Тёмный

ਤਨਖਾਹੀਆ ਸੁਖਬੀਰ: ਗਿਦੜਬਾਹਾ ਚੋਣ 'ਚ ਬਣੇਗਾ ਮੁੱਦਾl ਗਿਦੜਬਾਹਾ ਦੀ ਜਿੱਤ ਦਾ ਫੈਸਲਾ ਪੰਥਕ ਵੋਟਾਂ ਨਿਸ਼ਚਿਤ ਕਰਨਗੀਆਂ 

Подписаться
Просмотров 2 тыс.
% 79

ਤਨਖਾਹੀਆ ਸੁਖਬੀਰ: ਗਿਦੜਬਾਹਾ ਚੋਣ 'ਚ ਬਣੇਗਾ ਵੱਡਾ ਮੁੱਦਾl ਗਿਦੜਬਾਹਾ ਦੀ ਜਿੱਤ ਦਾ ਫੈਸਲਾ ਪੰਥਕ ਵੋਟਾਂ ਨਿਸ਼ਚਿਤ ਕਰਨਗੀਆਂ
#amritparsar #dailynews #punjab #politics #aamaadmiparty #bhagwantmann #shromaniakalidal #akaltakhatsahib #sgpc #sukhbirbadal #congress #rajawarring #partapsinghbajwa #arvindkejriwal
Non-fictional. Political analysis. Social developments. Economic reports.
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
Editor: Bloggercmsingh.com, where I upload my Bloggs in English.
Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

Опубликовано:

 

13 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 10   
@KISHANSINGH-ji5hi
@KISHANSINGH-ji5hi 3 дня назад
ਸਿੱਖ ਕੌਮ ਨੂੰ ਅਜ ਬਾਬਾ ਬੰਦਾਂ ਸਿੰਘ ਬਹਾਦਰ ਵਰਗਾ ਲੀਡਰ ਚਾਹੀਦਾ ਹੈ। ਅਕਾਲੀ ਦਲ ਵਿੱਚ ਅੱਜ ਕੋਈ ਲੀਡਰ ਭਰੋਸੇਯੋਗ ਨਹੀਂ ਹੈ। ਹੈਰਾਨੀਜਨਕ ਹੈ ਕਿ ਤਨਖਾਇਆ ਲੀਡਰ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਹਨ ਉਹਨਾਂ ਦਾ ਕਿਰਦਾਰ ਕਿਨਾਂ ਗਿਰਿਆ ਹੋਇਆ ਹੈ।
@ShamsherSingh-k6b
@ShamsherSingh-k6b 3 дня назад
ਜਿਹੜਾ ਮਰਜ਼ੀ ਆਜੇ ਜਿੰਨਾ ਚਿਰ ਗੱਦਾਰਾਂ ਦੀ ਗਿਣਤੀ ਜ਼ਿਆਦਾ ਆ ਓਨਾਂ ਚਿਰ ਕੁਝ ਨਹੀਂ ਹੋਣਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਹਿਸਟਰੀ ਪੜੀ ਦੀ ਹੈ ਤਾਂ ਰੋਣ ਆਉਂਦਾ ਹੈ ਕਿ ਕਿਵੇਂ ਉਸਦੀ ਕੀਤੀ ਨੂੰ ਗ਼ਦਾਰਾਂ ਰੋਲਿਆ ਤੇ ਆਪ ਉਹ ਸਿੱਖਾਂ ਦੇ ਹੀਰੋ ਬਣਕੇ ਬਹਿਗੇ ਤੇ ਅਜੇ ਵੀ ਓਨਾਂ ਦੀ ਸਟੇਜਾਂ ਤੋਂ ਬੱਲੇ ਬੱਲੇ ਹੁੰਦੀ ਆ। ਜਿਹੜਾ ਲੀਡਰ ਬਣਦਾ ਕੌਮ ਦਾ ਉਹ ਦੂਜੇ ਪਾਸੇ ਵਿਰੋਧੀ ਨਾਲ ਅੰਡ ਗੰਢ ਕਰ ਲੈਂਦਾ
@amarjitpannu9357
@amarjitpannu9357 2 дня назад
Sat Shri Akal ji
@iqbalsingh401
@iqbalsingh401 3 дня назад
Akal Takhat mahan hai, Sikh Panth di shaan hai !
@majorsingh8647
@majorsingh8647 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਪਿਆਰਿਓ ਇਹ ਕਲਾ ਵਾਹਿਗੁਰੂ ਦੀ ਵਰਤ ਰਹੀ ਹੈ ਜਿੱਸ ਦਿਨ ਸੁਖਵੀਰ ਦਾ ਭੋਗ ਪੈਣਾ ਉਸ ਦਿਨ ਵੀ ਕੋਈ ਨਹੀ ਰੋਕ ਸਕਦਾ ਜੋ ਇਸ ਨਾਲ ਤਿਰੇ ਫਿਰਦੇ ਨੇ ਉਹਨਾ ਦੀ ਰੋਜੀ ਰੋਟੀ ਵੀ ਇਸ ਸੁਖਬੀਰ ਨਾਲ ਪ੍ਰਮਾਤਮਾ ਨੇ ਜੋੜੀ ਹੈ ਜਦੋ ਸਿੰਖ ਸੰਗਤ ਨੂੰ ਸਮਝ ਆ ਗਈ ਸੁਖਬੀਰ ਦੇ ਤੱਪੜ ਰੋਲ ਦੇਣਗੇ ਹੁਣ ਵੀ ਜੋ ਯੋਰ ਸੁਖਬੀਰ ਨੇ ਲਾਉਣਾ ਹੈ ਲਾ ਲਵੇ ਹਰ ਇਕ ਵਸੀਲਾ ਵਰਤ ਲਵੇ ਇਸ ਦੇ ਨਾਲ ਦੇਵੀ ਅੱਡੀ ਚੋਟੀ ਦਾ ਜੋਰ ਲਾ ਲੈਣ ਸੁਖਵੀ ਰ ਨਹੀ ਜਿੱਤਦਾ
@jagtarsidhu3758
@jagtarsidhu3758 2 дня назад
Sukha is the number one enemy of Sri Guru Granth Sahib je and khalsa panth and Punjab and interests of Punjab.
@kanwaljitsingh3248
@kanwaljitsingh3248 3 дня назад
ਸਾਰਾ ਕਸੂਰ ਲਿਫਾਫੇ ਦਾ ਤੇ ਲਿਫਾਫੇ ਵਿੱਚੋਂ ਬਾਹਰ ਨਿਕਲਣ ਵਾਲਿਆਂ ਦਾ ਹੈ l 😂
@hakamsinghbrar6014
@hakamsinghbrar6014 2 дня назад
Aap nu khudde line la du dinpi
@NathaSingh-u7x
@NathaSingh-u7x 2 дня назад
ਕੀ ਤੁਸੀਂ ਇਹ ਦੱਸੋਗੇ ਤੁਹਾਡੇਕੋਲ ਪੇਪਰ ਹੈ ਸੁਖਬੀਰ ਬਾਦਲ ਬਾਰੇਫੈਸਲਾ ਹੈ ਉਸ ਵਿੱਚ ਲਿਖਿਆ ਹੋਵੇ ਸੁਖ ਬੀਰ ਭਾਸ਼ਣ ਜਾਂ ਮੀਟੰਗ ਕਿਸੇ ਮੇਬਰਾ ਨੂ ਇੱਕ ਲਾਈਨ ਲਿਖੀਹੋਵੇ ਹਾਲ ਤੱਕ ਕਿਸੇ ਵੀ ਪੱਤਰਕਾਰ ਜਾਂ ਰੇਡੀਉ ਵਾਲ਼ੇ ਨੇ ਨਹੀ ਦਿਖਾਇਆ ਕੇਹਰ ਜੀ ਙੂਠ ਨਾ ਮਾਰੋ ਅਕਾਲ ਤਖ਼ਤ ਵਲੋਫੈਸਲੇ ਦਾ ਕੋਈ ਪੇਪਰ ਪ੍ਰਰਿਸ ਵਾਲਿਆਂ ਨਹੀਦਿਤਾ ਪਿਛਲਾ ਤਨਖਾਹੀਆ ਪੇਪਰ ਦਿਖਾਉਗੇਜਰੂਰ ਅਤੰ ਵਿੱਚ ( ਕਾਵਾ ਦੇ ਆਖੇ ਢੱਗੇ ਨਹੀ ਮਰਦੇ AKALI PARTY ZINDABAD ❤ SUKHBIR BADAL ZINDABAD ❤ (NIHAL SINGH WALA ❤)