Тёмный

ਸਾਨੂੰ, ਸਾਡੇ ਨਾਨਕ ਦਾ ਜਨਮ ਦਿਹਾੜਾ ਹੀ ਭੁੱਲਿਆ! ਵਾਹ ਓ ਕੌਮ ਦੇ ਠੇਕੇਦਾਰੋ, ਹੈ ਕੋਈ ਜਬਾਵ, ਹੁਣ ਮੱਘਰ ਦੀ ਪੂਰਨਮਾਸ਼ੀ। 

surjit daudhar
Подписаться 1,9 тыс.
Просмотров 1,1 тыс.
50% 1

#surjitdaudhar #raveeshkumar #rationalworld #bjp #tarksheel #jotish #aamaadmiparty #sgpc

Опубликовано:

 

24 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 17   
@kamaljitsinghbuzrag2517
@kamaljitsinghbuzrag2517 10 месяцев назад
ਮਹੱਤਵਪੂਰਨ ਅਤੇ ਠੋਸ ਜਾਣਕਾਰੀ।
@surindergupta9957
@surindergupta9957 7 месяцев назад
ਸਟੀਕ ਜਾਣਕਾਰੀ।ਅਧਿਆਪਕਾਂ ਲਈ ਵਿਸ਼ੇਸ਼ ਤੇ ਹੋਰਨਾ ਲਈ ਵੀ ਗੰਭੀਰ ਵਿਚਾਰ ਚਰਚਾ ਦਾ ਮੁੱਦਾ।
@Chinesefunworld
@Chinesefunworld 10 месяцев назад
ਵਧੀਆ ਜਾਣਕਾਰੀ
@GurcharanSingh-od1cn
@GurcharanSingh-od1cn 10 месяцев назад
ਦਰਅਸਲ ਸਿੱਖ ਪੂਰੀ ਤਰ੍ਹਾਂ ਬਰਾਮਣਵਾਦ ਵਿੱਚ ਫ਼ਸ ਚੁੱਕੇ ਹਨ ਜਿਥੋਂ ਨਿਕਲਨਾ ਨਾਮੁਮਕਿਨ ਤਾਂ ਨਹੀਂ ਪਰ ਬਹੁਤ ਮੁਸ਼ਕਿਲ ਹੈ
@raazsiidhu3587
@raazsiidhu3587 10 месяцев назад
ਸੁਰਜੀਤ ਸਿੰਘ ਜੀ,ਬਹੁਤੇ ਸਿੱਖ ਵੀ ਲਕੀਰ ਦੇ ਫ਼ਕੀਰ ਨੇ। ਪਹਿਲੀਆਂ ਚ ਲੋਕ ਬਾਬਾ ਨਾਨਕ ਹੀ ਆਖਦੇ ਸਨ। ਰਾਜ ਮਾਸਟਰ, ਦੌਧਰ।
@ਗੁਰਜੀਤਸਿੰਘਆਲਮ
@ਗੁਰਜੀਤਸਿੰਘਆਲਮ 10 месяцев назад
👍
@SukhdevSingh-bp6yf
@SukhdevSingh-bp6yf 10 месяцев назад
Fine sir
@dharmvir9231
@dharmvir9231 10 месяцев назад
👍🙏💐
@Singhiqbal-qe4vk
@Singhiqbal-qe4vk 10 месяцев назад
Bilcul Sahi Sir
@KuldeepSingh-tm6tp
@KuldeepSingh-tm6tp 10 месяцев назад
Right ji
@drbaldevsinghsingh6913
@drbaldevsinghsingh6913 9 месяцев назад
FROM Dr BALDEV SINGH ex DEPUTY DIRECTOR ******* Mr SURJIT SINGH JI, YOU HAVE SHARED WITH GUTS, VERY GOOD INFORMATION REGARDING THE DOB OF THE FIRST SIKH GURU- NANAK. THIS IS AN INTELLIGENT, BRAINSTORMING, EYE OPENING AND APPRECIABLE DISCOVERY SHARED BY YOU. *****Dr BALDEV SINGH
@surjitdaudhar558
@surjitdaudhar558 8 месяцев назад
Thx jio
@rajwantbagrian7976
@rajwantbagrian7976 10 месяцев назад
Good 👍
@gurjantsinghsandhu2115
@gurjantsinghsandhu2115 10 месяцев назад
ਸ਼੍ਰੋਮਣੀ ਕਮੇਟੀ ਬ੍ਰਾਹਮਣ ਦੇ ਚੁਗ਼ਲ ਵਿਚ ਪੂਰੀ ਤਰ੍ਹਾਂ ਫਸ ਚੁਕੀ ਹੈ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਇਨ੍ਹਾਂ ਗ਼ਲਤੀਆਂ ਨੂੰ ਠੀਕ ਨਹੀਂ ਕਰ ਸਕਦੀ ਕਿਉਂਕਿ ਇਨ੍ਹਾਂ ਗ਼ਲਤੀਆਂ ਨੂੰ ਠੀਕ ਕਰਨ ਲਈ ਰਸਸ ਅਤੇ ਆਪਣੇ ਆਕਾ ਦੀ ਮਨਜ਼ੂਰੀ ਚਾਹੀਦੀ ਹੈ ਜੋ ਮਿਲ ਨਹੀਂ ਸਕਦੀ
@JaspalSingh-sx1pp
@JaspalSingh-sx1pp 10 месяцев назад
ਮਾਸਟਰ ਜੀ ਇਹਨਾਂ ਪੁਜਾਰੀਆਂ ਦੀ ਸਹੀ ਗੱਲ ਵੀ ਨਾ ਮੰਨੋਂ ਇਹਨਾਂ ਦੇ ਉਲਟ ਚੱਲੋਂ।
@balwindersinghbrar5963
@balwindersinghbrar5963 10 месяцев назад
ਬਕਮਾਲ ਦੀ ਤੱਥਾਂ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਪਰ ਬਰਾਹਮਣਵਾਦ ਦਾ ਸ਼ਿਕਾਰ ਹੋ ਕੇ ਦਲੀਲ ਰਹਿੱਤ ਹੋ ਚੁੱਕੀ ਸਿੱਖ ਕੌਮ ਕਦੇ ਵੀ ਸੱਚ ਦੀ ਅਵਾਜ਼ ਨੂੰ ਸਵੀਕਾਰ ਕਰਨ ਲਈ ਬਿਲਕੁਲ ਤਿਆਰ ਨਹੀਂ ਹੋਵੇਗੀ। ਕੀ ਸਾਡੇ ਕਥਿੱਤ ਸਿੱਖ ਪ੍ਰਚਾਰਕ, ਕਥਾਵਾਚਕ, ਰਾਗੀ, ਢਾਡੀ, ਕੀਰਤਨੀਏ, ਗ੍ਰੰਥੀ, ਪ੍ਰਧਾਨ ਜਵਾਬ ਦੇਣਗੇ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਇਸ ਵਾਰ ਕੱਤਕ ਦੀ ਪੂਰਨਮਾਸ਼ੀ ਨੂੰ ਕਿਉਂ ਨਹੀਂ ਮਨਾਇਆ ਗਿਆ? ਇਹ ਪੂਜਾ ਧਨ ਖਾਣ ਵਾਲ਼ਾ, ਵਿਹਲੜ ਬਿਰਤੀਆਂ ਵਾਲ਼ਾ ਪੁਜਾਰੀ ਲਾਣਾ ਜਵਾਬ ਵੀ ਕੀ ਦੇਵੇਗਾ, ਜਿਸਨੇ ਸਾਡੇ ਗੁਰੂ ਸਾਹਿਬਾਨਾਂ ਦੀ ਵਿਗਿਆਨਕ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਬਜਾਏ, ਲੋਕਾਂ ਨੂੰ ਕਲਪਿਤ ਕਹਾਣੀਆਂ ਸੁਣਾ ਕੇ ਸਿਰੇ ਦੇ ਅੰਧਵਿਸ਼ਵਾਸੀ ਬਣਾ ਦਿੱਤਾ ਹੈ।
@FunScience3216
@FunScience3216 10 месяцев назад
Sikh kade sikh bane hi nahi... Je bane hunde ta dalit sikh shabad exist hi na karda...
Далее