Тёмный

ਅਕਾਲੀ ਦਲ ਦਾ ਕੌਣ ਹੋਵੇਗਾ ਪ੍ਰਧਾਨ ਹੋਇਆ ਵੱਡਾ ਫ਼ੈਸਲਾ! (1470) THE BENIPAL SHOW 

Devinder Benipal
Подписаться 306 тыс.
Просмотров 33 тыс.
50% 1

#DevinderBenipal #Benipal #Benipalshow
#TBN #TheBenipalnetwork #PunjabBolda #TBNCanada #Benipalnews #Tasveerpunjabdi
June 26, 2024
Follow me at
/ tbnmedia
/ tbncanada
/ thebenipalnetwork
Editor: Sukh

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 240   
@harjindersinghThind4507
@harjindersinghThind4507 3 месяца назад
ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਅਜੇ ਵੀ ਮੌਕਾ ਹੈ ਕਿ ਸੁਖਬੀਰ ਬਾਦਲ ਖ਼ੁਦ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਬਣਾ ਦੇਣ। ਇਸ ਨਾਲ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ। ਧਾਮੀ ਸਾਹਬ ਪਹਿਲਾਂ ਹੀ ਬਾਦਲ ਪਰਿਵਾਰ ਦੀ ਕੱਠਪੁਤਲੀ ਬਣੇ ਹੋਏ ਹਨ। ਜਿਸ ਤਰ੍ਹਾਂ ਗਾਂਧੀ ਪਰਿਵਾਰ ਨੇ ਕਾਂਗਰਸ ਦੀ ਪ੍ਰਧਾਨਗੀ ਤੋਂ ਪਾਸੇ ਹੋ ਕੇ ਆਪਣੀ ਕੱਠਪੁਤਲੀ ਖੜਗੇ ਨੂੰ ਪ੍ਰਧਾਨ ਬਣਾ ਦਿੱਤਾ ਸੀ। ਪਰ ਹੁਣ ਜਦੋਂ ਜਿੱਤ ਪ੍ਰਾਪਤ ਹੋ ਗਈ ਤਾਂ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਪ੍ਰਧਾਨ ਬਣਾ ਦਿੱਤਾ। 👍👍😁😁
@sonusamrai
@sonusamrai 3 месяца назад
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@PritemSingh-fu2sg
@PritemSingh-fu2sg 3 месяца назад
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਪਠਾਨਕੋਟ ਦੇ 🎉❤🎉🎉🎉🎉🙏🙏🙏🙏
@narinderjeetsingh3994
@narinderjeetsingh3994 3 месяца назад
🙏🙏
@sulakrani6048
@sulakrani6048 3 месяца назад
Benipal ji satsriakal, hockey team de selection bahut vadhia hoi hai. Sim wala decision bahut vadhia hai. Waheguru ji sab da bhala karan.
@rsgill9049
@rsgill9049 3 месяца назад
ਬਾਗੀ ਧੜਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾ ਦੇਣ। ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਐ।
@manjitkaurgrewal1971
@manjitkaurgrewal1971 3 месяца назад
ਦਵਿੰਦਰ ਸਿੰਘ ਵੀਰ ਜੀ ਅਤੇ TBN ਪ੍ਰੋਗਰਾਮ ਦੇਖਣ ਵਾਲ਼ੇ ਸਾਰੇ ਪ੍ਰਵਾਰ ਨੂੰ ਹੱਥ ਜੋੜ ਕੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏🙏🙏
@dr.paramjitsinghsumra179
@dr.paramjitsinghsumra179 3 месяца назад
ਟੀਬੀਐਨ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ 🙏🌷🫀🌷🙏
@daljitsingh7980
@daljitsingh7980 3 месяца назад
ਡਾ ਪਰਮਜੀਤ ਸਿੰਘ ਸਮਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@manjindersinghbhullar8221
@manjindersinghbhullar8221 3 месяца назад
ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
@narindersingh9364
@narindersingh9364 3 месяца назад
Sat Sri Akal ji 🙏 ❤ 🙏
@manjindersinghbhullar8221
@manjindersinghbhullar8221 3 месяца назад
ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ ਦੇ 🙏🏻🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ ਲਾਇਕ ਨੰਬਰ 001
@narindersingh9364
@narindersingh9364 3 месяца назад
Sat Sri Akal Bhullar Veer ji 🙏 🙏
@GuraSinghGill
@GuraSinghGill 3 месяца назад
ਮਨਜਿੰਦਰ ਭੁੱਲਰ ਜੀ ਸਤਿ ਸ੍ਰੀ ਅਕਾਲ
@dr.paramjitsinghsumra179
@dr.paramjitsinghsumra179 3 месяца назад
ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ", 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@mukhtiarsinghtaggar1445
@mukhtiarsinghtaggar1445 3 месяца назад
ਬੈਨੀਪਾਲ ਵੀਰ ਜੀ ਸਤਿ ਸ੍ਰੀ ਆਕਾਲ ਟੀਬੀ ਐਨ ਦੇ ਸਰੋਤੇ ਪਰਿਵਾਰ ਵੀਰਾਂ ਭੈਣਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤
@daljitsingh7980
@daljitsingh7980 3 месяца назад
ਸ੍ਰ ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@LalSinghbudhlada
@LalSinghbudhlada 3 месяца назад
ਸਾਰੇ ਵੀਰਾਂ ਭਰਾਵਾਂ ਨੂੰ ਦਿਲ ਦੀਆ ਗਹਿਰਾਈਆਂ ਵਿਚੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@jagmailsinghshergill2187
@jagmailsinghshergill2187 3 месяца назад
ਦ ਬੈਣੀਪਾਲ ਸੋਅ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਸਾਹਿਤ ਸਤਿ ਸ੍ਰੀ ਆਕਾਲ ਜੀ🙏🙏🙏🙏🙏🙏🙏🙏❤️❤️❤️❤️❤️
@JagdishSingh-hl6zd
@JagdishSingh-hl6zd 3 месяца назад
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ 🙏
@jagminderkaur1926
@jagminderkaur1926 3 месяца назад
Benipal Veerji TBN team's ke sabhi members nu sat shri akal ji 🙏🙏
@jaswindernamberdar2844
@jaswindernamberdar2844 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏🙏
@daljitsingh7980
@daljitsingh7980 3 месяца назад
ਨੰਬਰਦਾਰ ਜਸਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@Karmjitkaur-gk1xq
@Karmjitkaur-gk1xq 3 месяца назад
ਸਤਿ ਸ਼੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਅਤੇ ਸਾਰੇ ਭੈਣ,ਭਰਾਵਾਂ ਨੂੰ ਜੀ 🙏🏼❤🙏🏼❤🙏🏼
@narindersingh9364
@narindersingh9364 3 месяца назад
Sat Sri Akal ji 🙏 ❤ 🙏
@Karmjitkaur-gk1xq
@Karmjitkaur-gk1xq 3 месяца назад
@@narindersingh9364 ਸਤਿ ਸ਼੍ਰੀ ਅਕਾਲ ਜੀ 🙏🏼🙏🏼
@BalwinderSingh-jw5ws
@BalwinderSingh-jw5ws 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਅਤੇ ਬੈਨੀਪਾਲ ਸੋਅ ਵੇਖਣ ਅਤੇ ਸੁਣਨ ਵਾਲਿਆਂ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@daljitsingh7980
@daljitsingh7980 3 месяца назад
ਸ੍ਰ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@manjindersinghbhullar8221
@manjindersinghbhullar8221 3 месяца назад
ਬਲਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@BalwinderSingh-jw5ws
@BalwinderSingh-jw5ws 3 месяца назад
ਸਤਿ ਸ਼੍ਰੀ ਆਕਾਲ ਸ੍ਰ ਦਲਜੀਤ ਸਿੰਘ ਜੀ 🙏🙏
@BalwinderSingh-jw5ws
@BalwinderSingh-jw5ws 3 месяца назад
ਸ੍ਰ ਮਨਜਿੰਦਰ ਸਿੰਘ ਜੀ ਭੁੱਲਰ ਸਾਹਬ ਜੀ ਸਤਿ ਸ੍ਰੀ ਆਕਾਲ ਜੀ 🙏🙏
@BalwinderSingh-jw5ws
@BalwinderSingh-jw5ws 3 месяца назад
ਜੇ ਸ੍ਰ ਸੁਖਬੀਰ ਸਿੰਘ ਜੀ ਬਾਦਲ ਸਾਹਬ ਦੇ ਪ੍ਰਧਾਨਗੀ ਪਦ ਛੱਡਣ ਨਾਲ ਪਾਰਟੀ ਬੱਚਦੀ ਹੈ ਤਾਂ ਅਸਤੀਫਾ ਦੇ ਦੇਣਾ ਚਾਹੀਦਾ ਹੈ
@onkarsinghpurewal990
@onkarsinghpurewal990 3 месяца назад
ਬੇਨੀਪਾਲ ਜੀ ਅਤੇ TBS ਦੇਖਣ ਵਲੇ ਸਾਰੇ ਦਰਸਕਾ ਨੂੰ ਸਤਿ ਸੀ੍ ਅਕਾਲ ॥ ਇਨਹਾ ਦੇ ਲਾਲਚ ਨੇ ਅਕਾਲੀ ਦਲ ਅਤੇ ਐਸ ਗੁ ਪ ਕਮੇਟੀ ਨੂੰ ਵੀ ਕਮਜੋਰ ਕਰਨ ਦਾ ਕੰਮ ਕੀਤਾ ਹੈ ॥
@sehajveer2753
@sehajveer2753 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਫਤਹਿ ਪ੍ਰਵਾਨ ਕਰਨੀ ਸ੍ਰੀ ਅਨੰਦਪੁਰ ਸਾਹਿਬ ਤੋਂ
@ajaibsinghpanesarCanada
@ajaibsinghpanesarCanada 3 месяца назад
Good Program thanks Benipal ji 🙏🙏
@BalkerDhanday
@BalkerDhanday 3 месяца назад
ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ👍👍😀
@PritemSingh-fu2sg
@PritemSingh-fu2sg 3 месяца назад
ਸ ਮੁਖਤਿਆਰ ਸਿੰਘ ਤੱਗੜ ਵਡੇ ਵੀਰਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏🙏
@pardeeppassi8385
@pardeeppassi8385 3 месяца назад
ਸ ਦिਵੰਦਰ िਸੰਘ ਬੈਨੀਪਾਲ ਸਾिਹਬ ਅਤੇ ਸਮੂੰ ਟੀ ਬੀ ਐਨ ਪिਰਵਾਰ ਨੂੰ ਸिਤ िਸਰੀ ਅਕਾਲ ਜੀ
@daljitsingh7980
@daljitsingh7980 3 месяца назад
ਸਤਿ ਸ੍ਰੀ ਅਕਾਲ ਦਵਿੰਦਰ ਸਿੰਘ ਬੈਨੀਪਾਲ ਜੀ 🙏
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@manjindersinghbhullar8221
@manjindersinghbhullar8221 3 месяца назад
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@GuraSinghGill
@GuraSinghGill 3 месяца назад
ਦਲਜੀਤ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਜੀ
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਬੈਨੀਪਾਲ ਸਾਬ੍ਹ ਜੀ ਸਤਿ ਸ੍ਰੀ ਅਕਾਲ ਜੀ
@daljitsingh7980
@daljitsingh7980 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@manjitsinghkandholavpobadh3753
@manjitsinghkandholavpobadh3753 3 месяца назад
ਪ੍ਰੀਤਮ ਸਿੰਘ ਸੈਣੀ ਜੀ ਕਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@kiransandhu446
@kiransandhu446 3 месяца назад
TBN dekhan Sunan vale sare Veera bhaina nu hath jor k pyarpari sanjhi fateh 🙏🙏
@kindersingh9853
@kindersingh9853 3 месяца назад
TBN ਦੇਸਾਰੇ ਪਰਿਵਾਰ ਨੂੰ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਅਕਾਲ 🌹🙏🏼🙏🏼🙏🏼🙏🏼🌹🌹🌹🌹
@PritemSingh-fu2sg
@PritemSingh-fu2sg 3 месяца назад
ਨਰਿੰਦਰ ਸਿੰਘ ਵੀਰਜੀ ਕਿਰਨ ਪੰਧੇਰ ਵੀਰਜੀ ਕਿੰਦਰ ਸਿੰਘ ਵੀਰ ਜੀ ਨਰਿੰਦਰ ਜੀਤ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ
@narinderjeetsingh3994
@narinderjeetsingh3994 3 месяца назад
❤❤❤
@narindersingh9364
@narindersingh9364 3 месяца назад
Sat Sri Akal Veer ji 🙏 ❤ 🙏
@manjitsinghkandholavpobadh3753
@manjitsinghkandholavpobadh3753 3 месяца назад
ਸ੍ਰ ਮਨਜਿੰਦਰ ਸਿੰਘ ਭੁੱਲਰ ਜੀ ਨਰਿੰਦਰਜੀਤ ਸਿੰਘ ਜੀ ਨਰਿੰਦਰ ਸਿੰਘ ਜੀ ਭੂਰਾ ਸਿੰਘ ਜੀ ਮੁਖਤਿਆਰ ਸਿੰਘ ਤੱਗੜ ਜੀ ਦਲਜੀਤ ਸਿੰਘ ਸੰਧੂ ਜੀ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਅਕਾਲ ਜੀ
@narindersingh9364
@narindersingh9364 3 месяца назад
Sat Sri Akal ji 🙏 ❤ 🙏
@manjindersinghbhullar8221
@manjindersinghbhullar8221 3 месяца назад
ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 месяца назад
❤❤❤
@bawasingh7918
@bawasingh7918 3 месяца назад
ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏
@PritemSingh-fu2sg
@PritemSingh-fu2sg 3 месяца назад
ਭੂਰਾ ਸਿੰਘ ਵੀਰ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@GuraSinghGill
@GuraSinghGill 3 месяца назад
ਬੈਨੀਪਾਲ ਸ਼ੋਅ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ 🎉ਗੁਰਾ ਸਿੰਘ ਗਿੱਲ🎉🎉
@daljitsingh7980
@daljitsingh7980 3 месяца назад
ਗੁਰਾਂ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
🙏🙏
@manjindersinghbhullar8221
@manjindersinghbhullar8221 3 месяца назад
ਗੁਰਾ ਸਿੰਘ ਗਿੱਲ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ਝੱਲਾਡਡਵਾਂਵਾਲਾ
ਸਤਿ ਸ੍ਰੀ ਅਕਾਲ ਬੈਨੀਪਾਲ ਜੀ ਤੇ ਟੀ ਬੀ ਐੱਨ ਪਰਿਵਾਰ ਨੂੰ ਜੀ
@amarjeetkaur5977
@amarjeetkaur5977 3 месяца назад
ਬੈਨੀਪਾਲ ਵੀਰ ਜੀ ਸਤਿ ਸ੍ਰੀ ਅਕਾਲ
@bhurasingh6494
@bhurasingh6494 3 месяца назад
ਦਵਿੰਦਰ ਸਿੰਘ ਬੈਨੀਪਾਲ ਜੀ ਸਮੇਤ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਬਾਈ
@daljitsingh7980
@daljitsingh7980 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏
@SurjeetSangha-qh5hg
@SurjeetSangha-qh5hg 3 месяца назад
ਬੈਨੀਪਾਲ ਜੀ ਤੇ ਸਮੂਹ ਸਰੋਤਿਆ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ 🙏🙏🙏
@daljitsingh7980
@daljitsingh7980 3 месяца назад
ਸੁਰਜੀਤ ਸੰਘਾ ਜੀ ਸਤਿ ਸ੍ਰੀ ਆਕਾਲ ਜੀ 🙏
@narinderjeetsingh3994
@narinderjeetsingh3994 3 месяца назад
❤❤❤
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Dr Paramjit Singh Sumra ji Rajinder Bansal ji and Surjeet Sangha ji
@rbrar3859
@rbrar3859 3 месяца назад
ਸੱਚੀ-ਸੁੱਚੀ ਪੱਤਰਕਾਰੀ ਸੁਣੀ। ਧੰਨਵਾਦ ਬੈਨੀਪਾਲ ਸਾਹਬ।
@balvirslnghsahokesingh7446
@balvirslnghsahokesingh7446 3 месяца назад
ਬੈਨੀਪਾਲ ਜੀ,,,, ਸਤਿ ਸ਼੍ਰੀ ਆਕਾਲ ਜੀ। ਪ੍ਰੇਮ ਸਿੰਘ ਚੰਦੂਮਾਜਰਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ,,, ਆਪ ਜੀ ਜਥੇਦਾਰ ਰਣਜੀਤ ਸਿੰਘ ਜੀ ਸਾਬਕਾ ਅਕਾਲ ਤਖ਼ਤ ਸਾਹਿਬ ਜੀ ਨੂੰ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਕਰਕੇ ਵਾਗਡੋਰ ਸੰਭਾਲੀ ਜਾਵੇ ਜੀ। ਧਨਵਾਦ ਮਿਹਰਬਾਨੀ।।
@manjindersinghbhullar8221
@manjindersinghbhullar8221 3 месяца назад
ਪਹਿਲਾਂ ਲਾਈਕ 👍🏻👍🏻
@daljitsingh7980
@daljitsingh7980 3 месяца назад
ਮਨਜਿੰਦਰ ਸਿੰਘ ਭੁੱਲਰ ਸਾਬ 🙏❤️
@narinderjeetsingh3994
@narinderjeetsingh3994 3 месяца назад
❤❤❤
@daljitsingh7980
@daljitsingh7980 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏
@bhimsain7969
@bhimsain7969 3 месяца назад
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@ajaibsinghpanesarCanada
@ajaibsinghpanesarCanada 3 месяца назад
S S A 🙏🙏 Benipal ji
@jagmailsinghshergill2187
@jagmailsinghshergill2187 3 месяца назад
ਹੁਣ ਕਸਰ ਨਾ ਰਹਿ ਜਾਵੇ , ਕੇਜਰੀਵਾਲ ਨੂੰ ਪੱਕਾ ਦੇਸ਼ ਭਗਤ ਬਣਾ ਦਿਓ, ਅਗਲਾ ਟੱਕਰੇਗਾ ਜੇਲ ਤੋਂ ਬਾਹਰ ਆ ਕੇ
@PritemSingh-fu2sg
@PritemSingh-fu2sg 3 месяца назад
ਹਰਭਜਨ ਸਿੰਘ ਬਲ ਵੀਰਜੀ ਖੁਸ਼ਵੰਤ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਆਕਾਲ ਜੀ 🙏🙏
@paramjitsingh-vt5rp
@paramjitsingh-vt5rp 3 месяца назад
Waheguru g 🙏🏾 ka khalsa Waheguru g ke feath g 🙏🏾 ਬੈਨੀਪਾਲ ਸਾਹਿਬ 🎉🎉🎉
@PritemSingh-fu2sg
@PritemSingh-fu2sg 3 месяца назад
ਡਾ ਪਰਮਜੀਤ ਸਿੰਘ ਸਮਰਾ ਸਾਹਿਬ ਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏🙏
@starxbgmi475.
@starxbgmi475. 3 месяца назад
ਸਾਰਿਆ ਨੂੰ ਸਤਿ ਸ੍ਰੀ ਅਕਾਲ ਜੀ
@dhaliwaldaljit9375
@dhaliwaldaljit9375 3 месяца назад
ਇਹੋ ਜਿਹਾ ਮਹੌਲ ਬਨਣ ਕਿਉਂ ਦਿੱਤਾ ਕਿ ਬਾਹਰਲੇ ਤੁਹਾਡੇ ਘਰ ਤੇ ਹਮਲੇ ਕਰਨ।
@gobindermatharoo9929
@gobindermatharoo9929 3 месяца назад
Thanks, Benipal saheb, for updating us about our hockey team. God bless you
@faqirsingh9572
@faqirsingh9572 3 месяца назад
Good program thanks benipal ji
@BudhSingh-tu8vt
@BudhSingh-tu8vt 3 месяца назад
ਬੈਨੀਪਾਲ ਜੀ ਅਤੇ ਪੰਜਾਬ ਬੋਲਦਾ ਪ੍ਰੋਗਰਾਮ ਦੇਖਣ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਅਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
@surjitsinghdhillon9919
@surjitsinghdhillon9919 3 месяца назад
ਵਾਹਿਗੁਰੂ ਜੀ
@PritemSingh-fu2sg
@PritemSingh-fu2sg 3 месяца назад
ਅਜੈਬ ਸਿੰਘ ਪਨੇਸਰ ਵੀਰਜੀ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰਨੀ ਜੀ 🙏
@mukhtiarsinghtaggar1445
@mukhtiarsinghtaggar1445 3 месяца назад
ਮਨਜੀਤ ਸਿੰਘ ਕੰਧੋਲਾ ਬਾਈ ਜੀ ਸਤਿ ਸ੍ਰੀ ਆਕਾਲ
@bhurasingh6494
@bhurasingh6494 3 месяца назад
ਦਲਜੀਤ ਸਿੰਘ ਸੰਧੂ ਜੀ ਪ੍ਰੀਤਮ ਸਿੰਘ ਜੀ ਸਤਿ ਸ੍ਰੀ ਆਕਾਲ ਜੀ
@kushwantsahluwaliamansabra4042
@kushwantsahluwaliamansabra4042 3 месяца назад
ਬੈਨੀਪਾਲ ਜੀ ਅਤੇ ਟੀ ਬੀ ਐਨ ਪ੍ਰਵਾਰ ਨੂੰ ਸਤਿ ਸ੍ਰੀ ਅਕਾਲ ਜੀ
@PritemSingh-fu2sg
@PritemSingh-fu2sg 3 месяца назад
ਸੁਰਜੀਤ ਕੌਰ ਭੈਣ ਜੀ ਜਗਮਿੰਦਰ ਕੌਰ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏🌹
@gurpreetsingh-sk2vb
@gurpreetsingh-sk2vb 3 месяца назад
ਬੈਨੀਪਾਲ ਸਾਹਿਬ ਸੱਤ ਸ਼੍ਰੀ ਆਕਾਲ ਜੀ
@gurmindergill1769
@gurmindergill1769 3 месяца назад
ਸਤਿ ਸ਼੍ਰੀ ਆਕਾਲ 22 ਬੇਨੀਪਾਲ ਜੀ ਤਲਵੰਡੀ ਭਾਈ ਵਾਲੇ ਜੀ? 🙏🙏
@daljitsingh7980
@daljitsingh7980 3 месяца назад
ਸ੍ਰ ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏
@mukhtiarsinghtaggar1445
@mukhtiarsinghtaggar1445 3 месяца назад
ਅਜੈਬ ਸਿੰਘ ਪਨੇਸਰ ਵੀਰ ਜੀ ਸਤਿ ਸ੍ਰੀ ਆਕਾਲ
@avtarrandhawa9875
@avtarrandhawa9875 3 месяца назад
ਅਕਾਲੀ ਦਲ ਪ੍ਰਧਾਨ ਸਰਦਾਰ ਬਲਦੇਵ ਸਿੰਘ ਮਾਨ
@PritemSingh-fu2sg
@PritemSingh-fu2sg 3 месяца назад
ਦਲਜੀਤ ਸਿੰਘ ਸੰਧੂ ਵੀਰਜੀ ਮਨਜੀਤ ਸਿੰਘ ਕੰਧੋਲਾ ਵੀਰਜੀ ਮਨਜਿੰਦਰ ਸਿੰਘ ਭੁੱਲਰ ਵੀਰਜੀ ਜਸ ਪੰਨੂ ਭੈਣ ਜੀ ਜਿੰਦਰ ਪਾਲ ਕੌਰ ਬੈਂਸ ਭੈਣ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ
@manjindersinghbhullar8221
@manjindersinghbhullar8221 3 месяца назад
ਪ੍ਰੀਤਮ ਸਿੰਘ ਸੈਣੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@harjindersinghThind4507
@harjindersinghThind4507 3 месяца назад
ਸੁਖਬੀਰ ਬਾਦਲ ਨੇ ਜਲੰਧਰ ਜ਼ਿਮਨੀ ਚੋਣਾਂ ਚ੍ਹ ਖ਼ੁਦ ਖੜ੍ਹੇ ਕੀਤੇ ਉਮੀਦਵਾਰ ਤੋਂ ਆਪਣੀ ਹਮਾਇਤ ਵਾਪਸ ਲੈ ਕੇ ਆਪਣੇ ਅਤੇ ਅਕਾਲੀ ਦਲ ਨੂੰ ਖਤਮ ਕਰਨ ਦਾ ਰਾਹ ਸਾਫ਼ ਕਰ ਲਿਆ ਹੈ। ਬੀਬਾ ਬਾਦਲ ਦੀ ਕੀਤੀ ਅਰਦਾਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆਂ ਦਾ ਕੱਖ ਨਾ ਰਹੇ। ਉਹ ਪੂਰੁ ਹੋ ਰਹੀ ਹੈ। 😁😁😁
@JagdishSingh-hl6zd
@JagdishSingh-hl6zd 3 месяца назад
😅😅😅😅
@jasspannu8471
@jasspannu8471 3 месяца назад
ਸਤੰਬਰ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਲਾਇਕ 1🎉🎉, ਸਾਰੇ ਭੈਣ ਭਰਾਵਾਂ ਨੂੰਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@manjindersinghbhullar8221
@manjindersinghbhullar8221 3 месяца назад
ਭੈਣ ਬਲਜਿੰਦਰ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@GuraSinghGill
@GuraSinghGill 3 месяца назад
ਜੱਸ ਪੰਨੂ ਭੈਣ ਜੀ ਸਤਿ ਸ੍ਰੀ ਅਕਾਲ ਜੀ 🎉ਗੁਰਾਂ ਸਿੰਘ ਗਿੱਲ🎉
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Kiran Kaur Sandhu Bhain ji Karmjit Kaur Chahal ji and Jagdev Bawa ji
@sukhjitkaur6564
@sukhjitkaur6564 3 месяца назад
Very Good Benipal ji God Bless you
@gurdialsingh456
@gurdialsingh456 3 месяца назад
ਸਾਡੇ ਲੋਕ ਨਹੀਂ ਸਮਜ ਸੱਕਦੇ ਰੱਬ ਤੋਂ ਡਰਨਾ ਚਾਹੀਦਾ ਹੈ ਇਹ ਪੈਸਾ ਜਮੀਨਾਂ ਇਥੇ ਹੀ ਰਹਿ ਜਾਣੀਆਂ ਹਨ ਇਨਸਾਨ ਬਣੋ ਜਾਨਵਰ ਨਾ ਬਣੋ
@Nareshsharma-jb3hb
@Nareshsharma-jb3hb 3 месяца назад
Satsriakal banipal sab & sare tbn pariwar nu je 🙏🙏
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Harpreet Bains ji Harpreet Kaur ji and Gurmit Kaur Bhain ji U S A
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Jaswinder Singh Gill ji Pardeep Passi ji Jagdish Singh ji and Jagjeet Sran ji
@bittudhillon4334
@bittudhillon4334 3 месяца назад
ਸਤਿ ਸ੍ਰੀ ਅਕਾਲ ਜੀ 🙏🙏🙏🙏🙏🏼🙏🏼
@HarjinderSingh-uo3zv
@HarjinderSingh-uo3zv 3 месяца назад
Sat Sri akal sab nu ji
@mukhtiarsinghtaggar1445
@mukhtiarsinghtaggar1445 3 месяца назад
ਪ੍ਰੀਤਮ ਸਿੰਘ ਸੈਣੀ ਵੀਰ ਜੀ ਸਤਿ ਸ੍ਰੀ ਆਕਾਲ
@manjindersinghbhullar8221
@manjindersinghbhullar8221 3 месяца назад
ਮੁਖਤਿਆਰ ਸਿੰਘ ਤੱਗੜ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@harpreetbains8035
@harpreetbains8035 3 месяца назад
Sat Sri Akal Bhaji ❤
@rsgill9049
@rsgill9049 3 месяца назад
ਬਾਦਲ ਪ੍ਰਵਾਰ ਐਨਾ ਢੀਠ ਤੇ ਬੇਸ਼ਰਮ ਪ੍ਰਵਾਰ ਐ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਐ ਹੁਣ ਇਹਨਾਂ ਦੀ ਪੰਜਾਬ ਚ ਕੋਈ ਬੁੱਕਤ ਨਹੀ ।ਚੋਣਾ ਨੇ ਇਸ ਬੇਈਮਾਨ ਪ੍ਰਵਾਰ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਐ।
@kiranpandherb.3744
@kiranpandherb.3744 3 месяца назад
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ 🙏
@manjindersinghbhullar8221
@manjindersinghbhullar8221 3 месяца назад
ਕਿਰਨਦੀਪ ਪੰਧੇਰ ਬਾਬਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻
@kiranpandherb.3744
@kiranpandherb.3744 3 месяца назад
@@manjindersinghbhullar8221 ਵੀਰ 🙏
@jagdishssaini
@jagdishssaini 3 месяца назад
Bhut vdhia prog
@nachhattersingh6684
@nachhattersingh6684 3 месяца назад
Veer benipal ji sat shree akal
@amarjeetkaur5977
@amarjeetkaur5977 3 месяца назад
❤❤❤❤❤❤❤
@YuvrajSingh-ge3rb
@YuvrajSingh-ge3rb 3 месяца назад
Sat sri akaal benipal ji
@kirankaur4504
@kirankaur4504 3 месяца назад
ਸਤਿ ਸ੍ਰੀ ਅਕਾਲ ਜੀ 🙏🙏
@rajkang69
@rajkang69 3 месяца назад
ਜੋ ਮਰਜ਼ੀ ਹੋ ਜਾਵੇ ਜਾਂ ਜੋ ਮਰਜ਼ੀ ਕੋਈ ਕਹੇ ?? ਪਰ ਚੰਦੂਮੁਜਰਾ ਕਦੇ ਵੀ ਬਾਦਲਕਿਆਂ ਨੂੰ ਛੱਡ ਨਹੀਂ ਸਕਦਾ ਇਸਨੇ 1984 ਵਿੱਚ ਵੀ ਸਿੱਖ ਕੌਮ ਨਾਲ ਦਗ਼ਾ +ਧੋਖਾ ਕਮਾਇਆ ਸੀ ਬਾਦਲਕੇ ਨਾਲ ਰਲਕੇ ਜਦ ਬਾਹਾਂ ਉੱਪਰ ਚੁੱਕਕੇ ਹਿੰਦੂਸੰਤਾਂਨ ਦੀ ਫੌਜ ਮੂਹਰੇ ਗੋਡੇ ਟੇਕੇ ਸਨ ਜਦ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਫ਼ੌਜੀ ਹਮਲਾ ਹੋਇਆ ਸੀ ਤਾਂ ਬਾਅਦ ਵਿਚ ਵੀ ਇਸਨੇ ਡੱਡੂ ਬਾਦਲ ਨਾਲ ਰਲ਼ਕੇ ਕਈ ਵਾਰ ਇਮਾਨਦਾਰ ਸਿੱਖ ਲੀਡਰਾਂ ਅਤੇ ਇਮਾਨਦਾਰ ਅਕਾਲੀ ਲੀਡਰਾਂ ਖਿਲਾਫ ਪੁੱਠੀਆਂ ਚਾਲਾਂ ਚੱਲੀਆਂ 😢ਡੱਡੂ ਬਾਦਲ ਵੀ ਹਮੇਸ਼ਾਂ ਇਸ ਚੰਦੂਮੁਜਰੇ ਨੂੰ ਇਸੇ ਤਰਾਂ ਹੀ ਵਰਤਦਾ ਰਿਹਾ ਪਹਿਲਾਂ ਇਸਨੂੰ ਦੋ ਕੁ ਕਿੱਲੋ ਅਫੀਮ- ਡੋਡੇ ਦੇ ਕੇ ਆਪਣੇ ਖਿਲਾਫ ਖੜਾ ਕਰਨਾ ਅਤੇ ਦੂਜਾ ਧੜਾ ਖੜਾ ਕਰਨਾ ਜਦ ਹੋਰ ਅਕਾਲੀ ਜੋ ਡੱਡੂ ਬਾਦਲ ਦੇ ਖਿਲਾਫ ਹੁੰਦੇ ਸਨ ਉੱਨਾਂ ਨੇ ਇਸ ਚੰਦੂ ਮੁਜਰੇ ਨਾਲ ਰਲ ਜਾਣਾ ਜਾਂ ਇਸਨੂੰ ਪੂਰਾ ਪਤਾ ਲੱਗ ਜਾਣਾ ਕੇ ਕੌਣ-ਕੌਣ ਡੱਡੂ ਬਾਦਲਕੇ ਦੇ ਖਿਲਾਫ ਹੈ ਤਾਂ ਸਾਰਿਆਂ ਦੀ ਲਿਸਟ ਬਣਾਕੇ ਡੱਡੂ ਬਾਦਲਕੇ ਅੱਗੇ ਰੱਖ ਦਿੰਦਾ ਸੀ ਕੇ ਚੱਕ ਆਹ ਅਕਾਲੀ ਕੌਮ ਨਾਲ ਹਨ ਪਰ ਡੱਡੂ ਬਾਦਲਕੇ ਤੇਰੇ ਨਾਲ ਨਹੀ ਅਤੇ ਫਿਰ ਬਾਦਲ ਏਜੰਸੀਆਂ ਰਾਹੀਂ ਉੱਨਾਂ ਅਕਾਲੀ ਲੀਡਰਾਂ ਨੂੰ ਜੁੱਤੀ ਨਾਲ ਕਮੀਨੇਪੁਣੇ ਨਾਲ ਡਰਾ-ਧਮਕਾ ਕੇ ਬਾਦਲ ਗਰੁੱਪ ਵਿੱਚ ਸ਼ਾਮਲ ਕਰਾਉਦਾ ਸੀ ਅਤੇ ਸਭ ਤੋ ਪਹਿਲਾਂ ਇਹ ਚੰਦੂ ਮੁਜਰਾ ਨੂੰ ਸ਼ਾਮਲ ਕਰਨ ਦੀ ਚਾਲ ਖੇਡੀ ਜਾਂਦੀ ਸੀ ! ਬਿਲਕੁਲ ਓਹੀ ਚਾਲ ਹੁਣ ਸੁੱਖਾ ਅਮਲੀ ਅਤੇ ਇਹ ਚੰਦੂ ਮੁਜਰਾ ਅਕਾਲੀਆਂ ਨਾਲ ਖੇਡ ਰਹੇ ਹਨ ਜਿਸ ਵਿੱਚ ਹੁਣ ਬੀਬੋ ਜਗੀਰੋ ਵੀ ਭਾਈਵਾਲ਼ ਬਣੀ ਹੋਈ ਹੈ ! ਇਹ ਸਾਰੇ ਚੋਰਾਂ ਦਾ ਟੋਲਾ ਵਿੱਚੋਂ ਇੱਕ ਹੈ ਸਿਰਫ ਵੱਖ ਹੋਣ ਦਾ ਡਰਾਮਾ ਕਰਕੇ ਦੇਖ ਰਹੇ ਹਨ ਕੇ ਕਿਹੜੇ ਹਨ ਜੋ ਸੁੱਖੇ ਅਮਲੀ ਦੀ ਪ੍ਰਧਾਨਗੀ ਦੇ ਖਿਲ਼ਾਫ ਹਨ ?? ਹੁਣ ਇੱਕ ਹੋਰ ਨਾਲ ਡੱਡੂ ਦਾ ਗਵਾਹ ਬਣਕੇ ਦਿੱਲੀ ਤੋ ਆ ਗਿਆ ਸਰਨਾ ਭਾਪਾ ~ਬਾਹਪਾ ਜੀ ਆ ਖਲੋਏ ਹਨ ਜੇ ਸੁੱਖੇ ਦੀ ਹਿਮਾਇਤ ਕਰਨ ਵਾਸਤੇ ਦੋਖੋ ਇੰਨਾਂ ਲੋਕਾਂ ਦੀ ਜਮੀਰ ? ਫਿਰ ਫੋਕੀਆਂ ਧਮਕੀਆਂ ਕਾਂਗਰਸ ਨੂੰ ਨਹੀ ਦੇ ਰਹੇ ਜਿਸਨੂੰ ਹਮੇਸ਼ਾਂ ਦੁਸ਼ਮਣ ਦੱਸਦੇ ਰਹੇ ਤੇ ਹੁਣ ਨਾਮ ਵਰਤ ਰਹੇ ਹਨ BJP ਜਿਸ ਪਾਰਟੀ ਨਾਲ ਰਲਕੇ ਲੋਕਾਂ ਤੇ 25 / 30 ਸਾਲ ਰਾਜ ਕੀਤਾ ਅੰਦਰ -ਬਾਹਰ ਬੈਠ ਕੇ ਸਭ ਕੁਝ ਕੀਤਾ ਸਿਆਸਤ ਸਾਂਝੀ ਕੁਰਸੀ ਸਾਂਝੀ ਰਾਜ-ਭਾਗ ਸਾਂਝਾ ਅਤੇ ਹੁਣ ਉੱਨਾਂ ਕਹਿ ਰਹੇ ਹਨ ਅਕਾਲੀਦਲ ਨੂੰ ਉੱਨਾਂ ਤੋਂ ਵੱਡਾ ਖਤਰਾ ਹੈ BJP ਕੋਲ਼ੋਂ ?? ਸੱਚੀਂ ?
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Pritem Singh ji Mukhtiar Singh Tagger ji Harbhajan Singh Bal ji and Khushwant Singh ji
@msmehmi55
@msmehmi55 3 месяца назад
Good program. Appriciate
@jarnailsingh9916
@jarnailsingh9916 3 месяца назад
Sat shire akal. Ji
@bhurasingh6494
@bhurasingh6494 3 месяца назад
ਮਨਜਿੰਦਰ ਸਿੰਘ ਭੁੱਲਰ ਜੀ ਮਨਜੀਤ ਸਿੰਘ ਕੰਧੋਲਾ ਜੀ ਭੁਪਿੰਦਰ ਕੌਰ ਧਾਲੀਵਾਲ ਜੀ ਰਾਜੂ ਕੌਰ ਜੀ ਮਨਜੀਤ ਕੌਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ ਬਾਈ
@manjindersinghbhullar8221
@manjindersinghbhullar8221 3 месяца назад
ਭੂਰਾ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Manjit Singh Kandhola ji Daljit Singh Sandhu ji Jass Pannu ji and Manjinder Singh Bhullar ji
@manjindersinghbhullar8221
@manjindersinghbhullar8221 3 месяца назад
ਸ੍ਰ ਅਜੈਬ ਸਿੰਘ ਪਨੇਸਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Narinder Singh ji Kiran Pandher ji Jinderpal Kaur Bains Bhain ji and Kinder Singh ji
@narindersingh9364
@narindersingh9364 3 месяца назад
Sat Sri Akal ji 🙏 ❤ 👍
@babusingh1985
@babusingh1985 3 месяца назад
Devinder Singh ji Sat Sri akal ji
@manindersingh352
@manindersingh352 3 месяца назад
ਹੋਰ ਕੋਈ ਜਮੀਨ ਨਾਲ ਖੜੇ ਨਾ ਖੜੇ ਪਰ ਬਾਦਲ ਜਰੂਰ ਖੜਨਗੇ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏🙏 Narinderjeet Singh ji Naresh Sharma ji SURJIT Kaur ji and Jagminder Kaur ji
@narinderjeetsingh3994
@narinderjeetsingh3994 3 месяца назад
❤❤❤
@BhagsinghGILL-t8i
@BhagsinghGILL-t8i 3 месяца назад
Manpreet. Eyali ਨੂੰ ਪਾਰਟੀ ਪਰਧਾਨ ਬਣਾਉਣਾ ਚਾਹੀਦਾ
@jagmailsinghshergill2187
@jagmailsinghshergill2187 3 месяца назад
ਗਿਆਨੀ ਰਘਬੀਰ ਸਿੰਘ ਵੀ ਨਿੱਤਰਿਆ ਹੈ ਬਾਦਲ ਪਰਿਵਾਰ ਨੂੰ ਬਚਾਉਣ ਲਈ
@sadhusinghpatnga
@sadhusinghpatnga 3 месяца назад
ਵਾਹਿਗੁਰੂ ਜੀ ਬੈਨੀਪਾਲ ਤੇ ਚੈਨਲ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿਸਿਰੀ ਅਕਾਲ
@narindersingh9364
@narindersingh9364 3 месяца назад
Sat Sri Akal Banipal Veer ji 🙏 (CHD)
@daljitsingh7980
@daljitsingh7980 3 месяца назад
ਨਰਿੰਦਰ ਸਿੰਘ ਵੀਰ ਜੀ 🙏❤
@manjindersinghbhullar8221
@manjindersinghbhullar8221 3 месяца назад
ਨਰਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@narinderjeetsingh3994
@narinderjeetsingh3994 3 месяца назад
🙏🙏
@sukhmindersingh4843
@sukhmindersingh4843 3 месяца назад
ਅਮਰੀਕਾ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ
@ajaibsinghpanesarCanada
@ajaibsinghpanesarCanada 3 месяца назад
S S A 🙏🙏🙏 Harjinder Singh ji and Jaswinder Namberdar ji
@Yesteo-th1ep
@Yesteo-th1ep 3 месяца назад
ਗਦਾਰਾਂ ਵਪਾਰੀਆਂ ਸਦਾਗਰਾਂ ਨੇ ਸਿੱਖ ਕੌਮ ਦਾ ਨਾਸ ਤਾਂ ਕੀਤਾ ਰੀ ਹੈ ਬਾਬੇ ਨਾਨਕ ਦੀ ਤਕੜੀ ਵੀ ਬਦਨਾਮ ਕਰ ਦਿੱਤੀ ਵੋਟਾਂ ਲੋਕਾਂ ਨੇ ਪਾਨੀਅਆ ਪ੍ਰਧਾਨ ਕੋਈ ਵੀ ਹੇਵੇ
@RanjitSingh-oq1wu
@RanjitSingh-oq1wu 3 месяца назад
Satsriakalji
Далее