Тёмный

ਮੁਲਖ ਮਾਲਵਾ |5 ਏਕੜ ਵਿੱਚੋਂ 5 ਪਰਿਵਾਰ ਕਾਮਯਾਬ ਹੋਣਗੇ ,ਆਹ ਪਿਆ ਫਾਰਮੂਲਾ | Hardeep Jatana | How to Get Success 

Pno Media Group
Подписаться 157 тыс.
Просмотров 1,2 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 14   
@JagroopSingh-fh9dp
@JagroopSingh-fh9dp 2 месяца назад
ਸਹੀ ਤੇ ਸਚੀਆ ਗਲਾ ਕੀਤੀਆ ਪੁਰਾਣੇ ਸਮੇ ਵਿੱਚ ਸਾਰਾ ਪਰਿਵਾਰ ਹੀ ਖੇਤੀ ਨਾਲ ਜੁੜਿਆ ਸੀ ਜਦੋ ਜੀਰੀ ਨਹੀ ਲੱਗਦੀ ਸੀ ਉਦੋ ਖੇਤਾ ਵਿੱਚ ਪਸ਼ੂਆ ਦੇ ਲਈ ਚਰਗਾਹਾ ਸੀ ਹਰ ਇਕ ਦੋ ਡੰਗਰ ਬੇ ਜਮੀਨੇ ਲੋਕਾ ਕੋਲ ਵੀ ਹੁੰਦੇ ਘਾਹ ਖੌਤ ਕੇ ਪਸੂ ਪਾਲਦੇ ਸੀ ਜੀਰੀ ਨੇ ਕਿਸਾਨ ਨੂੰ ਵਿਹਲੜ ਬਣਾ ਦਿੱਤਾ ਵਧਦੀ ਮਿਸਨਰੀ ਨੇ ਕਿਸਾਨ ਵਿਹਲੇ ਕਰ ਦਿਤੇ ਪਹਿਲਾ ਕਿਸਾਨ ਨੇ ਹਾੜੀ ਵਢਣੀ ਫਿਰ ਨਰਮੇ ਕਪਾਹ ਬੀਜ ਕੇ ਫਲਿਆ ਵਾਲੇ ਪਾਸੇ ਦਾਣੇ ਕੱਢਣ ਵਾਲੇ ਪਾਸੇ ਹੁੰਦਾ ਦਾਣੇ ਕੱਢਣ ਤੋ ਮਗਰੋ ਨਰਮੇ ਕਪਾਹ ਦੀ ਗੋਡੀ ਚਲ ਪੈਦੀ ਫਿਰ ਹੁਣ ਖੇਤੀਬਾੜੀ ਤੇ ਕਾਰਪੋਰੇਟ ਘਰਾਣਿਆ ਦਾ ਕਬਜਾ ਦਵਾਈਆ ਦੇ ਰੂਪ ਵਿੱਚ ਹੋ ਗਿਆ ਖੇਤੀ ਦਾ ਕੰਮ ਖਤਮ ਹੋ ਗਿਆ ਗਰੀਬ ਦਿਹਾੜੀ ਜਾਣ ਲਈ ਤਰਸਦਾ ਹੈ ਪਹਿਲਾ ਰੋਜ਼ਗਾਰ ਖੇਤੀ ਵਿੱਚ ਸੀ ਛੁਪੀ ਬੇਰੁਜ਼ਗਾਰੀ ਉਦੋ ਸਰਦੀਆਂ ਵਿੱਚ ਕਣਕ ਦੀ ਬਿਜਾਈ ਤੋ ਮਗਰੋ ਹੁੰਦੀ ਸੀ ਹੁਣ ਦਵਾਈਆ ਨੇ ਸਾਰਾ ਸਾਲ ਹੀ ਬੇਰੁਜ਼ਗਾਰੀ ਕਰ ਦਿਤੀ ਹੈ ਖੇਤੀ ਵਿੱਚ ਰੁਜ਼ਗਾਰ ਖਤਮ ਹੋ ਗਿਆ
@zimmycarter3781
@zimmycarter3781 2 месяца назад
ਬਹੁਤ ਵਧੀਆ ਗੱਲ ਬਾਤ ਜੀ ਵੀਰ ਜੀਉ।।
@nsdhillon9937
@nsdhillon9937 2 месяца назад
Bai ji tuhanu dono bharawan nu 🙏
@gurmitdhaliwal7469
@gurmitdhaliwal7469 2 месяца назад
Very. Good. Veer. Ji🙏🙏🙏
@KulwantSingh-by1ko
@KulwantSingh-by1ko 2 месяца назад
good
@rajinderkumar6403
@rajinderkumar6403 2 месяца назад
Very nice ji Rajinder Kumar
@Jaspalsinghdhapali
@Jaspalsinghdhapali 2 месяца назад
ਸਮੱਸਿਆ ਤਾਂ ਖੇਤੀਬਾੜੀ ਨਾਲ ਸਬੰਧਤ ਪਰਿਵਾਰ ਹੈ ਕਿ ਔਰਤ ਜਾਗਰੂਕ ਨਹੀ ਉਹ ਮਰਦ ਦੀ ਘਰੇਲੂ ਕੰਮ ਕਾਰ ਵਿੱਚ ਮੱਦਦ ਕਰਨ ਨੂੰ ਤਿਆਰ ਨਹੀ ਬੰਦਾ ਡੰਗਰ ਤਾਂ ਰੱਖੇ ਦੇ ਔਰਤ ਧਾਰ ਕੱਢਣ ਦੀ ਹਿੰਮਤ ਕਰਦੀ ਹੋਵੇ
@GurjinderSingh-n1o
@GurjinderSingh-n1o 2 месяца назад
Machinery na hove ta kharab weather vich packi khari fasal 2 din vich khatam ho jandi aa
@kulbirsinghgurnamsingh590
@kulbirsinghgurnamsingh590 2 месяца назад
Vdia program
@GurjinderSingh-n1o
@GurjinderSingh-n1o 2 месяца назад
Machinery na hove ta ethe 15 dina vich season de Fasal kive Sabhi jau Punjabilabour ta ithe Daka toar ke Raji nahi
@jaspalrai1378
@jaspalrai1378 2 месяца назад
ਇਕੱਲਾ ਖੇਤ ਦਾ ਕੰਮ ਨਹੀਂ ਹੁੰਦਾ,, ਅੱਗੇ ਚਾਰ ਭਰਾ ਹੁੰਦੇ ਸੀ,,, ਇਕ ਕਬੀਲਦਾਰੀ ਸੰਭਾਲ ਦਾ ਇਕ ਪਸੂ ਸਾਂਭ ਦਾ ਸੀ,, ਇਕ ਖੇਤੀਬਾੜੀ ਸੰਭਾਲ ਦੇ ਸੀ ਇਕ ਉਤਲੇ ਕੰਮ ਦੁੱਖ ਸੁੱਖ ਜਾਂ ਜਾਣ ਆਉਣ ਦਾ ਕੰਮ ਸੰਭਾਲ ਦੇ ਸੀ,,, ਇਸ ਤਰਾਂ ਪ੍ਰੈਸਰ ਨਹੀਂ ਸੀ ਹੁੰਦਾ,,, ਹੁਣ ਕੰਮ ਘੱਟ,,, ਪ੍ਰੈਸਰ ਜ਼ਿਆਦਾ,, ਹੁਣ ਇਹ ਨਹੀਂ ਪਤਾ ਤੁਸੀਂ ਖੇਤ ਕੰਮ ਸ਼ੁਰੂ ਕਰਨ ਲੱਗੋ ਤੁਹਾਨੂੰ ਸੁਨੇਹਾ ਆ ਜਾਵੇ ਕਿਧਰ ਨੂੰ ਭੱਜਣਾ ਪੈ ਜਾਵੇ
@rajinderkumar6403
@rajinderkumar6403 2 месяца назад
ਹੁਣ ਵੱਡੇ ਪਰਿਵਾਰ ਤਾਂ ਸੰਭਵ ਨਹੀਂ ਸੋ ਪੰਜ ਚਾਰ ਦੋਸਤ ਮਿੱਤਰ ਰਲਕੇ ਸਹਿਯੋਗ ਕਰਨ ਤਾਂ ਮਸਲੇ ਵੀ ਹੱਲ ਹੋ ਸਕਦੇ ਨੇ ਅਤੇ ਬੇਰੋਜ਼ਗਾਰੀ ਵੀ ਘੱਟ ਸਕਦੀ ਹੈ
@GurdeepSingh-hh6go
@GurdeepSingh-hh6go 2 месяца назад
ਕਿਹੜੀ ਪੜਾਈ ਲਿਖਾਈ ਦੀ ਗੱਲ ਕਰਦੇ ਹੋ। ਜੋੜ , ਘਟਾਓ ਅਤੇ ਵੰਡ ਕਰਨਾਂ ਸਿੱਖ ਲੈਣਾਂ ਪੜਾਈ ਨਹੀਂ। ਕਿਸੇ ਇਕਨੋਮਿਕਸ ਨਹੀਂ ਪੜੀ। ਜਾਅਲੀ SC ਦਾ ਸਰਟੀਫਿਕੇਟ ਬਣਾਂ ਕੇ ਅੰਦਰ ਖ਼ਾਤੇ ਨੌਕਰੀਆਂ ਲੈਣ ਜ਼ਰੂਰ ਜਾਣਦੇ ਹਨ ਜਾਂ ਹੁਣ ਵਿਦੇਸ਼ ਜਾਣ ਦੀ ਰੀਸ , ਕੋਈ ਧਰਮ ਬਦਲੀ ਜਾਂਦਾ , ਕੋਈ ਜ਼ਾਤ ਬਦਲਦਾ।
Далее
MAGIC TIME ​⁠@Whoispelagheya
00:28
Просмотров 7 млн
ICAS+CAMS-Net 2024 | 28 Aug | Inaugural session
57:39
Просмотров 1,2 тыс.