Тёмный
Bijli Aala
Bijli Aala
Bijli Aala
Подписаться
ਆਹ ਗਲਤੀ ਨਾ ਕਰੋ
1:27
2 месяца назад
Комментарии
@____SatnamSingh
@____SatnamSingh 9 часов назад
Bai ji Apna number dedo, je Kise ne lgwaune hoye ta tuhanu contact Kar lavega.
@BijliAala
@BijliAala 4 часа назад
@@____SatnamSingh 9417456846 bai g
@sarbjeetkhosa9015
@sarbjeetkhosa9015 День назад
👍👍👌👌
@harrymaan2692
@harrymaan2692 2 дня назад
Bai ip cameras laun vele NVR Di settings krn di video jrur bna k paao ji
@fatehnetwork
@fatehnetwork 2 дня назад
Great Work
@chamkaurbajwa8569
@chamkaurbajwa8569 2 дня назад
Good a bai
@jaswinderkaurbrar8576
@jaswinderkaurbrar8576 3 дня назад
Nice report
@motivation5671
@motivation5671 4 дня назад
Concat no. Pao bai ji
@Gill-wasdf
@Gill-wasdf 4 дня назад
ਇਹ ਸਿਰਫ ਬਿਜਲੀ ਦਾ ਖਰਚਾ ਵਧਾਉਣ ਲਈ ਹੈ
@gurlalbenipal6884
@gurlalbenipal6884 7 дней назад
bai ji kine ft kita and kine da hunda and kine amp tak chal jnda bai ji
@MalkitSingh-br3fp
@MalkitSingh-br3fp 7 дней назад
Very good
@jassmahal5929
@jassmahal5929 9 дней назад
ਸਕਰਿਊ ਲਾ ਦੋ ਜਮਾ ਪੱਕਾ ਹੱਲ ਆ,ਜਿੰਨਾ ਟਾਈਮ ਕਨਸੀਲਡ ਗਲਦੀ ਨੀ, ਲਮਕਦੀ ਨੀ ਮੇਰੀ ਗਰੰਟੀ ਆ, ਕੋਈ ਕੰਪਨੀ ਨਾਲ ਮਤਲਬ ਨੀ ਰੱਖਿਆ, ਜਿਹੜੀ ਮਰਜ਼ੀ ਕੰਪਨੀ ਦੀ ਹੋਵੇ ,
@bikramjeetsinghmaan357
@bikramjeetsinghmaan357 10 дней назад
Poly plast ਬਹੁਤ ਵਧੀਆ ਪਾਈਪ ਸੀ, ਪਰ ਅੱਜ ਕੱਲ ਕਦੇ ਦੇਖੀ ਨਹੀਂ। ਹੁਣ ਨਿਰੋਲ ਦਾ ਪਾਈਪ ਵਧੀਆ।
@user-yg6mu2ck7u
@user-yg6mu2ck7u 10 дней назад
Very nice work
@TheJugaadi
@TheJugaadi 10 дней назад
Team Bijli Aala 👍
@lklk1034
@lklk1034 10 дней назад
22 ਜੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@sandysinghsadhowalia
@sandysinghsadhowalia 11 дней назад
ਅਸਲ ਵਿੱਚ ਅੱਜ ਕੱਲ੍ਹ AC ਦਾ ਰਿਵਾਜ ਵਧ ਜਾਣ ਕਰਕੇ, ਪੱਖਾ ਘੱਟ ਸਪੀਡ ਤੇ ਹੀ ਚਲਾਉਣ ਦੀ ਲੋੜ ਪੈਂਦੀ ਹੈ। ਉੱਤੋਂ DC ਪੱਖੇ ਵਾਟੇਜ ਵੀ ਘੱਟ ਲੈਣ ਕਰਕੇ ਬਿਜਲੀ ਦੀ ਖਪਤ ਵੀ ਘੱਟ ਕਰਦੇ ਹਨ। ਚਲੋ ਰੀਮੋਟ ਵਾਲ਼ੀ ਸਹੂਲਤ ਛੱਡ ਵੀ ਦੇਈਏ ਤਾਂ ਉਸ ਹਿਸਾਬ ਨਾਲ਼ ਤਾਂ ਠੀਕ ਹਨ। ਪਰ ਕੀਮਤ ਦਾ ਫ਼ਰਕ ਜ਼ਿਆਦਾ ਹੈ। ਜੇ ਕਰ ਬਿਨਾਂ AC ਤੋਂ ਪੱਖਾ ਵਰਤਣਾ ਹੈ ਤਾਂ ਟਰੇਡੀਸ਼ਨਲ ਟੈਕਨੀਕ( ਪੁਰਾਣੀ ਟੈਕਨੀਕ) ਵਾਲੇ਼ ਪੱਖੇ ਹੀ ਵਧੀਆ ਹਨ। ਬਾਕੀ ਆਪਣੀ ਆਪਣੀ ਸਮਝ ਹੈ ਜੀ। ਵੀਡੀਓ ਬਣਾਉਣ ਲਈ ਸ਼ੁਕਰੀਆ।
@amarjitsingh4686
@amarjitsingh4686 13 дней назад
ਵੀਰ ਜੀ ਐਵੇਂ ਟਾਈਮ ਨਾ ਖਰਾਬ ਕਰੋ ਓਰੀਐਂਟ ਸਮਰ ਕੂਲ ਮਾਡਲ ਲੈ ਆਓ 1800rs ਦਾ ਆਉਂਦਾ 5 ਸਾਲ ਗਾਰੰਟੀ ਓਂ line ਫ੍ਰੀ ਠੀਕ ਕਰਕੇ ਜਾਣਗੇ
@motivation5671
@motivation5671 14 дней назад
Te sancer wali video ta jarur payo
@motivation5671
@motivation5671 14 дней назад
Puri video paya karo veer ji londeya di
@preetdhaliwal2017
@preetdhaliwal2017 14 дней назад
bhaut sohni 16:59 information 🙏❤️
@bikramjeetsinghmaan357
@bikramjeetsinghmaan357 16 дней назад
ਜਦੋਂ ਸਵਾਲ ਪੁੱਛਣ ਵਾਲੇ ਨੂੰ ਸਾਰੇ ਜਵਾਬ ਪਤਾ ਹੋਣ ਤਾਂ ਉਹ ਟੋਕਦਾ ਬਹੁਤ ਆ 😂
@jhordgillfarm
@jhordgillfarm 16 дней назад
Jadatar sade tn toteyan ne kadiyan sale puthe lamki jnde c 😂😂😂 te je patti tut je tn lakad da fana lake b jugaad lg jnda 12:37
@gurjindersingh8891
@gurjindersingh8891 16 дней назад
ਮੈਂ indo ਕੰਪਨੀ ਦੀਆਂ ਲਾਈਆਂ ਸੀ 3 ਸਾਲ ਹੋ ਗਏ, ਅੱਜ ਤੱਕ ਤਾਂ ਲਮਕੀਆਂ ਨੀ
@uttampalsingh792
@uttampalsingh792 16 дней назад
ਮੇਰੇ 2 ਸਾਲ ਤੋ 2 B L D C Fan ਚਲ ਰਹੇ ਹਨ ਬਹੁਤ ਵਧੀਆ ਹਵਾ ਦੇ ਰਹੇ ਹਨ ਇਕ orient ਦਾ ਦੂਜਾ Crompton ਦਾ ਸਿਰਫ Remote ਤੋ on /off ਕਰਦੇ ਹਾ ਭਰਾਵਾ ਤੂੰ Bldc Fan ਨੂੰ ਫੁਲ ਸਪੀਡ ਤੇ ਚਲਾਇਆ ਹੀ ਨਹੀ
@amrindersandhu1613
@amrindersandhu1613 15 дней назад
ਮੈਂ ਵੀ ਲਾਇਐ ਫੇਲ ਐ BLDC ਵੋਲਟੇਜ ਪੂਰੀ ਨਹੀਂ ਆਉਂਦੀ ਗਰਮੀਆਂ ਵਿੱਚ ਬਹੁਤ ਸਲੋ ਚਲਦੈ
@KulwantSingh-cz5in
@KulwantSingh-cz5in 16 дней назад
ਅਗਰ ਬਕਸੇ ਅੰਦਰ ਰਿੰਗ ਵੈਲਡਿੰਗ ਕਰ ਦਿੱਤਾ ਜਾਵੇ
@GurjantSingh-nk6ek
@GurjantSingh-nk6ek 17 дней назад
Veer ji motor te earth kive bnu jo ghar da load chuk ske?
@karamjeetchahal4630
@karamjeetchahal4630 17 дней назад
Bai gm mtlb gold madel dee aa ee k e company alagh aa bai dseo pls pls jarur
@BijliAala
@BijliAala 17 дней назад
@@karamjeetchahal4630 ਜੀ ਐਮ ਅਲੱਗ ਕੰਪਨੀ ਏ ਬਾਈ ਜੀ
@karamjeetchahal4630
@karamjeetchahal4630 16 дней назад
@@BijliAala ok ji bai ji vasa gold madel Company kivaa vadea ji
@Gagan-Sidhu
@Gagan-Sidhu 17 дней назад
2020 ch krke gya c mere ghr fitting ikk v problem ni ayi kde Na hi koi concealed lamki aw
@pardeepsingh4979
@pardeepsingh4979 17 дней назад
Bie naam galt dsi jane o light te kuch hor likhiya. Jihra bie video bnonda piya. O bie nu bolan ni dinda.
@mohanjitsingh2409
@mohanjitsingh2409 17 дней назад
ਇਹਦਾ ਕੀ ਰੇਟ ਆ ਵੀਰ ਚੱਕਰ ਚੈਕ ਕਰਨ ਨਾਲ ਮੀਟਰ ਦਾ
@mohanjitsingh2409
@mohanjitsingh2409 17 дней назад
ਪੱਖੇ ਦੇ ਚੱਕਰਾ ਦੀ ਪੂਰੀ ਵੀਡੀਓ ਪਾਓ ਵੀਰ ਜੀ
@jassatoor991
@jassatoor991 17 дней назад
22. rajdhani company di taar wadia . heavall toh ?
@dhillonhub
@dhillonhub 16 дней назад
Sb ton vadia nirol, full guage mildi aa, je 1.5 mm di ta 1.5 di hi niklu, compnies ghat tamba pondia hor
@bikramjeetsinghmaan357
@bikramjeetsinghmaan357 16 дней назад
Rajdhani ta koi suni ni company 😮
@mohanjitsingh2409
@mohanjitsingh2409 17 дней назад
ਮੇਰੇ ਤਾਂ ਵੀਰ Jaguar ਦੀਆਂ ਗੱਲੀਆ ਹੋਈਆ ਨੇ 1 ਸਾਲ ਦੀ ਗਰਾਟੀ ਮਿਲੀਆਂ
@JagsirSingh-sn1pe
@JagsirSingh-sn1pe 17 дней назад
ਤੁਸੀਂ ਸਾਫ਼ ਸਾਫ਼ ਆਂਖੋਂ ਕੇ ਇਸ ਨੂੰ ਆਮ ਮਕੇਨਕ ਰਿਪਿਅਰ ਨਹੀਂ ਕਰ ਸਕਦਾ
@sonudandiwal777
@sonudandiwal777 17 дней назад
Profile light fitting about blog bno ji
@RajbirsinghSingh-kd2fs
@RajbirsinghSingh-kd2fs 17 дней назад
Att bhai ji
@JaswinderSingh-io7uo
@JaswinderSingh-io7uo 17 дней назад
❤❤❤ ਬਾਈ ਜੀ ਇੱਕ ਪੱਖਾਂ ਬਜਾਜ ਦਾ 24 ਇੰਚ ਦਾ ਜਾਂ 36 ਇੰਚ ਹੈ ❤❤ ਤੇ ਹਓਵਨਇਸ ਦਾ ਪੱਖਾ ❤❤ 48 ਇੰਚ ਜਾ 56 ਇੰਚ ਦਾ ਹੈ❤❤ ਸਹੀ ਇਨਫੋਰਮੇਸ਼ਨ ਦਿਉ❤❤ ਕਿਹਨੇ ਇੰਚ ਦਾ ਹੈ ❤❤❤❤
@ashukhokhar6104
@ashukhokhar6104 17 дней назад
Sode vedio bhut vadyia nay g😊
@ashukhokhar6104
@ashukhokhar6104 17 дней назад
22 g bayntee aa g 🙏fine day ess model da name das do gg proper 😊
@sukhdevsingh287
@sukhdevsingh287 17 дней назад
ਬਾਈ ਜੀ ਸਭ ਤੋਂ ਵੱਡੀ ਗੱਲ ਮੇਨ ਫਿਊਜ ਬਿਲਕੁੱਲ ਪਤਲੀ ਤਾਰ ਦਾ ਲਾਓ ਬਿਜਲੀ ਵਧ ਘਟ ਆਉਣ ਤੇ ਸੇਫਟੀ ਰਹਿੰਦੀ ਆ।
@sukhdevsingh287
@sukhdevsingh287 17 дней назад
ਬਾਈ ਜੀ ਮੈਂ BLDC ਦੇ ਐਡਮਬਰਗ ਕੰਪਨੀ ਦੇ ਚਾਰ ਪੱਖੇ ਲਾਏ ਹੋਏ ਹਨ ਵਧੀਆ ਚਲਦੇ ਹਨ।
@sardulsinghsidhu3856
@sardulsinghsidhu3856 17 дней назад
ਵੀਰ,ਮੈਂ ਚਾਰ ਪੱਖੇ orient bldc tome ਮਾਡਲ 3100 ਦੇ ਹਿਸਾਬ ਨਾਲ ਪਿਛਲੇ ਸਾਲ ਲੈ ਕੇ ਲਾਏ ਹਨ.ਅਲਮੀਨੀਅਮ ਦੇ ਹੈਵੀ ਬਲੇਡ ਹਨ।ਸਪੀਡ ਦੂਸਰਿਆਂ ਨਾਲੋਂ ਵੱਧ ਆ।ਹਰ ਪੱਖਾਪੂਰੇ 26 ਵਾਟ ਲੋੜ੍ਹ ਲੈ ਰਹੇ ਹਨ।ਹਵਾ 5 ਨੰਬਰ ਤੇ ਦੂਸਰਿਆਂ ਨਾਲੋਂ ਬਹੁਤ ਜਿਆਦਾ ਦਿੰਦੇ ਹਨ.ਉਪਰੋਕਤ ਖੂਬੀਆਂ ਬਾਰੇ ਗਲ੍ਹਤ ਬਿਆਨ ਕਰ ਰਹੇ ਹੋ।ਜੋ bldc ਦੀ ਸਟਾਰਟਿੰਗ ਬਾਰੇ ਤੁਸੀਂ ਕਹਿ ਰਹੇ ਹੋ ਕਿ ਮਰਕੇ ਚਲਦਾ। ਇਹ ਵੀ ਗਲ੍ਹਤ ਗੱਲ ਹੈ. ਇਸ ਦੀ ਸਟਾਰਟਿੰਗ ਕੰਪਨੀ ਨੇ ਹੌਲੀ ਜਾਣਬੁੱਝ ਕੇ ਬਣਾਈ ਹੈ ਤਾਂ ਕਿ ਝਟਕਾ ਨਾਂ ਲੱਗੇ. ਤੇ ਲੋਢ ਵੀ ਘੱਟ ਲੈਂਦਾ ਹੈ. ਬਲਦਸੀ ਨਾਲ ਰੈਗੂਲੇਟਰ ਨਹੀਂ ਲਗਦਾ. ਜਿਸਦਾ ਖਰਚਾ ਬਚ ਜਾਂਦਾ. ਮਿਸਤਰੀਆਂ ਨੂੰ ਇਸ ਦੀ ਰਿਪੇਅਰ ਚ ਪੈਸੇ ਨਹੀਂ ਬਣਦੇ. ਬਾਕੀ ਜੋ ਝੂਲਾ ਮਾਰਦੇ ਹਨ, ਉਹ ਬਲੇਡ ਦੇ ਵਿੰਗਾ ਹੋਣ ਨਾਲ ਮਾਰਦੇ ਹੁੰਦੇ ਹਨ
@JagsirSingh-sn1pe
@JagsirSingh-sn1pe 17 дней назад
ਵੀਰ ਇਸ ਨੂੰ DC ਪੱਖਾਂ ਰਿਪਿਆਰ ਨਹੀਂ ਕਰਨਾ ਆਉਂਦਾ ਇਸ ਨੂੰ ਰਿਪਿਅਰ ER. ਹੀ ਕਰ ਸਕਦਾ
@gurpalvirk965
@gurpalvirk965 2 дня назад
ਡੀ ਸੀ ਪੱਖਾ ਬੈਟਰੀ ਤੇ ਚੱਲਦਾ ਹੈ ਡਰੈਟਕ ਸੋਲਰ ਪਲੇਟ ਤੇ ਵੀ ਚੱਲਦਾ ਹੈ ਡੀ ਸੀ ਦਾ ਫਾਇਦਾ ਹੈ
@user-gt3hn5uu3r
@user-gt3hn5uu3r 17 дней назад
ਬਹੁਤ ਵਧੀਆ ਜੀ
@jatinderpal8054
@jatinderpal8054 18 дней назад
Dsya ta heni kida kam Hoya poora fyda ki video bnaun da ehto wadia na ee bnao video
@Er.harjinder058
@Er.harjinder058 18 дней назад
Y ji special tape audi a ass meter di phla oh saft te lga k ah meter rpm di accuracy au
@BijliAala
@BijliAala 18 дней назад
@@Er.harjinder058 ha je bai g
@ishudandiwal5088
@ishudandiwal5088 18 дней назад
V guard ਬ੍ਰਾਂਡੇਡ ਕੰਪਨੀ ਨੂੰ ਭਾਰ ਦੇ ਅਧਾਰ ਤੇ ਗਲਤ ਕਹੀ ਜਾਣੇ ਉਹ ਓਵੀ ਬਿਨਾਂ ਕਿਸੇ ਟੈਸਟਿੰਗ ਤੇ ਓਹ ਸਟਾਬਲਿਜ਼ਰ ਪਲਾਸਟਿਕ ਦਾ ਹੈ ਤੇ ਬਾਕੀ 50 up ਦਾ ਹੈ ਇਸ ਲਈ ਵੀ ਭਾਰ ਘਟ ਹੋ ਸਕਦਾ ਬਾਕੀ ਓਹ ਨੈਸ਼ਨਲ ਲੈਵਲ ਦੀ ਕੰਪਨੀ ਬਿਨਾਂ ਟੈਸਟਿੰਗ ਦੇ ਮਾਰਕੀਟ ਵਿੱਚ ਨਹੀਂ ਭੇਜ ਸਕਦੀ ।
@ultimateskills424
@ultimateskills424 18 дней назад
Crompton company ka Pankha 1600 which mill Chanda Hai bahut badhiya Hawa
@ashukhokhar6104
@ashukhokhar6104 19 дней назад
Bai g ahh meter de price kene aa g??
@RajbirsinghSingh-kd2fs
@RajbirsinghSingh-kd2fs 19 дней назад
Repair di video vi bnaya karo
@RajbirsinghSingh-kd2fs
@RajbirsinghSingh-kd2fs 19 дней назад
Att video Bhai ji