕ ਨੇ ਜੀ!!!!
@bhindergrewal6651
@bhindergrewal6651 12 часов назад
ਜੀਹਦੀ ਕੋਠੀ ਦਾਣੇ ਉਹਦੇ ਕਮਲ਼ੇ ਵੀ ਸਿਆਣੇ ਬਾਈ ਮੈਂ ਪੁਰਾਣੇ ਘਰ ਦੀ ਲਿੱਪਾ ਪੋਚੀ ਹੀ ਕਰਨੀ ਆ। ਮੈਨੂੰ ਕਈ ਕਹਿੰਦੇ ਨੇ ਕਿ ਢਾਹਕੇ ਕੋਠੀ ਪਾ ਲਾ। ਮੈਂ ਪੜਦਾਦੇ ਦਾਦੇ ਤੇ ਪਾਪਾ ਜੀ ਦਾ ਹੱਥੀਂ ਬਣਾਇਆ ਘਰ ਢਾਹ ਸਕਦਾ ਹਾਂ?
@charanjitkaur447
@charanjitkaur447 День назад
@bahadursingh504
@bahadursingh504 День назад
ਇਸ ਨੂੰ ਕਹਿੰਦੇ ਹਨ ਘਟੀਆ ਪੱਤਰਕਾਰੀ। ਖੇੜੇ ਨੇ ਆਪਣੀ ਕੁਰਬਾਨੀ ਰੋਲ ਲਈ।
@bhupindarsidhu91
@bhupindarsidhu91 День назад
ਵਾਕਿਆ ਜੀ ਡੋਲੂ ਵਾਲੇ ਲੱਡੂਆ ਦਾ ਸਵਾਦ ਨਹੀ ਭੁਲ ਸਕਦਾ
@gurbachansingh1869
@gurbachansingh1869 День назад
Sukhnaib Ji Live long
@varinderpal7226
@varinderpal7226 День назад
ਬਾ ਕਮਾਲ
@drbaljinderjaurahomeopathy7040
Good PNO 🎉
@Harpreetsingh-p1k
@Harpreetsingh-p1k День назад
Bahut badhiya ji
@Lovecrackmehkmawala
@Lovecrackmehkmawala 2 дня назад
Soda lagna thada Bapu da
@gsdakha3763
@gsdakha3763 2 дня назад
ਸਹੀ ਗੱਲ ਹੈ ਜੀ
@user-cy2nm4qk2w
@user-cy2nm4qk2w 2 дня назад
Babbu maan ❤❤❤
@jagdevsingh7524
@jagdevsingh7524 2 дня назад
ਬਾਈ ਸੁਖਨੈਬ ਸਿੰਘ ਸਿੱਧੂ ਜੀ, ਕੌਮੀ ਹੀਰਾ ਸ੍ਰ: ਰਣਜੀਤ ਸਿੰਘ ਜੀ ਕੁੱਕੀ ਗਿੱਲ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।
@jasspartap
@jasspartap 2 дня назад
G bilkul sahi
@jasspartap
@jasspartap 2 дня назад
Very nice 👍
@rajenderinsa7537
@rajenderinsa7537 2 дня назад
Sabhi miklar ye game play kar rahe hai Sarkar politician Neta all involved
@JoyfulSandcastle-cf7gg
@JoyfulSandcastle-cf7gg 3 дня назад
ਗੁਰਦੀਪ ਸਿੰਘ ਖੈੜਾ ਨੇ ਬਾਦਲਾਂ ਦੀ ਝੋਲੀ ਪੈ ਕੇ ਆਪਣੀ ਕੁਰਬਾਨੀ ਦਾ ਅਕਸ ਧੁੰਦਲਾ ਕਰ ਲਿਆ ਹੈ
@gurmelsinghchahal5654
@gurmelsinghchahal5654 3 дня назад
ਗੁਰਦੀਪ ਖੇੜਾ ਬਾਦਲ ਪਰਿਵਾਰ ਦੀ ਤੱਕੜੀ ਵਿੱਚ ਬੈਠ ਗਿਆ ਹੈ ਚੰਗ਼ਾ ਮੋਟਾ ਪੈਸਾ ਲੈਕੇ ਬਾਦਲ ਪਰਿਵਾਰ ਦੇ ਹੱਕ ਵਿੱਚ ਭੁਗਤਦਾ ਹੈ ਧਾਮੀ ਚੰਗਾ ਪੈਸਾ ਦਿੰਦਾ ਹੈ ਬਾਦਲ ਪਰਿਵਾਰ ਦੇ ਹੱਕ ਵਿੱਚ ਬੋਲਣ ਲਈ ਬਾਦਲ ਪਰਿਵਾਰ ਦੀ ਸ਼ਾਖ ਬਚਾਉਣ ਲਈ ਭਾਵੇਂ ਪੰਜਾਹ ਸਾਲ ਹੋਰ ਜੇਲ੍ਹ ਕੱਟਿਆਂ ਆਉਣ ਬਾਦਲ ਪਰਿਵਾਰ ਦੀ ਝੋਲੀ ਵਿੱਚ ਬੈਠਣ ਵਾਲੇ ਲੋਕਾਂ ਦਾ ਕੋਈ ਸਤਿਕਾਰ ਨਹੀਂ ਹੈ
@Aman2111
@Aman2111 3 дня назад
Good
@surinderkhattra5628
@surinderkhattra5628 3 дня назад
Dr.Mohit u r saying true
@adv.madanlal13
@adv.madanlal13 3 дня назад
Vote bank.......poor n downtrodden voters....
@lovelysingh9183
@lovelysingh9183 3 дня назад
पेरोल पर आने वाला नकली बहरूपिया है असली राम रहीम सिंह की बातें रूहानियत की थी नकली की सभी बातें जबली है
@mohanaujlainfotainmentlive7422
ਖੈੜਾ ਖੁੱਦ ਹੀ ਗੰਭੀਰ ਰੂਪ ਵਿੱਚ ਖੁੱਲੇਆਮ ਬਾਦਲਾਂ ਦੀ ਝੌਲੀ ਡਿੱਗ ਪਿਆ ਜਿਸ ਦੇ ਅੰਦੇਸ਼ੇ ਪਹਿਲਾਂ ਹੀ ਸਨ ਕਿ ਖੈੜਾ ਭਾਰਤੀ ਏਜੰਸੀਆਂ ਦੇ ਰਹਿਮੋ ਕਰਮ ਤੇ ਬਾਹਰ ਆਇਆ!!? ਜਿਹੜਾ ਮਾਨ ਚੰਦੂਮਾਜਰਾ ਵਡਾਲਾ ਗਗਨਜੀਤ ਬਰਨਾਲਾ ਨੂੰ ਭੰਡ ਰਿਹਾ ਉਹਨਾਂ ਨੂੰ ਜਾਣਦਾ ਤੱਕ ਨਹੀਂ ਭਾਈ ਅਮ੍ਰਿਤਪਾਲ ਸਿੰਘ ਜੀ ਤਾਂ ਉਹਨਾਂ ਦਾ ਸ਼ਰੀਕ ਆ!!? ਖੈੜਾ ਨੇ ਤੌਂਤੇ ਵਾਂਗ ਰੱਟਿਆ ਰਟਾਇਆ ਰਾਸ਼ਟਰਵਾਦ ਪੰਥ ਵਿਰੋਧੀ ਬਿਆਨ ਦੇ ਦਿੱਤਾ!!?
@user-pk8lb2px9d
@user-pk8lb2px9d 3 дня назад
Well said Mohit Gupta veer ji
@manjalrecords96
@manjalrecords96 3 дня назад
इस नकली राम रहीम की जांच होनी चाहिए इससे पहले ये लोग किसी घटना को अंजाम दे
@Harmansingh-ob6om
@Harmansingh-ob6om 3 дня назад
ਮੋਹਿਤ ਜੀ ਅਤੇ pno ਮੀਡੀਆ ਵਾਲੇ ਨੂੰ ਮੈਂ ਪੁੱਛਦਾ ਕਿ ਇਹ ਗੁਰੂ ਜੀ ਅਸਲੀ ਵਾਲੇ ਆਵਦੇ ਦਾਹੜੀ ਮੁੱਛਾ ਤੇ ਸਿਰ ਦੇ ਵਾਲ ਕਲਫ਼ ਰੰਗਦੇ ਸੀ ਜਾਂ ਨਹੀਂ ਅਸਲੀ ਨਕਲੀ ਦਾ ਸ਼ੱਕ ਨਿਕਲ ਜਾਉ ਇਹਨਾ ਦਾ ਜੇ ਇਹਨਾਂ ਨੇ ਗੁਰੂ ਜੀ ਨੂੰ ਇੰਨੀ ਨਜ਼ਦੀਕ ਤੋ ਦੇਖਿਆ ਤਾ ਪਤਾ ਹੀ ਹੋਊ ਰੰਗਦੇ ਸੀ ਯਾ ਨਹੀਂ
@sidhubrar2889
@sidhubrar2889 3 дня назад
high court te arji kharij krti c nakli dera mukhi wali.mohit gupta filma ghat dekhiya kro
@UPMDEVIL
@UPMDEVIL 3 дня назад
Nakli Ram Rahim perol par aata hai ye sach hai
@gurdeepsingh1403
@gurdeepsingh1403 3 дня назад
ਇਕ ਗੱਲ ਲਿੱਖ ਕੇ ਰੱਖ ਲਵੋ RSS, ਸਿੱਖ ਕੌਂਮ ਨਾਲ ਸਿੱਧਾ ਪੰਗਾ ਨਹੀਂ ਲੈਣ ਵਾਲੀ, ਹਾਂ ਪਰ ਕੁੱਛ ਤਾਂ ਹੈ ਜੋ ਸਮਝ ਤੋਂ ਬਾਹਰ ਹੈ, ਇਹ੍ਹ ਸਭ ਉਹ ਨਹੀਂ ਜੋ ਦਿੱਖ ਰਿਹਾ ਹੈ,.. ਸਭ ਸੂਝਵਾਨ ਲੋਕਾਂ ਦੀ ਜਿੰਮੇਵਾਰੀ ਹੈ ਕਿ ਸੋਚ ਸਮਝ ਕੇ ਚਲੋ, ਨਹੀਂ ਤਾਂ ਨੁਕਸਾਨ ਬਹੁਤ ਵੱਡਾ ਹੋ ਸੱਕਦਾ ਹੈ,...
@ExplainByME
@ExplainByME 2 дня назад
2017 ch asli Deri mukhi nu BJP govt. ne gayab karke dera te kabja kar leya or RSS de agent management ch fit kar te, fer Nakli banda roop badal ke Parole te samne rakh ta hun Dera nu samne rakh ke pucho RSS apni planing khed rhi hai.
@gurdeepsingh1403
@gurdeepsingh1403 3 дня назад
Sat sri akaal dear Mohit ji, Sukhnaib Bai ji,as well all listen, thanks for explaining the issue... waheguru ji ka Khalsa, waheguru ji ki Fateh....
@TS-wl9cn
@TS-wl9cn 3 дня назад
F....
@Vishal-p1x
@Vishal-p1x 3 дня назад
बरनावा आश्रम में बार बार पैरोल पर आने वाला शख्श नकली बहरूपिया है जी
@mohitrana_
@mohitrana_ 3 дня назад
डॉक्टर मोहित बिल्कुल सही बात कह रहे हैं 👍
@balvirsinghbeera4371
@balvirsinghbeera4371 3 дня назад
Dam he
@punjabichakde1217
@punjabichakde1217 3 дня назад
Thanks Dr. Saab for sharing good knowledge.