Тёмный

ਅਜੈਬ ਸਿੰਘ ਜੀ (Viral ਵੀਡੀਓ ਵਾਲੇ ਗ੍ਰੰਥੀ ਸਿੰਘ) | The Digital Pendu | Punjabi Podcast 

Digital Pendu
Подписаться 64 тыс.
Просмотров 70 тыс.
50% 1

ਅਜੈਬ ਸਿੰਘ ਜੀ (Viral ਵੀਡੀਓ ਵਾਲੇ ਗ੍ਰੰਥੀ ਸਿੰਘ) | The Digital Pendu | Punjabi Podcast
granthisingh, viral video , baba ji interview, granthi singh podcast , sikh viral videos
Join us on The Digital Pendu , your one-stop podcast for all things Punjab! Every episode, we dive deep into the hottest topics sparking conversation across the state, from politics and social issues to culture, entertainment, and everything in between.
Our Punjabi hosts bring you fresh takes, insightful discussions, and lively debates on the matters that matter most to you. Whether you're a Punjabi living abroad or call Punjab home, Digital Pendú is your connection to the pulse of the state.
Tune in for:
Unfiltered conversations on trending topics in Punjab.
Diverse perspectives from thought leaders, experts, and everyday Punjabis.
In-depth analysis of the issues shaping Punjab's future.
A platform to celebrate Punjabi culture and heritage.
Subscribe and never miss an episode!
#DigitalPendu #Punjab #Punjabi #HotTopics #Podcasts
Follow us on Instagram- www.instagram....
Follow us on Facebook- www.facebook.c...
Special Thanks Team Leadmagnet Digital.
For Queries and Shoots Dm us OUR TEAM OR On Digital pendu.
Contact For Podcast - gavy.saini13@gmail.com
Team - 99888-33390

Развлечения

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 249   
@BARNALA.22.
@BARNALA.22. 2 месяца назад
ਬਹੁਤ ਵਧੀਆ ਵੀਰ ਜੀ ਚੰਗੇ ਸਿੰਘਾਂ ਦੀ ਹੌਸਲਾ ਅਫਜਾਈ ਕਰਨ ਦੀ ਲੋੜ ਹੈ।ਆਪ ਜੀ ਬਹੁਤ ਅੱਛਾ ਕੀਤਾ ਬਾਬਾ ਜੀ ਹੈਲਪ ਕਰਕੇ। ਅੱਗੇ ਵੀ ਸਾਡੀ ਕੌਮ ਨੂੰ ਇਕ ਲਹਿਰ ਚਲਾਉਣ ਦੀ ਲੋੜ ਤਾਂ ਕਿ ਗੁਰੂ ਸਾਹਿਬ ਦੀ ਸੇਵਾ ਸਹੀ ਹੱਥਾਂ ਵਿੱਚ ਹੋਵੇ।
@surindersingh9746
@surindersingh9746 2 месяца назад
ਬਾਈ ਜੀ ਤੁਹਾਡੇ ਹਰ ਪੋਡਕਾਸਟ ਵਿਚ ਗ੍ਰੰਥੀ ਸਿੰਘਾ ਦੀ ਗੱਲ ਹੁੰਦੀ ਆ
@doabewalesher8317
@doabewalesher8317 2 месяца назад
ਧੰਨ ਧੰਨ ਸਤਗੁਰੂ ਰਵਿਦਾਸ ਜੀ ਮਹਾਰਾਜ ਅਸੀ ਜਿਨਾ ਹੋ ਸਕਿਆ ਮੱਦਦ ਕਰਾਗੇ 🙏🙏
@lakhvirsingh9941
@lakhvirsingh9941 2 месяца назад
ਸਾਰੇ ਵੀਰਾਂ ਨੂੰ ਬੇਨਤੀ ਹੈ ਭਾਈ ਸਾਹਿਬ ਜੀ ਦੀ ਮਦਦ ਕੀਤੀ ਜਾਵੇ
@diljitboss156
@diljitboss156 2 месяца назад
ਧੰਨ ਧੰਨ ਸਤਿਗੁਰੂ ਰਵੀਦਾਸ ਜੀ ਮਹਾਰਾਜ 🙏🌹
@dalbirsinghsingh8144
@dalbirsinghsingh8144 2 месяца назад
ਬਹੁਤ ਵਧੀਆ ਕੀਤਾ ਆ ਵਾਹਿਗੁਰੂ ਮੇਅਰ ਕਰਨ ਸਭ ਸਾਥ ਦਿਓ ਕਰੋ
@ਰਾਜਕਰੇਗਾਖਾਲਸਾ-ਸ4ਡ
ਗ੍ਰੰਥੀ ਸਹਿਬ ਜੀ ਨੇ ਬਹੁਤ ਸਿਆਣੀ ਗੱਲ ਕੀਤੀ ਕਹਿੰਦੇ ਕੇ ਉਸ ਦਿਨ ਬਾਰਸ਼ ਹੋਣ ਕਰਕੇ ਸੰਗਤਾਂ ਨਹੀਂ ਸੀ ਆਈਆਂ ਇਸ ਕਰਕੇ ਫਿਰ ਮੈਨੂੰ ਗੁਰੂ ਮਹਾ ਰਾਜ ਜੀ ਦੇ ਪ੍ਰਕਾਸ਼ ਦੀ ਸੇਵਾ ਆਪ ਕਰਨੀ ਪਈ 🙏 ਧਨਵਾਦ ਜੀ
@AntpalKaur-gh1so
@AntpalKaur-gh1so 2 месяца назад
Bht soni gal bhai sahib ji ne 😊😊😊🙏🙏🙏🙏
@AntpalKaur-gh1so
@AntpalKaur-gh1so 2 месяца назад
Waheguru ji Chad di kla ch rakhn🙏🙏
@merapind6349
@merapind6349 2 месяца назад
ਗ਼ਲਤੀ ਪਿੰਡ ਵਾਲਿਆਂ ਦੀ ਪਰ ਬਾਬਾ ਜੀ ਇੱਜ਼ਤ ਰੱਖੀ ਨਗਰ ਵਾਸੀਆਂ ਦੀ ਬਾਬਾ ਜੀ ਤੁਹਾਡੀ ਤਾਂ ਕੋਈ ਗ਼ਲਤੀ ਨਹੀਂ ਤੁਸੀਂ ਤਾਂ ਸੇਵਾ ਨਿਭਾਈ ਬਹੁਤ ਵਧੀਆ
@ekamsound9961
@ekamsound9961 2 месяца назад
ਗਲਤੀ ਸਾਰਿਆ ਦੀ ਨਹੀਂ ਇਕੱਲੇ ਕਮੇਟੀ ਵਾਲਿਆਂ ਦੀ ਸੀ ਉਹ ਸਾਰਿਆ ਵਿੱਚੋਂ ਕੋਈ ਵੀ ਗੁਰਸਿੱਖ ਨਹੀਂ ਸੀ ਇਸ ਤੋਂ ਬਾਅਦ ਵਿੱਚ ਇਹ ਮਸਲਾ ਤਰਨਾ ਦਲ ਕੋਲ ਪਹੁੰਚਿਆ ਓਹਨਾ ਨੇ ਸਾਰੀ ਕਮੇਟੀ ਬਦਲ ਦਿੱਤੀ
@guri00047
@guri00047 2 месяца назад
@@ekamsound9961 ਕਿਹੜੇ ਪਿੰਡ ਸੇਵਾ ਕਰਦੇ ਨੇ ਬਾਬਾ ਜੀ
@LovepreetSingh-s2z
@LovepreetSingh-s2z 2 месяца назад
​@gur🙏🙏🙏🙏🙏
@gagansingh9714
@gagansingh9714 2 месяца назад
ਵਾਹਿਗੁਰੂ ਜੀ ਸਤਿਨਾਮ ਜੀ ਧੰਨ ਧੰਨ ਰਾਮਦਾਸ ਸਾਹਿਬ ਜੀ
@jassi2488-9
@jassi2488-9 2 месяца назад
ਸ਼ਾਬਾਸ਼ ਜੀ। ਵਾਹਿਗੁਰੂ ਤੰਦਰੁਸਤੀਆਂ ਬਖਸ਼ੇ 🙏🏼❤️
@Kaursingh-we1jp
@Kaursingh-we1jp 2 месяца назад
Plz ਬਾਬਾ ਜੀ ਦਾ ਆਪ੍ਰੇਸ਼ਨ ਕਰਵਾ ਦਿਓ ,,bhola hospital ਯੂਟਿਊਬ ਤੇ ਦੇਖੋ ਪੋਲੀਓ ਦਾ ਸਪੈਸ਼ਲ hospital ਏਹਨਾ ਦਾ ਡੰਡਾ ਛੁੱਟ ਜਾਊਗਾ ਆਪ੍ਰੇਸ਼ਨ ਨਾਲ ,,ਭਲਾ ਹੋਵੇ ਗਾ ❤❤❤
@sarabjeetkaur5585
@sarabjeetkaur5585 2 месяца назад
Pls kithe aa ji hospital
@Kaursingh-we1jp
@Kaursingh-we1jp 2 месяца назад
@@sarabjeetkaur5585 plz youtube te search kro bhola hospital,, polio deformities collection centre aa
@Kaursingh-we1jp
@Kaursingh-we1jp 2 месяца назад
@@sarabjeetkaur5585 polio deformities correction centre kurukshetra Haryana vich ji 🙏🙏 youtube te search kro bhola hospital
@sikhtraveller8860
@sikhtraveller8860 2 месяца назад
@@sarabjeetkaur5585 hlo
@ramniksingh8526
@ramniksingh8526 2 месяца назад
@@sarabjeetkaur5585 WAHEGURU ji Kurkushetar HARIYANA VICH HE G UTUBE TE SERCH KR LO G (RANJIT ITALIA) 🙏🙏
@amitsahota1024
@amitsahota1024 2 месяца назад
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ🙏🏻
@ManinderKamboj-r5q
@ManinderKamboj-r5q 2 месяца назад
ਬਹੁਤ ਵਧੀਆ ਕੰਮ ਭਰਾ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਕਰੇ
@dalbirsinghsingh8144
@dalbirsinghsingh8144 2 месяца назад
ਲੌਕਾ ਦੀ ਵੀ ਗਲਤੀ ਆ ਇੱਕ ਪਿੰਡ ਵਿੱਚ ਦੋ ਦੋ ਤਿੰਨ ਗੁਰਦੁਵਾਰੇ ਬਣਾਏ ਨੇ ਗੁਰੂ ਘਰ ਇੱਕ ਹੀ ਚਾਹੀਦਾ ਹੈ ਸਭ ਨਗਰ ਇਕਜੁੱਟ ਹੋ ਕੇ ਸੇਵਾ ਕਰਨ
@paramjeetKaur-xd2mn
@paramjeetKaur-xd2mn 2 месяца назад
ਰੱਬ ਸੋਨੂੰ ਖੁਸ਼ ਰੱਖੇ ਵੀਰੇ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@jassihothi2755
@jassihothi2755 2 месяца назад
ਗੁਰੂ ਰਾਮਦਾਸ ਪਾਤਸ਼ਾਹ ਜੀ ਮੇਹਰ ਕਰਨ
@sukhdaudhar8210
@sukhdaudhar8210 2 месяца назад
ਬਾਬਾ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ ਬਿਨਾਂ ਕਿਸੇ ਲਾਲਸਾ ਤੋਂ
@Harpi-r8w
@Harpi-r8w 2 месяца назад
Rooh khush hogi darshan kark baba g de ❤
@MrMrsKhangura01
@MrMrsKhangura01 2 месяца назад
ਬਹੁਤ ਖੂਬ ਵੀਰ ਜੀ ਵਾਹਿਗੁਰੂ ਆਪਜੀ ਨੂੰ ਚੜਦੀਕਲਾ ਵਿਚ ਰੱਖਣ 🙏🏻
@bikramjeetsinghmaan357
@bikramjeetsinghmaan357 2 месяца назад
2ਦਿਨਾ ਵਿੱਚ 16ਹਜਾਰ ਲੋਕਾਂ ਨੇ ਵੀਡੀਓ ਵੇਖੀ ਆ, ਤੇ ਜੇ ਇਹੀ ਕੋਈ ਜਿੰਮ ਵਾਲਾ ਤੰਗ ਪਾ ਕੇ ਕੁੜੀ ਵੀਡੀਓ ਪਾਦੇ। ਪੰਜਾਬੀਓ ਕੀ ਹੋ ਗਿਆ ਤੁਹਾਨੂੰ 😢😢😢
@SukhwinderSekhon-d5b
@SukhwinderSekhon-d5b 2 месяца назад
Veer ji bahut vddiaa uprala kita
@tajwrsingh5990
@tajwrsingh5990 2 месяца назад
ਵਾਹਿਗੁਰੂ ਜੀ 🙏🏻
@officialreetbaljit
@officialreetbaljit 2 месяца назад
ਬਾਬਾ ਜੀ ਦੀ ਮੱਦਦ ਤਾਂ ਹੋ ਜਾਵੇਗੀ ਪਰ ਸਾਰੇ ਲੋਕੀਂ ਆਪੇ ਆਪਣੇ ਪਿੰਡਾ ਦੇ ਹੀ ਗ੍ਰੰਥੀ ਸਾਂਭ ਲੳ , ਉਹੀ ਮਿਹਰਬਾਨੀ ਹੋਵੇਗੀ 🙏🙏 ਇਹੋ ਜਿਹੇ ਵਜੀਰ ਪਿੰਡ ਪਿੰਡ ਵਿਚ ਮੌਜੂਦ ਨੇ ਪਰ ਸਾਨੂੰ ਵੀਡਿਉ ਦੇਖ ਕੇ ਹੀ ਤਰਸ ਆਉਂਦਾ , ਪਹਿਲਾਂ ਨੀ !!
@Sada_panjab_
@Sada_panjab_ 2 месяца назад
ਕੱਲ ਨੂੰ ਮੈਨੂੰ ਤਨਖਾਹ ਮਿਲਣੀ ਆ ਜਿੰਨੀ ਹੋ ਸਕੀ ਮੈ ਜਰੂਰ ਮਦਦ ਕਰਾਗਾ ਇਹਨਾ ਦੀ ❤❤
@jass6365
@jass6365 2 месяца назад
Manu v de deyo ji,😁ma purse le lwagi ji
@jass6365
@jass6365 2 месяца назад
Mjak krdi c ji
@Sada_panjab_
@Sada_panjab_ 2 месяца назад
@@jass6365 ਬੋਲੋ ਕਿੰਨੇ ਚਾਹੀਦੇ ਆ
@Sada_panjab_
@Sada_panjab_ 2 месяца назад
@@jass6365 ਜੇ ਤੁਸੀ ਸਿੱਖ ਉ ਤਾ ਸਿੱਖਾ ਦੀਆ ਕੁੜੀਆਂ ਪਰਸਾ ਲਈ ਪੈਸੇ ਨਹੀ ਮੰਗਦੀਆਂ ਹੁੰਦੀਆਂ ਮੈ ਸੋਚਿਆ ਕਦੇ ਕੋਈ ਸਾਸਤਰ ਲੈਣਾ ਹੋਵੇਗਾ ਤਾ ਪੈਸੇ ਮੰਗਦੇ ਉ ਵੈਸੇ ਤੁਸੀ ਮਜਾਕ ਚ ਕਿਹਾ ਸੀ ਪਰ ਅੱਗੇ ਤੋ ਐਦਾ ਕਿਸੇ ਨੂੰ ਨਾ ਕਿਉ ਕਿਉਕਿ ਕਮੈਟ ਕਰਨ ਵਾਲਾ ਕੋਈ ਭਈਆ ਵੀ ਹੋ ਸਕਦਾ
@jass6365
@jass6365 2 месяца назад
@@Sada_panjab_ hyye rbba le ds,, 😒meri khwaish ni poori kr skde ji
@Rynews8
@Rynews8 2 месяца назад
Labh hi laya veer ne baba ji nu jubaan da pakka nikalya veer tu ❤❤
@jasbirpathak5279
@jasbirpathak5279 2 месяца назад
ਇਹਨਾਂ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ।ਪਰ ਜਿਹੜੀ SGPC ਅਰਬਾਂ ਦੇ ਫੰਡ ਨੂੰ ਸਿਰਫ ਤੇ ਸਿਰਫ ਲੀਡਰਾਂ ਦੇ ਚਮਚਿਆਂ ਲਈ ਵਰਤ ਰਹੀ ਹੈ ਕਿਉਕਿ ਪਿੱਛੇ ਜੇ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਇੱਕ SGPC ਦੇ ਪੁਰਾਣੇ ਪ੍ਰਧਾਨ ਨੇ ਸਿਰਫ ਆਪਣੀਆਂ ਵੋਟਾਂ ਲਈ 350 ਸੇਵਾਦਾਰ ਇਹੀ ਜਿਹੇ ਰੱਖੇ ਨੇ ਸ੍ਰੀ ਹਰਮੰਦਿਰ ਸਾਹਿਬ ਜੋ ਕੋਈ ਵੀ ਕੰਮ ਨਹੀਂ ਕਰਦੇ।ਇਸ ਲਈ ਗੁਰੂ ਘਰਾਂ ਦੇ ਪ੍ਰਧਾਨਾਂ ਦੇ ਘਰ ਭਰਨ ਨਾਲੋਂ ਤਾ ਇਹੋ ਜਿਹੇ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਸ ਸਿੱਖ ਨੂੰ ਵਧੀਆ ਲੱਗੇ ਤੇ ਹੋਰ ਗ੍ਰੰਥੀ ਸਿੰਘਾਂ ਨੂੰ ਵੀ ਅਕਲ ਆਵੇ ਕਿ ਜੌ ਸਿਰਫ ਪੈਸੇ ਲਈ ਗੁਰੂ ਘਰਾਂ ਵਿੱਚ ਨੇ ਓਹ ਵੀ ਸੱਚੇ ਦਿਲੋਂ ਸੇਵਾ ਕਰਨ।ਇਹ ਗੱਲ ਮੈਂ ਤਾਂ ਕਹੀ ਹੈ ਕਿਉਕਿ ਮੇਰੇ ਪਿੰਡ ਵਿੱਚ ਵੀ ਦੀ ਤੋਂ ਇਹੋ ਜਿਹੇ ਗ੍ਰੰਥੀ ਸਿੰਘ ਨੇ ਜਿੰਨਾ ਲਈ ਪੈਸਾ ਹੀ ਸਭ ਕੁਝ ਹੈ
@singhsaab6992
@singhsaab6992 2 месяца назад
ਬਹੁਤ ਵਧੀਆ ਉਪਰਾਲਾ ਵੀਰ
@panjabsingh468
@panjabsingh468 2 месяца назад
ਬਾਬਾ ਜੀ ਦੀ ਗ਼ਲ ਤੋ ਪਤਾ ਲਗ਼ਦਾ ਕੇ ਗਾ੍ਂਥੀ ਸਿਘਾਂ ਦੀ ਲੋੜਾਂ ਨਹੀ ਪੂਰੀਆਂ ਹੁੰਦੀਆਂ ਸਾਨੂੰ ਲੋੜ ਅਸੀ ਗਾ੍ਂਥੀ ਮਦਦ ਕਰੀਏ ਜੀਹਨਾ ਨੇ ਹਰ ਟਾਈਮ ਗੁਰੂ ਦਾ ਨਾ ਜਪਣਾ ?
@Sukh_Farming94
@Sukh_Farming94 2 месяца назад
ਬਾਬੇ ਨੇ ਪਿੰਡ ਵਾਲਿਆ ਦੀ ਇੱਜ਼ਤ ਰੱਖੀ ਆ ,,,,ਕਿਉੰਕਿ ਜਿੰਮੇਵਾਰੀ ਜਿਨੀ ਗ੍ਰੰਥੀ ਸਿੰਘ ਦੀ ਆ ਇੰਨੀ ਹੀ ਕਮੇਟੀ ਵਾਲਿਆਂ ਦੀ ਆ ,,,ਕਮੇਟੀ ਚ ਪ੍ਰਧਾਨ ਤੇ ਮੈਂਬਰ ਬਣਨ ਨੂੰ ਸਾਰੇ ਅੱਗੇ ਆ ਜਾਂਦੇ ਆ ਪਰ ਗੁਰਦਵਾਰੇ ਮੱਥਾ ਟੇਕਨ ਨੀ ਆਉਦੇ,,, ਜਿੱਥੇ ਮੇਰੇ daddy ਸੇਵਾ ਕਰ ਰਹੇ ਨੇ as a ਗ੍ਰੰਥੀ ਸਿੰਘ 27 ਸਾਲਾਂ ਤੋਂ ਇੱਕੋ ਗੁਰੂਘਰ ਚ ,,ਓਥੇ ਵੀ ਆਹੀ ਹਾਲ ਆ ਕਿ ਗ੍ਰੰਥੀ ਇਕੱਲਾ ਸਭ ਕੁਝ ਕਰੇ 24 ਘੰਟੇ ਏਥੇ ਹੀ ਰਹੇ 5 ਹਜਾਰ ਵਿਚ ਤੇ ਰੁਪਿਆ ਉੱਪਰ ਇਕ ਰੁਪਿਆ ਨਾ ਬਣ ਜਾਵੇ,,, 27 ਸਾਲ ਘੱਟ ਨਹੀਂ ਹੁੰਦੇ 27 ਸਾਲ ਚ 25000 ਤਨਖਾਹ ਵੀ ਘਟ ਆ ਕਿ ਜੀਹਨੇ ਜਵਾਨੀ ਚ ਸੇਵਾ ਸਾਂਭੀ ਹੋਵੇ ਤੇ ਓਥੇ ਹੀ 55 56 ਸਾਲ ਦੇ ਹੋ ਗਏ ਹੋਣ?
@HarpreetKaur-yd4gb
@HarpreetKaur-yd4gb 2 месяца назад
ਕਿੰਨੇ ਚੰਗੇ ਕਿਸੇ ਨੂੰ ਸਿੱਟ ਕੇ ਆਪਣੀ ਕਦਰ ਨੀ ਕਰਾਈ ਇਹ ਹੁੰਦਾ ਅਸਲੀ ਸਿੱਖੀ ਕਿਰਦਾਰ ਬਾਕੀ ਜਿੰਨੇ ਜਾਣਾ ਬਾਬਾ ਜੀ ਓਹ ਮੀਂਹ ਹਨੇਰੀ ਨਹੀਂ ਦੇਖਦੇ ਇਹੀ palace ਜਾਣਾ ਹੋਵੇ ਤਾਂ ਕੋਈ ਨਹੀਂ ਰੁਕਦਾ 🙏🙏🙏🙏
@ParamjitKaue
@ParamjitKaue 2 месяца назад
Di eho te ma soch rye se ki che mee hove haneri hove jhafo ki puta phati singh hindi kapit han pind whalya nu ona chida se guru gar kine ohake oh ki seve nibhai pati singh ji nepind whalya da ja savadra da koi farag ny banda se ki
@NarinderSingh-dh1be
@NarinderSingh-dh1be 2 месяца назад
ਬਹੁਤ ਵਧੀਆ ਜੀ ਜੀ ❤❤❤❤
@nishh69
@nishh69 2 месяца назад
Waheguru ji chardi kala vich rakhan baba ji nu🙏
@bk_raniya.
@bk_raniya. 2 месяца назад
Dekh ke sukoon milye. ❤❤
@indarjitsingh5417
@indarjitsingh5417 2 месяца назад
Good work waheguru ji mehar kran
@RobinSingh-sg1xi
@RobinSingh-sg1xi 2 месяца назад
ਬਹੁਤ ਵਧੀਆ ਜੀ
@DarkGaming-ku7js
@DarkGaming-ku7js 2 месяца назад
Waheguru ji ❤️🙏🏻
@PunjabiprankRoastedvlogger
@PunjabiprankRoastedvlogger 2 месяца назад
Bahut Vadiya Kita ❤
@gurbanimediaburjthror85
@gurbanimediaburjthror85 2 месяца назад
ਵਾਹਿਗੁਰੂ ਜੀ ਮਿਹਰ ਕਰਨ
@harwindersingh1555
@harwindersingh1555 2 месяца назад
ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ
@nobelmand7680
@nobelmand7680 2 месяца назад
Waheguru ji waheguru ji waheguru ji waheguru ji waheguru ji
@GurjeetSingh-mz2ot
@GurjeetSingh-mz2ot 2 месяца назад
ਬਹੁਤ ਵਧੀਆ ਕੰਮ ਗੈਵੀ ਵੀਰ
@amansandhu775
@amansandhu775 2 месяца назад
Lakh di lahnat aa sade loka utte zinda laash ban gye aa asi sare
@BaljitKaur-gl9jn
@BaljitKaur-gl9jn 2 месяца назад
ਬੁਹਤ ਵੱਧੀਆ ਕੀਤਾ ਵੀਰ ਜੀ 😍
@nkdhillon9081
@nkdhillon9081 2 месяца назад
Kinne Pyaare aa baba ji. ❤
@lovedeepsidhu7454
@lovedeepsidhu7454 2 месяца назад
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤
@indarjitsingh5417
@indarjitsingh5417 2 месяца назад
Waheguru ji mehar kran Punjab te
@jtsohalpigeon8677
@jtsohalpigeon8677 2 месяца назад
Sikh koum de waris haje jionde ne.. We proud of you brother 😢❤️🌹🙏
@BalkarSingh-dc1oq
@BalkarSingh-dc1oq 2 месяца назад
ਬਹੁਤ ਹੀ ਵਧੀਆ ਖਾਲਸਾ ਜੀ
@RanbirKaur-b6e
@RanbirKaur-b6e 2 месяца назад
Very nice ji
@merapind6349
@merapind6349 2 месяца назад
ਬਾਬਾ ਜੀ ਹਾਜ਼ਰ ਹੋਗੇ ਸੰਗਤਾਂ ਨੂੰ ਮੀਂਹ ਪੈਂਦਾ
@BalkarSingh-dc1oq
@BalkarSingh-dc1oq 2 месяца назад
ਵਾਹਿਗੁਰੂ ਕਿਰਪਾ ਕਰੇ
@pardeepsainipb1198
@pardeepsainipb1198 2 месяца назад
Bhot vdia pra pehla var koi kisa singh de help krn gye nhi sbb gl baat ch bhot kuj bhot bhot thndbad pra chrdkala ❤
@gurkirthsingh3113
@gurkirthsingh3113 2 месяца назад
Right
@baljitsandhu5995
@baljitsandhu5995 2 месяца назад
Wehaguru mehar karan sab tai 🙏💐
@amarjeetkaur9175
@amarjeetkaur9175 2 месяца назад
ਵਾਹਿਗੁਰੂ ਜੀ
@HarmanSingh-wm9ty
@HarmanSingh-wm9ty 2 месяца назад
Good job sir 👍👍👍 Punjabi Sonu Sito varge mantel de fen ho Gaye
@Dharmik_shabad_
@Dharmik_shabad_ 2 месяца назад
ਵਾਹਿਗੁਰੂ ਮੇਹਰ ਕਰਨ ਤੁਹਾਡੀ ਸਾਰੀ ਟੀਮ ਤੇ ਬਾਈ ਜੀ 🪯❤️🙏
@NavjotKaur-zw3gq
@NavjotKaur-zw3gq 2 месяца назад
Waheguru Ji 🧿❤️
@thestubmemes01
@thestubmemes01 2 месяца назад
Tuhanu change karma da fall jarur milu❤❤
@Jassgame2388
@Jassgame2388 2 месяца назад
@malkitsingh4209
@malkitsingh4209 2 месяца назад
Waheguru ji
@jaspalnagi8403
@jaspalnagi8403 2 месяца назад
Bhot vadia bro
@Punjab8485
@Punjab8485 2 месяца назад
ਬਾਬਾ ਜੀ ਝੂਠ ਬੋਲ ਰਹੇ ਹਨ, ਹੁਣ ਮੈਂਬਰਾਂ ਨੇ ਬਦਨਾਮੀ ਤੋ ਬਚਣ ਲਈ, ਬਾਬਾ ਜੀ ਨੂੰ ਪੱਟੀ ਪੜਾਈ ਆ, ਸਾਫ ਪਤਾ ਲੱਗਦਾ ਆ, ਇਹ ਤਾਂ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਦੇਖੋ, ਕੀ ਦੱਸਦੇ ਹਨ,
@Jang_bahadar_singh99
@Jang_bahadar_singh99 2 месяца назад
Sahi gl ki kre vichara yr o😢
@tajbirsingh7440
@tajbirsingh7440 2 месяца назад
Bahut meharbani 🙏🏼🙏🏼🙏🏼🙏🏼
@sarbjeetkaur9200
@sarbjeetkaur9200 2 месяца назад
Waheguru ji ka Khalsa waheguru ji ki Fateh
@sarbjeetkaur9200
@sarbjeetkaur9200 2 месяца назад
Bahut vadhiya veer ji
@jasmeentakhar3547
@jasmeentakhar3547 23 дня назад
❤❤❤❤waheguru ji❤️❤️❤️❤️❤️
@gurpreetsahota7323
@gurpreetsahota7323 2 месяца назад
Wahaguru ji 🙏
@1MAAN47
@1MAAN47 2 месяца назад
ਵਾਹਿਗੁਰੂ ਜੀ ਮੇਹਰ ਕਰਨ...
@gurcharansingh3845
@gurcharansingh3845 2 месяца назад
Nirvair singh nal gal karva do baba ji di oh bahut help karde ne dani Satan ne
@DeepakKumar-pk8dt
@DeepakKumar-pk8dt 2 месяца назад
Guru Ravidas ji 🙏🙏🙏🙏
@neenasingh9491
@neenasingh9491 2 месяца назад
Waheguruji Ka Khalsa Waheguruji Ki Fateh 🎉❤
@RajbirSingh-r4n
@RajbirSingh-r4n 2 месяца назад
Waheguru ❤❤
@tonibaath.6262
@tonibaath.6262 2 месяца назад
Waheguru ji 🙏🙏🙏🙏🙏
@harmansaheta2486
@harmansaheta2486 2 месяца назад
Waheguru Ji Maher Karo🙏🙏
@SANDEEPSINGH-ld9jg
@SANDEEPSINGH-ld9jg 2 месяца назад
ਵਾਹੇਗੁਰੂ ਜੀ
@ShubdeepSidhu-s3x
@ShubdeepSidhu-s3x 3 дня назад
God bless you all 🙏🙏🙏
@kirandeepkaur1924
@kirandeepkaur1924 2 месяца назад
ਵੀਰ ਜੀ ਉਹਨਾਂ ਨੂੰ ਲੱਤ ਲਗਾਵਾ ਦੋ please je mera kol paise hunde ta main laava deni c pls plastic di leg lagvado pls koi kardo help babe ji diii😢
@RamandeepKaur-fr3vg
@RamandeepKaur-fr3vg 2 месяца назад
Je ehi kise Instagram influencer di hundi bhut jldi viral ho jndi 😢😢😢
@paramsingh8200
@paramsingh8200 2 месяца назад
God bless u bai ji
@bhindasinghrania9001
@bhindasinghrania9001 2 месяца назад
Bahut badhiya ji
@kanishkchhabra9944
@kanishkchhabra9944 2 месяца назад
ਵਾਹਿਗੁਰੂ ਮੇਹਰ ਕਰੇ ਇਸ ਬਾਬੇ ਨੂੰ 🙏
@gurjeetsandhu9956
@gurjeetsandhu9956 2 месяца назад
Wmk❤
@mahabirsingh2178
@mahabirsingh2178 2 месяца назад
Bhut vdia vr
@KulwantRai-z5m
@KulwantRai-z5m Месяц назад
ਬਾਬਾ ਜੀ ਨੇ ਕਮੇਟੀ ਦੀ ਇੱਜ਼ਤ ਰੱਖਣ ਕੋਸ਼ਿਸ਼ ਕੀਤੀ ਹੈ
@gurbazsinghaulakh6078
@gurbazsinghaulakh6078 2 месяца назад
Wmk🙏🙏
@AmandeepSingh-bu4wn
@AmandeepSingh-bu4wn 2 месяца назад
ਵਾਹਿਗੁਰੂ ਸਾਹਿਬ ਜੀ
@DiljitKahlon-zw2re
@DiljitKahlon-zw2re 2 месяца назад
Wahegrur ji
@sarabjit9467
@sarabjit9467 2 месяца назад
dhan waheguru ji
@RamkaranGuru
@RamkaranGuru 2 месяца назад
Thanks for help
@babbalsahi8255
@babbalsahi8255 2 месяца назад
Wahaguru Mehar Kara 🙏
@SonyJagroop-mx8wf
@SonyJagroop-mx8wf 2 месяца назад
ਜੇ ਅੱਜ ਅੰਮਤਿਪਾਲ ਸਿੰਘ ਬਹਾਰ ਹੁੰਦਾ ਤਾ ਇਸ ਬਾਬੇ ਦਾ ਸਨਮਾਨ ਕਰਨਾ ਸੀ
@HarjinderSingh-mv1mg
@HarjinderSingh-mv1mg 2 месяца назад
@sukhsaab2104
@sukhsaab2104 2 месяца назад
Bilkul shi
@KaranbirSingh1
@KaranbirSingh1 2 месяца назад
💯
@gillpb0479
@gillpb0479 2 месяца назад
Koi gal nahi veer, tusi ta bhar ho, tusi kr deo sanmann !
@satveendersinghkala
@satveendersinghkala 2 месяца назад
Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi sab te
@DhillonSir
@DhillonSir 2 месяца назад
Good sir g
@manjitji4495
@manjitji4495 2 месяца назад
ਚਲੋ ਹੁਣ ਬਾਬਾ ਜੀ ਖੁੱਸ ਲੱਗ ਰਿਹੈ ਨੇ ਵਧੀਆ ਲੱਗ ਰਿਹਾ ਜੀ
@sarabjit9467
@sarabjit9467 2 месяца назад
dhan baba ji
@BhinderSingh-n2d
@BhinderSingh-n2d 2 месяца назад
ਵੀਰ ਜੀ ਜਿੰਨੇਸਾਈ ਸਿੱਖ ਬਣ ਰਹੇ ਆ ਇਸ ਹਿਸਾਬ ਨਾਲ ਹਰ ਗੁਰਦੁਆਰੇ ਵਿੱਚ ਇਦਾਂ ਹੀ ਹੋਇਆ ਕਰਨੀ ਇਕੱਲਾ ਹੀ ਗ੍ਰੰਥੀ ਸਾਹਿਬ ਹੋਇਆ ਕਰੇਗਾ ਜਿਸ ਗਰੀਬ ਜਿਸ ਗਰੀਬ ਨੂੰ ਕੋਈ ਕੰਮ ਨਹੀਂ ਮਿਲਦਾ ਉਹੀ ਸੇਵਾ ਕਰਿਆ ਕਰੇਗਾ ਗੁਰਦੇਵ ਗੁਰਦੁਆਰੇ ਵਿੱਚ ਇੱਕ ਹੀ ਗ੍ਰੰਥੀ ਹੋਇਆ ਕਰਨਾ
@JUJHARIMMIHELP
@JUJHARIMMIHELP 2 месяца назад
dhan ne baba ji
@gillpb0479
@gillpb0479 2 месяца назад
Bhut vdia kita veer , tusi babaji tak paunch kiti. Baba ji de number te UPI haini veer ! Je ho skda UPI wala number jrur share kreo ! 🙏🏻 Chardikalah !
@harmindersingh6036
@harmindersingh6036 2 месяца назад
Very good work guys ❤
@charanjitsingh4388
@charanjitsingh4388 2 месяца назад
ਬਾਬਾ ਜੀ ਦੀ ਵੀਡੀਓ ਤਾਂ ਬਣਾਈਂ ਜਾਂਦੇ ਉ ਮਦਦ ਵੀ ਕਰੋ ਬਾਬਾ ਜੀ ਦਾ ਮਕਾਨ ਵੀ ਬਾਣਕੇ ਦਿਉਂ ਇਕ ਸਕੂਟਰੀ ਤਿੰਨ ਪਈਏ ਵਾਲ਼ੀ ਸਕੂਟਰੀ ਲੈ ਕਿ ਦਿਊਂ ਪੁਰੀ ਮਦਦ ਕਰੋ ਜੀ । ਸਾਰੀ ਸੰਗਤ ਦਾ ਧੰਨਵਾਦ ਜੀ ।
@rajvirsinghsingh6848
@rajvirsinghsingh6848 2 месяца назад
❤❤❤❤❤❤❤🎉🎉🎉🎉🎉🎉🎉🎉🎉🎉🎉🎉
@HarmandeepSingh-we2ot
@HarmandeepSingh-we2ot 2 месяца назад
Good bhi ji 🎉
Далее
Handsoms😍💕
00:15
Просмотров 4,8 млн
Paint Projects
00:17
Просмотров 3,5 млн
Батя починил интернет
0:43
Просмотров 1,5 млн