Тёмный

ਅਕਾਲੀ ਦਲ ਅੰਮ੍ਰਿਤਪਾਲ ਨਾਲ ?ਆਪ ਖਡੂਰ ਸਾਹਿਬ ਤੋਂ ਬਦਲੂ ਉਮੀਦਵਾਰ ! | EP 111 | Punjabi Podcast 

Punjabi Podcast
Подписаться 85 тыс.
Просмотров 90 тыс.
50% 1

#amritpalsingh #punjabipodcast #akalidal
Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
ALL RIGHTS RESERVED 2023 © PUNJABI PODCAST

Развлечения

Опубликовано:

 

26 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 329   
@sukhwindersingh1349
@sukhwindersingh1349 2 месяца назад
ਵੀਰ ਜਿੱਤਾਂ ਦਿਓ ਅੰਮ੍ਰਿਤਪਾਲ ਨੂੰ
@sandhu3507
@sandhu3507 2 месяца назад
ਅਸੀ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਫੁੱਲ ਸਪੋਟ ਕਰਾਂਗੇ
@AWSexpert1
@AWSexpert1 2 месяца назад
Full support to ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ
@user-bc8vg5us5p
@user-bc8vg5us5p 2 месяца назад
J SAD Amritpal nu support karda tan SAD nangi ho jaoo k uh v khalistani hunn!
@user-bc8vg5us5p
@user-bc8vg5us5p 2 месяца назад
Savidhan di sauhn Khan ton bina election nahin lad sakda Amritpal
@user-bc8vg5us5p
@user-bc8vg5us5p 2 месяца назад
SAD nu Hindus votes nahin paungey
@user-bc8vg5us5p
@user-bc8vg5us5p 2 месяца назад
SAD nu khatra hai uhna di zero seat auni hai iss kar k kisey v level takk gir sakdey hunn.
@AmarjeetSingh-lj8yj
@AmarjeetSingh-lj8yj 2 месяца назад
ਸਾਰੇ ਸਿੱਖ ਸਗਤ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਜ਼ਿਮੇਵਾਰੀ ਸਮਝਣ ਜਥੇਬੰਦੀਆਂ ਵੱਲੋਂ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ
@2ltdhillon959
@2ltdhillon959 2 месяца назад
Koi support nehi doogale bandia de.
@bhullar71020
@bhullar71020 2 месяца назад
ਪੰਜਾਬ ਲਈ ਅੰਮ੍ਰਿਤਪਾਲ ਸਿੰਘ ਦਾ ਜਿੱਤਣਾ ਬਹੁਤ ਜ਼ਰੂਰੀ ਹੈ
@mitig9293
@mitig9293 2 месяца назад
Par jitna ni😂
@harpreetjawandha4299
@harpreetjawandha4299 2 месяца назад
@@mitig9293tusi jaa ke moot pio
@srs670
@srs670 2 месяца назад
​@@mitig9293la Das keh kon reha jehre di othe vote hi ni nale khacha marn nal ki huna
@Singh-xp5ex
@Singh-xp5ex 2 месяца назад
@@mitig9293 hindu loda hai eh
@user-qb2wi4tx1s
@user-qb2wi4tx1s 2 месяца назад
ਅੰਮ੍ਰਿਤਪਾਲ ਸਿੰਘ ਖਾਲਸਾ ਦੀ ਫੁੱਲ ਸਪੋਟ ਹੈ ਸਾਡੀ
@BalveerSingh-ye8rm
@BalveerSingh-ye8rm 2 месяца назад
Ççççcfffcccfxçffçf d x c x x d d d x x xxx x c dc x x x c x xxxx zxx xx xfff
@jogagill9221
@jogagill9221 2 месяца назад
,, my I'm
@abhirajdhaliwal2375
@abhirajdhaliwal2375 2 месяца назад
ਅੱਜ ਅਕਾਲੀ ਦਲ ਕੋਲ ਬਹੁਤ ਵਧੀਆ ਮੋਕਾ ਆਪਣੀ ਇਜਤ ਬਚਾਉਣ ਦਾ ਭਾਈ ਅਮ੍ਰਿਤਪਾਲ ਸਿੰਘ ਦੇ ਨਾਲ ਖੜਨਾ ਚਾਹੀਦਾ ਹੈ
@harbhajansingh8916
@harbhajansingh8916 2 месяца назад
ਭਾਜਪਾ ਅਮ੍ਰਿਤਪਾਲ ਨੂੰ ਵੱਡਾ ਬਣਾਨ ਕੇ ਫਿਰ ਜਾਣ ਬੂੱਜ ਕੇ ਗਲਤੀ ਕਰਵਾਉਣ ਗੇ ਭਾਜਪਾ ਫਿਰ ਮੋਕਾ ਮਿਲ ਜਾਉ ਪੰਜਾਬ ਵਿੱਚ ਵੱਡਾ ਕਰਨ ਨੂੰ
@SinghBhullar-nr6ug
@SinghBhullar-nr6ug 2 месяца назад
ਅਸੀਂ ਵੀ ਝਾੜੂ ਦੇ ਸਮਰਥਨ ਵਿਚ ਸੀ ਪਰ ਹੁਣ ਅਸੀਂ ਭਾਈ ਅਮਿੰਰਤਪਾਲ ਸਿੰਘ ਜੀ ਦੇ ਸਮਰਥਨ ਵਿਚ ਹਾਂ ਸਪਪੋਟ ਫੁੱਲ ਭਾਈ ਸਾਹਿਬ ਜੀ ਨੂੰ
@harrymla1020
@harrymla1020 2 месяца назад
ਰਤਨ ਵੀਰ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੇ ❤
@vikramsaggu8754
@vikramsaggu8754 2 месяца назад
ਅੰਮ੍ਰਿਤਪਾਲ ਦੀ ਫੁੱਲ ਸਪੋਟ 🙏🙏
@naharsingh3887
@naharsingh3887 2 месяца назад
ਪੰਜਾਬ ਲਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਜਿੱਤਣ ਜ਼ਰੂਰੀ ਹੈ ਤੁਹਾਡਾ ਬਹੁਤ ਵਧੀਆ ਧੰਨਵਾਦ ਵਾਹਿਗੁਰੂ ਜੀ ਰਤਨ ਵੀਰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-xo3ce
@SukhwinderSingh-xo3ce 2 месяца назад
ਭਾਈ ਅਮ੍ਰਿਤਪਾਲ ਸਿੰਘ ਦੀ ਪੂਰੀ ਹਵਾ ਚੱਲ ਰਹੀ ਆ ਖਡੂਰ ਸਾਹਿਬ ਹਲਕੇ ਚ
@activegita
@activegita 2 месяца назад
ਸਿੱਖ ਕੌਮ ਲਈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਜਿੱਤਣਾ ਬਹੁਤ ਜਰੂਰੀ,, ਸਾਰੇ ਕਰਿਓ ਜੀ ਵੀਰ ਨੂੰ full support 🙏🙏
@codguyconfirmed2109
@codguyconfirmed2109 2 месяца назад
ਵੀਰ ਰਤਨ ਸਿੰਘ ਜੀ ਹਿੰਦੂ ਵੋਟ ਦੀ ਤੁਸੀ ਗਲਤ ਗੱਲ ਕਰ ਰਹੇ ਹੋ। ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਹਿੰਦੁਤਵ ਨਾਲ ਕੋਈ ਵੈਰ ਵਿਰੋਧ ਨਹੀ ਹੈ।
@MandeepKaurGill-iw5if
@MandeepKaurGill-iw5if 2 месяца назад
ਅਮਿਰਤਪਾਲ ਸਿੰਘ ਖਾਲਸਾ ਜਿੰਦਾਬਾਦ ❤❤
@NarinderSingh-mg4sw
@NarinderSingh-mg4sw 2 месяца назад
ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਮੂਹ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਹੀ ਪੰਥ ਹਮੈਤੀਆ ਨੂੰ ਭਾਈ ਅੰਮ੍ਰਿਤ ਪਾਲ ਸਿੰਘ ਜੀ ਦੇ ਹੱਕ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ
@smoothifyy
@smoothifyy 2 месяца назад
Hun yaad aagya badal ?? 😂😂
@Dhaliwalmanilegendfan
@Dhaliwalmanilegendfan 2 месяца назад
ਜੇ ਪੰਜਾਬ ਦੀ ਰਾਜਨੀਤੀ ਨੂੰ ਨਵੀ ਰਾਹ ਦੇਣੀ ਹੈ ਤਾਂ ਪੰਜਾਬੀਆਂ ਨੂੰ ਤੇ ਸਾਰੇ ਅਕਾਲੀਆ ਨੂੰ ਸਥ ਦੇਣਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਜੇ ਪੰਜਾਬ ਲਈ ਬਦਲਣਾ ਨਹੀ ਤਾਂ ਪੰਜਾਬ ਦੇ ਇਹੀ ਹਾਲ ਰਹਿਣਗੇ
@gurshansingh5005
@gurshansingh5005 2 месяца назад
ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਅਤੇ ਪੰਜਾਬ ਬਚਾਓ ਲਈ ਜਿਤਣ ਲਈ ਵਾਹਿਗੁਰੂ ਜੀ ਕਿਰਪਾ ਕਰਨ
@chamkaur_sher_gill
@chamkaur_sher_gill 2 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurshansingh5005
@gurshansingh5005 2 месяца назад
ਪੰਜਾਬ ਦੇ ਜਿਤਣ ਲਈ ਵਾਹਿਗੁਰੂ ਭਲੀ ਕਰੇ
@malkitsingh5925
@malkitsingh5925 2 месяца назад
Wahegurugi Wahegurugi ❤️ 🙏 👍
@surajbhan7606
@surajbhan7606 2 месяца назад
ਬਹੁਤ ਬਹੁਤ ਧੰਨਵਾਦ ਭਰਾਵਾਂ ਦਾ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਨਿਰਪੱਖ ਤੇ ਨਿਰਪੱਖ ਤੁਹਾਡਾ ਪ੍ਰੋਗਰਾਮ ਹੁੰਦਾ ਐ ਜੀ 🎉🎉🎉🎉🎉🎉🎉🎉🎉🎉 ਸਾਰੀ ਟੀਮ ਦਾ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏🙏
@amrinderbrar7763
@amrinderbrar7763 2 месяца назад
Jitt howe bhai saab di waheguru ji mehr krn🙏
@falconsingh3216
@falconsingh3216 2 месяца назад
ਜੇ ਅੰਮ੍ਰਿਤਪਾਲ ਸਿੰਘ ਦੀ ਇਸ ਗੱਲ ਤੇ ਕਿ ਉਹ ਸੰਵਿਧਾਨ ਚ ਤੇ ਪਾਸਪੋਰਟ ਚ ਨਹੀਂ ਯਕੀਨ ਕਰਦੇ ਇਸ ਗੱਲ ਤੇ ਭੋਕ ਰਹੇ ਆ ਓਹ ਲੋਕਾਂ ਨੂੰ ਇਹ ਬਿਆਨ ਵੀ ਸੁਣ ਲੈਣਾ ਚਾਹੀਦਾ ਹੈ ਜਿਦੇ ਚ ਅੰਮ੍ਰਿਤਪਾਲ ਸਿੰਘ ਨੇ ਇਹ ਕਿਹਾ ਹੈ ਵੀ "ਅਸੀਂ ਸੰਵਿਧਾਨ ਚ ਯਕੀਨ ਨਹੀਂ ਕਰਦੇ ਪਰ ਕੇ ਇਸ ਸੰਵਿਧਾਨ ਨੂੰ ਵਰਤ ਕੇ ਸਾਡੇ ਕਿਸੇ ਬੰਦੇ ਨੂੰ ਜੇਲ ਚੋ ਬਾਹਰ ਲਿਆਂਦਾ ਜਾ ਸਕਦਾ ਹੈ ਤਾਂ ਸਾਨੂੰ ਇਸਨੂੰ ਵਰਤ ਲੈਣਾ ਚਾਹੀਦਾ ਹੈ, ਸੰਵਿਧਾਨ ਇਕ ਟੂਲ ਹੈ ਇਸਨੂੰ ਤੇ ਸਾਨੂੰ ਇਸਨੂੰ ਟੋਲ ਵਾਂਗ ਵਰਤ ਕੇ ਆਵਦੇ ਨਿਸ਼ਾਨੇ ਤਕ ਪੋਂਚਣ ਲਈ ਵਰਤਣਾ ਜਰੂਰੀ ਹੈ
@ranjitsingh-ld6ku
@ranjitsingh-ld6ku 2 месяца назад
ਅਕਾਲੀ ਦਲ ਨੂੰ ਅੰਮ੍ਰਿਤ ਪਾਲ ਸਿੰਘ ਨੂੰ ਸਪੋਟ ਕਰਨੀ ਚਾਹੀਦੀ ਹੈ
@jaisinghrandhawa-cz3bo
@jaisinghrandhawa-cz3bo 2 месяца назад
ਅਮਰਿਪਾਲ ਸਿੰਘ ਜਿੱਤੇਗਾ
@Arjundhillion1
@Arjundhillion1 2 месяца назад
Bhai amritpal nu jitaoooo❤
@TopG-bj3oo
@TopG-bj3oo 2 месяца назад
AMRITPAL SINGH ZINDABAAD!! NASHE SHADAOO JI!! HOR KISE SAALE LEADER NU FIKAR NI EHNA CHEEJA DA! MAUKA NA GAWAEYO KHADOOR SAHIB VALLEYO! DUBARA MAUKA SIRF KISE KISE NU MILDA HUNDA!!!!
@NirmalSingh-ll3gu
@NirmalSingh-ll3gu 2 месяца назад
Mere veera nu hath bn ke benti a appa vd tu vd Amritpal g nu hi voting krni,ta jo ohu Apne guru ne Amrit de daat bakshi a sb mere veer te sister guru de pyare bnan te punjab nu bhai sahib hi drugs tu door kr sakde,,
@BalwinderSingh-ch4ly
@BalwinderSingh-ch4ly 2 месяца назад
Waheguru ji Maher kre
@harbakhashsingh6131
@harbakhashsingh6131 2 месяца назад
ਵਾਹਿਗੁਰੂ ਜੀ ਦੀ ਕਲਾ ਵਰਤੇਗੀ ਜੀ।
@RajuSingh-eu5fb
@RajuSingh-eu5fb 2 месяца назад
ਖਡੂਰ ਸਾਹਿਬ ਹਲਕੇ ਵਾਲਿਉ ਹੁਣ ਨਾ ਗ਼ਲਤੀ ਕਰ ਜੀਉ ਅਮ੍ਰਿਤਪਾਲ ਨੂੰ ਵੋਟਾਂ ਪਾਉਣ ਦੀ ਹਨੇਰੀ ਲਿਆ ਦੀਉ ਜਿਮੇਂ ਕਹਾਵਤ ਹੁੰਦੀ ਆ ਕਹਿੰਦੇ ਹੁੰਦੇ ਆ ਅੱਖ ਵਿਚੋਂ ਤਿਣ ਕੱਢਣ ਵਾਲਾ ਹੁਣ ਅੱਖ ਵਿਚੋਂ ਤਿਣ ਕੱਡ ਦੀਉ ਮੌਕ਼ਾ ਆ
@TopG-bj3oo
@TopG-bj3oo 2 месяца назад
AMRITPAL SINGH ZINDABAAD!! NASHE SHADAOO JI!! HOR KISE SAALE LEADER NU FIKAR NI EHNA CHEEJA DA, MAUKHA NA GAWAEYO KHADOOR SAHIB VAALEYO! DUBARA MAUKA SIRF KISE KISE NU MILDA HUNDA!!!!
@RanjeetsinghRanasandhu
@RanjeetsinghRanasandhu 2 месяца назад
ਸਤਿ ਸ੍ਰੀ ਅਕਾਲ ਵਿੱਰ ਜੀ 🙏 ਫੁੱਲ ਸਪੋਟ ਕਰਾਗੇ ਭਾਈ ਅ੍ਮਿੰਤਪਾਲ ਸਿੰਘ ਜੀ ਦੀ ਭੰਤੇ ਭੰਡ ਨੇ ਧੱਕਾ ਕੀਤਾ ਸਿੱਘਾ ਨਾਲ ਓਨੇ ਦੋਸੀ ਹੈਗੇ ਨਹੀ ਸੀ ਜਿੱਨੇ ਬਣਾ ਦਿੱਤਾ ਭੰਤੇ ਭੰਡ ਦੀ ਸਰਕਾਰ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਭੰਤੇ ਤੇ ਕੇਜਰੀਵਾਲ ਨੇ ਝੂਠ ਬੋਲਕੇ ਸਰਕਾਰ ਬਣਾ ਲਈ ਅਮਰਿੰਦਰ ਸਿੰਘ ਵਾਂਗ
@kaursingh177
@kaursingh177 2 месяца назад
Amritpal Khalsa ji waheguru ji mahar Karan🙏🙏
@sukhmanjotsingh7427
@sukhmanjotsingh7427 2 месяца назад
ਅੰਮਿਤ੍ਰਪਾਲ ਨੂੰ ਜਿੱਤਾ ਦਿਉ ਵੀਰ
@LoveHayer-3
@LoveHayer-3 2 месяца назад
Full Support Amritpal Singh G Nu Uk Bethe Aa Es Time Asi Par Support Full Hou Social Media Te And Punjab Bethe Avde Mitra Nu Keh Ke 🙏🏻🙏🏻
@Sing-ek2ed
@Sing-ek2ed 2 месяца назад
Bhai amritpal singh full support
@balbalsingh12
@balbalsingh12 2 месяца назад
ਅਸੀਂ ਵੀ ਵੋਟਾਂ ਭਾਈ ਸਾਹਿਬ ਜੀ ਨੂੰ ਪਾਉਣੀਆਂ
@gagandeepkaursandhu7999
@gagandeepkaursandhu7999 2 месяца назад
ਅਕਾਲੀ ਦਲ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਆਉਣਾ ਈ ਨੀ , ਅਕਾਲੀ ਦਲ ਬਾਦਲ ਨੇ ਹੁਣ ਤੱਕ ਸਿੱਖ ਕੌਮ ਨਾਲ ਗਦਾਰੀ ਈ ਕੀਤੀ ਆ
@GILL8283
@GILL8283 2 месяца назад
Amritpal pal Bhai jindabad
@satvindersingh3240
@satvindersingh3240 2 месяца назад
SAD Badal Support Bhai Amrit Pal Singh G
@KashmirSingh-re4dz
@KashmirSingh-re4dz 2 месяца назад
Bhi Amartpall jindabad
@avtars.dhindsa8381
@avtars.dhindsa8381 2 месяца назад
ਇਸ ਹਲਕੇ ਦੇ ਲੋਕਾਂ ਤੋ ਸਰਵੇ ਸਰਵੇ ਕਰਨਾ ਚਾਹੀਦਾ ਹੈ ਉਨਾ ਦੇ ਕੀ ਵਿਊ ਹਨ , ਇਹ ਸੀਟ ਸੁਰੂ ਤੋ ਟਕਸਾਲੀ ਰਹੀ ਹੈ ਇਸ ਵਿੱਚ ਸਿੱਖ ਵੋਟਰ ਬਹੁਤ ਹਨ ਸੋ ਸਾਥ ਦੇਣਾ ਬਣਦਾ ਹੈ ਪਰ ਇਕ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਅਮਰਿਤਪਾਲ ਸਿੰਘ ਨਾਲ ਮੌਜੂਦਾ ਸਰਕਾਰ ਨੇ ਧੱਕਾ ਕੀਤਾ ਹੈ ,ਇਹ ਸਰਕਾਰ ਸਿੱਖਾ ਨੂੰ ਇਕ ਆਪਣੇ ਮਕਸਦ ਲਈ ਵਰਤ ਰਹੀ ਹੈ ਪਰ ਸਿੱਖ ਹਤੈਸੀ ਕਦੇ ਨਹੀਂ ਹੋ ਸਕਦੀ
@sukhmanjotsingh7427
@sukhmanjotsingh7427 2 месяца назад
ਅੰਮ੍ਰਿਤਪਾਲ ਨੂੰ ਜਿੱਤਾ ਦਿਉ ਸਾਰੇ ਵੀਰਾਂ ਨੂੰ ਬੇਨਤੀ ਹੈ 🙏🙏🙏🙏
@gurmitkaur3411
@gurmitkaur3411 2 месяца назад
Amritpal jindabad
@sarabjitSingh-vd2lz
@sarabjitSingh-vd2lz 2 месяца назад
ਬਾਈ ਰਤਨ ਸਿੰਘ ਜੀ ਸਤਿ ਸ੍ਰੀ ਆਕਾਲ ਜੀ।
@hardialsinghsarpanch5026
@hardialsinghsarpanch5026 2 месяца назад
Amritpal Zindabad
@Janti838
@Janti838 2 месяца назад
Amritpal Singh Khalsa jarur jituga from khadoor shaib
@nainakaur5211
@nainakaur5211 2 месяца назад
Plzz support bhi amritpal Singh plzz Punjabi yo ahi moka
@AWSexpert1
@AWSexpert1 2 месяца назад
Please please 😂😂😂😂
@Sing-ek2ed
@Sing-ek2ed 2 месяца назад
Jittuga bhai Amritpal singh
@jagandeep7872
@jagandeep7872 2 месяца назад
Bhai amritpal Singh jindabaad ❤
@DalerRandhawa-dl7nv
@DalerRandhawa-dl7nv 2 месяца назад
Bai amritpal singh ji nu full spot
@JagseerSingh-mq2cr
@JagseerSingh-mq2cr 2 месяца назад
Sat Sri akal dono veera nu ji ❤
@kahlon7793
@kahlon7793 2 месяца назад
ਲੱਖਾ ਵੋਟਾ ਨਾਲ ਜਿਤਾਉ ਵਾਹਿਗੁਰੂ ਭਾਉ ❤
@simmi1334
@simmi1334 2 месяца назад
👍👍❤❤
@tajbirsingh7440
@tajbirsingh7440 2 месяца назад
Sab lok Bhai Amritpal ggg di spot kro gg
@NirmalSingh-ll3gu
@NirmalSingh-ll3gu 2 месяца назад
Asi ardaas krde v parmatma sadia kushia sodi jindgi vich hovan te jwani maro mere vero te sda eve hi kush rhu
@DTCNEWSPUNJABI
@DTCNEWSPUNJABI 2 месяца назад
ਰਤਨ ਵੀਰ ਬਾਦਲ ਦਲ ਨੇ ਬੰਦਾ ਹੀ ਨਹੀਂ ਦੇਣਾਂ ਖਡੂਰ ਸਹਿਬ ਤੋਂ
@sarabjitSingh-vd2lz
@sarabjitSingh-vd2lz 2 месяца назад
ਬਾਈ ਰਤਨ ਜੀ ਅਮ੍ਰਿਤ ਪਾਲ ਸਿੰਘ ਜੀ 4 50000ਵੋਟਾ ਲੈਣ ਗੇ। ਇਸ ਤੋਂ ਵੀ ਵੱਧ ਸਕਦੇ ਹਨ
@HarpreetKaur-yh2il
@HarpreetKaur-yh2il 2 месяца назад
Bhi amritpal singh ji jindabad
@SukhwinderSingh-jg1je
@SukhwinderSingh-jg1je 2 месяца назад
ਆਪ ਨੂੰ ਪਹਿਲਾਂ ਹੀ ਵੋਟਾਂ ਪਾ ਕੇ ਬਹੁਤ ਹੀ ਵੱਡੀ ਗਲਤੀ ਕਰ ਬੈਠੇ ਸੀ ਪ੍ਰੰਤੂ ਹੁਣ ਪੁੱਠੇ ਕਰਕੇ ਟੱਗਾ ਗੇ
@sabi-mansa
@sabi-mansa 2 месяца назад
💯
@kewalsekhon8206
@kewalsekhon8206 2 месяца назад
Good c
@rupindersingh2464
@rupindersingh2464 2 месяца назад
Sat Sri akal dono Veera nu Ji
@deeppaner1631
@deeppaner1631 2 месяца назад
ਵਿਰਸਾ ਸਿੰਘ ਵਲਟੋਹਾ ਜੇ ਸਿਆਣਾਂ ਤਾਂ ਆਪਣਾਂ ਨਾਮ ਵਾਪਸ ਲਵੇ
@activegita
@activegita 2 месяца назад
ਸਾਡੀ full support Bhai amritpal Singh Khalsa ਨੂੰ
@user-im1fr1iz8u
@user-im1fr1iz8u 2 месяца назад
Sadi vot bhi bhi amritpal❤❤❤
@AmanGill-sj2qu
@AmanGill-sj2qu 2 месяца назад
Time time de gal aa dekho khere podcast vale veer amritpal de gal v nhi c krde v kete page na bnd kr den ag oo sade veer de photo front te laye bathe aa ,baki veer amritpal nu phela v support kete c ag v krde aa te krde raha ge 🙏
@RajuSingh-eu5fb
@RajuSingh-eu5fb 2 месяца назад
ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕਰਦੇ ਆ ਅਮ੍ਰਿਤਪਾਲ ਸਿੰਘ ਦੇ ਖਿਲਾਫ ਉਮੀਦਵਾਰ ਨਾ ਖੜਾ ਕਰਨ ਅਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਜੇ ਪੰਜਾਬ ਵਿੱਚ ਆਪਣੀ ਹਵਾ ਬਣਾਉਣੀ ਫੇਰ ਅਕਾਲੀ ਦਲ ਪਾਰਟੀ ਨੂੰ ਕੋਈ ਨੀ ਹਰਾ ਸਕਦਾ
@jaspalsingh1650
@jaspalsingh1650 2 месяца назад
Amritpal singh da punjab da loka nu dut ka sath dena chahida ja punjab da nojwan nashe to bachana.
@NirmalSingh-ll3gu
@NirmalSingh-ll3gu 2 месяца назад
Najer na lge mere Veera pagdi vich bahut hi sohne lgde o ,te ik app ji de reporting har var ❤❤❤❤ jit lainde o
@gurshansingh5005
@gurshansingh5005 2 месяца назад
ਗੁਰਸ਼ਾਨ ਸਿੰਘ ਓਪਲ ਈਨਾ ਖੇੜਾ ਮਲੋਟ ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨ
@jasbirsingh-vw3cv
@jasbirsingh-vw3cv 2 месяца назад
ਅੱਜ ਵਾਲਾ ਪੌਡਕਾਸਟ ਜੇ ਸੁੱਖਬੀਰ ਬਾਦਲ ਸੁਣ ਲਵੇ ਸ੍ਰੋਮਣੀ ਅਕਾਲੀ ਦਲ ਮੁੜ ਤਾਕਤ ਨਾਲ ਸੁਰਜੀਤ ਹੋ ਸਕਦਾ
@ajwantsingh3712
@ajwantsingh3712 2 месяца назад
ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਸਤਿਸ਼ਰੀ ਆਕਾਲ ਜੇ ਆਕਾਲੀ ਦਲ ਅਮਰਤਪਾਲ ਸਿੰਘ ਦੀ ਸਪੋਟ ਕਰਨਗੇ ਤਾਂ ਕੁਝ ਕੁ ਸੀਟਾਂ ਇਹਨਾਂ ਨੂੰ ਵਧ ਮਿਲ ਸਕਦੀਆਂ ਨੇ ਵਿਰੋਧ ਕਰਨ ਤਾਂ ਫਿਰ ਕੁਝ ਵੀ ਨੀ ਮਿਲਣਾ
@ManpreetKaur-rg6cv
@ManpreetKaur-rg6cv 2 месяца назад
ਨਹੀ ਵੀਰੇ 7080ਹਜਾਰ ਨਹੀਂ ਬਹੁਤ ਵੱਡੀ ਜਿੱਤ ਹੋਵੇਗੀ ਜੇ ਸਰਕਾਰ ਕੋਈ ਧੋਖਾ ਨਾ ਕਰੇ ਪਿੰਡਾਂ ਦੇ ਪਿੰਡਾਂ ਤਿਆਰ ਵੋਟਾਂ ਪਾਉਣ ਨੂੰ
@upkarsingh326
@upkarsingh326 2 месяца назад
ਬੇਹੱਦ ਸਾਰਥਕ ਗੱਲਬਾਤ
@RajSingh-do7zu
@RajSingh-do7zu 2 месяца назад
Waheguru ji waheguru ji waheguru ji waheguru ji waheguru ji
@user-sw2iw5qg6h
@user-sw2iw5qg6h 2 месяца назад
Good wishes to you,
@sarbjitkaur4996
@sarbjitkaur4996 2 месяца назад
Punjab toh bhai amritpal singh khalsa nu jittaoo
@Motivational_life429
@Motivational_life429 2 месяца назад
ਅਕਾਲੀ ਦਲ ਕੁਹਾੜੇ ਦਾ ਓ ਦਸਤਾ ਏ ਜੋ ਸਿੱਖ ਕੌਮ ਦੀਆਂ ਜੜਾਂ ਵੱਢਣ ਲਈ ਤਿਆਰ ਰਹਿੰਦਾ ਹੈ 😥😥ਰਾਜ ਕਰੇਗਾ ਖਾਲਸਾ 🙏ਭਾਈ ਅੰਮ੍ਰਿਤਪਾਲ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ 🙏❤
@HARDEVSINGH-ef4nk
@HARDEVSINGH-ef4nk 2 месяца назад
Akali dal nu sath dena chaida bhai amritpal Singh ji da
@RajuSingh-eu5fb
@RajuSingh-eu5fb 2 месяца назад
ਖਡੂਰ ਸਾਹਿਬ ਹਲਕੇ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉ ਸਾਰਾ ਪਰਿਵਾਰ ਸੜਕਾਂ ਤੇ ਰਾਤਾ ਕਟਦਾ ਫਿਰਦਾ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਭਗਵੰਤ ਮਾਨ ਦੱਲੇ ਨੂੰ ਵੋਟਾਂ ਦੇ ਰੂਪ ਵਿੱਚ ਜਵਾਬ ਦਿਉ ਜਿਹੜਾ ਸਿੰਘ ਨਸ਼ੇ ਦੀ ਸਿੱਖੀ ਨਾਲ ਜੋੜਨ ਦੀ ਗੱਲ ਕਰਦਾ ਸੀ ਉਹਨੂੰ ਏਸ ਬੁਚੜ ਭਗਵਤੇ ਨੇ ਐਨ ਐਸ ਏ ਲਾਕੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕਰਾਵਾ ਤੇ ਖੰਡੂਰ ਸਾਹਿਬ ਹਲਕੇ ਵਾਲਿਉ ਏਸ ਭਗਵੰਤੇ ਨੂੰ ਵੋਟਾਂ ਨਾ ਪਾਉ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉ ਲਾ ਦੀਉ ਲਾਭਾਂ ਅਮ੍ਰਿਤਪਾਲ ਸਿੰਘ ਦਾ ਡਿਬਰੂਗੜ੍ਹ ਜੇਲ੍ਹ ਵਿਚ ਰਾਤਾ ਕੱਟਣੀਆਂ ਬਹੁਤ ਔਖੀਆਂ ਨੇ ਅਮ੍ਰਿਤਪਾਲ ਨੂੰ ਪੰਜਾਬ ਲਿਆਉਣ ਦਾ ਫਰਜ਼ ਤੁਹਾਡੇ ਸਿਰ ਤੇ ਸ਼ੇਰਾ ਬਣਦਾ
@SukhdevSingh-ju1ie
@SukhdevSingh-ju1ie 2 месяца назад
ਕਿੳ ਪੰਜਾਬ ਨੂੰ ਦੁਬਾਰਾ ਅੱਗ ਕਿੳ ਲਾਉਣੀ।
@shukrampreetsingh1175
@shukrampreetsingh1175 2 месяца назад
ਭਾਉ ਅੰਮ੍ਰਿਤ ਪਾਲ ਸਿਰਫ਼ ਆਪ ਦੀ ਵੋਟ ਕੱਟ ਸਕਦੇ ਨੇ ਪਰ ਜਿੱਤਣ ਦੀ ਸਮਰੱਥਾ ਨਹੀਂ ਆ ਕਾਂਗਰਸ ਨੇ ਕੱਢ ਜਾਣੀ ਸੀਟ
@varindersharmavarinderchan5172
@varindersharmavarinderchan5172 2 месяца назад
Next level analysis ❤❤❤
@LakhwindersinghSidhu-gl6es
@LakhwindersinghSidhu-gl6es 2 месяца назад
ਖਡੂਰ ਸਾਹਿਬ ਚ ਅੰਮ੍ਰਿਤਪਾਲ ਸਿੰਘ ਤੋਂ ਬਿਨਾਂ ਕਿਸੇ ਹੋਰ ਦਾ ਬੂਥ ਵੀ ਨਹੀਂ ਲੱਗਣਾ ਚਾਹੀਦਾ ਸਾਰੇ ਹਲਕੇ ਚ ਜੇ ਤੁਸੀਂ ਸਿੱਖ ਹੋ ਤਾਂ
@NirmalSingh-ll3gu
@NirmalSingh-ll3gu 2 месяца назад
Per veer mereyo hun chance a lakhe da v te bhai amritpal g da,ehu golden chance na miss kriyu g
@sarabjitSingh-vd2lz
@sarabjitSingh-vd2lz 2 месяца назад
ਬਾਈ ਰਤਨ ਲੋਕਾਂ ਦੀ 80 ਰੈਅ ਹੈ ਕੇ ਫਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦੱਲ ਸੁਖਬੀਰ ਤੇ ਸਿਮਰਨ ਜੀਤ ਮਾਨ ਨੂੰ ਗਠਜੋੜ ਕਰ ਲੈਣਾ ਚਾਹੀਦਾ ਹੈ।
@nachattargill2643
@nachattargill2643 2 месяца назад
🙏🏻🙏🏻
@shubh6045
@shubh6045 2 месяца назад
ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ❤
@086wolf
@086wolf 2 месяца назад
Akali Dal ko vadiya mauka apni image thik karan da, te Khadur sahib seat ek ehoji seat aa , jithe total Sikh population 90% to uppar aa....te othe Amritpal nu support milna chaidi aa
@harkiransingh4220
@harkiransingh4220 2 месяца назад
ਭਾਜਪਾ ਵਾਲੇ ਪੋਲਿੰਗ ਏਜੰਟ ਨੂੰ 500 ਦਿੰਦੇ ਆ ਹਰਵਾਰ
@GURJOTSIDHU630
@GURJOTSIDHU630 2 месяца назад
Bhai Amritpal Singh Khalsa Zindabad 🙏🙏🙏
@jaskiratsingh848
@jaskiratsingh848 2 месяца назад
🎉🎉🎉
@sukhrajsingh6090
@sukhrajsingh6090 2 месяца назад
Amritpal singh jindabad raho jitega ❤
@LakhbirSingh-om8pi
@LakhbirSingh-om8pi 2 месяца назад
Full. Support. Kardo. Sare. Veer
@hirasinghhirasingh9350
@hirasinghhirasingh9350 2 месяца назад
ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਅਲਾਨਿਆ ਜੀ
@NirmalSingh-ll3gu
@NirmalSingh-ll3gu 2 месяца назад
Per veer g ik golden chance hai akali kol v ohu bhai amrtpal ji de support krn ta jnta ehna ne jo panth Doshi vle km kre ta amritpal nu help krn ta shyad parmatma ena de dokhi de sja ght hoje te jnta nu v thoda ehna te jkeen hoje,kyu appa sikha nu veer apni surmai party bina te ove srda ehna nu v nhi
@shubh6045
@shubh6045 2 месяца назад
Bhaiamritpal ਸਿੰਘ ❤
@sidhu2529
@sidhu2529 2 месяца назад
KHADOOR SAHIB WALE LIKE KRU TY SUPPORT KRO
@tarjeetsingh5894
@tarjeetsingh5894 2 месяца назад
ਰਤਨ ਸਿੰਘ ਛੋਟੇ ਵੀਰ ਤੁਸੀਂ ਅਪਣੀ ਸਹਤ ਦਾ ਧਿਆਨ ਰੱਖੋ
@gurdashansingh9302
@gurdashansingh9302 2 месяца назад
Good
@sand305
@sand305 2 месяца назад
Plz sport bhai amritpal Singh nu kro kdursahib vale main apne veera te phaina nu benti ah
Далее
DOTA 2 - КЛАССИКА
19:17
Просмотров 268 тыс.