Тёмный

ਕੀਨੀਆ ਵਿੱਚ ਆਖਰੀ ਦਿਨ Last Day in Kenya | Punjabi Travel Couple | Ripan Khushi 

Punjabi Travel Couple
Подписаться 838 тыс.
Просмотров 321 тыс.
50% 1

In this video you can see our beautiful journey of Kenya, East Africa.
For our more travel series you can follow below links
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Africa #AfricaKenya #AfricaVlogs
#Punjab #RipanKhushi #PunjabiCouple #PunjabiCoupleVlogs #punjabitravelcouple

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 605   
@amritdhillon5313
@amritdhillon5313 Год назад
ਰਿਪਨ ਬੇਟੇ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਜਿਹੜੇ ਤੁਸੀਂ ਜਿਹੜੇ ਵੀ ਦੇਸ ਜਾਂਦੇ ਹੋ ਉਥੋਂ ਦੇ ਪੰਜਾਬੀ ਲੋਕਾਂ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਹੋ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹੋ ਧੰਨਵਾਦ।
@bahadursingh2006
@bahadursingh2006 Год назад
ਕੀਨੀਆ ਵਿਚ ਰਹਿੰਦੇ ਸਾਡੇ ਪੰਜਾਬੀ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਇਹਨਾ ਪਰਦੇਸੀਆ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਲੰਬੀ ਉਮਰ ਦੇਵੇ ਧੰਨਵਾਦ
@penduunionzindaad
@penduunionzindaad Год назад
ਕੈਨੇਡਾ ਅਮਰੀਕਾ ਚ ਕੋਈ ਐਨਾ ਨੀ ਕਰਦਾ ਜਿਨਾਂ ਬਾਈ ਹੋਣਾ ਨਾਲ ਸਮਾਂ ਬਿਤਾਇਆ ਸਾਰੇ ਪਾਰਿਵਾਰਾ ਨੇ ਏਥੇ ਜਿਊਂਦੇ ਵਸਦੇ ਰਹਿਣ ਸਾਰੇ ❤️❤️❤️❤️💐💐💐💐💐
@PreetPreet-yd4ni
@PreetPreet-yd4ni Год назад
ਰਾਜਾ ਵੀਰ ਜੀ ਦਾ ਸਮੂਹ ਪੰਜਾਬੀਆਂ ਦਾ💕 ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਅਫਰੀਕਾ ਬਾਰੇ ਏਨਾ ਕੁੱਝ ਦਖਾਉਣ ਲਈ ਹੁਣ ਤੇ ਦਿਲ ਕਰਦਾ ਜਲਦੀ ਅਫਰੀਕਾ ਟੂਰ ਕਰਨ ਨੂੰ 💕 ਸਤਿ ਸ਼੍ਰੀ ਆਕਾਲ ਜੀ 🙏
@AmritpalSingh-gx6yf
@AmritpalSingh-gx6yf Год назад
ਵਾਹਿਗੁਰੂ ਜੀ ਤੁਸੀਂ ਬੜੀ ਕੀਮਤੀ ਸ਼ਬਦਾਵਲੀ ਤੇ ਖ਼ੂਬਸੂਰਤ ਪੇਸ਼ਕਾਰੀ ਨਾਲ ਸਰੋਤਿਆਂ ਦੇ ਦਿਲਾਂ ਵਿਚ ਕੀਨੀਆ ਲਈ ਇਕ ਵਿਸ਼ੇਸ਼ ਦਿਲਚਸਪੀ ਪੈਦਾ ਕਰ ਦਿੱਤੀ ਆ, ਬਾਕੀ ਪੰਜਾਬੀ ਪਰਿਵਾਰਾਂ ਦੀ ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਸੋਹਣੀ ਜ਼ਿੰਦਗੀ ਦੀ ਨਿਸ਼ਾਨੀ ਹੈ।
@GurbaniisJagMehChanan
@GurbaniisJagMehChanan Год назад
🎉🎉ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਹੋਵੇ🎉🎉
@harbhajansingh8872
@harbhajansingh8872 Год назад
ਵੀਰ ਜੀ ਬਹੁਤ ਸੋਹਣਾ ਲੱਗਿਆ ਕੀਨੀਆਂ ਜੋ ਸਾਨੂੰ ਘੁਮਿਆ ਤੇ ਤੁਸੀਂ ਘੁਮਿਆ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@kuldipsingh1604
@kuldipsingh1604 Год назад
Joot bolan to pehla wiki kar Lo ji😢😢
@lakhwindersahoke4873
@lakhwindersahoke4873 Год назад
Veer ਜੀ ਬਹੁਤ ਸੋਹਣਾ ਲੱਗਿਆ ਕੀਨੀਆ ਜੋ ਸਾਨੂੰ ਘੁਮਾਇਆ ਤੇ ਤੁਸੀ ਘੁਮਿਆ ਰੱਬ ਪਰ ਪੰਜਾਬ ਤੋ ਸੋਹਣਾ ਨਹੀ Veer ਜੀ
@anteryamisingh2594
@anteryamisingh2594 Год назад
“ਕੀ ਨਹੀਂ ਆ ਐਥੇ " ਵਾਹ ,ਕੀਨੀਆ ,ਕੁਦਰਤ ਮੇਹਰਬਾਨ ਹੈ ਇਸ ਖੁਸ਼ਹਾਲ ਧਰਤੀ ਤੇ ,ਧੰਨਵਾਦ ਰਿਪਨ ਜੀ ,ਸਫਲਤਾ ਨਾਲ ਅੱਗੇ ਵੱਧਦੇ ਰਹੋ 👍👍
@penduunionzindaad
@penduunionzindaad Год назад
ਬਹੁਤ ਹੀ ਵਧੀਆ ਪੰਜਾਬੀ ਨੇ ਏਥੇ ਦੇ ਸਾਰਿਆ ਦਾ ਧੰਨਵਾਦ ❤️ ਪੰਜਾਬੀ ਜਿੱਥੇ ਵੀ ਰਹਿਣ ਬਾਬਾ ਨਾਨਕ ਹਮੇਸ਼ਾ ਹੱਥ ਰੱਖੇ ਸਾਡੇ ਭੈਣ ਭਰਾਵਾਂ ਤੇ ❤️❤️❤️
@paramjitjodhpur8224
@paramjitjodhpur8224 Год назад
ਬਿੱਲਕੁਲ ਨਹੀਂ ਲੱਗਦਾ ਕਿ ਅਫਰੀਕਨਦ ਦੇਸ਼ ਗਰੀਬ ਐ। ਜੋਹੁਣ ਤੱਕ ਸੁਣਦੇ ਰਹੇ। ਤੁਹਾਡਾ ਬਹੁਤ ਬਹੁਤ ਧੰਨਵਾਦ ਕੀਨੀਆ ਦਿਖਾਉਣ ਲਈ। ਅਗਲੇ ਸਫਰ ਲਈ ਸੁਭੲਇਛਾਂਵਾਂ ਖੁਸ਼ ਰਹੋ।
@Balbirsinghusa
@Balbirsinghusa Год назад
ਪਹਿਲੇ ਵਲੋਗਜ ਵਿੱਚ ਤਾਂ ਬਾਹਲਾ ਖਰਾਬ ਲੱਗਾ ਸੀ।ਕੀਨੀਆਂ ਇੱਕ ਵਧੀਆ ਦੇਸ਼ ਆ।ਖੁਸ਼ੀ ਦੀ ਗੱਲ ਕਿ ਪੰਜਾਬੀ ਖੁਸ਼ਹਾਲ ਆ।ਵਿਰਕਾਂ ਵਾਲੇ ਬਾਈ ਦਾ ਪਿੰਡ ਬਹੁਤ ਸੁਹਣਾ ਮੇਰਾ ਗੇੜਾ ਲੱਗਦਾ ਰਹਿੰਦਾ।
@vinnij.8296
@vinnij.8296 Год назад
This is call happy ending ji😊😊
@kkaur5881
@kkaur5881 Год назад
ਖ਼ੁਸ਼ੀ ਪੁੱਤ ਅਸੀ ਨੀ ਅੱਕ ਦੇ, ਮੈ ਤਾਂ ਵੈਸੇ ਹੀ ਘੁੰਮਣ ਫ਼ਿਰਨ ਦੀ ਸ਼ੌਕੀਨ ਆਂ thank u for ur excellent efforts🥰🥰🤗🥰🥰
@parmjitkaurwaheguruji5292
@parmjitkaurwaheguruji5292 Год назад
ਸਤਿ ਸ੍ਰੀ ਅਕਾਲ ਜੀ 🥰ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਤੁਸੀਂ ਸਾਨੂੰ ਹੋਰ ਦੇਸ ਦੇਖਣ ਨੂੰ ਮਿਲੇ👍🙏
@parmindersingh6072
@parmindersingh6072 Год назад
ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ ਰਿਪਨ ਵੀਰ,, ਸਾਨੂੰ ਘਰ ਬੈਠੇ ਬੈਠੇ ਹੀ ਦੁਨੀਆਂ ਘੁੰਮਣ ਨੂੰ ਮਿਲ ਜਾਂਦੀ ਹੈ। ਜਿਉਂਦੇ ਵਸਦੇ ਰਹੋ, ਰੱਬ ਤੁਹਾਡੀਆਂ ਸਾਰੀਆਂ ਮਨੋਾਮਨਾਵਾਂ ਪੂਰੀਆਂ ਕਰੇ 🙏🙏🙏🙏🙏🌹🌹🌹🌹🌹❤️❤️❤️
@HarinderSingh-zb1gn
@HarinderSingh-zb1gn Год назад
ਪਹਿਲਾ ਇਹ ਕਿਹਾ ਜਾਦਾ ਸੀ ਕਿ ਕੀਨੀਆ ਗਰੀਬ ਦੇਸ ,ਹੈ ਭੁਖਮਰੀ ਗਰੀਬੀ ਅਨਪੜਤਾ ਹੈ ਪਰ ਦੇਖ ਕੇ ਪਤਾ ਲੱਗਾ ਕਿ ਇਹ ਦੇਸ ਸੁੰਦਰ ਤੇ ਕੁਦਰਤੀ ਸਰੌਤਾ ਨਾਲ ਭਰਪੂਰ ਹੈ🙏
@jasveerkaur5606
@jasveerkaur5606 Год назад
Bhot Vadiaa suvaha pinder bro daa
@dherifarmhsp244
@dherifarmhsp244 Год назад
Ma2018 gya c nice place
@honeysekhon5860
@honeysekhon5860 Год назад
ਬਹੁਤ ਸੋਹਣਾ ਦੇਸ਼
@karandeepsingh1721
@karandeepsingh1721 Год назад
ਹਾਂਜੀ ਬਹੁਤ ਸੋਹਣਾ ਦੇਸ਼ ਹੈ ਕੀਨੀਆ ♥️♥️👌👌👌👌👌👍💯🥰🥰
@samratsahota1
@samratsahota1 Год назад
pehlan ni hun vi ehi keha jaoga kenya rajj ke gareeb desh aa es vlog koi kenya di reality nahi dekhayi gayi. bohat unsafe te gareeb desh aa.
@JasvirSingh-ny2do
@JasvirSingh-ny2do Год назад
Very beautiful Kenya, I wish to visit after my retirement from service. organic ਸਬਜ਼ੀਆ ਦੇਖ ਕੇ ਬਹੁਤ ਦਿਲ ਖੁਸ਼ ਹੋਇਆ ਜੀ। Ripan, ਖੁਸ਼ੀ ਜੀ ਤੁਹਾਡਾ ਵੀ ਬਹੁਤ ਧੰਨਵਾਦ ਜੀ।
@GagandeepSingh-yo1lz
@GagandeepSingh-yo1lz Год назад
ਕੁਦਰਤ ਨਾਲ ਜੁੜਿਆ ਹੋਇਆ ਦੇਸ਼ ਕੀਨੀਆ ਬਾਈ ਜੀ ਬਹੁਤ ਸੋਹਣਾ ਦੇਸ਼ ਹੈ ਦੇਖ ਕੇ ਕੈਨੇਡਾ ਦਾ ਭੁਲੇਖਾ ਪੈਂਦਾ।
@JagtarSingh-wg1wy
@JagtarSingh-wg1wy Год назад
ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਵਧੀਆ ਢੰਗ ਨਾਲ ਬਲੌਗ ਵਿਖਾਇਆ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਜੀ
@ranakaler7604
@ranakaler7604 Год назад
ਮੈ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਜਿੱਥੇ ਜਿੱਥੇ ਵੀ ਮੇਰੇ ਪੰਜਾਬੀ ਭਰਾ ਰਹਿੰਦੇ ਹਨ ਵਾਹਿਗੁਰੂ ਉਹਨਾਂ ਨੂੰ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ,ਵਲੋ ਰਾਣਾ ਰਾਣੀਪੁਰੀਆ ,
@DeepS555
@DeepS555 Год назад
PTC’s videos have completely changed our perceptions of Kenya. Beautiful Gurdwara Sahibs. Impressive wildlife. Enchanting landscapes. Loving & hardworking Punjabi community. Wow !
@laadikalra9737
@laadikalra9737 Год назад
ਬਹੁਤ ਵਧੀਆ ਲੱਗਦਾ ਤੁਹਾਡੇ ਬਲੋਗ ਦੇਖ ਕੇ ਰੂਹ ਨੂੰ ਸਕੂਨ ਮਿਲਦਾ ਸਾਰੀ ਦੁਨੀਆਂ ਦੇ ਰੰਗ ਢੰਗ ਦੇਖ ਲੱਗਦਾ ਅਸੀਂ ਬੜੀ ਵਧੀਆ ਧਰਤੀ ਤੇ ਜਨਮ ਲਿਆ ਗੁਰੂ ਪੀਰਾਂ ਦੀ ਧਰਤੀ ਤੇ ਧੰਨਵਾਦ ਦਿਲੋਂ
@JasvinderSingh-ww1sv
@JasvinderSingh-ww1sv Год назад
ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬੀਆਂ ਨੇ ਕੀਨੀਆ ਚ ਝੰਡੇ ਗੱਡ ਰਖੇਂ ਹੈ ਵਾਹਿਗੁਰੂ ਜੀ ਮੇਹਰ ਪ੍ਰਿਆ ਹੱਥ ਪੰਜਾਬੀਆਂ ਤੇ ਰਖੇਂ
@GurmeetSingh-gz3fc
@GurmeetSingh-gz3fc Год назад
ਰਿਪਨ + ਖੁਸ਼ੀ ਤੁਸੀਂ ਕੀਨੀਆ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕੀਤਾ ਹੈ, ਪੰਜਾਬੀ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨਾਲ ਘੁੰਮਦੇ ਰਹੇ,
@goldenconstruction9810
@goldenconstruction9810 Год назад
ਕੀਨੀਆ ਦਾ ਪ੍ਰੋਗਰਾਮ ਬਹੁਰ ਹੀ ਵਧੀਆ ਲੱਗਿਆ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ੇ।
@principalmodelschool8638
@principalmodelschool8638 Год назад
ਰਿਪਨ ਤੇ ਖੁਸ਼ੀ,ਜਦੋਂ ਤੁਸੀਂ ਕਿਗਾਲੀ,ਰਵਾਂਡਾ,ਬਰੂੰਡੀ ਆਦਿ ਥਾਵਾਂ ਤੇ ਜਾਓਗੇ ਤਾਂ ਓਥੇ ਹੁੱਤੁ ਤੇ ਤੁਤਸੀ ਕਬੀਲੇ ਰਹਿੰਦੇ ਹਨ ਓਨਾ ਨੂੰ ਜਰੂਰ ਮਿਲਣਾ।ਇੰਨਾ ਦੋਨੋ ਕਬੀਲੇਆ ਵਿਚਕਾਰ ਬਹੁਤ ਵੱਡਾ ਖੂਨੀ ਕਤਲੇਆਮ ਹੋਇਆ ਸੀ ਜਿਸ ਵਿੱਚ ਲੱਖਾਂ ਲੋਕ ਮਾਰੇ ਗਏ ਸਨ।ਇਸ ਕਤਲੇਆਮ ਨਾਲ ਸਬੰਧਤ ਮਿਊਜ਼ੀਅਮ ਜਰੂਰ ਵਿਖਾਣਾ। ਸ਼ਾਇਦ ਇਹ 90 ਦੇ ਦਹਾਕੇ ਦੀ ਗੱਲ ਹੈ
@rajveervirk6874
@rajveervirk6874 Год назад
ਬਹੁਤ ਬਹੁਤ ਵਧੀਆ ਲੱਗਾ ਕੀਨੀਆ ਤੇ ਲੋਕ ਵੀ ਬਹੁਤ ਵਧੀਆ ਸਨ ਪਿੰਡ ਵਾਲੇ
@gogijosan4966
@gogijosan4966 Год назад
ਰਿਪਨ ਤੇ ਖੁਸ਼ੀ ਕੀਨੀਆ ਦਾ ਮੌਸਮ ਅਤੇ ਕੁਦਰਤੀ ਖੂਬਸੂਰਤੀ ਬਹੁਤ ਵਧੀਆ ਲੱਗਿਆ 👍
@jandwalianath7279
@jandwalianath7279 Год назад
ਬਹੁਤ ਵਧੀਆ ਉਪਰਾਲਾ ਖੁਸ਼ੀ ਅਤਏਰਇਪਨ ਨਜ਼ਾਰੇ ਬੰਨਤੇ ਜਓਅਸਈਨਹੀ ਦੇਖ ਸਕਦੇ ਉਹ ਦਿਖਾਤਾ
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@sarbsingh4642
@sarbsingh4642 Год назад
ਤੁਸੀਂ ਹਮੇਸ਼ਾ ਤੰਦਰੁਸਤ ਰਹੋ ਵੀਰ ਜੀ ਭਾਬੀ ਜੀ 🙏🙏🙏❤❤❣❣
@gurmailsingh340
@gurmailsingh340 Год назад
ਰਿਪਨ ਬੇਟੇ ਕੀਨੀਆ ਦੇਸ ਦੇ ਦਰਸ਼ਨ ਕਰਾਏ ਘਰ ਬੈਠਿਆਂ ਨੂੰ ਬਹੁਤ ਬਹੁਤ ਧੰਨਵਾਦ
@GurmeetSingh-gz3fc
@GurmeetSingh-gz3fc Год назад
ਰਿਪਨ ਬਾਈ ਥੋੜੇ ਸਮੇਂ ਤੱਕ ਜਿਹੜਾ ਖੇਤੀਬਾੜੀ ਤੇ ਪਿੰਡਾਂ ਨਗਰਾਂ ਦਾ ਮਹੌਲ ਐ, ਓਹ ਵੀ ਦਿਖਾਓ ਵਾਪਿਸ ਮੁੜਦੇ ਸਮੇਂ, ਗੁਰੂ ਨਾਨਕ ਸਾਹਿਬ ਹਮੇਸ਼ਾਂ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ
@gurdialsingh-uj8li
@gurdialsingh-uj8li 2 месяца назад
ਦੋਹਾਂ ਜੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇਂ
@ranjeetsinghsingh9248
@ranjeetsinghsingh9248 Год назад
ਨਜਾਰੇ ਲਿਆ ਤੇ ❤❤❤ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@gajjansingh4876
@gajjansingh4876 Год назад
ਕੀਨੀਆਂ ਰਹਿੰਦੇ ਸਾਰੇ ਭੈਣ ਭਰਾਵਾਂ ਦੇ ਕਾਰੋਬਾਰ ਰਹਿਣ ਸਹਿਣ ਤੇ ਪਰਾਹਉਣਾ ਚਾਰੀ (ਮਹਿਮਾਨ ਨਿਵਾਜੀ)ਵੇਖ ਕੇ ਮਨ ਬਹੁਤ ਖੁਸ਼ ਹੋਇਆ ਰਿਪਨ ਅਤੇ ਖੁਸ਼ੀ ਬੇਟਾ ਤੁਹਾਡਾ ਬਹੁਤ ੨ ਧੰਨਵਾਦ, ਰੱਬ ਰਾਖਾ।
@gurmailsingh5936
@gurmailsingh5936 Год назад
ਬਹੁਤ ਵਧੀਆ ਜੀ ਕੀਨੀਆ ਦੇ ਦਰਸ਼ਨ ਦੀਦਾਰ ਕਰਵਾਏ ਸਾਰੀ ਕੀਨੀਆ ਦੇਖੀ ਜੋ ਅੱਜ ਏਰੀਆ ਦਿਖਾਇਆ ਲੱਗਦਾ ਈ ਨੀ ਇਹ ਕੀਨੀਆ ਦੇਸ਼ ਹੈ ਮੈਂ ਸਬਜੀਆਂ ਦੇਖੀਆਂ ਸੋ ਪਰਸੈਂਟ ਔਰਗੈਨਿਕ ਧਰਤੀ ਦੇ ਅਧ ਦੀ ਲਾਇਨ ਬਾਰੇ ਜਰੂਰ ਐਕਸਪਲੋਰ ਕਰਿਉ ਪ੍ਰਮਾਤਮਾ ਮੇਹਰ ਕਰਨ ਤੁਹਾਡੇ ਤੇ
@kukusingh2845
@kukusingh2845 Год назад
ਕੀਨੀਆ ਵਾਕਿਆ ਹੀ ਅਫਰੀਕਾ ਦਾ ਸਾਉਥ ਅਫਰੀਕਾ ਤੋ ਬਾਅਦ ਦੂਜਾ ਦੇਸ਼ ਹੈ। ਮੇਰਾ ਜੀਅ ਕਰਦਾ ਕਿ ਇਹ ਦੇਸ਼ ਦੇਖਿਆ ਜਾਏ। ਕਦੀ 1977 ਵਿਚ ਤਜਾਨੀਆ ਵਿੱਚ ਇੰਜੀਨੀਅਰ ਦੀ ਪੋਸਟ ਦੀ ਆਫਰ ਮਿਲ ਰਹੀ ਸੀ ਕਾਸ਼ ਮੈ ਹਾਂ ਕਰ ਦੇਦਾ। ਉਹ ਵੀ ਬੀ ਐਚ ਈ ਐਲ ਵੱਲੋ ਮਿਲ ਰਹੀ ਸੀ। ਅੱਜ ਪਛਤਾਵਾ ਹੋ ਰਿਹਾ ਹੈ।
@legendgamer8934
@legendgamer8934 Год назад
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰਖੱਣ🙏🙏🙏
@gurdialsingh-uj8li
@gurdialsingh-uj8li 2 месяца назад
ਪੁੱਤ ਕੀਨੀਆ ਅਸੀ ਪੰਜਾਬ ਵਿੱਚ ਘਰ ਬੈਠਿਆਂ ਵੇਖ ਰਹੇ ਹਾਂ ਰਬ ਤੇਨੂੰ ਚੜ੍ਹਦੀ ਕਲਾ ਵਿਚ ਰੱਖੇਂ
@user-davindernahar
@user-davindernahar Год назад
ਮੈ ਤਾਂ ਵੀਰ ਜੀ ਕਦੋ ਦੀ ਉਡੀਕ ਕਰਦਾ ਸੀ ਵਲੋਗ ਦੀ
@parvindersingh7603
@parvindersingh7603 Год назад
ਬਹੁਤ ਵਧੀਆ ਅਤੇ ਸੁੰਦਰ ਦੇਸ਼ ਹੈ ਕੀਨੀਆ ਬਾਕੀ ਚੰਗੇ ਮਾੜੇ ਇਨਸਾਨ ਹਰ ਦੇਸ਼ ਸ਼ਹਿਰ ਵਿਚ ਮਿਲ ਜਾਂਦੇ ਹਨ
@jawaharsinghvillon119
@jawaharsinghvillon119 Год назад
,ਕੀ ਨਹੀਂ ਆ ਕੀਨੀਆ ਬਹੁਤ ਵਧੀਆ ਕੀਨੀਆ ਦਰਸ਼ਨ ਬਾਈ ਜੀ ਪਿੰਡਾਂ ਦੇ ਲੋਕਾਂ ਦਾ ਰਹਿਣ ਸਹਿਣ ਅਤੇ ਮਾਲ ਡੰਗਰ ਦੁਧ ਦਾ ਸਰੋਤ
@ਸ਼ਮਨਜੀਤਸਿੰਘਭੱਟੀਸ੍ਰਮਨਜੀਤਸਿੰਘ
ਜਿਵੇਂ ਦਾ ਸੁਭਾ ਲੋਕਾਂ ਦਾ ਓਸ ਹਿਸਾਬ ਨਾਲ ਵਧੀਆ ਲੋਕ ਨੇ ਤੇ ਗਰੀਬੀ ਆਲੀ ਕੋਈ ਗੱਲ ਨਹੀਂ ਲੱਗੀ ਉਂਝ ਤਾਂ ਆਪਣੇ ਪੰਜਾਬੀ ਰਜਵਾੜੇ ਵੀ ਭੁੱਖ ਦਾ ਸਬੂਤ ਦੇਈ ਜਾਂਦੇ।
@teachercouple36
@teachercouple36 Год назад
ਸਤਿ ਸ੍ਰੀ ਆਕਾਲ ਖੁਸ਼ੀ,ਰਿਪਨ। ਤੁਸੀਂ ਬਹੁਤ ਵਧੀਆ ਦਿਖਾਇਆ ਕੀਨੀਆਂ। ਬਹੁਤ ਵਧੀਆ ਦੇਸ਼ ਹੈ। ਪਹਿਲਾਂ ਮਨ ਚ ਹੋਰ ਤਰ੍ਹਾਂ ਦਾ ਕਿਆਸ ਸੀ ਕੀਨੀਆ ਬਾਰੇ। ਅਸੀਂ ਵੀ ਥੋੜਾ ਬਹੁਤਾ ਘੁੰਮਣ ਦੇ ਸ਼ੌਕੀਨ ਆਂ।ਬਹੁਤ ਵਧੀਆ ਲੱਗਿਆ। ਧੰਨਵਾਦ ਜੀਓ 🙏
@kuldeepsidhu9716
@kuldeepsidhu9716 Год назад
ਅਫਰੀਕਾ ਦੀਆਂ ਗਾਜਰਾਂ ਵੱਡੀਆਂ ਬਾਈ ਜੀ ਆਪਣੇ ਨਾਲੋਂ। ਖੁਸ਼ ਰਹੋ।
@mewasingh3980
@mewasingh3980 Год назад
ਰਿੰਪਨ ਦੀਪ ਚਹਿਲ ਵੀਰ ਬੁਹਤ ਹੀ ਵਧੀਆ ਲੱਗਿਆ ਕੀਨੀਆ ਵੀਰ ਪ੍ਰਮਾਤਮਾ ਤੁਹਾਡੀ ਜੌੜੀ ਨੂੰ ਚੜਦੀਕਲਾ ਵਿੱਚ ਰੱਖੇ ਐਦਾ ਹੀ ਨਵੀ ਤੋ ਨਵੀ ਕੱਟਰੀ ਦੇ ਦਰਸ਼ਨ ਕਰਵਾਉਦੇ ਰਹੋ
@dalbirsinghsingh8144
@dalbirsinghsingh8144 Год назад
ਬਹੁਤ ਵਧੀਆ ਆ ਪੰਜਾਬੀ ਲੋਕ ਕੀਨੀਆ ਦੇ ਕਈ ਦੇਸ਼ ਨਾਲੋ ਵਧੀਆ ਆ
@Gurmeetsingh-cl3cd
@Gurmeetsingh-cl3cd Год назад
ਕਿਆ ਬਾਤ ਹੈ ਅਸੀਂ ਮੁਫ਼ਤ ਕੀਨੀਆ ਘੁੰਮ ਲਿਆ ਧੰਨਵਾਦ ਬਾਈ ਗੁਰਮੀਤ ਸਿੰਘ
@ravindarkaurbhatia7335
@ravindarkaurbhatia7335 Год назад
Ripan te khushi waheguru Ji tuhanu sada sukhi rakha
@harpreetkaur12371
@harpreetkaur12371 Год назад
Veer ji jehra tusi gana car vich leya c ohda link send karo pls ਵਿਚ ਪ੍ਰਦੇਸ਼ਾਂ ਦੇ
@AmanBawa-j1l
@AmanBawa-j1l Год назад
ਰਿਪਨ ਬੇਟੇ ਅਕੇਸੀਆ ਕਿਕਰ ਦਾ ਨਾ ਹੈ ਇਹ ਪਹਿਲਾਂ ਆਪਣੇ ਇਲਾਕੇ ਮਤਲਬ ਮਾਨਸਾ ਬਰਨਾਲਾ ਬਹੁਤ ਹੁੰਦੀਆਂ ਸਨ
@satdevsharma6980
@satdevsharma6980 Год назад
Raja is really Raja, Thx Ripan, Khushi,Also Thx Bai ji, who gave ride❤👍🙏🇺🇸
@SherSingh-ec7jr
@SherSingh-ec7jr Год назад
ਲੁਟਾਂ ਖੋਹਾਂ ਐਨੀਆ ਕੁ ਪੰਜਾਬ ਚ ਵੀ ਹੁੰਦੀਆ ਨੇ ਤੁਹਾਡੀ ਮਿਹਨਤ ਦੀ ਤਰੀਫ ਕਰਨੀ ਬਣਦੀਆ
@manjitkaur9666
@manjitkaur9666 Год назад
, ਬਹੁਤ ਵਧੀਆ ਲੱਗਿਆ ਕੀਨੀਆ ਖੁਸ਼ੀ ਤੇ ਰਿਪਨ ਪ੍ਮਾਤਮਾ ਤੁਹਾਨੂੰ ਖੁਸ਼ ਰੱਖੇ
@HarjitSingh-oc6lg
@HarjitSingh-oc6lg Год назад
ਕੀਨੀਆ ਵਿੱਚ ਵੱਸਦੇ ਸਮੂੰਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀਨੀਆ ਦੇ ਸਮੂੰਹ ਵਸਨੀਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
@ranakaler7604
@ranakaler7604 Год назад
ਵੀਰ ਜੀ ਰੋਡ ਤੇ ਸਬਜੀ ਵੇਚਣ ਵਾਲੇ ਬਹੁਤ ਵਧੀਆ ਬੰਦੇ ਤੁਹਾਨੂੰ ਮਿਲੇ,
@sukhdevkhan4430
@sukhdevkhan4430 Год назад
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਕੀਨੀਆ ਦਾ ਇਹ ਸਫਰ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਰਿਪਨ ਐਂਡ ਖੁਸ਼ੀ ਜੀ ਇੱਕ ਬੇਨਤੀ ਹੈ ਇਹਨਾ ਮੁਲਕਾਂ ਵਿੱਚ ਜੇ ਅਸੀਂ ਉਹਣਾਂ ਹੋਵੇ ਜੋਬ ਦੀ ਖੱਤਰ ਇਹ ਪੰਜਾਬੀ ਫੈਮਲੀ ਵੀਜ਼ਾ ਭੇਜ ਸਿਕਦਿਆਂ ਰੱਬ ਰਾਖਾ
@akhileshsharmajonyhandiaya7720
ਹੰਡਿਆਇਆ ਵਾਲਿਆ ਨੂੰ ਮਾਣ ਆ ਯਾਰਾਂ ਤੁਹਾਡੇ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ
@mksandhu8968
@mksandhu8968 Год назад
ਬਹੁਤ ਸੋਹਣੀ ਖੇਤੀ ਹੈ ਕੀਨੀਆ ਦੀ। 👌🏽 ਵੈਸੇ ਚਰੀ ਤੇ ਮੱਕੀ, ਦੋਵੇਂ ਅਲੱਗ ਅਲੱਗ ਫਸਲਾਂ ਨੇ।
@rajwantgill9083
@rajwantgill9083 Год назад
❤very great job Khushi, ripan,❤bahut bahut danwad sanu kudret de rang dikhuan lae❤
@sidhuproductions463
@sidhuproductions463 Год назад
ਬਾਈ ਜੀ ਤੁਸੀਂ ਦੁਨੀਆਂ ਦੇ ਉਤਰਾਅ ਚੜ੍ਹਾਅ ਦਿਖਾ ਦਿੱਤਾ ਧੰਨਵਾਦ
@sukhwinderharry4674
@sukhwinderharry4674 Год назад
ਕੀਨੀਆ ਬਿਲਕੁਲ ਯੂਰਪ ਦੇਸ਼ਾਂ ਵਰਗਾ ਲਗਦਾ।
@malwakhabarnama
@malwakhabarnama Год назад
ਸਵਰਗ ਦੇ ਨਜ਼ਾਰੇ। ਕੀਨੀਆ ਜਾਂ ਨਾਇਰੂਬੀ ਬਹੁਤ ਵਧੀਆ ਦੇਸ਼, ਇਲਾਕਾ ਲੱਗਿਆ ਤੇ ਦਿਖਾਇਆ ਵੀ ਬਹੁਤ ਵਧੀਆ ਤਰੀਕੇ ਨਾਲ ਹੈ ਤੁਸੀਂ ਜੀ
@BalwinderSingh-rd7wc
@BalwinderSingh-rd7wc Год назад
ਵੀਰ ਜੀ। background music ਪੂਰਾ ਸੁਣਾ ਦਯਾ ਕਰੋ। ਬਹੁਤ ਸੋਹਣਾ ladys voice aa. Pls.
@dsmultanilivetv1786
@dsmultanilivetv1786 Год назад
20 ਬਲੋਗ ਦੇਖੇ ਕਿਨੀਆਂ ਵਾਲੇ ਇਕੋ ਗੱਲ ਨੋਟ ਕਿਤੀ ਐ ਕੀ , ਸਾਡਾ ਆਪਣੇ ਹੀ ਦੇਸ਼ ਸੋਚ ਪੱਖੋਂ ਕਮਜ਼ੋਰ ਐ ਐਨਾ ਵਧੀਆ ਰੋੜ ਸਾਇਡ ਐਨੇ ਵਧੀਆ ਲੋਕ ਮੈਂ ਪਹਿਲਾ ਆਹੀ ਸੁਨਿਆਂ ਸੀ ਕੀ ਕਿਨੀਆਂ ਪਰ ਹੁਣ ਦੇਖ ਕੇ ਲੱਗਾ ਕਿ- ਨਹੀਂ ਆਂ
@gurmeetkaurpandher9057
@gurmeetkaurpandher9057 Год назад
ਤੁਹਾਡੇ ਵਲੌਗ ਦੇਖਕੇ ਰਿਸ਼ਤੇ ਕਰਨ ਲੱਗ ਜਾਣਗੇ ਪੰਜਾਬੀ ਲੋਕ
@ranakaler7604
@ranakaler7604 Год назад
ਵੀਯਾ ਲੱਗਣ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਵਲੋਂ ਰਾਣਾ ਰਾਣੀਪੁਰੀਆ,
@ranakaler7604
@ranakaler7604 Год назад
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਵਲੋ ਰਾਣਾ ਰਾਣੀਪੁਰੀਆ,
@ManjeetKaur-dz4us
@ManjeetKaur-dz4us Год назад
ਵਾਹਿਗੁਰੂ ਸਰਬੱਤ ਨੂੰ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏
@jazk2337
@jazk2337 Год назад
There is no place like Africa!! Missing Nairobi and family way too much! Sending love from Vancouver!✨
@manpreetatwal6270
@manpreetatwal6270 Год назад
Waheguru ji 🙏🏻🙏🏻🙏🏻 love you sidhu mosewala forever 😘😘😘😘
@manjeetkaurwaraich1059
@manjeetkaurwaraich1059 Год назад
ਰਿਪਨ ਤੇ ਖੁਸ਼ੀ ਤੁਸੀਂ ਸਾਨੂੰ ਕੀਨੀਆ ਦੇ ਵਿਚ ਪੰਜਾਬੀਆਂ ਦੇ ਘਰ ਵਿਖਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ
@ShamsherSingh-ke2hn
@ShamsherSingh-ke2hn Год назад
ਲੋਕ ਬੇਸ਼ੱਕ ਕੀਨੀਆ ਦੇ ਕਾਲੇ ਹਨ ਪਰ ਦਿਲ ਗੋਰੇ ਹਨ, ਬਹੁਤ ਵਦੀਆ ਖੇਤੀਬਾੜੀ
@harpreetpandhu353
@harpreetpandhu353 Год назад
Vry nyc veer gg baki ta Eve bs apne ghr diyan gallan e ਦਸਦੇ ਰਹਿੰਦੇ ਆ thanx k tuc har war kuj knowledge able vlog le k ayonde oo khush raho😊
@sukhjindersingh3690
@sukhjindersingh3690 Год назад
Ripan bro and Khushi sister very beautiful kinyan country so very beautiful ❤️ waheguru mehar kare
@kawaljeetmahlakawaljeetmah1016
ਪੰਜਾਬੀ ਵੀਰੋ ਬਾਹਰਲੀਆਂ ਸਟੇਟਾਂ ਵਿੱਚ ਆਪਣੀਆਂ ਜਾਇਦਾਦਾਂ ਵੱਧ ਤੋਂ ਵੱਧ ਬਣਾਉ
@ajaibsingh6044
@ajaibsingh6044 Год назад
ਤੁਹਾਡੇ ਸਾਰੇ ਵਲੋਂਗ ਬਹੁਤ ਵਧੀਆ ਨੇ ਜਾਣਕਾਰੀ ਬਹੁਤ ਵਧੀਆ ਲੱਗੀ ਵਾਹਿਗੁਰੂ ਮੇਹਰ ਰੱਖਣ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਮਾਨਸਾ
@majorchahal2854
@majorchahal2854 Год назад
ਰਿਪਨ ਬੇਟਾ ਜੀ ਪੌਣਪਾਣੀ ਹਵਾਪਾਣੀ ਇੱਕ ਹੀ ਗੱਲ ਐ। ਬੇਟਾ ਪੌਣ ਹਵਾ ਨੂੰ ਹੀ ਕਿਹਾ ਜਾਂਦੈ ਬੇਟਾ ਜੀ
@AvtarSingh-pw7fv
@AvtarSingh-pw7fv Год назад
ਪ੍ਰਦੇਸਾਂ ਦੇ ਦੁੱਖ ਕੋਈ ਵੱਸਦਾ ਹੀ ਜਾਣਦਾ ਹੈ ਵਾਕਿਆ ਹੀ ਜਿੱਥੇ ਕਲਸੀ ਬਾਈ ਦੇ ਗਾਣੇ ਦੇ ਬੋਲ ਵਧੀਆ ਹਨ ਉਥੇ ਹੀ ਆਵਾਜ਼ ਵੀ ਦਿਲ ਨੂੰ ਟੁੰਬਣ ਵਾਲੀ ਹੈ
@MakhansinghSingh-gb3bu
@MakhansinghSingh-gb3bu Год назад
ਮੈਨੂੰ ਤਾਂ ਕੀਨੀਆ ਦੂਜਾ ਪੰਜਾਬ ਲੱਗਦਾ ਪੰਜਾਬੀ ਦੇਖ ਕੇ ਲੱਗਦਾ ਅਸੀ ਵੀ ਤੁਹਾਡੇ ਨਾਲ ਘੁੰਮਦੇ ਜਦੋਂ ਬਲੌਗ ਦੇਖਦੇ ਧੰਨਵਾਦ ਜੀ
@nirmalsinghcheema3682
@nirmalsinghcheema3682 Год назад
ਰਿਪਨ ਵੀਰ ਜੀ ਖੁਸ਼ੀ ਵੀਰੇ ਤੁਹਾਨੂੰ ਪਰਮਾਤਮਾ ਸਦਾ ਤੰਦਰੁਸਤ ਰੱਖਣ
@rajindersinghjgoraya3793
@rajindersinghjgoraya3793 Год назад
ਬਿਲਕੁਲ ਸਹੀ ਯੋਰਪ ਦਾ ਭਲੇਖਾ ਪਾਉਦਾ ਹੈ ਆਹ ਇਲਾਕਾ
@swarnsingh6145
@swarnsingh6145 Год назад
ਟਾਟਾ ਕੀਨੀਆ ਵਾਲਿਉ ਧੰਨਵਾਦ ਤੁਹਾਡਾ ਸਾਡੇ ਰਿੰਪਨ ਖੁਸ਼ੀ ਵਾਪਸ ਆਏ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ ਡਰੋਲੀ
@satnamsandhu6700
@satnamsandhu6700 Год назад
ਵੀਰ ਜੀ ਬਹੁਤ ਸੋਹਣਾ ਦੇਸ਼ ਆ 🙏 ਮਸਾਈ ਮਾਰਾ ਜੰਗਲ ਬਹੁਤ ਸੋਹਣਾ ਆ 🙏🙏🙏
@truckingvlog9928
@truckingvlog9928 Год назад
ਰਿਪਨ ਵੀਰ ਖੁੱਸੀ ਭੈਣ ਨੂੰ ਢੇਰ ਸਾਰਾ ਪਿਆਰ
@trimankaur1115
@trimankaur1115 Год назад
ਵੀਰ ਜੀ ਪੂਰਾ ਮਜ਼ਾ ਆ ਗਿਆ ਤੁਸਾਂ ਨਾਲ ਕੀਨ੍ਹੀਆ ਘੁੰਮਣ ਦਾ।
@deeprataindia1170
@deeprataindia1170 Год назад
ਇੰਨਸਾਨ ਸੋਚਦਾ ਕੁਝ ਹੋਰ ਹੁੰਦਾ ਕੁੱਝ ਹੋਰ ਹੈ ਬਹੁਤ ਸੋਹਣਾ ਲੱਗਿਆ ਜੀ ਕੀਨੀਆ ਟੂਰ ਤੇ ਕੀਨੀਆ ਮੁਲਕ ਬਹੁਤ ਧੰਨਵਾਦ ਜੀ ਰਿਪਨ ਖੁਸ਼ੀ ਜੀ ਦਰਸ਼ਣ ਕਰਵਾ ਦਿੱਤੇ ਦੁਨੀਆ ਤੇ ਕਿੱਥੇ ਕਿਸ ਤਰ੍ਹਾਂ ਦੇ ਲੋਗ ਰਹਿੰਦੇ ਹਨ। ,,Ballu ਰਟੈਂਡਾ,,
@OfficialJasSingh
@OfficialJasSingh Год назад
ਭਾਊ ਮੈਂ ਕਿਹਾ ਸੀ ਨਾ kenya ਬਹੂਤ ਸੋਹਣਾ ਹੈ। ਮੇਰਾ ਦੋਸਤ ਚੁੱਕਾ ਮੇਰੂ ਦਾ ਰਹਿਣ ਵਾਲਾ ਸੀ। ਪਰ ਮੈਂ ਤਾਂ 80 ਦੇ ਦਹਾਕੇ ਵਿੱਚ ਗਿਆ ਸੀ।
@somadevi1570
@somadevi1570 Год назад
ਸਾਡੇ ਵੀ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਅਫਰੀਕਾ ਵਾਲ਼ੇ ਮੁੰਡੇ ਨੂੰ ਵਿਆਹੀ ਸੀ, ਮੈਨੂੰ ਆਪ ਨੂੰ ਵੀ ਚੰਗਾ ਨਹੀਂ ਸੀ ਲੱਗਿਆ। ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਚੋਆਇਸ ਗਲਤ ਨਹੀਂ ਸੀ।।
@RajinderSingh-jq7hp
@RajinderSingh-jq7hp Год назад
ਬੋਹਤ ਖੂਬ Lajwab,ਸਾਰੀਆਂ ਦਾ ਧੰਨਵਾਦ ਜੀ
@tarlochanrai6339
@tarlochanrai6339 Год назад
ਬਹੁਤ ਹੀ ਵਧੀਆ ਏਰੀਆ ਧੰਨਵਾਦ ਤੂਹਾਡਾ ਸਦਾ ਖੁਸ਼ ਰਹੋ 🙏👍❤️
@jattsaab3600
@jattsaab3600 Год назад
ਸਤਿ ਸ੍ਰੀ ਆਕਾਲ ਰਿੱਪਨ ਵੀਰ ਜੀ ਮੈਂ ਵੀ ਗਿਆ ਸੀ ਐਲਡੁਰੇਡ ਨਕੂਰੂ ਜੋਗਾਡਾ ਨਿਰੋਬੀ ਇਥੇ ਦੀ ਕਰੰਸੀ ਸਲਿਗ। ਹੈ
@kanwarjeetsingh3495
@kanwarjeetsingh3495 Год назад
ਕੀਨੀਆ ਬੜਾ ਸੋਹਣਾ ਲਗਿਆ। ਸ਼ੁਕਰੀਆ ਘਰ ਬੈਠਿਆ ਨੂੰ ਅਫਰੀਕਾ ਦਿਖਾ ਰਹੇ ਹੋ। ਅਫਰੀਕੀ ਲੋਕ ਬੁਰੇ ਨਹੀ ਹੈਗੇ।
@deepakmakh2463
@deepakmakh2463 Год назад
Ripan &Khushi, many many thanks, showing all about Africa, looks our Punjabi are well settled in Africa, in Europe life is struggling, please also explore about African people’s businesses, if you can please 🙏
@bholanangalwala3687
@bholanangalwala3687 Год назад
ਅਸੀ ਤਾਂ ਤੁਹਾਡਾ ਬਲੌਗ Tv ਸੀਰੀਅਲ ਦੀ ਤਰਾਂ ਉਡੀਕਦੇ ਰਹਿੰਦੇ ਹਾਂ ਜੀ
@desipunjabrecord5245
@desipunjabrecord5245 Год назад
ਰਿਪਨ ਵੀਰ ਪਿੰਦਰ ਵੀਰ ਦੇ ਗੀਤ ਦਾ ਲਿੰਕ ਸੈਡ ਕਰਿਉ ਪੂਰਾ ਗੀਤ ਸੁਣਨਾ ਜੀ
@jashanpreet9458
@jashanpreet9458 Год назад
Sat shri akal Ripan and Kushi sister ji very nice ji waheguru ji mehar karna ji 🎉🎉
@DeepAman-vl8ud
@DeepAman-vl8ud Год назад
Bot pyar milda dakh ke bot Khushi hoi veer rab thno hamesha kus rakhe 😊😊😊😊
@AvtarSingh-pw7fv
@AvtarSingh-pw7fv Год назад
ਕਿਸੇ ਵਕਤ ਕੀਨੀਆ ਦੀ ਕ੍ਰਿਕਟ ਟੀਮ ਵੀ ਚੰਗਾ ਖੇਡਦੀ ਸੀ ਤੇ ਜਦੋਂ 2003 ਵਿੱਚ ਸੰਦੀਪ ਪਾਟਿਲ ਟੀਮ ਦੇ ਕੋਚ ਸਨ ਤਾਂ ਕੀਨੀਆ ਵਿਸ਼ਵ ਕ੍ਰਿਕਟ ਕੱਪ ਦੇ ਸੈਮੀ ਫਾਈਨਲ ਤੱਕ ਪਹੁੰਚਿਆ ਸੀ ਤੇ ਉਸਦਾ ਮੁਕਾਬਲਾ ਭਾਰਤੀ ਟੀਮ ਨਾਲ ਹੋਇਆ ਸੀ ਪਰ ਅੱਜ ਦੁੱਖ ਇਸ ਗੱਲ ਦਾ ਹੈ ਕੀਨੀਆ one day ਮੈਚ ਦਾ ਆਪਣਾ ਦਰਜਾ ਤੱਕ ਖੋ ਚੁੱਕਿਆ ਹੈ
@avneetgrewal4408
@avneetgrewal4408 Год назад
ਬਹੁਤ ਗਰੀਬ ਦੇਸ਼ ਹੈ ।।।ਕੀਨੀਆ
Далее
小丑调戏黑天使的后果#short #angel #clown
00:16