Тёмный

ਅਫਰੀਕਾ ਦੇ ਲੋਕ ਵੀ ਬੋਲਦੇ ਸ਼ੁੱਧ ਪੰਜਾਬੀ Gurdwara Mankindu Sahib | Punjabi Travel Couple | Ripan Khushi 

Punjabi Travel Couple
Подписаться 838 тыс.
Просмотров 523 тыс.
50% 1

In this video you can see our beautiful journey of Kenya, East Africa.
For our more travel series you can follow below links
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Africa #AfricaKenya #AfricaVlogs
#Punjab #RipanKhushi #PunjabiCouple #PunjabiCoupleVlogs #punjabitravelcouple

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 752   
@jasskaur-pe3hv
@jasskaur-pe3hv Год назад
ਪੂਰੇ ਵਿਸ਼ਵ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਰੌਸ਼ਨ ਕੀਤਾ ਹੋਇਆ ਹੈ। ਕਿਰਪਾ ਦਸ ਗੁਰੂ ਸਾਹਿਬਾਨਾਂ ਦੀ ਕਿਰਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ। ਵਾਹਿਗੁਰੂ ਜੀ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖਿਓ। ਜਿੱਥੇ ਵੀ ਪੰਜਾਬੀ ਵੀਰ ਵੱਸਦੇ ਹਨ ਉਨ੍ਹਾਂ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ । ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@JagtarSingh-wg1wy
@JagtarSingh-wg1wy Год назад
ਰਿਪਨ ਜੀ ਤੁਸੀਂ ਸਾਨੂੰ ਪੁਰਾਤਨ ਸਮੇਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਜੀ ਅਤੇ ਇਥੋਂ ਦੇ ਪੰਜਾਬੀ ਪਰਿਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@sukhichahal3448
@sukhichahal3448 Год назад
@raghbirsingh6203
@raghbirsingh6203 Год назад
3:12 ,,, ਵਵ
@kiratsandhu3301
@kiratsandhu3301 Год назад
​@@sukhichahal3448¹⁰
@avtarcheema3253
@avtarcheema3253 Год назад
ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ । ਪੰਜਾਬੀਆਂ ਨੇ ਗੁਰੂ ਘਰ ਬਹੁਤ ਸ਼ਾਨਦਾਰ ਬਣਾਏ ਹਨ 👍👍🙏🙏
@gurwinderkaur2547
@gurwinderkaur2547 Год назад
ਅਫਰੀਕਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰ ਸਾਰੇ ਬਹੁਤ ਵਧੀਆ ਮਿਲਣਸਾਰ ਨੇ! ਦੇਖ ਕੇ ਬਹੁਤ ਵਧੀਆਂ ਲੱਗਦਾ! 🎉🎉ਏਦਾਂ ਹੀ ਹੱਸਦੇ ਵੱਸਦੇ ਰਹੋ ਪਰਮਾਤਮਾ ਤਰੱਕੀਆਂ ਬਖਸ਼ਣ ਸਭ ਨੂੰ🙏🙏🙏
@SukhwinderSingh-wq5ip
@SukhwinderSingh-wq5ip Год назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@HarinderSingh-zb1gn
@HarinderSingh-zb1gn Год назад
ਵਾਹਿਗੁਰੂ ਜੀ ਪ੍ਰਮਾਤਮਾ ਹਰ ਜਗਾ ਹਾਜਰ ਨਾਜਰ ਹੈ ਜੀ ਪੁਰਾਤਨ ਸਰੂਪ ਸਾਹਿਬ ਜੀ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧਨਵਾਦ ਜੀ ਰਿਪਨ ਖੁਸ਼ੀ ਬੇਟਾ ਜੀ ਵਾਹਿਗੁਰੂ ਜੀ ਚੜਦੀਕਲਾ ਤੰਦਰੁਸਤੀ ਦੀ ਦਾਤ ਬਖਸ਼ਣ ਜੀ🙏
@Jasvir-Singh8360
@Jasvir-Singh8360 Год назад
ਬਹੁਤ ਵਧੀਆ ਲੱਗ ਰਿਹਾ ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਅੰਮ੍ਰਿਤ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ
@PreetPreet-yd4ni
@PreetPreet-yd4ni Год назад
ਝੂਲਦੇ 💕 🚩 🚩💕 ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਤੇ ਪੁਰਾਤਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ ਦੇ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏
@RamanpreetToor
@RamanpreetToor Год назад
Gurghr bht he sohana ahhhh
@PreetPreet-yd4ni
@PreetPreet-yd4ni Год назад
@@RamanpreetToor ਹਾਂ ਜੀ
@HarrySingh57-l6p
@HarrySingh57-l6p Год назад
ਧੰਨ ਹਾ ਅਸੀ ਵੀ ਦਰਸ਼ਨ ਕਰਲੇ ਵਾਹਿਗੁਰੂ ਜੀ ਮੇਹਰ ਨਾਲ ਅਤੇ ਰਿਪਨ ਵੀਰ ਦੀ ਮਿਹਨਤ ਸਦਕਾ। ਵਾਹਿਗੁਰੂ ਜੀ ਚਰਦੀ ਕਲਾ ਵਿਚ ਰੱਖਣ ਤੁਹਾਨੂੰ ਵੀ 🙏
@sukhvirsingh9455
@sukhvirsingh9455 Год назад
ਅੱਜ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਦੀ ਕਥਾ ਚ ਜਿਕਰ ਹੋਇਆ, ਇਸ ਗੁਰੂ ਘਰ ਦਾ, ਤੇ ਜੋ ਜੋ ਸ਼ਹੀਦ ਸਿੰਘਾ ਦੀ ਕਲਾ ਵਰਤੀ ਉਹ ਵੀ, ਧੰਨ ਸਿੱਖੀ, Thanks Brother
@jaswantsingh-kv8ep
@jaswantsingh-kv8ep Год назад
ਜਿੱਥੇ ਜਾਣ ਪੰਜਾਬੀ ਨਮਾ ਪੰਜਾਬ ਵਸਾ ਦਿੰਦੇ ਪੰਜਾਬੀ ਜਿੰਦਾ ਵਾਦ
@AmritpalSingh-gx6yf
@AmritpalSingh-gx6yf Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਰਾਤਨ ਸਰੂਪ ਦੇ ਦਰਸ਼ਨ ਕਰਾਏ, ਅਫਰੀਕਾ ਦੇ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਾਉਣ ਦਾ ਧੰਨਵਾਦ ਜੀ।
@gursewaksingh5618
@gursewaksingh5618 Год назад
ਬਹੁਤ ਹੀ ਖੂਬਸੂਰਤ ਗੁਰਦਵਾਰਾ ਮਕਿੰਡੂ ਸਾਹਿਬ,, ਲੱਗ ਨਹੀਂ ਰਿਹਾ ਸੀ ਕੀ ਇਹ ਅਫ਼ਰੀਕਾ ਵਿਚ ਹੈ! ਰਿਪਨ ਅਤੇ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਘਰ ਬੈਠਿਆ ਨੂੰ ਇਸ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ 🌹🌹🌹🌹🌹🌹
@jasmeet_sidhu
@jasmeet_sidhu Год назад
ਲਿਪਟ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰਬਾਨ ਹੈ ਜੋ ਤੁਸੀਂ ਖੁਦ ਤੇ ਦੂਜਿਆਂ ਨੂੰ ਵੀ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਹੋ ਬਹੁਤ ਧੰਨਵਾਦ।
@ਬਲਦੇਵਸਿੰਘਸਿੱਧੂ
ਬਹੁਤ ਬਹੁਤ ਧੰਨਵਾਦ ਬੇਟਾ ਜੀ ਜੋ ਐਨੇ ਖੂਬਸੂਰਤ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ। ਚੜ੍ਹਦੀ ਕਲਾ ਰਹੇ।
@HarpreetSingh-ik1bf
@HarpreetSingh-ik1bf Год назад
ਬਹੁਤ ਬਹੁਤ ਧੰਨਵਾਦ ਰਿੱਪਨ ਵੀਰ, ਪੁਰਾਤਨ ਗੁਰੂਦਵਾਰਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰਵਾਓਣ ਲਈ 🙏 ਸਿੱਖ ਜਿੱਥੇ ਕਿਤੇ ਵੀ ਗਏ ਨੇ ਉੱਥੇ ਆਪਣਾ ਧਰਮ ਨਾਲ ਲੈ ਕੇ ਗਏ ਨੇ, ਉੱਥੇ ਸਭ ਤੋਂ ਪਹਿਲਾਂ ਗੁਰੂਦਵਾਰਾ ਸਾਹਿਬ ਜੀ ਦੀ ਉਸਾਰੀ ਕਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ 🙏
@onkarsingh7019
@onkarsingh7019 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🎉🎉🎉
@LaddiTera
@LaddiTera Год назад
ਰਇੰਪਨ ਅਤੇ ਖੁਸ਼ੀ ਜੀਓ ਸਤਿ ਸ੍ਰੀ ਆਕਾਲ, ਆਪ ਜੀ ਦਾ ਇਹ ਕੀਨੀਆ ਦਾ ਟੂਰ ਬਹੁਤ ਖੂਬਸੂਰਤ ਰਿਹਾ ਹੈ, ਆਪ ਜੀ ਨੇ ਕੀਨੀਆ ਬਾਰੇ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ। ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਦੁਨੀਆਂ ਭਰ ਵਿਚ ਨਾਮਣਾ ਖੱਟਿਆ ਹੈ। ਕੀਨੀਆ ਦੀ ਤਰੱਕੀ ਵਿਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬੀ ਜਿੱਥੇ ਵੀ ਗਏ ਹਨ ਉਥੇ ਹੀ ਗੁਰਦੁਆਰਾ ਸਾਹਿਬਾਨ ਬਣਾਂਏ ਹਨ ਹਰ ਗੁਰਦੁਆਰਾ ਸਾਹਿਬਾਨ ਦੀ ਆਪਣੀ ਅਹਿਮੀਅਤ ਹੈ ਅਤੇ ਆਪਣਾ ਇਤਿਹਾਸ ਹੈ। ਸਾਰੇ ਗੁਰਦੁਆਰਾ ਸਾਹਿਬਾਨ ਆਪਣੇ ਆਪ ਵਿੱਚ ਮਹੱਤਤਾ ਰੱਖਦੇ ਹਨ ਮੇਰੀ ਆਪਣੀ ਸਮਝ ਹੈ ਤੇ ਕਿਸੇ ਵੀ ਗੁਰਦੁਆਰਾ ਸਾਹਿਬਾਨ ਦੀ ਦੂਸਰੇ ਗੁਰਦੁਆਰਾ ਸਾਹਿਬਾਨ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਰੇ ਸੰਸਾਰ ਵਿੱਚ ਮਕੁੱਦਸ ਜਗਾ ਹੈ। ਸ੍ਰੀ ਦਰਬਾਰ ਸਾਹਿਬ ਦੀ ਪਵਿਤਰ ਸੇਵਾ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਸ਼ੁਰੂ ਕਰਵਾਈ ਸੀ। ਸ੍ਰੀ ਦਰਬਾਰ ਸਾਹਿਬ ਸਾਰੇ ਸੰਸਾਰ ਵਿੱਚ ਇਕ ਹੀ ਹਨ ਕਿਸੇ ਵੀ ਦੂਸਰੇ ਗੁਰਦੁਆਰਾ ਸਾਹਿਬ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਜੇਕਰ ਟਿੱਪਣੀ ਵਿੱਚ ਕੋਈ ਗ਼ਲਤ ਟਾਈਪ ਹੋ ਗਿਆ ਹੋਵੇ ਤਾਂ ਉਸ ਲਈ ਖਿਮਾ ਦਾ ਜਾਚਕ ਹਾਂ ਜੀ। ਧੰਨਵਾਦ ਸਹਿਤ 17:03
@M.kaur.7
@M.kaur.7 Год назад
ਬਿਲਕੁਲ ਵੀਰ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਾਰੇ ਸੰਸਾਰ ਵਿਚ ਇਕ ਲਾਸਾਨੀ ਮਿਸਾਲ ਹੈ ਭਗਤੀ ਅਤੇ ਸ਼ਕਤੀ ਦੀ ਅਦੂਤੀ ਮਿਸਾਲ
@sukhwinderharry4674
@sukhwinderharry4674 Год назад
ਪੁਰਾਤਨ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ। ਰਿਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋ। ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ।
@narindersingh-ku5ep
@narindersingh-ku5ep Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@A1sports.television
@A1sports.television Год назад
ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਬਾਹਰ ਵਾਲੇ ਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਵੇਖੇ ਜਾਂਦੇ ਆ ਤਾਂ ਸਾਨੂੰ ਆਪਣੇ ਸਿੱਖ ਧਰਮ ਹੋਣ ਤੇ ਬਹੁਤ ਮਾਣ ਹੁੰਦਾ । ਭਾਵੇਂ ਸਿੱਖ ਕੌਮ ਗਿਣਤੀ ਵਿੱਚ ਥੋੜੀ ਹੈ ਪਰ ਦੁਨੀਆਂ ਦੇ ਹਰ ਕੋਨੇ ਵਿੱਚ ਵਸਦੀ ਆ।
@balkourdhillon5402
@balkourdhillon5402 Год назад
ਧੰਨਵਾਦ ਪੁੱਤਰਾ ਗੁਰੂ ਘਰ ਤੇ ਬਾਹਰ ਵਸਦੇ ਸਿਖਾਂ ਦੇ ਦਰਸ਼ਨ ਕਰਵਾਏ। ਪਰ ਇਕ ਆਦਮੀ ਜਾਂ ਸੇਵਕ ਵਲੋਂ ਬਣਾਇਆ ਗੁਰੂ ਘਰ ਸਾਰੀ ਸਿੱਖ ਸੰਗਤ ਵਾਲਾ ਹੀ ਪਰਵਾਨ ਹੈ ।
@kahlonsingh9046
@kahlonsingh9046 Год назад
ਰਿਪਨ ਜੀ ਤੁਹਾਡੇ ਨਾਲ ਅਫਰੀਕਨ ਲੋਕਾਂ ਅਤੇ ਅਫਰੀਕਨ ਪੰਜਾਬੀਆਂ ਦਾ ਪਿਆਰ ਅਤੇ ਸਤਿਕਾਰ ਵੇਖ ਕੇ ਮੇਰਾ ਮਨ ਸਚਮੁੱਚ ਭਾਵੁਕ ਹੋ ਗਿਆ, ਮੇਰਾ ਖਿਆਲ ਜਿੰਨਾ ਪਿਆਰ ਤੁਹਾਨੂੰ ਅਫਰੀਕਾ ਵਿੱਚ ਮਿਲ ਰਹਿਆ ਸ਼ਾਇਦ ਹੀ ਹੋਰ ਕਿਤੇ ਮਿਲਿਆ ਹੋਵੇ। ਵੇਖ ਕੇ ਦਿਲ ਕਰਦਾ ਕਿ ਕਾਸ਼! ਕਦੇ ਅਸੀਂ ਵੀ ਸਕਦੇ।
@kakabasra6595
@kakabasra6595 Год назад
ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰਖਿਓ ਜੀ ਸਾਡਾ ਸੋਹਣਾ ਪੰਜਾਬ ਸਦਾ ਹੱਸਦਾ ਵੱਸਦਾ ਰਵੇ।🚩🙏🙏🙏🙏🙏🚩
@Panjolapb12
@Panjolapb12 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤
@preetpreet7443
@preetpreet7443 Год назад
wow, beautiful Gurudwara Sahib Ji, so proud of our Punjabis who are continue following Sikhism and so successful.
@gurpindersingh8405
@gurpindersingh8405 Год назад
ਜਿੳਦੇ ਵੱਸਦੇ ਰਹੋ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਬਖ਼ਸ਼ਣ
@gurshansingh9692
@gurshansingh9692 Год назад
ਧੰਨਵਾਦ ਤੁਹਾਡਾ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਵਾਏ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤ ਵਾਹਿਗੁਰੂ ਜੀ ❤
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
ਵਾਹਿਗੁਰੂ ਜੀ ਧੰਨ ਗੂਰੁ ਗੋਬਿੰਦ ਸਿੰਘ ਜੀ ਅੱਜ ਵੀ ਹਜਾਰ ਹੈ ਜਿਥਾ ਵੀ ਗੂਰੁ ਗੋਬਿੰਦ ਸਿੰਘ ਜੀ ਯਾਦ ਕਰਦੇ ਉਥੇ ਹੇ
@sarbsingh4642
@sarbsingh4642 Год назад
ਸਾਨੂੰ ਪੰਜਾਬੀ ਹੋਣ ਦਾ ਮਾਣ ਆ🙏👍👍
@ranvirkaur6491
@ranvirkaur6491 Год назад
@k.sdhamik.sdhami8275
@k.sdhamik.sdhami8275 Год назад
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@ManjitKaur-cl7su
@ManjitKaur-cl7su Год назад
❤ ਧੰਨਵਾਦ ਵੀਰ ਜੀ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ 😊 ਬਹੁਤ ਵਧੀਆ ਲੱਗਿਆ ਦਰਸ਼ਨ ਕਰ ਕੇ
@avreetdhaliwal3794
@avreetdhaliwal3794 Год назад
'ਵਾਹਿਗੂਰੂ ਜੀ ਪਰਦੇਸਾਂ ਵਿੱਚ ਵਸਦੇ ਸਿੱਖਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@Mangrha_janvi
@Mangrha_janvi Год назад
Waheguru ji 🙏🏻🙏🏻🙏🏻 African de muho bani sun k dil khush ho gya. Waheguru ji di kirpa aa sab
@ManpreetKaur-hp2br
@ManpreetKaur-hp2br Год назад
Waheguru ji Punjabi travel Cauple te hmesha aapni mehar bnai rakhe 🙏🙏 ghaint jodi ❤❤
@k.sdhamik.sdhami8275
@k.sdhamik.sdhami8275 Год назад
SATNAM SHRI WAHEGURU JI
@princesaab2759
@princesaab2759 Год назад
☬ ਸਤਿਨਾਮ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ ☬ 🙏🏻❤️🙏🏻
@SherSingh-ec7jr
@SherSingh-ec7jr Год назад
ਵਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ🙏
@harafangle9473
@harafangle9473 Год назад
ਵਾਹਿਗੁਰੂ ਜੀ ਆਪਣੀ ਗੁਰਮੁਖੀ ਸਾਰੀ ਦੁਨੀਆਂ ਫੈਲ ਜਾਵੇ ਜੀ🙏🙏🙏🙏🙏🌺🌺🌺🌺🌺💐💐💐💐💐
@HarpreetSingh-bt4sd
@HarpreetSingh-bt4sd Год назад
ਵਾਹਿਗੁਰੂ ਸਾਹਿਬ ਜੀ ਚੜਦੀਕਲਾ ਬਖ਼ਸ਼ੇ 🙏🙏🙏
@jswaraich4128
@jswaraich4128 Год назад
Waheguru ji 🙏, Dil khush ho gya ji Gurudwara Makindu Sahib dekh k..🙏💞 Waheguru ji tuhanu chardikala bakshan ji..🙏⚘️🍃🍂
@swarnsingh6145
@swarnsingh6145 Год назад
ਬਹੁਤ ਵਧੀਆ ਲੱਗਿਆ ਮਕਿਡੋ ਗੁਰਦੁਆਰਾ ਸਾਹਿਬ। VERY GOOD RIPAN KUSHI
@vishukocher7670
@vishukocher7670 Год назад
Africa de sare punjabi parivara de dhanvad jina ne ripan khushi nu sehyog dita. Rab tuhanu sab nu chadhi kala vich rakhan.
@64gurjit
@64gurjit Год назад
ਰਿਪਨਦੀਪ ਅਤੇ ਖੁਸ਼ੀ ਤੁਹਾਡਾ ਬਹੁਤ ਧੰਨਵਾਦ ਜਿਨ੍ਹਾਂ ਬਹੁਤ ਗੁਰੂਘਰ ਦੇ ਦਰਸਨ ਕਰਵਾਏ
@skylanetravels8925
@skylanetravels8925 Год назад
Punjabi har jga te kayam rehnde ne I m proud to be a Sikh person.
@bnnn9859
@bnnn9859 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਿਪਨ ਵਿਰ ਗੁਰੂ ਘਰ ਦੇਖਕੇ ਬਹੁਤ ਖੁਸੀ ਹੋਈ ਅਫਰੀਕਾ ਵਿੱਚ ਪੰਜਾਬੀਆ ਨੇ ਉਥੋ ਦੇ ਲੋਕਾਂ ਨੂੰ ਪੰਜਾਬੀ ਬੋਲਣ ਲਾਤਾ ਪਰ ਪੰਜਾਬ ਵਿੱਚ ਸਾਨੂੰ ਪਰਵਾਸੀਆ ਨੇ ਹਿਦੀ ਬੋਲਣ ਲਾਤਾ ਸਾਨੂੰ ਕਹਿਣਾ ਚਹੀਦਾ ਸੀ ਕੇ ਪੰਜਾਬੀ ਸਿਖੋ ਅਸੀਂ ਪੰਜਾਬੀ ਵਿੱਚ ਬੋਲਾ ਗੇ ਤੇ ਸੁਣਾ ਗੇ ਬਾਕੀ ਬਹੁਤ ਵਧੀਆ ਲੱਗਾ ਅਫਰੀਕਾ ਦੀਆਂ ਵਧੀਆ ਤੇ ਸੋਣੀਆ ਥਾਵਾਂ ਦਿਖੋਣ ਲਈ ਥੋਡਾ ਬਹੁਤ ਧੰਨਵਾਦ ਵਾਹਿਗੁਰੂ ਥੋਨੂ ਤੇ ਸਾਰੇ ਪੰਜਾਬੀਆ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿਚ ਰੱਖੋ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
@DeepS555
@DeepS555 Год назад
Amazingly beautiful Gurdwara Sahib. Genuinely loving Punjabi community of Kenya. Awesome !
@JaswantSingh-ms3bf
@JaswantSingh-ms3bf Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sonunagpal2966
@sonunagpal2966 Год назад
Wahigru ji ka khalsa te Wahigru ji ke fateh. 🙏 Well done praa ji 👏 🙏 👍 very Very good 👍 thanks ❤
@rajveervirk6874
@rajveervirk6874 Год назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚੜ੍ਹਦੀ ਕਲਾ ਰਹੇ
@rajinderjitsingh506
@rajinderjitsingh506 Год назад
ਵਾਹਿਗੁਰੂ ਜੀ ਇਨ੍ਹਾਂ ਸਿੰਘਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ
@sandeepkaur331
@sandeepkaur331 Год назад
ਵਾਹਿਗੁਰੂ ਜੀ ਚੜਦੀਆਂ ਕਲਾਂ ਬਖਸਿਉ
@Sandhufamilyvlogs2023
@Sandhufamilyvlogs2023 Год назад
Waheguru sb punjabiyan te mehar karn ji🙏🙏🙏
@BhupinderSingh-xb4hl
@BhupinderSingh-xb4hl Год назад
Very good ਸਾਰਾ ਸੰਸਾਰ ਹੀ ਦਿਖਾ ਦਿੱਤਾ 🌹✍️🪐🌍🎥🎥🎥🎥🎥🎥🎥💫👍👍🌹
@darshpreetsingh5399
@darshpreetsingh5399 Год назад
Waheguru ji ka khalsa waheguru ji ki Fateh Parmatma chardikala vich rakhey
@ashharr7349
@ashharr7349 Год назад
❤SSA. Beautiful you're so lucky to see all these historical and meet the nice people. 🙏
@gurdipsahni7982
@gurdipsahni7982 Год назад
Thanks for showing us this place gurudwara sahibs.. waheguru ji
@prabhjotsingh1831
@prabhjotsingh1831 7 месяцев назад
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਤੁਹਾਡੀ ਹਰ ਸਫ਼ਰ ਵਿੱਚ ਰੱਖਿਆ ਕਰਨ ।
@JaswinderSingh-io7uo
@JaswinderSingh-io7uo Год назад
❤❤❤❤❤ ਵਾਹਿਗੁਰੂ ਜੀ ❤❤❤❤❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਫੂਲ ਕਿਰਪਾ ❤❤❤❤❤ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਬਖ਼ਸ਼ੋ ਜੀ ❤❤❤❤❤
@manmohansingh5616
@manmohansingh5616 Год назад
May Waheguru ji bless both of you
@sukhdevkhan4430
@sukhdevkhan4430 Год назад
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਬਹੁਤ ਹੀ ਵਧੀਆ ਵਾਹਿਗੁਰੂ ਜੀ ਬਹੁਤ ਕਿਰਪਾ ਇਹਨਾਂ ਸਾਰੀਆਂ ਫੈਮਿਲੀ ਤੇ ਨਾਲ ਰਿਪਨ ਐਂਡ ਖੁਸ਼ੀ ਤੇ ਵੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ
@simarkaur3198
@simarkaur3198 Год назад
ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀਂ ਵੀਰ ਜੀ, ਸਾਨੂੰ ਪੰਜਾਬ ਬੈਠਿਆਂ ਨੂੰ ਕੀਨੀਆ ਦੇ ਇੰਨੇ ਸੋਹਣੇ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ
@surjeetkaurgarewal4407
@surjeetkaurgarewal4407 Год назад
Langar thale Beth ke hi karna chahida
@amarjitsingh1946
@amarjitsingh1946 Год назад
ਬਹੁਤ ਵਧੀਆ ਵੀਡਿਓ ਆ ਵੀਰ ਰਿਪਨ ਬਹੁਤ ਵਧੀਆ ਘਰ ਬੈਠਿਆਂ ਨੂੰ ਸੈਰ ਕੁਰਾਤੀ ਧੰਨਵਾਦ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏ਅਮਰਜੀਤ ਸਿੰਘ ਚਹਿਲ ਕਰਮਗੜ ਜਿ ਬਰਨਾਲਾ
@AngrejSingh-op8np
@AngrejSingh-op8np Год назад
WaheGuru Ji ka Khalsa WaheGuru Ji ki Fateh mere chacha ji sardar sarvjeet Singh sabaa gurdwara Sahib bich sewaa kardeaa ji vpo Alamgir Ludhiana Punjab waheguru ji 🙏
@nandsingh7771
@nandsingh7771 Год назад
ਰਿਪਨ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।ਆਪ ਜੀ ਦਾ ਇਹ ਪ੍ਰੋਗਰਾਮ ਬਹੁਤ ਚੰਗਾ ਲੱਗਾ ਖਾਸ ਤੋਰ ਤੇ ਗੁਰਦੁਆਰਾ ਦਰਬਾਰ ਸਾਹਿਬ ਜੀ ਦੇ ਪਵਿਤਰ ਅਸਥਾਨ ਦੇ ਦਰਸ਼ਨ। ੳਹਨਾ ਸਿੰਘ ਸਿੰਘਣੀਆਂ ਦੀ ਸੰਗਤ ਦੀ ਸੇਵਾ ਅੱਗੇ ਅਸੀਂ ਨਤਮਸਤਕ ਹੁੰਦੇ ਹਾਂ ਜਿਨ੍ਹਾਂ ਨੇ ਇਨ੍ਹੇ ਮੁਸ਼ਕਿਲ ਹਾਲਾਤਾਂ ਵਿਚ ਗੁਰੂ ਘਰ ਨੂੰ ਸੋਹਣੇ ਮਹਲ ਦਾ ਰੂਪ ਦਿੱਤਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@khalsa1021
@khalsa1021 Год назад
ਬਹੁਤ ਵਧਿਆ ਵੀਰੇ ਪੱਗ ਨੂੰ ਪ੍ਰਮੋਟ ਕਰ ਰਹੇ ਹੋ ਨਾਲ ਨਾਲ ਗੁਰੂਘਰ ਦੇ ਦਰਸ਼ਨ ਕਰ ਵਾ ਰਹੇ ਹੋ ਤੇ ਪੰਜਾਬੀ ਬੋਲੀ ਦਾ ਪ੍ਰਚਾਰ ਕਰ ਰਹੇ ਹੋ ਮਾਲਕ ਹਮੇਸ਼ਾ ਚੜ੍ਹਦੀਕਲਾ ਚ ਰੱਖੇ
@balwinderbath4184
@balwinderbath4184 Год назад
ਬਹੁਤ ਸੁੰਦਰ ਗੁਰੂਦਵਾਰਾ ਸਾਹਿਬ। ਸਿੱਖ ਸੰਗਤ ਦੀ ਮੇਹਨਤ ਸਦਕਾ , ਵਾਹਿਗੁਰੂ ਜੀ ਦੀ ਫੁੱਲ ਕਿਰਪਾ ਹੈ ਜੀ। ਚੜ੍ਹਦੀ ਕਲਾ 🙏
@HsbajwaSingh
@HsbajwaSingh Год назад
Wonderful Wonderful Wahiguru Wahiguru ji God bless our Sikh Brothers and sisters in Kenya Dhan Dhan Guru Nanak Dev ji Dhan Dhan Guru Granth sahib ji
@dhillonjatt7650
@dhillonjatt7650 Год назад
ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਤੇਰੀ ਮਹਿਮਾ ਅਪਰਮਪਾਰ 🙏
@GursewakSingh-c4z
@GursewakSingh-c4z 9 месяцев назад
ਰਿਪਨ ਬਾਈ ਜੀ ਬਹੁਤ ਤੁਹਾਡਾ ਧੰਨਵਾਦ ਅਫਰੀਕਾ ਦੇ ਗੁਰਦੁਆਰਾ ਸਾਹਿਬ ਵਿਖਾਇਆ ਗਿਆ ਹੈ ਤਹਾਡੀ ਰੱਬ ਉਮਰ ਲੰਮੀ ਕਰੇ
@kaurjasbir2758
@kaurjasbir2758 Год назад
Thanku so much for darshan of gurudwara sahib ji 🙏 Waheguru ji mehar krn sab te ji 👏🏻
@balwindersidhu5713
@balwindersidhu5713 Год назад
ਬਹੁਤ ਸਹੋਣਾ ਗੁਰੂਦੁਆਰਾ ਜੀ 🙏🏻🙏🏻🙏🏻🙏🏻🙏🏻
@sanjivsahota3404
@sanjivsahota3404 Год назад
ਗੁਰੂਦਵਾਰੇ ਵਾਲੀ ਗੱਲ ਬਾਤ ਵਿਚ ਤਾਂ ਅਫਰੀਕਾ ਪੰਜਾਬ ਤੋਂ ਵੀ ਅੱਗੇ ਹੈ।ਗੱਲ ਮੰਨਣ ਵਾਲੀ ਹੈ।ਵਾਹਿਗੁਰੂ ਜੀ
@harsimranjeetsingh8149
@harsimranjeetsingh8149 Год назад
Ripan Khushi Ji Tuhada Bahut Bahut Dhanwaad Tuc Ghar Bethe Gurdwara Sahib Ji De Darshan Karvaye Guru Maharaj Tuhade Te Sada Mehar Bhareya Hath Rakhan Ji 🙏🙏🌹🌹❤❤
@baljeetsidhu809
@baljeetsidhu809 Год назад
ਵੀਰ ਜੀ ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ
@hansaliwalapreet812
@hansaliwalapreet812 Год назад
WAHEGURU ji ka Khalsa WAHEGURU ji ki fateh ji 🙏 ❤❤
@Veersingh-nb6pz
@Veersingh-nb6pz Год назад
Waheguru ji ❤❤❤
@JasvinderSingh-ww1sv
@JasvinderSingh-ww1sv Год назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@BalwinderKaur-uk7kd
@BalwinderKaur-uk7kd Год назад
Bhut vadia lga makindo sahib dekh k asi 20 years pehla ethe gye si
@jasmersinghjassbrar3673
@jasmersinghjassbrar3673 Год назад
ਬਹੁਤ ਧੰਨਵਾਦ ਰਿਪਨ ਜੋ ਤੁਸੀ ਏਨੀ ਵਧੀਆ ਜਗ੍ਹਾ ਦੇ ਦਰਸ਼ਨ ਕਰਾਏ.
@parvindersingh7603
@parvindersingh7603 Год назад
ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ
@sandhu1689
@sandhu1689 Год назад
ਸਤਿਨਾਮ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ 🙏🏻
@hoshiarsingh7743
@hoshiarsingh7743 Год назад
ਬੜੀ ਅਛੀ ਜਾਣਕਾਰੀ ਦਿਤੀ,ਧਨਵਾਨ
@kirat881
@kirat881 Год назад
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਦਾਂ ਹੀ ਆਪਣੇ ਸਿੰਘਾਂ ਊਪਰ ਮੇਹਰ ਭਰਿਆ ਹੱਥ ਰੱਖਣ ।
@Punjabi13134
@Punjabi13134 Год назад
ਅਫਰੀਕਾ ਦੀਆ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@vickymehra8237
@vickymehra8237 Год назад
ਰਿਪਨ ਵੀਰ ਤੇ ਖੁਸ਼ੀ ਦਾ ਬਹੁਤ ਬਹੁਤ ਧੰਨਵਾਦ ।
@gurubhejthakral931
@gurubhejthakral931 Год назад
Thanks a lot for giving us opportunity to virtual visit of Puratan Gurudwara Sahib. Waheguru appji te mehar kare. Keep it up.
@narinderkaur5644
@narinderkaur5644 Год назад
ਧੱਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਉ ਮਹਾਰਾਜ 🙏🙏🌼🌸🌺🌺🌸🌼🙏🙏👏👏👏👏👏👏👏💐💐💐💐
@pradeepuppal6707
@pradeepuppal6707 Год назад
ਸਾਨੂੰ ਮਾਣ ਆ ਬਾਈ ਤੇਰੇ ਤੇ ❤
@satvindersingh8009
@satvindersingh8009 Год назад
Very intresting vlog and Gurudwara saheb ❤from me to all Kenya Punjabi and African sewadar and the sikh families.
@SukhTakhar-t9n
@SukhTakhar-t9n Год назад
ਖ਼ਾਲਸੇ ਦੀ ਸਦਾ ਚੜਦੀ ਕਲਾ 🙏
@meharsingh1275
@meharsingh1275 6 месяцев назад
ਜਿਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ....... ਵਾਹਿਗੁਰੂ ਜੀ ਆਪ ਸੇਵਾ ਲੈ ਲੈਂਦਾ ਹੈ।
@harjinderkaur887
@harjinderkaur887 Год назад
Waheguruji Waheguruji Waheguruji Waheguruji Waheguruji 🌹 🙏 ❤God bless you putter ji ❤️
@perminderbisran3905
@perminderbisran3905 Год назад
Very very nice gurudwara sahib thank you so much both of you 🙏🙏
@SahibSingh-kw5lf
@SahibSingh-kw5lf 7 месяцев назад
ਰਿਪਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਅੱਜ ਦੇ ਬਲਾਕ ਚ ਗੁਃ ਸਾਹਿਬ ਜੀ ਦੇ ਦਰਸ਼ਨ ਕਰਵਾਏ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਹੀ ਸਾਨਦਾਰ ਗੁਃ ਸਾਹਿਬ ਹੈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀ ਆਪਸੀ ਪਿਆਰ ਦੀ ਦਾਤ ਬਖਸ਼ਣ🙏🙏
@gurtejkaur6431
@gurtejkaur6431 Год назад
ਵਾਹਿਗੁਰੂ ਜੀ ਪ੍ਰਮਾਤਮਾ ਹਰ ਜਗਾ ਹਾਜਰ ਨਾਜਰ ਹੈ ਜੀ ਮੈਨੂੰ ਲੱਗਦਾ ਹੈ ਕਿ ਸਿੱਖੀ ਹੁਣ ਪੰਜਾਬ ਤੋਂ ਬਾਹਰ ਹੀ ਮਿਲਦੀ ਹੈ ਕਿਉਂਕਿ ਪੰਜਾਬ ਵਿੱਚ ਲੋਕ ਭੁਲ ਗਏ ਕਿ ਸਾਡੇ ਗੁਰੂਆਂ ਦੀਆਂ ਕੁਰਬਾਨੀ ਆ ਨੂੰ ਬਖਰ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਬਾਹਰਲੇ ਮੁਲਕਾਂ ਵਿੱਚ ਦੇਖਦੇ ਹਾਂ ਕਿ ਪੰਜਾਬੀ ਸੱਤ ਸਮੁੰਦਰੋ ਪਾਰ ਵੀ ਆਪਣੇ ਧਰਮ ਦੇ ਪਰਪੱਕ ਹਨ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@amarjitkaurubhi944
@amarjitkaurubhi944 Год назад
ਬਹੁਤ ਬਹੁਤ ਧੰਨਵਾਦ ਜੀ ਤੁਸੀ ਗੁਰਦਵਾਰਾ ਮਕੀਡੋੌਸਾਹਿਬ ਦੇ ਦਰਸ਼ਨ ਕਰਵਾੲੇ ਮੈ ੨੦ ਕੁ ਸਾਲ ਪਹਿਲਾਂ ਦਰਸ਼ਨ ਕੀਤੇ ਯਾਦ ਕਰਵਾੲੇ
@amarjitkaur4739
@amarjitkaur4739 Год назад
ਰਿਪਿਨ ਵੀਰੇ ਤੈਨੂੰ ਪਰਮਾਤਮਾ ਹਰ ਇਕ ਖੁਸ਼ੀ ਦੇਵੇ ❤❤
@dilbagpatto3419
@dilbagpatto3419 Год назад
ਅਫ਼ਰੀਕਾ ਵਾਲੇ ਅਲੱਗ ਹੀ ਦੁਨੀਆਂ ਵਿੱਚ ਰਹਿੰਦੇ ਨੇ ਪਤਾ ਹੀ ਨਹੀਂ ਸੀ😊
@ਬਲਜੀਤਸਿੰਘ-ਗ6ਲ
ਹਮੇਸ਼ਾਂ ਚੜਦੀਕਲਾਂ ਚ ਤੇ ਖੁਸ਼ ਰਹੋ ਜੀ.ਤੁਹਾਡਾ ੲਿਹ ਵਿਲੱਖਣ ਤਰੀਕਾ ਸਭ ਦੇਸ਼ .ਜਗਾ ਵਿਖਾੳੁਣ ਦਾ
@mohanvirick2600
@mohanvirick2600 Год назад
Thank you for giving us the privilege of visiting this sacred place
@ParamjitKaur-bp4de
@ParamjitKaur-bp4de 7 месяцев назад
ਪੰਜਾਬੀਆਂ ਦੀ ਸ਼ਾਨ ਵੱਖਰੀ।
@gurdialsingh-uj8li
@gurdialsingh-uj8li 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagjitsingh-tr2bk
@jagjitsingh-tr2bk 4 месяца назад
We feel proud. Vaaheguru chardikala ch rakhe.
Далее