Тёмный
Amrit Parsar
Amrit Parsar
Amrit Parsar
Подписаться 68 тыс.
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
Editor: Bloggercmsingh.com, where I upload my Bloggs in English.
Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan
Комментарии
@lovie5h271
@lovie5h271 Минуту назад
ਪ੍ਰੇਮੀ ਭੂਦੜ ਕਿਹਾ ਕਰੋ
@jaswantsingh-uc6oh
@jaswantsingh-uc6oh 2 минуты назад
Very good vir ge ❤
@narindersingh2387
@narindersingh2387 3 минуты назад
ਇਹ ਸਭ ਕੁਝ ਬਾਦਲ ਦੀ ਸ਼ਹਿ ਤੇ ਹੋ ਰਿਹਾ ਹੈ
@jagdishsingh-uc7ud
@jagdishsingh-uc7ud 11 минут назад
Wahiguru g chrhdi kla bkhshe g
@jagdishsingh-uc7ud
@jagdishsingh-uc7ud 13 минут назад
Valtiha Sant Baba Jarnail S g da sath chhd k Sri akal Takhat sahib ji te chuki Soh chuk k panth nu pai bheerh te bhajia c
@AmrikSingh-p8k
@AmrikSingh-p8k 5 часов назад
ਸਿੰਘ ਸਹਿਬਾਨ ਜੀ ਵੱਲੋ ਅਜੇ ਇੱਕ ਮਸੰਦ ਹੀ ਮਾਰਿਆ ਗਿਆ ਹੈ । ਸ਼ੁਰੂਆਤ ਹੋ ਗਈ ਹੈ । ਸ਼ਾਇਦ ਅਗਲੀ ਵਾਰੀ ਮਸੰਦਾਂ ਦੇ ਸਰਦਾਰ ਦੀ ਹੋਵੇ ।
@jugrajsinghjattana6797
@jugrajsinghjattana6797 6 часов назад
😢😢😢😢😢😮😮😮😮😮❤🎉ok
@lovie5h271
@lovie5h271 6 часов назад
ਅਕਾਲੀ ਦਲ ਦੀ ਕੰਗਨਾ ਰਠੋਤ ਹੈ ਇਹ ਵਿਅਕਤੀ।
@charanjitsingh6229
@charanjitsingh6229 7 часов назад
ਬਾਦਲ ਜੁੰਡਲੀ ਦੀ ਬਦਿਮਾਗ ਤੇ ਬਦਿਦਿਮਾਗ ਮਹਾਂ ਹੰਕਾਰੀ ਕੰਗਣਾ ਦੀਆਂ ਜੜ੍ਹਾਂ ਪੁੱਟਣ ਲਈ ਸਤਿਕਾਰ ਯੋਗ ਜਥੇਦਾਰ ਸਾਹਿਬ ਵਧਾਈਆਂ ਦੇ ਪਾਤਰ ਹਨ, ਅਤੇ ਉਨ੍ਹਾਂ ਅਗੇ ਸਨਿਮਰ ਬੇਨਤੀ ਹੈ ਕਿ ਇਸ ਸਾਰੇ ਪਥਾੜੇ ਦੀ ਜੜ ਅਤੇ ਸਿੱਖ ਕੌਮ ਦੀ ਤ੍ਰਾਸਦੀ ਅਤੇ ਤਬਾਹੀ ਦੇ ਜ਼ਿਮੇਵਾਰ ਇਸ ਕੰਗਣਾ ਦੇ ਮਾਲਕਾਂ ਦੀਆਂ ਜੜ੍ਹਾਂ ਵੀ ਪੁਟ ਦੇਣ ਅਤੇ ਇਤਿਹਾਸ ਵਿੱਚ ਅਕਾਲੀ ਫੂਲਾ ਸਿੰਘ ਜੀ ਦੀ ਤਰ੍ਹਾਂ ਹੀ ਆਪਣਾ ਨਾਂ ਦਰਜ ਕਰਵਾਉਣ, ਐਸੇ ਮੌਕੇ ਵਾਰ ਵਾਰ ਨਹੀਂ ਮਿਲਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪੰਥ ਕੀ ਜੀਤ ।
@sukhdevsdhillon7815
@sukhdevsdhillon7815 10 часов назад
Excellent informative analysis thanks
@ParveenKumar-lf4my
@ParveenKumar-lf4my 12 часов назад
Shame to AAP Govt 😢
@BHUPINDERSingh-sc5yg
@BHUPINDERSingh-sc5yg 13 часов назад
Good
@inderjitsinghhudiara9962
@inderjitsinghhudiara9962 13 часов назад
Virsa is a criminal. Sukhbir should be expelled from aakali dal. Badal Parwar should be expelled from Sikhs panth for ever.
@paramjitdhamrait5185
@paramjitdhamrait5185 14 часов назад
Waheguru ji bless you Sardaar Chanchal Manohar Singh ji.love from Holland.
@सोनलालटट
@सोनलालटट 14 часов назад
जफानत।बालै।कम।नी।करदै।लोक।
@rupindersingh3769
@rupindersingh3769 14 часов назад
Star saab Sikh panthe de moo te fudu likh do Akal takht Saab nu use krke panthe nu history guru granthe saab tu door kite a hon sb Punjabi nu pta a Sikh de takht te masand de control a
@PIRTPALSINGH-g4v
@PIRTPALSINGH-g4v 14 часов назад
ਵਾਹਿਗੁਰੂ ਭਲਾ ਕਰਨ ।
@RachpalSingh-x1c
@RachpalSingh-x1c 14 часов назад
ਜਥੇਦਾਰਾਦੀਤੋਹੀਨਕਰਦਿਤੀਵਲਟੋਵੇਨੂਸ਼ਰਮਨਹੀਆਈ
@darshanbhandal2520
@darshanbhandal2520 15 часов назад
Sawad agia faisla sunke.valtoha ban gia goha.Hun sukha Guppi nu vi 20 saal vaste kadho. Fir nazara aau.
@sohansinghsandhu4025
@sohansinghsandhu4025 15 часов назад
ਜਥੇਦਾਰ ਸਾਹਿਬਾਨ ਜੀਓ ਹੁਣ ਦੋਸ਼ੀ ਸੁਖਬੀਰ ਸਿੰਘ ਨੂੰ ਭੀ ਸਜਾ ਜਰੂਰ ਦਿਓ ਤਾਂ ਹੀ ਅਕਾਲ ਤਖਤ ਸਾਹਿਬ ਦੀ ਵੱਢੀ ਮਹਾਨਤਾ ਕਾਇਮ ਰਹਿ ਸਕੇ ।ਧੰਨਵਾਦ ਜੀਓ ।।😅
@ParamjitsinghButtar
@ParamjitsinghButtar 4 часа назад
Saja valtohe Hyzaar guna vd honi chahidi hai kio ke badal de gunah virse ton hazar gun vade ne . Jathedaaran di tohinvirse ne kiti hai. Per badan ne guru granth saab nu roorian te rolan da gunah kita
@harbanskaur1042
@harbanskaur1042 15 часов назад
ਬਹੁਤ ਵਧੀਆ ਫੈਸਲਾ
@avtarmaan4749
@avtarmaan4749 15 часов назад
ਜਿਹੜੇ ਵੀ SGPC ਦੇ ਮੈਂਬਰ ਤਨਖਾਈਏ ਨਾਲ ਮੀਟਿੰਗਾਂ ਕਰ ਰਹੇ ਹਨ ਉਹਨਾਂ ਦੀ SGPC ਦੀ ਪ੍ਰਧਾਨਗੀ ਲਈ ਵੋਟ ਪਾਉਣ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ
@avtarmaan4749
@avtarmaan4749 15 часов назад
ਜਿਹੜੇ ਵੀ SGPC ਦੇ ਮੈਂਬਰ ਤਨਖਾਈਏ ਨਾਲ ਮੀਟਿੰਗਾਂ ਕਰ ਰਹੇ ਹਨ ਉਹਨਾਂ ਦੀ SGPC ਦੀ ਪ੍ਰਧਾਨਗੀ ਲਈ ਵੋਟ ਪਾਉਣ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ
@avtarmaan4749
@avtarmaan4749 15 часов назад
ਜਿਹੜੇ ਵੀ SGPC ਦੇ ਮੈਂਬਰ ਤਨਖਾਈਏ ਨਾਲ ਮੀਟਿੰਗਾਂ ਕਰ ਰਹੇ ਹਨ ਉਹਨਾਂ ਨੁੰ SGPC ਦੀ ਪ੍ਰਧਾਨਗੀ ਲਈ ਵੋਟ ਪਾਉਣ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ
@kanwarbirsingh1159
@kanwarbirsingh1159 15 часов назад
🌹
@sarupsingh4790
@sarupsingh4790 15 часов назад
ਗਿਆਨੀ ਹਰਪ੍ਰੀਤ ਸਿੰਘ ਜੀ ਕੌਮ ਦੇ ਹੀਰੇ ਹਨ ਵਿਰਸੇ ਵਰਗੇ ਚੋਰ ਉਨ੍ਹਾਂ ਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ 😊
@kulwantsingh9415
@kulwantsingh9415 16 часов назад
ਸ਼ਲਾਘਾਯੋਗ ਫ਼ੈਸਲਾ ਵਾਹਿਗੁਰੂ ਜੀ
@gurcharansingh7252
@gurcharansingh7252 16 часов назад
Valtoha sahib Amrit dhari ne or nhi
@amarjitpannu9357
@amarjitpannu9357 16 часов назад
Very invaluable information !
@bayantsingh4607
@bayantsingh4607 16 часов назад
I like your Subject.
@ssbal2048
@ssbal2048 16 часов назад
Virsa Punjab da dushman. Eh sab kush Sukhbir de eshare te Kam kar riha hae.
@Avtar-xu1dd
@Avtar-xu1dd 16 часов назад
ਤੁੰਨੀ ਵਾਲਾ ਤੇ ਮੁੰਨੀ ਵਾਲਾ ਬਰਾਬਰ ਦੇ ਦੋਸ਼ੀ ਨੇ ਮਰਿਆਦਾ ਅਨੁਸਾਰ ਤੇ ਤੂੰ ਕਿਹੜਾ ਦੋਸ਼ੀ ਨਹੀਂ ?
@surjeetsinghguliani3601
@surjeetsinghguliani3601 16 часов назад
ਸ੍ਰਦਾਰ ਚੰਚਲ ਮਨੋਹਰ ਸਿੰਘ ਜੀ ਤੁਹਾਨੂੰ ਪਤਾ ਹੋਣਾ ਜਦੋਂ ਸ੍ਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਗਿਆ ਸੀ ਉਦੋਂ ਵਲਟੋਹਾ ਸਾਹਿਬ ਨੇ ਅਖਬਾਰ ਵਿੱਚ ਬਿਆਨ ਦਿੱਤਾ ਸੀ ਵਾਹ ਜਿੳਂਦਾਂ ਰਹਿ ਸਰਦਾਰਾ ( ਸੁਖਬੀਰ ਬਾਦਲ ਨੂੰ ਸੁਬੋਧਨ ਕੀਤਾ ਸੀ )ਬਹੁਤ ਚਿਰਾਂ ਤੋਂ ਸਭ ਨੂੰ ਬਾਈਪਾਸ ਕਰ ਰਿਹਾ ਸੀ ।
@singh17karnail
@singh17karnail 16 часов назад
ਬੈਂਸ ਤਾ ਪਤਿਤ ਹੈ ਉਹ ਸਿਖ ਹੀ ਨਹੀ ਤੇ ਅਕਾਲੀ ਕਿਥੋਂ ਆ ਗਿਆ।
@bhagsingh1182
@bhagsingh1182 16 часов назад
Bahut vadhia Sardar ji
@singh17karnail
@singh17karnail 16 часов назад
ਦਲਜੀਤ ਚੀਮਾਂ ਸਭ ਤੋ ਵੱਧ ਦੋਸ਼ੀ।
@rupindersingh3769
@rupindersingh3769 14 часов назад
Bjp party corporate te jhade raja Brahman vad aune di a party a
@GurmukhSingh-cm4iq
@GurmukhSingh-cm4iq 17 часов назад
Very good g.thanks Very much.
@singh17karnail
@singh17karnail 17 часов назад
ਸਾਡਾ ਮੰਨਣਾਂ ਹੈ ਕਿ ਇਨ੍ਹਾਂ ਸਾਰਿਆਂ ਨੂੰ ਚਾਹੇ ਉਹ ਵਿਰੋਧੀ ਨੇ ਜਾਂ ਦੂਸਰੇ ਸਭ ਦੇ ਵੱਡੇ ਆਗੂਆਂ ਨੂੰ ਦਸ ਦਸ ਸਾਲ ਵਾਸਤੇ ਕਿਸੇ ਪ੍ਰਕਾਰ ਦੀਆਂ ਚੋਣਾਂ ਉਤੇ ਰੋਕ ਲਗਾਈ ਜਾਏ ਤੇ ਪੰਥ ਚੋਂ ਛੇਕਿਆ ਜਾਏ।
@GurmukhSingh-cm4iq
@GurmukhSingh-cm4iq 17 часов назад
ਵਿਰਛੂ ਵਲਟੋਹਾ ਵਿਰੁੱਧ ਸਿੰਘ ਸਾਹਿਬਾਨ ਵੱਲੋਂ ਕੀਤੀ ਗਈ ਕਾਰਵਾਈ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਧੰਨਵਾਦ ਜੀ।ਇਹ ਵਿਰਛੂ ਸੁਖਬੀਰ ਬਾਦਲ ਦੇ ਨੇੜੇ ਹੋਣ ਕਾਰਨ ਬਹੁਤ ਘਮੰਡੀ ਹੋ ਗਿਆ ਸੀ
@DavinderSidhu-p3r
@DavinderSidhu-p3r 17 часов назад
ਮਸੰਦਾ ਦਾ ਇਹ ਹਸ਼ਰ ਹੋਣਾ ਚਾਹੀਦਾ ਹੈ।
@harbanskhehra5706
@harbanskhehra5706 17 часов назад
Good decision
@avtarmaan4749
@avtarmaan4749 17 часов назад
ਵਿਰਸਾ ਵਲਟੋਹਾ ਬਾਦਲਾਂ ਦੀ ਕੰਗਣਾਰਣੌਤ ਇੱਕਨੰਬਰ ਦਾ ਚਵਲ ਤੇ ਹੰਕਾਰੀ ਜਿਸ ਬਾਰੇ ਸਿੰਘ ਸਾਹਿਬਾਨ ਸਾਹਿਬ ਨੇ ਸ਼ਾਲਾਂਘਾ ਯੋਗ ਫੈਂਸਲਾ ਲਿਆ🙏🙏👌
@manjitSingh-yo9fq
@manjitSingh-yo9fq 17 часов назад
Ehnu be panth cho sak dena chahida
@kuljeetsingh3100
@kuljeetsingh3100 17 часов назад
ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਬਹੁਤ ਗਿਆਨ ਵਾਨ ਹਨ ਵਿਰਸਾ ਵਲਟੋਹਾ ਤਾ ਉਹਨਾਂ ਦੇ ਪੈਰ ਵਰਗਾ ਵੀ ਨਹੀਂ ਹੈ ਮਸੰਦ ਕਿਸੇ ਥਾਂ ਦਾ
@kanwaljitsingh3248
@kanwaljitsingh3248 17 часов назад
ਖੋਤੇ ਤੇ ਪੁੱਠਾ ਬਿਠਾ ਕੇ ਛਿਤਰ ਪਰੇਡ ਕਰਦੇ ਇਹੋ ਜਿਹੇ ਬੰਦੇ ਦੀ ਜਿਹੜਾ ਲੁੱਕ ਲੁੱਕ ਕੇ ਦੇ ਰਿਕਾਰਡਿੰਗਾਂ ਕਰਦਾ ਹੈ
@kuldipjamus1968
@kuldipjamus1968 17 часов назад
ਬਾਦਲ ਨੂੰ ਵੀ ਪੰਥ ਵਿਚੋ ਸ਼ੇਕ ਕਰੋ, ਦਿਲੀ ਦੀ ਗੋਰਮਿੰਟ ਨੂੰ ਬਾਦਲ ਤਾਂ ਬਹੁਤ ਸਹੀ ਬੈਠਦਾ ਹੈ, ਦਿਲੀ ਨਹੀ ਚਹੁੰਦੀ ਬਾਦਲ ਸ਼ੇਕਿਆਾਂ ਜਾਵੇ.
@gurdeepkaur4961
@gurdeepkaur4961 17 часов назад
Very good wehguru ji
@kanwalpreets1181
@kanwalpreets1181 17 часов назад
ਕੂੜ ਪ੍ਰਚਾਰ ਖ਼ਿਲਾਫ਼ ਤੱਗੜ ਮੀਸਣੇ ਬੁੱਢੇ ਤੇਰਾ ਫ਼ਰਜ਼ ਨਹੀਂ ਬਣਦਾ ਹੁਣ ਖਬਰ ਦੇਣ ਦਾ ਜੇ ਜ਼ਮਾਨਤ ਮਿਲ ਗਈ ਪਹਿਲੀ ਤਰੀਕ ਤੇ
@KuldipSingh-xo8uy
@KuldipSingh-xo8uy 17 часов назад
Good decision