Тёмный

ਅਮ੍ਰਿਤਪਾਲ ਦੇ ਕਿਸ ਨਾਅਰੇ ਤੋਂ ਸੀ ਏਨਾ ਖਤਰਾ ?? Amritpal Singh | Harpreet Singh Makhu 

Harpreet Singh Makhu
Подписаться 190 тыс.
Просмотров 101 тыс.
50% 1

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

4 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 418   
@jasvirsinghjasvirsingh4510
@jasvirsinghjasvirsingh4510 2 дня назад
ਸਵਾ ਲਾਖ ਸੇ ਏਕ ਲੜਾਊ ਦੀ ਗੱਲ ਸੱਚ ਹੈ ਜੀ ❤ ਸਲੂਟ ਹੈ ਜੀ
@sabi-mansa
@sabi-mansa 2 дня назад
🪯 ਭਾਈ ਅੰਮ੍ਰਿਤਪਾਲ ਖਾਲ਼ਸਾ 🚩 ਭੰਡ ਬੁੱਚੜ ਭਜਾਓ ਪੰਜਾਬ ਬਚਾਓ, ਜਿਮਨੀ 👈 AAP 🐒🐒 BJP Murdabad
@V.kumaar
@V.kumaar 2 дня назад
afganistan pakistan main fail ho chuki hai
@CharanjeetSingh-wh6ef
@CharanjeetSingh-wh6ef 2 дня назад
100%sach
@AkalPurakhkiFauj78
@AkalPurakhkiFauj78 5 часов назад
Kyon gal nu wadha rahe ho...kise ek UP de MLA ne galti naal Gurudwara sahib da na lita ci Majid vajo....te mafi vi mangi ci....kise hor minister ne te kadi Gurudwara sahib bare kuj nahi keha..... India di ekectoral politics nu samajo...eh gala karke tuci sirf BJP nu hi faida pahuncha rahe ho......jina tusi lokan nu BJP de again daroge punjab ch una hi hindu vote poalrize houga.....tuhadia garkatan karke kithe BJP nu punjab ch jita na dena
@rana7018josan
@rana7018josan 2 дня назад
ਸਵਾ ਲੱਖ ਤੇ ਭਾਰੀ ਪੇ ਗਿਆ ਸਾਡੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਲਾਲ
@isharsingh3000
@isharsingh3000 2 дня назад
ਕਾਹਦੀ ਬੀਜੇਪੀ ਸਿੰਘ ਨੂੰ ਦੇਖ ਕਰ ਇਹਨਾਂ ਦੀ ਹਵਾ ਐਸੇ ਲੀਕ ਹੋ ਜਾਂਦੀ ਹੈ, ਸਿੰਘਾਂ ਦਾ ਜਕਾਰਾ ਹੀ ਕਾਫ਼ੀ ਹੈ ਇਹਨਾਂ ਬੀਜੇਪੀ ਵਾਲਿਆ ਲਈ। ਜੈਕਾਰੇ ਤੋਂ ਤਾਂ ਇਉ ਡਰਦੇ ਨੇ ਜਿਸ ਤਰ੍ਹਾਂ ਬਾਜ਼ ਨੂੰ ਦੇਖ ਕੇ ਚੂਹੇ ਖੁੱਡਾ ਚ, ਵੜ ਜਾਂਦੇ ਨੇ❤❤❤❤
@MandeepKaur-vy7cb
@MandeepKaur-vy7cb 2 дня назад
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦਾ ਹੀਰੋ ਹੈਂ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਐਮ ਪੀ ਬਣਨਾ ਨਹੀਂ ਚਾਹੁੰਦੇ ਸੀ ਪਰ ਭਾਈ ਅਮਿਰਤਪਾਲ ਸਿੰਘ ਆਪਣੇ ਸਾਥੀਆਂ ਨੂੰ ਆਪਣੇ ਨਾਲ ਜੇਲ੍ਹ ਵਿੱਚ ਅੰਦਰ ਰੱਖਣਾ ਨਹੀਂ ਚਾਹੁੰਦਾ ਸੀ ਆਪਣੇ ਸਾਥੀਆਂ ਨੂੰ ਬਾਹਰ ਕੱਢਣਾ ਚਾਹੁੰਦਾ ਸੀ ਭਾਈ ਅਮਿਰਤਪਾਲ ਸਿੰਘ ਨਹੀਂ ਚਾਹੁੰਦੇ ਕੋਈ ਮਿਹਣਾ ਮੇਰੇ ਸਿਰ ਆਵੇ ਜਦੋਂ ਤੋਂ ਕੁਲਵੰਤ ਸਿੰਘ ਰਾਊਕੇ ਨੂੰ ਅਟੈਕ ਹੋਇਆ ਹੈ ਭਾਈ ਅਮਿਰਤਪਾਲ ਸਿੰਘ ਬਹੁਤ ਚਿੰਤਤ ਸੀ ਸਰਕਾਰ ਲਈ ਸਟੇਟ ਲਈ ਇੱਕ ਭਾਈ ਅਮਿਰਤਪਾਲ ਸਿੰਘ ਹੀ ਵੱਡਾ ਮੁਰਜਮ ਹੈ ਸਾਥੀ ਨਹੀਂ ਇਸ ਕਰਕੇ ਜਦੋਂ ਅੰਮ੍ਰਿਤਸਰ ਸਾਹਿਬ ਵਿੱਚ ਮੋਰਚਾ ਲੱਗਿਆ ਹੋਇਆ ਸੀ ਖੰਡੂਰ ਸਾਹਿਬ ਦੀ ਸੰਗਤ ਵੱਲੋਂ ਫ਼ੈਸਲਾ ਕਰ ਲਿਆ ਸੀ ਭਾਈ ਅਮਿਰਤਪਾਲ ਸਿੰਘ ਨੂੰ ਚੋਣ ਲੜਾਉਣ ਨਾਲ ਹੀ ਸਾਥੀਆਂ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਸਾਥੀਆਂ ਨੂੰ ਚੋਣ ਲੜਾਉਣ ਨਾਲ ਨਹੀਂ ਸਾਰੇ ਬਾਹਰ ਆ ਸਕਦੇ ਭਾਈ ਅਮਿਰਤਪਾਲ ਸਿੰਘ ਨੂੰ ਚੋਣ ਲੜਾਉਣ ਨਾਲ ਮਸਲਾਂ ਹੱਲ਼ ਹੋਣਾ ਵੱਡੇ ਸਲਾਹ ਕਾਰਾ ਵੱਲੋਂ ਇਹੀ ਰਾਏ ਦਿੱਤੀ ਗਈ ਸੀ ਭਾਈ ਅਮਿਰਤਪਾਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ ਭਾਈ ਅਮਿਰਤਪਾਲ ਸਿੰਘ ਦੀ ਇੱਕ ਮਜਬੂਰੀ ਬਣ ਗਈ ਸੀ
@user-mk8jx3xj7y
@user-mk8jx3xj7y 2 дня назад
ਜਿਹੜੇ ਕੌਮ ਦੇ ਮਹਾਨ ਯੋਧੇ 35 ਸਾਲਾਂ ਤੋਂ ਜੇਲਾਂ ਚ ਬੰਦ ਨੇ ਉਹਨਾਂ ਨੂੰ ਭੁੱਲਣ ਵਾਲੇ ਪਾਪੀਓ ਯਾਦ ਰੱਖਿਓ ਤੁਹਾਡਾ ਵੀ ਹਾਲ ਬਹੁਤ ਮਾੜਾ ਹੋਣਾਂ। ਐਨਾਂ ਲੰਮਾਂ ਕਮੈਂਟਸ ਲਿਖਤਾ ਕਿਤੇ ਇੱਕ ਲਫ਼ਜ਼ ਨਹੀਂ ਲਿਖਿਆ ਉਹਨਾਂ ਸੂਰਮਿਆਂ ਬਾਰੇ। ਮੰਦਬੁੱਧੀ,ਫੇਸਬੁੱਕੀ ਵਿਦਵਾਨ, ਡਿਜੀਟਲ ਯੋਧੇ।
@user-il8it5gu2m
@user-il8it5gu2m 2 дня назад
ਬਿਲ ਕੁਲ ਠਿੱਕ ਆ ਅਮ੍ਰਿਤ ਪਾਲ ਸਿੰਘ ਚੱੜਦੀ ਕਲਾ ਰਖੇ
@Diljitkourjosan6170
@Diljitkourjosan6170 2 дня назад
ਬੀ ਜੇ ਪੀ ਵਾਲੇ ਅੱਜ ਦੇ ਮੰਨੂੰ ਆ ਹਰਪ੍ਰੀਤ ਸਿੰਘ ਮੱਖੂ ਵੀਰ ਜੀ। ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ ਜਿਉਂ ਜਿਉਂ ਮੰਨੂੰ ਵੰਡਦਾ ਅਸੀਂ ਦੂਣ ਸਵਾਏ ਹੋਏ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਬਣਾਈ ਰੱਖਣ ਭਾਈ ਅੰਮ੍ਰਿਤਪਾਲ ਸਿੰਘ ਜੀ ਉਤੇ ਅਤੇ ਸਾਰੀ ਸਿੱਖ ਕੌਮ ਤੇ।
@jashpalsingh1875
@jashpalsingh1875 2 дня назад
ਰਾਜ ਕਰੇਗਾ ਖਾਲਸਾ ❤❤❤
@user-bm6gn5dv6p
@user-bm6gn5dv6p 2 дня назад
ਇਨਾਂ ਲੋਕਾਂਨੂੰ ਆਪਣੀ ਕਰਨੀ ਆਪੇ ਭੁਗਤਣੀ ਪੈਣੀ ਹੈ ਭਾਈ ਅਮ੍ਰਿਤਪਾਲ ਨੂੰ ਵਾਹਿਗੁਰ ਚੜਦੀ ਕਲਾ ਵਿੱਚ ਰੱਖੇ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@user-po8vn7gt1p
@user-po8vn7gt1p 2 дня назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ,, ਭਗਵੰਤ ਮਾਨ ਭਜਾਓ ਪੰਜਾਬ ਬਚਾਓ, ਸਿੱਖਾਂ ਦਾ ਬਹੁਤ ਵੱਡਾ ਦੁਸ਼ਮਣ ਬਣ ਚੁੱਕਾ ਹੈ ਭੰਡ, ਚੁਟਕਲਿਆਂ ਨਾਲ ਪੰਜਾਬ ਨਹੀਂ ਚੱਲਨਾ BJP ਮੁਰਦਾਬਾਦ,
@kulwantkaur-zy4eo
@kulwantkaur-zy4eo 2 дня назад
Ghatia soch Bhagwant Man ek kohenoor HEERA person aa ohdi soch nu Salute krde aa jo Educated person aa ohna nu Sab samajh h kon ki h
@JagtarSingh-ky3oj
@JagtarSingh-ky3oj 2 дня назад
Katruchak v heera educated chandigarh nahi likh sakea
@kulbirkang8558
@kulbirkang8558 2 дня назад
tajindar.pal.singh.timaa.sikhaa.da.dardi
@babbugill6366
@babbugill6366 2 дня назад
Congress murdabad kyun nhi
@BirjasBajwa-be7zj
@BirjasBajwa-be7zj 2 дня назад
​@@kulwantkaur-zy4eo😂😂😂😂haaaa herra
@GurmitSingh-ez9pj
@GurmitSingh-ez9pj 2 дня назад
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@jasvirsarao4790
@jasvirsarao4790 2 дня назад
Khalsa jindabad
@pritpalSingh-pe8cc
@pritpalSingh-pe8cc 2 дня назад
ਹੁਣ ਪੰਜਾਬ ਚ ਹਰ ਇਕ ਸਿੱਖ ਨੂੰ ਅਮ੍ਰਿਤ ਪਾਲ ਸਿੰਘ ਬਣਨਾ ਪਵੇਗਾ। ਹੁਣ ਆ ਆਉਣ ਵਾਲੇ ਅਸੈਂਬਲੀ ਚੋਣਾਂ ਚ ਸਿਰਫ ਤੇ ਸਿਰਫ ਬੰਦੀ ਸਿੰਘਾਂ ਨੂੰ ਹੀ ਲਿਆਉ ਤੇ ਨੂੰ ਕੈਡੀਡੇਟ ਸਮਝ ਕੇ ਚੋਣ ਪ੍ਰਚਾਰ ਕਰਨਾਂ ਪਵੇਗਾ ਤੇ 2027 ਚ ਭੰਡ ਤੇ ਅਕਾਲੀ ਇਨ੍ਹਾਂ ਦੀ ਫੱਟੀ ਪੋਚੀ ਪਵੇਗੀ।
@MajorSingh-rf1dn
@MajorSingh-rf1dn 2 дня назад
ਮਖੂ ਸਾਹਿਬ ਜੀ ਅਤੇ ਸਿੰਘ ਸਾਹਿਬ ਰਾਜਸਥਾਨ ਗੁਰਦੁਆਰਿਆਂ ਦੀ ਸੇਵਾ ਦੀ ਡਿਊਟੀ ਲਗਾਈ ਸਿੰਘ ਜੀ ਔਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਨਿਸਟਰ ਪਾਰਲੀਮੈਂਟ ਬਣਨ ਤੇ ਸਾਰੇ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਮੇਜਰ ਸਟਾਰ
@JaspalVirk-kk4uo
@JaspalVirk-kk4uo 2 дня назад
ਵਾਹਿਗੁਰੂ ਅਪਣੇ ਪਿਆਰੇ ਦੀ ਪ੍ਰਿਤਪਾਲ ਕਰਦਾ ਹੈ, ਅਜ ਇਹ ਸਿਧ ਹੋ ਗਿਆ ਕੇ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਿੰਘ ਕਿੳੰ ਸਾਜਿਆ
@rajpaltiwana9249
@rajpaltiwana9249 2 дня назад
ਗੰਦਸਤਾਨੀ ਅੰਤਕਵਾਦੀਆਂ ਨੂੰ ਪਤਾ ਨਹੀਂ ਕਿਉਂ ਡਰ ਰਹੇ ਨੇ ਭਾਈ ਅਮ੍ਰਿਤਪਾਲ ਸਿੰਘ ਤੇ
@tejindersingh892
@tejindersingh892 2 дня назад
ਡਰਪੋਕ ਸਰਕਾਰਾਂ
@ravinderravi8257
@ravinderravi8257 2 дня назад
ਪੀਐਮ ਸਵਾ ਲੱਖ ਵੋਟ ਲੈਕੇ ਗਿਆ ਮਗਰ ਆਜਾਦ ਚੋਣ ਜਿੱਤਕੇ ਸਦਨ ਚ ਜਾਣਾ ਬਹੁਤ ਵੱਡੀ ਗੱਲ ਹੈ.ਉਪਰੋ ਐਨੀ ਵੱਡੀ ਲੀਡ ਇਹਨਾਂ ਦੀ ਕੀਤੀ ਕਾਰਵਾਈ ਤੇ ਸੰਸਾਰ ਭਰ ਚ ਮਜਾਕ ਬਣਾਉਦੀ ਨਜ਼ਰੀ ਆਈ ਹੈ. .ਪੰਜਾਬ ਸਰਕਾਰ ਕੇਦਰ ਅੰਦਰ ਘਬਰਾਹਟ ਦਹਿਸ਼ਤ ਸਾਫ ਝਲਕਦੀ ਆਈ ਹੈ. ਸਿੱਖ ਗੁਲਾਮ ਹਨ ਐਨੀ ਵੱਡੀ ਲੀਡ ਸੰਵੀਧਾਨ ਅੰਦਰ ਲੈਕੇ ਜਿੱਤਣਾ ਉਹ ਵੀ ਜੇਲ ਚ ਬੈਠਕੇ ਸਰਕਾਰਾਂ ਦੇ ਸਾਹ ਫੁਲਾਦੀ ਹੈ.ਸੰਵਿਧਾਨ ਉਹ ਜਿਹੜਾ ਇਹਨਾਂ ਦੇ ਦਿਮਾਗ ਚ ਫਸਿਆ ਉਸ ਤੋ ਅੱਗੇ ਨਾ ਬੋਲਿਆ ਜਾਵੇ
@rana7018josan
@rana7018josan 2 дня назад
ਪੰਜਾਬੀਓ ਹੁਣ ਇਕੱਠੇ ਹੋਜੇ 2027 ਅੰਮ੍ਰਿਤਪਾਲ ਭਾਈ
@harphoolsinghbhandohal5839
@harphoolsinghbhandohal5839 2 дня назад
ਓਮ ਬਿਰਲਾ ਤਾਂ ਜਕਰੀਆ ਖਾਨ ਬਣ ਗਿਆ ਸਿੰਘਾਂ ਲਈ ਸਹੁੰ ਚੁੱਕਣ ਲਈ ਸ਼ਰਤਾਂ ਵੀ ਫਤਿਹ ਨਾਂ ਬੁਲਾਵੇ
@JaswinderSingh-kt9yc
@JaswinderSingh-kt9yc 2 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sukhgill8348
@sukhgill8348 2 дня назад
ਬਾਈ ਜੀ 27 ਵਿਚ ਅੰਮਿ੍ਤਪਾਲ ਸਿੰਘ ਖਾਲਸਾ ਨੂੰ ਮੁਖਮੰਤਰੀ ਦਾ ਚਿਹਰਾ ਆਲਿਆ ਜਾਵੇ
@gursahibsingh5060
@gursahibsingh5060 День назад
❤ bilkul %100 bane ga
@DelightfulRoadCar-vp8zc
@DelightfulRoadCar-vp8zc 2 дня назад
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏
@SurjitSingh-ju9vp
@SurjitSingh-ju9vp 2 дня назад
ਵਾਹਿਗੁਰੂ ਜੀ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@user-gm5lw9cj2l
@user-gm5lw9cj2l 2 дня назад
ਵਾਹਿਗੁਰੂ ਜੀ ਕਿਰਪਾ ਕਰੋ ਅਮ੍ਰਿਤਪਾਲ ਸਿੰਘ ਤੇ
@alambirsingh5076
@alambirsingh5076 2 дня назад
ਟਿੱਮਾ ਜੀ ਤੁਹਾਨੂੰ ਸੈਲੂਟ ਹੈ ਜੀ👌👌👍👍🙏🏻🙏🏻🙏🏻🙏🏻🙏🏻
@BalkarSingh-dc1oq
@BalkarSingh-dc1oq 2 дня назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਸਿੰਘ ਨੂੰ ਅਗਲਾ ਮੁਖਮੰਤਰੀ ਬਣਾਉ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਬੀਜੇਪੀ ਚੋਰਾਂ ਦੀ ਪਾਰਟੀ 😊😅😢😂
@GurmeetSidhu-yu4yo
@GurmeetSidhu-yu4yo 2 дня назад
ਖਾਲਸਤਾਨ ਜਿੰਦਾਬਾਦ
@BalwinderSingh-vi8pb
@BalwinderSingh-vi8pb 2 дня назад
Bhai amritpal Singh jindabad
@sardarsaabsingh6463
@sardarsaabsingh6463 2 дня назад
Sardar Amritpal singh khalsa zindabad ❤️
@user-cn1tj2qm9i
@user-cn1tj2qm9i 2 дня назад
MP Bhai amrtpal Singh ji khalsa jindabad Sikh raj jindabad panjab jindabad 💯💯 Raj karga khalas wehaguru ji 🦅🦅🦅🦅🦅🦅
@tajinderkaur9860
@tajinderkaur9860 2 дня назад
ਵਾਹਿਗੁਰੂ ਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਦੀ 🙏🙏🙏🙏🙏
@GurlalSingh-wm1yg
@GurlalSingh-wm1yg 2 дня назад
ਗੁਲਾਮੀ ਦਿਆ ਪੱਕਿਆ ਨਸਾਨੀਆ ਹਨ ਮੱਖੂ ਸਾਹਿਬ ਜੀ ਬਹੁਤ ਵਧੀਆ ਮੱਖੂ ਸਹਿਬ ਸ਼੍ਰੀ ਧੰਨਵਾਦ
@user-iy4zj5gq5l
@user-iy4zj5gq5l 2 дня назад
ਇਕੱਲਾ ਸਿੰਘ ਲੱਖਾਂ ਤੇ ਭਾਰੂ ਹੈ ਸਿਧ ਹੋ ਗਿਆ ਹੈ
@surjansingh3809
@surjansingh3809 2 дня назад
ਇਹਨੂੰ ਹੀ ਗੁਲਾਮੀ ਕਹਿਦੇ ਹਨ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ
@kashmirsingh9175
@kashmirsingh9175 2 дня назад
ਐਨਾ ਕੁਝ ਵੇਖਕੇ ਸਿੱਖ ਲੀਡਰ ਬੀ ਜੇ ਪੀ ਵਿਚ ਅੱਨੇ ਬੋਲੇ ਹੋਕੇ ਸ਼ਾਮਲ ਹੋ ਰਹੇ ਇਨ੍ਹਾਂ ਨੂੰ ਵਾਹਿਗੁਰੂ ਜੀ ਸੁਮੱਤ ਬੱਖਸੇ
@beantsinghsandhu1224
@beantsinghsandhu1224 2 дня назад
ਜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਤਾਂ ਸਿੱਖ ਕੌਮ ਖਾਲਸਾ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ ਦੇਸ ਆਜਾਦ ਕਰਵਾਉਣ ਲਈ ਕਰਬਾਨੀਆ ਸਿੱਖਾਂ ਨੇ ਦਿੱਤੀਆ
@user-po8vn7gt1p
@user-po8vn7gt1p 2 дня назад
ਸਪੀਕਰ ਵੀ BJP ਨਾਲ ਹੀ ਰਲਿਆ ਹੋਇਆ ਹੈ, ਮੋਦੀ ਅੱਗੇ ਸਿਰ ਚਕਾਉਂਦਾ ਹੈ ,ਸਭ ਸਾਲੇ ਰਲੇ ਹੋਏ ਨੇ,
@jagrajsandhu8421
@jagrajsandhu8421 2 дня назад
ਸਿੱਖ ਕੌਮ ਦੇ ਅਖੌਤੀ ਆਗੂਆਂ ਕਾਂਗਰਸ ਭਾਜਪਾ ਬਾਦਲਕਿਆਂ ਝਾੜੂ ਪੋਚਾ ਵਾਲਿਆਂ ਨੇ ਆਦਿ ਦਿੱਲੀ ਦੇ ਦਲਾਲੀਆਂ ਕਰਨ ਵਾਲਿਆਂ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ, 🙏
@JagjitSingh-mn4wv
@JagjitSingh-mn4wv 2 дня назад
ਮਖੂ ਸਾਹਿਬ ਇਹ 47 ਦੇ ਵਿੱਚ ਗੋਰਿਆਂ ਨੇ ਉਸ ਟਾਈਮ ਹੀ ਦੱਸ ਦਿੱਤਾ ਸੀ ਵੀ ਜਿਸ ਦਿਣ ਇਹਨਾਂ ਥੱਲੇ ਕੁਰਸੀ ਆ ਗਈ ਇਹ ਮੁਸਲਮਾਨਾਂ ਮੁਗਲਾਂ ਨਾਲੋਂ ਭੈੜੇ ਹੋ ਜਾਣੇ ਆ ਜੇ ਸਾਡੇ ਸਿੱਖ ਕੌਮ ਹੀ ਨਹੀਂ ਸਮਝੀ
@rsrai2749
@rsrai2749 2 дня назад
Wheguru ji,
@sukhdeepkaur2780
@sukhdeepkaur2780 2 дня назад
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ 💕
@DelightfulRoadCar-vp8zc
@DelightfulRoadCar-vp8zc 2 дня назад
ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ
@jilesingh831
@jilesingh831 2 дня назад
ਪੰਜਾਬ ਵਿਚੋਂ ਇਕੋ ਇਕ ਮੇਜਰ ਪਾਰਲੀਮੈਂਟ ਜਿਸ ਦੀ ਗੱਲ ਪੁਰੇ ਦੇਸ਼ ਵਿਦੇਸ਼ ਵਿੱਚ ਚਰਚਾ ਕੀਤੀ ਗਈ ਹੈ
@BalbirSingh-jv8un
@BalbirSingh-jv8un 2 дня назад
SEYLUT HAI HARPREET SINGH MAKKHU & TEJINDER PAL SINGH TIMMA JI NU 🌹🌹🙏🙏🌹🌹
@gurwindersingh-mu2zz
@gurwindersingh-mu2zz 2 дня назад
ਗੁਲਾਮੀ ਗੁਲਾਮੀ
@navjotkaur6032
@navjotkaur6032 2 дня назад
ਗੁਰੂ ਜੀ ਨੇ ਇਨਸਾਨੀਅਤ ਵਾਸਤੇ ਸੱਚ ਵਾਸਤੇ ਕੁਰਬਾਨੀ ਦਿੱਤੀ।
@jagrajsandhu8421
@jagrajsandhu8421 2 дня назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🥰🙏
@user-sq9gd5fj3q
@user-sq9gd5fj3q 2 дня назад
ਅਸਲੀ ਖ਼ਤਰਾ ਟਾ ਸਰਕਾਰਾਂ ਤੋ ਹੈ ਸੱਚ ਤੋਂ ਜਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੋ ਨਈ ਕਿੰਨੀ ਚਾਲਕੀਂ ਨਾਲ ਸਹੁੰ ਚੁੱਕਾਈ ਜਿਵੇ ਅਸੀ ਗੁਲਾਮ ਹਾ ਸਰਕਾਰ ਦੇ ਲੱਖ ਦੀ ਲਾਹਨਤ ਸਰਕਾਰੇ ਤੇਰੇ ਏਸ ਤੋ ਪਤਾ ਲਗਦਾ ਕਿੰਨਾ ਡਰਦੀ ਹੈ ਸਰਕਾਰ ਸੱਚ ਤੇ ਸਿੱਖਾ ਤੋ ਬਹੁਤ ਲੋਕ ਮਸ ਕਰਦੇ ਨੇ ਕੀ ਸਰਕਾਰ ਡਰ ਦੀ ਹੀ ਹੈ
@kamaldeep09786
@kamaldeep09786 2 дня назад
ਮੱਖੂ ਜੀ ਕਿਹੜੇ ਖਾਲਸਾ ਰਾਜ ਦੀ ਗੱਲ ਕਰਦੇ ਹੋ ,ਪੰਜਾਬ ਦੀ ਸਿੱਖੀ ਜੱਟ,ਅਤੇ ਹੋਰ ਵੀ ਜੋ ਆਪਣੇ ਆਪ ਨੂੰ ਸਿੱਖ ਮੰਨਦੀ ਸੀ ਉਹ ਹੁਣ ਇਸਾਈਅਤ ਵੱਲ ਤੁਰ ਪਈ ਹੈ ਉਸ ਤੇ ਵੀ ਸਾਡੇ ਅਖੌਤੀ ਸਿੱਖ ਵਿਦਵਾਨਾਂ ਨੂੰ ਚਿੰਤਨ ਦੀ ਲੋੜ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਰੋਕੀਏ 😢😢
@MalkidSing-lz9mq
@MalkidSing-lz9mq 2 дня назад
ਭਾਰਤ ਦੀ ਹਿੰਦੂ ਸਰਕਾਰ ਨੂੰ ਸਿਰਫ ਬੇ ਗੈਰਤ ਅਧਰਮੀਂ ਅਤੇ ਮਰੀ ਜਮੀਰ ਵਾਲੇ ਗੁਲਾਮ ਸਿੱਖ ਚਾਹੀਦੇ ਹਨ । ਜੋ ਸਿੱਖ ਸਿੱਖੀ ਦੀ ਗੱਲ ਕਰਨਗੇ ਹੱਕ ਸੱਚ ਦੀ ਗੱਲ ਕਰਨਗੇ ਧਰਮ ਦੀ ਗੱਲ ਕਰਨਗੇ ਹਿੰਦੂ ਸਰਕਾਰ ਉਹਨਾਂ ਸਿੱਖਾਂ ਨੂੰ ਫੜ ਕੇ ਜਾ ਤਾ ਜੇਲਾਂ ਵਿੱਚ ਸੁੱਟ ਦੇਵੇਗੀ ਜਾ ਮਰਵਾ ਦੇਵੇਗੀ ਕਿਉਕੀ ਹਿੰਦੂ ਧਰਮ ਨਹੀ ਹੈ ਅਤੇ ਨਾ ਹੀ ਕੋਈ ਹਿੰਦੂਸਤਾਨ ਦੇਸ਼ ਹੈ । ਗੁਰਬਾਣੀ ਦਾ ਫੁਰਮਾਣ ਹੈ ਹਿੰਦੂ ਅੰਨਾ ਤੁਰਕੁ ਕਾਣਾ ਬੁੱਤ ਪੂਜ ਪੂਜ ਹਿੰਦੂ ਮੁਏ ਨਾ ਹਮ ਹਿੰਦੂ ਨਾ ਮੁਸਲਮਾਨ ਹਿੰਦੂ ਗੁਰਬਾਣੀ ਨੂੰ ਨਹੀ ਮੰਨਦੇ ਇਸੇ ਕਰਕੇ ਗੁਰੂ ਗ੍ੰਥ ਸਾਹਿਬ ਜੀ ਦੀਆਂ ਬੇ ਅਦਬੀਆਂ ਹੁੰਦੀਆਂ ਹਨ ।
@gurbhejsingh3017
@gurbhejsingh3017 2 дня назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂਜੀ ਉਨ੍ਹਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@shaminderkaur8124
@shaminderkaur8124 2 дня назад
Bhut bhut shukrya akal purkh wahaguru ji da
@MeetJawanda-punjabuk
@MeetJawanda-punjabuk 2 дня назад
❤❤BhaiAmritpalsingh ji
@SukhBeer-hc8vf
@SukhBeer-hc8vf 2 дня назад
ਵਾਹਿਗੁਰੂ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ
@kashmiraujla360
@kashmiraujla360 2 дня назад
ਇਹ ਤਾਂ ਸਾਰਾ ਕਸੂਰ ਆਮ ਆਦਮੀ ਸਰਕਾਰ ਦਾ। ਲੋਕ ਅਗਲੀਆਂ ਵੋਟਾਂ ਕੋਈ ਵੋਟ ਨਾ ਪਾਵੇ। ਵੀਰ ਜੀ ਦਾ ਬਹੁਤ ਧੰਨਵਾਦ। ਗੁਰੂ ਕਿਰਪਾ ਕਰਨ।
@_sharn__vloger_
@_sharn__vloger_ 2 дня назад
ਪਾਰਲੀਮੈਂਟ ਵਿੱਚ ਇੱਕ ਸਿੱਖ ਕਰਕੇ ਨਵਾ ਕਨੂੰਨ ਵੇਖ ਲਵੋ ਸਿੱਖ ਦਾ ਖੋਫ
@Sam_Jot
@Sam_Jot 2 дня назад
Sikh Gulaam ne ehde to vadda ki proof ho sakda aa
@swarandeep3455
@swarandeep3455 2 дня назад
Sikh kaum duniya te Raj krdi aina warga koi heni. Waheguru ji kirpa krde ne sikh kaum de
@DelightfulRoadCar-vp8zc
@DelightfulRoadCar-vp8zc 2 дня назад
ਖਾਲਸਾ ਰਾਜ ਜ਼ਿੰਦਾਬਾਦ
@gurdansingh620
@gurdansingh620 День назад
ਖ਼ਾਲਸਾ ਜੀ ਉਹ ਵਕਤ ਕੋਈ ਜ਼ਿਆਦਾ ਦੂਰ ਨਹੀਂ ਜਦੋਂ ਕਿ ਸਿੱਖ ਰਾਜ ਸਾਰੇ ਸੰਸਾਰ ਵਿੱਚ ਬਹਾਲ ਹੋ ਜਾਵੇਗਾ ਬਸ ਜ਼ਰੂਰਤ ਹੈ ਆਪਾਂ ਨੂੰ ਇਕੱਠੇ ਕੌਣ ਦੀ ਅਤੇ ਏਕਤਾ ਬਣਾਈ ਰੱਖਣ ਦੀ‌।। ਵਾਹਿਗੁਰੂ ਜੀ ਕਿਰਪਾ ਕਰਨ ਜੀ।।
@mithasingh4484
@mithasingh4484 2 дня назад
ਖਾਲਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਖਾਲਸਾ ਪੰਥ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@parmjitsingh3820
@parmjitsingh3820 2 дня назад
Kiaa baat G bhai amratpal s jindabad
@GarrySidhu-cc4mx
@GarrySidhu-cc4mx 3 часа назад
ਬਈ ਮੱਖੂ , ਭਾਈ ਅੰਮ੍ਰਿਤਪਾਲ ਸਿੰਘ ਲਿਖਿਆ ਕਰੋ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵਾਹਿਗੁਰੂ ਜੀ ਚਰਦੀ ਕਲਾ ਵਿਚ ਰੱਖੇ❤
@_sharn__vloger_
@_sharn__vloger_ 2 дня назад
ਮੱਖੂ ਸਾਬ ਭਾਈ ਤਜਿੰਦਰ ਪਾਲ ਸਿੰਘ ਜੀ ਬਹੁਤ ਵਧੀਆ ਠੋਕ ਕੇ ਇਹਨਾਂ ਦੇ ਪੜਦੇ ਖੋਲੇ 👍🙏👍
@baljeetsinghdehalbaljeetsi5144
ਅੱਜ ਵੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਵਾ ਲੱਖ ਤੋਂ ਭਾਰੂ ਹੈ
@BalvinderKour-dr2fc
@BalvinderKour-dr2fc 2 дня назад
Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤❤
@harnaamsingh266
@harnaamsingh266 2 дня назад
ਬਿਲਕੁਲ ਸਚੀਆ ਗੱਲਾਂ
@baljeetkour289
@baljeetkour289 2 дня назад
Waheguru ji da khalsa waheguru ji di fathe
@88ybl
@88ybl 2 дня назад
Waheguru waheguru waheguru ji 🙏🌹
@SurjitSingh-xd5sk
@SurjitSingh-xd5sk 2 дня назад
ਵਾਹਿਗੁਰੂ ਸਾਹਿਬ ਜੀ
@sukhwinderkaur2955
@sukhwinderkaur2955 2 дня назад
Waheguru ji mehar karo bhai amritpal singh khalsa ji te
@harryrandhawa7053
@harryrandhawa7053 День назад
Waheguru Da Khalsa amritpal Singh Khalsa Sher 👏❤
@user-hb8iz9le5m
@user-hb8iz9le5m 2 дня назад
टिम्मा दीं सच्चाई नू सलाम करता है ❤
@mohangrewal3411
@mohangrewal3411 2 дня назад
VERY NICE JI WAHEGURU JI
@Gurmalsingh-o8j
@Gurmalsingh-o8j 2 дня назад
Wahiguru Ji ka Khalsa waheguru Ji ki Fateh
@DEADLORDGAMER-qn9qb
@DEADLORDGAMER-qn9qb 2 дня назад
ਬਹੂਤ ਬਦੀਆ ਬੀਚਾਰ ਜੀ
@user-xh6pe7me1t
@user-xh6pe7me1t 4 часа назад
I born Hindu but I love Sikhism.I respect 10 Guruji .I Really love Sikhs.
@beantsinghsandhu1224
@beantsinghsandhu1224 2 дня назад
ਵਾਹਿਗੁਰੂ ਜੀ,
@SukhdevSingh-bn8jh
@SukhdevSingh-bn8jh 2 дня назад
God bless you Amrit Pal Singh Bata ji congratulations Wahaguruji app t meher karnji
@NavdeepPanuley2008
@NavdeepPanuley2008 2 дня назад
Waheguru ji waheguru ji waheguru ji waheguru ji
@ranjitsingh-ne6fh
@ranjitsingh-ne6fh 2 дня назад
Waheguru. Ji
@harpreetsingh-ls6nm
@harpreetsingh-ls6nm 2 дня назад
ਹਮ ਰਖਤੇ ਹੈ ਪਾਤਸਾਹੀ ਦਾਅਵਾ
@swarnkour3404
@swarnkour3404 2 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤
@user-bn8kw5if7w
@user-bn8kw5if7w 2 дня назад
ਸਪੀਕਰ ਸਾਹਿਬ ਜੀ ਗਲਤ ਗੱਲ ਹੈ
@surjitsingh6134
@surjitsingh6134 2 дня назад
ਵਧੀਆ ਵਿਚਾਰ ਚਰਚਾ ਜੀ, ਧੰਨਵਾਦ ਜੀ।
@gurbaazctsingh9289
@gurbaazctsingh9289 2 дня назад
🎉🎉waheguruji🎉🎉
@skahlon1000
@skahlon1000 2 дня назад
ਕਰਿ ਕਰਾਇ ਆਪੈ ਆਪ ਮਾਨਸ ਕਿ ਕੁਛ ਨਾਹਿ ਹਾਥ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ
@rajinderkaur5928
@rajinderkaur5928 2 дня назад
Taljinder g ne bilkul theek keha
@tirathkaur5239
@tirathkaur5239 2 дня назад
Khalsa de nahre to dar lagda ena nu
@dharminderbrar8524
@dharminderbrar8524 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaswindersinghgill9350
@jaswindersinghgill9350 2 дня назад
ਆਪਣੀ ਆਪਣੀ ਜੁਮੇਵਾਰੀ ਨਾਲ ਕੌਮ ਦੀ ਚੜਦੀ ਕਲਾਂ ਲਈ ਆਪਸੀ ਤਾਲਮੇਲ ਪਿਆਰ ਏਕਤਾ ਸਹਿਯੋਗ ਆਪਸੀ ਮਤਭੇਦ ਮਿਟਾ ਕੇ ਅਕਾਲ ਤਖਤ ਸਾਹਿਬ ਜੀ ਦੀ ਰਹਿਨੁਮਾਈ ਵਿੱਚ ਇਕੱਠੇ ਹੋਣਾ ਚਾਹੀਦਾ ਹੈ
@simransaini2791
@simransaini2791 2 дня назад
Khoff kina shikhi da ❤ Waheguru ji ka khalsa Waheguru ji da fathe ❤🙏🏼
@SmilingBambooForest-qu8ys
@SmilingBambooForest-qu8ys 2 дня назад
ਵਾਹਿਗੁਰੂ ਜੀ ਸਿੰਘ ਕਾਨੂਨ ਬਦਲੇ ਹਨ
@nirmalkaur8581
@nirmalkaur8581 2 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🎉🎉🎉🎉
@avtarsingh2531
@avtarsingh2531 2 дня назад
ਹਮੇਸ਼ਾ ਹੀ ਪੰਜਾਬ ਅਤੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ
@jaspalkaursandhu3202
@jaspalkaursandhu3202 2 дня назад
Waheguru ji ka khalsa Waheguru ji ki fateh
@jogasinghvirk9726
@jogasinghvirk9726 2 дня назад
Next cm Bhai amritpal Singh jindabad
@GurpreetSingh-pi3dg
@GurpreetSingh-pi3dg 2 дня назад
Dhan dhan guru gobind singh ji 🙏
@charanjitsingh9943
@charanjitsingh9943 2 дня назад
Makhu Sahab you're great personality person. Great generalist.
@udhamsingh6258
@udhamsingh6258 2 дня назад
Shri Guru Gobind Singh maharaj ji is always with Khalsa ❤❤❤❤❤❤.
@jagjitsinghjassar347
@jagjitsinghjassar347 День назад
ਸੈਟਰ ਸਰਕਾਰ ਨੂੰ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਤੋ ਡਰ ਗਈ ਸਰਕਾਰ
Далее
100❤️
00:19
Просмотров 2,2 млн
Վարդավառը Գյումրիում
00:15
Просмотров 103 тыс.
100❤️
00:19
Просмотров 2,2 млн