Тёмный
surjit daudhar
surjit daudhar
surjit daudhar
Подписаться
ਆਓ, ਵਿਗਿਆਨਕ ਵਿਚਾਰਾਂ ਨਾਲ਼ ਜੁੜਕੇ ਅੰਧਵਿਸ਼ਵਾਸਾਂ ਦਾ ਜੂੜ ਵੱਡੀਏ । ਇਹ ਚੈਨਲ ਸਮਾਜ਼ ' ਚ ਫੈਲੇ ਅੰਧਵਿਸ਼ਵਾਸ, ਪਾਖੰਡ ਅਤੇ ਇਸ ਕੂੜ ਪ੍ਰਚਾਰ ਦੇ ਨਾਮ ਤੇ ਲੋਕਾਂ ਦੀ ਲੁੱਟ ਕਰਨ ਵਾਲੇ ਢੌਂਗੀਆਂ ਨੂੰ ਨੰਗਾ ਕਰਨ ਦਾ ਉਪਰਾਲਾ ਕਰਦਾ ਹੈ ਤਾਂ ਕਿ ਬੇਹਤਰ ਸਮਾਜ਼ ਸਿਰਜਿਆ ਜਾ ਸਕੇ। ਸਿਰਫ ਵਿਗਿਆਨਕ ਸੋਚ ਹੀ ਸਮਾਜ਼ ਨੂੰ ਬਿਹਤਰ ਬਣਾ ਸਕਦੀ ਹੈ। ਇਸ ਚੈਨਲ ਦਾ ਮਕਸਦ ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਭੜਕਾ ਕੇ ਸਮਾਜ਼ ਦਾ ਨੁਕਸਾਨ ਕਰਨਾ ਨਿਸ਼ਾਨਾ ਨਹੀਂ ਸਗੋਂ ਉਹਨਾਂ ਵਿਗਿਆਨਕ ਕਾਰਨਾਂ ਦੀ ਖੋਜ਼ ਕਰਨਾ ਹੈ, ਜਿਸ ਨੂੰ ਕੋਈ ਦੈਵੀ ਬਣਾ ਕੇ ਆਮ ਲੋਕਾਂ ' ਚ ਪ੍ਰਚਾਰ ਕੇ ਵਿਗਿਆਨਕ ਵਿਚਾਰਾਂ ਦੇ ਫੈਲਣ ਲਈ ਅੜਿੱਕਾ ਬਣਦਾ ਹੋਵੇ, ਪਰ ਅਸਲ ਵਿਗਿਆਨਕ ਕਾਰਨ ਹੋਰ ਹੋਵੇ। ਸੋ ਇਹ ਚੈਨਲ ਵਿਗਿਆਨਕ ਵਿਚਾਰਾਂ ਦੀ ਹਾਮੀ ਭਰਦਾ ਹੈ, ਜਿਸ ਦੀ ਆਗਿਆ ਸਾਡਾ ਸੰਵਿਧਾਨ ਵੀ ਦਿੰਦਾ ਹੈ।
ਵਿਅੰਗ!
4:02
10 месяцев назад
ਬਾਬੇ
4:17
10 месяцев назад
ਮੁਹੱਬਤ ਜਿੰਦਾਬਾਦ।
1:50
11 месяцев назад
Комментарии
@bikkersingh2435
@bikkersingh2435 5 дней назад
Very nice ji
@MalkitSingh-jv8qe
@MalkitSingh-jv8qe 6 дней назад
Dauder beta inqulab jindabaad
@bhimfatta1335
@bhimfatta1335 6 дней назад
Very nice 👍
@RajinderSingh-v1n
@RajinderSingh-v1n 7 дней назад
ਸਰਬਜੀਤ ਦਾਉਧਰ ਅਤੇ ਸਾਡੀ ਧੀ ਧਿਆਣੀ ਅਮਨਦੀਪ ਦਾਉਧਰ ਨੇ ਬੜੀ ਨਿਪੁੰਨਤਾ ਨਾਲ, ਬਿਨਾਂ ਉੱਕੇ ਤੋਂ, ਬਿਨਾਂ ਆਸੇ-ਪਾਸੇ ਜਾ ਕੇ ਪੂਰੇ ਤੱਥ ਸਾਹਮਣੇ ਰੱਖਣ ਲਈ ਮੁਬਾਰਕਬਾਦ! ਰਾਜ ਮਾਸਟਰ, ਦਾਉਧਰ।।
@bhimfatta1335
@bhimfatta1335 7 дней назад
ਜਾਣਕਾਰੀ ਬਹੁਤ ਵਧੀਆ ਲੱਗੀ ਪ੍ਰੰਤੂ ਵੀਡੀਓ ਤਾਂ ਕੁਝ ਹਿੱਸਾ ਬਾਕੀ ਰਹਿੰਦਾ ਹੈ ਕਿਰਪਾ ਕਰਕੇ ਉਹ ਵੀ ਅਗਲੇ ਵੀਡੀਓ ਵਿੱਚ ਪਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ ਬਹੁਤ ਬਹੁਤ ਧੰਨਵਾਦ❤
@iArshdeepSingh
@iArshdeepSingh 17 дней назад
*Daudhar Saahb* kro koi navi interview.
@harmansidhu1808
@harmansidhu1808 Месяц назад
ਤੁਸੀਂ ਬਾਬੇ ਨਾਨਕ ਬਾਰੇ ਕੋਈ ਕਿਤਾਬ ਲਿਖੋ।
@BalwinderSingh-vx2mr
@BalwinderSingh-vx2mr Месяц назад
Daudar g good
@RamSinghbrar-cy7gq
@RamSinghbrar-cy7gq Месяц назад
🎉
@charandass707
@charandass707 2 месяца назад
Anuu sree bare b explain kro oo b ik teacher han
@gurpalsingh1897
@gurpalsingh1897 2 месяца назад
ਬਹੁਤ ਦਲੀਲ ਭਰਪੂਰ ਤੇ ਸਹੀ ਜਾਣਕਾਰੀ ਦਿੱਤੀ ਜੀ।
@basantkumar1832
@basantkumar1832 2 месяца назад
Surjeeteya tu vi khussra ban ke tarriyan mar tenu vi pikh dewange.
@JagjitSingh-xd3ox
@JagjitSingh-xd3ox 2 месяца назад
Gallan te shi aa g
@HarpreetSingh-c7i
@HarpreetSingh-c7i 2 месяца назад
Good
@HarpreetSingh-c7i
@HarpreetSingh-c7i 2 месяца назад
Good
@DolphinsTalks
@DolphinsTalks 3 месяца назад
Salute tuhanu sardar Surjit singh ji🙏ah jyotshi kise gall Te kade ikkmat nahi hunde 👍upay v same problem layi alag alag dasde han😊
@DolphinsTalks
@DolphinsTalks 3 месяца назад
Sacchiyan gallan 👍
@charandass707
@charandass707 5 месяцев назад
Send link part 3
@surjitdaudhar558
@surjitdaudhar558 4 месяца назад
ru-vid.com/video/%D0%B2%D0%B8%D0%B4%D0%B5%D0%BE-u5JaSgSV2b8.htmlsi=3-F4gm1ToKEqyjin। ਬਾਬਾ ਨਾਨਕ ਭਾਗ 3
@rashpalsinghchangera2843
@rashpalsinghchangera2843 6 месяцев назад
🙏🏻🙏🏻🙏🏻🙏🏻
@harpalsingh5895
@harpalsingh5895 7 месяцев назад
ਬੇਟੀ ਦੀ ਸੋਚ ਤੇ ਜੋਸ਼ ਅੱਗੇ ਸਿਰ ਝੁੱਕਦਾ
@ਗੁਰਜੀਤਸਿੰਘਆਲਮ
@ਗੁਰਜੀਤਸਿੰਘਆਲਮ 7 месяцев назад
ਲਾਲ ਸਲਾਮ
@SurinderRationalists
@SurinderRationalists 7 месяцев назад
ਜਿੱਤ ਲੜਦੇ ਲੋਕਾਂ ਦੀ
@SatnamSingh-mc2oq
@SatnamSingh-mc2oq 7 месяцев назад
Right bro
@SatnamSingh-mc2oq
@SatnamSingh-mc2oq 7 месяцев назад
Right bro
@SatnamSingh-mc2oq
@SatnamSingh-mc2oq 7 месяцев назад
Surjit ji is RIGHT
@SatnamSingh-mc2oq
@SatnamSingh-mc2oq 7 месяцев назад
100% Right Sir
@surindergupta9957
@surindergupta9957 7 месяцев назад
ਸਟੀਕ ਜਾਣਕਾਰੀ।ਅਧਿਆਪਕਾਂ ਲਈ ਵਿਸ਼ੇਸ਼ ਤੇ ਹੋਰਨਾ ਲਈ ਵੀ ਗੰਭੀਰ ਵਿਚਾਰ ਚਰਚਾ ਦਾ ਮੁੱਦਾ।
@LallySandhu-xh6uv
@LallySandhu-xh6uv 7 месяцев назад
DHARAM NU VIGYANIK TREEKE NAL PARKHIYA HI NHI JA SKDA,DHARAM ANDAR DI YATRA HAI TE SCIENCE BAHAR DI KHOJ KRDI HAI,DHARAM PADARTH TON BINA NIRAKAAR DI GAL KRDA HAI TE SCIENCE SIRF PDARATH DI YANI MATTER DI KHOJ KRDA HAI.
@ikbaaldhillon8577
@ikbaaldhillon8577 7 месяцев назад
Good 🎉🎉🎉🎉
@ikbaaldhillon8577
@ikbaaldhillon8577 7 месяцев назад
Right 🎉🎉🎉
@ikbaaldhillon8577
@ikbaaldhillon8577 7 месяцев назад
Good 🎉
@MeeraSandhu-uc5wl
@MeeraSandhu-uc5wl 8 месяцев назад
Jago jago hindu jago. Sikh apne guruon ke varudh ek shabad nahi sunta aur tum inki bakwaas sun rehe ho. Sanataniyon ko agge badne ki jarurat hai
@surinderpalsingh8782
@surinderpalsingh8782 8 месяцев назад
Right
@sukhwantsingh6001
@sukhwantsingh6001 8 месяцев назад
🙏ਵਾਹਿਗੁਰੂ ਜੀ ਕਾ ਖਾਲਸਾ🙏 🙏ਵਾਹਿਗੁਰੂ ਜੀ ਕੀ ਫਤਿਹ 🙏
@paramjitram9505
@paramjitram9505 8 месяцев назад
ਵਧੀਆ ਵਿਚਾਰ
@thesheildff3944
@thesheildff3944 8 месяцев назад
Sabse bada dhong te pakhandi tusi he ho 😡
@SatiramRajbhar-q6l
@SatiramRajbhar-q6l 8 месяцев назад
Problem kya hai app logo ko Hmare Prabhu ji ki kripa se bna ha ram mandir Agar kisi ke dm hota to rok leta Hmare sanatan ka mjak mt bnao hmari shradha hai Agar hum apki shradha ko dhes nahi pahunchte to apka koi hak ni bnta
@mahindersinghsarari3162
@mahindersinghsarari3162 8 месяцев назад
ਬੜੀ ਵਧੀਆ ਤੇ ਸੁਹਣਾ ਉਪਰਾਲਾ ਕੀਤਾ ਤੁਸੀਂ ਵੀਰ ਜੀ ਅਸਲ ਵਿੱਚ ਤੁਸੀਂ ਪਛਾਣਿਆ ਹੈ। ਬਾਬੇ ਨਾਨਕ ਸਾਹਿਬ ਜੀ ਨੂੰ। ਬਿਲਕੁੱਲ ਸਹੀ ਗੱਲਾਂ ਹਨ । ਇੱਕ ਬੇਨਤੀ ਹੈ ਏਸੇ ਤਰ੍ਹਾਂ ਹੀ ਬੜੇ ਪਿਆਰ ਨਾਲ ਤੇ ਸਹਿਜ ਸੁਭਾਅ ਦੇ ਨਾਲ ਤੇ ਗੁਰੂ ਸਾਹਿਬਾਨਾਂ ਦੇ ਸਤਿਕਾਰ ਦੇ ਨਾਲ ਪ੍ਰੋਗਰਾਮ ਚਾਲੂ ਰੱਖੋ ਜੀ। ਬਾਕੀ ਤੁਹਾਡੀ ਭਾਸ਼ਾ ਬਹੁਤ ਵਧੀਆ ਜੀ ਨਤੀਜੇ ਵੀ ਵਧੀਆ ਆਉਣ ਗੇ । ਮੈਂ ਵੀ ਗੁਰੂ ਘਰ ਦਾ ਗ੍ਰੰਥੀ ਸਿੰਘ ਹਾਂ ਜੀ। ਤੁਹਾਡੀਆਂ ਵਿਡੀਉ ਤਕਰੀਬਨ ਦੇਖ ਦਾ ਰਹਿੰਦਾ ਹਾਂ ਬਹੁਤ ਵਧੀਆ ਵੀ ਲਗੱਦਾ ਹੈ ਜੀ। ਕਮੈਂਟਸ ਕਈ ਤਰ੍ਹਾਂ ਦੇ ਆਉਣਗੇ ਆਉਂਦੇ ਰਹਿਣਗੇ ਬਾਕੀ ਤੁਸੀਂ ਠੰਡੇ ਦਿਮਾਗ ਨਾਲ ਸੋਚ ਸਮਝ ਵਿਚਾਰ ਦੇ ਨਾਲ ਚੱਲਦੇ ਰਹੇ ਹੋ। ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਕੋਈ ਗੱਲ ਦੀ ਗਲਤੀ ਹੋਵੇ ਤਾਂ ਮਾਫ਼ੀ।ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏 9416728041 M
@varinderpal470
@varinderpal470 8 месяцев назад
ਬਹੁਤ ਵਧੀਆ
@gurjeetsran1882
@gurjeetsran1882 8 месяцев назад
Excellent views
@meraapnashare3883
@meraapnashare3883 8 месяцев назад
😂
@ਗੁਰਜੀਤਸਿੰਘਆਲਮ
@ਗੁਰਜੀਤਸਿੰਘਆਲਮ 8 месяцев назад
👍
@sharnjitsingh1159
@sharnjitsingh1159 8 месяцев назад
Salaam aa ji vakeel sahab nu 🙏
@ਗੁਰਜੀਤਸਿੰਘਆਲਮ
@ਗੁਰਜੀਤਸਿੰਘਆਲਮ 8 месяцев назад
👍
@majorsingh5396
@majorsingh5396 8 месяцев назад
ਬਹੁਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ ਚੜਦੀ ਕਲਾ
@majorsingh5396
@majorsingh5396 8 месяцев назад
ਬਹੁਮੁੱਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ
@paramjitram9505
@paramjitram9505 8 месяцев назад
ਵਧੀਆ ਜਾਣਕਾਰੀ
@harjassingh6786
@harjassingh6786 8 месяцев назад
Sir ji ... SSA ji...aap jee nu kis tarah samparak kita Jaa sakda hai...
@surjitdaudhar558
@surjitdaudhar558 8 месяцев назад
9417436156
@gaggu1128
@gaggu1128 8 месяцев назад
ਮਾਸਟਰ ਜੀ ਇਸ ਦਾ ਪੂਰਾ ਮਤਲਵ ਕੀ ਹੈ।
@surjitdaudhar558
@surjitdaudhar558 8 месяцев назад
ਅਸੀ ਜੀਵ ਵਿਕਾਸ ਕਰ ਲਿਆ , ਖੁਰਨੀ ਬਦਲ ਲਈ, ਆਦਤਾਂ ਹਾਲੇ ਵੀ ਜਾਨਵਰਾਂ ਵਾਲ਼ੀਆਂ ਹੀ ਨੇ
@paramjitram9505
@paramjitram9505 8 месяцев назад
ਵਧੀਆ ਜਾਣਕਾਰੀ ਜੀ