Тёмный

BHAI GURJANT SINGH BUDHSINGHWALA | INTERVIEW | UNTOLD STORY | BHAI DALJIT SINGH BITTU 

Prime Times
Подписаться 55 тыс.
Просмотров 95 тыс.
50% 1

Bhai Daljit Singh Bittu shares emotional and untold stories of Shaheed Bhai Gurjant Singh BudhSinghWala. Bhai Bittu and Jathedar BudhSinghWala spent time tigether during the armed struggle against the State in 80”s. Bhai Bittu shares the incidents which were nor known neither shared before.
Subscribe Our Official RU-vid Channel:
/ primetimes13
Guest : Bhai Daljit Singh Bittu
Digital Promotion: Shimbaz Art
Label : Prime Times
---------------------------------------------------------------
Enjoy & Stay connected with us!
--------------------------------------------------------------
Like us on Facebook: PrimeTimes
Follow us on Instagram: Prime_times_worldwide
Twitter Handle : PrimeTimes
📩: PrimeTimesWorldwide@gmail.com
©ALL RIGHTS RESERVED by Prime Times Worldwide
#BudhSinghWala #neverforget1984 #BhaiBittu

Опубликовано:

 

10 авг 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 133   
@PrimeTimes
@PrimeTimes 11 месяцев назад
Prime Times shares emotional and untold stories of Shaheed Bhai Gurjant Singh BudhSinghWala by Bhai Diljit Singh Bittu. Bhai Bittu and Jathedar BudhSinghWala spent time tigether during the armed struggle against the State in 80"s. Bhai Bittu shares the incidents which were nor known neither shared before.
@jarnailsinghjarnail119
@jarnailsinghjarnail119 10 месяцев назад
⁰⁰⁰⁰⁰⁰11
@bobysekhonbobysekhon9162
@bobysekhonbobysekhon9162 9 месяцев назад
ਕੌਮੀ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਮੇਰਾ ਸਲੂਟ ।
@user.DeepBrar
@user.DeepBrar 4 месяца назад
ਜਦੋ ਮੈਂ ਮੋਗੇ ਤੋਂ ਫਿਰੋਜ਼ਪੁਰ ਰੋਡ ਤੇ ਜਾ ਰਿਹਾ ਸੀ ਤਾਂ ਪਹਿਲਾਂ ਬੋਰਡ ਲੱਗਾ ਨਜ਼ਰ ਆਇਆ ਪਿੰਡ 'ਰੋਡੇ' ਤਾਂ 2ਸੈਕੰਟ ਚ ਸਾਰੀ 84 ਅੱਖਾਂ ਅੱਗੇ ਘੁੰਮ ਗਈ ਤੇ ਫਿਰ ਯਾਦ ਟਿਕ ਗਈ ਇਕ ਮਹਾਨ ਸੂਰੇ ਦੀ ਸ਼ਹਾਦਤ ਤੇ, ਉਸ ਪਿੰਡ ਵੱਲ ਸੀਸ ਝੁਕਿਆ ਤੇ ਅੱਖਾਂ ਸਿਲੀਆਂ ਹੋ ਗਈਆਂ, ਅਜੇ ਓਹਨਾ ਯਾਦਾਂ ਤੋਂ ਬਾਹਰ ਨਹੀਂ ਸੀ ਆਇਆ ਕੇ ਬਾਘਾ ਪੁਰਾਣ ਲੰਘ ਕੇ ਇੱਕ ਲਿੰਕ ਰੋਡ ਜਾਂਦਾ ਸੀ ਜਿਥੇ ਲਿਖਿਆ ਸੀ 'ਬੁੱਧ ਸਿੰਘ ਵਾਲਾ', ਦੂਰ ਨਜ਼ਰ ਮਾਰਨ ਤੇ ਅਣਖੀ ਜਰਨੈਲ ਦਾ ਪਿੰਡ ਦਿਸਦਾ ਸੀ (ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ) ਜਿਹਨੂੰ ਯਾਦ ਕਰਕੇ ਖਾੜਕੂ ਸੰਘਰਸ਼ ਦੀਆ ਧੁੰਦਲੀਆਂ ਯਾਦਾਂ ਦਿਮਾਗ ਚ ਘੁੰਮਣ ਲੱਗ ਪਇਆਂ, ਸ਼ਾਇਦ ਜਲੰਧਰ ਤੱਕ ਪਹੁੰਚਦਿਆਂ ਮੈ ਓਹਨਾ ਯਾਦਾਂ ਤੋਂ ਬਾਹਰ ਆਇਆਂ
@Jordan0297
@Jordan0297 4 месяца назад
ਮੇਰੇ ਸਿਖ ਵੀਰੋ ਮੈ ਵਿਦੇਸ਼ ਰਹਿ ਰਿਹਾ ਹਾਂ ਮੈਨੂ ਨੀਂਦ ਨਹੀ ਆਂਦੀ ਸੋਚ ਸੋਚ ਕੇ ਕੀ ਅਸੀ ਕਦੀ ਆਜ਼ਾਦ ਹੋਵਾਂਗੇ ਕੌਮ ਦੀ ਮੌਜੂਦਾ ਹਾਲਤ ਤੇ ਰੋਣਾ ਆਂਦਾ ਹੈ ਅਪਣੇ ਬੱਚਿਆਂ ਨੁਂ ਸਿਖੀ ਨਾਲ ਜੋੜੋ ਤੇ ਪੜਾ ਕੇ ਤਿਆਰ ਕਰੋ
@harjeetsingh8307
@harjeetsingh8307 2 месяца назад
Contect send krogr veer ji
@jpj903
@jpj903 Месяц назад
Hun ni ban na kujh
@jaswantp.p3805
@jaswantp.p3805 22 дня назад
ਭਗਤ ਸਿੰਘ ਜਮਣ ਪਰ ਪੰਜਾਬ ਵਾਸੀਆਂ ਦੇ ਤੁਸੀਂ ਵਿਦੇਸ਼ ਵਿੱਚ ਬੈਠ ਕੇ ਵਪਾਰ ਵਧਾਓ
@user-to4ge2ii6t
@user-to4ge2ii6t Месяц назад
ਮੈਂ ਇਹ ਐਪੀਸੋਡ ਪਹਿਲੀ ਵਾਰ ਸੁਣਿਆ ਹੈ ਬਹੁਤ ਜ਼ਬਰਦਸਤ ਹੈ ਬਹੁਤ ਵੀਰਾ ਦੇ ਨਾਮਾਂ ਦਾ ਪਤਾ ਲੱਗਿਆ
@Aman2111
@Aman2111 11 месяцев назад
i am hindu and i think we need our own khalsitan.....delhi aaleya nahi rehnaaa
@user-rc6ib6ss4n
@user-rc6ib6ss4n 10 месяцев назад
You are panjabi you are the first hindu brother I saw supporting khalsa raj becuase modi sarkar is just playing hindi card
@Aman2111
@Aman2111 10 месяцев назад
@@user-rc6ib6ss4n yaar appne politiciana nee apne ghar vadde karan lai saare punjab nuu veechta...sari umar punjab hi kaati hai te mainu aaj tak kadi v koi sikh hindu ch farak hi nahi laga.. ikattthe padhe hai te aaj takk ovve hi vaaratde hain
@user-rc6ib6ss4n
@user-rc6ib6ss4n 10 месяцев назад
@@Aman2111 ji bilkul sahi keha
@bobysekhonbobysekhon9162
@bobysekhonbobysekhon9162 9 месяцев назад
ਬੱਲੇ ਯੋਧਿਆ , ਖੜ੍ਹ ਜਾਓ ਦੇਸ਼ ਪੰਜਾਬ ਲਈ
@MadeinPanjab1699
@MadeinPanjab1699 4 месяца назад
ਨਾਮ ਖ਼ਾਲਸ ਤਾਨ ਮਤਲਬ ਸ਼ੁੱਧ,, ਪਾਰਦਰਸ਼ੀ,,ਸੱਚਾ,,ਇਮਾਨਦਾਰ ਰਾਜ ਪ੍ਰਬੰਧ ਅਤੇ ਦੇਸ ਪੰਜਾਬ ਦੀ ਪਾਵਨ ਧਰਤ ਪਾਵਨ ਪੰਜਾਬੀ ਲੋਕਾਂ ਦਾ,,,ਹਿੰਦੂਆਂ ਦਾ ਬਰਾਬਰ ਹਿੱਸਾ ਹੋਵੇਗਾ ਸਾਰੇ ਦਲਿਤ ਵੀਰਾਂ ਨੂੰ ਬਰਾਬਰ ਲਿਆਂਦਾ ਜਾਵੇਗਾ। ਦਲਿਤ sc ਹਰੀਜਨ ਵਰਗੇ ਸ਼ਬਦ ਯਾਣੀ ਨਾਮ ਹੀ ਹਟਾਏ ਜਾਣਗੇ ਇਹਨਾਂ ਦੀ ਜਗ੍ਹਾ ਕੋਈ ਬਰਾਬਰਤਾ ਵਾਲ਼ਾ ਨਾਮ ਹੋਵੇਗਾ,,,ਸਭ ਬਰਾਬਰ ਬੇਸ਼ਕ ਕਿਸੇ ਨੇ ਹਿੱਸਾ ਯੋਗਦਾਨ ਪਾਇਆ ਹੋਵੇ ਜਾਂ ਨਾ ਕਿਸੇ ਨਾਲ਼ ਕੋਈ ਫ਼ਰਕ ਨੀ ਹੋਵੇਗਾ,,,ਦਿੱਲੀ ਵਰਗੀ ਗੰਦੀ ਰਾਜਨੀਤੀ ਨੀ ਹੋਵੇਗੀ,,ਤੇ ਨਾ ਓਹਨਾਂ ਯਮਨਾ ਪਾਰੀਆਂ ਵਰਗੀ ਘਟੀਆ ਨਫ਼ਰਤੀ ਤੇ ਆਪਣਾ ਹੀ ਗਲ਼ਬਾ ਪਾਉਣ ਵਾਲ਼ੀ ਕਰਤੂਤ ਹੀ,,, ਸਭ ਸੁਖੀ ਵੱਸਣਗੇ,,,ਸਵਿਧਾਨ ਗੁਰੂ ਗ੍ਰੰਥ ਸਾਹਿਬ ਦੇ ੧ਓ ਅਤੇ ਏਕਸ ਕੇ ਹਮ ਬਾਰਿਕ ਸਿਧਾਂਤਾਂ ਅਨੁਸਾਰ ਬਣੇਗਾ,,,ਅਸੀਂ ਰਲਮਿਲ ਇਕਦੂਜੇ ਦੇ ਸਾਥ ਨਾਲ਼ ਦੁਨੀਆ ਦੀ ਇੱਕ ਤਾਕਤਵਰ ਕੌਮ ਪੰਜਾਬੀ ਕੌਮ ਬਣਨਾ,,,ਸਾਡੀ ਨਸਲ ਪੰਜਾਬੀ ਸਾਡੀ ਹੋਂਦ ਪੰਜਾਬੀ ਸਾਡੀ ਬੋਲੀ ਸਾਡਾ ਸੱਭਿਆਚਾਰ ਪੰਜਾਬੀ,,,ਪਾਕਿਸਤਾਨ ਤੋਂ ਵੀ ਸਾਰਾ ਹਿੱਸਾ ਲੈਣਾ ਤੇ ਓਥੇ ਵੀ ਜੇਹੜੇ ਗੰਦੇ ਯੂਪੀ ਦੇ ਮੁਹਾਜਰਾਂ ਨੇ ਸਾਡੇ ਪੰਜਾਬ ਤੇ ਗਲ਼ਬਾ ਪਾਇਆ ਓਹ ਭਜਾਉਣੇ ਓਥੋਂ,,,ਇਹਨਾਂ ਯਮਨਾ ਪਾਰੀਆਂ ਨੇ ਹੀ ਸਾਡਾ ਦੇਸ ਪੰਜਾਬ ਤੋੜਿਆ ਤੇ ਨਫ਼ਰਤ ਬੀਜੀ,,,ਆਰੀਆ ਸਮਾਜੀ ਵੀ ਯੂਪੀ ਦੇ ਅਤੇ ਅਲੀਗੜੀਏ ਮੁਸਲਮ ਲੀਗ ਆਲ਼ੇ ਵੀ ਯੂਪੀ ਦੇ ਹੀ,,,ਹਿੰਦੂਆਂ ਤੋਂ ਬਿਨਾਂ ਖ਼ਾਲਸਤਾਨ ਸੁੰਨਾ ਤੇ ਅਧੂਰਾ ਆ ਅਸੀਂ ਏਸੇ ਕਾਰਨ ਆਪਣੇ ਹਿੰਦੂ ਪੰਜਾਬੀਆਂ ਦਾ ਸਾਥ ਭਾਲੀਦਾ ਕਿਉਂਕਿ ਅਸੀਂ ਭਰਾ ਆ ਨਸਲੀ ਤੌਰ ਤੇ ਇੱਕ ਆ। ਹਿੰਦੂ ਖ਼ਾਲਸਤਾਨ ਦਾ ਦਿਮਾਗ਼ ਅਤੇ ਸਿੱਖ ਰੀੜ੍ਹ ਦੀ ਹੱਡੀ ਹੋਣਗੇ ਤੇ ਬਾਕੀ ਸਭ ਪੰਜਾਬੀ ਬਾਹਾਂ ਲੱਤਾਂ ਸਰੀਰ ਇੰਝ ਖ਼ਾਲਸਤਾਨ (ਬੇਗ਼ਮਪੁਰਾ) ਖ਼ਾਲਸਾ ਰਾਜ ਆਪਣੇ ਪੈਰੀਂ ਖੜੇਗਾ ਅਸਲ ਨਾਮ ਖ਼ਾਲਸਤਾਨ(Khalastan) ਆ ਵੀਰੋ ਖਾਲਿਸ ਨਾ ਲਿਖਿਆ ਕਰੋ,,,ਅਸੀਂ ਸਾਲ਼ੇ ਯੂਪੀ ਦੇ ਮੁੱਲਿਆਂ ਮੁਹਾਜਰਾਂ ਦੀ ਬੋਲੀ ਉਰਦੂ ਦਾ ਨਾਮ ਨੀ ਵਰਤਣਾ,,,ਆਪਣੀ ਮਾਂ ਭਾਸ਼ਾ ਪੰਜਾਬੀ ਚ ਨਾਮ ਲਿਖਣਾ। ਪੰਜਾਬੀ ਚ ਖ਼ਾਲਸ ਕਹਿੰਦੇ ਆਪਾਂ
@resputin8012
@resputin8012 11 месяцев назад
ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦਾ ਸਭ ਤੋਂ ਜਾਦਾ ਦੁੱਖ ਮਾਝੇ ਦੇ ਲੋਕਾਂ ਨੂੰ ਹੋਇਆ ,ਤੇ ਸਭ ਤੋਂ ਜਾਦਾ ਖਾੜਕੂ ਵੀ ਮਾਝੇ ਦੇ ਸੀ । ਪਰ ਮਾਲਵੇ ਤੇ ਦੁਆਬੇ ਚ ਖਾੜਕੂ ਘੱਟ ਹੋਏ ਪਰ ਜਿੰਨੇ ਵੀ ਹੋਏ ਸਭ ਵੱਡੇ ਐਕਸ਼ਨ ਕਰਨ ਵਾਲੇ ਤੇ ਵੱਡੇ ਨਾਮ ਹੋਏ। ਪਰ ਫੇਰ ਵੀ ਜਾਦਾ ਮਾਰ ਮਾਝੇ ਦੇ ਲੋਕਾਂ ਖਾਦੀ। ਕਿਸੇ ਘਰ ਵਿੱਚੋ ਬੇਟਾ ਗਿਆ, ਕਿਸੇ ਦੇ ਪੀਓ ,ਤੇ ਕਿਸੇ ਘਰ ਵਿੱਚੋ ਸਾਰੇ ਬੱਚੇ ਤੇ ਕਿਸੇ ਘਰ ਵਿੱਚੋ ਸਾਰੇ ਮਰਦ ਤੇ ਕਿਸੇ ਘਰ ਵਿਚ ਸਿਰਫ ਬਜ਼ੁਰਗ ਹੀ ਰਿਹਾ ਗਏ ਜਿੰਦਗੀ ਇਕੱਲਿਆ ਕੱਟਣ ਲਈ, ਕਿਉਕਿ ਓਹਨਾ ਦੀ ਕਿਸੇ ਨੇ ਬਾਂਹ ਨਹੀਂ ਫੜੀ। ਅੱਜ ਵੀ ਕਈ ਘਰਾਂ ਦੀਆ ਕੰਧਾ ਉੱਤੇ ਮਿੱਟੀ ਧੂਲ ਨਾਲ ਭਰੀ ਹੋਈ ਓਹਨਾ ਯੋਧਿਆ ਦੀਆ ਤਸਵੀਰਾ ਟੰਗਿਆ ਨੇ। ਤੇ ਓਹਨਾ ਤਸਵੀਰਾ ਨੂੰ ਹਰ ਰੋਜ ਨਿਹਾਰਦੀਆ ਕੁਝ ਬੁੱਢੀਆ ਅੱਖਾਂ ਜੋਂ ਜਿੰਦਗੀ ਦੇ ਆਖਰੀ ਪਲਾਂ ਚ ਨੇ ।
@dhanwantmoga
@dhanwantmoga 10 месяцев назад
hanji veer very true......majha shera di dharti hai...but mai daikhya ke us time moga area da baga purana and nihal singh wala area vi bahot hadh tak khalistan de rang wich ranghya ce( not like 100% patti taran taran ) .....even kps gill ne kiha ce ke jaker ajit pal sandhu ......... na karda tan ekali taran taran teh. ne khalistan bana dena ce......baki majhe wich sorme vi paida hoye and gadar( cat) vi...
@rtadpp
@rtadpp 9 месяцев назад
Pajji, Pakisthan is a completely failed state. More poor people everywhere in Pakisthan now. Bangladesh is growing very fast. GDP is double the GDP of Pakisthan. ❤.
@user-oz6me8kk4j
@user-oz6me8kk4j 5 месяцев назад
O bhai movment khari karn wala malwaa. Sant jarnail singh bhindrawale baba bore movement daa. Majhaa majhaa lai aaa
@resputin8012
@resputin8012 5 месяцев назад
@@user-oz6me8kk4j ohna di speach sun veer, majha bolo vich e , ohna da janam jroor malwe vich hoeya, par pale ta majhe vich hi ne. Majhe vich hi rehnde c. Te baki rahi gal movement di, oh ta takhat shiri harimandir sahib di halat dekh ,te foj walo hamla krn krke shuru hoyi c. Eh movement sant ji de shaheed hon de baad shuru hoyi c.
@lovisingh403
@lovisingh403 3 месяца назад
ਖਾੜਕੂਆ ਦੇ ਥੰਮ ਮਾਲਵੇ ਵਿੱਚ ਹੀ ਹੋਏ ਨੇ
@user-to4ge2ii6t
@user-to4ge2ii6t Месяц назад
ਵਾਹ ਭਾਈ ਸਾਹਿਬ ਜੀ ਕਿਸੇ ਯੋਧੇ। ਵਾਸਤੇ। ਬੋਲਣਾ ਬਹੁਤ ਵੱਡੀ ਗੱਲ ਹੈ ਪਰ ਅੱਜ ਕੱਲ੍ਹ ਕੋਈ ਡਰ ਨਹੀ ਸ਼ੈਦ ਜਿਉਂਦੇ ਵੱਸਦੇ ਰਹੋ ਮੇਰੇ। ਵੀਰ ਕਿਸੇ ਵੀ ਸ਼ਹੀਦ ਵਾਸਤੇ ਬੋਲ਼ਣ। ਲਈ ਸ਼ਕਤੀ ਦੇਵੇ ਕਿਸੇ ਛੁਪਾ ਦਿੱਤੇ ਹੋਇਆ ਬਾਰੇ ਵੀ ਕੁਸ਼ ਕੋਈ ਕਹਿ ਸਕੇ ਇਰ ਸੋਚ ਰੱਖਦੀਆ ਹੋਈਆਂ ਮਾਮਾ ਆਪਣੇ ਪੁੱਤਾਂ ਦੀ ਉਡੀਕ ਵਿਚ ਤੁਰ ਗਈਆਂ ਬਾਕੀ ਰਹਿੰਦੇ ਪਰਵਾਰ। ਤੁਰ ਜਾਣਗੇ ਬਸ ਇਹੀ ਲਿਖਿਆ। ਸੀ ਬਹੁਤ ਹੀ ਵਿਸਥਾਰ ਪੂਰਵਕ ਦੱਸ ਰਹੇ ਹੋ ਥੋਨੂੰ ਵਾਹਿਗਰੂ ਤੰਦਰੁਸਤੀ ਬਖਸ਼ੇ। ਇਹਨਾ ਮੇਰੇ ਸ਼ਹੀਦ ਵੀਰਾ ਵਿਚ ਕਿਸੇ ਡੁੱਬਦੇ ਸੂਰਜ ਦਾ ਵੀ ਨਾਂ ਹੋਵੇਗਾ ਜੋ ਕਦੇ ਚੜਦੇ ਸੂਰਜ ਵਾਂਗ ਹੋਵੇਗਾ। ?
@vikkiholmes4574
@vikkiholmes4574 11 месяцев назад
Blessed Warriors True Sikh Leaders
@baljeetsidhu3550
@baljeetsidhu3550 2 месяца назад
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿੰਦਾਬਾਦ ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@veryentertainingvideos8760
@veryentertainingvideos8760 4 месяца назад
ਸਹੀ ਗੱਲ੍ਹ ਜੀ ਅੱਜ-ਕੱਲ੍ਹ ਤਾਂ ਸਿੱਖ ਰਾਜ ਲੈ ਕੇ ਦੇਣ ਵਾਲੇ ਸਿੱਖ ਮੂੜ੍ਹਤਾ ਵਿੱਚ ਈ ਤੁਰੇ ਫ਼ਿਰਦੇ ਆ !
@HARJINDERSINGH-km9ee
@HARJINDERSINGH-km9ee 11 месяцев назад
ਸਾਰੇ ਖਾੜਕੂ ਸਿੰਘ ਜੋ ਯਾ ਸ਼ਹੀਦ ਹੋਗੇ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@rtadpp
@rtadpp 9 месяцев назад
Pajji, Pakisthan is a completely failed state. Mote poor people everywhere in Pakisthan now. Bangladesh is growing very fast. GDP is double the GDP of Pakisthan. ❤.
@vikkiholmes4574
@vikkiholmes4574 11 месяцев назад
We Salute true SIKH leaders
@rashpalsingh.randhawa7080
@rashpalsingh.randhawa7080 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏❤️❤️
@JagsirSingh-ru5qz
@JagsirSingh-ru5qz 5 месяцев назад
ਕੋਟਿਨ ਕੋਟ ਪ੍ਰਣਾਮ ਸ਼ਹੀਦ ਭਾਈ ਗੁਰਜੰਟ ਸਿੰਘ ਜੀ ਨੂੰ
@sidhusaab6632
@sidhusaab6632 10 месяцев назад
ਸਾਡੇ ਜਿਲੇ ਦਾ ਮਾਣ ਸਿੱਖਾ ਦਾ ਅਸਲ ਜੱਥੇਦਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ
@kalakang5755
@kalakang5755 11 месяцев назад
Waheguru ji ka kalsa waheguru ji ki fete
@gurinderbal7892
@gurinderbal7892 11 месяцев назад
Waheguru ji
@khushjgrewal691
@khushjgrewal691 9 месяцев назад
O sdha hi saade kol hann ❤
@lovepreetSingh-bx1ub
@lovepreetSingh-bx1ub 3 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harindersingh5076
@harindersingh5076 10 месяцев назад
Waheguru ji🙏
@Harjeet1322
@Harjeet1322 10 месяцев назад
ਭਾਈ ਸਾਹਿਬ ਗੁਰਜੰਟ ਸਿੰਘ ❤❤
@jagjitsingh5223
@jagjitsingh5223 11 месяцев назад
Satnam waheguru ji 🙏👋🚩
@sudarshansingh4402
@sudarshansingh4402 Месяц назад
ਉਹ ਆਸਤੀਨ ਦਾ ਸੱਪ ਨਹੀਂ ਸੀ ਨਾ। ਨਾ ਈ ਸਰਕਾਰੀ ਏਜੰਟ ਸੀ। ਨਹੀਂ ਤਾਂ ਅੱਜ ਦੇ ਐਸ਼ ਕਰ ਰਹੇ ਗਦਾਰਾਂ ਵਾਂਗੂੰ ਉਹ ਵੀ ਸੈਂਕੜੇ ਏਕੜ ਦਾ ਮਾਲਕ ਬਣਿਆ ਹੁੰਦਾ। ਜਿਵੇਂ ਅੱਜ ਕੱਲ ਕਈ ਬਣੇ ਬੈਠੇ ਹਨ । ਬੰਦਾ ਜਿੰਨਾ ਮਰਜ਼ੀ ਸਾਬਨ ਲਾ ਲਏ ਕਾਲਖ ਲਹਿੰਦੀ ਨਹੀਂ ਹੁੰਦੀ।
@happybajwa7237
@happybajwa7237 23 дня назад
❤❤❤❤❤❤❤❤❤❤❤❤❤❤❤
@shamshersingh6813
@shamshersingh6813 10 месяцев назад
ਵਾਹਿਗੁਰੂ ਜੀ ਸਹਾਇ
@vanindersinghhundal9495
@vanindersinghhundal9495 5 месяцев назад
Bai Gurjant khadkua di league ch sab toh sohna si..Khadkua da model si oh Sher..
@simransandhu6492
@simransandhu6492 29 дней назад
Sachi gal a bhau
@GurwinderMadahar-ov6mh
@GurwinderMadahar-ov6mh 8 месяцев назад
Shaheed bhai gurjant singh jindabad
@baljeetsidhu3550
@baljeetsidhu3550 11 месяцев назад
ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜ਼ਿੰਦਾਬਾਦ ਖਾਲਿਸਤਾਨ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@PrabhjotSingh-ku5nv
@PrabhjotSingh-ku5nv 10 месяцев назад
bhai Gurjant singh Budhsingh wala da jado encounter hoia, police ne chaaro paaso ghera paa lia si..ohna de ghar nu... Ess mushkil time vich Budhsinghwala ji ne ek pathar da tukdaa ..police vall nu suttia...te edaa suttiaa jive Grenade di pin kadhi hove..... police waale Darr ke bhajj gye...te enna time vich budhsinghwala nu bhajjan da time mil gya.... Enna Active si.. Te enni presence of mind si
@gurdialhothi5181
@gurdialhothi5181 11 месяцев назад
Jadon bhai bittu hasda sach jano dushman di mok nikel jandi ae tehng pind di shan veer daljit Singh jee
@punjabstationary6248
@punjabstationary6248 5 месяцев назад
This is time to rebuild punjab n not eulogies the memories of the black days that punjab has suffered very painfully.
@ParminderDhami
@ParminderDhami 11 месяцев назад
Bittu bhaji tuhanu sare singha da naam mooh jubaani yaad aa
@simransandhu6492
@simransandhu6492 29 дней назад
Bittu bhaji naal rhe ne Babbar sher de
@ozzozz3529
@ozzozz3529 11 месяцев назад
🙏🙏
@satgurusingh7786
@satgurusingh7786 10 месяцев назад
Weheguru ji 🙏
@gurvailsingh3849
@gurvailsingh3849 11 месяцев назад
ਜਦੋ ਭਾਈ ਅਵਤਾਰ ਸਿੰਘ ਬ੍ਰਹਮ ਸ਼ਹੀਦ ਹੋ ਗਏ ਜਥੇਦਾਰ ਦੀ ਪੱਗ ਸ਼ਹੀਦ ਭਾਈ ਗੁਰਦੀਪ ਸਿੰਘ ਵਕੀਲ ਵਾਸੀ ਪਿੰਡ ਮਨਿਹਾਲਾ ਜੈ ਸਿੰਘ ਨੂੰ ਦਸਤਾਰ ਬੱਜੀ ਸੀ ਉਸ ਤੋਂ ਬਾਹਦ ਭਾਈ ਵਕੀਲ ਨੇ ਭਾਈ ਸਹਿਬ ਗੁਰਜੰਟ ਸਿੰਘ ਬੁੱਧਸਿੰਘ ਵਾਲੇ ਨੂੰ ਮੁਖੀ ਥਾਪਿਆ ਗਿਆ
@dhanwantmoga
@dhanwantmoga 10 месяцев назад
hanji veer bhai gurdeep singh ge kamla manihala nu pag bajhi ce even bhai gurdeep siangh ge and bhai budh singh wala di photo ve hai ekatheya di( pakistan wich),,,,even bhai satnam singh choslewad vi baad wich naal ce...,,,,,,but bhai gurdeep singh jaldi shaheed ho gaye and fer bhai bhudh singh wala cheef bane....bhai gurdeep singh ge bahot jaldi jhadai kar gaye san ..vese manihale de bahot singh shaheed hoye han...
@gurvailsingh3849
@gurvailsingh3849 10 месяцев назад
@@dhanwantmoga ਜੀ ਹੋਰ ਵੀ ਸਿੰਘ ਸ਼ਹੀਦ ਹੋਏ ਤਕਰੀਬਨ 12-16
@dhanwantmoga
@dhanwantmoga 10 месяцев назад
@@gurvailsingh3849 eston vi vadh Bhai gurlal singh manihala Bhai Ram Singh manihala Bhai Jaswinder singh…..Manihale de bahot singh shaheed hoye han
@gurvailsingh3849
@gurvailsingh3849 10 месяцев назад
@@dhanwantmoga ਜੀ
@gurvailsingh3849
@gurvailsingh3849 10 месяцев назад
@@dhanwantmoga ਜੀ ਗੁਪਤ ਸਿੰਘ ਵੀ ਸਨ
@yadwindersinghsidhu9279
@yadwindersinghsidhu9279 10 месяцев назад
ਭਾਈ ਸਾਹਿਬ ਦੀ ਸ਼ਹੀਦੀ ਦਾ ਕੋਈ ਪੱਕਾ ਪਤਾ ਕਿਸੇ ਕੋਲ਼ ਵੀ
@vanindersinghhundal9495
@vanindersinghhundal9495 5 месяцев назад
Sarkar ena nu attwadi kendi aa..par eh Saade lyi Baagi,Khadku te kaum lyi qurbani den waale saadi kaum de heere aa...Sanu maahn aa ena Yodhea te...Baljit bittu,kuki gill,Sukhi veer eh oh group si jinna 84 genocide,toh baad Singha di lathi dastar nu sade sir te dobara rakheya...ona kyi leader jaa koi vi iss genocide de which si ona nu gaddi chareya jive Lalit Maakn ,Arjun Dass,hardyal Sharma te hor vi kyi...ena da daava asi har os ghar tak gye jede responsible si is kum ch...par kyi action hoe kyi nai hoe..ona nu rabb hi bacha gya...They should be our idols...
@r.k3261
@r.k3261 9 месяцев назад
He was soo handsome
@simransandhu6492
@simransandhu6492 29 дней назад
Bilkul ji koi shak nai
@lovisingh403
@lovisingh403 3 месяца назад
ਏਨੂੰ ਸਭ ਕੁਝ ਪਤਾ ਖਾੜਕੂ ਸੰਘਰਸ਼ ਕਿਉਂ ਫੇਲ ਹੋਇਆ ਤੇ, ਕੇਹੜੇ ਕੇਹੜੇ ਦੁਸ਼ਮਣ ਨੇ ਸਿੱਖ ਕੌਮ ਦੇ ਖੁੱਲ ਕੇ ਦੱਸ ਬਿੱਟੂ
@Varinder_singh_PB13
@Varinder_singh_PB13 13 дней назад
Hun start kari aw jang 😅 Government nu desspresan vich pie a
@Harjeet1322
@Harjeet1322 10 месяцев назад
ਭਾਈ ਸਾਹਿਬ ਦਰਸ਼ਨ ਸਿੰਘ ਜੀ ਬਾਰੇ ਵੀ ਕੋਈ ਇੰਟਰਵਿਯੂ ਕਰੋ ਜੀ❤
@PrimeTimes
@PrimeTimes 10 месяцев назад
Which Darshan Singh are you talking about ?
@dhanwantmoga
@dhanwantmoga 9 месяцев назад
@@PrimeTimes mai Be Bhai Darshan singh ge Dala
@PrimeTimes
@PrimeTimes 9 месяцев назад
@@dhanwantmoga I’m not exactly getting your point. You may leave your number here and I can call you to have more information.
@KulwinderSingh-sh2jk
@KulwinderSingh-sh2jk 6 месяцев назад
👍🙏🏽🙏🏽🙏🏽🙏🏽
@khushjgrewal691
@khushjgrewal691 9 месяцев назад
Khalistan jindabad 🙏🙏
@hemsidhu4115
@hemsidhu4115 11 месяцев назад
Hem singh Sidhu.ak47. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jagasingh8627
@jagasingh8627 10 месяцев назад
Asi thuhadi izzat karde ah bai shaib par ik tanu benti ah esi rohani sansar chu jaan tu phela esi gal nu puri tara kholo shaheed Bai Harminder Singh sandhu de khatal bhare joh tuhade group tey blame lag da. Jey tusi dunyia tu jaan tu phela OSs gal naa kholeya sikha da tey pata nai par meriaa akha tusi gunegar raho gey OSs vich pahve galti see jaa sahi see sanu pata hona chai da ki gal se. Thank you bahki Tuhdi tey thude naal sey sare singha nu salute ah apni zindagi dah tey lahi kaum layi ik time tey
@warwithADHD
@warwithADHD 9 месяцев назад
Te Tu Salea dc lagga..teria akkhan ch...hahaha .sala fuddi jon da
@anandaaatam530
@anandaaatam530 6 месяцев назад
@MohammedAli-ff1ew
@MohammedAli-ff1ew 6 месяцев назад
We respect but please clarify about assassination of sardar hirminder sandhu
@rashpalsingh.randhawa7080
@rashpalsingh.randhawa7080 5 месяцев назад
ਕੋਮ ਦੇ ਹੀਰੇ 🙏🙏🙏❤️❤️
@shardakaur7116
@shardakaur7116 10 месяцев назад
ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਦਾਬਦ ਖਾਲਸਿਤਨ ਜ਼ਿੰਦਾਬਾਦ
@dhanwantmoga
@dhanwantmoga 10 месяцев назад
i think bhai saab jo 23 minute 30 second te jo moga action das rahe oh (25/6/89) nu 30 rss members and crpf de jawan sodhen di gall hai....jo sikh kaom bare bahot bakwas karde san...
@user-zp8sd7hy4b
@user-zp8sd7hy4b Месяц назад
Lion
@user-zp8sd7hy4b
@user-zp8sd7hy4b Месяц назад
The Lion
@TG_MAFIA674
@TG_MAFIA674 10 месяцев назад
Pai sahab g das ap gnu 1991vich gara de hate Mila c amritsar
@daljitsingh1862
@daljitsingh1862 11 месяцев назад
Veer ji, tell something about kale kachyan wale.
@Shergill923
@Shergill923 10 месяцев назад
ਸਾਡੇ ਨਾਲ ਦੇ ਪਿੰਡ ਸ਼ੇਰਗੜ੍ਹ ਹੁਸ਼ਿਆਰਪੁਰ ਚ 5,6 ਕਾਲੇ ਕਸ਼ਿਆਂ ਵਾਲੇ ਫੜੇ ਸੀ,ਸਾਰੇ ਪੁਲਿਸ ਵਾਲੇ ਹੀ ਨਿਕਲੇ ਫਿਰ ਪਿੰਡ ਵਾਲਿਆਂ ਨੇ ਮਾਰ ਕੇ ਪੁੱਠੇ ਟੰਗਤੇ
@charanjit6264
@charanjit6264 5 месяцев назад
ਅਜੇ ਕਹਿਦੇ ਨੇ ਪੁਲਸ ਤਸਦੇਦ ਕਰਦੀ ਸੀ ਅਹ ਵੇਖਲੋ ਹਾਲ ਇਹਨਾਂ ਦਾ ਪੁਲਸ ਦੇ ਧਕੇ ਨੀ ਚੜਿਆ ਸੇ
@harjigill8251
@harjigill8251 11 месяцев назад
ੲੇ ਪੰਜਾਬ ਦੀ ਧਰਤੀ ਅਾ ਅੈਥੋ ਯੋਧੇ ਮੁੱਕਣੇ ਨੀ,,,,,,
@SukhpalSukh-iq5do
@SukhpalSukh-iq5do 11 месяцев назад
ਖਾਲਿਸਤਾਨ ਜ਼ਿੰਦਾਬਾਦ
@surinderpalsingh9389
@surinderpalsingh9389 11 месяцев назад
Begane putt dhaken dide a cia ch Tarak eh kirdar gire hoe se bache chakne apne bari chika marde o
@jotsidhu4007
@jotsidhu4007 10 месяцев назад
Pai sahib clear kriyo tuc ki kiha
@dhanwantmoga
@dhanwantmoga 10 месяцев назад
dor fete muhe......gall karn de...agllya jawaniya la detiya ...je ahna jawak chakne ce fer pau di degree shadan di ki lood ce...paisa tan job wich bahot ban jana ce...
@KIAAGENT
@KIAAGENT 11 месяцев назад
Telegram te channel aa 7 days course of Khalistan ohnu jwaab davo page bnake putha bolda sikha nu hindua nu
@shivbishnoi172
@shivbishnoi172 5 месяцев назад
Kom de bahuder
@GursewakSidhu-bt5bn
@GursewakSidhu-bt5bn 10 месяцев назад
ਸਿੰਘ ਸੂਰਮੇ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਾਣ ਹੈ ਸਿੰਘਾਂ ਸੂਰਮਿਆਂ ਉੱਪਰ
@user-dv8kz2dr7k
@user-dv8kz2dr7k 10 месяцев назад
A jodean di dharti a
@shreeswarajpanchal4362
@shreeswarajpanchal4362 2 месяца назад
Why he used to hate hindus? Bhindrawale never hated hindus
@PrimeTimes
@PrimeTimes 2 месяца назад
True Sikh, Muslim, Christian, or Hindu doesn't hate anyone, but one could feel what they believe.
@bestdabapu7183
@bestdabapu7183 11 месяцев назад
Bittu Chora Te PANJWAR DONO Cat Puna karde C 👈
@PrimeTimes
@PrimeTimes 11 месяцев назад
Would you like to disclose the information you have on camera ? Kindly introduce yourself with your real name and where you are from before making such a statement. Thank you for watching.
@amangrewal2235
@amangrewal2235 10 месяцев назад
es tra tere vargay kuttay billay bout pounk de ah agar tu sacha fir camera tey ay ke saboot de ke gal kar .es tra pounkan nall kug nahi houna sanu patta sade singha varay per agar tenu roti de tukde di lodd ah dass per eh bakbass bandh kar kuttiya ........Aman Toronto.
@kuldeepbahad5318
@kuldeepbahad5318 9 месяцев назад
Par tusi saste vich gwa liya, eh kam punjabia ne pehli var nhi kita ehna ne ta punjabia da raaj saste vich gwa lia c
@butasingh9024
@butasingh9024 10 месяцев назад
Dasya Java Budh Sigh wala Kis. Sal SahidHoia
@pargatdhaliwal3198
@pargatdhaliwal3198 Месяц назад
29 ਜੁਲਾਈ 1992 ਨੂੰ
@realman9835
@realman9835 27 дней назад
You wasted urs life unfortunately and you hurt your family too
@shagandeep8772
@shagandeep8772 10 месяцев назад
Bhai gurjant singh jindabaad khalistan jindabaad
@Preetkamalsingh180
@Preetkamalsingh180 2 месяца назад
ਏਹ ਤਾਂ ਦੱਸੋ ਭਾਈ gurjant ਸਿੰਘ ਦੀ ਮੁਖਬਰੀ ਕਿਸਨੇ ਕੀਤੀ ਸੀ
@simransandhu6492
@simransandhu6492 29 дней назад
Gurdeep singh ne
@Preetkamalsingh180
@Preetkamalsingh180 29 дней назад
@@simransandhu6492 ਏਹ ਕੌਣ ਸੀ
@simransandhu6492
@simransandhu6492 29 дней назад
@@Preetkamalsingh180 Eh kirtania c bhai wadhava singh babbar da khas banda c
@Preetkamalsingh180
@Preetkamalsingh180 29 дней назад
@@simransandhu6492 ਪੁਲਸ ਦਾ ਮੁਖਬਰ ਸੀ????
@lovisingh403
@lovisingh403 3 месяца назад
ਇਹ ਬੰਦਾ ਆਵਦੇ ਅੰਦਰ ਬਹੁਤ ਕੁਝ ਲੁਕਾਈ ਬੈਠਾ ਖੁਲ ਕੇ ਕੁੱਝ ਨੀ ਦੱਸਦਾ, ਕੀ ਚੱਕਰ ਹੈ
@jesusourlord9745
@jesusourlord9745 2 месяца назад
How shamefully you are telling stories of killing people. Calling it ‘action’ doesn’t make it a lesser evil. Even at this stage of life you have no remorse of what you have done throughout your life.
@BillooBakra
@BillooBakra 6 месяцев назад
Bittoo badmash
@SatnamSingh-uq8jq
@SatnamSingh-uq8jq 11 месяцев назад
ਮੇਰੀ ਕੌਮ ਦੇ ਹੀਰੇ
@jaggajatt2524
@jaggajatt2524 11 месяцев назад
Ustad Kuldeep manak sab da fan c gurjant singh budhsingh wala
@user-lr4he2ml1u
@user-lr4he2ml1u 5 месяцев назад
Gurjant Singh Budh Singh Wala yah vahi hai na bhai sahab jinhone Jagraon mein train rukva kar nahate logon Ko goliyon se bhuna tha aur jab goliyan khatm ho gai FIR Talwar se kaatna shuru kar diya tha per Insan bahut acche the
@HarpreetSingh-pu9vl
@HarpreetSingh-pu9vl 3 месяца назад
Menu lgda bittu kaum da oh taut bnda jine sare singh saheed kra dite te app aram nal zindgi kd reha.
@gokhibrar5984
@gokhibrar5984 Месяц назад
Waheguru ji❤
@MandeepKaur-nz3gs
@MandeepKaur-nz3gs 8 месяцев назад
Waheguru ji
@SatnamSingh-qf2kz
@SatnamSingh-qf2kz 10 месяцев назад
Waheguru ji 🙏🙏🙏
@harbhinderkaur7885
@harbhinderkaur7885 11 месяцев назад
🙏🙏
@ParminderDhami
@ParminderDhami 11 месяцев назад
Bittu bhaji tuhanu sare singha da naam mooh jubaani yaad aa
@user-nt4qo5tv9z
@user-nt4qo5tv9z 10 месяцев назад
ਭਾਈ ਸਾਹਿਬ ਭਾਈ ਦਲਜੀਤ ਸਿੰਘ ਖਾਲਸਾ ਪੰਜ ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਸਨ ਜਿਸ ਕਰਕੇ ਜੁਝਾਰੂਆ ਨੂੰ ਇੱਕ ਲੜ੍ਹੀ ਵਿਚ ਇਕੱਠੇ ਰੱਖਣਾ ਪੰਜ ਮੈਂਬਰੀ ਪੰਥਕ ਕਮੇਟੀ ਦੀ ਜਿੰਮੇਵਾਰੀ ਸੀ
@VarinderSingh-jy1dv
@VarinderSingh-jy1dv 2 месяца назад
Waheguru ji
@bhullar3555
@bhullar3555 4 месяца назад
Waheguru ji
@Free_fire_pro_Max_deep
@Free_fire_pro_Max_deep 10 месяцев назад
Waheguru ji
Далее