Тёмный

ਏਸੀ ਖਰੀਦਣ ਤੋਂ ਪਹਿਲਾਂ ਆਹ ਵੀਡੀਓ ਥੋਨੂੰ ਧੋਖੇ ਤੋਂ ਬਚਾ ਸਕਦੀ ਆ 

Bijli Aala
Подписаться 2,4 тыс.
Просмотров 2,1 тыс.
50% 1

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 16   
@sukhdevsingh287
@sukhdevsingh287 17 дней назад
ਬਾਈ ਜੀ ਸਭ ਤੋਂ ਵੱਡੀ ਗੱਲ ਮੇਨ ਫਿਊਜ ਬਿਲਕੁੱਲ ਪਤਲੀ ਤਾਰ ਦਾ ਲਾਓ ਬਿਜਲੀ ਵਧ ਘਟ ਆਉਣ ਤੇ ਸੇਫਟੀ ਰਹਿੰਦੀ ਆ।
@gurmanjotsinghbrar5875
@gurmanjotsinghbrar5875 Месяц назад
ਆਪ ਹੀ ਇੰਟਰਵਿਯੂ ਦੇਈਂ ਜਾਨਾਂ ਉਹਨੂੰ ਤਾਂ ਬੋਲਣ ਨਹੀਂ ਦਿੰਦਾ😂😂😂
@boparaiboparai9730
@boparaiboparai9730 Месяц назад
ਵੀਰ ਤੇਰੀਆ ਵੀਡਿਓ ਵਧੀਆ ਹੁੰਦੀਆ ਆ । ਪਰ ਸਵਾਲ ਕਰਨ ਵਾਲਾ ਤੇਰੀ ਗੱਲ ਤਾਂ ਸੁਣਦਾ ਹੀ ਨਹੀਂ । ਹੁਣ ਇਹ ਨਹੀਂ ਸਮਝ ਆਈ ਕਿ ਇਸ ਵੀਰ ਨੇ ਆਪਣੀ ਇੰਟਰਵਿਊ ਦਿੱਤੀ ਆ ਜਾਂ ਤੇਰੇ ਤੋਂ AC ਬਾਰੇ ਜਾਣਕਾਰੀ ਲਈ ਆ ।
@Er.harjinder058
@Er.harjinder058 Месяц назад
Pcv vich mov lage hunde a high voltage safty lai ac nu stablaizer di koi lod nhi j voltage level shi hy
@MalkitSingh-br3fp
@MalkitSingh-br3fp 28 дней назад
Stabilizer nal AC di double safety ho jandi hain ji
@manraj_singh578
@manraj_singh578 Месяц назад
ਮੇਰੇ ਕੋਲ panasonic ਡੇਢ ਟਨ 3 ਸਟਾਰ ਇੰਵਰਟਰ ac ਲੱਗਾ 28 29 ਤੇ ਚਲਾਉਂਦਾ ਫ਼ੁੱਲ ਕੂਲਿੰਗ ਕਰਦਾ ਚਾਦਰ ਕੰਮਬਲ ਲੈਣਾ ਪੈਂਦਾ ਇਹ ਪਤਾ ਨਹੀਂ ਕਿਹੜੇ ਮਿਸਤਰੀ ਆ
@ssm9846
@ssm9846 Месяц назад
Interview was knowledgeable, but at a time , one should speak
@parwinderjawandha7726
@parwinderjawandha7726 Месяц назад
Y stabilizer kedi company da chnga
@ritikkamboj7484
@ritikkamboj7484 Месяц назад
Bluebird Sab to best h bhra ❤
@user-hs9nc4ep6c
@user-hs9nc4ep6c Месяц назад
Bai one video ac 2inch pipe fitting ta v
@simrandua3344
@simrandua3344 Месяц назад
❤❤❤❤❤
@jasveersingh-li7vf
@jasveersingh-li7vf Месяц назад
24.ਘੰਟਾ ਚੋ 10 Haier 1.6 4 star
@ak70506
@ak70506 Месяц назад
ਬਾਈ ਬੈਡ ਦੇ ਇੱਕ ਪਾਸੇ 6 module and ਇੱਕ ਪਾਸੇ 8 module ਦਾ ਬੋਰਡ ਬੁਰਾ ਤਾਂ ਨੀ ਲਗਦਾ????
@BijliAala
@BijliAala Месяц назад
ਹਾ ਜੀ ਬਾਈ ਜੀ ਬੁਰਾ ਲੱਗੂਗਾ ਜੀ
@RajbirsinghSingh-kd2fs
@RajbirsinghSingh-kd2fs Месяц назад
Veer doven iko jehe la
Далее