Тёмный

ਸਿੱਖ ਜਾਂ ‘ਸਾਈਆਂ ਦੀ ਕੰਜਰੀ’? | Tilla Talks | Arshdeep Singh Tilla 

Tilla Talks
Подписаться 17 тыс.
Просмотров 881 тыс.
50% 1

Tilla Talks ਦੀ ਇਸ ਪੇਸ਼ਕਸ਼ ਨਾਲ ਜੁੜਨ ਲਈ ਤੁਹਾਡਾ ਧਨਵਾਦ, ਆਪਣੇ ਸੁਝਾਅ ਕਮੈਂਟ ਬਾਕਸ ਚ ਲਿਖੋ ਅਤੇ ਚੈਨਲ ਸਬਸਕ੍ਰਾਈਬ ਕਰੋ, ਅਸੀਂ ਕੇਵਲ ਚੰਗੇ ਵਿਸ਼ਿਆਂ ਤੇ ਹੀ ਵੀਡਿਓਜ਼ ਪਾਉਂਦੇ ਹਾਂ!
Instagram 👇
...

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,5 тыс.   
@tillatalks8306
@tillatalks8306 2 года назад
ਇਸ ਵਿਅੰਗਮਈ ਅਤੇ ਅੰਧ ਵਿਸ਼ਵਾਸ ਨਾਲ ਜਾਣੂ ਕਰਾਉਂਦੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧਨਵਾਦ, ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ, ਅਸੀਂ ਹੋਰ ਚੰਗੀਆਂ ਵੀਡਿਓਜ਼ ਪੇਸ਼ ਕਰਦੇ ਰਹਾਂਗੇ!
@satwantsingh5187
@satwantsingh5187 2 года назад
ਸਾਡੇ ਨੇੜੇ ਏਦਾਂ ਦੇ ਬਹੁਤ ਸਾਰੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਬਹੁਤ ਸਮਝਾਈ ਦੇ ਆ,ਬਹੁਤ ਬਹਿਸ ਕਰਦੇ ਨੇ, ,ਕੁੱਝ ਸਮਝ ਜਾਂਦੇ ਆ ,,ਜਿਆਦਾਤਰ ਤੇ ਕੋਈ ਅਸਰ ਨਜਰ ਨਹੀਂ ਆਉਂਦਾ
@satnamwaheguru8825
@satnamwaheguru8825 2 года назад
ਵੀਰ ਜੀ ਸਾਨੂੰ ਤਾਂ ਬਹੁਤਾ ਡਰ ਲਗਦਾ ਸਾਰੇ ਗਵਾਂਢੀ ਕੁਝ ਨਹੀਂ ਬੋਲਦੇ ਡਰਦੇ ਇਹਨਾਂ ਦੀ ਕੁੜੀ ਦੀ ਸੱਸ ਬਹੁਤ ਤਕੜੀ ਸੀ ਇਹਨਾਂ ਨੇ ਉਹ ਵੀ ਚੰਗੀ ਭਲੀ ਮਾਰਤੀ ਇਨ੍ਹਾਂ ਦੇ ਮੁੰਡੇ ਦਾ ਸਹੁਰਾ ਬਹੁਤ ਤਕੜਾ ਸੀ ਇਹਨਾਂ ਨੇ ਉਹ ਵੀ ਚੰਗਾ ਭਲਾ ਮਾਰਤਾ ਜਿਹੜੀ ਵਿਚੋਂਲਣ ਤੰਤਰਿਕ ਮਨਪ੍ਰੀਤ ਕੌਰ ਬਹੁਤ ਖਤਰਨਾਕ ਜਨਾਨੀ ਆ ਵਿਚੋਲਣ ਤੇ ਮੁੰਡੇ ਦਾ ਫੋਨ ਨੰਬਰ ਪਾਇਆ ਹੋਇਆ ਇਹਨਾਂ ਨਾਲ ਸੰਪਰਕ ਕਰ ਸਕਦੇ ਉ ਵੀਰ ਜੀ ਗੁਲਾਬ ਸਿੰਘ ਪੰਜਾਬੀ ਯੂਨੀਵਰਿਸਟੀ ਵਿੱਚ ਲੱਗਾ ਤੁਸੀਂ ਉਹਨੂੰ ਉਥੇ ਮਿਲ ਸਕਦੇ ਹੋ ਗੁਲਾਬ ਸਿੰਘ ਦੀ ਮੰਮੀ ਨੇ ਗੁਲਾਬ ਸਿੰਘ ਦੇ ਦਿਮਾਗ ਵਿੱਚ ਬਹੁਤ ਗੰਦਾ ਕੀੜਾ ਪਾਲਿਆ ਹੋਇਆ ਗੁਲਾਬ ਸਿੰਘ ਦੀ ਮੰਮੀ ਦੇ ਦਿਮਾਗ ਦੇ ਵਿੱਚ ਮਨਪ੍ਰੀਤ ਕੌਰ ਬਚੋਲਣ ਦਾ ਪਾਇਆ ਹੋਇਆ ਬਚੋਲਣੇ ਏਨਾ ਦੇ ਘਰ ਚੋਕੀ ਲੱਉਦੀਆ
@punjabsingh5632
@punjabsingh5632 2 года назад
@@satnamwaheguru8825 ਤੁਸੀਂ ਆਪਣਾ ਨੰਬਰ ਦਿਓ
@satwantsingh5187
@satwantsingh5187 2 года назад
ਕੋਈ ਆਪਣੀ ਸਮਰੱਥਾ ਅਨੁਸਾਰ ਜਿਨ੍ਹਾਂ ਕੁ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਬਹੁਤ ਵਧੀਆ ਆ ,ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ,ਸੱਚੇ ਸਿੱਖਾਂ ਨੂੰ ਵੀਰ ਦਾ ਹੌਸਲਾ ਵਧਾਉਣਾ ਚਾਹੀਦਾ
@satnamwaheguru8825
@satnamwaheguru8825 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਹਾਡੇ ਸਿਰ ਤੇ ਦਸਮ ਪਾਤਸ਼ਾਹ ਦਾ ਹੱਥ ਹੈ ਵਾਹਿਗੁਰੂ ਦੀ ਕਿਰਪਾ ਨਾਲ ਚੱਲੀ ਚੱਲੋ ਲੋਕਾਂ ਦਾ ਕੰਮ ਹੈ ਭੌਂਕਣਾ ਤੁਹਾਨੂੰ ਪਰਮਾਤਮਾ ਨੇ ਭੇਜਿਆ ਸੁਧਾਰ ਕਰਨ ਵਾਸਤੇ🙏🙏🙏🙏🙏
@sarwansingh622
@sarwansingh622 8 месяцев назад
ਵਧੀਆ ਫ਼ਿਲਮ।ਜੋ ਇਸ ਨੂੰ ਦੇਖ ਕੇ ਭਾਵੁਕ ਹੋ ਰਹੇ ਨੇ ਇਹ ਇਕ ਲੋਕਾਂ ਦੇ ਦਿਮਾਗ ਦੀ ਪਰਖ਼ ਕਰਨ ਲਈ ਫ਼ਿਲਮ ਬਣਾਈ ਹੈ।
@yuvrajmann3686
@yuvrajmann3686 6 месяцев назад
ਉਉਪ
@KitKat-s6u
@KitKat-s6u 8 месяцев назад
ਇੱਕ ਰੱਬ ਹੀ ਮਹਾਨ ਹੈ, ਉਸ ਤੋਂ ਇਲਾਵਾ ਕੋਈ ਪੂਜਾ ਦੇ ਲਾਇਕ ਨਾਹੀਂ 🙏🙏🙏🙏
@SP08PB
@SP08PB 7 месяцев назад
ਸਿੱਖ ਧਰਮ ਵਿੱਚ ਵੀ ਬਹੁਤ ਗਲਤ ਪ੍ਰਚਾਰ ਹੋ ਰਿਹਾ ਹੈ। ਗੁਰਬਾਣੀ ਅਤੇ ਸੱਚ ਤੋਂ ਬਹਤ ਪਰ੍ਹੇ ਹੈ ਪਰ ਇਹ ਲੋਕ ਵੀ ਮੰਨਣ ਨੂੰ ਤਿਆਰ ਨਹੀਂ ਹਨ।
@SimranDhillon-tv5wt
@SimranDhillon-tv5wt Месяц назад
Oh sahi keh rhe ne jdo oh rabb di bndgi a jida v koi kre rab na jude krtoot krtoot keh k baijti ni krni chahidi o skda peera fakira di. Bndgi a
@madanlalsharma2
@madanlalsharma2 2 года назад
ਕਿਸੇ ਵੀ ਮੜੀ ਮਸਾਨ ਪਰ ਕੋਈ ਪਾਵਰ ਨਹੀਂ,ਇਹ ਲੋਕ ਬੁਰੀ ਤਰਾਂ ਅੰਧ ਵਿਸ਼ਵਾਸ ਵਿੱਚ ਫ਼ਸ ਚੁੱਕੇ ਹਨ,ਇਹਨਾਂ ਨੂੰ ਅੰਧ ਵਿਸ਼ਵਾਸ ਵਿਚੋਂ ਕੱਢਣਾ ਬਹੁਤ ਮੁਸ਼ਕਿਲ ਹੈ l
@harvindersingh9448
@harvindersingh9448 2 года назад
ਬਹੁਤ ਬਹੁਤ ਹੀ ਵਧੀਆ ਢੰਗ ਨਾਲ ਮੌਲਵੀ ਸਾਹਿਬ ਜੀ ਨੇ ਜਾਣਕਾਰੀ ਦਿੱਤੀ ਆ ਹੁਸ਼ਿਆਰਪੁਰ ਤੋ
@parmjeet2425
@parmjeet2425 7 месяцев назад
ਅਸੀ ਵੀ ਪੀਰਾ ਨੂੰ ਮੰਨਦੇ ਸੀ ਹੁਣ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿਚ ਜਾਦੇ ਹਾਂ ਚੁਪਿਹਰਾ ਸਾਹਿਬ ਵਿੱਚ ਹਾਜਰੀ ਭਰਦੇ ਹਾ ਅੰਧਵਿਸ਼ਵਾਸਵਿੱਚਚੋ ਬਾਬਾ ਜੀ ਨੇਕੱਡ ਦਿਤਾ ਬਾਬਾ ਦੀਪ ਜੀ ਦਾ ਧੰਨਵਾਦ ਕਰਦਿਆਂ ਜੀ
@rajideol680
@rajideol680 2 года назад
ਵੀਰ ਗੁਰੂ ਸਾਹਿਬ ਇਸ ਤੇ ਕ੍ਰਿਪਾ ਕਰਨ ਮੋਲਵੀ ਸਾਹਿਬ ਨੇ ਬਹੁਤ ਵਧੀਆ ਸਮਝਿਆ 👍👍
@sarabjeetkahlon8817
@sarabjeetkahlon8817 2 года назад
Jar ki vakht nu pharea ver nu aena reporter ne
@deol1234
@deol1234 2 года назад
Hanji
@battlegrounddl1198
@battlegrounddl1198 2 года назад
ਅਜਿਹੇ ਲੋਕਾਂ ਨੂੰ ਕੀ ਸਮਝ ਆਉਣੀ ਹੈ ਪੱਤਰਕਾਰ ਸਾਹਿਬ ਜੀ ਤੁਹਾਡੀ ਕੋਸ਼ਿਸ ਚੰਗੀ ਹੈ
@harjindersingh4512
@harjindersingh4512 2 года назад
ਏਨਾ ਨੂੰਹ ਕੋਈ ਸਬਰ ਸੰਤੋਖ ਹੈਨੀ ਮੋਲਵੀ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ
@Shivam1jsb
@Shivam1jsb 6 месяцев назад
ਜੇ ਦੇਸ਼ ਆਜ਼ਾਦ ਆ ਫਿਰ ਪੀਰਾਂ ਨੂੰ ਮੰਨਣ ਵਾਲੇ ਗਲਤ ਕਿਵੇਂ ਆਪਣੀ ਨਿੱਜੀ ਜਿੰਦਗੀ ਵਿੱਚ ਜਿਸਨੂੰ ਮੰਨਣਾ ਚਾਹੇ ਮੰਨ ਸਕਦਾ
@raghuvirsingh4243
@raghuvirsingh4243 Месяц назад
Kisi nu koi hack nahi rokan da Kisi di lagan nu todna nahi chahida eh paap hai jodan varga pun nahi todan varga paap 😡😡😡😡😡😡😡😡😡😡😡😡😡😡😡😡😡😡😡😡
@jagdevbrar6100
@jagdevbrar6100 2 года назад
ਬਹੁਤ ਹੀ ਵਧੀਆ ਤਰੀਕਾ ਹੈ ਲੱਗੇ ਰਹੋ ਪਰਮਾਤਮਾ ਜਰੂਰ ਮੇਹਰ ਕਰਨ ਗੇ
@ramsarup7177
@ramsarup7177 6 месяцев назад
ਇਹ ਟੈਲੀ ਫਿਲਮ ਹੈ ਟਿਲਾ ਚੈਨਲ ਦੀ ਸਿਰਫ ਆਪਣੇ ਚੈਨਲ ਦੇ ਵਿਊ ਲੈਣ ਲਈ
@wahegurusatnam8276
@wahegurusatnam8276 2 года назад
ਵਾਹਿਗੁਰੂ ਬਹੁਤ ਚੰਗਾ ਉਪਰਾਲਾ ਹੈ ਤੁਹਾਡਾ ਰਿਪੋਰਟਰ ਸਾਬ। ਸਿੱਖੀ ਭੇਖ ਵਿੱਚ ਗੁਰਬਾਣੀ ਨਾਲ ਟੁੱਟੇ ਇਕ ਗੁਮਰਾਹ ਹੋਏ ਇਨਸਾਨ ਨੂੰ ਸਵਾਲ ਕੀਤੇ। ਜੇ ਵਾਹਿਗੁਰੂ ਦਾ ਸਬ ਕੁਝ ਦਿੱਤਾ ਹੈ ਫੇਰ ਮੜੀ ਮਸਾਨਾ ਤੇ ਕਿਉਂ ਤੁਰੇ ਫਿਰਦੇ।
@mangatkular5941
@mangatkular5941 2 года назад
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਝਾਉਂਣ ਦੀ ਕੋਸ਼ਿਸ਼ ਕੀਤੀ ਹੈ। ਲੱਗੇ ਰਹੋਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ
@gurpaljagdeep8712
@gurpaljagdeep8712 2 года назад
Ina nhi htna manan to kute di push kde sidhi nhi hundi
@mmmmmmm99999999
@mmmmmmm99999999 2 года назад
Veer g tuhanu keda tarikka wadiya lagya samjhaun da. J tusin os munde di jagah hovoge , tuhanu kiven da feel hovega koi camera te tuhanu humiliate kare !
@AvtarSingh-om1dq
@AvtarSingh-om1dq 7 месяцев назад
Journalist ਸਿਰਫ ਅਪਣੇ ਆਪ ਨੂੰ ਮਸ਼ਹੂਰ ਹੋਣ ਲਈ ਕਰ ਰਿਹਾ ਹੈ. ਕਿਸੇ ਨੂੰ ਵੀ ਕਿਸੇ ਦੇ ਪ੍ਰਾਰਥਨਾ ਕਰਨ ਦੇ ਢੰਗ ਤਰੀਕੇ ਤੇ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੈ.
@Preetgillmusic
@Preetgillmusic 2 года назад
Es muslim veer Nu slam a Bohut vdia soch a parmatma edi soch Nu santushti dve wmk🙏🙏🙏
@Akaalsingh1996
@Akaalsingh1996 2 года назад
ਬਹੁਤ ਵਧੀਆ ਸਮਝਾਉਣ ਦਾ ਤਰੀਕਾ
@surjeetwalia8952
@surjeetwalia8952 2 года назад
Bay Duje ugali chakani sukhi hundi par jis insan da visvas hunda ude lai te uhi Rab huda aa zar kiu chand pese Lai tussi niji jindagi vich Dakhal Dene Galat gall aa
@Akaalsingh1996
@Akaalsingh1996 2 года назад
@@surjeetwalia8952 sab nu pta ik parmatma hai.. Osde naam bhut a... Jo lok kbra mdia msana nu mnde a oh dimagi bimaar a.. Rabb to bina kise hor di pooja krni galt hai...
@helloyoutube6167
@helloyoutube6167 2 года назад
@Surjeet Walia L
@navjotkaur3531
@navjotkaur3531 2 года назад
Very much impressed by Muslim brother's talk 🙏🙏🙏
@ritvikjain6414
@ritvikjain6414 2 года назад
Idk what you find so amusing in that Muslim guy . He clearly said (koi Allah ke ilawa pujne aur ibadad karne layak nai hai, sirf Allah ko mano ... Allah ko sajda karo ... baki sabh kafir hai (yahi inki azan me kah jata hai ) 😑
@navjotkaur3531
@navjotkaur3531 2 года назад
@@ritvikjain6414 ok g
@sukhdhillonpb4671
@sukhdhillonpb4671 2 года назад
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀਡੀਓ ਵਿੱਚ nice video 👍
@jaishiv2310
@jaishiv2310 2 года назад
ਬਹੁਤ ਵਧੀਆ ਦਲੀਲ ਦੇ ਨਾਲ ਸਮਝਾਇਆ ਪਰ ਜੇ ਇਹ ਵੀਰ ਸਿੱਖ ਨਾਂ ਹੁੰਦਾ ਕੋਈ ਐਸ ਸੀ ਹੁਦਾ ਤਾਂ ਕੁਝ ਜਜ਼ਬਾਤੀ ਲੋਕਾਂ ਨੇ ਇਹ ਜਗਾਹ ਦੇ ਨਾਲ ਨਾਲ ਦਰੱਖਤ ਵੀ ਪੁਟ ਦੇਣਾ ਸੀ
@himanshupahwa4312
@himanshupahwa4312 2 года назад
ਅੰਧ‌। ਵਿਸ਼ਵਾਸ ਹੈ ਵੀਰ ਦਾ। ਗੁਰੂ ਇੰਨਾ ‌ਗੱਲਾ‌।ਤੋ। ਰੋਕਦੇ ਹਨ
@balvirsaini74
@balvirsaini74 2 года назад
bhai ji eh ta motivation video aa
@rajinderkour654
@rajinderkour654 8 месяцев назад
ਸਬ ਸਿਖਣ ਕੋ ਹੁਕਮ ਹੈ' ਗੁਰੂ ਮਾਣਿੳ ਗਰੰਥ।
@ChistiSabriDarbar
@ChistiSabriDarbar 28 дней назад
Duniya hi insan toh shuru hoye aa insan bina rab ve kuj nhi te bnde de roop ch hi ake loka nu apne bare dseaa
@SR_Mini886
@SR_Mini886 2 года назад
ਰਬ ਤਾਂ ਇਕ ਹੀ ਹੁਦਾਂ ਹੈ ❤
@ravi.panditdakot1423
@ravi.panditdakot1423 2 года назад
Very good
@Parminder_singh730
@Parminder_singh730 2 года назад
😂😂
@PANTH-KHALSA
@PANTH-KHALSA 2 года назад
Rab ta ek ha pr eda mtlb e nahi ki kise nu wi rab bnado .
@charnjeetsingh893
@charnjeetsingh893 2 года назад
ਗੁਰਬਾਣੀ ਤਾਂ ਇਹ ਕਹਿੰਦੀ ਹੈ ਹਮ ਨਹੀ ਚੰਗੇ ਬੁਰਾ ਨਾ ਕੋਈ ਫੇਰ ਕਿਉ ਤੁਸੀ ਕਿਸੇ ਨੂੰ ਪਰੇਸਾਨ ਕਰ ਰਹੇ ਹੋ ਜਿੱਥੇ ਅੱਗਲੇ ਦਾ ਮਨ ਮੰਨ ਰਿਹਾ ਅਗਲੇ ਪੁਜ ਲੈਣ ਦਿਉ
@mafia4786
@mafia4786 2 года назад
@@PANTH-KHALSA ja kise khach janaani di aulaad😂😂🤣🤣
@surindersinghdhaliwal4352
@surindersinghdhaliwal4352 2 года назад
ਅਨਪੜ੍ਹਤਾ ਦੀ ਹੱਦ ਹੈ ਮੌਲਵੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਐਸੇ ਆਦਮੀ ਮਾਨਸਿਕ ਤੌਰ ਤੇ ਬਿਮਾਰ ਨੇ
@HarpalSinghmalhibaba
@HarpalSinghmalhibaba 6 месяцев назад
ਵਾਹਿਗੁਰੂ ਜੀ ਸਰਬੱਤ ਸਾਧ ਸੰਗਤਾਂ ਦਾ ਭਲਾ ਕਰੋ ਜੀ,,,,🙏🙏🙏🙏🙏
@sukhmindersingh7880
@sukhmindersingh7880 2 года назад
Very good Very nice ਸਾਰੇ ਵੀਰ ਸਮਝ ਦਾਰ ਹੈ ਅਤੇ ਸਮਝ ਉਣ ਦੀ ਕੋਸਿਸ ਕੀਤੀ ਹੈ
@rinkalsidhu5540
@rinkalsidhu5540 2 года назад
ਇਹਨੂੰ ਫਿਲਮਾਂ ਚ ਲੈ ਕੇ ਜਾਊ ਐਕਟਿੰਗ ਬਹੁਤ ਵਧੀਆ ਕਰਦਾ 😂😂
@chanansingh7211
@chanansingh7211 2 года назад
ਐਕਟਿੰਗ ਈ ਆ ਹਰੀ ਕੇ ਵੀ ਵੀਡੀਓ ਬਣਾ ਰਹੇ ਸੀ, ਤਵੀਤ ਨਹਿਰ ਸੁੱਟਣ ਤੋਂ ਰੋਕਣ ਦੀ good
@jindychopra1207
@jindychopra1207 2 года назад
🤣🤣🤣🤣🤣
@akashnanaksaria7154
@akashnanaksaria7154 7 месяцев назад
😂😂😂
@user-og4in5yx2i
@user-og4in5yx2i 8 месяцев назад
ਗੁਰੂ ਦਾ ਹੁਕਮ ਹੈ ਮੁਰਦਿਆਂ ਨੂੰ ਨਹੀਂ ਪੂਜਣਾ,ਜਿਉਂਦਾ ਰੱਬ ਪੂਜੋ।
@SardoolsinghKang
@SardoolsinghKang 5 месяцев назад
ਐਥੇ ਪੰਜਾਬ ਵਿਚ ਤਾਂ ਅਮ੍ਰਿਤ ਧਾਰੀ ਸਿੱਖ ਵੀ ਦੋ ਇਟਾਂ ਸੜਕ ਦੇ ਕੰਢੇ ਧਰਕੇ ਮਥੇ ਕਟਵਾਉਣ ਲਗ ਜਾਂਦੇ ਨੇ ਇਹ ਨੀ ਸੁਧਰ ਸਦਕੇ
@sukhdevsingh-qs9bl
@sukhdevsingh-qs9bl 2 года назад
ਪੱਤਰਕਾਰਾਂ ਜੇਕਰ ਤੂੰ ਵਿਹਲਾ ਨਹੀਂ ਤਾਂ ਐਵੇਂ ਕੀ ਕਰਦਾ ਫਿਰਦਾ ਹੈ ਤੂੰ ਵੀਰਾ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖਲ ਦੇਣ ਦਾ ਤੈਨੂੰ ਵੀ ਕੋਈ ਹੱਕ ਨਹੀਂ ਵੀਰਾ ਹਰੇਕ ਲੁੱਕ ਸਾਬਤ ਨਹੀਂ ਹੁੰਦਾ ਵੀਰਾ ਜਿੱਥੇ ਤੂੰ ਲੈਕੇ ਗਿਆ ਉਹ ਕੀ ਪਤਾ ਸਹੀ ਹਨ ਜਾ ਗਲਤ ਜੋ ਮਸਨਦ ਵਿੱਚ ਬੈਠ ਕੇ ਕਿਹੜਾ ਸਹੀ ਹੋ ਜਾਦਾ
@pawandehlon3925
@pawandehlon3925 2 года назад
Good
@HarpreetKaur-cd8iq
@HarpreetKaur-cd8iq 2 года назад
ਓਏ ਬੇਵਕੂਫ ਇਨਸਾਨ, ਕੀ ਭੌਂਕਿਆ
@buntyrockstudio5479
@buntyrockstudio5479 2 года назад
Sahi
@KulwinderKaur-ur1fc
@KulwinderKaur-ur1fc 2 года назад
ਇਹ ਵੀ ਵੀਰ ਜੀ ਗੱਲਾਂ ਕਰਨੀਆਂ ਤਾਂ ਸਾਡੇ ਕੋਲ ਆਏ ਤੇ ਸਿੱਖ ਧਰਮ ਦੀਆਂ ਕਰਨੀਆਂ ਤਾਂ ਜਿਥੋਂ ਕੁਝ ਮਿਲਦਾ ਹੈ ਮੈਂ ਭੈਣਾਂ ਜੀ ਕੁਲਵਿੰਦਰ ਕੌਰ ਖਾਲਸਾ ਦੀ ਪਤਨੀ ਹਾਂ ਪਿੰਡ ਖੋਜਕੀਪੁਰ ਅਤੇ ਹੁਣ ਮੈਂ ਗੌਇਦਵਾਲ ਹਾਂ
@s.ssansoye9837
@s.ssansoye9837 2 года назад
Sab de sab bevkoof ne....loka nu oh rasta dikhan di koshish ch ne...Jo khud anny ne.... 😂😂😂😂🙏🥳
@ਵੋਹਰਾਸਾਬ
@ਵੋਹਰਾਸਾਬ 2 года назад
ਧਰਮ ਧੱਕੇ ਨਾਲ ਨਹੀ ਥੋਪਿਆ ਜਾਂਦਾ ਕਿਸੇ ਤੇ ਪੱਤਰਕਾਰ ਸਾਹਬ
@lovepreetpanag1799
@lovepreetpanag1799 2 года назад
Hji ryt aa agla de marje agla kuj v kre
@ਵੋਹਰਾਸਾਬ
@ਵੋਹਰਾਸਾਬ 2 года назад
@@lovepreetpanag1799 right brother
@balvirsingh-zt4dj
@balvirsingh-zt4dj 2 года назад
Right
@aryanjassal511
@aryanjassal511 2 года назад
Shi gl a m ta kdi ni maseeta Walia nu sikh dhrm ja kise hor dhrm nu glt khinde sunia ehna nu ptta ni ki problem a
@jassisingh6319
@jassisingh6319 2 года назад
@@aryanjassal511 😅👍per gal ta ehe hai k asli Muslims khud pereshan hai k ehe ki ho reha hai oh khud ehe sab nehi mande jo is vedio da msg si .baki oh vedio wala te reporter iko ne bus vedio lyi oh ker reha si na k sachi kise nu reporter bol reha si ja rok reha bus ik msg dena si iko team de member ne oho dono 😅👍.
@babbaba2069
@babbaba2069 2 года назад
बहुत ही अच्छी पेशकश की है आप दोनों ने लोगों को समझाने के लिए और मोलवी साब का भी शुक्रिया
@jaskiratkaur747
@jaskiratkaur747 2 года назад
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ
@user-ji2xr2ns3p
@user-ji2xr2ns3p 2 года назад
you are so beautiful🥰😍😍
@randhawarandhawa1841
@randhawarandhawa1841 2 года назад
🙏🏻❤️ਧਰਮ ਦੀ ਕੋਈ ਇੱਕ ਵਿਖਾਇਆ ਨਹੀ ਹੋ ਸਕਦੀ. ਰੱਬ ਨੂੰ ਕਿਸੇ ਵੀ ਰੂਪ ਵਿੱਚ ਪਾਇਆ ਜਾ ਸਦਕਾ। ਜਰੂਰਤ ਹੈ ਬੱਸ ਸੱਚੀ ਭਗਤੀ ਤੇ ਸਰਦਾ ਦੀ... Dharm de koi ek viakhya nahi ho sakdi. Rabb nu kise v roop vich paya ja sakda. Bus jaroorat hai sachi bhagti te sarda de...
@Pilotsidhu5
@Pilotsidhu5 2 года назад
Agree
@GurwinderSingh-ox9pq
@GurwinderSingh-ox9pq 2 года назад
Vishwas hona chahida vss rab mil hi janda
@lakshsharia5924
@lakshsharia5924 2 года назад
@ਰਮਨਦੀਪ ਸਿੰਘ veere koi jinu bhi mane usdi ashta naal adharm mat karo bs Apne rab pr vishwash hona chaida or jisne rab paya ohi janda asli mksad zindgi da
@ranjitsandhar6098
@ranjitsandhar6098 2 года назад
😭😭😭😭😭
@ranjeetsingh-ln6oh
@ranjeetsingh-ln6oh 2 года назад
Sahi gl aa vr
@tanveer039
@tanveer039 2 года назад
ਹਰ ਬਿਨ ਅਵਰ ਨਾ ਪੂਜੋ ।। ਮੜੀ ਮਸਾਣ ਨਾ ਜਾਈਂ ।। ਤ੍ਰਿਸਨਾ ਰਾਮ ਨਾ ਪ੍ਰਖਰ ਜਾਵਾ ।। ਤ੍ਰਿਸਨਾ ਨਾਮ ਬੁਝਾਈ ।।
@Noor_sandhu1
@Noor_sandhu1 2 года назад
dhan guru granth sahib ji
@sukhjitsingh7810
@sukhjitsingh7810 2 года назад
ਬਾਈ ਜੀ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦਾ ਹੈ ਤੇ ਵਿਚਾਰਦਾ ਹੈ ਉਹ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰੇਗਾ ਬਾਕੀ ਅਕਾਲ ਪੁਰਖ ਵਾਹਿਗੁਰੂ ਜੀ ਮੇਹਰ ਕਰਨ ਇਹੋ ਜਿਹੇ ਲੋਕਾਂ ਤੇ
@jagtargill641
@jagtargill641 2 года назад
ਉਹ ਤਾਂ ਅਸੀਂ ਪੜਦੇ ਅਤੇ ਵਿਚਾਰਦੇ ਹੀ ਨਹੀਂ ਵੀਰ ਜੀ
@dhillon3995
@dhillon3995 2 года назад
ਇਨਾਮ ਸਾਹਿਬ ਸ਼ੁਕਰੀਆ ਮੁਰਖਾ ਨੂੰ ਸਮਝਾਉਣਾ ਲਈ
@Shivam1jsb
@Shivam1jsb 6 месяцев назад
ਜੈ ਪੀਰਾਂ ਦੀ❤❤❤❤❤❤
@Gopi-im3my
@Gopi-im3my 2 года назад
ਅਪਣਾ ਮਨ ਸਾਫ ਰੱਖੋ ਜਿਨੂੰ ਮਰਜੀ ਮਨੋ ਜਾ ਸਿਖ ਆ ਜਾ ਹਿੰਦੂ ਆ ਜਾ ਮੁਸਲਮਾਨ ਜਦ ਅਪਣਾ ਮਨ ਸਾਫ ਆ ਪ੍ਰਮਤਾ ਹਰ ਵਲਵਲੇ ਸਾਥ ਦਿੰਦਾ
@socialmediaspecials6535
@socialmediaspecials6535 2 года назад
Right
@jaiveergujjar7877
@jaiveergujjar7877 2 года назад
@@socialmediaspecials6535 right
@mrroshan602
@mrroshan602 2 года назад
Thanks
@ਬੁੱਢਾਦਲਕਰੌੜੀ
Hor kuch
@Gopi-im3my
@Gopi-im3my 2 года назад
@@ਬੁੱਢਾਦਲਕਰੌੜੀ ਤੂੰ ਦਸ ਹੋਰ ਕਿ ਦਸ ਆ ਤੈਨੂੰ ਕੀ ਭਾਲਦਾ ਤੁ meto
@birsbhansingh9691
@birsbhansingh9691 2 года назад
ਬਹੁਤ ਵਧੀਆ ਕੋਸਿਸ ਕੀਤੀ ਚੈਨਲ ਵਁਲੋ ਸਾਇਦ ਅਁਧਵਿਸਵਾਸੀ ਲੋਕ ਸਮਝ ਜਾਣ ਗੁਰਬਾਣੀ ਦੇ ਸਁਗ ਲਁਗ ਜਾਣ
@mmmmmmm99999999
@mmmmmmm99999999 2 года назад
Accha ji. Duniya taan Babe Nanak de kehan ton ni badli, eh channel taan apne views te subscribers bana rahe ne ji, kise di personal life to saanu ki lena and second j samjhana v hai camera taan band kar dyo. Very bad way of teaching
@matwalsahota6582
@matwalsahota6582 2 года назад
@@mmmmmmm99999999 ਮੈਨੂੰ ਨੀ ਪਤਾ ਤੂੰ ਮੁੰਡਾ ਜਾ ਕੁੜੀ ,ਤੁਸੀ ਕੀ ਕਿਹਾ ਦੁਨੀਆ ਬਾਬੇ ਨਾਨਕ ਦੇ ਕਹਿਣ ਤੇ ਨੀ ਬਦਲੀ,ਦੁਨੀਆ ਬਦਲੀ ਆ ,ਜਿਹੜੀ ਨਹੀਂ ਬਦਲੀ , ਉ ਥੋਡੇ ਵਰਗੇ ਨੇ,ਨਿੱਜੀ ਜਿੰਦਗੀ ਦੀ ਗੱਲ ਕਰਦੇ ਓ ਤੁਸੀ,😂😂😂
@mohittungria1670
@mohittungria1670 2 года назад
Tere ton maa boli punjabi tan sahi likhi nhi gaii. Gyan tu even free da dayi jaana.
@matwalsahota6582
@matwalsahota6582 2 года назад
@@mohittungria1670 ਤੇਰੀ ਕਿਓਂ ਮਚ ਰਹੀ ਆ ,ਗੱਲ ਤਾਂ ਇਹਦੀ ਠੀਕ ,ਤੇਰੇ ਵਰਗੇ ਸਾਧਾ ਦੇ ਥਲੇ ਪੈਣ ਤਕ ਜਾਣੇ ਓ 😂😂
@kaurriyasimkaur7400
@kaurriyasimkaur7400 2 года назад
I think the reporter took it on personal level
@virenindog5647
@virenindog5647 2 года назад
You are Right. Reporter is taken is like personal things.
@babaveer.uk.148
@babaveer.uk.148 2 года назад
ਵੀਰੇ ਏਹਦਾ ਕਸੂਰ ਨਹੀਂ .... ਇਹ ਡੈਣਾਂ ਮਾਵਾਂ ਦੇ ਘਰ ਪੈਦਾ ਹੋਏ ਲੋਕ ਹੁੰਦੇ ਆ ।। ਜਿਹੜੀਆਂ ਬੀਬੀਆਂ ਵਹਿਮਾਂ ਭਰਮਾਂ ਜਾਂ ਟੂਣੇ ਟੱਪਿਆਂ ਨੂੰ ਮੰਨਦਿਆਂ ਉਹਨਾਂ ਦੇ ਬੱਚਿਆਂ ਦੇ ਬਚਪਨ ਚ ਹੀ ਇਹ ਚੀਜ਼ਾਂ ਮਨ ਚ ਘਰ ਕਰ ਜਾਂਦੀਆਂ ਨੇ ਜੀ । ਇਹਨਾਂ ਲੋਕਾਂ ਲਈ ਇਹ ਸਭ ਕੁਝ ਸਹੀ ਤੇ ਸੱਚ ਹੀ ਹੁੰਦਾ ਆ । ਏ ਨਹੀਂ ਸਮਝ ਸਕਦੇ । ਇੱਕ ਹੀ ਹੱਲ ਏ ਕਿ ਗੁਰ ਸਿਖ ਮਾਵਾਂ ਪੈਦਾ ਕਰਨੀਆਂ ਪੈਣਗੀਆਂ ਜੀ ....🙏 Good job...........,👍
@HarpreetKaur-tf1wv
@HarpreetKaur-tf1wv 2 года назад
Lakh di lahnat tere te jo maa nu den da roop den dya maa nu rab da duja roop kehnde a
@babaveer.uk.148
@babaveer.uk.148 2 года назад
@@HarpreetKaur-tf1wv ਜਿਹੜੀਆਂ ਮਾਵਾਂ 3,3 ਬੱਚੇ ਛੱਡ ਕੇ ਯਾਰਾਂ ਭੱਜ ਰਹੀਆਂ ਨੇ ਜਾਂ 4,4 ਬੱਚੇ ਜੰਮਣ ਤੋਂ ਬਾਦ ਵੀ ਯਾਰਾਂ ਨਾਲ ਰੰਗਰਲੀਆਂ ਮਨਾ ਰਹੀਆਂ ਨੇ ਤੂੰ ਉਹਨਾਂ ਮਾਵਾਂ ਨੂੰ ਕਿਹੜੇ ਰੱਬ ਦਾ ਰੂਪ ਕਹੇਗੀ। ਜਿਹੜਾ ਦੀ ਸੋਚ ਇਹਨਾਂ ਮਾਵਾਂ ਵਰਗੀ ਹੈ ਉਹੀ ਇਹਨਾਂ ਨੂੰ ਰੱਬ ਦਾ ਰੂਪ ਕਹਿ ਸਕਦੇ ਆ ।ਅੱਗ ਤੂੰ ਆਪ ਦੇਖ ਲੈਣ ਤੇਰੀ ਸੋਚ ਕੀ ਆ .... ਲੱਖ ਦੀ ਲਾਹਨਤ ਕਿੰਨੂ ਹੋ ਸਕਦੀ ਆ । ਫੇਰ ਵੀ ਐਸੀਆ ਮਾਵਾਂ ਲਈ ਤੇਰੀ ਸੋਚ ਵਧੀਆ ਏ ਜਾਂ ਕੋਈ ਗਰੰਟੀ ਏ ਤਾਂ ਧੰਨਵਾਦ ।। ਸਾਰੀਆਂ ਮਾਵਾਂ ਨੂੰ ਤੇ ਅਸੀਂ ਕਿਹਾ ਹੀ ਨਹੀਂ ,ਸਿਰਫ ਡੈਣਾਂ ਬਾਰੇ ਗੱਲ ਕੀਤੀ ਆ ,ਤੇ ਸਮਝਦਾਰ ਲੋਕਾਂ ਨੇ ਲਾਇਕ ਵੀ ਕੀਤਾ ਏ ।।। ਤੂੰ ਆਪਣੀ ਸਮਝ ਦਾ ਸਬੂਤ ਦੇ ਹੀ ਦਿੱਤਾ ਏ ।।।। ਬਹੁਤ ਬਹੁਤ ਧੰਨਵਾਦ ਜੀ।।।।।।
@HarpreetKaur-tf1wv
@HarpreetKaur-tf1wv 2 года назад
@@babaveer.uk.148 teri soch kitho tk e eh v dekh li a awde eho j vichar awde kol hi rakhya kro sb Grantha ch maa nu rab da roop keha gya tu dena dsn dya jo gal kadni tu os munde nu kad tu v ik maa ne hi jamya
@HarpreetKaur-tf1wv
@HarpreetKaur-tf1wv 2 года назад
@@babaveer.uk.148 baki dharma de naam te roule pone chad do jisdi jidar sharda odar hi manda dhake nl apa kise nu v kise dharm li ni keh skde
@HarpreetKaur-tf1wv
@HarpreetKaur-tf1wv 2 года назад
@@babaveer.uk.148 je apa sache sikh a na sade granth sahib di bot var beadabi hoi apa odo kithe c ki gal sada sirf kehn wala dharm a karn wala kuj ni
@likharisandhu7488
@likharisandhu7488 2 года назад
Right ਪੱਤਰਕਾਰਾਂ ਨੇ ਮਜ਼ਾਕ ਬਣਾਇਆ ਹੋਇਆ
@KulwinderSingh-sm2us
@KulwinderSingh-sm2us 2 года назад
ਅੰਦ ਵਿਸ਼ਵਾਸ ਨੀ ਹੋਣਾ ਚਾਹੀਦਾ ਪਰ ਏ ਵੀਰ ਦਾ ਮਨ ਆ ਕਿਸੇ ਦਾ ਢਿੱਡ ਕਿਉਂ ਦੁਖਦਾ ਆ ਜਾਰ
@satwantsingh5187
@satwantsingh5187 2 года назад
ਬਾਬਾ ਨਾਨਕ ਸਾਹਿਬ ਜੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਹਨੇਰੇ ਚੋਂ ਕਢਦੇ ਰਹੇ ਤੇ ਆਪਣੇ ਸੇਵਕਾਂ ਨੂੰ ਅੰਧਵਿਸ਼ਵਾਸ ਤੋਂ ਦੂਰ ਰਹਿਣ ਤੇ ਅੰਧਵਿਸ਼ਵਾਸ ਵਿਰੁੱਧ ਡੱਟਣ ਦਾ ਸੁਨੇਹਾ ਦਿੱਤਾ , ਵੀਰ ਅੰਧਵਿਸ਼ਵਾਸ ਵਿਰੁੱਧ ਸੁਨੇਹਾ ਦੇ ਲੋਕਾਂ ਨੂੰ ਅੰਧਵਿਸ਼ਵਾਸ ਚੋਂ ਕੱਢ ਬਹੁਤ ਵਧੀਆ ਕਾਰਜ ਕਰ ਗੁਰੂ ਦੀਆਂ ਖੁਸ਼ੀਆਂ।ਪਾਰਹੇ ਨੇ
@harjinderkaur4612
@harjinderkaur4612 2 года назад
ਜਿਹੜੇ ਅਸਲੀ ਸਿੱਖ ਹਨ ਉਹ ਕਿਸੇ ਤੋਂ ਵੀ ਨਹੀਂ ਡਰਦੇ ਸਿਵਾਏ ਅਪਣੇ ਅਕਾਲ ਪੁਰਖ ਤੋਂ ਤੂੰ ਸਾਰੇ ਸਿੱਖ ਧਰਮ ਤੇ ਉਂਗਲ ਚੁੱਕੀ ਆ ਬੇਸ਼ਰਮੀ ਦੀ ਹੱਦ ਹੁੰਦੀ ਹੈ
@KulwantSingh-ff4ju
@KulwantSingh-ff4ju 2 года назад
ਵੀਰ ਜੀ ਮੇਰੇ ਪਿੰਡ ਅਮ੍ਰਿਤ ਸੰਚਾਰ ਕੀਤੇ ਲੋਕ ਵੀਰਵਾਰ ਕਬਰ ਤੇ ਮੱਥੇ ਰਗੜਦੇ ਨੇ
@thealltopicpoint276
@thealltopicpoint276 2 года назад
ru-vid.com/video/%D0%B2%D0%B8%D0%B4%D0%B5%D0%BE-Lnxa2v3i9NY.html ਆ ਦੇਖਲੋ ਸਿਖਾਂ ਨੂੰ ਬਦਨਾਮ ਕਰਨ ਵਾਲੇ ਹਿੰਦੂ ਮੁਸਲਮ ਨਹੀਂ ਥੋਹੜੇ ਹੈ ਸਿੱਖ ਨੇ use head fone pls share pls, (not for 🤦‍♀️👩‍⚕️girls).
@nagrahakimitips8931
@nagrahakimitips8931 2 года назад
@@KulwantSingh-ff4ju vir ji mere ghar ch vi c kabar me ta patt mari 2008 5 sall ta mada hall hoya par dobara nai banai fer holi holi guru sahib di kirpa hoyi gayi ajj de time ch puri kirpa a ji bas 14 sall hoge kise kabar ja kise murti ja kise deredar sadh age nai jhuke
@AngrejSingh-xl3xc
@AngrejSingh-xl3xc 6 месяцев назад
ਮੌਲਵੀ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਜੀ
@princegill1910
@princegill1910 2 года назад
ਮੋਲਵੀ ਸਾਬ ਨੇ ਬਹੁਤ ਵਧੀਆ ਸਮਝਾਇਆ
@sukhjinderbal7405
@sukhjinderbal7405 2 года назад
ਸਿੱਖ ਮੋਲਵੀ
@ਪੰਜਾਬੀ-ਲ9ਡ
@ਪੰਜਾਬੀ-ਲ9ਡ 2 года назад
ਪੱਤਰਕਾਰ ਹੀ ਗਲਤ ਹੈ ਹਰ ਕਿਸੇ ਦੀ ਅਪਣੀ ਮਰਜੀ ਹੇ ਆਪਣੇ ਸਿੰਘ ਸ਼ਹੀਦ ਵੀ ਨੇ
@satwantsingh5187
@satwantsingh5187 2 года назад
ਬਾਈ ਜੀ ਤੁੰ ਵੀ ਕਿਸੇ ਕਬਰ ਦਾ ਪੂਜਾਰੀ ਤਾਂ ਨੀ ਕਿਤੇ,, ਸਿੱਖ ਕਿਸੇ ਮੜ੍ਹੀਆਂ ਮਸਾਣਾਂ ਕਬਰਾਂ ਨਹੀਂ ਪੂਜਦੇ ਤੇ ਮੁਸਲਿਮ ਧਰਮ ਚ ਵੀ ਏਹ ਵਰਜਿਤ ਆ
@dilbaghsingh1984
@dilbaghsingh1984 2 года назад
ਸ਼ਹੀਦ ਨੂੰ ਜੰਗ ਵਿਚ ਜਾਨ ਦਿੱਤੀ ਆ
@deepgill8318
@deepgill8318 2 года назад
ਰੁਕੋ ਆ ਗਿਆ ਮੈ wait
@SP08PB
@SP08PB 7 месяцев назад
ਪਰ ਪੰਜਾਬ ਵਿੱਚ ਬਹੁਤ ਮੁਸਲਮਾਨ ਲੋਕਾਂ ਨੇ ਬਹੁਤ ਐਸੇ ਸਥਾਨ ਬਣਾਏ ਹੋਏ ਹਨ ਅਤੇ ਜਿੱਥੇ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਚ ਪਾ ਕੇ ਲੁੱਟਿਆ ਜਾ ਰਿਹਾ ਹੈ। ਉਹ ਐਨਾ ਡਰਾ ਦਿੰਦੇ ਹਨ ਕਿ ਲੋਕ ਉਹ ਸਭ ਕਰਨ ਲਈ ਤਿਆਰ ਹੋ ਜਾਂਦੇ ਹਨ। ਸੋ ਇਸ ਤਰ੍ਹਾਂ ਦੇ ਡੇਰੇ ਜਗ੍ਹਾ ਚੁੱਕੇ ਜਾਣੇ ਚਾਹੀਦੇ ਹਨ।
@GurdeepSingh-wr4dz
@GurdeepSingh-wr4dz 6 месяцев назад
💯 ਸਹੀ ਗਲ
@sukhmandersingh3618
@sukhmandersingh3618 2 года назад
ਇਹ ਬਹੁਤ ਹੀ ਜਿਆਦਾ ਢੀਠ ਬੰਦਾ ਹੈ
@deepgill8318
@deepgill8318 2 года назад
😀
@MohanLal-qx4yu
@MohanLal-qx4yu 2 года назад
पहली बात तो यह है कि इस पत्रकार को ऐसे शब्द नहीं बोलने चाहिए। उनके बड़े बड़ेरे मानते थे,उन को मानने दो। जिस डॉक्टर से मरीज़ को आराम आऐगा बहां जाऐगा।
@ravinder4291
@ravinder4291 8 месяцев назад
ਯਾਰ ਕਿਸੇ ਨੇ ਕੀ ਲੈਣਾ ਹਰ ਇਕ ਇਨਸਾਨ ਨੂੰ ਹੱਕ ਆ ਜਿਸ ਨੂੰ ਮਰਜੀ ਮੰਨੇ ਨਾ ਮੰਨੇ ਪੱਤਰਕਾਰਾਂ ਨੇ ਕਈ ਲੈਣਾ
@onakrsingh1483
@onakrsingh1483 8 месяцев назад
Paji dari parna sab utar deve te knjri ban k dikhave na fir idda dya loka krke dujya nu galla sunniya pandiya Bhai
@tarsemsingh810
@tarsemsingh810 2 года назад
ਇਹ ਇਕ ਬਹੁਤ ਵਧੀਆ ਕਾਰਜ ਕਰ ਰਹੇ ਹੋ ਜੀ ਵੀਰ, ਜੋ ਕਿ ਬਹੁਤ ਹੀ ਪਹਿਲਾਂ ਹੋਣਾ ਚਾਹੀਦਾ ਸੀ।
@amanr8619
@amanr8619 2 года назад
Oye fuddu, badmashi te nanak de raste vich farak hai
@kiratkaur1136
@kiratkaur1136 2 года назад
It's scripted
@nuclearboy2740
@nuclearboy2740 2 года назад
Punjab gurua peera di dharti💕
@Talwindersingh-sh7go
@Talwindersingh-sh7go 2 года назад
Eh ena da he banda h eh looka nu andhwiswaste durr krde ne agle video c dekho ehe banda mille ga 👏
@navdeepwalia6457
@navdeepwalia6457 2 года назад
ਸਹੀ ਕਿਆ
@sarabjitsingh9241
@sarabjitsingh9241 2 года назад
ਸਾਨੂ ਇਹ ਪਸੰਦ ਨਹੀਂ ਆਇਆ | ਜਿਥੇ ਕੋਈ ਰਹਿੰਦਾ ਰਹਿਣ ਦੀਓ please
@gamernav8245
@gamernav8245 7 месяцев назад
Totly sahi
@Sarv_Dharam
@Sarv_Dharam 2 года назад
Jithe kise da visvas ban jave usnu uh hi rab lagda hai
@gurjitkaur8601
@gurjitkaur8601 2 года назад
ਇਹ ਮਨ ਦਾ ਵਹਿਮ ਹੈ ਸਿੱਖ ਕਦੇ ਮੜੀਆਂ ਮਸਾਣਾਂ ਨੂੰ ਨਹੀਂ ਮੰਨਦਾ
@sarabjeetkahlon8817
@sarabjeetkahlon8817 2 года назад
A patarkar ver nal ranjas rakh reha patarkari najaes phaeda lereha duje din ja varda presan karn koe ahnu nath pao
@garchajatt759
@garchajatt759 2 года назад
Shi gall aa g
@deepbadesha7624
@deepbadesha7624 2 года назад
@@sarabjeetkahlon8817 ਸਹੀ ਜੀ ਜੱਟ ਕਮਲੇ ਨੀ ਗੁਰੂ ਘਰ ਹੀ ਸਾਡਾ ਰੱਬ ਆ 🙏
@paviterkaur2845
@paviterkaur2845 2 года назад
pagal benda aa...dimaag hilgya... Maya picche lagga hoya.... taa eh km karda...Sikh nhi hega eh Guru sahib ji nu nhi manda lagda...🤔🤔
@goldysaroye7653
@goldysaroye7653 2 года назад
@@sarabjeetkahlon8817 scripted aa ehe veere ,just msg den lyi video bnayi aa
@KaranSingh-cr8qd
@KaranSingh-cr8qd 2 года назад
Video ਬਣਾਉਣ ਵਾਲਾ ਵੀਰ ਬੜੀ ਹਿੰਮਤ ਦਾ ਕੰਮ ਕਰ ਰਿਹਾ! ਮੌਲਾਨਾ ਜੀ ਨੇ ਵੀ ਬੜੀ ਵਧੀਆ ਜਾਣਕਾਰੀ ਦਿੱਤੀ!..ਰੌਲਾ ਅਸਲ ਵਿਚ ਬੁਰੇ ਬੰਦੇ ਦਾ ਨਹੀਂ ਬਲਕਿ ਬੁਰਾਈ ਦੀ ਮਾਂ ਦਾ ਹੈ ਜੌ ਕਿ ਏਜੰਸੀਆਂ ਹਨ ਜਿਹੜੀਆਂ ਸਿੱਖੀ ਨੂੰ ਖਤਮ ਕਰਨ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ!
@upkarkaur6038
@upkarkaur6038 6 месяцев назад
ਆਪਜੀ ਨੇ ਬਿਲਕੁਲ ਸਹੀ ਕਿਹਾ ਹੈ ਬਹੁਤ ਬਹੁਤ ਧੰਨਵਾਦ | 🙏🏽
@MalkeetSingh-le1jg
@MalkeetSingh-le1jg 6 месяцев назад
Sikhs banda acting krda a video aa
@myland973
@myland973 2 года назад
ਵੀਰ ਜੀ ਆਪ ਜੀ ਨੇ ਬਹੁਤ ਢੁਕਵਾਂ ਢੰਗ ਸੱਚ ਦੀ ਖੋਜ ਵਾਸਤੇ ਵਰਤਿਆ। ਅਕਾਲ ਪੁਰਖ ਦਾ ਕੋਈ ਸ਼ਰੀਕ ਨਹੀ ਹੋ ਸਕਦਾ ।🙏
@ਸਵਰਾਜਸਿੰਘਅਕਾਲੀ
ਧੰਨਾ ਭਗਤ ਜੀ ਨੇ ਰੱਬ ਨੂੰ ਪੱਥਰ ਚੋਂ ਪਾਇਆ ਸੀਂ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ
@saiboutique7869
@saiboutique7869 2 года назад
ਸਹੀ ਗੱਲ ਆ ਜੀ
@gurbirsinghbhullar8712
@gurbirsinghbhullar8712 2 года назад
ਤੁਹਾਨੂੰ ਫੇਰ ਸਾਰੀ ਗੱਲ ਦਾ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਚ ਮੂਰਤੀ ਪੂਜਣ ਚ ਮਨਾਹੀ ਕੀਤੀ ਗਈ ਮੂਰਤੀ ਵੀ ਪੱਥਰ ਦੀ ਹੁੰਦੀ ਫੇਰ ਗੁਰੂ ਸਾਹਿਬਾਨ ਨੇ ਪੱਥਰ ਪੂਜਣ ਵਾਲੇ ਦੀ ਬਾਣੀ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਚ ਦਰਜ ਕੀਤੀ ਥੋੜ੍ਹਾ ਅਕਾਲ ਤੋਂ ਕੰਮ ਲਓ ਕਿਸੇ ਕਹਾਣੀਆ ਤੇ ਯਕੀਨ ਨਾ ਕਰੋ
@SsNagi19
@SsNagi19 8 месяцев назад
ਇਹ ਬਿਧਿ ਸੁਨਿ ਕੈ ਜਾਟੜੋ ਉਠਿ ਭਗਤੀ ਲਾਗਾ ਮਿਲੇ ਪ੍ਰਤਖ ਗੋਸਾਈਆ ਧੰਨਾ ਵਡਭਾਗਾ।। ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੪੮੮ ਤੇ ਅਰਥਾਂ ਸਮੇਤ ਪੜ੍ਹਨਾ ਜੀ
@SsNagi19
@SsNagi19 8 месяцев назад
ਜੇਕਰ ਧੰਨੇ ਨੇ ਪੱਥਰ ਵਿਚੋਂ ਰੱਬ ਪਾਇਆ ਹੁੰਦਾ ਤਾਂ ਗੁਰੂ ਸਾਹਿਬ ਜੀ ਦੇ ਭਗਤ ਧੰਨਾ ਜੀ ਦਾ ਇੱਕ ਸ਼ਬਦ ਕਦੀ ਨਹੀਂ ਸੀ ਲਿਖਾਉਣਾ ਸ਼ਬਦ ਪੜਨਾਂ ਅੰਗ ੪੮੮ ਤੇ ਹੈ ਅਰਥਾਂ ਸਮੇਤ ਪੜ੍ਹਨਾ ਜੀ
@Student_Yard
@Student_Yard 6 месяцев назад
ਬਾਈ ਜੀ ਫਿਰ ਉਹ ਵੀਡੀਓ ਵੀ ਬਣਾ ਕੇ ਨੈਟ ਦੇ ਉੱਤੇ ਪਾਓ ਵੀ ਜਿਹੜਾ ਧੰਨੇ ਨੇ ਪੱਥਰ ਚੋਂ ਰੱਬ ਪਾ ਲਿਆ ਸੀ ਉਹ ਵੀ ਗਲਤ ਆ ਉਹ ਕਾਹਤੋਂ ਪ੍ਰਚਾਰਕੋ ਉਹਦਾ ਪ੍ਰਚਾਰ ਕਰਦੇ ਵੀ ਧੰਨੇ ਨੇ ਪੱਥਰ ਚੋਂ ਰੱਬ ਪਾ ਲਿਆ ਹੈ ਉਸ ਗੱਲ ਨੂੰ ਵੀ ਦੁਨੀਆਂ ਦੇ ਸਾਹਮਣੇ ਮੀਡੀਆ ਤੇ ਰੱਖੋ ਵੀ ਉਹ ਗਲ ਝੂਠ ਸੀ
@Hundalbundala1222
@Hundalbundala1222 2 года назад
ਸਾਡੇ ਪਿੰਡ ਬੰਡਾਲਾ ਵਿਚ ਵੀ ਬਾਬੇ ਬਹੁਤ ਫਿਰਦੇ ਨੇ ਜੋ ਜਡਿੰਆਲੇ ਕੋਲ ੳੁਨ੍ਹਾਂ ਦੇ ਘਰ ਕੋਠੀਆਂ ਵੇਖੋ ਬਹੁਤ ਪੈਸਾ ਆ ਰਿਹਾ ਹੈ ਫੋਰਨ ਤੋਂ
@jarnails1964
@jarnails1964 6 месяцев назад
Soosan kol badala
@kuldipsingh5787
@kuldipsingh5787 2 года назад
ਕੀ ਧਰਮ ਜਾਂ ਰੱਬ ਚ ਵਿਸਵਾਸ ਕਰਨਾ ਮਨ ਰੋਗ ਹੈ, ??????? ਆਸਥਾ ਕਿਸੇ ਦੀ ਕਿਤੇ ਵੀ ਹੋ ਸਕਦੀ ਹੈ
@abhijotsandhu4374
@abhijotsandhu4374 2 года назад
ਸਰਕਾਰ ਨੂੰ ਚਾਹੀਦਾ ਪੰਜਾਬ ਵਿੱਚੋ ਅੰਧਵਿਸ਼ਵਾਸ ਤੇ ਪਾਖੰਡੀ ਸਾਧਾ ਨੂੰ ਪੰਜਾਬ ਵਿੱਚੋ ਖਤਮ ਕੀਤਾ ਜਾਵੇ
@kalgidhardashmesh7288
@kalgidhardashmesh7288 6 месяцев назад
ਮੁਸਲਮਾਨਾਂ ਸਿਫਤ ਸ਼ਰੀਅਤ ਪੜ ਪੜ ਕਰੇ ਵੀਚਾਰੁ।।
@johnbruno3888
@johnbruno3888 6 месяцев назад
Yoyoyo
@Deep_aman1309
@Deep_aman1309 2 года назад
ਰੱਬ ਤਾਂ ਇਕ ਆ ਜੀ ,, ਜਿਹੜੇ ਮਰਜ਼ੀ ਰੂਪ ਚ ਪੂਜ ਲਾਓ,, ਇਸ ਚ ਗਲਤ ਕੀ ਆ , ਗੱਲ ਤਾਂ ਸਕੂਨ ਦੀ ਆ 🙏🏻
@ayeshakhatun7099
@ayeshakhatun7099 2 года назад
Par bai ji! ehna vich apnay aap nu wadda Sikh show karan di aj kal hod laggi hai. Saaray din ehi labday rehnday kithay asi koi Sikh banda yaa hor fad kay apna Sikhi dikhyiaya.
@Deep_aman1309
@Deep_aman1309 2 года назад
@@ayeshakhatun7099 right
@poonamdeepkaur9120
@poonamdeepkaur9120 2 года назад
Bilkul jo nai sikh oh ta jo mrji pujan chahe ram raheem nu
@factonfact856
@factonfact856 2 года назад
je rabb ik aa fer roop inne kyu nale ikk rabb bakra mangda ikk rabb daru di bottle te ikk rabb parshaad mangda
@deepsidhu4497
@deepsidhu4497 2 года назад
@@factonfact856 rabb kuj ni mngda... Lokk krde ne eh cheeza... Hun tere maare ton koi cheeza chrayi jave isda mtlb eh tan ni k Tu mngya c... Ena k tan dimag lgaa lya kro bai... Rabb ikk hi aa roop alg ne... Gurbani ch v likhya... Muslman de kurana ja hindua de granth ch v ehi likhya.. Sarkara ne tod mod k sab change krta... Nale eh muslman di interview sun le lgju pta
@balwantsingh8069
@balwantsingh8069 2 года назад
ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਜਾਵੇ ਇਸ ਦੀ ਤਾ ਉਹ ਗੱਲ ਹੈ।
@parmklair2362
@parmklair2362 2 года назад
ਸੁਆਨ ਪੂੰਛ ਜਉ ਭਇਓ ਨ ਸੂਧੋ, ਬਹੁਤ ਯਤਨ ਮੈ ਕੋਨੋ।।
@Ravinderjeetkaur-ov6fw
@Ravinderjeetkaur-ov6fw 8 месяцев назад
ਪੱਤਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਅੰਮ੍ਰਿਤ ਧਾਰੀ ਸਿੱਖ ਨੂੰ ਪਾਬੰਦੀ ਆ ਕਿ ਕਿਸੇ ਮੜੀ ਮਸਾਣ ਦੀ ਪੂਜਾ ਨਹੀਂ ਕਰਨੀ ਇਹ ਵੀਰ ਨੇ ਦਾਹੜੀ ਰੱਖੀ ਆ ਵਧੀਆ ਗੱਲ ਆ ਇਹ ਸਰਦਾਰ ਐ ਗੁਰੂ ਦਾ ਸਿੱਖ ਨਹੀਂ ਐ
@n.mgamingpro2733
@n.mgamingpro2733 2 года назад
ਵਾਹਿਗੁਰੂ ਜੀ ਮਿਹਰ ਕਰੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੰਦੇ ਨੂੰ ਸਮਝ ਆ ਜਾ ਏ
@Bmanhaas
@Bmanhaas 2 года назад
Leave him alone please. He's only praying in his personal space, he's not bothering anyone. Since when it's a crime to be by yourself.
@gaminghunt1467
@gaminghunt1467 2 года назад
Bai eh bs ek message dita a ohna ne ohvi ohna da e Banda a script a video
@MahenderKaur-dr5tb
@MahenderKaur-dr5tb 8 месяцев назад
ਵਾਹ ਉਏ ਵਾਹ ਪੱਤਰਕਾਰ ਵੀਰਾਂ ਤੂੰ ਵਿਧਾਈ ਦੇ ਪਾਤਰ ਹੈ
@harbanssingh8145
@harbanssingh8145 2 года назад
ਗੁਰਮਤ ਵਿਚ ਮੜੀਆਂ ਮਸਾਣਾਂ,ਪੱਥਰ ਪੂਜਣੇ ਮਨਾ ਹੈ। ਮੁਸਲਮਾਨ ਆਪ ਇਹਨਾਂ ਸਮਾਧਾਂ ਤੇ ਕਦੇ ਨੱਕ ਨਹੀਂ ਰਗੜਦੇ।ਪਰ ਸਾਡੇ ਮਸੰਦ ਸਿੱਖ ਕਹਾਉਂਦੇ ਸਿੱਖ ਨੇ ਪਰ ਕਰਦੇ ਗੁਰਮਤ ਦੀ ਉਲੰਘਣਾਂ ਨੇ।ਅੱਜ ਪਿੰਡ ਪਿੰਡ ਵਿਚ ਪੀਰਾਂ ਦੀਆਂ ਸਮਾਧਾ ਬਣਾਕੇ ਸਾਲ ਬਾਅਦ ਮੇਲੇ ਲਾਉਂਦੇ ਨੇ ਤੇ ਕਲਾਕਾਰ ਆ ਕੇ ਗੰਦੇ ਗਾਣੇ ਗਾਉਂਦੇ ਨੇ। ਇਥੇ ਸੁਖਾ ਸੁਲਫਾ ਸਿਗਰਟਾਂ ਆਮ ਚੱਲਦੀਆਂ ਮਸਤਾਂ ਦੇ ਵੇਹੜੇ ਵਿਚ। ਕਿਉਂ ਲਬਾਸ ਨੂੰ ਦਾਗ ਲਾਉਣ ਲੱਗਿਆ। ਸ਼ਰਮ ਕਰ। ਤੁਹਾਡੇ ਪਿਤਾ ਦਸਮੇਸ਼ ਦਾ ਇਤਿਹਾਸ ਬਹੁਤ ਵੱਡਾ,ਬਹੁਤ ਵੱਡੀ ਲਾ ਮਿਸਾਲ ਕੁਰਬਾਨੀ ਹੈ ਉਹਨਾਂ ਆਪਣਾ ਪਰਿਵਾਰ ਵਾਰ ਦਿੱਤਾ।ਸਿੱਖ ਪੱਥਰ ਪੂਜਕ, ਨਗਾਂ ਰਾਸ਼ੀਆਂ,ਰਾਹੂ ਕੇਤੂ, ਕੁੰਡਲੀਆਂ,ਢਾਲੇ ਕਰਨ ਵਾਲੇ, ਪਹਾੜਾਂ ਵਿਚ ਧੱਕੇ ਖਾਣ ਵਾਲੇ ਬਣੇ ਹੋਏ ਨੇ।ਲਾਹਣਤ ਅਜਿਹੇ ਅਖੋਤੀ ਸਿੱਖਾਂ ਦੇ।
@parmklair2362
@parmklair2362 2 года назад
ਜਾਗਤ ਜੋਤਿ ਜਪੈ ਨਿਸਿ ਬਾਸਰ-----।। ‌ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ।।
@shere-punjabsinghshergill3257
@shere-punjabsinghshergill3257 2 года назад
Menu lagda ih sabh khekhan roti da jugar e. Kujh time baad othe marri bannu fir loka ch parchar te fir mela. paisa awega. Iho jihe Sikh nahi goli de haqdaar ne. J tu Sikhi sidhant te nahi chalna ta jo marji banjo par Sikhi sarup ch na raho. Iho larai Narkdhari, Sirsa ja Bhaniare wale naal si. Sikhi bhes na rakhi, na naam naal Singh lao.
@dalvindersinghmukhi2837
@dalvindersinghmukhi2837 2 года назад
ਗੁਰਬਾਣੀ ਪੜੋ ਸੁਣੋ ਵਿਚਾਰ ਕਰੋ ਸਤਿਨਾਮੁ ਵਾਹਿਗੁਰੂ
@JagdishSingh-ej6bb
@JagdishSingh-ej6bb 2 года назад
ਇਹ ਮਾੜਾ ਕੀ ਕਰ ਰਿਹਾ ਏ
@punjabimoda742
@punjabimoda742 2 года назад
ਪੱਤਰਕਾਰ ਵੀਰ ਜੀ ਇਹ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜੋ ਤੁਸੀਂ ਨੇ ਜਨਤਾ ਦੀਆਂ ਅੱਖਾਂ ਖੋਲ੍ਹ ਦਿੱਤੀਆ ਪਰ ਬਾਈ ਜੀ ਇਹ ਬੰਦਾ ਜੱਟ ਦਾ ਨੀ ਇਹ ਤਾਂ ਕਿਸੇ ਜਾਨਵਰ ਦਾ ਹੈ ਜਿਹੜਾ ਐਨੀ ਜਿੱਦ ਫੜੀ ਬੈਠਾ ਹੈ ਵਾਹ ਉਏ ਜਨਵਰਾਂ🐈🐈🐈🐈‍⬛🐈‍⬛
@jaipeeradisandeepsingh
@jaipeeradisandeepsingh 2 года назад
tanu ki aa jithe jis da dil kre uthe manne jai peera di
@Kiaayaar
@Kiaayaar 2 года назад
Oh bebkufo kuj nhi hunde peer
@Kiaayaar
@Kiaayaar 2 года назад
@@Rameshkumar-pj3en ehi soch ta marwaodi ea sada dharam es di permission nhi dinda te deni chaidi vi nhi
@Kiaayaar
@Kiaayaar 2 года назад
@@Rameshkumar-pj3en tu Hindu ea tu mnn la bhrra eh comments main thuade lai nhi paya hindua naal tan sada koi waah basta hi nhi
@Kiaayaar
@Kiaayaar 2 года назад
Hindua nu ta phala to hi aadat ea Chittar khaan di kade mugla to khade Kade goreya to odo vi sade guruya krke bache ne hindu so jina nu baar baar bachona pye ohna kamjor loka di soch vi kamjor hi hundi ea mere veer bs diyan rakheyo jada na socheyo kite dimag te bhoj na pa leo
@Kiaayaar
@Kiaayaar 2 года назад
@@Rameshkumar-pj3en mainu comment da jawab vi dena ayoda bhrrra oh gawar Banda mainu ki lesson de deo jehda 36 cror devi devteya di faltu di bakbas ch andhadun bakbas ch jeon ohna loleya nu ki pta Sikhism da so apne faltu de lesson nu apne tk seemat rakhna chaida base vi asi thuade bharat desh de hindu dharm bare koi teeka tipni nhi krde te na krna chode hmm fr tusi sade dharam ja dharam de faisleya to ki lena.
@babbuchhajli452
@babbuchhajli452 2 года назад
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ||
@ktech.4629
@ktech.4629 2 года назад
Waheguru
@HaridivSing
@HaridivSing 8 месяцев назад
ਗਲਤ ਵੀਡੀਓ ਬਣਾਈ ਆ ਸਿੱਖ ਕਦੇ ਮੰਨਦਾ ਨਹੀਂ ਤੇ ਨਾ ਉਸ ਨੂੰ ਜਬਰ ਦਸਤ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸਲ ਸਿੱਖ ਉਹ ਹੁੰਦਾ ਕੋਈ ਸਿੱਖ ਹੈ ਕੋਈ ਪਿਆਰ ਨਾਲ ਸਮਝਾ ਕੇ ਹਟਾ ਸਕੇ ਨਕਲੀ ਸਿੱਖ ਬਹੁਤ ਆ ਮੈਨੂੰ ਲੈ ਕੇ ਚੱਲ ਮੇਰੀ ਮੁਸਲਮਾਨਾਂ ਨਾਲ ਗਲ ਕਰਾ ਨਗਰ ਕੀਰਤਨ ਤੇ ਸਭ ਜੋੜਾ ਪਾ ਕੇ ਕੱਢਦੇ ਪੰਜ ਪਿਆਰੇ ਵੀ ਬਠਿੰਡੇ ਦੇਖ ਲੀ ਇਹ ਇਹਨਾਂ ਦੇ ਧਰਮ ਮੁਤਾਬਿਕ ਗੁਰਦੁਆਰੇ ਹੋਰ ਕਿਸੇ ਵੀ ਥਾ ਤੇ ਸਿਰ ਨਹੀਂ ਝੁਕਾਣਾ ,ਸੱਚਾ ਮੁਸਲਮਾਨ ਕਦੇ ਵੀ ਕਿਸੇ ਅੱਗੇ ਨਹੀਂ ਝੁਕਦੇ ਨਾ ਕੁਰਾਨ ਅੱਗੇ ਨਾ ਕਿਸੇ ਗਰੰਥ ਅੱਗੇ ਇਹ ਅੱਲਾ ਅੱਗੇ ਝੁਕਦੇ ਜੇ ਮੁਸਲਮਾਨਾ ਮੁਤਾਬਿਕ ਚੱਲਾ ਗੇ ਤਾ ਫਿਰ ਕੋਈ ਵੀ ਸਿੱਖ ਨਹੀਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਮਰਜੀ ਲੇ ਜਾਇਆ ਕਰਾਗੇ ਜਿਵੇਂ ਇਹ ਕੁਰਾਨ ਲੈ ਜਾਂਦੇ ਪਤਾ ਕਿਸ ਤਰ੍ਹਾਂ ਵੀ ਜਾਣੇ ਜਾ ਜਿੰਨੇ ਵੀ ਸਭ ਵਡ ਕੇ ਪੜ ਲੈਦੈ ਦੋ ਘੰਟਿਆਂ ਦੀ ਨਮਾਜ਼ ਪੰਜਾ ਮਿੰਟਾਂ ਵਿੱਚ ਪੜ ਦਿੰਦੇ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਚੀਆ ਸੋ ਦੋ ਸੋ ਬਣਾ ਲੈਣ ਸੋ ਜਾ ਦੋ ਸੋ ਪੜ ਲੈਣ ਦਸ ਵੀ ਮਿੰਟਾਂ ਵਿੱਚ ਪਾਠ ਦਾ ਭੋਗ ਪਾ ਕੇ ਵਿਹਲੇ ਆਪੋ ਆਪਣੇ ਧਰਮ ਆ ਜਿਵੇ ਕਿਸੇ ਨੂੰ ਚੰਗਾ ਲਗਦਾ ਮੰਨੇ ਇਕ ਹੋਰ ਸਹੀ ਮੁਸਲਮਾਨ ਮੱਕੇ ਮਦੀਨੇ ਵੱਲ ਮੂੰਹ ਕਰਕੇ ਨਿਮਾਜ ਪੜਦਾ ਗੁਰੂ ਨਾਨਕ ਦੇਵ ਜੀ ਨੇ ਸਾਰੇ ਪਾਸੇ ਹਰ ਥਾ ਕਿਹਾ ਪਰਮਾਤਮਾ ਹੈ ਮੰਨੋ ਮਰਜੀ ਪਰ ਕਿਸੇ ਨਾਲ ਧੋਖਾ ਹੇਰਾ ਫੇਰੀ ਗਰੀਬ ਤੇ ਅੱਤਿਆਚਾਰ ਨਾ ਕਰੋ ਸਭ ਨਾਲ ਪਿਆਰ ਨਾਲ ਰਹੋ
@ishankishan649
@ishankishan649 2 года назад
ਰੱਬ ਉਹਨਾਂ ਦੀ ਆਤਮਾਂ ਨੂੰ ਸ਼ਾਂਤੀ ਦੇਵੇ ਜੋਂ ਏਹ ਸਭ ਨੂੰ ਸੱਚ ਮੰਨ ਕੇ ਕਮੈਂਟਸ ਕਰ ਰਹੇ ਨੇ ,😂😂
@snapstaschopfer2009
@snapstaschopfer2009 2 года назад
Bhut sohna msg deta veerji ......jo comment kr rhe k dono mile hoye ....mai dsdena chauna k veere eh dono ikk team aa te ikk video rahi thonu sirf ikk msg dena chaune ne ....so veere eh msg aa koi controversy ni
@daljitsingh8832
@daljitsingh8832 Месяц назад
ਇਨਾ ਬੰਦਿਆਂ ਦਾ ਬਹੁਤ ਕਸ ਸੁਤਾ ਜੀਵਨ ਫਸਿਆ ਹੋਇਆ ਹੈ ਇਸ ਵੀਰ ਦੇ ਨਾਲ ਚੰਗੇ ਜੀਵਨ ਵਾਲੇ ਗੁਰਸਿੱਖ ਖੰਡ ਕੀਰਤਨੀ ਜਥਾ ਟਕਸਾਲ ਦੇ ਸਿੰਘ ਜਿਹੜੇ ਵਾਹਿਗੁਰੂ ਦੇ ਰੰਗਾਂ ਦੇ ਰੰਗੇ ਹੋਣ ਉਹ ਮਿਹਰ ਮੁਲਾਕਾਤ ਕਰਨ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰ ਮਰਿਆਦਾ ਨੂੰ ਸਾਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਜਾਵੇ ਜੇ ਇੱਥੇ ਪਾਠ ਨਹੀਂ ਕੀਤਾ ਜਾ ਸਕਦਾ ਫਿਰ ਇਹਨਾਂ ਦੇ ਘਰੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਅੰਮ੍ਰਿਤ ਦੀ ਦਾਤ ਦੁਆ ਕੇ ਕਿਤੇ ਚੜ੍ਹਦੀ ਕਲਾ ਵਾਲੇ ਜਿਥੇ ਤੋਂ ਫਿਰ ਮੈਂ ਦੇਖਦਾ ਹਾਂ ਕਿਸ ਤਰ੍ਹਾਂ ਇਹ ਪੀਰ ਤੰਗ ਕਰੇਗਾ ਮੈਂ ਮੰਨਦਾ ਹਾਂ ਕਿ ਕੋਈ ਮੁਸਲਮਾਨ ਪੀਰ ਹੋ ਸਕਦਾ ਹੈ ਉਹਨਾਂ ਨੇ ਵੀ ਵਾਹਿਗੁਰੂ ਦੀ ਬੰਦਗੀ ਕੀਤੀ ਹੈ ਜਦੋਂ ਇਹ ਜਮੀਨ ਛੱਡ ਕੇ ਉਜੜੇ ਇਥੋਂ ਲੋਕ ਉਸ ਟਾਈਮ ਉਹਨਾਂ ਨੇ ਪਤਾ ਨਹੀਂ ਕਿਤਨੀ ਦੁਖੀ ਹੋ ਕੇ ਇਥੋਂ ਜਗ੍ਹਾ ਛੱਡੀ ਹੋਵੇਗੀ ਤੇ ਹੁਣ ਇਸ ਧਰਤੀ ਨਾਲ ਉਹ ਆਪਣੀ ਪੂਜਾ ਕਰਵਾਉਣ ਕਰਕੇ ਜੁੜੇ ਹੋਏ ਹਨ ਉਹਨਾਂ ਦੀ ਆਤਮਾ ਮਰੀਆਂ ਹੋਈਆਂ ਰੂਹਾਂ ਦੀ ਇਸ ਵੀਰ ਜੀ ਨੇ ਸਿਰੇ ਦੀ ਗੱਲ ਦੱਸਦੀ ਕਿ ਜਦੋਂ ਅਸੀਂ ਇਹਨੂੰ ਨਹੀਂ ਮੰਨਦੇ ਸਾਨੂੰ ਭਾਰਾ ਪੈਂਦਾ ਹੈ ਪੱਤਰਕਾਰ ਸਾਹਿਬ ਇਹ ਬੰਦਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਸ ਪੀਰ ਦੇ ਉੱਪਰ ਨਿਛਾਵਰ ਹੋ ਚੁੱਕਿਆ ਹੈ ਇਸ ਨੂੰ ਥੋੜਾ ਸਮਾਂ ਲਾ ਕੇ ਕਿਸੇ ਗੁਰਸਿੱਖ ਦੀ ਸਿਦਕੀ ਦੀ ਗੁਰੂ ਨੂੰ ਸੀਸ ਦੇਣ ਵਾਲੇ ਸਿੰਘ ਦੀ ਸੰਗਤ ਦੀ ਲੋੜ ਹੈ
@jasveersinghgill23023
@jasveersinghgill23023 2 года назад
ਪੱਤਰਕਾਰ ਦੀ ਗੱਲ ਮਾੜੀ ਹੈ ਉਹ ਤਾਂ ਬੰਦਾ ਚੰਗਾ ਹੈ ਨਹੀਂ ਤਾਂ ਫ਼ੜ ਕੇ ਪੱਤਰਕਾਰ ਦੇ ਜੁੱਤੀ ਫੇਰ ਦਿੰਦਾਂ ਕਿਸੇ ਦਾ ਵੀ ਕੋਈ ਅਧਿਕਾਰ ਨਹੀਂ ਕਿਸੇ ਨੂੰ ਰੋਕਣ ਦਾ
@kuldeepkaur2465
@kuldeepkaur2465 2 года назад
ਕਿਸੇ ਦੀ ਨਿਜੀ ਜ਼ਿੰਦਗੀ ਵਿੱਚ ਦਖਲ ਅੰਦਾਜੀ ਨਹੀਂ ਕਰਨੀ ਚਾਹੀਦੀ
@raviphotography2864
@raviphotography2864 2 года назад
Right
@PreetKaur-lh3mu
@PreetKaur-lh3mu 2 года назад
Right ji
@raviphotography2864
@raviphotography2864 2 года назад
@@PreetKaur-lh3mu hlo
@Hundalbundala1222
@Hundalbundala1222 2 года назад
ਬਹੁਤ ਵਧੀਆ ਸਮਝਾਇਆ ਹੈ ਪਰ ਸਕਾਂ ਨਹੀਂ ਮਟੀ
@mrspider306
@mrspider306 2 года назад
Patarkar hunde fuddu aa sale
@kulwantkhokhar280
@kulwantkhokhar280 2 года назад
ਮੇਰੇ ਘਰ ਵਾਲਾ ਵੀ ਧਾਗੇ ਤਵੀਤ ਤੇ ਬਹੁਤ ਅਸਰ ਕਰਦਾ ਹੈ ਪਰ ਵੀਰ ਜੀ ਮੈ ਇਨਾਂ ਗੱਲਾਂ ਤੇ ਜ਼ਕੀਨ ਨਹੀਂ ਕਰਦੀ thanks , 🙏🏽 veer ji
@MohdAshraf-wm6fz
@MohdAshraf-wm6fz 2 года назад
Galt gll ha ji
@hartejwantsinghghuman2385
@hartejwantsinghghuman2385 8 месяцев назад
Bhot vadiaa gurua ne sara parivar var ta g kom lyi os dharti te os dharm to vdda koi nhi ohde te vishwas rakho g
@nbghgkk
@nbghgkk 8 месяцев назад
ਤੈਨੂੰ ਬਾਈ ਸ਼ੀਆ ਤੇ ਸੁੰਨੀ ਦਾ ਵੀ ਫਿਰ ਫ਼ਰਕ ਪਤਾ ਹੋਣਾ ਚਾਹੀਦਾ??
@santokhsinghbenipal8592
@santokhsinghbenipal8592 8 месяцев назад
ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਪਿਆਰ ਨਾਲ ਸਮਝਾਇਆ ਹੈ ਕਿਸੇ ਉਤੇ ਆਪਣਾ ਹੁਕਮ ਥਾਪਿਆ ਨਹੀਂ
@jeetsinghsandhu3252
@jeetsinghsandhu3252 8 месяцев назад
मौलाना जी बिल्कुल सही कहा है आप ने मै आप से सहमत हूं सलाम जी waheguru ji waheguru ji
@GurdasAulakh-s8c
@GurdasAulakh-s8c 8 месяцев назад
ਪੱਤਰਕਾਰ ਬਾੲੀ ਜੀ ਜਿੱਥੇ ਬੰਦੇ ਦੀ ਸਰਧਾ ਹੁੰਦੀ ਹੈ ਓਥੇ ਹੀ ਰੱਬ ਵਸਦਾ ਹੈ।
@HardeepSingh-zd8lu
@HardeepSingh-zd8lu 8 месяцев назад
Tu fir rab ve apni sarda naal ve banavega,fir ta Guru sahiba nu Inian kurbania krn de ki jarurat pai se
@baljeetbhardwaj3302
@baljeetbhardwaj3302 2 года назад
Jithe kise da dil kre oh uthe matha tekega koi nhi rok sakda.
@Kabilshayari786
@Kabilshayari786 2 года назад
ਰਿਪੋਟਰ ਫੁਧੂ ਹੈ
@Rameshkumar-pj3en
@Rameshkumar-pj3en 2 года назад
Sahi
@vickyathwal7283
@vickyathwal7283 2 года назад
Bilkul sahi gal bro. Aaj asi kise nu mada kahage ta o shi ae or jdo sanu koi mada kahe ta asi khud hi rabb ban jane or bnda maar dene or meri gl nu koi glt na smje sare dharma di apa respect krni ae kise nu mada nai kehna jehra mrzi jithe mrzi jave bs
@sonikaursoni5054
@sonikaursoni5054 2 года назад
Bilkul sahi
@sayamlal4314
@sayamlal4314 8 месяцев назад
ਕਿਸੇ ਦੀ ਨਿੰਦਾ ਨਾ ਕਰੋ ਸਭ ਦਾ ਸਤਿਕਾਰ ਕਰੋ
@sohandas162
@sohandas162 2 года назад
sachi shrdha hove aapne guru te rab kan kan vich vasda jisda man jithe v lagda lao sewa te simran vich ji .. jio khush rho
@DrAmandeepsingh-t6j
@DrAmandeepsingh-t6j 2 года назад
ਜਿੱਥੇ ਜੀ ਕਰ ਦਾ ਮੂੰਹ ਚੱਕ ਕੇ ਚਲੇ ਜਾਨੇ ਓ ਅਗਲੇ ਦੇ ਮੋਹ ਚ ਮੈਕ ਸੁਡਣਨ ਤੱਕ ਜਾਨੇ ਓ
@devil.com1070
@devil.com1070 2 года назад
Kutte log hai eh
@ParamjitKaur-kf3jm
@ParamjitKaur-kf3jm 2 года назад
aah kute hunde aa ...bonki jande aa
@ParamjitKaur-kf3jm
@ParamjitKaur-kf3jm 2 года назад
patrkaar
@satnamwaheguru8825
@satnamwaheguru8825 2 года назад
ਗੁਲਾਬ ਸਿੰਘ ਦੀ ਮੰਮੀ ਕਹਿੰਦੀ ਫੁੱਟ ਗਏ ਸਾਡੇ ਕਰਮ ਸਾਡੇ ਤਾਂ ਬੁਢਲਾਡੇ ਤੋਂ ਗੱਡੀ ਆਉਂਦੀ ਸੀ। ਗੁਲਾਬ ਸਿੰਘ ਕਹਿੰਦਾ ਜੇ ਮੇਰੇ ਇੱਕ ਭੈਣ ਹੁੰਦੀ ਤਾਂ ਮੈਂ ਗੱਡੀ ਦੇ ਦਿੰਦਾ ਇਹ ਤਾਂ ਆਪਦੇ ਮਾਂ ਪਿਓ ਨੂੰ ਕਹਿੰਦਾ ਕਿ ਬੱਚੇ ਘੱਟ ਪੈਦਾ ਕਰ ਲੈਂਦੇ। ਇਕ ਦਿਨ ਕੁੜੀ ਬਹੁਤ ਕੁੱਟੀ ਕੁੜੀ ਨੇ ਆਪਦੇ ਮਾਂ ਪਿਓ ਨੂੰ ਨੂੰ ਬੁਲਾ ਲਿਆ। ਕੁੜੀ ਦੇ ਮਾਂ-ਪਿਓ ਨੇ ਗੁਲਾਬ ਸਿੰਘ ਦੇ ਪਿਉ ਨੂੰ ਫੋਨ ਕਰ ਕਹਿ ਦਿੱਤਾ। ਵੀ ਅੱਜ ਸਾਡੀ ਕੁੜੀ ਲੈਣ ਵਾਸਤੇ ਆ ਰਹੇ ਹਾਂ ਗੁਲਾਬ ਦਾ ਪਿਓ ਕਹਿੰਦਾ ਵਿਚੋਲਣ ਦੇ ਘਰ ਆ ਜਾਇਓ ਗੁਰਜੰਟ ਸਿੰਘ ਦੇ। ਕੁੜੀ ਵਾਲੇ ਓਧਰ ਹੀ ਚਲੇ ਗਏ ਉਧਰ ਗਿਆ ਨੂੰ ਇਨ੍ਹਾਂ ਨੇ ਬਾਹਰੋਂ ਜਿੰਦਰੇ ਲਾ ਲੈ ਕੁੜੀ ਦੇ ਮਾਂ-ਪਿਓ ਨੇ ਬਹੁਤ ਮਿੰਨਤਾਂ ਕੀਤੀਆਂ ਨਾ ਮੰਨੇ। ਫੇਰ ਕੁੜੀ ਦੇ ਪਿਉ ਨੇ ਗੇਟ ਦੇ ਉੱਤੇ ਦੀ ਛਲਾਂਗ ਲਾਗਾ ਦਿੱਤੀ ਫਿਰ ਬਾਹਰ ਨਿਕਲ ਕੇ ਉਸ ਨੇ ਰੌਲਾ ਪਾ ਦਿੱਤਾ ਫਿਰ ਉਹਨਾਂ ਜਿੰਦਰੇ ਖੋਲਤੇ ਤਾਂ ਜਾ ਕੇ ਕੁੜੀ ਤੇ ਕੁੜੀ ਦੀ ਮਾਮੀ ਬਾਹਰ ਨਿਕਲੀਆ ਫਿਰ ਉਹਨਾਂ ਨੂੰ ਕਹਿੰਦੇ ਵੀ ਤਲਾਸ਼ੀ ਦੇ ਕੇ ਜਾਇਉ ਉਨ੍ਹਾਂ ਤੋਂ ਗਲੀ ਦੇ ਵਿਚ ਤਲਾਸ਼ੀ ਲਈ ਗਈ। ਫਿਰ ਕੁੜੀ ਚਾਰ ਮਹੀਨੇ ਨਾਭੇ ਰਹੀ ਇਕ ਮਾਸਟਰ ਕੇਡਰ ਦਾ ਪੇਪਰ ਪਾਸ ਕਰ ਲਿਆ ਫਿਰ ਨੌਕਰੀ ਮਿਲ ਗਈ। ਕੁੜੀ ਨੂੰ ਨੌਕਰੀ ਤਾਂ ਮਿਲ ਗਈ ਪਰ ਅਫਸੋਸ ਕੁੜੀ ਦੇ ਡੈਡੀ ਦੀ ਇਹਨਾਂ ਕੰਜਰਾਂ ਨੇ ਜਾਣ ਲੈ ਲਈ।😭 ਵਿਆਹ ਤੋਂ ਸੱਤ ਮਹੀਨੇ ਬਾਅਦ ਕੁੜੀ ਦਾ ਡੈਡੀ ਟੈਂਸ਼ਨ ਚ ਰਹਿਣ ਲੱਗਾ ਕੁੱਝ ਕ ਮਹੀਨੇ ਦੇ ਵਿੱਚ ਉਸ ਦੀ ਮੌਤ ਹੋ ਗਈ।😭 ਕੁੜੀ ਦਾ ਭਰਾਂ ਆਰਮੀ ਦੇ ਵਿਚ ਡਿਊਟੀ ਕਰਦਾ। ਗੁਲਾਬ ਸਿੰਘ ਕਹਿੰਦਾ ਜੇ ਤੇ ਮੇਰੇ ਘਰ ਰਹਿਣਾ ਮੇਰੇ ਹਿਸਾਬ ਨਾਲ ਹੀ ਚੱਲਣਾ ਪਊ ਜਿੱਥੇ ਮੈਂ ਤੈਨੂੰ ਕਹੂੰ ਤੇ ਉਥੇ ਮੱਥਾ ਟੇਕਣਾ ਜਿਹੜਾ ਤੈਨੂੰ ਕੰਮ ਕਿਹਾ ਜਾਵੇਗਾ ਤੇ ਉਹ ਕੰਮ ਕਰਨਾ ਨੌਕਰੀ ਨੂਕਰੀ ਦਾ ਖਿਆਲ ਦਿਮਾਗ ਵਿਚੋਂ ਕੱਢ ਦੇ ਤੈਨੂੰ ਘਰ ਦੇ ਕੰਮਾਂ ਵਾਸਤੇ ਲਿਆਂਦਾ ਘਰ ਦੇ ਕੰਮ ਕਰ । ਗੁਲਾਬ ਸਿੰਘ ਕਹਿੰਦਾ ਜੇ ਤੂੰ ਨੌਕਰੀ ਨਹੀਂ ਛੱਡਣੀ ਤੂੰ ਆਪਦੇ ਘਰ ਮੈਂ ਆਪਦੇ ਘਰ। ਗੁਲਾਬ ਸਿੰਘ ਦੀ ਮੰਮੀ ਬਹੁਤ ਗੁੰਡਾਗਰਦੀ ਕਰਦੀ ਸੀ। ਉਹ ਕਹਿੰਦੀ ਤੂੰ ਜੇ ਮੇਰੇ ਮੁੰਡੇ ਨਾਲ ਬੋਲਣਾ ਖਾਤੇ ਚ ਪੈਸੇ ਪਵਾ ਬਾਪ ਤੋਂ। ਨਾਲੇ ਵਿਆਹ ਤੋਂ ਬਾਅਦ ਮੁੰਡੇ ਦੇ ਕਮਰੇ ਬਾਹਰ ਬੈਡ ਲਾ ਲਿਆ ਵੀ ਨੂੰਹ ਪੁੱਤ ਦੀਆਂ ਗੱਲਾਂ ਸੁਣੂ। ਬੂੜੀ ਕਹਿੰਦੀ ਜਿਥੇ ਜਾਣਾ ਬੂੜੇ ਨਾਲ ਜਾ। ਗੁਲਾਬ ਨੇ ਇਕ ਵਾਰੀ ਵਿਆਹ ਕੇ ਲਿਆਂਦੀ ਆ ਹੁਣ ਤੇਰਾ ਇਹ ਕੁਝ ਨੀ ਲਗਦਾ ਜੋ ਗੱਲ ਕਹਿਣੀ ਆ ਤੇ ਜਿਥੇ ਜਾਣਾ ਬੂੜੇ ਨਾਲ ਜਾ। ਬੂੜਾ ਵੀ ਫਿਰ ਨੂੰਹ ਨੂੰ ਲੁਕ ਲੁਕ ਕੇ ਦੇਖਿਆ ਕਰੇ ਇਸਦੀ ਵੀ ਰਿਕਾਰਡਿੰਗ ਆ ਕੁੜੀ ਕੋਲ ਕਿਵੇਂ ਬੂੜਾ ਉਸਨੂੰ ਤੰਗ ਕਰਦਾ ਸੀ। ਨਾਲ਼ ਹੀ ਕੁੜੀ ਕੋਲ ਇਹ ਵੀ ਸਬੂਤ ਆ ਜਿਥੇ ਬੂੜੀ ਆਪਣੀਆਂ ਕੁੜੀਆਂ ਵਾਸਤੇ ਸੂਟ ਪੇਕਿਆਂ ਤੋਂ ਮੰਗਵਾਉਦੀ ਸੀ। ਨਾਲੇ ਬੂੜੀ ਕਹਿੰਦੀ ਮੇਰੇ ਟੌਪਸ ਛੋਟੇ ਆ ਨਾਲੇ ਮਾਮਾ ਕਹਿੰਦਾ ਮੈਨੂੰ ਛਾਪ ਨੀ ਪਾਈ। ਗੁਲਾਬ ਵਿਆਹ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਤੂੰ ਵੀ ਇਕਲੀ ਮੈਂ ਵੀ ਵਿਆਹ ਵਧੀਆ ਹੋਣਾ ਚਾਹੀਦਾ ਹੁਣ ਜਦ ਨਿਬੇੜਿਆ ਫਿਰ ਦੋ ਲੱਖ ਰੁਪਏ ਚ ਹੀ ਸਾਰਤਾ।ਪਤਾ ਨਹੀ ਕਿੰਨੇ ਕੁ ਤਾਂਤਰਿਕਾਂ ਕੋਲ ਜਾਂਦੀ ਸੀ 4 ਜਵਾਈ ਗੁਲਾਬ ਸਿੰਘ ਦਾਂ ਪਿਉ ਗੁਲਾਬ ਸਿੰਘ ਦੀ ਮੰਮੀ ਅੱਗੇ ਕੋਈ ਨਹੀਂ ਬੋਲ ਸਕਦਾ। ਗੁਲਾਬ ਸਿੰਘ ਤੇ ਉਸ ਦੀ ਪਤਨੀ ਨੂੰ ਲੜਾ ਕੇ ਰੱਖਦੀ ਸੀ ਗੁਲਾਬ ਸਿੰਘ ਦੇ ਕਮਰੇ ਦੇ ਵਿਚ ਬਹੁਤ ਗਲਤ ਹਰਕਤਾਂ ਕਰਦੀ ਸੀ ਬਹੁਤ ਗਲਤ ਢੰਗ ਨਾਲ ਗੁਲਾਬ ਸਿੰਘ ਦੀ ਪਤਨੀ ਦੇ ਕੱਪੜੇ ਰੱਖਦੀ ਸੀ। ਇੱਕ ਦਿਨ ਤਾਂ ਗੁਲਾਬ ਸਿੰਘ ਦੀ ਪਤਨੀ ਨੇ ਇਨ੍ਹਾਂ ਦੀਆਂ ਸਾਰੀਆਂ ਰਿਕਾਰਡ ਕਰ ਲਿਆ। ਸ਼੍ਰੋਮਣੀ ਕਮੇਟੀ ਵਾਲੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਰ ਦੇ ਨੇ ਇਹਨਾਂ ਕੋਲੋਂ ਬਣਦਾ ਬਣੋਦਾ ਕੁਛ ਨਹੀਂ ਪੰਚਾਇਤ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਬੰਦਾ ਵੀ ਬੈਠਾ ਹੁੰਦਾ ਸੀ। ਘਰ ਵਿੱਚ ਚੌਂਕੀ ਲੱਗਦੀ ਸੀ ਉਹ ਵੀ ਉਸ ਨੂੰ ਪਾਈ ਸੀ ਇਹ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਹੇ ਘੱਟੋ ਘੱਟ ਆਪਦੇ ਧਰਮ ਦੀ ਰਾਖੀ ਦਾ ਕਾਰ ਹੀ ਸਕਦੇ ਨੇ। ਪਾਤੜਾਂ ਵਾਲੇ ਪਖੰਡੀਆਂ ਤੋਂ ਕਰਪਾਨਾਂ ਤਾਂ ਉਤਾਰ ਸਕਦੇ ਨੇ ਇਹ ਗੱਲਾਂ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ। ਕੁੜੀ ਨੂੰ ਇਹ ਸਜ਼ਾ ਮਿਲੀਆ ਕਿ ਉਹ ਕੁੜੀ ਰੋਜ਼ ਦੀ ਨਿਤਨੇਮ ਸੀ। ਇਹ ਕੁੜੀ ਦਾ ਘੋੜਾਆ ਵਾਲਾ ਗੁਰਦੁਆਰਾ ਸਾਹਿਬ ਵਿਖੇ ਪਤਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚੋਲਣ ਤੰਤ੍ਰਿਕਾ ਦਾ ਨੰਬਰ7589818151। ।।। ਗੁਲਾਬ ਸਿੰਘ ਦਾ ਫੋਨ ਨੰਬਰ 8968926665🙏🙏🙏🙏🙏🙏🙏🙏🙏🙏🙏😭😭😭😭😭
@navneetbhagtnavneetbhagt1945
@navneetbhagtnavneetbhagt1945 2 года назад
Jithe v kise Insan da mnn kre oo rb da nam lve.rab har jga te vsda e.jithe kise di Khushi rb nu yad krn dyo.har Dharm di izat kro.waheguru g sb te Mehar krn g🙏
@just_chill00
@just_chill00 2 года назад
This is real musalman ❤️❤️❤️❤️ share the video all India, new youth and Muslim ❤️
@ਵੋਹਰਾਸਾਬ
@ਵੋਹਰਾਸਾਬ 2 года назад
ਬੇਵਕੂਫ ਪੱਤਰਕਾਰ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਦਖ਼ਲ ਦੇਣਾ ਕਾਨੂੰਨੀ ਜੁਰਮ ਹੈ 😡😡 ਜੇ ਅਗਲਾ ਨਹੀਂ ਮੰਨਦਾ ਧੱਕਾ ਕਿਉਂ
@jugrajsingh361
@jugrajsingh361 2 года назад
Bilkul shi aa ji
@kiratbro2380
@kiratbro2380 2 года назад
Yes, you are absolutely right. Every one is free to worship his own way. No one should interfere in anyone's life.
@ਵੋਹਰਾਸਾਬ
@ਵੋਹਰਾਸਾਬ 2 года назад
@@kiratbro2380 ਸ਼ੁਕਰੀਆ ਜੀ 🙏🙏
@deepambrsr2387
@deepambrsr2387 2 года назад
ਇਹ ਕਿਹੜੀ ਨਿੱਜੀ ਜਿੰਦਗੀ ਬੇਵਕੂਫ ਤੂੰ ਲਗਦਾ, ਪਖੰਡ ਨੂੰ ਨਿੱਜੀ ਜਿੰਦਗੀ ਦਾ ਨਾਮ ਦੇਕੇ ਨਾ ਪਰਮੋਟ ਕਰ
@ਵੋਹਰਾਸਾਬ
@ਵੋਹਰਾਸਾਬ 2 года назад
@@deepambrsr2387 ਜੇ ਮੈਂ ਤੈਨੂੰ ਧੱਕੇ ਨਾਲ ਇਸਾਈ ਬਣਾਵਾਂ ਬਣਜੇਂਗਾ???
@renuhans9367
@renuhans9367 5 месяцев назад
ਬਾਈ ਪੀਰ ਫ਼ਕੀਰ ਗ਼ਲਤ ਨਹੀਂ ਨਾਂ ਉਹਨਾਂ ਨੂੰ ਮੰਨਣਾਂ ਗ਼ਲਤ ਹੁੰਦਾ ਪਰ ਸਿੱਖ਼ੀ ਦਾ ਬਾਣਾਂ ਪਾ ਕੇ ਇਹ ਸਭ ਕਰਨਾ ਗ਼ਲਤ ਆ 🙏🏻
@renuhans9367
@renuhans9367 5 месяцев назад
ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏🏻🙏🏻
@indian1592
@indian1592 2 года назад
ਅਜਿਹੇ ਲੋਕਾਂ ਦੇ ਘਰਾਂ ਸ੍ਰੀ ਗੁਰੂ ਗ੍ਰੰਥ ਸਾਹਿਬਜੀ ਨਹੀਂ ਜਾਣਾ ਚਾਹੀਦਾ ਸਖਤ ਪਾਬੰਦੀ ਕਰੋ ਪਿੰਡਾਂ ਦੇ ਵਿੱਚ
@SR_Mini886
@SR_Mini886 2 года назад
Kyu😡
@rabbdaradio9619
@rabbdaradio9619 2 года назад
A gal galat hai guru saab sab de Sanghe ne
@balvirsingh-zt4dj
@balvirsingh-zt4dj 2 года назад
Rong
@HarpreetKaur-cd8iq
@HarpreetKaur-cd8iq 2 года назад
ਬਿਲਕੁਲ ਏਹੋ ਜਹੇ ਲੋਕ ਕਦੇ ਸਿੱਖ ਹੋ ਹੀ ਨਹੀਂ ਸਕਦੇ, ਦਾਹੜੀ, ਰੱਖ ਯਾ ਪੱਗ ਬੰਨ੍ਹ ਕੇ ਸਿੱਖ, ਭੇਸ ਤਾਂ ਹੋ ਸਕਦਾ, ਪਰ ਸਿੱਖ ਨਹੀਂ,,,, ਏਹ ਮੂਰਖ ਬੰਦਾ ਚਾਹੇ ਜੱਟ ਹੋਵੇ ਚਾਹੇ ਕੋਈ ਹੋਰ,, ਪਰ ਸਿੱਖ ਨਹੀਂ
@nagrahakimitips8931
@nagrahakimitips8931 2 года назад
@@HarpreetKaur-cd8iq bhen ji aeho jaye lok sikhi de nam te kalnk ne jo Sikh dharm nu badnam karde ne
@rajwinderkaurrajji6102
@rajwinderkaurrajji6102 2 года назад
ਕੋਈ ਕਿਸੇ ਵੀ ਧਰਮ ਨੂੰ ਮੰਨਣ ਕਿਸੇ ਨੂੰ ਮਾੜਾ ਨਾਂ ਕਹੋ ਬੰਦੇ ਦੀ ਆਪਣੀ ਜ਼ਿੰਦਗੀ ਆ ਜਿਥੇ ਮਰਜੀ ਜਾਵੇ
@ਸਿੰਘਸਿੰਘਸਿੰਘ
ਅੱਲਾ ਪਾਕਮ ਪਾਕ ਹੈ ਸ਼ੱਕ ਕਰਾਂ ਜੇ ਦੂਸਰ ਹੋਏ ਧੰਨ ਗੂਰੂ ਨਾਨਕ ਦੇਵ ਜੀ
@divine-world-connect2god
@divine-world-connect2god 2 года назад
Goga Peer , Lakh Data Peer , Peer Budhan Shah ji..Chand Peer ji....Peer Giarwi waale ji.... 🙏🙏🙏🙏
@sukhbirkaur4173
@sukhbirkaur4173 2 года назад
Muslim bhai diyan gallan bahut vadhia ne. God bless u sir🙏
@satwantsingh5187
@satwantsingh5187 2 года назад
ਸਿੱਖਾਂ ਨੂੰ ਪਿਛਲੇ ਪੱਚੀ ਕੁ ਸਾਲਾਂ ਤੋਂ ਮੁਸਲਮਾਨਾਂ ਦੀਆਂ ਕਬਰਾਂ ,ਉਨ੍ਹਾਂ ਦੇ ਤਾਂਤਰਿਕਾਂ ਤੋਂ ਡਰ ਤੇ ਮੁਸਲਮਾਨਾਂ ਦੀਆਂ ਗੱਲਾਂ ਜਿਆਦਾ ਚੰਗੀਆਂ ਲੱਗਣ ਲੱਗ ਗਾਈਆਂ ਨੇ
@prayrakbansal4855
@prayrakbansal4855 2 года назад
@@satwantsingh5187 hahahaha good answers ✍️✍️✍️👍👍👍👍🙏🙏
@satwantsingh5187
@satwantsingh5187 2 года назад
@@prayrakbansal4855 ਬਾਈ ਜੀ ਮੇਰੇ ਨੇੜੇ ਜਿਆਦਾ ਮਹਾਜਨ ਵੀਰਵਾਰ ਨੂੰ ਕਬਰਾਂ ਤੇ ਹੁੰਦੇ ਨੇ ,ਤੇ ਮਹੀਨੇ ਚ ਇੱਕ ਵੀਰਵਾਰ ਕੋਟਲੇ ਹੁੰਦੇ ਨੇ,ਉਨ੍ਹਾਂ ਚ ਸੁਧਾਰ ਦੀ ਬਹੁਤ ਲੋੜ ਆ, ਕੋਈ ਵੀ ਸਨਾਤਨੀ ਭਰਾਵਾਂ ਦੀ ਸੰਸਥਾ ਏਨਾਂ ਨੂੰ ਰਾਹੇ ਪਾਉਦੀ ਹੋਵੇ ਤਾਂ ਦੱਸੀਂ ਪੂਰਾ ਸਹਿਯੋਗ ਦੇਵਾਂਗੇ
@satnamsinghkhalsa1051
@satnamsinghkhalsa1051 2 года назад
ਮੁਸਲਿਮ ਭਾਈਜਾਨ ਨੇ ਬਹੁਤ ਵਧੀਆ ਸਮਝਾਇਆ
@prayrakbansal4855
@prayrakbansal4855 2 года назад
@@satnamsinghkhalsa1051 brainwashed bhi kehna ne kitha Sikh Veer Da oh bhi likh deya krr. mai nahi drda iss Sikh Veer Da brainwashed kitha gya hai muslims dwara. Sachiya galla kadviya hundiya hai.🙏🙏🙏🙏🙏
@nitukaur6181
@nitukaur6181 6 месяцев назад
Lokki hi rab bani bethe a rab kise da maida nhi karda kadi vi sab sikhan ko hukam hai guru manyo garanth❤
Далее
НОВАЯ "БУХАНКА" 2024. ФИНАЛ
1:39:04
Просмотров 486 тыс.
This mother's baby is too unreliable.
00:13
Просмотров 7 млн
КОГДА НАКРОШИЛ НА ПОЛ #shorts
00:19
НОВАЯ "БУХАНКА" 2024. ФИНАЛ
1:39:04
Просмотров 486 тыс.