Тёмный
Nihal Tv
Nihal Tv
Nihal Tv
Подписаться
Комментарии
@harjitkang5358
@harjitkang5358 День назад
❤❤❤❤❤🙏🙏🙏🙏🙏🙏🙏🙏🙏🙏🙏
@GurmeetSingh-fl5ss
@GurmeetSingh-fl5ss День назад
Waheguru waheguru waheguru waheguru waheguru ji
@bagichasingh287
@bagichasingh287 День назад
Waheguru ji
@jogasingh4761
@jogasingh4761 День назад
🙏🙏🙏🙏🙏🙏🙏🙏
@ParwinderSingh-je2nk
@ParwinderSingh-je2nk День назад
DHAN DHAN BIBI GURSHARAN KAUR JI
@ParwinderSingh-je2nk
@ParwinderSingh-je2nk День назад
DHAN DHAN SRI GURU NANAK DEV JI MAHARAAJ JI DHAN DHAN SRI GURU GARNTH SAHIB JI MAHARAAJ JI
@ParwinderSingh-je2nk
@ParwinderSingh-je2nk День назад
DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAAJ JI
@ParwinderSingh-je2nk
@ParwinderSingh-je2nk День назад
DHAN DHAN SRI GURU NANAK DEV JI MAHARAAJ JI DHAN DHAN SRI GURU HARIKRISHN SAHIB JI MAHARAAJ JI
@HarwinderSingh-wj3fv
@HarwinderSingh-wj3fv День назад
Waheguru ji 🙏
@user-jv6st5do2s
@user-jv6st5do2s День назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@lakhbirkaur6643
@lakhbirkaur6643 День назад
ਵਾਹਿਗੁਰੂ ਜੀ 🙏🙏
@sukhik9485
@sukhik9485 2 дня назад
Wahaguru
@sukhik9485
@sukhik9485 2 дня назад
Wahaguruj
@GurmeetSingh-fl5ss
@GurmeetSingh-fl5ss 2 дня назад
Waheguru ji waheguru ji waheguru ji waheguru ji waheguru ji 🎉
@balvirlandra7727
@balvirlandra7727 2 дня назад
ਵਾਹਿਗੁਰੂ ਜੀ
@manbirsingh8509
@manbirsingh8509 2 дня назад
Satnam waheguru 🙏🏼🙏🏼🙏🏼🙏🏼🙏🏼
@ParwinderSingh-je2nk
@ParwinderSingh-je2nk 2 дня назад
WAHEGURU JI KA KHALSA WAHEGURU JI KI FATHE
@jarnilsingh6568
@jarnilsingh6568 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@GurmeetSingh-fl5ss
@GurmeetSingh-fl5ss 2 дня назад
Waheguru waheguru waheguru waheguru waheguru ji
@lakhvindersingh9844
@lakhvindersingh9844 2 дня назад
Jhutha di pand
@lakhvindersingh9844
@lakhvindersingh9844 2 дня назад
Tusi tan gurdwarianvich v mria bna dita han na na hi badlia angitha sahib khin lagg pe je guru bin duja nhi tan eh kartar Singh kitho a gia
@hiteshgarg2800
@hiteshgarg2800 2 дня назад
Aacha , ik pind me 12 gurudwara, 12 Sahib Ji ke swaroop , ik.jati wala dusre ke gurudwara me matha nahi tekda, yakeen maanna hum logg sikh hai.
@user-je4rr6ro6y
@user-je4rr6ro6y 2 дня назад
ਬਾਬਾ ਫ਼ਰੀਦ ਜੀ ਨੂੰ ਮੱਥਾ ਟੇਕਣਾ ਕੋਈ ਮਾੜੀ ਗੱਲ ਨਹੀਂ
@kulwinderdhaliwal9028
@kulwinderdhaliwal9028 2 дня назад
Waheguru w
@kulwinderdhaliwal9028
@kulwinderdhaliwal9028 2 дня назад
Waheguru ji
@ShahRaaj-sx3tz
@ShahRaaj-sx3tz 3 дня назад
Maha raj gi was tusi he sach ho es duniya. Te or sab to badae ho.baki sab juth wakwas he hain..kabar mazar or roza me kia fark hota hi pata hai ap ko.agar satsang sunna hain to sant maskin singh gi ko suno .samje pher biyan bazi karna
@amarjitsinghsandhu2908
@amarjitsinghsandhu2908 3 дня назад
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amarjitsinghsandhu2908
@amarjitsinghsandhu2908 3 дня назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswinderKaur-oz9xw
@JaswinderKaur-oz9xw 3 дня назад
Waheguru Ji 🙏🏽
@amarjitsinghsandhu2908
@amarjitsinghsandhu2908 3 дня назад
ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਆਪ ਨਿਰੰਕਾਰ ਓ ਦੇਵੀਆਂ ਨੂੰ ਦੇਣੇ ਵਾਲੇ ਜੋ ਮੰਗਣ ਦੇਵੀਆਂ ਦੇਣਗੇ
@sukhwantcheema
@sukhwantcheema 3 дня назад
Waheguruji Waheguruji
@user-jd5vn3tu5i
@user-jd5vn3tu5i 3 дня назад
Waheguru ji ka Khalsa waheguru ji ki Fateh
@ParwinderSingh-je2nk
@ParwinderSingh-je2nk 3 дня назад
WAHEGURU JI KA KHALSA WAHEGURU JI KI FATHE
@ParwinderSingh-je2nk
@ParwinderSingh-je2nk 3 дня назад
DHAN DHAN SRI GURU NANAK DEV JI MAHARAAJ JI DHAN DHAN SRI GURU GARNTH SAHIB JI MAHARAAJ JI
@ParwinderSingh-je2nk
@ParwinderSingh-je2nk 3 дня назад
DHAN DHAN SRI GURU TEGBHADUR SAHIB JI MAHARAAJ JI DASHMESH PITA DHAN DHAN SRI GURU GOBIND SINGH JI MAHARAAJ JI
@ParwinderSingh-je2nk
@ParwinderSingh-je2nk 3 дня назад
UCCHA DAR BABBE NANAK DA. UCCHA DAR BABBE NANAK DA
@ParwinderSingh-je2nk
@ParwinderSingh-je2nk 3 дня назад
DHAN DHAN SRI GURU NANAK DEV JI MAHARAAJ JI DHAN DHAN SRI GURU HARIKRISHN SAHIB JI MAHARAAJ JI
@GurvailSingh-k6x
@GurvailSingh-k6x 3 дня назад
❤❤❤❤🎉🎉🎉🎉🎉Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@dawindersingh4126
@dawindersingh4126 3 дня назад
❤🎉Satnam Shri Waheguru Ji Dhan Dhan Shri Guru Ramdas Ji Maharaj,
@EagerBassetHound-ju3qc
@EagerBassetHound-ju3qc 3 дня назад
Baba Sabh ton vadh smugglers Sikh hn bdnam hora n nu krde ho
@lachmansingh5106
@lachmansingh5106 3 дня назад
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੇ ਮਿਹਰ ਭਰਿਆ ਹੱਥ ਰੱਖ ਜੀ
@AS-nc5wh
@AS-nc5wh 4 дня назад
ਸਿੱਖ ਧਰਮ ਦੀਆਂ ਕਿਤਾਬਾਂ ਜਾਂ ਕਹਿ ਲਓ ਗ੍ਰੰਥ ਇਹੋ ਜਿਹੇ ਨੇ, ਜਿੰਨਾ ਨੂੰ ਜਿਵੇਂ ਓਨਾ ਵਿੱਚ ਲਿਖਿਆ, ਓਸੇ ਤਰ੍ਹਾਂ ਸੰਗਤਾਂ ਦੇ ਸਾਹਮਣੇ ਪੜ੍ਹਨ ਤੋਂ ਹਰ ਕੋਈ ਵਿਦਵਾਨ ਤੇ ਕਥਾਵਾਚਕ ਡਰਦਾ ਹੈ
@satnamjhajj8023
@satnamjhajj8023 4 дня назад
Waheguru Ji .
@AS-nc5wh
@AS-nc5wh 4 дня назад
ਇਤਿਹਾਸ ਵਿਚ ਤਾਂ ਇਹ ਵੀ ਲਿਖਿਆ ਹੈ ਕਿ ਅਮ੍ਰਿਤ ਛਕਾਉਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੀ ਅਰਾਧਨਾ ਕੀਤੀ। ਅਮ੍ਰਿਤ, ਕਕਾਰ ਤੇ ਪਰਸਾਦ ਆਦਿ ਦੇਵੀ ਦੇਵਤਿਆਂ ਤੋਂ ਲੈਕੇ ਖਾਲਸੇ ਨੂੰ ਦਿੱਤੇ। ਕੀ ਇਹ ਗਿਆਨੀ ਜੀ ਸੂਰਜ ਪ੍ਰਕਾਸ਼ ਗ੍ਰੰਥ ਦੀ ਰੁੱਤ ਤੀਜੀ ਵਿੱਚ ਖਾਲਸਾ ਸਾਜਨ ਦੇ ਪ੍ਰਸੰਗ ਨੂੰ ਜਿਸ ਤਰ੍ਹਾਂ ਲਿਖਿਆ ਓਸੇ ਤਰ੍ਹਾਂ ਹੀ ਸੰਗਤਾਂ ਵਿੱਚ ਕਹਿਣ ਦੀ ਹਿੰਮਤ ਕਰਨਗੇ? ਕਬਰ ਤੇ ਪੈਸੇ ਮੰਗਣ ਵਾਲੀ ਗੱਲ ਮੈਂ ਛੋਟੇ ਹੁੰਦੇ ਗਿਆਨੀ ਮਸਕੀਨ ਜੀ ਦੀ ਕਥਾ ਵਿਚ ਸੁਣੀਂ ਸੀ ਸੀ ਪਰ ਉਹ ਬਾਬਾ ਜੀ ਨੇ ਆਪਣੀ ਬਣਾ ਕੇ ਰੱਖ ਦਿੱਤੀ ਆ।
@gurtejshing6785
@gurtejshing6785 День назад
ਤੇਰੀ ਕੀ ਦੇਣ ਹੈ ਗੁਰੂ ਘਰ ਨੂੰ ਸਿੱਖੀ ਨੂੰ ਅਤੇ ਤੈਨੂੰ ਕੇਹੜਾ ਇਤਹਾਸ ਪਸੰਦ ਆਵੇ ਗਾ ਇਹ ਵੀ ਦਸ ਦਿਓ ਸੰਗਤਾਂ ਨੂੰ
@AS-nc5wh
@AS-nc5wh День назад
@@gurtejshing6785 ਜਿਸ ਗੁਰੂ ਪਿਆਰੇ ਨੇ ਦੱਸਿਆ ਆ ਨਾਂ ਕਿ ਅਮ੍ਰਿਤ, ਕਕਾਰ ਤੇ ਪਰਸਾਦ ਦੇਵੀ ਦੇਵਤਿਆਂ ਨੇ ਦਿੱਤੇ ਨੇ,ਉਸ ਭਾਈ ਦਇਆ ਸਿੰਘ ਜੀ ਨੇ ਸਭ ਤੋਂ ਪਹਿਲਾਂ ਸੀਸ ਭੇਟ ਕੀਤਾ ਸੀ। ਦੂਜਾ ਸਵਾਲ ਮੈਨੂੰ ਕਿਹੜਾ ਇਤਿਹਾਸ ਪਸੰਦ ਆ।ਜੋ ਵੀ ਗ੍ਰੰਥ ਅਕਾਲ ਤਖ਼ਤ ਸਾਹਿਬ ਤੇ ਪ੍ਰਵਾਨ ਆ,ਉਸ ਵਿੱਚ ਲਿਖਿਆ ਇਤਿਹਾਸ ਈ ਠੀਕ ਮੰਨਿਆ ਜਾਂਦਾ ਹੈ, ਉਸ ਨੂੰ ਮੰਨਦਾ ਹਾਂ। ਸੂਰਜ ਪ੍ਰਕਾਸ਼ ਗ੍ਰੰਥ , ਰਹਿਤਨਾਮੇ ਅਕਾਲ ਤਖ਼ਤ ਸਾਹਿਬ ਤੇ ਪ੍ਰਵਾਨ ਨੇਂ, ਅਸੀਂ ਇੰਨਾ ਵਿੱਚ ਲਿਖੀਆਂ ਗੱਲਾਂ ਨੂੰ ਹੀ ਸਹੀ ਮੰਨਣਾਂ
@AS-nc5wh
@AS-nc5wh День назад
@@gurtejshing6785 ਜੇ ਵੀਰਾ ਮੇਰੀ ਪੰਥ ਨੂੰ ਦੇਣ ਨਹੀਂ ਤਾਂ ਮੇਰਾ ਪੰਥ ਨੂੰ ਨੁਕਸਾਨ ਵੀ ਕੋਈ ਨਹੀਂ। ਮੈਂ ਕਿਹੜਾ ਸ੍ਰੀ ਹਰਿਮੰਦਰ ਸਾਹਿਬ ਵਰਗੇ ਪਵਿੱਤਰ ਅਸਥਾਨ ਨੂੰ ਕਾਤਲਾਂ ਤੇ ਸਮੱਗਲਰਾਂ ਦਾ ਅੱਡਾ ਬਣਾਇਆ। ਮੈਂ ਕਿਹੜਾ ਬਿਗਾਨੇ ਮਾਵਾਂ ਦੇ ਪੁੱਤ ਮਰਵਾ ਕੇ ਆਪਣੇ ਕਰੋੜਾਂ ਪਤੀ ਬਣਾਏਂ ਆਂ। ਮੈਂ ਕਿਹੜਾ ਅਕਾਲ ਤਖ਼ਤ ਸਾਹਿਬ ਵਰਗੇ ਪਵਿੱਤਰ ਅਸਥਾਨ ਤੇ ਕਤਲ ਕਰ ਕੇ ਉਸ ਦੀ ਪਵਿੱਤਰਤਾ ਭੰਗ ਕੀਤੀ ਆ
@SehjalNatt
@SehjalNatt 4 дня назад
Waheguru g
@harneksingh17
@harneksingh17 4 дня назад
Waheguru.ji.Waheguru ji
@arundeepsingh4415
@arundeepsingh4415 4 дня назад
Waheguru ji
@arundeepsingh4415
@arundeepsingh4415 4 дня назад
Waheguru ji
@mohansingh9432
@mohansingh9432 4 дня назад
Waheguru ji
@AS-nc5wh
@AS-nc5wh 4 дня назад
ਅਮ੍ਰਿਤ ਛਕਣ ਨਾਲ ਕਿਸੇ ਦਾ ਜੀਵਨ ਬਦਲਦਾ ਤੇ ਨਹੀਂ ਵੇਖਿਆ। ਅੱਜ ਸੋਸ਼ਲ ਮੀਡੀਆ ਤੇ ਜਿੰਨਾ ਘਟੀਆ ਤੇ ਗਾਲੀ ਗਲੋਚ ਵਾਲੀ ਭਾਸ਼ਾ ਅਮ੍ਰਿਤ ਧਾਰੀ ਬੋਲਦੇ ਨੇ। ਦੂਜੇ ਨਹੀਂ ਬੋਲਦੇ। ਨੌਂ ਪਾਤਸ਼ਾਹੀਆਂ ਤੱਕ ਕਿਸੇ ਵੀ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਕਿਸੇ ਵੀ ਭਗਤ ਨੇ ਅਮ੍ਰਿਤ ਨਹੀਂ ਸੀ ਸਕਿਆ, ਉਹ ਕਿਤੇ ਪ੍ਰਵਾਨ ਨਹੀਂ ਹੋਏ। ਗੁਰਬਾਣੀ ਅਨੁਸਾਰ ਅਮ੍ਰਿਤ ਕੇਵਲ ਪਰਮੇਸ਼ੁਰ ਦਾ ਨਾਮ ਹੈ ਨਾਂ ਕਿ ਪਤਾਸਿਆਂ ਵਾਲੇ ਜਲ ਦਾ।ਜਲ ਸਾਡੇ ਭੌਤਿਕ ਸਰੀਰ ਲਈ ਜ਼ਰੂਰੀ ਹੈ ਤੇ ‌ਨਾਮੁ ਅਮ੍ਰਿਤ ਆਤਮਾ ਲਈ
@GurdevSingh-jr9xb
@GurdevSingh-jr9xb 2 дня назад
@@AS-nc5wh ਆਪਣੀ ਮੱਤ ਆਪਣੇ ਕੋਲ ਰੱਖ,,ਹਰ ਦਸ ਕਿਲੋਮੀਟਰ ਤੇ ਫ੍ਰੀ ਲੰਗਰ,ਰਹਿਣ ਨੂੰ ਕਮਰਾ ਸਿਰਫ਼ ਸਿਖੀ ਦੀ ਦੇਣ,, ਲੱਖਾਂ ਲੋਕ ਜ਼ਰਦੇ ਬੀੜੀਆਂ ਸ਼ਰਾਬਾਂ ਮਾਸ ਤੋਂ ਬਚੇ ਉਹੋ ਨਹੀਂ ਦਿਸਦੇ, ਜਦੋਂ ਹੜ ਜਾਂ ਕਰੋਨਾ ਆਇਆ ਸਿਰਫ਼ ਗੁਰੂ ਘੱਰ ਖੁਲੇ ਸਭ ਭੱਜ ਗਏ ਸੀ ਜ਼ਿੰਦਰੇ ਮਾਰਕੇ ਦੁਨੀਆਂ ਵੇਖਿਆ ਸੱਚ,, ਤੇਰਾਂ ਹਰ ਕਮੈਟ ਸਿੱਖਾਂ ਖਿਲਾਫ ਹੁੰਦਾ, ਐਨਾਂ ਸਾੜਾ ਕਿਉਂ
@AS-nc5wh
@AS-nc5wh 2 дня назад
@@GurdevSingh-jr9xb ਮਾਸ ਤੋਂ ਬਚੇ ਹਾ ਹਾ ਹਾ। ਨਿਹੰਗ ਸਿੰਘ ਗੁਰੂ ਘਰਾਂ ਵਿੱਚ ਬੱਕਰੇ ਵੱਢ ਕੇ ਡਲਿਆਂ ਦਾ ਲੰਗਰ ਲਾਈ ਜਾਂਦੇ ਆ। ਨਸ਼ਾ ਉਹ ਨਹੀਂ ਕੋਈ ਛੱਡਦੇ, ਤੰਬਾਕੂ ਤੋਂ ਬਗੈਰ। ਹਜ਼ੂਰ ਸਾਹਿਬ ਨਾਂਦੇੜ ਵਿਖੇ ਬੱਕਰਾ ਝਟਕਾਇਆ ਜਾਂਦਾ। ਵਿਆਹ ਸ਼ਾਦੀਆਂ ਤੇ ਸਭ ਤੋਂ ਵੱਧ ਸ਼ਰਾਬ ਸਿੱਖ ਪੀਂਦੇ ਆ। ਸ਼੍ਰੋਮਣੀ ਕਮੇਟੀ ਵਾਲੇ ਵੀ ਸਾਰੇ ਅਮ੍ਰਿਤ ਧਾਰੀ ਨੇਂ,ਉਹ ਸ਼ਰਾਬ ਨਹੀਂ ਪੀਂਦੇ ਕਿ ਮਾਸ ਨਹੀਂ ਖਾਂਦੇ। ਕਰੋਨਾ ਵਿਚ ਗੁਰੂ ਘਰ ਖੁੱਲੇ ਸੀ,ਇਸ ਤੋਂ ਵੱਡਾ ਝੂਠ ਹੋਰ ਕੋਈ ਹੈਗਾ
@GurdevSingh-jr9xb
@GurdevSingh-jr9xb День назад
@@AS-nc5wh ਤੇਰੇ ਵਰਗੇ ਘੁਸਪੈਠੀਏ ਨਾਂਅ ਪਿਛੇ ਸਿੰਘ ਲਾਕੇ ਪੱਗਾਂ ਬੰਨਕੇ ਖਾਂਦੇ ਗੁਰੂ ਘੱਰੋ ਸੜਦੇ ਮਚਦੇ ਸਿੱਖਾਂ ਦੀ ਕੋਈ ਗੱਲ ਹੋਵੇ ਘੁਸ ਜਾਂਦੇ , ਇਹ ਪ੍ਰਚਾਰ ਸਿੱਖਾਂ ਲਈ ਤੇਰੇ ਕਿਥੇ ਦਰਦ, ਸਾੜਾ, ਸਿਰਫ਼ ਬੁਰਾਈ ਵੇਖਣੀ ਕਿਸੇ ਗੁਰੂ ਘੱਰ ਮਾਸ ਦਾ ਲੰਗਰ ਨਹੀਂ ਚਲਦਾ ਕੋਈ ਡੇਰੇਦਾਰ ਆਪਣੀ ਮੱਤ ਵਰਤੇ, ਸਾਰੇ ਸਿੱਖ ਵਿਚ ਕਿਵੇਂ ਹੋਏ, ਕਿਸੇ ਪਿੰਡ ਵਿੱਚ ਕਿਸੇ ਸ਼ਾਦੀ ਵਿੱਚ ਅੰਮ੍ਰਿਧਾਰੀ ਸਿੱਖ ਸ਼ਰਾਬ ਪੀਂਦਾ ਮਾਸ ਖਾਂਦਾ ਨਹੀਂ ਦਿਖੇ ਗਾਂ, ਕੋਈ ਗ਼ਲਤੀ ਕਰੇ ਲੋਕ ਉਸੇ ਟਾਇਮ ਵਿਡਿਓ ਪਾਉਂਦੇ ਛਿੱਤਰ ਫੇਰਦੇ, ਐਵੈਂ ਮੁੰਹੁ ਚੁਕ ਕੇ ਕਹਿ ਦੇਣਾਂ ਸਾਰੇ ਖਾਂਦੇ,ਇਹੋ ਬਿਮਾਰੀ ਮੈਂ ਸਮਝ ਗਿਆ ਤੂੰ ਕੌਣ ਜਿਹ੍ੜੇ ਮੁਠੀ ਭਰ ਲੋਕ ਪੱਗਾਂ ਬੰਨਕੇ ਜਾਂਦੇ ਮੀਟ ਖਾਣ ਡੇਰਿਆ ਤੇ ਉਥੋਂ ਮਾਰਦੇ ਛਿੱਤਰ ਫੇਰ ਕਹਿੰਦੇ ਥਾਨੁ ਗੁਰੂ ਘੱਰ ਲੰਗਰ ਨਹੀਂ ਥਕਣ ਡਿਡੇ,,ਹਜੁਰ ਸਾਹਿਬ ਬਾਹਰਲੀ ਸਟੇਟ ਉਥੇ ਆਰਤੀ ਵੀ ਕਰਦੇਂ , ਬਾਹਰ ਬਕਰਾ ਝਟਕਾ ਕੇ, ਆਪਣੇ ਡੇਰੇ ਲੈ ਜਾਂਦੇ,ਉਥੇ ਕੱਈ ਵਾਰ ਇਸ ਗੱਲ ਨੂੰ ਲੈਕੇ ਲੜਾਈ ਹੋਈ ਵਸ ਨਹੀਂ ਚਲਿਆਂ ਸਰਕਾਰਾਂ ਦਾਂ ਜ਼ੋਰ,ਉਥੇ ਕਮੇਟੀ ਵਿੱਚ ਜਬਰਦਸਤੀ ਸਰਕਾਰ ਦੇ ਬੰਦੇ ਵਾੜ ਦਿੱਤੇ ਸਿੱਖਾਂ ਦੀ ਘੱਟ ਗਿਣਤੀ ਹੋਣ ਕਾਰਨ ਧੱਕਾ ਚਲ ਰਿਹਾ,ਇੱਕ ਗੁਰੂ ਘੱਰ ਦਸ ,ਜਿਥੇ ਮਾਸ ਵਰਤਦਾਂ,ਗੰਦ ਨੂੰ ਸਿਰਫ਼, ਗੰਦ ਨਜ਼ਰ ਆਉਂਦਾ,, ਹਰਿਮੰਦਰ ਸਾਹਿਬ ਜਾਈ ਲੱਖਾਂ ਲੋਕ ਹਰ ਧਰਮ ਦੇ ਦਾਤਾਂ ਲੈਕੇ ਜਾਦੇ ਇਕ ਪੰਗਤ ਵਿਚ ਲੰਗਰ ਛਕਦੇ,ਕਿਸੇ ਧਰਮ ਦਾ ਪ੍ਰਧਾਨ ਮੰਤਰੀ ਕਿਸੇ ਦੇਸ਼ ਦਾ ਆਉਂਦਾ ਹਰਿਮੰਦਰ ਸਾਹਿਬ ਆਉਂਦਾ ਇਹ ਵੀ ਨਹੀਂ ਵੇਖੀਆਂ,ਢੋਰੁ ਪਾਰਟੀ,ਸਿਰ ਖਿਲਾਰ ਕੇ ਮਿੱਟੀ ਵਿੱਚ ਲੇਟਨਾ ਲੋਕਾਂ ਨੂੰ ਝੁਠ ਬੋਲ ਗੁਮਰਾਹ ਕਰਨਾ, ਸਿੱਖ ਧਰਮ ਨੂੰ ਬਦਨਾਮ ਕਰਨਾਂ ਪੱਗਾਂ ਸਿੱਖਾਂ ਵਰਗੀਆਂ ਬੰਨਣੀਆਂ, ਪੰਜਾਹਾਂ ਜਥੇਬੰਦੀਆਂ ਤਾਂ ਸਿੱਖਾਂ ਦੀਆਂ ਜਿਹੜੇ ਕੀੜੇ ਪਾਏ, ਲਵਾਰਸ, ਬੇਸਹਾਰਿਆਂ ਨੂੰ ਸਾਂਭ ਰਹੇ ਨੇ ਉਹੋ ਵੀ ਨਹੀਂ ਸੋਸ਼ਲ ਮੀਡੀਆ ਤੇ ਦਿਸਦੀਆਂ ਤੈਨੂੰ, ਕਰੋਨਾ ਵਿੱਚ ਨੈਸ਼ਨਲ ਮੀਡੀਆ ਵੀ ਸਿਖਾ ਦੀਆਂ ਸਿਫਤਾਂ ਕਰਦਾਂ ਨਹੀਂ ਸੀ ਥੱਕਦਾ, ਤੈਨੂੰ ਨਹੀਂ ਦਿਖਿਆ, ਗੁਰੂਬਾਣੀ ਵਿੱਚ ਤਾਹੀਂ ਲਿਖਿਆ ਮੁਰਖ ਨਾਲ ਨਾਂ ਲੁਝੀਐ, ਖਹਿੜਾਂ ਛੱਡੋ ਜਿੱਥੇ ਮਰਜ਼ੀ ਜਾਓ, ਚੜ੍ਹਦੀ ਕਲਾ ਤੋਂ ਸੜਦਾ ਭੁੱਜਦਾ ਰਹੇਂ ਕਦੇ ਦਸਵੰਧ ਨਾਂ ਦਿੰਦਾ ਹੋਵੇਂ ਕਦੇ ਕਿਸੇ ਦਾਂ ਭਲਾਂ ਨਾਂ ਕੀਤਾਂ ਹੋਵੇ,ਸਿਰਫ਼ ਨਿੰਦਾ ਕੀਤੀ ਹੋਵੇ,ਅੱਗੇ ਤਾਂ ਨਿੰਦਾ ਕੀਤੀ ਦਾਂ ਫਲ ਮਿਲਣਾਂ ਹੀ ਹੈਂ, ਸੰਤ ਮਸਕੀਨ ਜੀ ਕਹਿੰਦੇ ਸੇਵਾ ਸਿਮਰਨ, ਪੁਨ ਦਾਨ,ਦੁਖਿਆ ਦਾਂ ਸਹਾਰਾ ਬਨਣ ਵਾਲਾਂ ਕਿਸੇ ਦਾਂ ਦਿਲ ਨਾਂ ਦੁਖਵੇ, ਸੱਚ ਨੂੰ ਸੱਚ ਕਹੇਂ,ਉਚੀ ਕੁਲ ਵਿੱਚ ਜਨਮ, ਸੁੰਦਰ,, ਕੋਈ ਦੁਖ ਨਹੀਂ ਹਰ ਇੱਛਾ ਪੁਰੀ ਹੁੰਦੀ, ਜਿਹੜੇ ਰੌਂਦੇ ਫਿਰਦੇ ਮਾੜੇ ਕਰਮ ਮਤਲਬ ਮਾੜੇ ਕੰਮ ਕਰਕੇ ਜਨਮ ਗ਼ਰੀਬੀ ਵਿੱਚ ਹੁੰਦਾ ਥਾ ਥਾਂ ਬੇਇਜ਼ਤ ਹੋਣਾਂ ਜ਼ਲਾਲਤ ਦੀ ਜ਼ਿੰਦਗੀ ਮਿਲਦੀ, ਭਰਾਵਾਂ ਸੋਚਣਾਂ ਆਪਾਂ ਕੀ ਚਾਹੀਦਾ , ਤੇਰੀ ਜ਼ਿੰਦਗੀ ਦਾਂ ਮੱਤਲਬ ਹੀ ਸਿੱਖ ਧਰਮ ਦੀ ਨਿੰਦਿਆ ਕਰਨਾਂ, ਮੰਦਿਰ ਵਿਚ ਮੁਸਲਮਾਨ ਨਹੀਂ ਜਾਂ ਸਕਦਾਂ, ਮਸੀਤਾਂ ਵਿੱਚ ਹਿਦੁ ਨਹੀਂ ਜਾਂਦਾ,ਇੱਕੋ ਇੱਕ ਧਰਮ ਜਿੱਥੇ ਕੋਈ ਵੀ ਆਵੇਂ,, ਬੱਠਲ,ਗਲ ਵਿੱਚ ਪਾਉਣ ਨੂੰ ਟੱੱਲੀ ਛੱਪੜਾਂ ਦਾਂ ਪਾਣੀਂ ਪੀਣ ਵਾਲੇ,ਉਸ ਧਰਮ ਨੂੰ ਮਾੜਾਂ ਕਹਿਦੇ, ਜਿੰਨਾਂ ਅਨੰਦਪੁਰ ਸਾਹਿਬ ਝੰਡੇ ਗੱਡੇ ਸੀ, ਪਹਾੜੀ ਰਾਜਿਆਂ ਕਿਹਾਂ, ਘੌੜੇ ਨਹੀਂ ਰੱਖਣੇ, ਫ਼ੌਜ ਨਹੀਂ ਬਨਾਉਣੀ, ਪੱਗ ਨਹੀਂ ਬਨਣੀ, ਬੋਲ ਨਹੀਂ ਵਜਾਉਣਾ, ਗੁਰੂ ਸਾਹਿਬ ਨੇ ਘੌੜੇ ਰਖੇਂ, ਫ਼ੌਜ ਬਣਾਈ, ਨਹਿੰਗਾਂ ਦੀ ਦਸਤਾਰਾਂ ਇਥੋਂ ਹੀ ਵੱਡੀਆਂ ਬਨੱਨੀਆ ਸ਼ੁਰੂ ਕੀਤੀਆਂ, ਗੁਰੂ ਸਹਿਬ ਕਲਗ਼ੀ ਸਜਾਈ, ਘੌੜਿਆ ਦੀ ਮਨਾਹੀ ਸੀ ਹਾਥੀ ਵੀ ਰੱਖੇ,ਡੋਲ ਦੀ ਮਨਾਹੀ ਸੀ ਨਗਾਰੇ ਖੜਕਾਏ, ਕਿਰਪ ਨੇਜ਼ਿਆਂ ਦੀ ਮਨਾਹੀ ਸੀ, ਰਾਇਫਲਾਂ, ਤੋਪਾਂ ਬਨਾਇਆ, ਇਹ ਵੀ ਨਹੀਂ ਸੁਣਿਆ ਹੋਣਾ 😄😄🙏 ਇਸਤੋਂ ਵਧ ਨਹੀਂ ਲਿਖਣਾਂ ਲੱਗਾਂ ਰਹੋਂ ਨਿੰਦਿਆ ਕਰਨ🙏
@AS-nc5wh
@AS-nc5wh День назад
@@GurdevSingh-jr9xb ਵੀਰਾ ਕਾਹਦਾ ਧਰਮ ਆ ਤੇਰਾ, ਥੋੜਾ ਜਿਹਾ ਸੱਚ ਬੋਲਿਆ ਉਹ ਤੈਥੋਂ ਜਰ ਨਹੀਂ ਹੋਇਆ। ਨਿਹੰਗ ਸਿੰਘਾਂ ਦੇ ਡੇਰੇ ਤਾਂ ਪੰਜਾਬ ਵਿੱਚ ਨੇ
@AS-nc5wh
@AS-nc5wh День назад
@@GurdevSingh-jr9xb ਨਿਹੰਗ ਸਿੰਘ ਨਹੀਂ ਅਮ੍ਰਿਤ ਧਾਰੀ ਹੁੰਦੇ, ਉਹ ਤਾਂ ਗੁਰੂ ਘਰਾਂ ਵਿੱਚ ਈ ਮਾਸ ਵਗੈਰਾ ਸਭ ਕੁਝ ਛਕੀ ਜਾਂਦੇ ਆ