Тёмный

Shiv Sena ਆਗੂ ਲੈਂਦੇ ਪੰ.ਗੇ ? ਲੋਕਾਂ ਨੇ ਚੱਲਦੀ Debate 'ਚ ਕੋਸਿਆ 

Living India News Punjab
Подписаться 701 тыс.
Просмотров 183 тыс.
50% 1

Shiv Sena ਆਗੂ ਲੈਂਦੇ ਪੰ.ਗੇ ?
ਲੋਕਾਂ ਨੇ ਚੱਲਦੀ Debate 'ਚ ਕੋਸਿਆ
#shivsena #nihangsingh #punjab #PunjabNews #LatestNews #TrendingNews #NewsUpdate #India #LatestUpdate #LivingIndiaNews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on RU-vid. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianews.co.in/
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #shivsena #nihangsingh #punjab #PunjabNews #LatestNews #TrendingNews #NewsUpdate #India #LatestUpdate #LivingIndiaNews

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 643   
@gaganss8459
@gaganss8459 7 дней назад
ਅਮਨ ਰੋੜਾ ਦੇ ਡਿਮਾਕ ਵਿਁਚ ਪੰਜ਼ਾਬ ਦੇ ਵਾਸ਼ਤੇ ਬਹੁਤ ਜਿਹਰ ਭਰਿਅਾ ਹੈ ਬਾਕੀ ਹਿੰਦੂ ਸ਼ਿਁਖ ਸਾਰੇ ਕਠੇ ਰਹਿੰਦੇ ਹਨ ਬਹੁਤ ਪਿਅਰ ਮਿਲਦਾ ਹੈ
@husandeep6833
@husandeep6833 7 дней назад
ਗਜੇ ਦੀ ਗਲਤੀ ਹੈ ਜੀ ਬੋਲਣ ਦਾ ਰਜ਼ਲਟ ਮਿਲ ਗਿਆ ਸਾਰੇ ਫੋਕੀ ਚੌਧਰ ਵਾਸਤੇ ਗ਼ਲਤ ਪ੍ਰਚਾਰ ਤੇ ਸਿੱਖ ਧਰਮ ਤੇ ਸ਼ਹੀਦ ਸਿੰਘਾ ਨੂੰ ਗ਼ਲਤ ਬੋਲਣ ਦਾ ਇਨਾਮ ਦਿੱਤਾ ਗਿਆ ਹੈ
@sarbjitgill2589
@sarbjitgill2589 7 дней назад
ਬੁਲਟ ਪਰੂਫ ਜੈਕਟ ਤੇ ਸਕਿਉਰਿਟੀ ਦੇਣ ਨਾਲੋਂ ਜੇਲ੍ਹ ਵਿੱਚ ਸੁੱਟ ਦਿਓ ਸਬ ਕੁੱਝ ਆਪ ਹੀ ਠੀਕ ਹੋ ਜਾਵੇਗਾ
@rashpalsingh6055
@rashpalsingh6055 7 дней назад
ਇਹਨਾ ਨੂੰ ਸਕਿਓਰਿਟੀ ਦੀ ਨਹੀਂ ਇਹਨਾ ਨੂੰ ਛਿਕਲੀਆਂ ਦੀ ਲੋੜ ਹੈ ਤਾਂ ਕਿ ਇਹ ਗਲਤ ਬਿਆਨ ਨਾ ਦੇਣ
@Punjab-f5w
@Punjab-f5w 7 дней назад
😂😂😂😂
@satinderkaur6980
@satinderkaur6980 7 дней назад
Very true bro
@Mex9_tv
@Mex9_tv 6 дней назад
@@rashpalsingh6055 ਤੁਹਾਨੂੰ MSP ਨਹੀਂ ਜੁੱਤੀਆਂ ਦੀ ਲੋੜ ਆ
@JaspalSingh-ye6ff
@JaspalSingh-ye6ff 6 дней назад
Tenu moot de
@surenderkumarmahto1055
@surenderkumarmahto1055 2 дня назад
Tumhara koun to nashe or Christians ke gulam . Tumhara dharm bacha kaha😂😂
@gplfilm1803
@gplfilm1803 7 дней назад
शिव सेना वाले ही सिखों को उल्टा सीधा बोलते है ओर आपनी तरफ़ गलत बयान देते है फिर कहते है हमला हो गया
@RahulBrown-cb2zi
@RahulBrown-cb2zi 7 дней назад
Bai ye sachi baat hai ye sale shiv sena wale sikho ko galat bolte hai or fir security le lete hai 😂😂
@AmandeepkaurAman-sg2kv
@AmandeepkaurAman-sg2kv 7 дней назад
ਜੇ ਸੈਨਾ ਹੈ ਤਾਂ ਸਰਹੱਦ ਤੇ ਭੇਜੋ ਸਾਡੇ ਅਗਨੀਵੀਰ ਕਿੳੁ ਬਣਨ,ਨਾਲੇ ਦੇਸ਼ ਚ ਸ਼ਾਤੀ ਬਣੀ ਰਹੂ
@KSingh110
@KSingh110 7 дней назад
ਪਹਿਲਾਂ ਇਹ ਬਾਂਦਰ ਗ਼ਲਤ ਬੋਲਦੇ ਨੇ ਫੇਰ ਜਦੋਂ ਇਹਨਾਂ ਦੇ ਛੱਤਰ ਲੱਗਦੇ ਫੇਰ ਰੋਂਦੇ ਨੇ
@surenderkumarmahto1055
@surenderkumarmahto1055 2 дня назад
Ham bhi yahi kare
@warismeetwarismeet4856
@warismeetwarismeet4856 7 дней назад
ਆਪ ਹੀ ਹਮਲਾ ਕਰਵਾਉਂਦੇ ਨੇ ਹੋਣਾ ਇਹਨਾਂ ਨਾਲ ਇਹਦਾ ਹੀ ਚਾਹੀਦਾ
@Punjab-f5w
@Punjab-f5w 7 дней назад
ਸਿਕਰੋਟੀ ਸਟੰਟ ਅਰੋੜੇ ਤੋਂ ਸਿੱਖਿਆ ਨਵਾਂ ਨਵਾਂ ਪਰ ਅਗਲੇ ਜ਼ਿਆਦਾ ਹੀ shil gay
@hagd13
@hagd13 7 дней назад
​@@Punjab-f5w😂😂😂😅
@virsasingh6859
@virsasingh6859 7 дней назад
ਇਹਨਾ ਦੀ ਸਕਿਊਰਟੀ ਵਾਪਿਸ ਲੈ ਲਉ ਫਿਰ ਕੋਈ ਰੌਲਾ ਨਹੀ ਹੋਏਗਾ
@Punjab-f5w
@Punjab-f5w 7 дней назад
ਸਹੀ ਹੈ ਵੀਰ ਡਰਦਿਆਂ ਦਾ ਮੂੰਹ ਨੀ ਖੁਲ੍ਹਣਾ ਸਾਹ ਬੀ ਪੁੱਛ ਕ ਲੈਣੇ ਕੇ ਲਵਾ ਜਾ ਨਾ ਲਵਾਂ
@SurinderSingh-og9vh
@SurinderSingh-og9vh 7 дней назад
​@@sandeeppuri9929grur nahi veerey es di dumb changi tarah thuk jaye tan hindu bhi khush te Sikh bhi khush
@ParwinderSingh-je2nk
@ParwinderSingh-je2nk 7 дней назад
WAHEGURU JI KA KHALSA WAHEGURU JI KI FATHE
@ParwinderSingh-je2nk
@ParwinderSingh-je2nk 7 дней назад
INA NAKKLI SEV SENIKA NU BAHAR KADDO KUYN SARKAR INA NU SECURITY DENDI INA NU JTTA NE SAR TE CHADYA HON BHUGTO AAPE
@sktyres7348
@sktyres7348 7 дней назад
Khalistan mangna galat nahi eh supreme court keh chuka
@KundanSingh-xj7kj
@KundanSingh-xj7kj 7 дней назад
ਇਨ੍ਹਾਂ ਦਾ ਮੁੱਖ ਬੰਦ ਕਰਾ ਦਿਉ ਸਬ ਠੀਕ ਹੋ ਜਾਵੇਗਾ
@DelightfulRoadCar-vp8zc
@DelightfulRoadCar-vp8zc 7 дней назад
ਇਹਨਾਂ ਤੋਂ ਗੰਨਮੈਨ ਵਾਪਿਸ ਲੈਣ ਲਉ ਫਿਰ ਏਹ ਕੁਝ ਵੀ ਨਹੀਂ ਬੋਲਣਗੇ
@jarnailboparai6372
@jarnailboparai6372 7 дней назад
ਇਹ ਪੰਜਾਬ ਦੇ ਬਾਈਚਾਰੇ ਨੂੰ ਖਤਮ ਕਰਨਾ ਚਾਹੳਦੇ ਨੇ 5,7ਜਣੇ
@user-ng1vq6yb1d
@user-ng1vq6yb1d 7 дней назад
ਕਿਸੇ ਬੰਦੇ ਨੇ ਸੱਚ ਕਿਹਾ ਕੀ ਜੀਭ ਵਿਚ ਹੱਡੀ ਨਹੀ ਹੁੰਦੀ ਪਰ ਹੱਡੀਆਂ ਤੁੜਵਾ ਦਿੰਦੀ ਹੈ ਇਹਨਾਂ ਲੋਕਾਂ ਨੂੰ ਜ਼ੁਬਾਨ ਤੇ ਕੰਟਰੋਲ ਕਰਨਾ ਚਾਹੀਦਾ।
@rajmand1588
@rajmand1588 7 дней назад
ਮਜ਼ਦੂਰ ਨੇ ਸਹੀ ਕਿਹਾ ਸ਼ਿਵ ਸੈਨਾ ਵਾਲੇ ਹੀ ਖ ਰਾਬ ਕਰਦੇ ਹਨ
@AmitSharma-di1ht
@AmitSharma-di1ht 5 дней назад
Sahi gal ah veer par sare eda de ni ah Aha sale 3 4 he ah jihna ne shiv senaa da naam badnam kar rahkiya va
@rajwinderjal3019
@rajwinderjal3019 7 дней назад
ਇਹਨਾਂ ਦੀ ਸਕਿਉਰਟੀ ਵਾਪਸ ਲੈ ਲਈ ਜਾਵੇ, ਇਹਨਾਂ ਨੇ ਆਪਣੇ ਆਪ ਸਾਂਤ ਹੋ ਜਾਣਾ।
@RahulBrown-cb2zi
@RahulBrown-cb2zi 7 дней назад
Je security wapis lai laiye ta fir ina shiv sena walea da mada time shuru 😂😂😂😂
@bootasingh4530
@bootasingh4530 7 дней назад
ਇਹਨਾਂ ਤੋਂ ਸਕਿਉਰਟੀ ਦੀ ਰਕਮ ਜਮਾ ਕਰਾਉ
@gurmukhsingh6126
@gurmukhsingh6126 7 дней назад
ਏਨਾ ਨੂੰ ਕੋਈ ਸੁਰਖਿਆ ਨਾ ਦਿੱਤੀ ਜਾਵੇ ਏਨਾ ਦੀ ਜ਼ਬਾਨ ਜ਼ਹਿਰ ਉਗਲਣ ਤੋਂ ਹਟ ਜਾਵੇ ਗੀ ਅਸਲ ਵਿੱਚ ਏਹ ਸਰਕਾਰੀ ਅਤਵਾਦੀ ਨੇ ਜਿਨ੍ਹਾਂ ਤੇ ਸਰਕਾਰ ਕੋੲਈ ਕਾਰਵਾਈ ਨਹੀਂ ਕਰਦੀ
@KhushpreetSidhu-qx3ne
@KhushpreetSidhu-qx3ne 7 дней назад
ਇਹਨਾਂ ਨੇ ਗੱਦ ਪਾਇਆ
@user-pm3rq3qv9u
@user-pm3rq3qv9u 7 дней назад
ਆ ਗਜੇ ਦੀ ਗਲਤੀ ਕਰਕੇ ਹੋਇਆ ਸਾਬ ਕੁੱਝ
@amriksingh9252
@amriksingh9252 7 дней назад
ਪੰਜਾਬ ਵਿੱਚ ਹਿੰਦੂ ਸਿੱਖ ਸਭ ਰਲ ਮਿਲ ਕੇ ਰਹਿੰਦੇ ਆ ਪਰ ਆਹ ਅੰਮਿਤ ਅਰੋੜਾ ਵਰਗੇ ਕੁਝ ਕੁ ਦੱਲੇ ਸਕੋਰਟੀ ਲੈਣ ਲਈ ਸਿੱਖਾਂ ਦੇ ਖਿਲਾਫ ਬੋਲਦੇ ਆ ਕਦੇ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਆ ਜੇਕਰ ਇਹੋ ਜਿਹੇ ਦੱਲਿਆਂ ਨੂੰ ਸੋਧਾ ਲਾਇਆ ਜਾਵੇ ਫੇਰ ਪੰਜਾਬ ਵਿੱਚ ਅਮਨ ਸ਼ਾਂਤੀ ਰਹੇ ਗੀ
@ajabsingh2610
@ajabsingh2610 7 дней назад
ਇਹ ਕਿਹੜੀ ਸੈਨਾ ਜਿਸਨੂੰ ਆਪਣੇ ਲਈ ਰੱਖਿਆ ਪੁਲਿਸ ਦੀ ਚਾਹੀਦਾ
@GurcharanSingh-ic1ff
@GurcharanSingh-ic1ff 7 дней назад
🤣🤣🤣🤣🤣
@Mex9_tv
@Mex9_tv 7 дней назад
​@@sandeeppuri9929 ਨਿਹੰਗ ਨਹੀਂ.... ਨੀਲੇ ਸਿਆਰ 🐩🐕
@vaarispunjabdederabassi1403
@vaarispunjabdederabassi1403 7 дней назад
​@@sandeeppuri9929ਮੂਤ ਪੀਣੇ ਟੱਟੀ ਖਾਣੇ ਕੁੱਤਿਆ, ਸਰਕਾਰੀ ਹਥਿਆਰ ਵਾਲਾ ਸਰਕਾਰੀ ਗੰਨਮੈਨ ਨਾਲ ਸੀ ਹਰਾਮੀਂਆਂ, ਫੇਰ ਵੀ ਨਿਹੱਥਾ ਕਹਿ ਰਿਹਾ ਹੈ ਕੁੱਤਿਆ ਦੇ ਬੀਜ ਨੂੰ ਕੰਜਰਾ ?? ਜਦੋਂ ਸਰਕਾਰੀ ਸ਼ਹਿ ਉੱਤੇ ਸਿੱਖ ਕੌਮ ਵਿਰੁੱਧ ਮੂੰਹ ਰਾਹੀਂ ਹਗਦੇ ਹੋ ਦੱਲਿਓ, ਉਦੋਂ ਸੋਚਿਆ ਕਰੋ ਕੇ ਜੇ ਕੋਈ ਸਿੰਘ ਟੱਕਰ ਗਿਆ ਤਾਂ ਹੱਥ ਜੋੜਨੇ ਪੈਣਗੇ, ਇਸ ਲਈ ਗੰਦੀ ਜਬਾਨ ਨੂੰ ਕਾਬੂ ਰੱਖਿਆ ਕਰੋ ਸੂਰ ਦੇ ਬੀਜੋ
@surindersingh8539
@surindersingh8539 7 дней назад
ਨਿਹੱਥਾ ਨਹੀ ਸੀ। ਨਾਲ ਸੈਕੋਰਟੀ ਸੀ। ਇਹ ਤਾਂ ਨਿਹੰਗਾਂ ਦੀ ਹਿਮਤ ਹੈ ਜਿਹਨਾਂ ਨੇ ਫਿਰ ਵੀ ਇਹ ਕੰਮ ਕਰਤਾ।
@vaarispunjabdederabassi1403
@vaarispunjabdederabassi1403 7 дней назад
@@sandeeppuri9929 ਮੂਤ ਪੀਣੇ ਟੱਟੀ ਖਾਣਿਆਂ, ਸਰਕਾਰੀ ਹਥਿਆਰ ਵਾਲਾ ਸਰਕਾਰੀ ਗੰਨਮੈਨ ਨਾਲ ਸੀ, ਫੇਰ ਉਹ ਹਰਾਮੀਂ ਕੁੱਤਾ ਸ਼ਿਵਸੈਨਾ ਵਾਲਾ ਨਿਹੱਥਾ ਕਿਵੇਂ ਹੋਇਆ ਦੱਲਿਆ ?? ਸਿੱਖ ਕੌਮ ਵਿਰੁੱਧ ਮੂੰਹ ਰਾਹੀਂ ਹਗਣ ਵੇਲੇ ਕਿਉਂ ਨਹੀਂ ਸੋਚਿਆ ਕਿ ਜੇ ਕੋਈ ਸਿੰਘ ਟੱਕਰ ਗਿਆ ਤਾਂ ਬੋਦੀ ਫੜਕੇ ਹੱਥ ਨਾ ਜੋੜਨੇ ਪੈਣ ??
@atmasingh5372
@atmasingh5372 7 дней назад
ਅਸੀਂ ਵੀ ਹਿੰਦੂ ਹਾਂ ਸਿੱਖਾਂ ਚ ਰਹਿੰਦੇ ਹਾਂ ਇਹ ਅਸੀਂ ਸੈਨਾ ਦੇ ਜਾਣ ਕੇ ਪੰਗੇ ਲੈਂਦੇ ਆ ਇਹਨਾਂ ਨੂੰ ਪੰਗੇ ਨਹੀਂ ਲੈਣੇ ਚਾਹੀਦੇ ਐਵੇਂ ਪੰਜਾਬ ਦਾ ਮਾਹੌਲ ਖਰਾਬ ਨਾ ਕਰਨਾ ਸ਼ਿਵ ਸ਼ੈਨਾ ਬਾਰੇ ਅੰਮ੍ਰਿਤ ਰੋੜਾ ਬਹੁਤ ਹੀ ਮਾੜਾ ਬੰਦਾ ਹੈ ਇਹ ਦੋ ਧਰਮਾਂ ਚ ਵਿਖਾਣ ਪਾ ਰਿਹਾ
@user-ve6jz8jx8p
@user-ve6jz8jx8p 7 дней назад
Sade ghr hindu roti kha k jande aa
@ManjinderKaur-xr1ui
@ManjinderKaur-xr1ui 7 дней назад
ਇਸ ਦੇ ਵੀ ਸਿਰ ਵਿਚ ਨਿਹੰਗ ਸਿੰਘਾਂ ਨੂੰ ਕਹੋ ਚੀਰ ਕਢ ਦੇਣ 😂😂
@Punjab-f5w
@Punjab-f5w 7 дней назад
😂😂
@neerajtpvlogs
@neerajtpvlogs 7 дней назад
acha ,,,kyu tera baap c oh.... this totally inhumanity .. now as a hindu i feel fear to stay in Punjab.. Punjab is totally back to 90 s now
@NirmalSingh-bz3si
@NirmalSingh-bz3si 7 дней назад
ਇਹ ਕੋਈ ਲੀਡਰ ਲੀਡਰ ਨਹੀ ਇਹ ਮਹਾਰਾਸ਼ਟਰ ਤੋਂ ਆਏ ਹੋਏ ਭੲਈਏ ਨੇ ??ਹੁਣ ਅਗਲਾ ਨੰਬਰ ਸ਼ਾਇਦ ਇਸਦਾ ਹੋਣਾ??
@RahulBrown-cb2zi
@RahulBrown-cb2zi 7 дней назад
😂😂😂😂😂😂😂😂😂😂😂😂😂😂😂😂😂😂😂😂😂😂
@sakinderkaur846
@sakinderkaur846 7 дней назад
Jo maharshtra wale o ta ena nu kehnde asi ena nu jaan de hi ni .thakre wale shiv sena hei
@sikanderhanda462
@sikanderhanda462 7 дней назад
ਸ਼ਿਵ ਸੈਨਾ❌️ਬਾਂਦਰ ਸੈਨਾ✔️
@rishab78697
@rishab78697 7 дней назад
Punjab Gangster State😡😡
@rishab78697
@rishab78697 7 дней назад
Punjab da inha ne aap hi bedagark kita paya
@_Malwa
@_Malwa 7 дней назад
😂😂😂😂😂
@farmerboys76
@farmerboys76 6 дней назад
​@@rishab78697moot pini Jaat Pukar dikha deti 😂😂😂😂😂😂 UP ka kya hal hai Haryana ka kya hal tum log to musalmanon se ghatiya Ho gandu Ho Tum 🥴😂😂😂😂🤪
@bhupinderjitsingh6987
@bhupinderjitsingh6987 7 дней назад
ਕਿਸੇ ਨੂੰ ਵੀ ਗ਼ਲਤ ਨਾਂ ਬੋਲੋ ਜੇ ਕਿਸ ਬਾਰੇ ਕੋਈ ਵੀ ਗ਼ਲਤ ਬੋਲ਼ੇ ਗਾ ਤਾਂ ਬਾਈ ਜੀ ਜੁਤੀਆਂ ਤਾਂ ਪੈਂਦੀਆਂ ਹੀ ਨੇ ਅੱਜ ਨਹੀਂ ਤਾਂ ਕੱਲ
@GurdeepSingh-cx6zl
@GurdeepSingh-cx6zl 7 дней назад
बादंर सेना छितरां दे यार
@ajwantsingh3712
@ajwantsingh3712 7 дней назад
ਸ਼ਿਵ ਜੀ ਦੀ ਸੈਨਾ ਐਨਾ ਅਤ ਨੀ ਚਕਦੀ ਇਹ ਸ਼ਿਵ ਜੀ ਤੋ ਸਿਖਿਆ ਤਾਂ ਲੈਣ ਪੜਿਆ ਕੁਝ ਵੀ ਨਹੀ ਪੰਗੇ ਖਾਹਮ ਖਾਹ ਮਹੌਲ ਖਰਾਬ ਦੀ ਨੀਤੀ
@user-jv2nl5uk1x
@user-jv2nl5uk1x 7 дней назад
ਸਿਰਫ ਫੇਮ ਲੈਣ ਦੀ ਖਾਤਿਰ ਲੋਕਾਂ ਵਿੱਚ ਨਫਰਤ ਪੈਦਾ ਨਾਂ ਕਰੋ ਸਿਰਫ ਸੁਰੱਖਿਆ ਲੈਣ ਦੀ ਖਾਤਰ ਲੋਕਾਂ ਨੂੰ ਗਾਲ੍ਹਾਂ ਕੱਢੋ ਫਿਰ ਹੀਰੋ ਬਣੋ ਕੀ ਲੋੜ ਹੈ ਖਾਲਿਸਤਾਨ ਜਾਂ ਕਿਸੇ ਧਰਮ ਨੂੰ ਬੁਰਾ ਕਹਿਣਾ ਦੀ ਮੈਂ ਤਾਂ ਪੰਜਾਬ ਵਿੱਚ ਕਿਤੇ ਖਾਲਿਸਤਾਨ ਦਾ ਰੌਲਾ ਨਹੀਂ ਸੁਣਿਆ ਜਾਂ ਸਾਨੂੰ ਸੁਣਦਾ ਨਹੀਂ ਇਨ੍ਹਾਂ ਨੂੰ ਜ਼ਿਆਦਾ ਸੁਣਦਾ ਜਾਂ ਫਿਰ ਰਾਜਨੀਤੀ ਦੀਆਂ ਰੋਟੀਆਂ ਸੇਕਦੇ ਹਨ ਇਹ ਦੇਸ਼ ਸਭ ਦਾ ਸਾਂਝਾ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਅੰਤ ਵਿੱਚ ਰਲ ਮਿਲ ਕੇ ਰਹੋ ਜੀਓ ਅਤੇ ਜਿਓਂਣ ਦਿਓ 🙏
@user-em5nl5tx2b
@user-em5nl5tx2b 7 дней назад
ਪੰਜਾਬ ਦੀ ਸ਼ਿਵਸੈਨਾ ਦੇ ਕਈ ਮੁਖੀ ਸੈਂਟਰ ਜਾਲਮ ਸਰਕਾਰ ਦੀ ਬੋਲੀ ਤੇ ਚੱਲ ਕੇ ਸਿੱਖਾਂ ਤੇ ਗੰਦੀ ਸ਼ਬਦਾਬਲੀ ਬੋਲਦੇ ਹਨ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅਤਿਵਾਦੀ ਸ਼ਿਵਸੈਨੀਆਂ ਦੀ ਸ਼ਰੇਆਮ ਮਦੱਤ ਕਰਦੀ ਹੈ।
@KulwantSingh-qe3eo
@KulwantSingh-qe3eo 7 дней назад
ਇਨ੍ਹਾਂ ਦੇ ਸੁਰੱਖਿਆ ਕਰਮਚਾਰੀ ਵਾਪਿਸ ਲੇ ਲੈਣੇ ਚਾਹੀਦੇ ਹਨ ਪੰਜਾਬ ਵਿੱਚ ਬਿਲਕੁਲ ਅਮਨ ਸ਼ਾਂਤੀ ਹੀ ਹੈ । ਗ਼ਲਤ ਬਿਆਨ ਬਾਜੀ ਇਹ ਅਖੌਤੀ ਲੀਡਰ ਕਰਦੇ ਹਨ ।
@Vijaykumar.920
@Vijaykumar.920 7 дней назад
ਪੰਜਾਬ ਦੇ ਵਿੱਚ ਹਿੰਦੂ ਸਿੱਖ ਬੜੇ ਮਿਲ ਕੇ ਰਹਿੰਦੇ ਹਨ ਕੁਛ ਅਲਗ ਵਾਦੀ ਹਨ ਜਿਹੜੇ ਕਿ ਲੜਾਈਆਂ ਕਰਾਉਂਦੇ ਹਨ ਉਹ ਨਾ ਉਹ ਨਾ ਹਿੰਦੂ ਹਨ ਨਾ ਸਿੱਖ ਹਨ ਮਾਨਸ ਕੀ ਜਾਤ ਸਭੈ ਏਕ ਹੀ ਪਹਿਚਾਨਵੋ'
@HarwinderSingh-yy3co
@HarwinderSingh-yy3co 7 дней назад
ਹਿਮਾਚਲ ਵਿਚ ਪੰਜਾਬੀਆਂ ਉੰਤੇ ਹਮਲੇ ਹੋਏ ਉਦੋ ਕਿੱਥੇ ਮਰੇ ਸੀ ਇਹ ਸਿਵ ਸੈਨਾ ਵਾਲੇ ਉਦੋ ਇਹ ਬੋਲਦੇ ਨਹੀ ਬਾਦਰ ਸੈਨਾ
@sarabjitsingh6196
@sarabjitsingh6196 7 дней назад
Bilkul sahi ,eh moorakh Himachal te chup rehnde hann
@Manjeetsingh-cu1sm
@Manjeetsingh-cu1sm 7 дней назад
ਜੁਬਾਨ ਦਾ ਰਾਸ ਹੈ ਜੋ ਈਦੇ ਸਿਰ ਚੌ ਚੋ ਰਿਹਾ
@simrangill4439
@simrangill4439 7 дней назад
Sahi gall aa
@simrangill4439
@simrangill4439 7 дней назад
Sahi gall aa
@simrangill4439
@simrangill4439 7 дней назад
Sahi gall aa
@Iqbalsingh-vt5yw
@Iqbalsingh-vt5yw 7 дней назад
ਸਿਵ ਸੈਨਾ ਨਮਕ ਹਰਾਮੀ ਵਾ
@Punjab-f5w
@Punjab-f5w 7 дней назад
ਸਹੀ ਵੀਰ ਪੰਜਾਬ ਨਾਲ ਗਰਦਾਰੀ ਕਰਦੇ ਇਹੋ ਹਾਲ ਹੋਣਾ
@singhsaab-cg8id
@singhsaab-cg8id 7 дней назад
​@@sandeeppuri9929sahi gal h har har mahadev 🙏
@gurbaxhiramahal5096
@gurbaxhiramahal5096 7 дней назад
ਸਿਵਸੈਨਕ ਪੰਜਾਬ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਬਜਾਏ ਪ੍ਰੇਮ ਦੀ ਭਾਸ਼ਾ ਬੋਲਣੀ ਚਾਹੀਦੀ ਹੈ
@user-gy3el9ty6t
@user-gy3el9ty6t 7 дней назад
ਕਹਾਉਂਦੇ ਆਪਦੇ ਆਪ ਨੂੰ ਸੈਨਾ ਜਾਣੀਕੇ ਫੌਜੀ ਮੰਗਦੇ ਪੁਲਿਸ ਸਹਾਇਤਾ ਇਹ ਕਿਹੋ ਜੀ ਫੌਜ ਆ ਜੇ ਇਹ ਫੌਜ ਆ ਫਿਰ ਬਾਡਰ ਤੇ ਜਾਣ
@Punjab-f5w
@Punjab-f5w 7 дней назад
ਇਹ ਫੌਜੀਆਂ ਦੇ ਕੱਛੇ ਚ ਲਟਕਦੀ ਹੋਈ ਫੌਜ ha
@ajaibsingh3873
@ajaibsingh3873 7 дней назад
Security ਲੈਣ ਵਾਸਤੇ ਗ਼ਲਤ ਬੋਲਦੇ ਨੇ, ਕਿਉ ਦਿੱਤੀ security, paid ਹੋਣੀ ਚਾਹੀਦੀ security। ਜੁਬਾਨ ਨੂੰ ਕੰਟਰੋਲ ਕਰੋ। ਇਹ ਪੰਜਾਬੀ ਵਿੱਚ ਬੋਲ ਕੇ ਕਹਿੰਦੇ ਨੇ ਕਿ ਸਾਡੀ ਭਸ਼ਾ ਹਿੰਦੀ ਹੈ
@nimanasingh1173
@nimanasingh1173 7 дней назад
ਇਨ੍ਹਾਂ ਨੂੰ ਸਕਿਊਰਿਟੀ ਪੰਜਾਬ ਦੇ ਹਾਲਾਤ ਖ਼ਰਾਬ ਕਰਨ ਲਈ ਹੀ ਦਿੱਤੀ ਜਾਂਦੀ ਹੈ
@Gillsaab.551
@Gillsaab.551 7 дней назад
ਹੁਣ ਲੱਗਦਾ ਇਸ ਦੀ ਵਾਰੀ ਏ 😅😅
@KuldeepSingh-ve9bu
@KuldeepSingh-ve9bu 7 дней назад
ਗੰਜੇ ਗਿਆਨ ਨਹੀਂ ਹੈਗਾ
@balwindercheema4917
@balwindercheema4917 7 дней назад
ਕਿਸੇ ਹਿੰਦੂ ਵੀਰ ਨੂੰ ਡਰ ਨਹੀਂ
@ABYT125
@ABYT125 7 дней назад
Bai ji bolne nu ta thik hai tuhadi gal.....par tusi b jande ho ki sachhai ki aa
@user-vu8zz7gi3p
@user-vu8zz7gi3p 7 дней назад
ਜੁਬਾਨ ਸੰਭਾਲੋ
@bachitervirk
@bachitervirk 7 дней назад
ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਵਿਚ ਸ਼ਿਵ ਸੈਨਾ ਨੂੰ ਬੈਨ ਕੀਤਾ ਜਾਵੇ।Ban Shiv Sena In Punjab
@sukhpalsingh145
@sukhpalsingh145 7 дней назад
ਜੇਹੜੇ ਵੀ ਕਿਸੇ ਧਰਮ ਜਾ ਕਿਸੇ ਕੋਮ ਦੇ ਖਿਲਾਫ਼ ਬੋਲਦੇ ਹਨ ਸਰਕਾਰ ਨੂੰ ਸਕਿਊਰਟੀ ਨਰੀ ਦੇਣੀ ਚਾਹੀਦੀ ਸਰਕਾਰ ਸਰਕਾਰੀ ਖਜਾਨੇ ਦਾ ਲੱਖਾਂ ਰੁਪਏ ਇਹਨਾ ਤੇ ਬਰਬਾਦ ਕਰ ਰਹੀ ਹੈ ਆਪੇ ਬੋਲਣੋ ਬੰਦ ਹੋ ਜਾਣਗੇ
@gurbaxhiramahal5096
@gurbaxhiramahal5096 7 дней назад
ਸਿਵਸੈਨਕਾਂ ਨੂੰ ਪੰਜਾਬ ਦਾ ਖਾ ਕੇ ਪੰਜਾਬ ਨਾਲ ਧ੍ਰੋਹ ਨਹੀਂ ਕਰਨਾ ਚਾਹੀਦਾ
@GurmeetSingh-ud1dv
@GurmeetSingh-ud1dv 7 дней назад
ਕੀ ਤੂਹਾਡੇ ਪੰਜ ਸੱਤ ਤੇ ਕੳ। ਹਮਲੇ ਹੁੰਦੇ ਹਨ ਦੂਜੇ ਵੀ ਹਿੰਦੂ ਵੀਰ ਹਨ ਆਪਸ ਵਿੱਚ ਪਿਆਰ ਏ ਵਿਵਾਹ ਸ਼ਾਦੀ ਤੇ ਇਕਠੇ ਹੁੰਦੇ ਨੇ ਅਗ ਨਾ ਭੜਕਾਉ ਪੰਜਾਬ ਵਿੱਚ ਸਭ ਰਲਕੇ ਰਹੋਂ
@manakmanak6377
@manakmanak6377 7 дней назад
ਇਸ ਗੰਜੇ ਦਾ ਨੰਬਰ ਕਦੋ ਲੋਣਾ ਬਾਈ ਜੀ
@gplfilm1803
@gplfilm1803 7 дней назад
बोलन दा नी पता इना शिव सेना वालेआ नू
@simratkaur4298
@simratkaur4298 7 дней назад
Eh ਸੰਡਾ ਝੋਟਾ ਜਦ ਸ਼ੀਸ਼ਾ ਦੇਖਦਾ hona, ehnu rona ta ਬਹੁਤ ਆਉਂਦਾ ਹੋਣਾ ਆਪਣੀ ਭ੍ਰਿਸ਼ਟੀ ਹੋਈ ਗੈਂਡੇ ਵਰਗੀ ਸ਼ਕਲ ਦੇਖ ਕੇ 😱 ਗੱਲ ਕਰਨ ਦੀ ਤਮੀਜ਼ ਨਹੀਂ, ਕਿੱਦਾ ਉੱਲਰ ਉੱਲਰ ਕੇ ਭੌਂਕਦਾ ਇਹ ਗੰਜਾ !
@manmohansingh2809
@manmohansingh2809 7 дней назад
Yaar Amit Arora! Mein sikh arora haan par itni zahar kyon gholde ho. Thoda jiha dil wada karo, kaya teri roti zahar ghol ke chldi hai ?
@sukhpalkaur2429
@sukhpalkaur2429 7 дней назад
ਤੁਹਾਡੇ ਇਸ ਪ੍ਰੋਗਰਾਮ ਦਾ ਤਾਂ ਹੀ ਫ਼ਾਇਦਾ ਜੇ ਅੱਜ ਲੁਧਿਆਣੇ ਵਾਲੇ ਸ਼ਿਵ ਸੈਨਾ ਦੇ ਬੰਦੇ ਉੱਤੇ ਨਿਹੰਗ ਸਿੰਘਾ ਨਾਲ਼ੋਂ ਜ਼ਿਆਦਾ ਸਖ਼ਤ ਧਾਰਾਵਾਂ ਲੱਗਣ ਕਿਉਂਕਿ action ਉਸਨੇ ਕੀਤਾ ਹੈ !
@user-eu4vr7fi8m
@user-eu4vr7fi8m 7 дней назад
ਛਿੱਤਰ ਨਾਲ ਹੀ ਸੈੱਟ ਆਉਣੇ ਇਹਨੇ ਨੇ ਵੱਟੋ ਇਹਨੇ ਨੂੰ
@gurtejsingh5066
@gurtejsingh5066 7 дней назад
Those who are giving hate speech against the Sikh community, they should be booked under NSA, so that the atmosphere of Pb may not be disturbed.The hate speech is only made to get security of police.Hate speech against any religion is not good for public.
@martinamorgenstern4002
@martinamorgenstern4002 7 дней назад
Eh 5-7shiv sena ਵਾਲੇ hamesha zehar oglde ne,ina ਤੇ nsa lake Dibrugarh behjo, punjab shanti ਅਪਨੇ ਆਪ a jawegi.
@dr.arjunyadav6922
@dr.arjunyadav6922 7 дней назад
Same jeve 7 k khalistani desh d khilaf hmesha rhande a
@sattibains4818
@sattibains4818 7 дней назад
​@@dr.arjunyadav6922yadav ji Hinduan se koi larrai nahi hai mere bhai, larrai hai bharti sarkaron se unki dictator ship se, kush Punjabi hindu us larrai ko apne upar keyon le lete hain
@kahlonsingh6971
@kahlonsingh6971 7 дней назад
Bandar😂😅
@malkiatsingh-hm2vm
@malkiatsingh-hm2vm 7 дней назад
Secorty wapis lao g
@KangDeepMusic
@KangDeepMusic 7 дней назад
ਬਾਂਦਰ ਸੈਨਾ ਮੁਰਦਾਬਾਦ
@sidhumoosavalafaan9650
@sidhumoosavalafaan9650 3 дня назад
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏
@user-oi3lm8sv2d
@user-oi3lm8sv2d 7 дней назад
ਸਕਿਓਰਟੀ ਵਾਪਸ ਲਈ ਜਾਏ ਨਹੀ ਤਾਂ ਸਾਰਾ ਖਰਚਾ ਇਹ ਆਪ ਕਰਨ ਸਕਿਓਰਟੀ ਦਾ ਪੰਜਾਬ ਦੀ ਜਨਤਾ ਤੇ ਬੋਝ ਨਾ ਪਾਇਆ ਜਾਵੇ
@ARTMASTER1313
@ARTMASTER1313 5 дней назад
ਸ਼ਿਵ ਸੈਨਾ ਆਲਿਆਂ ਦੀਆਂ security ਵਾਪਿਸ ਲਓ, ਆਪਣੇ ਆਪ ਸ਼ਾਂਤੀ ਹੋਜੂ ਪੰਜਾਬ ਚ, ਇਹ ਉਸਤੋਂ ਬਾਅਦ ਆਪਣੇ ਆਪ ਬਕਵਾਸ ਕਰਨੀ ਬੰਦ ਕਰ ਦੇਣਗੇ
@harjinderghoman
@harjinderghoman 6 дней назад
ਦੋਵੇਂ ਧਿਰਾਂ ਗਲਤ ਹਨ ਸਰਕਾਰ ਨੂੰ ਧਰਮ ਦੇ ਨਾਂ ਤੇ ਗੁੰਡਾਗਰਦੀ ਸਖਤੀ ਨਾਲ ਬੰਦ ਕਰਾਉਣੀ ਚਾਹੀਦੀ ਹੈ
@SurinderPal-de3gm
@SurinderPal-de3gm 7 дней назад
Assi debaid nhi honi chahidi dhanbad
@jasmansingh1129
@jasmansingh1129 7 дней назад
bandar sena
@GurmakhSingh-xo1kt
@GurmakhSingh-xo1kt 7 дней назад
Kota sivsana punjab cho bhar kdo
@jaswantbhatti5715
@jaswantbhatti5715 7 дней назад
Shiv sena worker barkaoo speech bolde hun jis kara. N is taran de incident hunde hun.
@harbindersingh1220
@harbindersingh1220 7 дней назад
ਇਹੋ ਜਿਹੇ ਕੰਜ਼ਰ ਲੋਕਾਂ ਦੀ ਸਕਿਉਰਟੀ ਹਟਾਈ ਜਾਵੇ
@sangatsingh4850
@sangatsingh4850 7 дней назад
Amit Arora kolo security wapis Lena chahiye
@JaswinderSingh-rn3sb
@JaswinderSingh-rn3sb 7 дней назад
Shiv sena vale pb da khande hn ate pb nu hi mada bolde hn
@sakinderkaur846
@sakinderkaur846 7 дней назад
Veer ji a real wale shiv sena wale ni jo thakre wali .ona d ek var pehlan statement ayi c sada ena nal koe leina deina ni
@GurdeepSingh-br4co
@GurdeepSingh-br4co 7 дней назад
Sikha nu mara bolan he ta natija ta bhugtna pavega?
@MrSingh-hq5zd
@MrSingh-hq5zd 7 дней назад
Jeeb da ras he hunda aa ji.
@GurvinderSingh-py2nz
@GurvinderSingh-py2nz 5 дней назад
ਸਾਰੇ ਸ਼ਿਵ ਸੈਨਿਕਾਂ ਦੀ ਸਿਕੌਰਟੀ ਵਾਪਿਸ ਲੈਣ ਸਭ ਠੀਕ ਹੋ ਜਾਵੇਗਾ ਜੀ
@Jaspalsingh-xn3tb
@Jaspalsingh-xn3tb 7 дней назад
Amit aroa nu ta,Hindu lok v pasand nahi karde,Hindu viran nu benti hai k es nu punjab cho bahar kad den.
@balrajsingh3392
@balrajsingh3392 7 дней назад
jaise karni waise bharni ena de kam hi chittar aa ale aa
@jashansidhu6381
@jashansidhu6381 7 дней назад
Very good Barnale Valea Sahi baat kiti eh. 2. 4. Bho kno Band Ho Jan Ta PB Vich Shati Ho Javegi
@gursharnsingh5328
@gursharnsingh5328 7 дней назад
Barnale vale veer de dil jit lea . Slluut a y nu
@GaganDeep-hd1nn
@GaganDeep-hd1nn 6 дней назад
ਦੱਲੇ ਸਾਡੇ ਲੋਕ ਆ ਜਿਹੜੇ ਇਹਦੀ ਇੰਨਟਰਵਿਓ ਲੈਦੇ
@DeepGill-wg2ur
@DeepGill-wg2ur 7 дней назад
ਬਾਂਦਰ ਡਰਪੋਕ ਅੱਤਵਾਦੀ
@kanwalsingh1425
@kanwalsingh1425 4 дня назад
ਬਹੁਤ ਵਧੀਆ ਗੱਲ ਕਹੀ ਮਜ਼ਦੂਰ ਵੀਰ ਨੇ
@JoginderSingh-ow7yw
@JoginderSingh-ow7yw 7 дней назад
Govt should not provide security to persons don't know speaking. Only master in barking like dogies and provoking different communities. Secondly security should be provided on payment basis after proper scrutiny. Barking persons will learn speaking as soon security is withdrawn or they have to pay salary.
@sukhib3333
@sukhib3333 7 дней назад
🙏🙏
@shindatakhar9585
@shindatakhar9585 7 дней назад
ਇਸ ਨੂੰ ਜਿਹੜੀ ਪੱਤਰਕਾਰ ਵੀਰ ਵੱਲੋਂ ਛਿੱਕਲੀ ਦਿੱਤੀ ਸੀ ਉਸ ਦਾ ਕੀ ਬਣਿਆ ਇਸ ਨੇ ਲਗਾਈ ਨਹੀਂ।
@shivrajsandhu763
@shivrajsandhu763 4 дня назад
ਇਹਨਾ ਸਕਿਊਰਿਟੀ ਵਾਪਸ ਲੈ ਲਿਆ ਇਹ ਸਭ ਕੁੱਝ ਠੀਕ ਹੋ ਜਾਏਗਾ ਫਿਰ ਕਿਸੇ ਨਹੀ ਬੋਲਣਾ ਬੰਦ ਹੋ ਜਾਣਗੇ
@lakhbirkaur7263
@lakhbirkaur7263 7 дней назад
ਨਮਕਹਰਾਮਨੇਇਹਲੋਕ
@sharmamadan65
@sharmamadan65 7 дней назад
Illiteracy prevails .
@ManpreetSingh-wk7sw
@ManpreetSingh-wk7sw 7 дней назад
Shiv shakti ka jaap karengey apni raksha aap karenge ,phir security kion labdey o
@OldIsGold4U777
@OldIsGold4U777 7 дней назад
SECURITY SHOULD BE PROHIBITED AND PAID SHOULD BE PROVIDED. GOVERNMENT SHOULD NOT PUT BURDEN UPON CITIZENS TAX FUNDS
@AmanDeep-nn6ph
@AmanDeep-nn6ph 7 дней назад
Shiv sena kam ki kardi aa
@kaursidhusardarni2304
@kaursidhusardarni2304 5 дней назад
ਇਹ ਗੰਜੇ ਨੇ ਵੀ ਬਹੁੁਤ ਅੱਤ ਚੱਕੀ ਹੈ ਜੀ
@oldvirsa01
@oldvirsa01 5 дней назад
ਸਾਡਾ ਹਿੰਦੂ ਸਿੱਖ ਦਾਂ ਵਧਿਆ ਭਈ ਚਾਰਾ ਕੁੱਝ ਕੁ ਸ਼ਿਵ ਸੈਨਾ ਲੀਡਰ ਹੀ ਸਿੱਖਾਂ ਤੇ ਹਿੰਦੂ ਵੀਰਾ ਦਾ ਪਿਆਰ ਤੋੜਦੇ ਹੈ
@punjabi3937
@punjabi3937 7 дней назад
ਇਹ ਕਿਉਂ ਬੋਲਦੇ ਨੇ ਰੋੜਾ ਫੋੜਾ ਜੈ ਬੋਲਣਾ U P ਜਾਹ ਕੇ ਬੋਲੋ
@amrindersingh519
@amrindersingh519 День назад
ਐਹੋ ਜਿਹੇ ਸ਼ਿਵ ਸੈਨਾ ਲੀਡਰਾਂ ਨੂੰ Security ਦੇਣ ਵਿਚ ਸਰਕਾਰ ਵੀ ਜ਼ਿੰਮੇਦਾਰ ਹੈ
@boparaiksingh8947
@boparaiksingh8947 6 дней назад
ਭਾਰਤ ਵਿੱਚ ਇੱਕ ਐਸੀ ਸ਼ੈਨਾ ਵੀ ਹੈ ਜਿਸ ਨੂੰ ਜਿਉਂਦੇ ਰਹਿਣ ਲਈ ਪੁਲਿਸ ਦੇ15 ਬੰਦੇ ਨਾਲ ਚਾਹੀਦੇ
@gufarmohammad8402
@gufarmohammad8402 7 дней назад
Sahi kaha hai bai tusi Punjab de loka ne
@munishbhanot3845
@munishbhanot3845 5 дней назад
RIGHT ✍
@parmjeetsingh7887
@parmjeetsingh7887 7 дней назад
Apas ch lardan nal kuch nhi honna pb lai lado center government sade sare hakh koh rhi h sikha ne ta hak len lai 84 bhukat lai hindu viran nu sath dena chaida
@JagjitSingh-mn4wv
@JagjitSingh-mn4wv 6 дней назад
ਇਹਨਾਂ ਦੀ ਸਕਿਉਰਟੀ ਵਾਪਸ ਲੈ ਲਵੋ ਇਹ ਕੁਝ ਕਿਉਂਕਿ ਨਹੀਂ ਕੋਈ ਗੱਲ ਨਹੀਂ ਹੋਊਗੀ ਕੋਈ ਬਾਤ ਨਹੀਂ ਹੋਊਗੀ ਕੋਈ ਹਿੰਸਾ ਨਹੀਂ ਹੋਊਗੀ
@NirmalSinghjawnda
@NirmalSinghjawnda 5 дней назад
ਜਾਰ ਇਹ ਸਿਵ ਸੈਨਾ ਬਣਾਈ ਕੀਹਨੇ ਆ ਇਹ ਆਪ ਹੀ ਲਿਡਰ ਤੇ ਆਪ ਹੀ ਸੈਨਿਕ ਬਣੇ ਫਿਰਦੇ ਨੇ ਇਹ ਸਕਿਓਰਟੀ ਦੇ ਦਮ ਤੇ ਹੀ ਭੋਕਦੇ ਨੇ
@RajbirKaur-xw6uc
@RajbirKaur-xw6uc 7 дней назад
ਵੀਰ ਅਮਿਤ ਅਰੋੜਾ ਨਹੀਂ ਲੋੜਾਂ ਵਾ ਜੀ ਵੀਰ ਮੱਨਲੋ
@jagdeepsinghjagdeepsingh5586
@jagdeepsinghjagdeepsingh5586 6 дней назад
ਬਰਨਾਲੇ ਵਾਲ਼ੇ ਬਾਈ ਨੇ ਜਮਾਂ ਸਿਰਾਂ ਲਾਤਾ ਸਵਾਦ ਲਿਆਤਾ
Далее
ПАПА ГАМБУРГЕР
00:13
Просмотров 143 тыс.
[RU] Winline EPIC Standoff 2 Major | Playoffs
4:38:55
Просмотров 158 тыс.