Тёмный

ਖਾਲਸੇ ਨੂੰ ਕਿਹੜੀਆ ਬੱਜਰ ਕੁਰਿਹਤਾਂ ਤੋ ਬਚਣਾ ਚਾਹੀਦਾ ਹੈ Singh Sahib Giani Jaswant Singh Ji Manji Sahib Wale 

Nihal Tv
Подписаться 57 тыс.
Просмотров 19 тыс.
50% 1

#SinghSahibGianiJaswantSinghJiManjiSahibWale #bajarkurehta #panjkakkar #gianjaswantsinghji #sikhistory

Развлечения

Опубликовано:

 

18 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 12   
@GurvailSingh-k6x
@GurvailSingh-k6x 2 дня назад
❤❤❤❤🎉🎉🎉🎉🎉Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji
@jogasingh91
@jogasingh91 22 дня назад
Dhan Dhan Gani Jaswant Singh Ji Manji Sahib Wale
@jogasingh91
@jogasingh91 22 дня назад
Waheguru Waheguru Waheguru Waheguru Waheguru Waheguru
@kulbirsingh-go2xs
@kulbirsingh-go2xs 8 дней назад
WAHEGURU ji ka Khalsa waheguru ji ki Fateh
@GurmitKaur-co6wz
@GurmitKaur-co6wz 24 дня назад
Waheguru ji🙏
@kulwinderdhaliwal9028
@kulwinderdhaliwal9028 5 дней назад
Waheguru ji
@Rajwant-kd6cc
@Rajwant-kd6cc 19 дней назад
Waheguru❤🎉❤🎉❤🎉
@ManpiritSing
@ManpiritSing 14 дней назад
❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
@AS-nc5wh
@AS-nc5wh 3 дня назад
ਹੇਰਾਫੇਰੀ ਤੇ ਗਿਆਨੀ ਜੀ ਤੁਸੀਂ ਵੀ ਕਰਦੇ ਜੇ, ਜਦੋਂ ਸੂਰਜ ਪ੍ਰਕਾਸ਼ ਗ੍ਰੰਥ ਦੀ ਜਦੋਂ ਕਥਾ ਕਰਦੇ ਜੇ, ਵਿੱਚੋਂ ਛੱਡ ਦਿੰਦੇ ਜੇ। ਕਬੀਰ ਭਾਂਗ ਮਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।। ਤੀਰਥ ਬਰਤ ਅਰੁ ਨੇਮ ਕੀਏ ਤੇ ਸਭੈ ਰਸਾਤਲ ਜਾਂਹਿ।। ਫਿਰ ਨਿਹੰਗ ਸਿੰਘ ਭੰਗ ਪੀਵੇ ਜਾਂਦੇ ਉਸ ਬਾਰੇ ਗਿਆਨੀ ਜੀ ਨਹੀਂ ਬੋਲਣਗੇ। ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।। ਭਾਵੇਂ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।। ਗੁਰਬਾਣੀ ਵਿੱਚ ਇਹ ਦਰਜ਼ ਸਲੋਕ ਕੀ ਕਮਜ਼ੋਰੀ ਵਾਸਤੇ ਲਿਖਿਆ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਕੇਸ ਤੇ ਕਰਦ, ਦੇਵੀ ਨੇ ਦਿਤੇ ਤੇ ਕਛਹਿਰਾ ਓਨਾ ਦੇ ਸੇਵਕ ਨੇ। ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਤਿੰਨ ਕਕਾਰਾ ਦੀ ਗੱਲ ਹੈ,ਪਰ ਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਗੱਲ ਗਿਆਨੀ ਜੀ ਨਹੀਂ ਦੱਸਣਗੇ।
@darshansingh-sc9vi
@darshansingh-sc9vi 24 дня назад
ਜੇੜੇ ਬਾਹਰ ਜਾਂਦੇ ਹਨ ਓ ਫਿਰ ਕ੍ਰਿਪਾਨ ਉਤਰ ਦੀਦੇ ਹਨ ਓ ਨਾ ਵਾਰੇ ਵੀ ਦਸੋ ਗਿਆਨੀ ਜੀ
@balramrathore2554
@balramrathore2554 23 дня назад
ਦਰਸ਼ਨ ਸਿੰਘ ਜੀ ਵਹੀਮ ਨਹੀ ਕਰਨਾ , ਕੁਝ ਹਲਾਤਾ ਚ ਕੁਝ ਕਾਰਣਾਂ ਕਰਕੇ , ਗੁਰੂ ਪਾਤਸ਼ਾਹ ਅੰਤਰਜਾਮੀ ਸਭ ਜਾਨੀ ਜਾਨ ਹਨ , ਜੇਕਰ ਤੁਸੀ ਆਵਦੀ ਮਨ ਮਰਜ਼ੀ ਕਰਕੇ ਬੇਅਦਬੀ ਕਰਦੇ ਹੋ ਤਾਂ ਉਹ ਸਵੀਕਾਰਯੋਗ ਨਹੀਂ ਹੈ , ਸੰਤ ਮਸਕੀਨ ਜੀ ਵੀ ਕਿੰਨੇ ਵਾਰ ਵਿਦੇਸ਼ ਅਓਦੇ ਜਾਂਦੇ ਰਹਿੰਦੇ ਸਨ, ਉਹ ਨੇ ਤਾਂ ਕਦੇ ਵਹਿਮ ਭਰਮ ਨਹੀ ਕੀਤਾ , ਕ੍ਰਿਪਾਨ ਦਾ ਹੋਣਾ ਸਿਰਫ ਇਸ ਗੱਲ ਦਾ ਪ੍ਰਤੀਕ ਹੈ ਕੇ ਤੁਸੀਂ ਸੰਤ ਦੇ ਨਾਲ ਨਾਲ ਸਿਪਾਹੀ ਵਾਲੀ ਬਿਰਤੀ ਵੀ ਰੱਖਣੀ ਹੈ , ਸ਼ਰਦਾ ਤੇ ਮਰਿਯਾਦਾ ਦੋ ਅਲੱਗ ਅਲੱਗ ਮਾਇਨੇ ਰੱਖਦੀਆਂ ਹਨ ,,ਬਾਕੀ ਗੁਰੂ ਪਾਤਸ਼ਾਹ ਕੋਲ ਅਰਦਾਸ ਬੇਨਤੀ ਕਰੋ ਅਮਿ੍ਰਤ ਵੇਲਾ ਸਾਂਭੋ ਸਿੱਖੀ ਦੇ ਅਸੂਲਾਂ ਮੁਤਾਬਿਕ ਜੀਵਨ ਜੀਵੋ ,ਸਭ ਕਾਸੇ ਦੀ ਸੋਝੀ ਓਸ ਨਿਰੰਕਾਰ ਸ੍ਰੀ ਅਕਾਲਿ ਪੁਰਖ , ਵਾਹਿਗੁਰੂ ਜੀ ਤਰੁੱਠ ਕੇ ਰਹਿਮਤ ਦੇ ਘਰ ਵਿੱਚ ਆਕੇ ਤਰਸ ਕਰਕੇ ਆਪਣੇ ਸੇਵਕਾਂ ਦੀ ਝੋਲੀ ਭਰ ਦਿੰਦੇ ਹਨ , ਕੋਈ ਤੋਟ ਨਹੀ ਰਹਿੰਦੀ ਕੋਈ ਲੋੜ ਨਹੀਂ ਰਹਿੰਦੀ ,,ਪਰਮ ਅਨੰਦ ਦੀ ਦਾਤ ਦੇ ਦਿੰਦੇ ਹਨ ,ਆਪ ਸ਼੍ਰੀ ਹਰੀ ਨਰਾਇਣ , ਗੋਬਿੰਦ , ਗੋਪਾਲ ,ਠਾਕੁਰ ਜੀ ਸਦਾ ਦਿਆਲ ਦਿਆਲ ਦਿਆਲ , ਮਿਹਰਬਾਨ ਸਾਹਿਬ ਮੇਰਾ ਸਦਾ ਮਿਹਰਬਾਨ ਹੈ ਜੀ ,,, ਸਭਨਾ ਦਾ ਭਲਾ ਕਰਨਾ ਦਾਤਾਰ ਜੀਓ , ਸਭਨਾ ਤੇ ਰਹਿਮਤ ਕਰਨਾ , ਸਭ ਤੁਹਾਡੇ ਹਨ ਗੋਬਿੰਦ ਜੀਓ ਜੀ , ਕੋਟਿਨ ਕੋਟਿ ਧੰਨਵਾਦ ,,,
@wakeup_call1
@wakeup_call1 7 дней назад
ਜਦੋਂ ਗ਼ੁਲਾਮ ਹੋਈਏ ਓਦੋਂ ਬੜਾ ਕੁਝ ਕਰਨਾ ਪੈਂਦਾ, ਇਤਿਹਾਸ ਫੋਲ ਕੇ ਵੇਖੋ , ਪਰ ਸਮਾਂ ਬਦਲਦਾ ਰਹਿੰਦਾ ਹੁੰਦਾ ਸਦਾ ਇਕੋ ਜੇਆ ਨਹੀਂ ਰਹਿੰਦਾ
Далее
Hamster Kombat 20 July Mini Game
00:13
Просмотров 10 млн
Отнимают ребенка ч.4
0:55
Просмотров 4,3 млн