Тёмный
Prime Times
Prime Times
Prime Times
Подписаться
Prime Times Worldwide is a media platform where we share things that attracts significant viewers from around the world. Prime Times showcase things related to people who are making difference at world level in different fields of life, including Travelling, sharing talents, riding motorcycles, raising voice for human rights, connecting people whose parents or grandparents lived together in the past.
Комментарии
@maninderchandi4420
@maninderchandi4420 3 часа назад
ਕਮੇਟੀ ਵਾਲੇ ਰੱਬ ਨੂੰ ਕੀ ਜਵਾਬ ਦੇਣਗੇ??, ਸ਼ਰਮਨਾਕ ਪਰਿਵਾਰਾਂ ਸ਼ਹੀਦਾ ਦੇ ਖਿਅਾਲ ਰਖਣਾ ਫਰਜ ਨਿਭਾਣਾ ਚਾਹੀਦਾ ਹੈ.❤❤❤😄😃😀😊☺
@maninderchandi4420
@maninderchandi4420 21 час назад
ਸੂਰਬੀਰ ਯੋਧੇ , ਚੜਦੀ ਕਲਾ??❤❤😄😃😀😊☺
@bhajansinghriar7020
@bhajansinghriar7020 День назад
ਇਹ ਸਿਖੀ ਵਹੀਰਾਂ ਸੈਂਟਰ ਨੂੰ ਹਜਮ ਨਹੀਂ।ਪਰ ਜਰੂਰੀ ਹਨ।
@GurpreetSingh-ni3fb
@GurpreetSingh-ni3fb День назад
ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ
@ManjinderSingh-hb6bl
@ManjinderSingh-hb6bl День назад
ਵਾਹਿਗੁਰੂ ਜੀ
@Sasukegaminh_372
@Sasukegaminh_372 День назад
ਜੱਜ ਸਾਹਿਬ ਜੀ ਪੰਜਾਬੀ ਹੋਦੇ ਹੀ ਸੂਰਮੇ ਨੇ। ਪੰਜਾਬੀ ਤਾ ਹੋਦੇ ਹੀ ਕੁਰਬਾਨੀਆ ਕਰਨ ਨੂੰ । ਅਸੀ ਪੁੱਤਰ ਹਾ ਗੁਰੂ ਗੋਬਿੰਦ ਸਿੰਘ ਖਾਲਸੇ ਸਿੱਖ ਸਿਪਾਹੀ ਬਾਜਾ ਵਾਲੇ ਦੇ । ਸਾਡਾ ਕੰਮ ਹੀ ਜਾਲਮਾ ਨੂੰ ਸੋਦਾ ਲਾਣਾ ਤੇ ਗਰੀਬਾਂ ਦੀ ਰੱਖਿਆ ਕਰਨਾ ਸਾਡੇ ਗੁਰੂ ਨੇ ਸ਼ਾਨੂੰ ਸਿਖਾਈਆਂ ਸੱਦਾ ਚੰੜਦੀ ਕੱਲਾ ਵਿੱਚ ਰੈਹਣ ਲਈ।
@balkarsingh478
@balkarsingh478 День назад
ਧੰਨ ਹਨ ਸਾਡੀ ਕੋਮ ਦੇ ਬਾਬੇ
@raman-deepsingh
@raman-deepsingh 2 дня назад
ਮਿਸ ਯੂ ਦੀਪ ਬਾਈ
@Harmangill474
@Harmangill474 2 дня назад
23:20
@jagtarsinghrandhawa5083
@jagtarsinghrandhawa5083 2 дня назад
Waheguru ji
@HarbhajanSingh-ci9vt
@HarbhajanSingh-ci9vt 2 дня назад
Deep sidhu sada yodha hai
@jagrajsingh1727
@jagrajsingh1727 3 дня назад
ਬੀਬੀ ਪ੍ਰੀਤਮ ਕੌਰ ਦੀ ਵੀ ਬਹੁਤ ਵੱਡੀ ਕੁਰਬਾਨੀ ਆ ਪ੍ਰਣਾਮ ਬੀਬੀ ਜੀ
@jasmeetkour2321
@jasmeetkour2321 3 дня назад
Waheguru g🙏
@gurindersidhu1625
@gurindersidhu1625 3 дня назад
Kutte bille singh bane singha nu badnam kit ina ne
@gurindersidhu1625
@gurindersidhu1625 3 дня назад
Ih sheed jina loka de katal kite una da ki kasoorr c
@amritpirrti9331
@amritpirrti9331 4 дня назад
ਐਦਾ ਦੇ ਪ੍ਰੋਗਰਾਮ ਵਿਚ ਐਡਜ ਨਾ ਪਾਓ 🙏🙏
@sharansingh-yt7jq
@sharansingh-yt7jq 4 дня назад
Salute to u kuki beta I am 66 yrs old in my thoughts I touch ur parents feets the way they look after u after ur birth I.e way for every Sikh coupels to bring up their childerns
@JagtarSingh-z6f
@JagtarSingh-z6f 5 дней назад
Sir Ji suleet hi g aap nu tea satwant Singh nu
@jarnail2060
@jarnail2060 5 дней назад
💪💪💪💪💪💪🦁🦁🦁🦁
@sarabjitkaurmahal7766
@sarabjitkaurmahal7766 5 дней назад
Waheguru ji 🙏
@amritpirrti9331
@amritpirrti9331 5 дней назад
Prime times ਆਲਿਓ ਉਹੀ ਪੈਸੇ ਦੇ ਯਾਰ ਰਿਹੋ ਤੁਸੀਂ ਐਦਾ ਦੀਆਂ ਵੀਡੀਓਜ ਚ ਐਡਜ ਪਾਉਣੋ ਨਾ ਹਟਿਓ ਕਤੀੜੋ ਟਲ ਜਿਆ ਕਰੋ ਕਿਸੇ ਟਾਈਮ...
@lakhwinderjassar2570
@lakhwinderjassar2570 5 дней назад
ਬਹੁਤ ਵਧੀਆ ਲੱਗਿਆ ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਮੂੰਹੋਂ ਸੁਣਿਆ ਸੂਰ ਵੀਰ ਯੋਧੇ ਨਿਰਧੱੜਕ ਜਰਨੈਲ ਭਾਈ ਸੰਤ ਸਿੰਘ ਗੀਗੇਮਾਜਰੇ ਦਾ ਨਾਮ ਭਾਈ ਸਾਹਿਬ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਰੋਪੜ ਦੇ ਅਜ਼ਾਦ ਗਰੁੱਪ ਦੇ ਪ੍ਰਧਾਨ ਭਾਈ ਸੰਤ ਸਿੰਘ ਗੀਗੇਮਾਜਰਾ ਨੂੰ ਕੌਟਿ ਕੌਟਿ ਪ੍ਰਨਾਮ ਸ਼ਹੀਦਾਂ ਸਿੰਘਾਂ ਨੂੰ
@Gurinderjoshi3745
@Gurinderjoshi3745 6 дней назад
Maa namskar ji
@barjinderpalsingh6035
@barjinderpalsingh6035 6 дней назад
ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾ, ਸ਼ਹੀਦ ਭਾਈ ਪਰਮਜੀਤ ਸਿੰਘ ਕਾਲਾ, ਸ਼ਹੀਦ ਭਾਈ ਰਾਜਵਿੰਦਰ ਸਿੰਘ ਛੋਟਾ ਪੈਂਟਾ, ਸ਼ਹੀਦ ਭਾਈ ਚੈਂਚਲ ਸਿੰਘ ਉਦੋਕੇ ਜੀ ਦੀਆਂ ਸ਼ਹਾਦਤਾਂ ਨੂੰ ਕੋਟਿਨ ਕੋਟਿਨ ਪ੍ਣਾਮ
@barjinderpalsingh6035
@barjinderpalsingh6035 6 дней назад
ਭਾਈ ਬਿੱਟੂ ਜੀ ਤੁਸੀਂ ਆਪਣੀ ਤੇ ਭਾਈ ਗਾਮਾ ਜੀ ਜਦੋਂ ਰੋਪੜ ਇਲਾਕੇ ਚ ਗ੍ਰਿਫਤਾਰ ਹੋਏ ਸੀ ਵਾਰੇ ਵੀ ਚਾਨਣ ਪਾਉ, ਉਦੋਂ ਅਖਬਾਰ ਦੀ ਹੈਡਿਂਗ ਸੀ ਕਿ ਦੋਵੇਂ ਸਿੰਘ ਲੰਬੀ ਰੇਸ ਦੇ ਘੋੜੇ ਹਨ
@SukdavSingh-ss9mz
@SukdavSingh-ss9mz 7 дней назад
ਪ੍ਹਣਾਮ ਸ਼ਹੀਦਾਂ ਨੂੰ ਸਾਡੀ ਕੋਮ ਦੇ ਅਨਮੋਲ ਹੀਰੇ ਭਾੲੀ ਸਤਵੰਤ ਸਿੰਘ ਭਾੲੀ ਬੇਅੰਤ ਸਿੰਘ ਭਾੲੀ ਕੇਹਰ ਸਿੰਘ ਕੋਟਿ ਕੋਟਿ ਪ੍ਹਣਾਮ ਸਹੀਦਾਂ ਸਿੰਘਾਂ ਨੂੰ
@MRINDIANCUBER-ci1uv
@MRINDIANCUBER-ci1uv 7 дней назад
Apneya ne gi marya deep kalyug h siyasat hi dharam bnalya chora ne
@swaransinghsingh3602
@swaransinghsingh3602 7 дней назад
ਤੁਸੀਂ ਖੁਦ ਕੀ ਕੀਤਾ ਕੌਮ ਲਈ ਇਹ ਦੱਸੋ
@najarsingh3234
@najarsingh3234 8 дней назад
Koum.da.heera.jodha.asli.singh.bekhof.nider.jodha
@chikukashu6170
@chikukashu6170 8 дней назад
ਏਹ ਆ ਥੋਡੇ ਅਖੌਤੀ ਬਲਾਤਕਾਰੀ ਖਾੜਕੂ ਅੱਤਵਾਦੀ ਅਖੌਤੀ ਸ਼ਹੀਦ ਦੀ ਅਸਲ ਸਚਾਈ. ਗਾਤਰਾ ਪਾ ਕੇ ਪਗ ਸਜਾ ਕੇ ਅਖੌਤੀ ਖਾੜਕੂ ਦਾ ਯਸ਼ਗਾਨ ਗੌਣਾ ਵਾਲਿਉ ਸ਼ਰਮ ਕਰਲੋ, ਹਿੰਮਤ ਹੈ ਤਾਂ ਸਚ ਦਸੋ. ru-vid.com/video/%D0%B2%D0%B8%D0%B4%D0%B5%D0%BE-GLnab_9dnrk.htmlsi=URmELjfvlRHF7z0u
@satpalsinghgrewal7360
@satpalsinghgrewal7360 9 дней назад
Waheguru.ji
@user-rx4qs7ol6r
@user-rx4qs7ol6r 9 дней назад
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਨਮਸਕਾਰ ਜੁਗ ਜੁਗ ਵੱਡੇ ਛੋਟੇ ਪੁੱਤ ਨੂੰ ਨਮਸਕਾਰ ਇਹੋ ਜਿਹੇ ਹੀਰਿਆਂ ਨੂੰ ਰੱਬ ਗੋਤ ਗੋਦ ਵਿੱਚ ਰੱਖੇਗੀ ਭੈਣ ਜੀ ਜੀ ਕਰਦਾ ਤੁਹਾਡੇ ਦਰਸ਼ਨ ਕਰੀਏ
@mandeeppurewal3916
@mandeeppurewal3916 9 дней назад
ਵਾਹਿਗੁਰੂਜੀ
@paramdeepsinghmahal7568
@paramdeepsinghmahal7568 9 дней назад
kaum de heere
@Gurinderjoshi3745
@Gurinderjoshi3745 10 дней назад
ਬਾਪੂ ji
@Gurinderjoshi3745
@Gurinderjoshi3745 10 дней назад
ਪੁਜੀ ਭਾਈ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sharansingh-yt7jq
@sharansingh-yt7jq 10 дней назад
Pinki BETA U PPLS WHO FIGHT against SYSTEM I E a political the dirty polaticans u PPLS are symbol of OUR GRT WARREIORS FORE FATHER,S BABA J BLESS U ALL WHO ARE ALIVE &THOES WHO WERE KILLED MAY BABA J KEPT THEM IN THEIR LAP GHODI
@sukhvirsinghmaan4928
@sukhvirsinghmaan4928 10 дней назад
ਜਿੰਨੇ ਖਾੜਕੂ ਸਿੰਘਾ ਦੀ ਇੰਟਰਵਿਊ ਸੁਣੀ ਆ ਸਾਰੇ ਇਹ ਕਹਿਦੇ ਆ ਕਿ ਅਸੀ ਫੇਰ ਇਹ ਸਲਾਹ ਕੀਤੀ ,,ਅਸੀ ਫਲਾਣੇ ਬੰਦੇ਼੍ ਨੂ ਕਿਹਾ ਤੂ ਐਵੇ ਕਰ,,,ਪਰ ਇਹ ਭਾਈ ਸਾਬ ਜ਼ਿਆਦਾਤਰ ਕਹਿਦੇ ਆ ਮੈ ਓਹਨੂ ਕਿਹਾ ਤੂ ਇਹ ਕਰ,,ਮੈ ਇਹ ਕੀਤਾ,,ਮੈ ਓਹ ਕੀਤਾ,,,ਹਰ ਗਲ ਚ ਖੁਦ ਨੂ ਕੇਂਦਰਿਤ ਕੀਤਾ ਹੋਇਆ ਆ,,,ਜੋ ਵੀ ਹੋ ਰਿਹਾ ਸੀ ਇਹੋ ਕਰ ਰਹੇ ਸਨ ਜਿਵੇ ਦੂਜੇ ਬੰਦੇ ਜਮਾਂ ਅਣਜਾਣ ਹੋਣ ਸਿਰਫ ਇਹੋ ਸਭ ਕੁਝ ਜਾਣਦੇ ਸੀ,,ਇਹ ਸੁੱਖੇ ਜਿੰਦੇ ਹੁਰਾਂ ਤੋ ਵੀ ਤਕੜੇ ਤਰੀਕੇ ਨਾਲ ਆਪਦੇ ਆਪ ਨੂ ਪੇਸ਼ ਕਰ ਰਹੇ ਨੇ,,,ਸ਼ੱਕ ਨਹੀ ਕਰ ਰਿਹਾ ਪਰ ਵਡਿਆਈ ਖੁਦ ਦੀ ਕਰਨ ਦੀ ਗਲ ਆ
@rajeevrk7796
@rajeevrk7796 10 дней назад
ਜਿਨੂੰ ਮਾਰਿਆ ਓਹ ਕਿਸੇ ਦੇ ਮਾਂ ਨਹੀਂ ਸੀ। ਆਪਣੀ ਮਾਂ ਹੁੰਦੀ ਤੇ ਫਿਰ
@paramdeepsinghmahal7568
@paramdeepsinghmahal7568 11 дней назад
Great
@GurpreetSingh-nw5rr
@GurpreetSingh-nw5rr 11 дней назад
Bittu bhaji bahut bahut satkar tuhade lye . Waheguru ji ka khalsa waheguru ji kee fateh.
@gurtejsidhu693
@gurtejsidhu693 11 дней назад
Charanjit channi te ohde varge hor bande jehre ki oss time di budhi(old) leadership nu khtam kar ke khud leader ban-na chaunde si, esse layi Harchand singh longowal nu mareya, Te Jathedar Jagdev Singh Talwandi jo ki Akali dal de President si ohna te Hamla karvaya. Truck te LMG's fitt karke. Charnjit channi, Jathedar Talwandi da bhateeja si te osde father vi MLA rahe si. Par eeh saare naujwan bhatke hoye si, kyoki apne taye, chacheya nu maar ke leader nahi bani da hunda, & ehna mundeyan nu shaheed kehna Harmandir sahib de andar indian army nal larran wale singhan da apman karna hai.. Sikhi eeh nahi kehndi ki jehre tuhade nall sehmat nahi ohde goli mar deyo.. eeh ssare fail taahi hoye kyonki ehh Gursikhi jiwan wale nahi si. Eeh sarre taur tamke te apni leaderi chamkaun layi kuch v karr sakde si jo ki ehna kitta.. Ehh saare bukal de sap si jehna apne pariwar da te sikhi da te punjab da nuksan hi kitta.
@balbinderpannu4417
@balbinderpannu4417 11 дней назад
Saheed bhai jarnal singh halwara bara daso
@balwindersingh-jv3nn
@balwindersingh-jv3nn 11 дней назад
Satnam waheguru ji satnam waheguru ji satnam waheguru ji satnam waheguru ji
@mikafiltenborg7572
@mikafiltenborg7572 12 дней назад
Trevor Milton to PRISON 😎
@paramdeepsinghmahal7568
@paramdeepsinghmahal7568 12 дней назад
salute
@MangaSingh-uo6rc
@MangaSingh-uo6rc 12 дней назад
😮😂❤😮😅
@mandeeppurewal3916
@mandeeppurewal3916 12 дней назад
ਵਾਹਿਗੁਰੂਜੀ
@surjitsingh6134
@surjitsingh6134 12 дней назад
ਕੋਟਿ ਕੋਟਿ ਪ੍ਰਣਾਮ ਜੀ ਸ਼ਹੀਦ ਸਿੰਘ ਅਨੋਖ ਸਿੰਘ ਜੀ ਨੂੰ।
@mandeeppurewal3916
@mandeeppurewal3916 12 дней назад
ਵਾਹਿਗੁਰੂਜੀ