Тёмный

بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ 

khabaraab ਖ਼ਬਰਆਬ
Подписаться 106 тыс.
Просмотров 212 тыс.
50% 1

بیٹا پیسے نہیں لینےPutt Tusi Sade Deson aye je, Pese nahi lene ਪੁੱਤ ਤੁਸੀਂ ਸਾਡੇ ਦੇਸੋਂ ਆਏ ਜੇ
#Oldmemories #chardapunjab #hindumuslim #punjabpartitionstories #pakistan #lehndapunjab

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 267   
@karanveerkaranveer1434
@karanveerkaranveer1434 Год назад
ਚੜ੍ਹਦਾ ਤੇ ਲੈਂਦਾ ਪੰਜਾਬ ਜ਼ਿੰਦਾਬਾਦ
@satwinderpawar9532
@satwinderpawar9532 Год назад
ਚੜ੍ਹਦਾ ਤੇ ਲਹਿੰਦਾ ਨੀ ਪੰਜਾਬ ਜਿੰਦਾਬਾਦ
@JagjitSingh-xv4br
@JagjitSingh-xv4br Год назад
ਬੇਬੇ ਦੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ।❤❤
@tarsemwalia2401
@tarsemwalia2401 Год назад
ਭੱਠੀ ਵਾਲ਼ੀ ਬੇਬੇ ਨੂੰ ਪੈਰੀਂ ਪੈਣਾ ❤
@gurdialkumar4407
@gurdialkumar4407 Год назад
ਦੇਸੋਂ ਆਏ ਪੁੱਤਰਾਂ ਨੂੰ ਵੇਖ ਬੇਬੇ ਦਾ ਪਿਆਰ ਜਗਿਆਂ, ਦੇਖੀ ਅਪਣੱਤ ਤੇ ਅੱਖਾਂ ਵਿੱਚੋਂ ਹੰਜੂਆਂ ਦਾ ਭਾੜਾ ਵਗਿਆ
@sukhwinderhaher5878
@sukhwinderhaher5878 Год назад
ਭੱਠੀ ਵਾਲੀ ਬੇਬੇ ਨੂੰ ਸਤਿ ਸ੍ਰੀ ਆਕਾਲ ਜੀ
@TheLovelybhangu_
@TheLovelybhangu_ Год назад
ਬਾਈ ਸੱਚ ਆਖਾਂ ਤਾਂ ਸਾਰੀ ਵੀਡਿਓ ਹਲਕੀ ਮੁਸਕਰਾਹਟ ਨਾਲ ਦੇਖੀ ਆ , ਕਿ ਕਿੰਨਾ ਮੋਹ ਕਰ ਰਹੀ ਆ ਬੀਬੀ ਰੱਬ ਦੋਵੇਂ ਘਰਾਂ ਨੂੰ ਸਲਾਮਤ ਰੱਖੇ 🌸❤️
@AmarjeetKaurSandhu174
@AmarjeetKaurSandhu174 Год назад
ਹਏ ਰਬਾ ਕਿੰਨੀ ਗਰੀਬੀ ਫਿਰ ਵੀ ਐਨਾ ਸਬਰ ਸੰਤੋਖ 🎉
@bhupinderarora3756
@bhupinderarora3756 Год назад
You are absolutely right Baba Farid Baba Kabir ji also lived very similar life. 🙏🇨🇦
@ParkashSingh-yo9hy
@ParkashSingh-yo9hy 3 месяца назад
Bahut vadhia bha g
@jagdeep9264
@jagdeep9264 Год назад
ਬਾਈ ਤੂੰ ਕਰਮਾਂ ਵਾਲਾ
@bakhshishsingh4983
@bakhshishsingh4983 10 месяцев назад
Mshiban Beebi de Payar Nu Charde Punjab Vallon Dher sara Payar
@bakhshishsingh4983
@bakhshishsingh4983 10 месяцев назад
Lehnde Vich Sadi Bhain ne Charde Veeran ton Paise Nahi Laye mata da Payar te Lehnde punjab de Sade Veer Bhaina Nu charde Punjab da Dher Sara Payar
@preetsukh5294
@preetsukh5294 Год назад
ਵਾਹ ਰॅਬਾ ਬੜੀ ਦਲੇਰ ਬੀਬੀ ਹੈ ਰॅਬ ਚੜਦੀ ਕਲਾ ਚ ਰॅਖੇ ਬੇਬੇ ਨੂੰ
@Sangat-darshan
@Sangat-darshan Год назад
ਬਚਪਨ ਯਾਦ ਆ ਗਿਆ ਜੀ
@ramsharma2760
@ramsharma2760 Год назад
Maataji da Dil bahut bada hai jisdey vich rabbi pyar vasda hai rab maata ji nu khushrakhey
@Shahidiqbal-oe4jd
@Shahidiqbal-oe4jd 5 месяцев назад
RAB PAK Ka Name capital words me likha kro
@ShailendraAwasthi-w6b
@ShailendraAwasthi-w6b 4 месяца назад
Itna saccha pyar Amma ka meri maa aur inme fark nahi love from india
@SukhwinderSingh-dq2xt
@SukhwinderSingh-dq2xt Год назад
ਕਿਨਾਂ ਪਿਆਰ ਪੰਜਾਬੀ ਜ਼ੁਬਾਨ ਵਿਚ।ਪਰ ਸਿਆਸਤਦਾਨਾਂ ਨੇ ਖ਼ਤਮ ਕਰ ਦਿੱਤਾ।
@punjabloveskitchen7226
@punjabloveskitchen7226 Год назад
ਸਾਡੇ ਪੰਜਾਬ ਵਿੱਚ ਇਹ ਪਿਆਰ ਖਤਮ ਹੋ ਗਿਆ ਪਾਕਿਸਤਾਨ ਵਿੱਚ ਲੋਕ ਪਿਆਰ ਕਰਨ ਵਾਲੇ ਆ ਅਸੀ ਆਪਣੇ ਘਰਾਂ ਵਿੱਚ ਇਸ ਮੋਹ ਨੂੰ ਤਰਸਦੇ ਰਹਿੰਦੇ ਸਾਡੇ ਪੰਜਾਬ ਵਿੱਚ ਸਿਰਫ ਲਾਲਚ ਪੈਸੇ ਦਾ ਹੀ ਰਹਿ ਗਿਆ ਵਾਹਿਗੁਰੂ ਜੀ ਮਹਿਰ ਕਰਨ
@jagdevkaur3144
@jagdevkaur3144 Год назад
ਸਤਿ ਸ੍ਰੀ ਅਕਾਲ ਬੇਬੇ ਜੀ 👌👌👌🌹🌹❤️🎉😊👏
@user-kSSingh
@user-kSSingh Год назад
ਮਾਲਕਾ🙏🙏 ਬੇਬੇ ਜੀ ਨੂੰ ਚੜਦੀ ਕਲਾ ਬਖਸ਼ੀ🙏🙏
@parmindermehra5904
@parmindermehra5904 6 месяцев назад
ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ❤❤❤❤❤,🇮🇳🇮🇳🇮🇳🇮🇳🙏🙏🙏🙏
@parmindermehra5904
@parmindermehra5904 6 месяцев назад
ਬੇਬੇ ਦੀਆਂ ਗੱਲਾਂ ਸੁਣ ਕੇ ਦਿਲ ਭਰ ਆਇਆ ਬੇਬੇ ਤੈਨੂੰ ਦੇਖ ਕੇ ਮੈਨੂੰ ਆਪਣੇ ਦਾਦੀ ਦਾਦਾ ਜਾਦ ਆ ਗਿਆ ਮੇਰੇ ਦਾਦੀ ਜੀ ਭੱਠੀ ਭੁੱਨ ਦੀ ਸੀ ❤❤❤❤❤❤❤,🇮🇳🇮🇳🙏🙏🙏🙏
@zafarIqbal-eb6dp
@zafarIqbal-eb6dp Год назад
فخر ہے اِس غریب دائیہ پر جسنے ایک مہمان سے بہت اعلٰی مہمان نوازی کا ثبوت دیا اور خُوداری ایسی کہہ کہہ پیسے واپس کر دیے حالانکہ ودیشی مہمان نے دینے کی بہت کوشش کی ماں جی بیشک غریب تو ہے مگر خُوداری بھی رکھتی ہے ہمارے سیاسی لیڈران کے مُنہ پر جُتا ہے جو پیسے کی خاطر ملک اور قوم کی انا کا سودا کرتے ہیں اور اِنکے پیٹ پھِر بھی نہیں بھرتے
@punjabilazami9713
@punjabilazami9713 Год назад
apna sanjha punjab eh mail dek k akah cho panni a gea..Bibi nu bahut payar and respect..Pyar from ludhiana(Canada)
@mohidimran427
@mohidimran427 4 месяца назад
Hamara Village b Ludhiana ma tha
@moinkharal
@moinkharal Год назад
bhai Allah di qasam sady dil vich bahot tuhady wasty muhabbat a mera dil tadapda a apna charda punjab vekhan nu
@goldentable34
@goldentable34 Год назад
Bahi es siddu mosu wala ko kyu mar dya zalimo ny from Peshawar 🇵🇰
@dhillonboys2579
@dhillonboys2579 Год назад
Bhai aio charde Punjab thuhada savagat aw charde Punjab wale v bhot pyr krde hun ja aj border khul jan sara charda Punjab lenda Punjab ajuga eni mahobat aw
@moinkharal
@moinkharal Год назад
@@dhillonboys2579 tuhadi muhabbat da shukria
@HarminderSingh-wy4ru
@HarminderSingh-wy4ru Год назад
ਚੜ੍ਹਦਾ ਪੰਜਾਬ ਲੈਂਦਾ ਪੰਜਾਬ ਜਿਦਾਂਬਾਦ🙏🙏🙏🙏🙏
@komalpreetkaur1472
@komalpreetkaur1472 Год назад
❤ ਦਿਲ ਖੁਸ਼ ਹੋ ਗਿਆ ਮਾਤਾ ਜੀ ਨੂੰ ਦਾਣੇ ਪਾਉਂਦੇ ਦੇਖ ਕੇ ਅਸੀਂ ਜਦੋਂ ਛੋਟੇ ਹੁੰਦੇ ਸੀ ਤਾਂ ਅਸੀਂ ਵੀ ਆਪਣੇ ਚੜ੍ਹਦੇ ਪੰਜਾਬ ਚ ਦਾਣੇ ਭਨਾਉਣ ਭੱਠੀ ਤੇ ਜਾਂਦੇ ਹੁੰਦੇ ਸੀ ਦੇਖ ਕੇ ਆਪਣਾ ਬਚਪਨ ਯਾਦ ਆ ਗਿਆ ਸਤਿ ਸ੍ਰੀ ਅਕਾਲ ਬੇਬੇ ਜੀ
@pavitargill7708
@pavitargill7708 Год назад
ਭੱਠੀ ਵਾਲੀ ਬੇਬੇ ਦਾ ਕਿਹੜਾ ਪਿੰਡ ਹੈ ਏਧਰ ਦੇਸ ਵਿੱਚ
@BalbirSingh-co3zb
@BalbirSingh-co3zb Год назад
❤ love from East Punjab Kalanaur To bibi Mazida old culture like a old Furness for popcorn very nice video thank you 🌹🙏🙏🌹🇮🇳
@tarsemwalia2401
@tarsemwalia2401 Год назад
ਆਦਮੀ ਆਦਮੀ ਸੇ ਮਿਲਤਾ ਹੈ ਦਿੱਲ ਮਗਰ ਕੰਮ ਕਿੱਸੇ ਸੇ ਮਿਲਤਾ ਹੈ ਪਾਕਿਸਤਾਨੀਆਂ ਅਤੇ ਪੰਜਾਬੀਆਂ ਦਾ ਦਿੱਲ ਐਸੇ ਤਰ੍ਹਾਂ ਮਿਲ਼ਿਆ ਰਹੇ ਸਰਕਾਰਾਂ ਬੇਬੇ ਦੀ ਭੱਠੀ ਵਿੱਚ ਪੈਣ
@narsiram8316
@narsiram8316 10 дней назад
Love from Indian Punjab 🎉🎉🎉🎉🎉
@NarinderKaur-lo5vv
@NarinderKaur-lo5vv Год назад
Veer g eh ik expansive video aa.. Very thanks for sharing with us dear.. Bibi Mazida g nu sadi sat shiri akaal kehna g.. 🙏🙏🙏🙏
@SatpalVirdi-rm7ze
@SatpalVirdi-rm7ze Год назад
Rabb tuhanu chardi kalah ch rakhe mata ji 🙏🏻🙏🏻
@elish-7171
@elish-7171 Год назад
Bahut vadia lagga ji...Saanu apna pind te bachpan de din yaad aa gaye...assi apni beji naal chhote hunde Daane bhunaan jaande c...ainni khushi hundi c.dass nahi sakde... My ancestors village was also in Pakistan...36 Chak Lyallpura... Pls ussnu bhi dikhana. Mataji sada khush rehen...Pyaar vadd de rehen..
@chopaal7259
@chopaal7259 5 месяцев назад
Rab Selamt Rekhy Welcome lyallpur
@ghulammuhammad8982
@ghulammuhammad8982 Год назад
Love from Pakistan bro 😢🙏
@explorenewthoughts
@explorenewthoughts Год назад
Love u from charda Punjab bro
@kulbirsinghbawa7355
@kulbirsinghbawa7355 Год назад
Bebe nu matha tekna banda hei. She be enjoyed healthy long life. 🎉🎉🎉
@gurpalsingh5609
@gurpalsingh5609 5 месяцев назад
ਬੇਬੇ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ
@khizarhayatindianscooty6526
5star hotal waleyaan toon maa da dil wada aey kyun key hotal wale te ameer hondey ne uhna noon faraq nei painda ❤ Khizar chughtai waziraba pakistan
@queennikki01
@queennikki01 Год назад
very heart touching. thanks for sharing.
@rajeshmandahad2273
@rajeshmandahad2273 Год назад
Pakistan ke punjabiyu ne etne pyari punjabi bhasha kyu chadi
@riffatararana1750
@riffatararana1750 Год назад
Pakistan me log bht mhbt aur ezat karty hn indian punjab walon sy❤🇵🇰
@jasbirkauruppal3673
@jasbirkauruppal3673 Год назад
Bhaatti .... lovely .... geet lovely... her love .... kya baat
@pargatsingh3637
@pargatsingh3637 Год назад
Sare Pakistan de vaasi veeran nu pyar bhari sat shri akaal
@Sher-Da-Abba
@Sher-Da-Abba 5 месяцев назад
dhannaywaad veer ji
@ravinderkainth1292
@ravinderkainth1292 Год назад
Bibi Mazida ji love you thanks veer ji sharing the video 🙏👍❤️
@MuzammilHussain-p2f
@MuzammilHussain-p2f 5 месяцев назад
Mujhy madjian bibi Naam itni shidat sy mohabbat Hy mn alfaz mn bata nhi skta Meri Ami ka Naam majidan bibi tha Jo mujhy 6 ki Umar mn chor kr allah ko piyari hoye.🥺
@savitavohra3786
@savitavohra3786 Год назад
Waah serdaar ji ..bhut sunder..ma te ma hundi e..jithey merji howe dunia te..😢😊
@parmjitsingh5411
@parmjitsingh5411 Год назад
ih punjab bolda jeen mere watna diyan maawan te ghar ghar putt jwaan
@mnawaznawaz4131
@mnawaznawaz4131 Год назад
Sardar G zinda Abad,,,, Love 💕 you,,,,
@inderjeetsinghbhagrana2214
@inderjeetsinghbhagrana2214 Год назад
Sidhu bai nu jinna pyar pakistan krda na onan India v ni ...khaskar othon de bachey
@SurinderSingh-yz2pg
@SurinderSingh-yz2pg Месяц назад
Respected ਮਾਤਾ ji Great From India
@Jassi-Buttar
@Jassi-Buttar Месяц назад
Jeondi Reh maa Teri maa Umer parmatma Umer lambi kare 💖💕💕💞🌹🎂
@Daske.WaleSahi
@Daske.WaleSahi Год назад
Bahut pyar karde aa sade Lehnde Punjab Wale Bhraa main 2 vari ja ke aayan bahut Maan Sanman ditta ehna Lokkan ne
@MalikAqib-xq1gj
@MalikAqib-xq1gj Год назад
Very Nice Veer Ji I am Lyallpur Faisalabad Punjab Pakistan 🇵🇰 Chak No 124 JB
@Globalflavors
@Globalflavors Год назад
Paji... yaar tussi ess mata nu ik suit khareed dena c... my heart melted looking at her. Mata Zindabad!
@shoukatali7870
@shoukatali7870 3 месяца назад
so respect proud of our mother of nations i m crying now watching video of mother .i feel very proud of our mother Allah SWT bless her i love mother of nations........from west Yorkshire UK 🇬🇧
@jjimmy9763
@jjimmy9763 Год назад
Bahut Pyare log ne Pakistani Punjabi
@Fit_pluse96
@Fit_pluse96 Год назад
#bebe meri umar b apko lg jaye…. Itna pyar krne wale log hai…. #pakistani logo k liye kitna zehar bhra ja rha hai but yeh dekhlo log
@s.sidhu.s1816
@s.sidhu.s1816 Год назад
ਬੇਬੇ ਜੀ ਨੇ ਸਾਨੂੰ ਦੱਸ ਦਿੱਤਾ ਕਿ ਦੋਵੇ ਪੰਜਾਬ ਪਿਆਰ ਦੇ ਭੁੱਖੇ ਖੱਨ । ਪੈਸੇ ਦਾ ਕੋਈ ਮੁਲ ਨਹੀ।
@JasveerSingh-ji4sl
@JasveerSingh-ji4sl Год назад
ਇਹ ਸਾਡੇ ਰੰਗਲੇ ਪੰਜਾਬ ਦੀ ਅਸਲੀ ਤਸਵੀਰ ਰੱਬ ਸੋਹਣਾ ਸਾਡੇ ਸੋਹਣੇ ਦੇਸ਼ ਪੰਜਾਬ ਨੂੰ ਛੇਤੀ ਹੀ ਅਜ਼ਾਦੀ ਬਖਸ਼ਿਸ਼ ਕਰੇ
@jassi03purewal40
@jassi03purewal40 Год назад
Veer tuhadi kismat changi tuc sanjha Punjab gaye ho
@kirpalsingh9402
@kirpalsingh9402 2 месяца назад
ਵੱਡੇ ਪੰਜਾਬੀ ਦੇ ਹੇਜਲੇ, ਉਏ ਬੇ ਸ਼ਰਮੋ ਤੁਹਾਨੂੰ ਟਿਪਣੀਆਂ ਕਰਨ ਵਾਸਤੇ ਅੰਗਰੇਜ਼ੀ ਹੀ ਲੱਭੀ ਹੈ, ਪੰਜਾਬੀ ਚ ਨੀ ਮਰ ਸਕਦੇ ਤੁਸੀਂ ।
@funtoenjoy
@funtoenjoy 3 месяца назад
Mata ne bhut pyar dita, kyunki oh keh rahi hai "Putt tusi sade Deso ayo je". Mitti da moh hamesha yadd renda, 1947 Di Peed, hun tak v chees bhardi hai, sirf te sirf hunju hi ne.
@QurbanRao45
@QurbanRao45 3 месяца назад
Love you bro from Pakistani veer
@ravinderkaur6335
@ravinderkaur6335 Год назад
Love from India ❤❤
@SukhjinderSingh-bk5iu
@SukhjinderSingh-bk5iu Год назад
ਖਿਲੇ ਫੁਲੇ ਰੋਲ ਲਏ ਆਸ਼ਕਾਂ ਨੇ ਰੋੜੇ ਲੈ ਘਰਾਂ ਨੂੰ ਚਲੀਆਂ ਨੀ ਬੜੀ ਡੂੰਘੀ ਗਲ ਕਹੀ ਮਾਤਾ ਨੇ ਇਹ ਸੂਫੀ ਸੰਤ ਦੇ ਬੋਲ ਨੇ ਜਿਵੇਂ ਸਿਆਣਾ ਬੰਦਾ ਭੁੱਜੇ ਦਾਣਿਆ ਤੋ ਖਿਲੇ ਰੋਲ ਲੈਂਦਾ ਥੱਲੇ ਪਕੇ ਦਾਣੇ ਛੱਡ ਦਿੰਦਾ ਇਸੇ ਤਰਾਂ ਰਬ ਦੇ ਆਸ਼ਕ ਨਾਮ ਦਾ ਮੋਤੀ ਚੁੱਕ ਲੈਂਦੇ ਆ ਤੇ ਮਾਇਆ ਰੂਪੀ ਰੋੜ ਮਨਮੁੱਖ ਦੇ ਹਿੱਸੇ ਆਇਆ ਭਗਤ ਕਬੀਰ ਸਾਹਿਬ ਜੀ ਵੀ ਕਹਿੰਦੇ ਸੰਤਹੁ ਮਾਖਨ ਖਾਇਆ ਛਾਛ ਪੀਏ ਸੰਸਾਰ ❤
@baldevsingh3568
@baldevsingh3568 Год назад
Siasi leaders di siasi bhukh ne aam loka nu vichhod ditta
@JaspritSingh-w8s
@JaspritSingh-w8s Год назад
Waheguru Bibi dia har tmmna puria kre❤
@balvinderkaurkhalsa5336
@balvinderkaurkhalsa5336 Год назад
Very nice 💐🙏
@kirandeepbhatia5600
@kirandeepbhatia5600 Год назад
So sweet of ਬੇਬੇ ਜੀ ❤
@DevSingh-tm4eq
@DevSingh-tm4eq Год назад
Rab Mata ji nu tandrusti bakhshan. Lambiaan umraan bakhshan.❤
@Komalsingh-xu8ir
@Komalsingh-xu8ir Год назад
Very nice.Well done Bebe.
@swarnsingh6145
@swarnsingh6145 5 месяцев назад
ਇੱਕ ਹਜ਼ਾਰ ਰੁਪਏ ਦੇ ਕੇ ਆਉਣੇ ਸੀ ਮਾਤਾ ਨੇ ਕਿਨਾ ਸਤਿਕਾਰ ਕੀਤਾ ਤੁਹਾਡਾ ਼਼਼ਲੱਖ ਲਾਹਨਤਾਂ। ਬੱਚਿਆ ਨੂੰ। ਦੋ ਸੋ ਰੂਪੇ ਦੇ ਬਿਸਕੁਟ ਵੰਡ ਦੇਣੇ ਸਨ ਇੰਡੀਅਨ ਪੰਜਾਬੀਉ ਬਗਾਨੇ ਘਰੋ ਖਾਣ ਹੀ ਹਿੱਲੇ ਹੋ
@abanga5028
@abanga5028 4 месяца назад
Bebbe ji diyan gullan sunke apna bachpan yaad a gaya,akkhan vich rona a gaya. Permaatma ji bebbe ji nu bahut bahut sehat ate lambi umar bakshan.
@sukretasharma9919
@sukretasharma9919 2 месяца назад
Babe Ji nu Bhagwan ji koi dukh na devay. Tandrusti bhakhshe
@MuhammadIlyas-le3gd
@MuhammadIlyas-le3gd Год назад
Love from lahnda Punjab
@gurbakshsingh7858
@gurbakshsingh7858 Год назад
Very nice well done Mata ji
@Randhirsingh.
@Randhirsingh. Год назад
L❤ve u Pakistan
@wvp2491
@wvp2491 4 месяца назад
We love you our brave Punjabi Sikh brothers and sisters.
@dawindersinghrathore4395
@dawindersinghrathore4395 Год назад
Bebe ji love you bahut saara
@guljarsingh9726
@guljarsingh9726 Год назад
Kash dono mulk ik ho jan🙏
@Person12762
@Person12762 Год назад
Gujar singh ap ko maloom hona chahiay Pakistan angrezoun nay apnay mufad kay liay banaya tha jis say Sara hindustan aur saray hindustan kay log zulm say maray gay thay yeh angrezoun kee sazish thee
@longlivelogic8128
@longlivelogic8128 4 месяца назад
Peace and love from Punjab, Pakistan 💚🇵🇰
@KulwinderSingh-tr4sb
@KulwinderSingh-tr4sb 4 месяца назад
Punjabi pyaar de bhukhe hunde aa ki lehnda te ki charda eh punjab va ehnu n vandi😢😢😢😢
@Quest3669
@Quest3669 2 месяца назад
Bada dil punjab ka .....bebe jeeti rahe 100 saal 😊🎉❤
@Aqsaarif-i7g
@Aqsaarif-i7g 8 дней назад
0:15 ❤❤❤I really love you paji big fan from Pakistan
@AbdulKhan-kj5mk
@AbdulKhan-kj5mk Год назад
Waheguru ji ena piyaar🙏🙏🙏
@perminderbisran3905
@perminderbisran3905 Год назад
Thank you veer ji 👍🙏
@EagleSinghVlogs
@EagleSinghVlogs 4 месяца назад
What gesture by baybayjee...on the contrary i have a question that why the partition happened. ??
@sanaullahbhatti1684
@sanaullahbhatti1684 4 месяца назад
Great mother .after long time I saw bhutti as well ❤❤
@swarnsingh3071
@swarnsingh3071 Год назад
I am just awestruck and wordless.
@AjmalKhan-yf4vo
@AjmalKhan-yf4vo Год назад
❤❤❤❤ kya bhai jaan aap Pakistan mein hai Jay India mein wapas chale gaye ho aap bata ❤❤❤❤❤❤
@azharnawazchatha6160
@azharnawazchatha6160 Год назад
Love ❤from Pakistan gujranwala
@scg8983
@scg8983 Год назад
Ba,would. Babey.... Sandhu Sahab.....Khali. Rod nahi leyay.....Babey ne. Mohabbatan di. Potli ban ti... Khush raho. Sandhu Sahab
@pargatsingh3637
@pargatsingh3637 Год назад
Chardi klach raho sda abaad rho sjno love you
@randhirbal9502
@randhirbal9502 Год назад
Mere Bapu ji v Pakistan (chak No 287 mintgumri, (pakpattan) ton aaye c (Vill+Po,Sathiala (Amritsar) 😢😢😢😢
@asifgujjar5696
@asifgujjar5696 5 месяцев назад
M v Montgomery to han
@KulwinderSingh-dc6be
@KulwinderSingh-dc6be 3 месяца назад
Very great Good job vir i solute Pakistani mata Majidan bibi
@gshara1
@gshara1 Год назад
ਵਾਹਿਗੁਰੂ ਜੀ ਮਿਹਰ ਕਰੋ ਜੀ ਬੇਬੇ ਜੀ ਤੇ ਅਤੇ ਲੰਬੀਆਂ ਉਮਰਾਂ ਬਖਸ਼ੋ ਜੀ। 🙏
@makhan4254
@makhan4254 Год назад
Waheguru mehar karay God bless mata ji....
@blackswan6963
@blackswan6963 Год назад
Great old ;ady.....dont see them anymore in E Punjab !! GOD BLESS !!
@AnwarKhan-jj2ud
@AnwarKhan-jj2ud Год назад
Bahut sohni vedio ❤
@BakshishSingh-t6u
@BakshishSingh-t6u 3 месяца назад
Love you maata jii. Aapa ek he hna PANJABE EK DESH PANJAB🎉❤😢🎉❤
@khawarmurid5146
@khawarmurid5146 4 месяца назад
Salute to such people. Great respect and love.
@YuviSingh-ji3li
@YuviSingh-ji3li Год назад
Very nice ji
@SukhwinderKaur-en9iv
@SukhwinderKaur-en9iv Год назад
Bebe ji ko slaam te ghutt k jaffi
@markgill7284
@markgill7284 Год назад
Sade deso aye tusi put, ma nahi lene paisse. Bebe da pyar kai lakha ruppe to changa ha. Sab Punjabi apis vich bhara han.
@HarjinderSingh-rk5gf
@HarjinderSingh-rk5gf Год назад
Very nice vedeo batala
@mnawaznawaz4131
@mnawaznawaz4131 Год назад
Love 💕 you Dalla gurdaspur
@bhupindermasih4009
@bhupindermasih4009 2 месяца назад
My mother name is majida love you Mata ji
@bhupinderarora3756
@bhupinderarora3756 Год назад
Waheguru Mehar Kari mere malka Eho jia manjar pher kadi na hove 🙏
Далее
Cool Parenting Gadget Against Mosquitos! 🦟👶
00:21