Тёмный
Devinder Benipal
Devinder Benipal
Devinder Benipal
Подписаться
ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ
Комментарии
@jasspannu8471
@jasspannu8471 Час назад
ਸਤਿ ਸ੍ਰੀ ਆਕਾਲ ਬੈਨੀਪਾਲ ਵੀਰ🎉🎉ਸਾਰੇ, ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@majorsingh4297
@majorsingh4297 Час назад
ਜਿਹੜੇ ਮਰਗੇ ਆ ਓਹਨਾਂ ਦੀ ਹਿੱਕ ਤੇ ਰਜਿਸਟਰੀਆਂ ਭਾਵੇਂ ਖ਼ਾਲੀ ਹੋਣ ਰੱਖ ਕੇ ਸਸਕਾਰ ਕਰਨਾ ਕਿਉਕਿ ਆਪਣਾਂ ਹਿੱਸਾ ਤਾਂ ਨਹੀਂ ਛੱਡਣਾ,ਦੁਰ ਲਾਹਨਤ ਲੋਕੋ ਕੁੱਝ ਅੱਕਲ ਤੋਂ ਕੰਮ ਲਵੋ, ਇੱਕ ਰੱਬ ਦੇ ਨਾਮ ਤੋਂ ਬਿਨਾਂ ਕੁੱਝ ਵੀ ਨਾਲ ਨਹੀਂ ਜਾਣਾ
@JasvirSingh-rs2cn
@JasvirSingh-rs2cn 2 часа назад
Ssa
@jagdev5863
@jagdev5863 2 часа назад
🙏🏻🙏🏻
@SarwansinghSarwan-ik6og
@SarwansinghSarwan-ik6og 2 часа назад
Satnam sari waheguru sab ji 🙏
@faqirsingh9572
@faqirsingh9572 3 часа назад
Sat Shree akal ji parwan karni Ji
@HarpalSingh-qh9pf
@HarpalSingh-qh9pf 3 часа назад
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਝੂਠੀ ਸੌਂਹ ਖਾਣ ਵਾਲਿਆਂ ਦਾ ਕੀ ਹਾਲ ਹੋਇਆ ਤੇ ਜੇਹੂਣ ਸੂੱਖਾ ਤੇ ਚੀਮਾ ਮਾਫੀ ਦੇਣ ਤੇ ਸਿਰਸੇ ਵਾਲੇ ਸਾਧ ਨੂੰ ਝੂਠੀ ਸੌਂਹ ਖਾਣ ਗੇ ਤਾਂ ਹਾਲ ਦੇਖਿਓ ਕੀ ਹੋਵੇਗਾ
@bansal077
@bansal077 3 часа назад
ਵਾਹਿਗੁਰੂ
@starxbgmi475.
@starxbgmi475. 3 часа назад
Waheguru ji
@KulwinderSingh-zv1tx
@KulwinderSingh-zv1tx 4 часа назад
Sat.shri.akal.g.🙏🌹😊 Banga
@khushkarangill7304
@khushkarangill7304 4 часа назад
Very nice program
@bhimsain7969
@bhimsain7969 4 часа назад
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੈਨੀਪਾਲ ਜੀ ਅਤੇ ਦਾ ਬੈਨੀਪਾਲ ਸੋਅ ਦੇ ਸਾਰੇ ਪ੍ਰਬੰਧਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@ManvirSingh-ur4yt
@ManvirSingh-ur4yt 4 часа назад
Badal And Cheema Kom De Gaddar &R S S De Member Ne
@manimannmann357
@manimannmann357 4 часа назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਜ ਸਿੰਘ ਮਾਨ ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤
@GurdevSingh-rn5ct
@GurdevSingh-rn5ct 4 часа назад
Harcharn Bains jatedara nu kiha karda si fer jathedaro kida karni aa
@chattarsingh9538
@chattarsingh9538 4 часа назад
Sat Sry Akal ji 🙏
@HarjeetSingh-bc3bm
@HarjeetSingh-bc3bm 5 часов назад
ਵੀਰ ਜੀਇਨ੍ਹਾਂ ਨੇ ਚਮ ਦੀਆ ਚਲਾਈਆਂ ਨੇ
@kirankaur4504
@kirankaur4504 5 часов назад
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@dilbaghsinghrandhawa9329
@dilbaghsinghrandhawa9329 5 часов назад
ਬੈਨੀਪਾਲ ਤੇ ਟੀ ਬੀ ਐੱਨ ਦੇ ਸਾਰੇ ਪਰਿਵਾਰ ਨੂੰ ਸਤਿਸ੍ਰੀ ਆਕਾਲ ਜੀ ਪਿੰਡ ਚੰਦੂ ਵਡਾਲਾ ਗੁਰਦਾਸ ਪੁਰ ਬਲਾਕ ਕਲਾਨੌਰ
@SandeepKhattra
@SandeepKhattra 5 часов назад
🙏🙏🙏🙏
@bawasingh7918
@bawasingh7918 5 часов назад
ਸਾਰੇ ਹੀ ਟੀ ਬੀ ਐੱਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਪਿੰਡ ਕਕਰਾਲਾ ਨੇੜੇ ਨਾਭਾ 🙏🙏🙏
@jaswindernamberdar2844
@jaswindernamberdar2844 5 часов назад
ਸਤਿ ਸ੍ਰੀ ਆਕਾਲ ਬੈਨੀਪਾਲ ਜੀ ਤੇ ਸਾਰੇ ਟੀ ਬੀ ਐਨ ਪਰਿਵਾਰ ਨੂੰ ਜੀ 🙏🙏🙏🙏🙏🙏🙏🙏
@jeetasingh9510
@jeetasingh9510 5 часов назад
Kuchh nhi hona poor are born to die in such ways.
@jeetasingh9510
@jeetasingh9510 5 часов назад
Legal team of baba is knowingly diverting the real issue by making such submissions.
@JasPinder-gx3xs
@JasPinder-gx3xs 5 часов назад
CHUNI DAA DIMAG FAIL HO RIHA HAI BIAAN DEUGEAA SOCHDA NHI THA RS DHALIWALL ❤
@JasPinder-gx3xs
@JasPinder-gx3xs 5 часов назад
SUCHI GULL MOOHON NIKLNGUEE HUN JO MURJI AAKHI JAn BAAKI AMRITPAL. DEE MAMBRSHIP RUD KUVAKE HUTEN GE RSDHALIWALL ❤
@JasPinder-gx3xs
@JasPinder-gx3xs 5 часов назад
CHEEME NOO Dr KAHENA VUDI BEB KOOFI HAI AUMLI DA TAA NAME KEE LAINA HAI RS DHALIWALL FDK PUNJAB ❤
@JagdishSingh-hl6zd
@JagdishSingh-hl6zd 5 часов назад
ਬੈਨੀਪਾਲ ਸਾਬ ਤੇ ਸਮੂਹ TBN ਪ੍ਰਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਪ੍ਰੋਗਰਾਮ ਹੈ ਜੀ 🙏 ਧੰਨਵਾਦ ਜੀ 🙏
@jeetasingh9510
@jeetasingh9510 5 часов назад
It is not fair that blame one or two leaders for this episode as all leaders of SAD were silent then and now after revolt they are accusing others. They are also responsible for all these misdeeds.
@gurcharansinghchanni7714
@gurcharansinghchanni7714 5 часов назад
🎉🎉🎉🎉ਗੁਰਚਰਨ ਸਿੰਘ ਚੰਨੀ ਬੁਢਲਾਡਾ ਸਤਿ ਸ੍ਰੀ ਅਕਾਲ ਜੀ🎉🎉🎉🎉
@TarsemSingh-oo6bv
@TarsemSingh-oo6bv 5 часов назад
Benipal.ji.eh.AKALI.party.sirf.votan.vasate.galat.Trike.nal.karaj.karde.hai.jantan.di.seva.vaste.nahi.sirf.chaodhar.Lai.bhaje.firde.hai.Akali.party.wale.
@avtarmalhi7184
@avtarmalhi7184 5 часов назад
Skalidal noo.suchna chahida.k.Takri nissan sud k hor nissan t vote paooni saram di.gul.hai.janta muaf.nHin karaegi
@sardulsandhu1398
@sardulsandhu1398 5 часов назад
Votan wele hi keyo yad aunda leadra nu
@JasvirSidhu71
@JasvirSidhu71 6 часов назад
ਸਤਿ ਸ੍ਰੀ ਆਕਾਲ ਜੀ 🙏🙏
@PritemSingh-fu2sg
@PritemSingh-fu2sg 6 часов назад
ਬੈਨੀਪਾਲ ਜੀ ਸਤਿ ਕਾਰਸਹਿਤ ਸਤਿ ਸ਼੍ਰੀ ਆਕਾਲ ਜੀ 🙏
@PritemSingh-fu2sg
@PritemSingh-fu2sg 6 часов назад
ਬੈਨੀਪਾਲ ਸੋਅ ਵੇਖਣ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਪਠਾਨਕੋਟ ਤੋਂ 🌹🙏🙏🙏
@SukhwinderSingh-2107
@SukhwinderSingh-2107 6 часов назад
ਚੜ੍ਹਦੀ ਕਲਾ 👍
@SukhwinderSingh-2107
@SukhwinderSingh-2107 6 часов назад
@Kuldeep06sraw
@Kuldeep06sraw 6 часов назад
Nice.news.ji.b.p
@user-pr5bt3co9e
@user-pr5bt3co9e 6 часов назад
Good program
@sonusamrai
@sonusamrai 6 часов назад
ਬੈਨੀਪਾਲ ਸਾਹਿਬ ਜੀ ਅਤੇ TBN ਦੇਖਣ ਸੁਣਨ ਵਾਲੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ🙏🏽🙏🏽
@pargatsinghbajwapargat5794
@pargatsinghbajwapargat5794 6 часов назад
ਸਤਿ ਸ੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ,,🙏🙏🙏🙏🙏🙏🙏❤️
@sukhdevsingh3078
@sukhdevsingh3078 6 часов назад
Sat Sri Akal ji 🙏 Bija ton
@babusingh1985
@babusingh1985 6 часов назад
Devinder Singh ji Sat Sri akal ji
@JaspalSingh-ul6ys
@JaspalSingh-ul6ys 6 часов назад
ਜਿਦਾ ਬਾਣੀ ਦੀਆ ਪੰਗਤੀਆ ਸਾਰਿਆ ਲਈ ਹਨ ਉਸੇ ਤਰਾ ਰਾਜ ਬਿਨਾ ਨਹੀ ਧਰਮ ਚਲੇ ਹੈ ਧਰਮ ਬੀਨਾ ਸਭ ਦਲੇਮਲੇ ਹੈ ਇਸ ਪੰਗਤੀਆ ਵੀ ਸਭ ਲਈ ਹਨ ਜਦੋ ਮੋਦੀ ਰਾਜ ਤੇ ਧਰਮ ਦੀ ਗਲ ਕਰਦਾ ਉਦੋ ਅੱਗ ਲਗਦੀ ਹੋ ਸਕਦਾ ਉਸ ਨੇ ਵੀ ਏ ਪਾਵਨ ਪੰਗਤੀਆ ਯਾਦ ਕੀਤੀਆ ਹੋਣ ਸਰਕਾਰਾ ਦੀ ਗੱਲ ਸੁੰਹ ਚਕਉਣੀ ਹੀ ਨਹੀ ਚਾਹੀਦੀ ਸੀ ਏ ਨਾਨਕੇ ਘਰ ਹੀ ਠੀਕ ਹਨ ਏਨਾ ਅੱਗ ਹੀ ਲਉਣੀ ਹੈ
@prabhjitsinghbal
@prabhjitsinghbal 5 часов назад
ਗੁਰਬਾਣੀ ਤਾਂ ਸਾਰਿਆਂ ਲਈ ਹੈ ਪਰ ਗੱਲ ਖਾਲਸਾ ਰਾਜ ਦੀ ਹੈ (ਖਾਲਸ ਰਾਜ) ਦੀ ਮਨੀਪੁਰ ਚ ਹੋਏ ਨੰਗੇ ਨਾਚ ਨੂੰ , ਅੋਰਤਾਂ ਤੇ ਹੋਏ ਤਸ਼ੱਦਦ ਨੂੰ ਖਾਲਸਾ ਰਾਜ ਨਾਲ ਕਿੱਦਾਂ ਜੋੜ ਸਕਦੇ ਹੋ ? ਆਪਣੇ ਹਿਸਾਬ ਨਾਲ਼ ਅਰਥ ਨਾ ਕੱਢੋ
@JaspalSingh-ul6ys
@JaspalSingh-ul6ys 4 часа назад
ਬੱਸ ਚੋ ਕਢ ਕੇ ਹਿੰਦੂ ਮਾਰਨੇ ਇਕ ਖਾੜਕੂ ਬਦਲੇ ਪੰਜ ਹਜਾਰ ਹਿੰਦੂ ਮਾਰ ਦਿਉ ਏ ਹੈ ਖਾਲਸਾ ਰਾਜ ਧਰਤੀ ਤੇ ਕੋਈ ਐਸਾ ਰਾਜਾ ਨਹੀ ਜਿਸ ਦੇ ਰਾਜ ਵਿਚ ਅਤਿਆਚਾਰ ਨਾ ਹੋਇਆ ਹੋਵੇ ਰਾਜਾ ਭਵੇ ਦੂਰ ਮਹਿਲਾ ਚ ਬੈਠਾ ਹੋਵੇ ਨਾਮ ਉਸ ਦਾ ਹੀ ਲਗੇਗਾ ਭਾਵੇ ਉਸ ਵਿਚ ਉਸ ਦਾ ਹੱਥ ਨਾ ਵੀ ਹੋਵੇ ਰੈਹ ਗਈ ਖਾਲਸਾ ਰਾਜ ਖਾਲਸਾ ਤੇ ਰਾਜ ਕਰ ਰਿਹਾ ਉਹ ਵਾਹਿਗੁਰ ਖਾਲਸ ਹੈ ਪਵਨ ਚਲ ਰਹੀ ਪਾਣੀ ਚਲ ਰਿਹਾ ਸੂਰਜ ਚਲ ਰਿਹਾ ਹੋਰ ਅਣਗਿਣਤ ਚਲ ਰਿਹਾ ਉਸ ਦੇ ਭੈ ਚ ਜਿਹੜਾ ਕਹਿੰਦਾ ਕੋਈ ਬੰਦਾ ਖਾਲਸ ਜਾ ਖਾਲਸਾ ਹੋ ਸਕਦਾ ਏ ਦਾਵਾਅ ਕਰਨ ਵਾਲਾ ਆਪਣਾ ਨਾਮ ਪਤਾ ਤੇ ਅਡਰੈਸ ਦਸ ਦੇਵੇ ਉਸ ਦੇ ਮਿਤਰ ਉਸਦੇ ਰਿਸ਼ਤੇਦਾਰ ਉਸ ਦੇ ਆਸ ਪੜੋਸ ਉਸ ਦੇ ਭੈਣ ਭਰਾ ਦਸ ਦੇਣਗੇ ਖਾਲਸਾ ਨਹੀ ਕਿਢੀ ਵਡੀ ਚਵਲ ਹੈ ਰਣਜੀਤ ਸਿੰਘ ਦੇ ਰਾਜ ਵੇਲੇ ਦੁਹਾਰ ਏ ਕਿਉ ਨਹੀ ਸੀ ਪੜਦੇ ਰਾਜ ਕਰਦਾ ਖਾਲਸਾ ਆਕੀ ਰਹੇ ਨਾ ਕੋਇ ਪਾਕਿਸਤਾਨ ਦੇ ਨਾਮ ਦੇ ਅਰਥ ਪਤਾ ਕੀ ਹੈ ਪਾਕ ਮਤਲਵ ਸਭ ਤੋ ਪਵਿਤਰ ਤੇ ਅਜ ਉਹ ਮੁਲਕ ਸਭ ਤੋ ਭਰਸ਼ਟ ਹੈ ਦੁਨੀਆ ਚ ਸਭ ਤੋ ਵਧ ਬਦਨਾਮ ਪਾਸਪੋਰਟ ਉਸ ਦਾ ਹੈ
@baldevmangat3859
@baldevmangat3859 6 часов назад
Excellent❤❤❤❤❤❤
@MalkitSinghPoonam
@MalkitSinghPoonam 6 часов назад
Devinder ji o Singh kahade jhere dabab thale a gaye jina Cheema muffi lye jimabar a us to kite jyada Singh jumewar ne. Main Singh nal shiban nahi lia qk jhere dabab thale he ayege ho Singh nahi ho sakde eh Singh guru ghar de tukadde te plan vale c.
@rdeepsingh1583
@rdeepsingh1583 7 часов назад
Yogi babe nu moti rakam jandi hai ji
@mvirdi47
@mvirdi47 7 часов назад
Badal and cheema should be excommunicated from sikh panth. Akal Takht jathedar who gave the letter of forgiveness to rapist Ram Rahim should be relieved of his duties from panthic job for rest of his life. He was not faithful to his position and Akal Takht Sahib and sikh panth. He let down the Respect of Akal Takht.
@nirmalsingh637
@nirmalsingh637 7 часов назад
Amritpal dee unparh bavekoof maata bahut jhooth boldi hai derpoke Hun eh saaray gadaar