Тёмный
Punjabi Podcast
Punjabi Podcast
Punjabi Podcast
Подписаться
ਪੰਜਾਬੀ Podcast (Pioneer) 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।


On Punjabi Podcast (Pioneer), you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.


ALL RIGHTS RESERVED © PUNJABI PODCAST

Managed by Sim Media
Комментарии
@fukravlogger2452
@fukravlogger2452 21 минуту назад
La Ratan nu phla hi pta lg jnda sare kuch ja koi recording hou o hun ni leek krn ga fr kdo krn ga koi Ana pgl ni hunda a hi time a
@fukravlogger2452
@fukravlogger2452 23 минуты назад
Ek nali ch fsya lfaafa ni kd skda da shrm krn ada da pind videos bnon da pta bs
@pardeepsingh3753
@pardeepsingh3753 6 часов назад
Dhote nu mai v milaga jado kade india aya
@user-cz1mc2pc4x
@user-cz1mc2pc4x 6 часов назад
Good
@user-cz1mc2pc4x
@user-cz1mc2pc4x 6 часов назад
❤❤❤❤
@sukhvirkaur789
@sukhvirkaur789 9 часов назад
ਫ੍ਰੀ ਤਾ ਸਾਰਾ ਬੰਦ ਹੋਣਾ ਚਾਹਿਦਾ
@sukhvirkaur789
@sukhvirkaur789 9 часов назад
1:3 ਤੇ😂😂
@RajSingh-pd1vg
@RajSingh-pd1vg 13 часов назад
ਯਾਰ ਇਹਨਾਂ ਦੋਵਾਂ ਨੇ ਰਤਨ ਨੇ ਤੇ ਆ ਗੰਡਾ ਸਿੰਘ ਪੱਤਰਕਾਰ ਨੇ ਪਿਛਲੇ ਪ੍ਰੋਗਰਾਮ ਦੇ ਵਿੱਚ ਬੜੀਆਂ ਟਾਰਾਂ ਮਾਰੀਆਂ ਸੀਗੀਆਂ ਕਿ ਸ਼ੀਤਲ ਅਨੁਰਾਗ ਨੇਲ ਜਾਮ ਲਾ ਦਿੱਤੇ ਆ ਤੇ ਹੁਣ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਤੇ ਉਹ ਕਹਿੰਦਾ ਮੈਂ ਸਬੂਤ ਵੀ ਪੇਸ਼ ਕਰੂੰਗਾ। ਤੇ ਜਦੋਂ ਹੁਣ ਉਹਨੇ ਕੀਤੇ ਨਹੀਂ ਤੇ ਇਹਨਾਂ ਦੇ ਮੂੰਹ ਦੇ ਉੱਤੇ ਸਵਾਹ ਪੈ ਗਈ ਆ ਤੇ ਹੁਣ ਦੇਖੋ ਕਿੱਦਾਂ ਸਫਾਈਆਂ ਦਿੰਦੇ ਫਿਰਦੇ ਆ ਵੀ ਨਹੀਂ ਉੱਥੇ ਤੇ ਲੋਕ ਕਹਿ ਰਹੇ ਆ ਵੀ ਕੋਈ ਰਿਕਾਰਡਿੰਗਾਂ ਹੈਗੀਆਂ ਵਾ ਅਸੀਂ ਦੱਸ ਨਹੀਂ ਸਕਦੇ ਚੰਗੀ ਤਰ੍ਹਾਂ ਕਿ ਹੈਗੀਆਂ ਵੀ ਆ ਜਾਂ ਨਹੀਂ ਆ ਤੇ ਤੁਸੀਂ ਮਾਮੇ ਹੋ ਫਿਰ ਐਡਾ ਵੱਡਾ ਆਪਣਾ ਪ੍ਰੋਗਰਾਮ ਕਾਹਦੇ ਕਰ ਦਿੱਤਾ ਸੀਗਾ ਉਸ ਬੰਦੇ ਦੀਆਂ ਗੱਲਾਂ ਨੂੰ
@RajSingh-pd1vg
@RajSingh-pd1vg 13 часов назад
31:22 ਯਾਰ ਇੱਕ ਗੱਲ ਹੈਗੀ ਆ ਰਤਨ ਧਾਰੀਵਾਲ ਤੇ ਇਹਦੇ ਨਾਲ ਬੈਠਾ ਗੰਢਾ ਸਿੰਘ ਪੱਤਰਕਾਰ ਐਡੇ ਬੇਈਮਾਨ ਆ ਨਾ ਦੇਖ ਲਓ ਖੁਦ ਮੂੰਹ ਮੰਨੀ ਵੀ ਜਾਂਦਾ ਕਿ ਮੈਂ ਪੁਸ਼ਟੀ ਨਹੀਂ ਕਰਦਾ ਖਬਰ ਦੀ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਯਾਰ ਜਦੋਂ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਖਬਰ ਵਾਕੇ ਸੱਚੀ ਹ ਜਾਂ ਝੂਠੀ ਆ ਤੇ ਤੂੰ ਉਹਨੂੰ ਪ੍ਰਜੈਂਟ ਕਾ ਤੇ ਕਰਨ ਡਿਆ
@pankajsingla6738
@pankajsingla6738 13 часов назад
Bahut Badhiya Podcast Ji Thanks 🙏🙏
@amritchahal4182
@amritchahal4182 14 часов назад
Rattan y spotify te same time show ni hunda podcast ki technical issue?
@arshdeepchatha3688
@arshdeepchatha3688 14 часов назад
Enu bhenchod nu pucho danga marda kon h sara di gulmi haye gulami kari janda
@Jaspreet.Singh7
@Jaspreet.Singh7 15 часов назад
Ep no. Is wrong it should be 138 not 137
@JaswantSingh-zp7wp
@JaswantSingh-zp7wp 16 часов назад
ਫ੍ਰੀ ਵਾਲੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਨੇ, ਤੁਹਾਡਾ ਸੁਝਾਅ ਸ਼ਲਾਘਾਯੋਗ ਹੈ,ਰੇਟ ਅੱਧੇ ਹੋਣ, ਇਹ ਠੀਕ ਹੈ
@gurvinderkaur5526
@gurvinderkaur5526 16 часов назад
Waheguru bless you both Mai koshish kragi fer dubara Panjabi vich hamesha bolan di
@pardeepsingh3753
@pardeepsingh3753 16 часов назад
Real ch dhotta jamma sirra lai janda yr❤❤❤❤❤
@pardeepsingh3753
@pardeepsingh3753 16 часов назад
Dotte di acting va kamaal hai❤❤❤❤❤
@user-ew3ly1vt2u
@user-ew3ly1vt2u 17 часов назад
ਸਾਨੂੰ ਤਾ ਕਹਾਵਤਾ ਬਹੁਤ ਪਸੰਦ ਆਉਂਦੀਆਂ ਅਸੀ ਬਹੁਤ ਧਿਆਨ ਨਾਲ ਸੁਣਦੇ ਹਾ ਪੂਰਾ ਪੋਡਕਾਸਟ ਬਹੁਤ ਵਧੀਆ ਹੁੰਦਾ
@baljeetsingh831
@baljeetsingh831 18 часов назад
Sadi 5994 bharti rol ti bhagwant ne 😢
@ramitfeb26
@ramitfeb26 18 часов назад
UPSC DAA PAPER KYO NHI LEAK HUNDA KYO KI ELITE CLASS DE JWAAK HI IAS, IPS, IFS BNDE NEEE MIDDLE CLASS VALIYAA DE JWAAK NIKE MOTE PAPER DINDE NE
@nachattargill2643
@nachattargill2643 19 часов назад
🙏🏻🙏🏻
@user-jm7if3ot7i
@user-jm7if3ot7i 20 часов назад
Y phone number de dao
@bathindacricketfever5684
@bathindacricketfever5684 20 часов назад
50:13
@sarbbrar4173
@sarbbrar4173 21 час назад
🙏🙏
@user-cm4vq3yy5r
@user-cm4vq3yy5r 21 час назад
ਰਤਨਦੀਪ ਸਿੰਘ ਤੇ ਬੇਦੋਵਾਲੀਆ ਸੀ ਇਹ ਪੋਡਕਾਸਟ ਲਾਈਵ ਕਰਿਆ ਕਰੋ ਜੀ। 1158 ਆਲੀ ਕਲ ਈ ਵੇਖ ਲਈ ਸੀ।
@user-cm4vq3yy5r
@user-cm4vq3yy5r 21 час назад
ਜਿਸ ਦੇਸ਼ ਚ 77 ਸਾਲਾਂ ਚ ਸੀਵਰੇਜ ਨਾਲੇ ਨਾਲੀਆਂ ਦਾ ਈ ਮਸਲਾ ਨੀ ਹਲ ਹੋ ਸਕਿਆ ਉਸ ਦੇਸ਼ ਨੇ ਵਿਕਾਸ ਸਵਾਹ ਕਰਣਾ
@pushpindersingh3929
@pushpindersingh3929 22 часа назад
Maan diyan gallan ne bas jehre aam log gallan karde ne aa wala plant kyo ni lande aaa wali company kyo ni lande sab gappa ne suni challo punjabiyon
@kanwalpreets1181
@kanwalpreets1181 22 часа назад
ਸੌਂਹ ਚੁੱਕਾ ਕੇ ਘੋੜੀ ਬਣਾ ਲਿਆ ਘੂਮਤ ਨੇ ਬਾਹਰ ਕੱਢਣਾ ਨਹੀਂ ਪੰਜ ਸਾਲ ਜੇਲ ਵਿੱਚ ਰੱਖਣਗੇ ਖੁਸ਼ ਹੋਣ ਦੀ ਲੋੜ ਨਹੀਂ ਫੋਟੋ ਇਸ ਲਈ ਨਹੀਂ ਸਾਹਮਣੇ ਆਈ ਕਿ ਜਦ ਇਹ ਸੰਵਿਧਾਨ ਦੇ ਉਲਟ ਗੱਲ ਕਰੇਗਾ ਫਿਰ ਬਾਹਰ ਕੱਢਣਗੇ ਸੌਂਹ ਖਾਂਦੇ ਦੀ ਕਲਿੱਪ ਸਮਝੋ😂
@majoruppal7552
@majoruppal7552 День назад
Very good
@bablibansal572
@bablibansal572 День назад
🥱CM KIKKLIYAN PA SUNA K CHTKLE SUNA K GREEB TE SIDHI SADHI JANTA NU MOORAKH BNA SKDE OHNA CH AINI WILL POWER AUR SENSE HI HAI NHI JO HIGHLY EDUCATED PROFESSORS NU MIL SAKAN OHNA DA OS D HI NHI SHI 😑
@MOR.BHULLAR-PB05
@MOR.BHULLAR-PB05 День назад
ਲੀਡਰ ਇੱਕ ਵਾਰ ਜਦ ਕੁਰਸੀ ਤੇ ਬੈਠ ਜਾਂਦੇ ਆ ਇਸ ਨੂੰ ਜੱਦੀ ਪੁਸ਼ਤੀ ਸਮਝਣ ਲੱਗ ਪੈਂਦੇ ਆ ਵਿਕਾਸ ਘੱਟ ਤੇ ਵਿਨਾਸ਼ ਜ਼ਿਆਦਾ ਕਰਨ ਲੱਗ ਜਾਂਦੇ
@CanadaKD
@CanadaKD День назад
Good program
@gurminderjitsingh1415
@gurminderjitsingh1415 День назад
ਇਹ ਞੂਠ ਮਾਨ
@gurminderjitsingh1415
@gurminderjitsingh1415 День назад
I’m with you bro you are right
@bittubittu4317
@bittubittu4317 День назад
Ratan ji jehde ameer students ne oh bus ch chad de e ni , Jo gareeb ja aam ghara de students ne ohna lai ghat to ghat kraea hona chaida, jdo pd k kmaun lag ge tax b bharn lag jange
@LoveHayer-3
@LoveHayer-3 День назад
❤❤
@TarsemSingh-ev6vk
@TarsemSingh-ev6vk День назад
We watched alive Hate ਭਗਵੰਤ ਮਾਨ
@TarsemSingh-ev6vk
@TarsemSingh-ev6vk День назад
ਸਾਰੀਆਂ ਗਲਤ ਉਧਾਰਣਾ No make sense
@singhkhalsa581
@singhkhalsa581 День назад
Bhagwant maan pher tah pakka bjp layi kam karda
@PUNJABREGIONKHALISTAN
@PUNJABREGIONKHALISTAN День назад
Veer prodcast har roj kro
@RanaiqbalSingh
@RanaiqbalSingh День назад
ਪੱਤਰਕਾਰ ਤੇ ਜੱਬਲਕਾਰ ਵਿੱਚ ਫਰਕ ਹੁੰਦਾ । ਜਣਾ ਖਣਾਂ ਤੱਪੜਕਾਰ ਬਣਿਆ ਆ , ਜਿੰਨਾ ਅਨਪੜ ਲਾਣਾ ਆ ਓਹ ਵਿਦਵਾਨ ਬਣਿਆ ਆ । ਥੋਡੇ ਵਰਗਿਆਂ ਦੀ ਜੂਤ ਪਰੇਡ ਹੋਣੀ ਚਾਹੀਦੀ ਆ !
@raghuveersingh_
@raghuveersingh_ День назад
Shittar de like ta thode wargia bheda
@kanwalpreets1181
@kanwalpreets1181 22 часа назад
ਆਜਾ ਦੱਸ ਕੇ😂
@harjindersingh3262
@harjindersingh3262 День назад
#justice for sidhu moosewala
@lawyersingh1699
@lawyersingh1699 День назад
ratan your contact no....¿
@user-hv8ju6df5t
@user-hv8ju6df5t День назад
E mude samhj de baar ja ke pataa nhi kini kamaei karage 1 lhk LA ke bar ja ke levr da Kam kardeAa
@BalkinderSingh-th1hr
@BalkinderSingh-th1hr День назад
ਬਾਈ ਰਤਨ ਜੀ ਸਤਿ ਸ੍ਰੀ ਅਕਾਲ ਵੀਰ ਜੀ ਦੋਵੇਂ ਭਰਾਵਾਂ ਨੂੰ 🙏 ਕੀ ਹਾਲ ਹੈ ਬਾਈ ਜੀ
@user-hv8ju6df5t
@user-hv8ju6df5t День назад
Paji asi dravri kar ke 20000 month kama rai rat din jaag ke
@user-vx8gq9nr3e
@user-vx8gq9nr3e День назад
O kehda Rattan ali karu ki hoia c RATTN 😂😂😂😂😂
@AvtarSinghBaidwan-mq2vs
@AvtarSinghBaidwan-mq2vs День назад
❤️🙏🏻🙏🏻❤
@SereneHoverboard-zu2wd
@SereneHoverboard-zu2wd День назад
Paji ae video bhut purani aa.
@GaganDeep-yt2lx
@GaganDeep-yt2lx День назад
Bai ji maan saab nu kazoo made in nai produce in punjab 😂😂😂😂😂