Тёмный

ਅਰਜਨ ਅਵਾਰਡੀ Balwinder fidda ਜਦ ਰੇਡਾਂ ਪਾਓੰਦਾ ਸੀ ਤਾਂ ਕਬੱਡੀ ਖੇਡ ਪ੍ਰੇਮੀ ਪੌਂਡਾਂ ਨਾਲ ਲੱਦ ਦਿੰਦੇ ਸੀ। 

RMB Television
Подписаться 983 тыс.
Просмотров 51 тыс.
50% 1

#BalwinderFiddaInterview #BalwinderFidda #BalwinderFiddaKabaddi

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 120   
@navisharma3469
@navisharma3469 2 года назад
ਸ ਬਲਵਿੰਦਰ ਸਿੰਘ ਫਿੱਡੂ ਨੂੰ ਅੱਜ ਪਹਿਲੀ ਵਾਰ ਇਸ ਚੈਨਲ ਤੇ ਵੇਖਕੇ ਦਿਲ ਸ਼ਾਰ ਸ਼ਾਰ ਹੋ ਗਿਆ
@harrydhaliwal4997
@harrydhaliwal4997 4 года назад
ਨਹੀਂ ਰੀਸਾਂ ਬਲਵਿੰਦਰ ਫਿੱਡੇ ਦੀਆਂ । ਬਹੁਤ ਪਿਆਰ ਦਿੱਤਾ ਲੋਕਾਂ ਨੇ ਬਲਵਿੰਦਰ ਫਿੱਡੇ ਨੂੰ। ਇਹਨਾਂ ਸੱਚ ਅੱਜ ਕੋਈ ਨਹੀਂ ਬੋਲ ਸਕਦਾ। ਜਦੋਂ ਫਿੱਡਾ ਤੇ ਹਰਜੀਤ ਗਰਾਊਂਡ ਚ ਆਉਂਦੇ ਸੀ ਦੁਨੀਆਂ ਅਸ ਅਸ ਕਰ ਉਠਦੀ ਸੀ
@ravrana5435
@ravrana5435 3 года назад
Greatest and most famous player ever, played for GNG Gravesend from 89-92 in UK. Won mainly all the tournament's in that time. 🏴󠁧󠁢󠁥󠁮󠁧󠁿 🏆
@jatt7079
@jatt7079 4 года назад
ਤੇਰੀਆਂ ਰੀਸਾਂ ਕੇਹਨੇ ਕਰਨੀਆਂ ਫਿਡੇਆ
@gursewaksingh5352
@gursewaksingh5352 2 года назад
ਬਲਵਿੰਦਰ ਫਿੱਡੂ ਦੂਸਰੀ ਵਾਰ ਨਹੀ ਜੰਮਣਾ ❤
@mohansinghkundlas3482
@mohansinghkundlas3482 3 года назад
Unparalleled raider. Would be remembered and emulated for a long time. No comparison. Very good interview. Thank you.
@jagroopsingh5686
@jagroopsingh5686 4 года назад
ਕਬੱਡੀ ਦਾ ਬਾਬਾ ਬੋਹੜ.....
@sukhsandhu2540
@sukhsandhu2540 4 года назад
Duniya da Mahaan Kabaddi player one of the best raider record 53 raids in one match he is best of Kabaddi player
@VishalSharma-kf9ob
@VishalSharma-kf9ob 2 года назад
Lovely interview. Living Legend of kabbadi. Rana wanj ji di vi tareef keeti. Great Fidda uncle. Real superstar of his playing time. 👌👌🙏🙏🙏🙏🙏🙏
@Punjabsingh023
@Punjabsingh023 4 года назад
ਬਾਬੇ ਨੇ ਕਹਿਰ ਕੀਤਾ ਆਪਣੇ ਟਾਇਮ ਤੇ
@IqbalSingh-ys8hb
@IqbalSingh-ys8hb 8 месяцев назад
ਬਹੁਤ ਜਿਆਦਾ ਤਕੜਾ ਰੇਡਰ ਹੋਇਆ ਦੁਨੀਆਂ ਵਿੱਚ ਕੋਈ ਇੰਨਾਂ ਤਕੜਾ ਧਾਵੀ ਕੱਬਡੀ ਜਗਤ ਵਿੱਚ ਨਹੀਂ ਸੁਣਿਆ ਨੈਸ਼ਨਲ ਸਟਾਇਲ ਤੇ ਸਰਕਲ ਸਟਾਇਲ ਕੱਬਡੀ ਦਾ ਮਹਾਨ ਧਾਵੀ ਬਲਵਿੰਦਰਸਿੰਘ (ਫਿੱਡਾ)
@gursewaksingh5352
@gursewaksingh5352 2 года назад
ਪਹਿਲੇ ਪਲੇਅਰਾ ਵਿੱਚ ਕਿੰਨੀ ਨਿਮਰਤਾ ਹੁੰਦੀ ਸੀ love u bapu
@nexion5144
@nexion5144 3 года назад
ਮਹਾਨ ਰੇੜਰ ਹਰਜੀਤ ਤੋ ਵੀ िਕਤੇ ਤਕੜਾ ਸੀ िਫॅਢਾ ਪਰ ਲੋਕ ਸੈਅਦ ਜਾਣਦੇ ਘॅਟ ਕਰਕੇ ਮਾਣ ਨਹੀ िਮਲੇਅਾ ਜੋ ਬਨਦਾ ਸੀ,,,ਕਬॅਢੀ ਦੇ ਦੋ ਹੀ ਮਹਾਨ ਰੇਢਰ ਹੋਏ ਨੇ ਨੰਬਰ ਇਕ,,िਫॅਢਾ ਜੀ,,ਦੂਜਾ ਹਰਜੀਤ ਬਰਾੜ 🌷🌷🌷🌷🌷🌹🌹
@rajwindernambardarrr575
@rajwindernambardarrr575 3 года назад
Jmaa sahi gall kahi aw bro.. end gall batt c bnde di ehh nhi rukdaa c kise to. Relgaddi de engen jina jor c
@palwalpalwan3380
@palwalpalwan3380 3 года назад
Kabaddi da legend Balwinder fidda great player salute to him
@GodIsOne010
@GodIsOne010 4 года назад
Veer. Ji. U. R. Tiger ji 🐅🙏🏻 Punjab. Nu Veer te. Maan. Hai ji 🙏🏻 Weheguru ji 😭😭😭😭😭😭😭😭 Punjab te Mehar kro ji please ji 🙏🏻 Satnam ji weheguru ji 🙏🏻
@malikmuhammad4810
@malikmuhammad4810 3 года назад
He was great player and favourite
@lifeincanada4512
@lifeincanada4512 2 года назад
Fiddu and Rana wanj Both r legend
@naveenvats4357
@naveenvats4357 Год назад
Fidda Sahab you are the legend nobody can match your hieght of your game. Tirathraj also is one of the greatest raider of national style. In modern Kabaddi no body can match his skill. But you are God of Kabaddi. Even Tirathraj ji always praising you as Guruji and as honorable big brother.
@nishanpannu2637
@nishanpannu2637 2 года назад
ਮੈ ਫਿਡੇ ਨੂੰ 1985 ਵਿਚ papਵਿਚ ਖੇਡਦਿਆਂ ਵਿਖੇ ਹੈ ਬੰਬ ਪਲੇਰ ਸੀ
@khudnubarbadkarnedasokeen336
@khudnubarbadkarnedasokeen336 4 года назад
Baba ji kabaddi de shan a te rahuge jinna time kabaddi chalege hamesha name auga baba ji da
@ramanpreetkaur2543
@ramanpreetkaur2543 4 года назад
ਸਾਡਾ ਪਿੰਡ ਖੰਡੂਰ ਸਹਿਬ ਅਸੀ ਇੰਨਾ ਕਬਡੀ ਢੋਟੀਆ ਪਿੰਡ ਵੇਖੀ ਹੈ
@varindervicky6684
@varindervicky6684 2 года назад
dhotian kisda match si ji asi dhotian to wa ji
@yudhvirsinghdhaliwal2398
@yudhvirsinghdhaliwal2398 4 года назад
Bapu de rees kis to honi a desi khurak khadi a bapu ne ...
@Sandhu777_
@Sandhu777_ 4 года назад
Sade tandi pind da maan fidu uncle
@JagroopSingh-fh9dp
@JagroopSingh-fh9dp Месяц назад
ਮਘਰ ਸਿੰਘ ਆਲਮਵਾਲਾ ਦਾ ਪਲੇਅਰ ਸੀ ਢਾਡੀ ਦੇ ਪਿੰਡ ਆਲਮਵਾਲਾ ਦਾ ਹੈ ਇੰਗਲੈਂਡ ਦੀ ਧਰਤੀ ਤੇ ਨਛੱਤਰ ਸਿੰਘ ਬਰਾੜ ਡਾਢੀ ਆਲਮਵਾਲਾ ਨੇ ਇੰਗਲੈਂਡ ਦੀ ਧਰਤੀ ਤੇ ਫਿਡਾ ਜੀ ਨੂੰ ਗੁਟ ਫੜਕੇ ਮਨਾਇਆ ਇਸ ਗੱਲ ਨੂੰ ਬਲਵਿੰਦਰ ਸਿੰਘ ਫਿਡਾ ਜੀ ਮੰਨਦੇ ਹਨ ਢਾਡੀ ਲਹਿਂਦੀ ਉਮਰ ਵਲ ਜਾ ਰਹੇ ਸਨ ਤੇ ਫਿਡਾ ਜੀ ਚੜਦੀ ਜਬਾਨੀ ਵਿੱਚ ਕਿਸੇ ਤੋ ਰੁਕਦੇ ਨਹੀ ਨਛੱਤਰ ਸਿੰਘ ਬਰਾੜ ਉਰਫ ਢਾਡੀ ਨੇ ਗੁਟ ਫੜਕੇ .ਨ ਕੇ ਮਨਾਇਆ ਉਦੋ ਨਛੱਤਰ ਡਾਢੀ ਦੀ ਲਹਿੰਦੀ ਉਮਰ ਵਿੱਚ ਹੋਰ ਵੀ ਬਲੇ ਬਲੇ ਹੋਈ
@jojobhular348
@jojobhular348 11 месяцев назад
ਫਿੱਡਾ ਨਹੀਂ ਕੋਈ ਬਣ ਸਕਦਾ,ਬੁਹਤ ਪਲੇਅਰ ਆਏ ਬੁਹਤ ਆਉਣਗੇ,but fiddu ਮਾ ਖੇਡ ਕਬੱਡੀ ਦੀ ਦੁਨੀਆ ਦਾ ਸ਼ਾਹ ਸਵਾਰ ਪਲੇਅਰ , ਜਦੋਂ ਵੀ ਕੱਬਡੀ ਦੀ ਗੱਲ ਹੋਵੇਗੀ ਸਰਦਾਰ ਬਲਵਿੰਦਰ ਸਿੰਘ ਦਾ ਨਾਮ ਸੱਭ ਤੋਂ ਪਹਿਲਾ ਆਵੇਗਾ
@subhashpoonia5608
@subhashpoonia5608 2 года назад
Wah bevinder Singh Fida Ji Wah aapko Des ka Salam Jay Javan Jay kissan
@SewaSingh-dz2vp
@SewaSingh-dz2vp 7 месяцев назад
I am very happy to sea you in this chanel
@Gurpreetsingh-gf4iy
@Gurpreetsingh-gf4iy 3 года назад
lubana community di shaan
@Sing-ek2ed
@Sing-ek2ed Месяц назад
Super star
@binderusa9214
@binderusa9214 4 года назад
Interview ch ekla ekla swaal bhut vdiya good job rattandeep
@Nareshkumar-ri5wn
@Nareshkumar-ri5wn 2 года назад
Sir you are great 🙏🙏🙏🙏🙏
@JagroopSingh-fh9dp
@JagroopSingh-fh9dp Месяц назад
ਬਲਵਿੰਦਰ ਸਿੰਘ ਫਿੱਡੂ ,ਨਛੱਤਰ ਢਾਡੀ ,ਬਿੱਲੂ ਰਾਜਿਆਣਾ, ਹਰਜੀਤ ਬਾਜਾਖਾਨਾ,ਦੇਵੀਦਿਆਲ ਕਿਸੇ ਮਾ ਨੇ ਨਹੀ ਜੰਮਣੇ
@arshdeepsingh5494
@arshdeepsingh5494 4 года назад
ਆਪਣੇ ਟਾਇਮ ਵਿਚ ਇਸ ਖਿਡਾਰੀ ਨੇ ਬਹਿਜਾ ਬਹਿਜਾ ਕਰਵਾਈ ਆ
@gaganlubana5377
@gaganlubana5377 3 года назад
Nai rees fidda saab asi vekhi tudha match love u
@user-iv6ii8cf1m
@user-iv6ii8cf1m 6 месяцев назад
Tank.hankar.bautthankare.cee
@mangalsinghgill9923
@mangalsinghgill9923 2 года назад
ਪਹਿਲਾਂ ਪਹਿਲ ਇੰਗਲੈਂਡ ਵਿਚ ਹੋਣ ਵਾਲੇ ਟੂਰਨਾਮੈਂਟ ਗੁਰਦਵਾਰਿਆਂ ਦੀਆਂ ਕਮੇਟੀਆਂ ਵਲੋਂ ਕਰਵਾਏ ਜਾਂਦੇ ਤੇ ਪਲੇਅਰ ਸ਼ੋਂਕ ਵਜੋਂ ਖੇਡਿਆ ਕਰਦੇ ਸਨ। 1980 ਵਿਚ ਲੰਡਨ ਦੇ ਬਾਰਕਿੰਗ ਗੁਰਦਵਾਰੇ ਵਲੋਂ ਇਕ ਪਲੇਅਰ ਨੂੰ ਇੰਡੀਆ ਤੋਂ ਮੰਗਵਾ ਕੇ ਖਿਡਾਇਆ ਗਿਆ ਸੀ ਜਿਸਦਾ ਨਾਮ ਸੀ ਸ਼ੀਰਾ ਅਤੇ ਉਹ ਨਕੋਦਰ ਲਾਗਲੇ ਕਿਸੇ ਪਿੰਡ ਦਾ ਸੀ। ਉਹ ਕੋਈ ਤਿਨ ਕੁ ਸਾਲ ਆਉਂਦਾ ਰਿਹਾ। ਇਸਦੇ ਨਾਲ ਹੀ ਦੂਸਰੇ ਕਲੱਬਾਂ ਵਲੋਂ ਵੀ ਇਕ ਇਕ ਦੋ ਦੋ ਪਲੇਅਰ ਮੰਗੋਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਤਰਾਂ ਫਿੱਡੂ 1982 ਵਿਚ ਅਤੇ ਸ਼ੱਬਾ 1986 ਵਿਚ ਕ੍ਰਮਵਾਰ ਸਾਊਥਾਲ ਤੇ ਬਾਰਕਿੰਗ ਲਈ ਪਹਿਲੀ ਵਾਰ ਖੇਡਣ ਆਏ। ਖਿਡਾਰੀ ਪੈਸੇ ਲੈ ਕੇ ਖੇਡਣ ਲਗੇ ਤਾਂ ਕਬੱਡੀ ਬਿਜ਼ਨਸਮੈਨਾਂ ਦੇ ਹੱਥੀਂ ਚੜ ਗਈ। ਪੈਸੇ ਦਾ ਲੈਣ ਦੇਣ ਟੈਕਸ ਮਹਿਕਮੇ ਦੀਆਂ ਨਜ਼ਰਾਂ ਤੋਂ ਉਹਲੇ ਅੰਦਰਖਾਤੇ ਹੋਣ ਲਗਾ ਜੋ ਐਸੇ ਸਵਾਲ ਖੜੇ ਕਰਦਾ ਹੈ ਜਿਸਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਨਹੀਂ ਤਾਂ ਪੈਸੇ ਦਾ ਸੋਰਸ ਆਫ ਇਨਕਮ declare ਕਰਨਾ ਪੈਂਦਾ ਤੇ ਪਲੇਰਾਂ ਨੂੰ ਟੈਕਸ ਦੇਣਾ ਪੈਦਾ। ਜਿਸ ਕਰਕੇ ਕਬੱਡੀ ਨਿਘਾਰ ਵਲ ਜਾਣੀ ਸ਼ੁਰੂ ਹੋ ਗਈ। ਡਰੱਗ ਦੀ ਵਰਤੋਂ ਦਾ ਕਾਰਨ ਫਿੱਡੂ ਦਸ ਹੀ ਚੁਕਾ ਹੈ। 2014 ਤੋਂ ਬਾਅਦ ਇੰਗਲੈਂਡ ਵਿਚ ਕਬੱਡੀ ਬੰਦ ਹੈ।ਹੋਲੀ ਹੋਲੀ ਦੂਸਰੇ ਦੇਸ਼ਾਂ ‘ਚ ਵੀ ਇਹੋ ਹਾਲ ਹੋਏਗਾ।
@hardevsingh6468
@hardevsingh6468 2 года назад
ਫਿਡਾ ਸਾਹਿਬ ਬਿਲਕੁਲ ਸੱਚਾ ਆਦਮੀ ਹੈ
@NarinderSingh-oi2rw
@NarinderSingh-oi2rw 10 месяцев назад
ਸਹੀ
@Gurvindersingh-ls7of
@Gurvindersingh-ls7of 6 месяцев назад
Niec
@gurdasjagmal9044
@gurdasjagmal9044 3 года назад
Raider bahut hoye ne par bdde record paida karn wale raider tan sabton pahilan balwinder fidda,harjeet,Sandeep lalian,ludhar,sultan,dulla bagga,Hun time jote mahmdwal da a ehe o raider ne Jo no.1 te rahe han
@kulvirsingh9837
@kulvirsingh9837 3 года назад
Sirrrraaaa End nice kamt
@harjeetcheema4465
@harjeetcheema4465 Год назад
Dulle ne kehda record banaya? Sandeep ludhar te sultan da maneya vi ki ona ne record banaya jaa lambi kabaddi khedi aa.
@harjeetcheema4465
@harjeetcheema4465 Год назад
Odon de same ch fiddu te ajj de same ch ludhar apne favourite ne 👍.
@Australia_Aale31
@Australia_Aale31 3 года назад
❤️❤️❤️❤️❤️nice interview g
@AvjinderbrarBoby
@AvjinderbrarBoby 3 года назад
Good sir g
@rajindersandhugoldysandhu466
@rajindersandhugoldysandhu466 3 года назад
very good player hoya fidda saab
@deeprataindia1170
@deeprataindia1170 2 года назад
ਧਨੰਤਰ ਪਲੇਅਰ ਕਬੱਡੀ ਦਾ ਸਰਦਾਰ ਬਲਵਿੰਦਰ ਸਿੰਘ ਫਿੱਡੂ ਜੀ ਮਹਾਨ ਰੇਡਰ। ,,Ballu ਰਟੈਂਡਾ,,
@RajuSingh-wm2nx
@RajuSingh-wm2nx 4 года назад
Siraa
@chamkilamusic484
@chamkilamusic484 3 года назад
ਬਾਬਾ ਬੋਹੜ ਕਬੱਡੀ ਦਾ
@baljitkumar9921
@baljitkumar9921 4 года назад
👍💪💪💪💪💪
@nirmalbhattinirmalbhatti490
@nirmalbhattinirmalbhatti490 2 года назад
Ap mhan ho balvinder singh
@jassuverma699
@jassuverma699 4 года назад
Siraaa ji
@lakhwinderinsa2537
@lakhwinderinsa2537 Год назад
Balwinder singh Fida very good plear
@jasbirsingh8936
@jasbirsingh8936 2 года назад
Salute 👍👍👍
@RAMBO-6798
@RAMBO-6798 3 года назад
ਵਧੀਆ ਖਿਡਾਰੀ ਸੀ ਫਿੱਡਾ। ਪਰ ਜੱਫਾ ਲੱਗਣ ਤੇ ਲੜਦਾ ਬਹੁਤ ਸੀ।
@punjabitrucker163
@punjabitrucker163 Год назад
Jado jaffa lagg jaanda see boht rounda see ..aap chaperha boht maarda see but jado jaafi ehde maarda see apni vaari boht pittda see..jado mohre hoke jasfi enhu jaafa lounda ssw wh fiddu boht rounda see apni vaari .aap je tusi kisse de maarde ho agla vi mohre hoke maarda fer kiyo ronda fiddu ..mai kayi match drkhe ehde .but ehde kolo harjit ni bann hona
@rinkulalia9225
@rinkulalia9225 3 года назад
ਕਬੱਡੀ ਦਾ ਧਰੂ ਤਾਰਾ.
@rajindersingh1486
@rajindersingh1486 2 года назад
Mahaan kabbadi player
@harrygill1873
@harrygill1873 Год назад
Legend 👍
@darshankang6310
@darshankang6310 3 года назад
Salute to fida g
@mehardeepsingh5951
@mehardeepsingh5951 2 года назад
Legend
@SukhwinderSingh-jz7yu
@SukhwinderSingh-jz7yu 4 года назад
Good players
@parmjitsingh5664
@parmjitsingh5664 Месяц назад
Vadia c bt jaffe ktwa v denda c video cho
@NarinderSingh-oi2rw
@NarinderSingh-oi2rw 10 месяцев назад
World ਨੋ1 ਪਲੇਅਰ
@sukhdevdeepgarh5188
@sukhdevdeepgarh5188 2 года назад
ਫਿਡੇ ਵੀਰ ਤੁਹਾਨੂੰ ਭਦੌੜ ਵੇਖਿਆ ਸੀ ਇਕ ਵੀ ਜੱਫਾ ਨਹੀਂ ਲੱਗਿਆ ਤੇਰੇ ਉਦੋਂ ਕੇਸ ਕੱਟੇ ਸੀ
@baljitsingh8856
@baljitsingh8856 2 года назад
V good👍👌👏
@luckymodgill7704
@luckymodgill7704 2 года назад
Good 👍
@GurvinderSingh-qv4zz
@GurvinderSingh-qv4zz 3 года назад
Great👍 man
@karanmangat4925
@karanmangat4925 4 года назад
Veerji please ambi hathur de parivaar ya ona de kise dost di v interview lau. Koyi v interview ona regarding internet te available ni. 5 6 k saal da C. Jad sunida C. V hatur ala ambi ta ehja ehja va, eve far da. Par kde ona di mulakaat ya ona de parivaar di mulakaat ni dekhi. V ki reason C ki pana vartia. Baki tuc bohat vadda change leke aa rhe o kabbadi ch. Keep it up. Ehojia interviews leke onde raho. Rab rakha🙏🙏❤😘
@mumbaiviews4216
@mumbaiviews4216 3 года назад
Veer 365 te chk kr
@preety4510
@preety4510 2 года назад
good
@karanbaraich2300
@karanbaraich2300 2 года назад
👍
@shahzadchadhar6945
@shahzadchadhar6945 2 года назад
Harjeet Bajakhana legend player
@darshankang6310
@darshankang6310 3 года назад
Pindwise shuroo karni chahidi hai g
@Six10BurgerHoshiarpur
@Six10BurgerHoshiarpur 4 года назад
🙏🏻
@kulvirsingh9837
@kulvirsingh9837 3 года назад
♥️💛❤♥️💛❤♥️💛❤
@preetdhillon764
@preetdhillon764 3 года назад
🔥🔥🔥🔥
@BaljeetSingh-fr3by
@BaljeetSingh-fr3by 2 года назад
🙏🙏🙏🙏🙏
@jaspreetsingh1533
@jaspreetsingh1533 3 года назад
Hun takk da sab toh vadda raider
@Ranjitsingh-bm9fw
@Ranjitsingh-bm9fw 3 года назад
Legand Plyer
@gurjitsingj1447
@gurjitsingj1447 3 года назад
Nice video 👍
@karanvirsinghdhami9546
@karanvirsinghdhami9546 4 года назад
Rattan Ji very good job , but tanu 1 suggest ha , sidde olympics de gall na karya karo , Olympic ta bahut dorr de gall ha , pelha Asia lavel de gall karo , Asian games vich Ajay koe gallbatt nahi Kabbadi de
@chahal4014
@chahal4014 2 года назад
Rana Vanj majha
@kabaddi8917
@kabaddi8917 Год назад
Kabaddi 👌👌👌
@harvinderrai31
@harvinderrai31 4 года назад
koi mukabla ni
@HarpreetSingh-je6eo
@HarpreetSingh-je6eo 3 года назад
Kabaddi da vadda mall fidda te rana wanj
@punjabwala1904
@punjabwala1904 2 года назад
FIDDU VEER NU DHANNA BAGLI WALE NE JAFFA LAYA C MALWA COLLEGE BONDLI SAMRALA CH
@rajindersingh1486
@rajindersingh1486 2 года назад
Maan Punjab da
@amritamritpal7975
@amritamritpal7975 4 года назад
Koi Rees ni ehna Shera di
@SukhdevSingh-ky6fg
@SukhdevSingh-ky6fg 2 года назад
1994 barking loose to Southall 1jaffa fidu & 1 jaffa harjit nu see & angrej was comon
@yadwindersingh5958
@yadwindersingh5958 2 года назад
Kabaddi da bhot wadda name pr interview hun Baki nsha pata wale di interview bhot krde aa
@gmedia9838
@gmedia9838 3 года назад
Fiddu sahn
@gagandeepsinghmalhi2297
@gagandeepsinghmalhi2297 4 года назад
bhut shoni khed de malak
@beantsingh642
@beantsingh642 3 года назад
ਫਿਡਾ ਨੀ ਫਿੱਡੂ ਆ
@user-iv6ii8cf1m
@user-iv6ii8cf1m 6 месяцев назад
Bai .tu.kala.galib.da.sat.mare.cee.tu.os.da.bara.garak.datta.tu.kala.dacarer.khamam.cAR.datta
@KulwantSingh-ms1ll
@KulwantSingh-ms1ll 2 года назад
Rustam a kabbadi
@rajindersingh1486
@rajindersingh1486 2 года назад
Kabbadi da soorma
@singhsabbrothar6711
@singhsabbrothar6711 3 года назад
ਤੁਹਾਡੇ ਵੇਲੇ ਵੀ ਅਫੀਮ ਖਾ ਕੇ ਖੇਡਦੇ ਸੀ।
@manpreetsinghbrar7597
@manpreetsinghbrar7597 2 года назад
tu afeem kha k kodiya pa skda fiddu jiniya?
@singhsabbrothar6711
@singhsabbrothar6711 2 года назад
@@manpreetsinghbrar7597 ਸਾਨੂੰ ਪਤਾ ਕਿਵੇਂ ਖੇਡਦੇ ਆ
@manpreetsinghbrar7597
@manpreetsinghbrar7597 2 года назад
@@singhsabbrothar6711 ohna di Al shdo veer tuc kise v tournament te jithe nami player hon afeem kha k raid pa deoge bina mehnat raid nhi paindi
@singhsabbrothar6711
@singhsabbrothar6711 2 года назад
@@manpreetsinghbrar7597 ਵੀਰ ਜੀ ਅਸੀਂ ਕਦੋਂ ਕਹਿੰਦੇ ਆ ਕਿ ਮੇਹਨਤ ਤੋਂ ਬਿਨਾਂ ਗੇਮ ਹੋ ਸਕਦੀ ਐ,ਕਦੀ ਕਦੀ ਇਹ ਲੋਕ ਇਹੋ ਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰ ਲੈਂਦੇ ਨੇ।
@gamernav8245
@gamernav8245 2 года назад
Kon karega risa teriya fideya
@MakhanSingh-tr5tb
@MakhanSingh-tr5tb 3 года назад
Bhut takde c fiddu/harjeet brar
@mannatpreetkaur6881
@mannatpreetkaur6881 3 года назад
Gupi
@JaspreetSingh0074
@JaspreetSingh0074 3 года назад
Kabaddi ch paissa fidde di den hai Harjeet bajakhana durg den hai Kabaddi nu
@gurdasjagmal9044
@gurdasjagmal9044 3 года назад
Bhra harjeet ne desi khuraak khake kabaddi khedi a 125-130kg da jussa c bajekhane wale da drug tan 1997-98 ton baad kabaddi Ch ayia
@JaspreetSingh0074
@JaspreetSingh0074 3 года назад
Veere meri saki massi da munda c harjeet daica injection 💉 veen ch la lainda c harjeet
@manpreetsinghbrar7597
@manpreetsinghbrar7597 2 года назад
kio machda Harjeet di chadayi tere kehn nal ghat ni hon lggi
@manpreetsinghbrar7597
@manpreetsinghbrar7597 2 года назад
@@JaspreetSingh0074 acha fr live ho k das Harjeet bare kise v khidari ne Harjeet te nashe di ungal nhi chakki tu skka masi da munda ho k badnam kri jana
@shiram3232
@shiram3232 2 года назад
CMT Da.jbaab.phon.krke.Dssnaji
@shiram3232
@shiram3232 2 года назад
Bhai.Blwider.ji.stshiriakal.Jind.HrWich.circle.kabbade.final.mactch.punjap.police.t.punjab.bijli.board.wala.match.dekhna.chauna.kede.sn.witch.hoya.ayaad.nhi.y.match.dkhavo.mehrbani.sat.shiri.akal.m.Ratan.pehalwan.klaser
Далее
🍏 Устарели ОФИЦИАЛЬНО! 🤡
00:32