Тёмный

ਅਕਾਲੀ ਦਲ ਸਮੇਤ ਜਥੇਦਾਰ Giani Harpreet Singh ਨੇ ਕਿਸੇ ਨੂੰ ਨਾ ਬਖਸ਼ਿਆ | Surkhab TV 

Surkhab Tv
Подписаться 790 тыс.
Просмотров 240 тыс.
50% 1

ਅਕਾਲੀ ਦਲ ਸਮੇਤ ਜਥੇਦਾਾਰ Giani Harpreet Singh ਨੇ ਕਿਸੇ ਨੂੰ ਨਾ ਬਖਸ਼ਿਆ | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ RU-vid Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our RU-vid Channel for Daily Updates and New Videos.
Andriod Download With Google Playstore - play.google.co...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp....
** Subscribe and Press Bell Icon also to get Notification on Your Phone **

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 652   
@Singh-ny2km
@Singh-ny2km 3 года назад
ਜਥੇਦਾਰ ਸਾਬ ਜੀ, ਅਜ ਦੀ ਸ਼੍ਰੋਮਣੀ ਕਮੇਟੀ ਨੇ, ਭਾਈ ਬਲਦੇਵ ਸਿੰਘ ਵਡਾਲਾ ਵਰਗੇ ਸਿੰਘਾਂ ਨੂੰ ਕਿਉਂ ਕਡਿਆ, ਇਹ ਵੀ ਦਸ ਦਿਓ
@1ladhar256
@1ladhar256 3 года назад
ਭਾਈ ਵਡਾਲਾ ਜੀ ਪਿਆਰੇ ਗੁਰਸਿੱਖ ਨੇ ਤੇ ਇਹ ਪੀਤਾ ਬਾਦਲ ਦਾ ਸਿੱਖ ਹੈ
@surindersingh1052
@surindersingh1052 3 года назад
Good
@GsinghHsingh
@GsinghHsingh 3 года назад
😸😹😹🐕🐕🦮🐕
@baldevsingh5492
@baldevsingh5492 14 дней назад
11qq​@@1ladhar256
@BalwinderSaroya-p9k
@BalwinderSaroya-p9k 8 дней назад
😊
@HSsingh741
@HSsingh741 3 года назад
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੀ। ਹਰ ਸਿੱਖ ਦਾ ਆਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁੱਕਦਾ ਹੈ ਆਕਾਲ ਤਖਤ ਸਾਹਿਬ ਮਹਾਂਨ ਹੈ ਸਿੱਖ ਕੌਮ ਦੀ ਸ਼ਾਨ ਹੈ ਤੇ ਹਮੇਸ਼ਾ ਹੀ ਰਹਿੰਦੀ ਦੁਨੀਆਂ ਤੱਕ ਰਹੇਗੀ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਨਿਰੋਲ ਸਰਮੋਰ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਬਣਿਆਂ ਨੇ ਇਹ ਜਥੇਬੰਦੀਆਂ। ਹੱਥ ਜੋੜ ਕੇ ਬੇਨਤੀ ਇਨ੍ਹਾਂ ਨੂੰ ਸੈਂਟਰ ਆਰ ਅੈਸ ਅੈਸ ਡੇਰਾਵਾਦ ਨੂੰ ਨਾ ਵੇਚੋ। ਜਦੋਂ ਕਿਸੇ ਘਰ ਪਰਿਵਾਰਕ ਮੱਸਲਾ ਹੁੰਦਾ। ਜੋ ਸਿਆਣਾ ਪਰਵਾਰ ਹੁੰਦਾ । ਉਹ ਪਿਆਰ ਨਾਲ ਘਰ ਵਿਚ ਬੈਠ ਕੇ ਮੱਸਲਾ ਹੱਲ ਕਰ ਲੈਂਦੇ ਨੇ। ਜੋ ਪਰਵਾਰ ਅੱਕਲ ਤੋਂ ਪੈਦਲ ਹੁੰਦੇ ਨੇ। ੳੁਹ ਚੰਗੀ ਤਰ੍ਹਾਂ ਜੁਤੀਉ ਜੁਤੀ ਹੋ ਕੇ ਫਿਰ ਮੱਸਲਾ ਹੱਲ ਕਰਦੇ ਨੇ। ਤੇ ਨਾਲੇ ਸਾਰੇ ਪਿੰਡ ਨੂੰ ਆਪਣਾ ਤਮਾਸ਼ਾ ਜਲੂਸ ਕੱਢ ਕੇ ਦਿਖਾਉਂਦੇ ਨੇ। ਅੱਜ ਸਿੱਖ ਕੌਮ ਦਾ ਹਾਲ ਵੀ ਇਹੀ ਹੈ। ਜੇ ਕੁਝ ਕੁ ਗਦਾਰ ਬੰਦਿਆਂ ਕਰਕੇ ਭਰਾਂ ਮਾਰੂ ਜੰਗ ਲੱਗੀ ਹੈ। ਉਹਨਾਂ ਸਰਕਾਰੀ ਚਮਚਿਆਂ ਨੂੰ ਬਾਹਰ ਕਿਉਂ ਨੀ ਕੱਢਦੇ।ਜੋ ਸਿੱਖਾਂ ਨੂੰ ਆਪਸ ਵਿੱਚ ਲੜਾ ਰਹੇ ਨੇ। ਕੋਈ ਵੱਡੀ ਗੱਲ ਨਹੀਂ ਇਸ ਮਸਲੇ ਦਾ ਹੱਲ ਨਾ ਹੋਣਾ ਪਰ ਜਦੋਂ ਅਸੀਂ ਧਾਰਮਿਕ ਮਰਿਆਦਾਵਾਂ ਨੂੰ ਸਰਕਾਰਾਂ ਦੇ ਅਧੀਨ ਹੋ ਕੇ ਚਲਾਉਂਦੇ ਹਾਂ। ਉਦੋਂ ਫਿਰ ੳੁਹ ਹੱਲ ਨੀ ਹੋਣ ਦੇਦੇਂ। ਕਿਸਾ ਦਾ ਦਿਲ ਨੀ ਕਰਦਾ ਆਪਣੇ ਕੰਮਕਾਰ ਛੱਡ ਕੇ ਧਰਨੇ ਮੋਰਚੇ ਲਾਉਂਣੇ। ਜਦੋਂ ਸਾਡੇ ਆਗੂ ਵੀਕ ਜਾਂਦੇ ਨੇ ਸਰਕਾਰਾਂ ਅੱਗੇ । ਮੋਰਚੇ ਧਰਨੇ ਫਿਰ ਹੀ ਲੱਗ ਦੇ ਨੇ। ਹੱਥ ਜੋੜ ਕੇ ਬੇਨਤੀ ਹੈ ਇਸ ਮਸਲੇ ਨੂੰ ਗੁਰੂ ਦੇ ਸਿੱਖ ਪਿਆਰ ਨਾਲ ਭਰਾ ਬਣਕੇ ਹੱਲ ਕਰੋ। ਸਿੱਖ ਕੌਮ ਨੂੰ ਬਹੁਤ ਦਰਦ ਹੈ ਜੋ ਵੀ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ।। 🙏🙏ਵਾਹਿਗੁਰੂ ਜੀ ਸਿੱਖ ਕੌਮ ਦੇ ਆਗੂਆਂ ਨੂੰ ਸੁਮੱਤ ਤੇ ਆਪਸੀ ਪਿਆਰ ਬੱਖ਼ਸ਼ਣ।।
@theguardian4820
@theguardian4820 3 года назад
ਜਥੇਦਾਰ ਸਾਹਿਬ ਇਥੇ ਕੋਈ ਗੁਰੂ ਦਾ ਸਿੱਖ ਬੈਠਾ ਹੈ? ਜਾਂ ਸਾਰੇ ਲਾਲਚੀ ਵਕਾਉ ਸਿੱਖ ਕਾਤਲ ਗੋਲਕ ਚੋਰ ਹਨ।
@ManjeetKaur-zt6mw
@ManjeetKaur-zt6mw 3 года назад
Online guru granth sahib ji de hindi translation v kro ji mai sewa den lyi hazir ji...English translation sudharan de jarurat hai ji Waheguru ji ka khalsa waheguru ji ki fateh
@SurinderKaur-ok8dj
@SurinderKaur-ok8dj 4 месяца назад
੧​@@ManjeetKaur-zt6mw
@singhsurme6708
@singhsurme6708 3 года назад
ਜਥੇਦਾਰ ਜੀ ਤੁਸੀਂ ਚੰਗੇ ਸੀ ਪਰ ਮਾੜੇ ਸਮਾਜ ਨਾਲ ਰਹੇ ਕੇ ਮਾੜੀ ਸੋਚ ਹੋ ਜਾਂਦੀ ਹੈ ਹੋਰ ਕਿ ਕਹੀਏ
@rutbapunjabda613
@rutbapunjabda613 3 года назад
ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਵਾਲੇ ਦਿਨ, ਦੁਪਹਿਰ ਵੇਲੇ ਡੇਰਾ ਸਿਰਸਾ ਦੇ ਪੈਰੋਕਾਰ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਦੇ ਹੋਏ ਨਾਲ ਲੈ ਗਏ ਸਨ, ਅਸੀਂ 5 ਜੂਨ ਨੂੰ ਗੁਰਦੁਆਰਾ ਸਾਹਿਬ ਪਹੁੰਚੇ, ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਉੱਥੋਂ ਨੇੜੇ ਹੀ ਰਹਿੰਦਾ ਹੈ, ਐਨੀ ਵੱਡ੍ਹੀ ਘਟਣਾ ਦੇ ਪੰਜ ਦਿਨਾਂ ਬਾਅਦ ਵੀ ਬਾਠ ਨੇ ਉੱਥੇ ਜਾਣਾ ਜ਼ਰੂਰੀ ਨਹੀਂ ਸਮਝਿਆ ਸੀ, ਅਸੀਂ ਫ਼ੋਨ ਕਰ ਕੇ ਸੱਦਿਆ ਤੇ ਜ਼ੁੰਮੇਵਾਰੀ ਨਾ ਨਿਭਾਉਣ ਦਾ ਜਵਾਬ ਮੰਗਿਆ, ਬਾਠ ਕੋਲ ਕੋਈ ਜਵਾਬ ਨਹੀਂ ਸੀ ਸਿਵਾਏ ਸਿਰ ਨੀਵਾਂ ਸੁੱਟ ਕੇ ਬਹਿਣ ਤੋਂ, ਉਦੋਂ ਇਹ ਲੋਕ ਬਾਦਲ ਦੀ ਸੱਤਾ ਦਾ ਸੁਖ ਮਾਣਦੇ ਸਨ, ਅੱਜ ਇਹਨਾਂ ਮੈਂਬਰਾਂ ਨੂੰ ਕਮੇਟੀ ਦੀ ਸੌਵੀਂ ਵਰ੍ਹੇ ਗੰਢ ਮਨਾਉਂਦਿਆਂ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ । - ਹਰੀ ਸਿੰਘ
@jagirsingh7369
@jagirsingh7369 3 года назад
ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਕੌਮ ਦੇ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ
@nachhattarsaran5015
@nachhattarsaran5015 11 дней назад
ਜਥੇਦਾਰ ਜੀ ਬਾਹਰ ਆਕੇ ਬੜਕਾ ਨਾ ਮਾਰੋ ਆਕਾਲ ਤਖ਼ਤ ਸਾਹਿਬ ਤੇ ਜਿਨਾ ਜਾਲਮਾ ਨੇ ਬੇਅਦਬੀਆਂ ਤੇ ਗੁਨਹਾ ਕੀਤੀ ਓਹਨਾ ਨੂ ਚਲਦੇ ਕਰੋ ਸਾਡੇ ਪਹਿਲੇ ਯੋਧੇ ਨੇ ਬਹੁਤ ਕੁਰਬਾਨੀਆਂ ਕੀਤੀਆਂ ਅੱਜ ਦੇ ਲੀਡਰਾਂ ਦੀ ਗੱਲ ਕਰੋ ਜੇ ਦਮ ਹੈ ਨਵਾਂ ਅਕਾਲੀ ਦਲ ਬਣੇ
@goguisukwinder617
@goguisukwinder617 3 года назад
ਵਾਹ ਜਥੇਦਾਰ ਜੀ ਬਾਦਲਾ ਦੀ ਬੀ ਜੇ ਪੀ ਨਾਲ ਟੁੱਟ ਗੲੀ ਤਾਂ ਤੁਹਾਨੂੰ ਵੀ ਪੌਣ ਆ ਗੲੀ ਅੱਜ ਬਾਦਲਾਂ ਪ੍ਰਤੀ ਹਮਦਰਦੀ ਦੀ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗੲੀ। ਕੋਈ ਆਪਣੀ ਉਪਲਬੱਧੀਆਂ ਵੀ ਦੱਸ ਦਿੰਦੇ।
@abelizaiah1275
@abelizaiah1275 3 года назад
i know it is kinda off topic but do anyone know a good place to watch newly released tv shows online?
@matthiaschase442
@matthiaschase442 3 года назад
@Abel Izaiah flixportal :D
@abelizaiah1275
@abelizaiah1275 3 года назад
@Matthias Chase thanks, I went there and it seems to work =) Appreciate it!!
@matthiaschase442
@matthiaschase442 3 года назад
@Abel Izaiah You are welcome :D
@Rajveersingh-vc4mf
@Rajveersingh-vc4mf 3 года назад
ਅਕਾਲ ਤਖਤ ਸਾਹਿਬ ਮਹਾਨ ਹੈ ।। ਸਿੱਖ ਕੌਮ ਦੀ ਸ਼ਾਨ ਆ।।।
@karamjeetsing8170
@karamjeetsing8170 3 года назад
ਜੱਥੇਦਾਰ ਸਾਹਿਬ ਜੀ ਜੇਕਰ ਪੁੱਤ ਨਲਾਇਕ ਹੋਵੇ ਤਾਂ ਬੇਦਖਲ ਵੀ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਪਤਾ ਹੈ ਕਿ ਬਾਦਲਾਂ ਤੋਂ ਲੋਕ ਦੁੱਖੀ ਨੇ ਪਰ ਜੱਥੇਦਾਰ ਸਾਹਿਬ ਜੀ ਤੁਸੀਂ ਜਬਰਦਸਤੀ ਬਾਦਲਾਂ ਨੂੰ ਸਿਰੋਮਣੀ ਕਮੇਟੀ ਦਾ ਵਾਰਸ ਬਣਾ ਰਹੇ ਹੋ। ਕ੍ਰਿਪਾ ਕਰਕੇ ਰੱਬ ਤੋਂ ਡਰੋ। ਤੁਹਾਡੀ ਲੜਾਈ ਨੂੰ ਦੇਖ ਕੇ ਨਵੀਂ ਪੀੜ੍ਹੀ ਗੁੰਮਰਾਹ ਹੋ ਰਹੀ ਹੈ। ਇਸ ਤਰਾਂ ਤੁਸੀਂ ਲੋਕਾਂ ਨੂੰ ਗੁਰੂ ਘਰਾਂ ਵਿੱਚ ਆਉਣ ਤੋਂ ਬੰਦ ਕਰ ਦੇਵੋਂਗੇ। ਜੋ ਕਿ ਦੁਸ਼ਮਣ ਚਾਹੁੰਦਾ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ
@GurmeetSingh-k8i
@GurmeetSingh-k8i 8 дней назад
ਜੱਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਬਹੁਤ ਹੀ ਵਧੀਆਂ ਤਰੀਕੇ ਨਾਲ ਸਿੱਖ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰ ਸਿੱਖ ਸੰਗਤਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਜੀ।
@DilbagSingh-tp7yr
@DilbagSingh-tp7yr 3 года назад
ਜੇਕਰ ਉਗਲ ਉਠਦੀ ਹੈ ਤਾਂ ਕਾਰਣ ਲੱਭੋ ਕਿੳੇ ਉਠਦੀ
@jagirsingh7369
@jagirsingh7369 3 года назад
ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ। ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ 1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .
@1ladhar256
@1ladhar256 3 года назад
@@jagirsingh7369 ਬਿਲਕੁਲ ਠੀਕ ਦੱਸਿਆ ਵਾ ਜੀ ਤੁਸਾਂ
@prabjit7425
@prabjit7425 3 года назад
ਪੰਜਾਬੀਆਂ ਦੀ ਦੁਆ🙏 ਹੈ ਕਿ ਬਾਦਲ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਬਹੁਤ ਹੀ ਲੰਬੀ ਉਮਰ ਵਾਲੇ ਲੰਙੇ ,ਲੂਲੇ , ਅੰਨੇ , ਬੋਲੇ ,ਨੀਮ ਪਾਗਲ ਅਤੇ ਕੋਹੜੀ ਬੱਚੇ ਪੈਦਾ ਹੋਣ । 🙏 ।
@amanpreet7966
@amanpreet7966 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਇਹ ਦਲਿਤ ਸਬਦ ਹੀ ਲਿਖਿਆ ਅਤੇ ਬੋਲਿਆ ਜਾਣਾ ਬੰਦ ਹੋਣਾ ਚਾਹੀਦਾ ਹੈ ਇਸ ਲਈ ਗੁਰੂ ਕੇ ਬੇਟੇ ਦੇ ਵੰਸ਼ਸ ਕਹਿਣਾ ਚਾਹੀਦਾ ਹੈ । ( ਬਾਬਾ ਜੀਵਨ ਸਿੰਘ ਜੀ)
@rutbapunjabda613
@rutbapunjabda613 3 года назад
ਸ਼੍ਰੋਮਣੀ ਕਮੇਟੀ ਦਾ ਗੋਲਕੀ ਪ੍ਰਬੰਧ ਕਰਨ ਤੋਂ ਬਿਨਾਂ 100 ਸਾਲਾਂ 'ਚ ਕੋਈ ਇੱਕ ਕੌਮੀ ਪ੍ਰਾਪਤੀ ਜ਼ਰੂਰ ਦੱਸੀ ਜਾਏ, ਕੀ ਸ਼੍ਰੋਮਣੀ ਕਮੇਟੀ ਅਰਧ ਸਰਕਾਰੀ ਸੰਸਥਾ ਹੋਣ ਦੇ ਬਾਵਜੂਦ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਇਹ ਦਰਜਾ ਦਿਵਾ ਸਕੀ, ਕੀ ਸਿੱਖ ਅਨੰਦ ਕਾਰਜ ਐਕਟ ਪਾਸ ਕਰਵਾ ਸਕੀ, ਕੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾ ਸਕੀ, ਕੀ ਸਿੱਖਾਂ ਬਾਰੇ ਕਨੂੰਨ ਵਿੱਚੋਂ ਜੁਰਾਇਮ ਪੇਸ਼ਾ ਦਾ ਕਾਲਾ ਅੱਖਰ ਖਤਮ ਕਰਵਾ ਸਕੀ, ਕੀ 1947 ਵਿੱਚ ਕੌਮ ਦੇ ਨੁਕਸਾਨ ਅਤੇ 1984 ਵਿੱਚ ਦਰਬਾਰ ਸਾਹਿਬ ਹਮਲੇ ਵਿੱਚ ਇਹ ਸੰਸਥਾ ਦੋਸ਼ੀ ਨਹੀਂ ? ਕੀ ਇਸ ਸੰਸਥਾ ਨੇ ਰੁਹਾਨੀਅਤ ਦੇ ਕੇਂਦਰ ਨੂੰ ਟੂਰਇਜ਼ਮ ਵਿੱਚ ਸ਼ਾਮਲ ਕਰਵਾ ਕੇ ਦਰਬਾਰ ਸਾਹਿਬ ਦੀ ਮਹੱਤਤਾ ਨੂੰ ਨੁਕਸਾਨ ਨਹੀਂ ਪਹੁੰਚਾਇਆ, ਕੀ ਇਸ ਸੰਸਥਾ ਦੇ ਸਰਸੇ ਵਾਲੇ ਦੇ ਪੱਖ ਚ ਫ਼ੈਸਲੇ ਨਹੀਂ ਲਏ? ਕੀ ਇਸ ਸੰਸਥਾ ਦੇ ਮੈਂਬਰ ਮੜੀਆਂ ਕਬਰਾਂ ਤੇ ਸਰੂਪ ਭੇਜਣ ਵਿੱਚ ਦੋਸ਼ੀ ਨਹੀਂ, ਕੀ ਇਹ ਸੰਸਥਾ ਦੇ ਮੈਂਬਰ ਵਿਦਿਆਰਥੀ ਤੋਂ ਦਾਖਲੇ ਦੇ ਨਾਮ ਤੇ ਲੱਖਾਂ ਰੁਪਏ ਨਹੀਂ ਮੰਗਦੇ ਰਿਸ਼ਵਤ ਵਜੋਂ, ਕੀ ਇਸ ਸੰਸਥਾ ਦੇ 60% ਮੁਲਾਜ਼ਮ ਸ਼ਰਾਬ ਮਾਸ ਦੇ ਆਧੀ ਨਹੀਂ, ਕੀ ਬਿਨਾ ਵੋਟਾਂ ਤੋਂ ਪਿੰਡੋਂ ਪਿੰਡੀ ਪ੍ਰਚਾਰ ਇਸ ਸੰਸਥਾ ਨੇ ਕੀਤਾ ? 328 ਪਾਵਨ ਸਰੂਪਾਂ ਦਾ ਵੇਰਵਾ ਕੌਮ ਨੂੰ ਦਿੱਤਾ ?? ਕੀ ਇਸ ਸੰਸਥਾ ਦਾ 100% ਸਿਆਸੀਕਰਨ ਨਹੀਂ ਹੋ ਚੁੱਕਾ। ਸੌ ਬਾਅਦ 100 ਮਨਾਉਣ ਦੀ ਲੋੜ ਨਹੀਂ, ਸਗੋਂ ਆਏ ਨਿਘਾਰ ਬਾਰੇ ਚਿੰਤਨ ਕਰਨ ਦੀ ਲੋੜ ਹੈ। - ਢਾਡੀ ਜੱਥਾ ਸੁਖਪ੍ਰੀਤ ਸਿੰਘ ਖਾਲਸਾ ਪਲਾਸੌਰ ਵਾਲੇ
@jagirsingh7369
@jagirsingh7369 3 года назад
ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਕੌਮ ਦੇ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ
@ajoypalsingh4055
@ajoypalsingh4055 3 года назад
Right Khalsa ji
@bindamoga4947
@bindamoga4947 3 года назад
Sahi gal aa ji
@JinderAttari
@JinderAttari 17 дней назад
ਜਬਰਦਸਤ ਮੁੱਦਿਆਂ ਦੀ ਗੱਲ ਕੀਤੀ ਤੁਸੀਂ ,,,,,,,,,,🙏🏻🙏🏻,
@JBSingh-pl8mj
@JBSingh-pl8mj 3 года назад
ਬੀਬੀ ਤੂਸੀਂ ਕਿਸ ਤਰ੍ਹਾਂ ਚੁਣੀ?
@Singh-ny2km
@Singh-ny2km 3 года назад
Sgpc ਦੀ ਗਲਤੀ ਕਾਰਨ, ਜਦੋਂ ਕੋਈ ਆਫਤ ਆਉਂਦੀ ਆ ਕਮੇਟੀ ਤੇ, ਓਦੋਂ ਜਥੇਦਾਰ ਨੂੰ ਅਗੇ ਕਰ ਦਿੰਦੇ ਆ, ਪਤਾ ਨੀ ਕੀ ਗਲ ਆ?
@dildiyasadran2582
@dildiyasadran2582 3 года назад
ਜਥੇਦਾਰ ਸਾਹਿਬ ਜੀ ਤੁਹਾਨੂੰ ਬੇਨਤੀ ਹੈ ਕਿ ਕੋਈ ਫਰੀ ਸਕੂਲ ਹੈ ਸਿੱਖੀ ਜਿਥੋਂ ਕੋਈ ਆਈ ਪੀ ਐਸ ਆਈ ਏ ਐਸ ਜਾ ਡਾਕਟਰ ਜਾ ਇਨੰਜੀਅਰ ਫ੍ਰੀ ਵਿਚ ਹੈ ਜਿਥੇ ਗਰੀਬਾਂ ਦੇ ਬੱਚੇ ਪੜ੍ਹ ਸਕਦੇ ਹੋਣ ਜਾ ਹਿੰਦੂ ਆ ਦੇ ਸਕੂਲਾਂ ਫ੍ਰੀ ਐਜੂਕੇਸ਼ਨ ਦਿਤੀ ਜਾਂਦੀ ਹੈ ਕੌਣਵਿੰਟ ਸਕੂਲਾਂ ਵਿਚ ਸਾਇਆ ਦੇ ਬੱਚੇ ਫ੍ਰੀ ਐਜੂਕੇਸ਼ਨ ਦਿਤੀ ਜਾਂਦੀ ਹੈ ਸ਼੍ਰੋਮਣੀ ਕਮੇਟੀ ਸਿਰਫ਼ ਲੱਗਰਾ ਜੋਗੀ ਜਾ ਲੈਕਸਨਣਾ ਯੋਗੀ ਹੈ ਅਜੇ ਵੀ ਲੁੱਟ ਨੂੰ ਨੱਥ ਨਾਂ ਪਾਈਂ ਤਾਂ ਗੁਰਦੁਆਰੇ ਹੀ ਰਹਿਣਗੇ ਕਮੇਟੀਆਂ ਨਹੀਂ ਲੱਭਗਿਆ ਅਜ਼ੇ ਵੀ ਸਿੱਖੀ ਸਾਂਬ ਲਾਉ ਵੇਲਾਂ ਹੈ ਨਹੀਂ ਤਾਂ ਰੱਬ ਹੀ ਰਾਖਾ ਹੈ
@JinderAttari
@JinderAttari 17 дней назад
ਸੋਚ ਜਦੋਂ ਤੱਕ ਸੇਵਾ ਭਾਵਨਾ ਦੀ ਅੰਦਰ ਨਾ ਹੋਵੇ ਉਦੋਂ ਤੱਕ ਕੋਈ ਇਹ ਕਾਰਜ ਆਰੰਭ ਨਹੀਂ ਹੋ ਸਕਦੇ ਜਦਕਿ ਸੰਗਤ ਦੇ ਪੈਸਿਆਂ ਦੇ ਨਾਲ ਲੋਕ ਭਲਾਈ ਦੇ ਬਹੁਤ ਕਾਰਜ ਸਿਰੇ ਚੜ੍ਹ ਸਕਦੇ ਹਨ । ਵਾਹਿਗੁਰੂ ਜੀ ਕ੍ਰਿਪਾ ਕਰਨ ,,,,,,ਵਾਹਿਗੁਰੂ ਜੀ ।
@gursahibdhillon9409
@gursahibdhillon9409 3 года назад
ਦੀਪ ਸਿੱਧੂ, ਲੱਖੇ ਸਿਧਾਣੇ, ਸੁੱਖਪਾਲ ਖਹਿਰਾ, ਮਨਦੀਪ ਮੰਨੇ, ਦਾ ਸਾਥ ਦਿਓ ਵੀਰੋ ਜੈ ਪੰਜਾਬ ਨੂੰ ਬਚਾਉਣਾ ਤੇ ਅਕਾਲੀ, ਭਾਜਪਾ ,ਕਾਂਗਰਸ, ਆਪ ਪਾਰਟੀ ਮੁਰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ,ਪੰਜਾਬ ਪੰਜਬੀਅਤ ਜ਼ਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ, ਗੈਰੀ ਢਿੱਲੋਂ, ਜਿਲ੍ਹਾ ਤਰਨ ਤਾਰਨ ਸਾਹਿਬ
@jagirsingh7369
@jagirsingh7369 3 года назад
ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਹੁਣ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ। ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ 1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .
@josan7674
@josan7674 3 года назад
Good bro.
@sandeepspain1392
@sandeepspain1392 3 года назад
@@jagirsingh7369 hal das ke kar ha ta
@sandeepspain1392
@sandeepspain1392 3 года назад
@@jagirsingh7369 ka tera gal nal hin ok
@mikjonjon2152
@mikjonjon2152 3 года назад
U da pind tarn taran kis side aa veer g
@A1multifashion
@A1multifashion 3 года назад
ਹੈਪੀ ਅਜ ਬੋਲਣ ਦੀ ਕਿਨੀ ਪੇਮਿਟ ਲੲੀ
@AvtarSingh-qn4ew
@AvtarSingh-qn4ew 3 года назад
Happy kon ji
@user-hd7pv4qc5d
@user-hd7pv4qc5d 9 дней назад
peepanee jathedar
@AvtarSingh-x1t
@AvtarSingh-x1t 6 дней назад
ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਆਹੁੱਦੇ ਤੇ ਬਿਰਾਜਮਾਨ ਸਨ ਉਦੋਂ ਵੀ ਖੁੱਲ੍ਹ ਕੇ ਬੋਲਦੇ ਜਿਵੇਂ ਹੁਣ ਗੜਕ ਕੇ ਬੋਲਦੇ ਦੇਰ ਆਏ ਦਰੁਸਤ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@theguardian4820
@theguardian4820 3 года назад
ਅਕਾਲ ਤਖ਼ਤ ਸਾਹਿਬ ਮਹਾਨ ਏ ਪਹਿਲਾਂ ਵੀ ਮਹਾਨ ਸੀ ਅੱਗੇ ਵੀ ਮਹਾਨ ਰਹੇਗਾ ਪਰ ਬਾਦਲਾ ਨੂੰ ਮਹਾਨ ਨੀ ਕਿਹਾ ਜਾ ਸਕਦਾ!
@satnamuppal2959
@satnamuppal2959 3 года назад
BA 🐕 DAL KUTTA HA
@rajnirman8578
@rajnirman8578 3 года назад
ਬਿਲਕੁਲ ਸਹੀ ਗੱਲ ਆ👍
@chhinderpalsingh2119
@chhinderpalsingh2119 3 года назад
ਸਿਰਾ ਕਰ ਦਿੱਤਾ ਗਲਤ ਬੋਲਣ ਦਾ
@user-hd7pv4qc5d
@user-hd7pv4qc5d 9 дней назад
Vakaoo maal
@mmnn5990
@mmnn5990 3 года назад
ਜਥੇਦਾਰ ਸਾਹਿਬ ਦੇ ਤੁਸੀਂ ਕੁਛ ਨਹੀਂ ਕਰ ਸਕਦੇ ਤਾਂ ਅਸਤੀਫਾ ਦੇ ਦੇਉ ਤਾਂ ਕਿ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਬਣੀ ਰਹੇ ਤੁਹਾਡਾ ਬਹੁਤ ਸ਼ੁਕਰੀਆ ਹੋਉ
@tarlochansingh377
@tarlochansingh377 3 года назад
ਸ਼੍ਰੋਮਣੀ ਅਕਾਲੀ ਦਲ ਬਾਦਲ ਕਮੇਟੀ ਭਜਾਓ ਸਿੱਖੀ ਨੂੰ ਬਚਾਓ ਗੋਲਕ ਚੋਰ ਭਜਾਓ
@jagirsingh7369
@jagirsingh7369 3 года назад
ਹੁਣ ਇਹ ਭਾਵੇਂ 100 ਸਫਾਈਆਂ ਦੇਈ ਜਾਣ ਪਰ ਕੌਮ ਨੂੰ ਇੱਕ ਗੱਲ ਸਾਫ਼ ਜ਼ਾਹਰ ਹੋ ਚੁੱਕੀ ਹੈ ਕਿ ਕੌਮ ਦੇ ਕਈ ਜਥੇਦਾਰਾਂ, ਸ਼ਰੋਮਣੀ ਕਮੇਟੀ ,ਅਕਾਲੀ ਲੀਡਰਾਂ ਅਤੇ ਡੇਰੇਦਾਰਾਂ ਨੇ ਕੌਮ ਦਾ ਅਤੇ ਗੁਰਮਤਿ ਵਿਚਾਰਧਾਰਾ ਦਾ ਬਹੁਤ ਨੁਕਸਾਨ ਕਰਵਾ ਦਿੱਤਾ ਹੈ ਜੀ ਅਤੇ ਜਥੇਦਾਰ ਸਾਹਿਬ ਦਾ ਭਾਸ਼ਣ ਵੀ ਉਸੇ ਲੀਹਾਂ ਵਾਲਾ ਕਿਹਾ ਜਾ ਸਕਦਾ ਹੈ। ਕਿਉਕਿ ਗੁਰੂ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਵਾਲ਼ਿਆਂ ਦੀ ਬਾਦਲ 1978 ਤੋਂ ਪੁਸਤੈਨੀ ਕਰਦਾ ਆ ਰਿਹਾ ਹੈ ਅਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸਿੱਖਾਂ ਨੂੰ ਮਰਵਾਉਂਦਾ ਆ ਰਿਹਾ ਹੈ ਜਿਸ ਕਰਕੇ ਬਾਦਲ ਦੀ ਸੁਪੋਰਟ ਕਰਨ ਵਾਲਿਆਂ ਨੂੰ ਇਤਹਾਸ ਵਿੱਚ ਹੁਣ ਨਰੈਣੂ ਮਹੰਤ ਦੀ ਸ਼੍ਰੇਣੀ ਵਿੱਚ ਰੱਖ ਕੇ ਹੀ ਵਰਨਣ ਕੀਤਾ ਜਾਇਆ ਕਰੁਗਾ .
@rizensandhu3315
@rizensandhu3315 3 года назад
100%sahi 50 sal badal kabaz reh golkan nu kha gyea sikh or sikhi da nuksan kita alag...
@ManjeetKaur-zt6mw
@ManjeetKaur-zt6mw 3 года назад
Mai congressi par jado akaali dal da itihaas padaya ajit magzin din 8 november 2020 tan mai hairaan reh gyi ...j eh na honde sikhi nu appan kithon labhde...ahsaan ni bhul sakdi..par badla karke mai akal takht ,darbaar sahib nu kyun chaddan...je kendre aa gya ssgc ch tah ab utal pulat kardu
@varindersingh-qc2co
@varindersingh-qc2co 3 года назад
vir jitl Tusi Congressi nahi ho te na hi Matlab Lal singh Teja Singh ja Dogra khandan ch ho TUSI SAD matlab Sach de paheradar ho Ssa
@jagirsingh7369
@jagirsingh7369 3 года назад
Yes you are right and Badal is also not a real Akali Dal
@chhinderpalsingh2119
@chhinderpalsingh2119 3 года назад
ਬਰੀ ਕਰੀ ਜਾਂਦਾ ਸਾਰਿਆਂ ਨੂੰ। ਲੌਜਿਕ ਪਰਾਈਵੇਟ ਕੰਪਨੀਆਂ ਦਾ।
@BaljitSingh-do9zs
@BaljitSingh-do9zs 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਜ਼ਾਦੀ ਹੀ ਪੱਕਾ ਹੱਲ ਹੈ
@JagmeetSinghtoor
@JagmeetSinghtoor 3 года назад
ਜਦੋਂ ਟਾਸਕ ਫੋਰਸ ਕੁੱਟਮਾਰ ਕਰਦੀ ਹੈ ਉਦੋਂ ਵੀ ਸਾਰੇ ਈ ਵੇਖਦੇ ਨੇ ਜਥੇਦਾਰ ਜੀ।।।
@HarpreetKaur-bh5qo
@HarpreetKaur-bh5qo 3 года назад
ਹੁਣ ਇਹ ਵੀ ਦੱਸ ਦਵੋ ਬਾਦਲਾਂ ਦੇ ਵਡੇਰਿਆਂ ਨੇ ਖੂਹਾਂ ਚ ਜਹਿਰ ਕਿਵੇਂ ਮਿਲਾਇਆ ਸੀ
@singhisking539
@singhisking539 3 года назад
Very true ji
@JinderAttari
@JinderAttari 17 дней назад
🙏🏻
@Punjab_pb
@Punjab_pb 3 года назад
ਗੁਲਾਮ ਕੌਮ ਦੇ ਜਥੇਦਾਰ ਤੇ ਕਿੰਨਾ ਦਬਾਅ ਹਵੇਗਾ..... ਜਥੇਦਾਰ ਜਿੰਨੇ ਜੋਗਾ ਕਰੀ ਜਾਂਦਾ.....
@JBSingh-pl8mj
@JBSingh-pl8mj 3 года назад
ਅਜ ਦਾ ਅਕਾਲ ਤਖ਼ਤ ਸਾਹਿਬ ਤਾਂ ਜਿਹੜਾ ਮਾਫ਼ੀ ਨ ਮੰਗੇ, ਉਸਨੂੰ ਵੀ ਮਾਫ਼ੀ ਦੇ ਦੇਂਦਾ ਹੈ।
@satindersingh8304
@satindersingh8304 3 года назад
ਵੀਰ ਜੀ ਅਕਾਲ ਤਖ਼ਤ ਸਾਹਿਬ ਨੀ ਓਥੇ ਸੇਵਾ ਦਾ ਢੌਂਗ ਰਚ ਰਿਹਾ ਬਾਦਲਾਂ ਦੀ ਪਰਚੀ ਦੁਆਰਾ ਬਣਾਇਆ ਗਿਆ ਜਥੇਦਾਰ ਕਹੋ
@jacklitt5099
@jacklitt5099 Месяц назад
ਗਲਤੀ ਕਰੀ ਚਲੋ ਮਾਫੀਆ ਫ੍ਰੀ ਚ ਹਨ। ਗੁਰੂਸਾਹਿਬਾ ਦੀ ਮਰਿੲਆਦਾ ਭਗ ਕਰਦੇ ਅਜ ਦੇ ਸਮੇ ਚ। ਸਿਖ ਧਰਮ ਨੂ ਲਗੀ ਸਿਉਨਕ termites। ਬਾਦਲਾ ਨੇ ਧਰਮ ਦਾ ਵਿਉਪਾਰ ਬਨਾਉਣ ਦੀ ਕਸਰ ਨਹੀ ਛੱਡੀ। ਬਾਦਲ ਨਰਕਾ ਦੇ ਭਾਗੀ।
@gurnamsinghsaini4952
@gurnamsinghsaini4952 3 года назад
ਜੇ ਅਕਾਲੀ ਦਲ, ਸੋ੍ਮਣੀ ਕਮੇਟੀ, ਜਥੇਦਾਰ ਨਿਰਸਵਾਰਥ ਕੌਮ ਦੀ ਗੱਲ ਕਰਦੇ ਤਾਂ ਇਹ ਸਾਰੇ ਲੰਮੇ ਚੌੜੇ ਭਾਸ਼ਣਾ ਦੀ ਲੋੜ ਨਾ ਹੁੰਦੀ। ਹੁਣ ਆਪਣੇ ਗੱਲ ਨੂੰ ਪਈ ਤਾਂ ਪੰਥ ਮੂਹਰੇ ਲੇਲੜ੍ਹੀਆਂ ਕੱਢਣ ਲੱਗ ਪਿਆ।
@RanjeetSingh-bn8ni
@RanjeetSingh-bn8ni 3 года назад
ਤੁਸੀਂ ਏ ਦਸੋ ਜੋਵੀ ਏਥੇ ਬੈਠਾ ਸਬ ਅਕਲ ਤਖਤ ਦੀ ਮਰਿਆਦਾ ਮਨ ਦੇ ਅਆ
@manisandhey8529
@manisandhey8529 3 года назад
ਜਥੇਦਾਰ.ਇਥੇ.ਪਰਦੇ.ਪਾ.ਦੇਵੇਗਾ.ਅੱਗੇ.ਧਰਮਰਾਜੇ.ਨੁੰ.ਕੀ.ਜਵਾਬ.ਦੇਬੇਗਾ ਮੁਲਾਜਮਾ.ਨੁੰ.ਸਸਪੰਡ.ਕਰ.ਦਿਤੇ.ਪਰ.ਜੋ.ਵੇਅਦਵੀ.ਬਰਗਾੜੀ.ਵਿਚ.ਹੋਈ.ੳਹਨਾ.ਤੋ.ਜਵਾਵ.ਕੋਣ.ਦੇਬੇਗਾ ਸਾਰੀ.ਤਕਰੀਰ.ਦੋਸੀ.ਨੁੰ.ਵਚਾੳੁਨ.ਲਈ.ਕਿਤੀ.ਗਈ
@prabjit7425
@prabjit7425 3 года назад
ਜੱਥੇਦਾਰ ਸਾਹਿਬ ਜੀ ਨੇ ਕਿਹਾ ਹੈ ਕਿ evm ਨਾਲ ਸਰਕਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਕਿਵੇਂ ਬਣਦੇ ਹਨ ??
@jagtarsinghkunner2386
@jagtarsinghkunner2386 3 года назад
Parchi naal
@tajdeepsingh7159
@tajdeepsingh7159 3 года назад
👍
@godpicturesgodpictures9844
@godpicturesgodpictures9844 3 года назад
Na vir pusshu na bs 100 drama hor krngae badmash
@prabjit7425
@prabjit7425 3 года назад
ਜੱਥੇਦਾਰ ਸਾਹਿਬ ਜੀ ਤੁਹਾਡੀ ਸਿਰਫ ਇਹੋ ਹੀ ਡਿਊਟੀ ਹੈ ਕਿ, ਸੁਖਬੀਰ ਬਾਦਲ ਦੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਖਿਆਲ ਰੱਖਣਾ। ਜਿਸ ਲਈ ਟਾਸਕ ਫੋਰਸ ਤਾਇਨਾਤ ਕਰਕੇ ਦਿੱਤੀ ਹੋਈ ਹੈ ਜੀ ।
@kuldeepsinghsakhat8390
@kuldeepsinghsakhat8390 3 года назад
ਤੁਸੀਂ ਨਜਰਾਂ ਚੋਂ ਡਿਗ ਪਏ ਕੀ ਕਰੀਏ।
@pritpalsinghsekhon3377
@pritpalsinghsekhon3377 3 года назад
ਜਥੇਦਾਰ ਜੀ ਬਾਦਲਾ ਬਾਰੇ ਵੀ ਕੁੱਝ ਬੋਲ ਦਿਓ ਜਿਹੜੀ ਸ਼ਰੋਮਣੀ ਕਮੇਟੀ ਨੂੰ ਤੁਸੀਂ ਅਕਾਲੀ ਦੱਲ ਦੀ ਮਾਂ ਦੱਸਦੇ ਓ। ਓਹਨਾਂ ਨੇ ਉਸ ਸ਼ਰੋਮਣੀ ਕਮੇਟੀ ਨੂੰ ਅਕਾਲੀ ਦੱਲ ਦੇ ਥੱਲੇ ਲਾਇਆ।
@gurjeetsingh180
@gurjeetsingh180 3 года назад
ਵਾਹਿਗੁਰੂ ਜੀ
@sonubehal3955
@sonubehal3955 3 года назад
ਵੀਰ ਜੀ ਤੁਸੀਂ ਬਹੁਤ ਹੀ ਢੰਗ ਨਾਲ ਕਹਿਰ ਹੈ ਵੀਰ ਜੀ ਸਿੱਖੀ ਅਗਰ ੲਿੱਕ ਹੋ ਜਾੲੇ ਤਾ ਕਿਸੀ ਦੀ ਹਿੱਮਤ ਹਨੀ ਹੋ ਸਕਦੀ ਕੇ ਸਿੱਖੀ ਤੋੜ ਪਾੲੇ ਵੀਰ ਜੀ ਅਗਰ ਪੰਜਾਬੀ ਸਰਕਾਰਾ ੲਿੱਕ ਹੈ ਜਾਣ ਤਾ ਅਾਬਨੀ ਵਾਗਰੇ ਮੋਦੀ ਵੀ ਕੁਝ ਕਰ ਸਕਦਾ ਪਰ ਸਰਕਾਰ ਸਿੱਖੀ ਦਾ ਸਾਥ ਨਹੀਂ ਦੇ ਰਹੀ 🙏🙏🙏
@bhainarindersinghkhalsa2162
@bhainarindersinghkhalsa2162 3 года назад
ਜਥੇਦਾਰ ਸਾਹਿਂਬ ਨੂੰ ਸਾਰੇ ਕੁਮੈਨਟ ਪੜ੍ਹਨੇ ਚਾਹੀਦੇ ਹਨ।
@mohindertatla9518
@mohindertatla9518 Год назад
ਧੰਨ ਬਾਦ ਗਿਆਨੀ ਜੀ ਬਹੁਤ ਵਧੀਆ ਸਪੀਚ ਜਾਨਕਾਰੀ। ਦਿਤੀ। ਹੈ। 🙏🙏
@tarolchansinghsursingh9989
@tarolchansinghsursingh9989 3 года назад
ਸਿਖ ਸਿਖ ਅਾ ਕੋੲੀ ਦਲਤ ਅਦਿ ਨਹੀ ਜਿਹੜਾ ਕਹਿਦਾ ਅਸ਼ੀ ਦਲਤ ਜਾ ਕਿਸੇ ਬਰਾਦਰੀ ਹਾ ੳੁਹ ਸਿਖ ਨਹੀ ,ਪਾੜਾ ਸਾਰੇ ਪਾਸਿਓੁ ਪੈ ਰਿਹਾ ਗੁਰੂ ਕੇ ਸਿਖ ਬਣੀਅੇ
@SukhwinderSingh-uq4ki
@SukhwinderSingh-uq4ki 3 года назад
Eh sirf kahin li a ji
@tarolchansinghsursingh9989
@tarolchansinghsursingh9989 3 года назад
@@SukhwinderSingh-uq4ki ਹਾਜੀ ੲਿਹੋ ਤਾ ਦੁਖ ਅਾ ਕਿ ਜਿਹੜੇ ਨਰਕ ਚੋ ਗੁਰੂ ਸਾਹਿਬ ਨੇ ਕਡਿਅਾ ਅਜ ਫਿਰ ਕੁਰਸੀਅਾ ਦੇ ਲਾਲਚ ਜਾ ਬੇਨਾ ਸੋਚੇ ਸਮਜੇ ਪਾਰਟੀ ਬਾਜੀ ਕਾਰਨ ਡਿਗ ਰਹੇ
@Singh-ny2km
@Singh-ny2km 3 года назад
ਵਾਹ ਜਥੇਦਾਰ ਜੀ, ਕਰਤੀ ਨਾ ਓਹੀ ਗਲ,{328 ਸਰੂਪ ਦੀ ਚੋਰੀ ਹੋਣ ਬਾਰੇ, ਸੰਗਤਾ ਨੇ ਨਹੀਂ ਕਿਹਾ, ਬਲਕਿ ਤੁਹਾਡੇ SGPC ਮੈਬਰਾਂ ਨੇ ਕਿਹਾ ਆ, ਜਵਾਬ ਵੀ ਤੁਹਾਡਾ ਦੇਣਾਂ ਬਣਦਾ ਆ,
@bittukhaibal7920
@bittukhaibal7920 3 года назад
ਮੇਰੇ ਸਤਿਕਾਰਯੋਗ ਪੰਜਾਬੀਓ ਜਿਹੜੇ ਕੰਜਰ ਸਿੱਖ ਕੌਮ ਚ ਜਾਤ ਪਾਤ ਉਚ ਨੀਚ ਵਾਲੀ ਗੱਲ ਕਰਦੇ ਹਨ ਉਹ ਸਿੱਖ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਮਾਨਸ ਕਹਾਉਣ ਦੇ ਹੱਕਦਾਰ ਵੀ ਨਹੀਂ ਹਨ ਜਿਹੜੇ ਕੰਜਰ ਜਾਤ ਪਾਤ ਉਚ ਨੀਚ ਨੂੰ ਮੰਨਦੇ ਹਨ ਇਸ ਹਿਸਾਬ ਨਾਲ ਤਾਂ ਉਹ ਬਾਬੇ ਨਾਨਕ ਵਾਹਿਗੁਰੂ ਜੀ🙏🙏 ਦੇ ਬੱਚੇ ਹੋ ਹੀ ਨਹੀਂ ਸਕਦੇ ਲਿਖਣ ਨੂੰ ਤਾਂ ਬਹੁਤ ਕੁੱਝ ਹੈ ਪਰ ਜਿਨ੍ਹਾਂ ਨੂੰ ਸ਼ਮਝ ਆਉਣੀ ਹੋਈ ਇਸ ਤੋਂ ਹੀ ਸ਼ਮਝ ਆ ਜਾਵੇਗੀ ,,ਧੰਨਵਾਦ
@satpalsinghsingh2571
@satpalsinghsingh2571 3 года назад
ਸੰਗਤ ਦੀ ਤਸੱਲੀ ਜਰੂਰੀ ਹੈ ਜੀ। ਖਾਲਸਾ ਪੰਥ ਮਹਾਨ ਹੈ ਜੀ।
@Bhupindersingh-yj9fv
@Bhupindersingh-yj9fv 3 года назад
ਇਹ ਤਾ ਸਰੇਆਮ ਬਾਦਲਾ ਦੀ ਬੋਲੀ ਬੋਲ ਰਹੇ ਹਨ
@mmnn5990
@mmnn5990 3 года назад
ਸਾਰੇ ਸਿੱਖ ਬਾਦਲਾਂ ਖਿਲਾਫ ਆ ਤੂਹਾਨੂੰ ਦਿਖਾਈ ਨਹੀਂ ਦੇ ਰਿਹਾ
@sukhbeerkaur5672
@sukhbeerkaur5672 3 года назад
ਸੌ ਸਾਲਾਂ ਤੇ ਕਿਨੇ ਸਰੂਪਾਂ ਦੀ ਕੁਰਬਾਨੀ ਦਬਾਓਗੇ ਤਨ ਸੌ ਪਾਈ ਬੰਗੂ
@harbhajansingh2470
@harbhajansingh2470 3 года назад
ਅੱਜ ਕਹੈੜਾ ਸਰੋਮਣੀ ਕਮੇਟੀ ਪ੍ਰਧਾਨ ਘੱਟ ਨੇ। ੩੨੮ ਗੁਰੂ ਸਾਹਿਬ ਦੇ ਸਰੂਪਾਵਾਰੇ ਕੋਈ ਪੱਤਾ ਨਹੀਂ ਦੱਸੀਆਂ
@KulwinderSingh-q4x
@KulwinderSingh-q4x Год назад
❤❤the the 😊😊
@sohi5103
@sohi5103 3 года назад
1978 ਨਿੰਰਾਕਾਰੀ ਕਾਂਡ ਕਰਵਾਇਆ 13 ਸਿੰਘ ਸਹੀਦ ਕਰਵਾਏ ਨਿੰਰਾਕਾਰੀ ਨੂ ਹਰਿਆਣਾ ਕੋਰਟ ਵਿੱਚੋ ਬਰੀ ਕਰਵਾ ਦਿੱਤਾ ਉਮਰਾ ਨੰਗਲ ਤੋ ਗਵਾਹੀ ਦਵਾਈ ਦੁਸਟ ਬਾਦਲ ਨੇ 1984 ਟੈਂਕ ਸ੍ਰੀ ਦਰਬਾਰ ਸਾਹਿਬ ਉਤੇ। ਕਰਵਾਇਆ ਬਿਗਾਨੇ ਮਾਵਾਂ ਦੇ ਪੁੱਤ ਮਰਜੀਵੜੇ ਬਣਾਕੇ ਮਰਵਾ ਦਿੱਤੇ ਆਪ ਸਹੀਦਾ ਦੀਆਂ ਲਾਸ਼ਾਂ ਉਤੇ ਰਾਜ ਕੀਤਾ
@prabjit7425
@prabjit7425 3 года назад
ਜੱਥੇਦਾਰ ਸਾਹਿਬ ਜੀ ਨੇ ਕਿਹਾ ਹੈ ਕਿ EVM ਨਾਲ ਸਰਕਾਰ ਬਣਦੀ ਹੈ । ਸ਼੍ਰੋਮਣੀ ਕਮੇਟੀ ਅਤੇ ਜੱਥੇਦਾਰ ਕਿਵੇਂ ਬਣਦੇ ਹਨ ?? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜੱਥੇਦਾਰ ਸਾਹਿਬ ਜੀ ਦੀ ਕਿਹੜੀ ਯੋਗਤਾ ਵੇਖੀ ਜਾਂਦੀ ਹੈ ਅਤੇ ਕੌਣ ਇਹਨਾਂ ਨੂੰ ਦੀ ਚੋਣ ਕਰਦਾ ਹੈ ?
@arshtofarshtak4040
@arshtofarshtak4040 3 года назад
ਗੁੰਮਰਾਹ ਨਾ ਕਰੋ ਜਥੇਦਾਰ ਸਾਹਿਬ ਅਸੀਂ ਜਾਣਦੇ ਆ ਤੁਸੀਂ ਕਿਸ ਦੇ ਕਹਿਣ ਤੇ ਬੋਲ ਰਹੇ ਹੋ
@theguardian4820
@theguardian4820 3 года назад
ਜਿਨ੍ਹਾਂ ਗੁਰੂ ਦੀ ਗੋਲਕ ਤੋ ਕਰੋੜਾਂ ਅਰਬਾਂ ਦੀ ਜਾਇਦਾਦ ਬਣਾਈ ਹੈ। ਅਫਸੋਸ ਪੰਥ ਉਨ੍ਹਾਂ ਚੋਰਾਂ ਲਈ ਕਿਸ ਤਰ੍ਹਾਂ ਕੁਰਬਾਨੀ ਕਰੇ?
@majorbrar6457
@majorbrar6457 Год назад
AG B m. D Lnlaga nj k 😮😮😅🎉
@majorbrar6457
@majorbrar6457 Год назад
😅
@majorbrar6457
@majorbrar6457 Год назад
23:20
@majorbrar6457
@majorbrar6457 Год назад
. M
@majorbrar6457
@majorbrar6457 Год назад
😅
@surindersinghdhaliwal4352
@surindersinghdhaliwal4352 3 года назад
ਵਾਹਿਗਰੂ ਵਾਹਿਗੁਰੂ ਜੀ 🙏🙏🙏🙏 ਜਥੇਦਾਰ ਸਾਹਿਬ ਜੀ 🖤🖤🩸 ਸ੍ਰੋਮਣੀ ਕਮੇਟੀ ਨੇ ਕਿੰਨਾ ਕੁਪੂਤ ਕਾਲੀ ਦਲ ਸੁਖਵੀਰ ਜੰਮਿਆ। ਹਾਲਾਤ ਹੁਣ ਵੀ ਕਰਤਾਰ ਸਿੰਘ ਝੱਬਰ ਦੇ ਟਾਈਮ ਆਲਾ ਹੈ। ,🖤🖤🖤🖤🖤
@kuldeepsinghanand2129
@kuldeepsinghanand2129 3 года назад
ਬਾਦਲ ਅਕਾਲੀ ਦਲ ਨੇ SGP ਨੂੰ ਮੁੱਕਾ ਕੇ ਰੱਖ ਦਿਤਾ ਰਾਮ ਰਹੀਮ ਨੂੰ ਸਿਖੀ ਦੇ ਖਿਲਾਫ ਤਰਜੀਹ ਕੀਤੀ, ਵਾਹਿਗੁਰੂ ਹੀ ਕੋਈ ਬਕਸ਼ਸ਼ ਕਰੇ ਅਸਲ ਨਾਨਕਸ਼ਾਹੀ ਕਲੈਂਡਰ ਕਿਉ ਲਾਗੂ ਨਹੀਂ ਹੋਣ ਦੇਂਦੇ ਜਥੇਦਾਰ ਸਾਹਿਬ ਜੀ I
@bittukhaibal7920
@bittukhaibal7920 3 года назад
ਪੰਜਾਬ ਦੇ ਸਾਰੇ ਮਸਲੇ ਉਹ ਭਾਵੇਂ ਧਾਰਮਿਕ ਹੀ ਕਿਉਂ ਨਾ ਹੋਣ ਸਭ ਦਾ ਇੱਕ ਹੀ ਹੱਲ ਹੈ ਪੰਜਾਬ ਦੀ ਅਜਾਦੀ ਇਸ ਤੋਂ ਘੱਟ ਕੁੱਝ ਵੀ ਨਹੀਂ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਲਈ ਹੁਣ ਤਾਂ ਇੱਕ ਹੀ ਹੱਲ ਹੈ⛳⛳ ਖਾਲਸਿਤਾਨ ⛳⛳⛳ਖਾਲਸਿਤਾਨ ਜ਼ਿੰਦਾਬਾਦ ⛳⛳ਖਾਲਿਸਤਾਨ ਜ਼ਿੰਦਾਬਾਦ ⛳⛳
@KuldeepSingh-zz1uj
@KuldeepSingh-zz1uj 3 года назад
ਬਹੁਤ ਹੀ ਸੁੰਦਰ ਜਥੇਦਾਰ ਸਾਹਿਬ,!!! ਅਜ ਤੁਸਾਂ ਵੀ ੳਹੀ ਬਚਨ ਦੁਹਰਾ ਦਿਤੇ ਜੋ ਬਚਨ ਦਾਸ ਗੁਰੂ ਕਾ ਗੁਲਾਮ ਹੋਣ ਨਾਤੇ ਪਿਛਲੇ ਦੋ ਦਹਾਕਿਅਾਂ ਤੋ ਸਟੇਜ਼ਾ ਤੋ ਦੁਹਰਾੳੁਦਾ ਅਾ ਰਿਹਾ ਸੀ ਕੇ ਸਿਖੋ ੲਿਕ ਹੋ ਜਾੳੁ, ਵੀਰੋ ਤੁਹਾਡਾ ਕੋੲੀ ਵੀ ਮਸਲਾ ੲਿਕ ਨਾਮ ਤੇ ਨਿਸ਼ਾਨ ਹੇਠ ਅਾੲੇ ਬਿਨਾ ਹਲ ਨਹੀ ਹੋਣਾ, ਗੰਦੇ ਲੀਡਰਾਂ ਨੇ ਅਪਣੀਅਾਂ ਵੋਟਾਂ ਤੇ ਕੁਰਸੀਅਾਂ ਖਾਤਰ ਕੌਮ ਦਾ ਸਤਿਅਾਨਾਸ ਕਰ ਛਡਿਅਾ, ਸਿਖਾਂ ਨੂਂ ਜਾਤਾਂ ਪਾਤਾਂ ਵਿਚ ਵੰਡਕੇ ਕਮਜ਼ੋਰ ਕਰਕੇ ਵੰਡ ਛਡਿਅਾ ਤੇ ਸਿਖ ਤਾਕਤ ਕਮਜ਼ੋਰ ਕਰ ਛਡੀ? ਤੁਸੀ ੳੁਹਨਾ ਦਾ ਸਾਥ ਨਾ ਦਿੳੁ ਤੇ ੲੇਕਤਾ ਕਰਕੇ ਸਿਰਫ ਤੇ ਸਿਰਫ ਅਕਾਲ ਤਖਤ ਦੀ ਮਰਯਾਦਾ ਦਾ ਪਾਲਣ ਕਰਦਿਅਾਂ ਰਲਮਿਲਕੇ ਭਰਾਵਾਂ ਭੈਣਾਂ ਦੀ ਤਰਾਂ ਜਿੳੁਣਾ ਸ਼ੁਰੂ ਕਰੋ, ਪਰ ਨਾ ਸਿਰਫ ਦਾਸ ਦੇ ਗਲ ਚ ਕਾਬਜ਼ ਮਸੰਦ ਲਾਣੇ ਵਲੋਅੰਗੂਠਾਂ ਰਜਕੇ ਦਿਤਾ ਗਿਅਾ ਬਲਕਿ ਦਾਸ ਨੂੰ ਪਰਿਵਾਰ ਤੋ 13 ਸਾਲ ਅਡ ਰਹਿਣਾ ਪਿਅਾ, ਬੜੀ ਖੁਸ਼ੀ ਹੋਵੇਗੀ ਸਤਿਗੁਰ ਜੀ ਦੀ ਸਾਡੇ ਸਾਰਿਅਾਂ ਤੇ ਜੇ ਜਥੇਦਾਰ ਸਾਬ ਦਾ ਹੁਕਮ ਮੰਨਕੇ ੲਿਕਜੁਟ ਹੋ ਜੲੀੲੇ ਤਾ ਸਾਡੇ ਸਾਰੇ ਮਸਲੇ ਹਲ ਹੋ ਜਾਣਗੇ ????
@nirmaldhaliwal8644
@nirmaldhaliwal8644 3 года назад
ਘੱਪਲਿਆਂ ਬਾਰੇ ਵੀ ਗੱਲ ਕਰੋ ਰਾਮ ਰਹੀਮ ਦੀ ਮਾਫ਼ੀ ਬਾਰੇ ਬੋਲੋ ਗੋਲਕ ਚੋਰ ਆ ਸਾਰੇ
@prabjit7425
@prabjit7425 3 года назад
ਜੱਥੇਦਾਰ ਸਾਹਿਬ ਨੇ ਸਹੀ ਕਿਹਾ ਹੈ ਕਿ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਮਾਂ ਹੈ ਅਤੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪੁੱਤ ਹੈ । ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਬਾਦਲ ਮਸੰਦ ਦਾ ਪੁੱਤ ਸੁਖਬੀਰ ਬਾਦਲ ਹੈ । ਸਾਰਾ ਕਬਜ਼ਾ ਬਾਦਲਾਂ ਦਾ ਹੈ । ਇਹ ਸਾਰਾ ਲੁੰਙ ਲਾਣਾ ਸਰਕਾਰੀ ਮਸੰਦ ਹਨ। ਇਹ ਕਰਤਾਰ ਸਿੰਘ ਝੱਬਰ ਦਾ ਮੁਕਾਬਲਾ ਨਹੀਂ ਕਰ ਸਕਦੇ। ਜੱਥੇਦਾਰ ਸਾਹਿਬ ਨੂੰ " ਪ੍ਰਕਾਸ਼ ਬਾਦਲ "ਦੇ ਖਿਤਾਬ ਨਾਲ ਵੀ ਸਨਮਾਨਿਤ ਕਰ ਦੇਣਾ ਚਾਹੀਦਾ ਹੈ।
@khalsaworldtv1215
@khalsaworldtv1215 3 года назад
ਜਿਨ੍ਹਾਂ ਮਰਜ਼ੀ ਰੋਲਾ ਪਾਈ ਜਾਓ ਜਿਨ੍ਹਾਂ ਟਾਇਮ ਬਾਦਲਾਂ ਤੋਂ ਹਰਿਮੰਦਰ ਸਾਹਿਬ ਅਜ਼ਾਦ ਨਹੀਂ ਹੁੰਦਾ ਉਨ੍ਹਾਂ ਟਾਇਮ ਪੰਥ ਚੜ੍ਹਦੀ ਕਲਾ ਵਿਚ ਨਹੀਂ ਰਹੇਗਾ
@JinderAttari
@JinderAttari 17 дней назад
ਖਾਲਸਾ ਜੀ ਨੇ ਬਹੁਤ ਹੀ ਵਧੀਆ ਹਾਲਾਤਾਂ ਦੇ ਅਨੁਕੂਲ ਸ਼ਬਦ ਵਰਤੇ ਹਨ ਤੇ ਸਾਨੂੰ ਸਭ ਨੂੰ ਧਿਆਨ ਦੇਣ ਦੀ ਲੋੜ ਹੈ । ਵਾਹਿਗੁਰੂ ਜੀ ।
@PremSingh-vz9fy
@PremSingh-vz9fy 3 года назад
1994 ਤੋਂ RSS ਨੂੰ ਬਿਨਾਂ ਸ਼ਰਤ ਹਮਾਇਤ ਦੇ ਰਹੇ, ਕੁਰਸੀ ਖ਼ਾਤਰ। ਜੱਗ ਜਾਣਦਾ RSS/BJP ਘੱਟ ਗਿਣਤੀਆਂ/ਸਿੱਖਾਂ ਵਿਰੋਧੀ ਹੈ। ਹੁਣ ਸਿੱਖ ਇਸ ਨਾਪਾਕ ਗੱਠਜੋੜ ਦਾ ਨਤੀਜਾ ਭੁਗਤ ਰਹੇ
@anmolbrar3391
@anmolbrar3391 Год назад
ਕੇਵਲ ਬਾਦਲ ਪਰਿਵਾਰ ਨੇ ਖੁਦ ਆਪ ਹੀ ਅੱਜ ਤਕ ਸਿਖ ਕੌਮ ਦਾ ਭਵਿੱਖ ਬਿਲਕੁਲ ਹੀ ਵਿਗਾੜ ਕੇ ਰੱਖ ਦਿੱਤਾ ਹੈ।ਧੰਨਵਾਦ ਜੀਉ।
@DarshanSingh-bn8tp
@DarshanSingh-bn8tp 3 года назад
ਮੇਰੇ ਵੱਲੋ ਸਾਰੇ ਸੰਸਾਰ ਵਿੱਚ ਰਹਿੰਦੇ ਸਿੱਖ ਕੌਮ ਦੇ ਦਰਦੀਆਂ ਨੂੰ ਬੇਨਤੀ ਹੈ ਕਿ, ਜੇ ਕੋਈ ਕਾਰਜਕਾਰੀ ਜਥੇਦਾਰ ਨੂੰ ਮਿਲ ਕੇ ਜਾਂ ਫੋਨ ਰਾਹੀਂ ਪੁੱਛੇਗਾ, ਆਹ ਕਹਾਣੀਆਂ ਸਭ ਜਾਣਦੇ ਹਨ, ਜੇ ਇਨਸਾਨੀਅਤ ਹੈ, ਸਿਰਫ ਇਕ ਅਕਾਲ ਤਖ਼ਤ ਸਾਹਿਬ ਜੀ ਦੇ ਨਾਮ ਹੇਠ ਛਪੀ ਰਹਿਤ ਮਰਿਆਦਾ ਹੀ ਸਭ ਗੁਰੂ ਜੀ ਦੇ ਘਰਾਂ ਵਿੱਚ ਲਾਗੂ ਕਰਵਾ ਦਿਉ, ਨਹੀ ਐਵੇਂ ਫਿਲਮਾਂ ਵਾਗੂੰ ਯੋਧਿਆਂ ਦੀਆਂ ਕੁਰਬਾਨੀਆਂ ਦੇ ਇਤਿਹਾਸ ਸੁਣਾਉਣੇ ਬੰਦ ਕਰੋ, ਸਿੱਖੋ ਸੋਚੋ ਵੀਚਾਰੋ, ਕੋਸ਼ਿਸ਼ ਕਰੋ ਜੀ , ਹਰਪ੍ਰੀਤ ਸਿੰਘ ਜੀ ਨੂੰ ਸਵਾਲ ਪੁੱਛਣ ਦੀ, ਖੁਲਾ ਸੁਨੇਹਾ,
@singhsurme6708
@singhsurme6708 3 года назад
ਥੋਨੂੰ ਕਿ ਲਾਲਚ ਹੈ ਤੁਸੀਂ ਸੱਡ ਆਪਣੀਆ ਪ੍ਰਧਾਨ ਗੀਆ ਜਦੋ ਗੁਰੂ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਉਦੋਂ ਸੇਰ ਬਿਰਤੀ ਕਿਥੇ ਜਾਦੀ ਹੈ ਆਪਣੇ ਤੇ ਬਹੁਤ ਸੇਰ ਨੇ ਮਰ ਮਿਟਨ ਨੂੰ ਤਿਆਰ ਨੇ ਸਮਝ ਦਾਰ ਸਿੱਖ
@billachouhan239
@billachouhan239 3 года назад
Khalistan zindabad 💯💯
@dssandhuu4393
@dssandhuu4393 3 года назад
ਜਥੇਦਾਰ ਜੀ ਤੁਹਾਡੀ ਸ਼ੇਰ ਬਿਰਤੀ ਕਿਥੇ ਹੈ ਤੁਸੀਂ ਤਾਂ ਬਾਦਲਾਂ ਦੇ ਕੁੱਤੇ ਬਣ ਕੇ ਭੌਂਕ ਰਹੇ ਹੋ ਤੁਸੀਂ ਵੀ ਬਾਦਲਾਂ ਤੋਂ ਅਜਾਦ ਹੋਣ ਦੀ ਕੋਸ਼ਿਸ਼ ਕਰੋ ਪਰਮਾਤਮਾ ਜਰੂਰ ਸਾਥ ਦੇਵੇਗਾ ਤੁਹਾਡਾ
@harmankaur6880
@harmankaur6880 3 года назад
Waheguru ji
@prabjit7425
@prabjit7425 3 года назад
ਜੱਥੇਦਾਰ ਸਾਹਿਬ ਜੀ ਨੂੰ ਅਕਾਲੀ ਫੂਲਾ ਸਿੰਘ ਦਾ ਖਿਤਾਬ ਦਿੱਤਾ ਗਿਆ ਹੈ । ਸੰਗਤਾਂ ਜੱਥੇਦਾਰ ਸਾਹਿਬ ਜੀ ਨੂੰ ਕਿਹੜਾ ਖਿਤਾਬ ਦੇਣਾ ਚਾਹੁੰਦੀਆਂ ਹਨ ??
@RamandeepSingh-fb9ct
@RamandeepSingh-fb9ct 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sianfurniturewoodworksanda7486
100/sahi hai veer ji tuhadi gall
@prabjit7425
@prabjit7425 3 года назад
ਅੰਗਰੇਜ਼ਾਂ ਨੇ ਮਹਾਂਰਾਜਾ ਪਟਿਆਲਾ ਨਾਲ ਮਿਲ ਕੇ ਪੰਜਾਬ ਉੱਤੇ ਰਾਜ ਕਰਨ ਲਈ ਸ਼੍ਰੋਮਣੀ ਕਮੇਟੀ 1920 ਵਿੱਚ ਬਣਾਈ ਸੀ । ਇਸ ਦੀ ਚੋਣ ਵੀ ਮਹਾਂਰਾਜਾ ਪਟਿਆਲਾ ਵੱਲੋਂ ਹੀ ਕੀਤੀ ਗਈ ਸੀ । ਇਸ ਦੇ ਸਾਰੇ ਮੈਂਬਰ ਅੱਜ ਵਾਂਗ ਸਿੱਖੀ ਭੇਸ ਵਾਲੇ ਹੀ ਰੱਖੇ ਗਏ ਸਨ। ਬੜੀ ਵਿਉਂਤਬੰਦੀ ਨਾਲ ਇਹਨਾਂ ਸਾਰੇ ਸਰਕਾਰੀ ਮੈਂਬਰਾਂ ਨੂੰ ਦਰਬਾਰ ਸਾਹਿਬ ਵਿਖੇ ਹੀ ਰੱਖਿਆ ਗਿਆ ਸੀ । ਅੰਗਰੇਜ਼ਾਂ ਨੇ ਇਸ ਕਮੇਟੀ ਦੇ ਜ਼ਰੀਏ ਹੀ ਦਰਬਾਰ ਸਾਹਿਬ ਵਿਖੇ ਆਪਣਾ ਕਬਜਾ ਕੀਤਾ ਹੋਇਆ ਸੀ । ਜਦੋਂ ਜਲਿਆਂ ਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਬੇਦੋਸ਼ੇ ਲੋਕਾਂ ਨੂੰ ਮਾਰ ਦਿੱਤਾ ਸੀ ਤਾਂ ਉਸ ਵਕਤ ਦੇ ਸਰਕਾਰੀ ਜੱਥੇਦਾਰ ( ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ ) ਅਰੂੜ ਸਿੰਘ ਨੇ ਉਸ ਜਨਰਲ ਡਾਇਰ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਸੀ । ਜਿਵੇਂ ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਦੇ ਸਨਮਾਨਿਤ ਕੀਤਾ ਗਿਆ ਹੈ। ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਸਿੱਖੀ ਭੇਸ ਵਿੱਚ ਇਸ ਕਮੇਟੀ ਨੂੰ ਜਾਰੀ ਰੱਖਿਆ ਤਾਂ ਕਿ ਅੰਗਰੇਜ਼ ਹਕੂਮਤ ਵਾਂਗੂ ਇਸ ਉੱਤੇ ਉਹ ਵੀ ਕਬਜ਼ਾ ਜਾਰੀ ਰੱਖ ਸਕਣ । ਹੁਣ ਇਸ " ਸਰਕਾਰੀ " ਸ਼੍ਰੋਮਣੀ ਕਮੇਟੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
@RajeshKumar-pd2bn
@RajeshKumar-pd2bn 3 года назад
ਭਾਈ ਸਾਹਿਬ ਜੀ ਦਲਿਤ ਸਮਾਜ ਦੇ ਲੋਕਾਂ ਨੂੰ ਸਿੱਖ/ਜੱਟ ਕੌਮ ਪਸੰਦ ਨਹੀਂ ਕਰਦੇ।ਭਾਵੇ ਉਹਨਾਂ ਨੇ ਅੰਮ੍ਰਿਤ ਛਕਿਆ ਹੋਵੇ।
@gurmeetkaur9993
@gurmeetkaur9993 Месяц назад
ਬਹੁਤ ਵਧੀਆ ਜਥੇਦਾਰ ਸਹਿਬ
@GMukhPabla
@GMukhPabla 3 года назад
ਜੱਥੇਦਾਰ ਸਾਬ ਜੀ ਫੇਰ ਤਾਂ ਸੁਖਬੀਰ ਬਾਦਲ ਬੀਬਾ ਹਰਸਿਮਰਤ ਵੀ EVM ਨਾਲ ਚੋਣਾਂ ਜੀਤ ਪਾਰਲੀਮੈਂਟ ਚ੍ ਪੁਜੇ ਨੇ ਫੇਰ ਤਾਂ ਉਹ ਵੀ ਧੱਕੇ ਨਾਲ ਜੀਤੇ ਨੇ
@bainsbains4651
@bainsbains4651 3 года назад
ਸਿੰਘ ਸਾਹਿਬ ਇਹ ਬਿਅਦਵੀ ਦਾ ਮਸਲਾ ਹੀ ਕਹਿ ਸਕਦੇ ਹਾਂ ਜਦੋਂ ਤੱਕ ਸਵਰੂਪਾਂ ਭੇਟਾ ਹੀ ਮੁਲਾਜਮਾਂ ਕੋਲ ਨਹੀਂ ਪਾਂਹੁਚੀ ਤਾਂ ਫਿਰ ਸਾਨੂੰ ਕੀ ਪਤਾ ਕਿ ਸਵਰੂਪ ਕਿੱਥੇ ਗਏ ਸਿੱਖ ਇਸ ਨੂੰ ਕਿਹੜਾ ਮਸਲਾ ਕਹਿਣ ਧੰਨ ਧੰਨ ਵਾਹਿਗੁਰੂ ਤੇਰਾ ਹੀ ਆਸਰਾ
@ravindersinghgill314
@ravindersinghgill314 Месяц назад
ਇੰਨਾਂ ਬੇ ਸ਼ਰਮ ਅਤੇ ਬੇ ਇਮਾਨ ਬਾਦਲ ਦਲੀਏ ਅਕਾਲੀ ਲੀਡਰਾਂ ਨੂੰ ਜੋ ਮਰਜੀ ਸੁਣਾਓ ਇੰਨਾਂ ਤੇ ਕੋਈ ਅਸਰ ਨਹੀਂ ਹੋਣ ਵਾਲਾ ।।
@jagtarbilling6745
@jagtarbilling6745 3 года назад
ਆਪਣੇ ਵਿੱਚ ਬੈਠੇ ਗ਼ਦਾਰਾਂ ਨੂੰ ਪਹਿਚਾਣੋ
@eknoor4395
@eknoor4395 3 года назад
ਹੈਪੀ ਜੇ ਕੁਝ ਨਹੀ ਹੈਇਆ ਸੀ , ਤਾ ਸੁਖੇ ਬਾਦਲ ਨੇ ਉਚੇਚਾ ,ਰਾਮਸਰ ਪਹੁੰਚ ਕੇ ਸਾਰਿਆ ਨੂੰ ਮੂੰਹ ਬੰਦ ਕਰਨ ਨੂੰ ਕਿਉ ਕਿਹਾ ਸੀ,?¿????¿??????¿ ,,ਕਾਜੀ ਕੂੜ ਬੋਲ ਮਲੁ ਖਾਇ।।
@sarbjeetsingh2318
@sarbjeetsingh2318 3 года назад
ਬਦਾਲਾ ਦਾਲਿਖਾੲਿਅਾ ਭਾਸਣ ਬੋਲਿਅਾ ਗਿਅਾ ???
@mmnn5990
@mmnn5990 3 года назад
ਜਥੇਦਾਰ ਜੀ ਬਹੁਤ ਚੰਗਾ ਬੋਲੇ ਪਰ ਬੋਲਣ ਨਾਲ ਕੁਛ ਵੀ ਨਹੀਂ ਹੋਣਾ ਕਰਨਾ ਪੈਣਾ ਪਹਿਲਾਂ ਤਾਂ ਬਾਦਲ ਪਰਿਵਾਰ ਨੂੰ ਬਾਹਰ ਕਡੀਆ ਜਾਵੇ ਬਹੁਤ ਨੁਕਸਾਨ ਕਰ ਦਿਤਾ ਇਸ ਪਰਿਵਾਰ ਨੇ ਪੰਜ ਸਾਲ ਬਾਦ ਪ੍ਰਦਾਨ ਬਦਲਨਾ ਚਾਹੀਦਾ ਇਕ ਕਦੀ ਵੀ ਨਹੀਂ ਰਹੀਣਾ ਚਾਹੀਦਾ
@kulwantsingh2178
@kulwantsingh2178 Месяц назад
Singh Saab ji aap ji da dhanwad bahot hi changi takrir diti har Sikh nu parwan honi chahidi he
@pashorasingh4544
@pashorasingh4544 14 дней назад
Waheguru ji singh sahib bahut hi vadya hathyas speech
@HarbansSingh-lw8vs
@HarbansSingh-lw8vs 3 года назад
ਬਾਦਲ ਮਹੰਤਾਂ ਤੋ ਵੀ ਨਿਘਰ ਗਿਆ ਹੈ ਜਿਸ ਦੀ ਸਰਕਾਰ ਵਿਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲੀਆਂ ਨਾਲਿਆਂ ਵਿੱਚ ਫਾੜ ਕੇ ਸੁੱਟਿਆ ਗਿਆ ਹੋਰ ਤਾਂ ਹੋਰ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕਰ ਦਿੱਤੇ ਗਏ ਹੈਪੀ ਜਥੇਦਾਰ ਨੂੰ ਬਾਦਲ ਦੇ ਕਾਲੇ ਕਾਰਨਾਮਿਆਂ ਤੇ ਵੀ ਚਾਨਣ ਪਾਉਣਾ ਚਾਹੀਦਾ ਹੈ।
@sianfurniturewoodworksanda7486
Waheguru ji ka Khalsa WaheGuru Ji ki Fateh
@dharamsinghbhandal6255
@dharamsinghbhandal6255 3 года назад
ਬਾਦਲਾਂ ਦੀ ਕਰੀ ਜਾਂਦਾ 320 ਗਰੂ ਗਰੰਥ ਸਾਹਿਬ ਕਿੱਥੇ ਗਏ ਬਰਗਾੜੀ ਕਾਂਡ ਬਾਦਲ ਦੀ ਦੇਣ ਹਨ
@prabjit7425
@prabjit7425 3 года назад
ਜੱਥੇਦਾਰ ਸਾਹਿਬ ਜੀ ਤੁਹਾਡੀ ਸਿਰਫ ਇਹੋ ਹੀ ਡਿਊਟੀ ਹੈ ਕਿ, ਸੁਖਬੀਰ ਬਾਦਲ ਦੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਖਿਆਲ ਰੱਖਣਾ। ਜਿਸ ਲਈ ਟਾਸਕ ਫੋਰਸ ਤਾਇਨਾਤ ਕਰਕੇ ਦਿੱਤੀ ਹੋਈ ਹੈ ਜੀ । ਜਥੇਦਾਰ ਸਾਹਿਬ ਜੀ ਤੁਸੀਂ ਲੋਕਾਂ ਨੂੰ ਆਉਣ ਲਈ ਨਾਂ ਕਹੋ ਕਿਉਂ ਕਿ ਤੁਹਾਨੂੰ ਟਾਸਕ ਫੋਰਸ ਇਸੇ ਲਈ ਦਿੱਤੀ ਗਈ ਹੈ ਕਿ ਜਦੋਂ ਕੋਈ ਸਵਾਲ ਪੁੱਛੇ ਤਾਂ ਟਾਸਕ ਫੋਰਸ ਨੂੰ ਹਮਲਾ ਕਰਨ ਦਾ ਆਦੇਸ਼ ਦੇ ਦਿਉ । ਲੋਕਾਂ ਨੇ ਨਹੀਂ ਆਉਣਾ। ਤੁਸੀਂ ਅੱਗੇ ਆਉਣਾ ਹੈ ।
@waheguruji9051
@waheguruji9051 3 года назад
ਗੁਰੂ ਗ੍ਰੰਥ ਸਾਹਿਬ ਜੀ ਦੀ ਬਦਵੀ ਬਾਰੇ ਬੋਲੋ ਵਾਹਿਗੁਰੂ ਜੀ
@chamkaursingh7700
@chamkaursingh7700 3 года назад
waheguru ji
@C0SMICGOD09
@C0SMICGOD09 3 года назад
Khalistan jindabaad
@kulwantsinghdeol1131
@kulwantsinghdeol1131 3 года назад
ਜਥੇਦਾਰ ਸਾਹਿਬ ਜੀ ਤੁਸੀਂ ਬਹੁਤ ਦਲੇਰ ਜਥੇਦਾਰ ਸਾਹਿਬ ਹੋ
@kirataujla527
@kirataujla527 3 года назад
bs karo jathedar saab hun ni yakeen huna kom nu tuhade te jo mrji kri javo hun rang na badlo
@preetsingh2659
@preetsingh2659 3 года назад
Pehla apne naam piche singh te lagalo fir kuch kaheyo
@BalwinderSingh-eh8sn
@BalwinderSingh-eh8sn 3 года назад
ਲਫਾਫੇ ਨੂੰ ....ਗੁੰਮ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਭੋਰਾ ਵੀ ਦਰਦ ਨਹੀਂ...ਸ਼ਰਮ ਕਰ ਤਨਖਾਹ ਓਸੇ ਗੁਰੂ ਦੇ ਦਰ ਤੋਂ ਲੈ ਰਿਹਾਂ
@punjabiglobal6209
@punjabiglobal6209 3 года назад
Mere Veera de comments to pta chlda ke Sikh kom jagruk ho gai
@user-tn3xz1rd5d
@user-tn3xz1rd5d 3 года назад
ਕੋਈ ਜਾਗਰੂਕ ਨਹੀਂ ਹੋਈ ,ਬਸ ਆਪਣਿਆਂ ਨੂੰ ਗਾਲ਼ਾਂ ਕੱਢਣਾ ਸਿੱਖ ਗਈ ਹੈ ,ਵੋਟਾਂ ਪੈਣਗੀਆਂ ਇਹਨਾਂ ਦੇ ਖਿਲਾਫ ਵੋਟਿੰਗ ਕਰੋ , ਹੈ ਕੋਈ ਲੀਡਰ ਜਿਹੜਾ ਸਾਰੇ ਸਿੱਖ ਜਗਤ ਨੂੰ ਇਕਜੁਟ ਕਰ ਸੱਕੇ ,
@deepambrsr2387
@deepambrsr2387 3 года назад
ਆਹ ਸੁਰਖਾਬ ਚੈਨਲ ਨੂੰ ਐਸਜੀਪੀਸੀ ਕੋਲੋ ਪੈਸੇ ਮਿਲਦੇ ਨੇ ਏਨੀ ਤਾਂ ਸਮਜ ਲਗ ਹੀ ਗਈ ਵਾ ਬਾਕੀ ਐਕਟਿੰਗ ਜਿੰਨੀ ਮਰਜੀ ਕਰਾਲੋ ਇਸ ਹਰਪ੍ਰੀਤ ਕੋ
@jugrajsingh4069
@jugrajsingh4069 3 года назад
Khalistan zindabaad
@makhansingh1129
@makhansingh1129 3 года назад
ਅੱਜ ਕੌਮ ਨੂੰ ਜੁੜ ਮਿਲ ਬੈਠ ਕੇ ਕੌਮੀ ਮਸਲਿਆ ਵੱਲ ਧਿਆਨ ਦਿਓ ਗੁਰਮੁਖਿ ਵੀਰੋ
@jashansilhi1414
@jashansilhi1414 3 года назад
ਹੈਪੀ ਭੌਁਕਦਾ
@arsh1074
@arsh1074 3 года назад
ਪਿੰਡਾਂ ਤੇ ਸਹਿਰਾਂ ਚ ਗਰੀਬ ਸਿਖਾਂ ਨੂੰ 50000 ਦੇ ਕੇ ੳੁਨਾ ਦਾ ਧਰਮ ਬਦਲਿਆ ਜਾ ਰਿਹਾ ਹੈ ੳੁਸ ਬਾਰੇ ਵੀ ਸੋਚੋ ਜਥੇਦਾਰ ਜੀ
@sukhwindersinghrandhawa4810
@sukhwindersinghrandhawa4810 3 года назад
ਅਰਸ਼ ਵੀਰ ਜੀ ਇਹ ਸ਼੍ਰੌਮਣੀ ਕਮੇਟੀ ਕਾਲਜਾਂ ਵਿੱਚ ਸਿੱਖ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦੇਂਦੀ ਪਰ ਜੋ ਬਿਹਾਰ ਵਾਲਿਆਂ ਕਾਲਜਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ।
@user-it4zg2zc6x
@user-it4zg2zc6x Месяц назад
❤ WaheGuru Ji ka Khalsa WaheGuru Ji ki Fateh
@gurbhajansingh8521
@gurbhajansingh8521 Год назад
V V Goog Spech jatadar ji Tusi Bohut mahan Hasi Ho ji Tuhnu etehas Bara Eni Nolage
@sukhvirk2041
@sukhvirk2041 3 года назад
ਸੰਗਤ ਤਾ ਤੈਨੂੰ ਵੀ ਨਹੀਂ ਪ੍ਰਵਾਨ ਕਰਦੀ
Далее
Каха и жена (недопонимание)
00:37
Каха и жена (недопонимание)
00:37