Тёмный

ਅਮਿਤ ਸ਼ਾਹ ਨੂੰ ਟੱਕਰਿਆ CM ਭਗਵੰਤ ਮਾਨ, ਗੁੱਸੇ ਚ ਨਾਮ ਲੈਕੇ ਬਣਾਈ ਰੇਲ 

Punjabi Ekta
Подписаться 457 тыс.
Просмотров 214 тыс.
50% 1

#PunjabiEkta #PunjabNews #BhagwantMann #AmitShah
ਅਮਿਤ ਸ਼ਾਹ ਨੂੰ ਟੱਕਰਿਆ CM ਭਗਵੰਤ ਮਾਨ, ਗੁੱਸੇ ਚ ਨਾਮ ਲੈਕੇ ਬਣਾਈ ਰੇਲ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on RU-vid which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Опубликовано:

 

26 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 409   
@manindersingh352
@manindersingh352 29 дней назад
ਹਿਮਤ ਹੈ ਤੋ ਮਾਨ ਕਾ ਇਕ ਨੀਚੇਵਾਲਾ ਵਾਲ ਖ੍ਰੀਦ ਕਰ ਦਿਖਾੳ ਸਰਕਾਰ ਚਲੇ ਖ੍ਰੀਦਣ
@justlike8960
@justlike8960 26 дней назад
ਅਮਿਤ ਸ਼ਾਹ ਨਾ ਸਿਰਫ ਮਾਨ ਦੇ ਹੇਠਲੇ ਵਾਲ, ਸਗੋਂ ਗਧੇ ਦੇ ਵਾਲ ਵੀ ਉਖਾੜ ਦੇਣਗੇ।😅😅😅😅
@justlike8960
@justlike8960 26 дней назад
ਇਹ ਨਿਸ਼ਕਾਮ ਬੰਦਾ ਮੋਦੀ ਜੀ ਕੋਲ 1 ਲੱਖ ਕਰੋੜ ਮੰਗਣ ਗਿਆ ਸੀ, ਇਸ ਬੰਦੇ ਦਾ ਕੀ ਹਾਲ ਹੈ?
@VikasVerma-eb7ty
@VikasVerma-eb7ty 25 дней назад
😅😅😅​@@justlike8960
@mohinderpalkaur7798
@mohinderpalkaur7798 29 дней назад
ਅਸੀ ਸੰਗਰੂਰ ਜਿਲੇ ਦੇ ਮੂਨਕ ਏਰੀਏ ਦੇ ਮਹਾ ਸਿੰਘ ਵਾਲੇ ਪਿੰਡ ਵਿੱਚ ਰਹਿਣ ਵਾਲੇ ਹਾ ਤੁਸੀਂ ਭਗਵੰਤ ਮਾਨ ਵੀਰ ਜੀ ਸਾਡੇ ਪਿੰਡ ਵਿੱਚ ਨਹਿਰੀ ਪਾਣੀ ਲਾਉਣ ਦਾ ਕੰਮ ਸੁਰੂ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵੋਟਾ ਦਾ ਫ਼ਿਕਰ ਨਾ ਕਰਿਓ🎉🎉🎉🎉
@GopiChand-eu4qq
@GopiChand-eu4qq 29 дней назад
Maha singh long jump Ala nate chathe
@mohansinghsinghsingh1535
@mohansinghsinghsingh1535 27 дней назад
chakde phate BJP de daso Punjabiya ďi Ekta di takat.
@BahadurSingh-ly9jv
@BahadurSingh-ly9jv 29 дней назад
ਖੇਚ ਕੇ ਰੱਖ C M Man ਜਿੰਦਾਬਾਦ
@jogasingh9568
@jogasingh9568 29 дней назад
ਸਾਡਾ CM ਭਗਵੰਤ ਮਾਨ ਜੀ ਜ਼ਿੰਦਾਬਾਦ 👍🏻💪👍🏻💪💪💪💪💪👍🏻💪💪💪
@HarjinderBhullar6076
@HarjinderBhullar6076 29 дней назад
ਭਗਵੰਤ ਮਾਨ ਸਾਹਿਬ ਵਧੀਆ ਮੁੱਖ ਮੰਤਰੀ ਆ ਹੁਣ ਤੱਕ ਦੇ ਸਾਰੇ ਮੁੱਖ ਮੰਤਰੀ ਤੋਂ ਵਧੀਆ ਮੁੱਖ ਮੰਤਰੀ ਆ ਮਾਨ ਸਾਹਿਬ
@GurmitSingh-sl7xy
@GurmitSingh-sl7xy 29 дней назад
ਮਾਨ ਸਾਹਿਬ ਜੀ ਬਹੁਤ ਵਧੀਆ ਗੱਲਾਂ ਕਹੀਆਂ ਗਈਆਂ
@balvinderverma7004
@balvinderverma7004 29 дней назад
Pare likhe hunde te ihadi tarif nahi karde.
@gurcharansingh-ku3dv
@gurcharansingh-ku3dv 29 дней назад
ਦੇਖੀ ਜਾਉ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
@gursewakbuttar6371
@gursewakbuttar6371 29 дней назад
ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ
@SinghDeep-pe2nu
@SinghDeep-pe2nu 29 дней назад
Babar sher nhi bhand e
@karamjitkaur2935
@karamjitkaur2935 29 дней назад
ਮਾਨ ਭਗਵੰਤ ਸਿੰਘ ਜਿੰਦਾਬਾਦ ਜਿੰਦਾਬਾਦ ਭਗਵੰਤ ਮਾਨ ਪੰਜਾਬ. ਦਾ.ਇਕ. ਨੰਬਰ..ਮੁੱਖ. ਮੰਤਰੀ.ਜਿੰਦਾਬਾਦ 🎉🎉🎉🎉❤❤❤❤❤❤
@jagjitkaur658
@jagjitkaur658 29 дней назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊0000⁰0⁰😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊0
@manmohamsingh3775
@manmohamsingh3775 29 дней назад
Purana ਗੁੰਡਾ ਹੈ ਅਮਿਤ ਸ਼ਾਹ ਗੁਜਰਾਤ ਦਾ
@AvtarSingh-gs1si
@AvtarSingh-gs1si 29 дней назад
ਭਗਵੰਤ ਮਾਨ ਵਲੋ ਕੀਤਾ ਕੰਮ ਦੇਖ ਲੈਣ ਸਾਰੇ ਪੰਜਾਬ ਦੇ ਲੋਕ ਭਗਵੰਤ ਮਾਨ ਨਾਲ ਹਨ
@rbrar3859
@rbrar3859 29 дней назад
ਬਿਜਲੀ ਬਿੱਲ 00
@sevenriversrummi5763
@sevenriversrummi5763 29 дней назад
✌✔️✌✔️✌✔️✌👏👏👏👏 100% SaCh
@jarnailsingh2053
@jarnailsingh2053 28 дней назад
ਆਪ ਜ਼ਿੰਦਾਬਾਦ ਮਾਨ ਸਹਿਬ ਜ਼ਿੰਦਾਬਾਦ
@kuljindersingh8282
@kuljindersingh8282 29 дней назад
ਜਿਉਂਦੇ ਰਹੋ ਸੀ ਐਮ ਸਾਹਿਬ ਜੀ । ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ ।।
@user-en6em8bh5k
@user-en6em8bh5k 29 дней назад
ਮੂੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ ❤😂
@gurdevsingh7348
@gurdevsingh7348 29 дней назад
ਆਮ ਆਦਮੀ ਪਾਰਟੀ ਜ਼ਿੰਦਾਬਾਦ
@DalvirSingh-gp9re
@DalvirSingh-gp9re 29 дней назад
Cm bhagwant Mann jindabad
@dharmjitsingh7881
@dharmjitsingh7881 29 дней назад
ਬਹੁਤ ਵਧੀਆ
@rbrar3859
@rbrar3859 29 дней назад
ਮਾਨ ਸਾਹਬ ਪੰਜਾਬ ਨੂੰ ਤੁਹਾਡੇ ਤੇ ਮਾਣ ਹੈ।
@sharanjitsingh7255
@sharanjitsingh7255 29 дней назад
Good cm mann Aap win love you mann sab❤
@BindersinghMahla
@BindersinghMahla 29 дней назад
App 100% jindabad
@raghbirsinghsalaria3548
@raghbirsinghsalaria3548 29 дней назад
ਭਗਵੰਤ ਮਾਨ ਸਾਹਿਬ ਜੀ ਜਿਨਦਾਬਾਦ
@user-ce1si6eh1k
@user-ce1si6eh1k 28 дней назад
ਭਗਵੰਤ ਮਾਨ ਬੋਟ ਪਾਵੇ ਗੈ
@TarsemSingh-rt2xy
@TarsemSingh-rt2xy 29 дней назад
Very Good Cm Mann Sahib ji 👍🎉🎉
@John-hv5xj
@John-hv5xj 29 дней назад
Live long BHAGWANT MANN GOD BLESS YOU AAP ZNDABAD
@BhawansinghAulakh
@BhawansinghAulakh 29 дней назад
ਮਾਨ ਸਾਡਾ ਜਿਦਾ ਬਾਦ
@deepchand6605
@deepchand6605 29 дней назад
अमित शाह की करे चार तारीख आ रही है।
@user-lw3wh9dc5q
@user-lw3wh9dc5q 29 дней назад
ਦੋਨੋਂ ਪੱਕੇ ਯਾਰ ਹਨ।ਤੂਤ ਦਾ ਮੋਛਾ ਸਮਝ ਗਏ।
@RiturajSingh-ts7pe
@RiturajSingh-ts7pe 29 дней назад
Bahut Vadia Maan Saab ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rsgill9049
@rsgill9049 29 дней назад
ਇਹਨਾਂ ਕੰਜਰਾ ਬੇਈਮਾਨਾ ਬਾਦਲਾਂ ਨੂੰ ਰਗੜ ਦਿਉ ਇਹਨਾਂ ਲਟੇਰੇਆ ਨੇ ਪੰਜਾਬ ਦੇ ਲੋਕਾਂ ਦਾ ਖੂਨ ਪੀਕੇ ਆਪਣੀਆਂ ਜਾਇਦਾਦਾਂ ਬਣਾ ਲਈਆਂ ਐਤਕੀਂ ਜਮਾਨਤਾਂ ਜਪਤ ਕਰਾਉ ਇਹਨਾਂ ਬੇਈਮਾਨਾ ਦੀਆਂ ।
@GurmeetSharma-cn5om
@GurmeetSharma-cn5om 29 дней назад
Very good cm Saab ji
@SurinderKaur-vs8vi
@SurinderKaur-vs8vi 27 дней назад
ਪਹਿਲਾਂ ਵਾਲੀ ਤਰੱਕੀ ਨੀ ਸੰਭਾਲੀ ਗਈ 😅😅😅
@ravinderkaur2640
@ravinderkaur2640 29 дней назад
Salute CM Punjab
@sunilchhabra4053
@sunilchhabra4053 27 дней назад
Sada Punjab Punjabi Rahu
@gurdevsingh7348
@gurdevsingh7348 29 дней назад
Good Maan sab
@manjeetsinghuppal5980
@manjeetsinghuppal5980 29 дней назад
ਭਗਵੰਤ ਸਿੰਘ ਮਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਿਰਫ ਆਪ ਜਿੰਦਾਬਾਦ
@MandeepKaur-lz7bx
@MandeepKaur-lz7bx 29 дней назад
old pension scheme and punjab pay scale laggo kro
@ArjanSingh-gh7bi
@ArjanSingh-gh7bi 28 дней назад
C.M. B.M 💪JINDABAD 🔥
@jyotilal4145
@jyotilal4145 29 дней назад
Lion Bhagwat Mann Khushal AMIT. SHAHA.NIPUNSAK
@jaspalsandhu2333
@jaspalsandhu2333 29 дней назад
Cm man sab jindabad
@harbhajansingh9967
@harbhajansingh9967 28 дней назад
ਦੇਖ ਮਰਦਾਨਿਆਂ ਰੰਗ ਕਰਤਾਰ ਦੇ। ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ
@preetipreeti2915
@preetipreeti2915 28 дней назад
Aap zindabad
@ranjitkaur3785
@ranjitkaur3785 28 дней назад
ਪੰਜਾਬ ਦੇ ਪਾਣੀ ਬਚਾਓ cm Sahib
@ronaldocristano7872
@ronaldocristano7872 29 дней назад
Good cm akaliya da kaal bhagwant maan jindabaad 💪💪💪💪💪💪
@sevenriversrummi5763
@sevenriversrummi5763 29 дней назад
✌✔️✌✔️✌✔️✌✔️✌✔️✌
@raghubirsingh7776
@raghubirsingh7776 24 дня назад
ਏਹ ਹੈ ਅਸਲੀ ਮਰਦ ❤
@user-xc1lm8hq8y
@user-xc1lm8hq8y 28 дней назад
Waheguru Sahib Ji Mehar te Rehmat Karan Aam Aadmi party's te
@shivkumarsharma7881
@shivkumarsharma7881 29 дней назад
Bhawant Mani ji please give us the immediately ops i have been retired 30/4 /2024 without ops i haven't any income i am pasent of hert suger ect. please except the request my and all our retired or all another employees of punjab government thankyou for this.
@narindersinghnamha9448
@narindersinghnamha9448 29 дней назад
ਬਿੱਲ ਕੁੱਲ ਸਹੀ ਕਿਹਾ b Maan
@ShankarSingh-zs2ed
@ShankarSingh-zs2ed 29 дней назад
B S Mann CM Punjab. Jindabad ❤❤❤
@user-cp8km6bk4u
@user-cp8km6bk4u 29 дней назад
ਮਾਨ. ਵੀਰੇ.ਵਧੀਆ. ਗਲ.ਕਹੀ.
@NirmalSingh-yf5uu
@NirmalSingh-yf5uu 29 дней назад
Very good 👍 👏
@yudhbirsingh6993
@yudhbirsingh6993 29 дней назад
Panjabi love to Punjab India and CM Mann with regards ❤❤
@Mr.Gagandeep522
@Mr.Gagandeep522 29 дней назад
❤❤❤❤❤
@JaswinderSingh-iv8ci
@JaswinderSingh-iv8ci 29 дней назад
Very good Mann Sahib C M Punjab Zindabad se hai rehega
@DSA_Brothers_Shorts1
@DSA_Brothers_Shorts1 26 дней назад
OBC ਸਮਾਜ ਨੂੰ ਕੀ ਦਿੱਤਾ 44%ਨੂ , ਸਟੇਜਾਂ ਤੇ ਗੀਤ ਗਾਈ ਜਾ ਰਿਹਾ ਹੈ,
@ArshdeepSingh-oh4qk
@ArshdeepSingh-oh4qk 29 дней назад
ਬੈਅਦਵੀ ਆ ਅਤੇ ਨਸ਼ਿਆਂ ਦਾ ਕੀ ਹੱਲ ਕੀਤਾ
@parminderchechi3170
@parminderchechi3170 27 дней назад
❤1❤❤❤
@rakeshkumar-kh8cl
@rakeshkumar-kh8cl 25 дней назад
Very Good Proceed 🇳🇪🙏🙏🙏🙏🙏🙏
@HarbailSingh-yr9pc
@HarbailSingh-yr9pc 29 дней назад
Bhagwantmam jondabad❤
@XRO7_
@XRO7_ 29 дней назад
ਜਦੋਂ ਤੜੀਪਾਰ ਗ੍ਰਹਿ ਮੰਤਰੀ ਬਣੇਗਾ ਤਾਂ ਇਹੋ ਕੁਝ ਹੋਵੇਗਾ
@sevenriversrummi5763
@sevenriversrummi5763 29 дней назад
Taddipaar GANGSTER murdabaad.
@boharsingh7725
@boharsingh7725 29 дней назад
✅✅✅🙏🙏🙏🙏🙏
@BholaSingh-dz4xw
@BholaSingh-dz4xw 25 дней назад
CM Bhagwant mann sahab jindabad jindabad CM is great
@InderjitSingh-ej8rq
@InderjitSingh-ej8rq 28 дней назад
Great vision
@PuranChand-zu2wc
@PuranChand-zu2wc 29 дней назад
ਮਾਨ ਸਾਬ ਤੁਸੀਂ ਸਹੀਦੇ ਆਜਮ ਸ੍ਰ. ਭਗਤ ਸਿੰਘ ਦਾ ਨਾਹਰਾ ਇਨੰਕਲਾਬ ਜਿੰਦਾ ਤਾਂ ਲਾਉਂਦੇ ਹੋ ਪਰ ਨਾਹਰਾ ਪੂਰਾ ਕਿਉਂ ਨਹੀਂ ਲਾਉਂਦੇਮਾਨ ਸਾਬ ਨਾਹਰਾ ਹੈ ਇੰਨਕਲਾਬ ਜਿੰਦਾਬਾਦ ਸਮਾਜਵਾਦ ਮੁਰਦਾਬਾਦ 🙏🏻
@user-xt4ji6xg3m
@user-xt4ji6xg3m 26 дней назад
❤❤❤❤❤wah ji❤wah❤g❤b❤you❤❤❤❤❤🎉🎉🎉🎉🎉maan❤sab❤ji❤🎉
@JaswinderSingh-bv1nw
@JaswinderSingh-bv1nw 29 дней назад
Love you bhi ji
@user-pj6fk6bw3h
@user-pj6fk6bw3h 25 дней назад
Briliant speech of Bhagwant Mann Ji against Home Minister.
@Anmol-ik4zw
@Anmol-ik4zw 28 дней назад
CM.maan.good
@sukhmanderbrar3961
@sukhmanderbrar3961 25 дней назад
Good aa manna
@aroraarora1546
@aroraarora1546 25 дней назад
Mann.sabe.ji Full spot
@lakhwindersidhu5369
@lakhwindersidhu5369 28 дней назад
Good work cm maan saab jindabad
@attinderkumar524
@attinderkumar524 28 дней назад
ਮਾਨ ਜੀ good
@0905Singh
@0905Singh 29 дней назад
Aam Aadmi party jindabad jindabad
@jasveerghudda5590
@jasveerghudda5590 28 дней назад
ਪ੍ਰਧਾਨ ਮੰਤਰੀ ਸਾਡਾ‌। ਬਾਈ ਕਦੋਂ ਬਣੇਗਾ ਭਗਵੰਤ ਸਿੰਘ ਮਾਨ ਜੀ
@AmitKumar-mk4mg
@AmitKumar-mk4mg 27 дней назад
Super
@lakhwindersidhu5369
@lakhwindersidhu5369 28 дней назад
Great cm maan saab jindabad ji
@subhashchander2098
@subhashchander2098 29 дней назад
❤❤❤❤
@PardeepKumar-mx5zt
@PardeepKumar-mx5zt 28 дней назад
Good
@rkdua8555
@rkdua8555 29 дней назад
DUA R K RADHEY RADHEY
@harmansidhu9492
@harmansidhu9492 29 дней назад
Cm
@magersingh1960
@magersingh1960 28 дней назад
ਡਰਾਮੇਵਾਜੀ ਸਿਕਿਉਰਿਟੀ ਅਮਿਤ ਸਾਹ ਨੇ ਦਿੱਤੀ ਸੀ ਮਿਲੀਭੁਗਤ ਏ
@gurjantvirk6207
@gurjantvirk6207 27 дней назад
Maan zindabad ❤
@zoonzaraopatil3348
@zoonzaraopatil3348 29 дней назад
Bhot acha maan saheb
@veenasaini3926
@veenasaini3926 29 дней назад
Bhagwant maan jindabad
@bhupindersahota1207
@bhupindersahota1207 28 дней назад
God bless you Maan sahib
@harjitsingh8518
@harjitsingh8518 28 дней назад
🙏♥️🙏♥️🙏
@JoginderSingh-ou5yx
@JoginderSingh-ou5yx 29 дней назад
Nice
@vishkarmaagriculturehodal1331
@vishkarmaagriculturehodal1331 28 дней назад
80ni g93%
@avatarrandhawa5606
@avatarrandhawa5606 29 дней назад
cm mann jindabad
@amarjitpannu9357
@amarjitpannu9357 29 дней назад
Wow! Keep up the good work!
@prataprathour7718
@prataprathour7718 29 дней назад
U r the best💕🙏🏼UK
@sudeshkumar8480
@sudeshkumar8480 26 дней назад
Maan sab Jindabad
@charanjeetkaur5901
@charanjeetkaur5901 29 дней назад
Good CM sihib🎉🎉🎉
@ajitsinghnarula1731
@ajitsinghnarula1731 29 дней назад
जिथे तेरा मंग लिया सब कुछ मिल गया पंजाब हरियाना हिमाचल पंजाब तो अलग करके पंजाब दी ताकत लोक सभा विच घट कर दिती चड़ीगड़ वी अलग कर दिता अज तक पंजाब नू अपनी राज घानी नही मिली
@parmeetsingh7251
@parmeetsingh7251 22 дня назад
Bhagwan maan good maan
@beantsinghsandhu1224
@beantsinghsandhu1224 28 дней назад
ਮਾਨਾ ਇੱਕ ਗਲਤੀ ਕਰਲੀ, ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਤੂੰ ਲੀਡਰਾਂ ਮਗਰ ਲੱਗ ਕੇ,
@realbeststatus8565
@realbeststatus8565 27 дней назад
Modi nal gall karla
@dharmpalmehmi5519
@dharmpalmehmi5519 25 дней назад
Right maan
@hardeepkaurgrewal-gi6bf
@hardeepkaurgrewal-gi6bf 29 дней назад
Very good God bless you
@PreetKaur-tg6cb
@PreetKaur-tg6cb 29 дней назад
Maan jindabad
@gulluhr9716
@gulluhr9716 27 дней назад
Love you AAP
Далее
Thank you 3M❤️#thankyou #shorts
00:14
Просмотров 7 млн
При каком ВЕСЕ ЛОПНЕТ ШИНА?
18:44
TYLA DANCE TREND😭 | #shorts #emilydobson
00:12
Просмотров 2,8 млн
Thank you 3M❤️#thankyou #shorts
00:14
Просмотров 7 млн