Тёмный

ਜੇ ਖੁਰਾਕ ਸਹੀ ਕਰ ਲਵੋਂ ਤਾਂ ਸਾਲਾਂ ਤੋਂ ਲੱਗੀ ਬੀ ਪੀ ਦੀ ਗੋਲੀ ਵੀ ਛੁੱਟ ਜਾਂਦੀ ਐ l Dr. Amarbir Singh 

B Social
Подписаться 555 тыс.
Просмотров 323 тыс.
50% 1

ਜੇ ਖੁਰਾਕ ਸਹੀ ਕਰ ਲਵੋਂ ਤਾਂ ਸਾਲਾਂ ਤੋਂ ਲੱਗੀ ਬੀ ਪੀ ਦੀ ਗੋਲੀ ਵੀ ਛੁੱਟ ਜਾਂਦੀ ਐ l Dr. Amarbir Singh l Rupinder Kaur Sandhu l Sehat Satth l B Social
#Dr.AmarbirSingh
#BSocial
#rupinderkaursandhu
Facebook Link : / bsocialofficial
Instagram Link : / bsocialofficial
Host : Rupinder Kaur Sandhu
Guest : Dr. Amarbir Singh
Cameramen : Harmanpreet Singh & Varinder Singh
Editor : Jaspal Gill
Digital Producer : Gurdeep Grewal
Label : B Social

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 273   
@palsingh9234
@palsingh9234 Год назад
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ
@gurandittasinghsandhu5238
@gurandittasinghsandhu5238 Год назад
ਗੱਲ ਬਾਤ ਬਹੁਤ ਵਧੀਆ ਪਰ ਅੱਜ ਹਰ ਬੰਦਾ ਦਿਮਾਗੀ ਟੈਨਸ਼ਨ ਦਾ ਸ਼ਿਕਾਰ ਹੈ।ਪਰਿਵਾਰ ਵਿਚ ਕੋਈ ਦਿਲ ਦਾ ਮਰੀਜ਼ ਉਹਦੇ ਇਲਾਜ ਲਈ ਗਰੀਬ ਪਰਿਵਾਰ ਕੋਲ ਪੈਸਾ ਨਹੀਂ ਉਹਦਾ ਸਾਰਾ ਪਰਿਵਾਰ ਮਾਨਸਿਕ ਰੋਗੀ ਹੋ ਜਾਵੇਗਾ ਜਿਸਦਾ ਦਿਮਾਗ ਰੋਗੀ ਹੋ ਗਿਆ ਸਮਝੋ ਉਹ ਆਰਥਿਕ ਹਾਲਤ ਕਰਕੇ ਬਿਮਾਰ ਹੋ ਗਿਆ ਇਸਦਾ ਇਲਾਜ ਉਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਹੈ ਜੋ ਨਾ ਸਰਕਾਰਾਂ ਕਰਦੀਆਂ ਹਨ।ਨਾ ਕੋਈ ਰਿਸ਼ਤੇਦਾਰ।
@AmandeepSingh-cc3ry
@AmandeepSingh-cc3ry Год назад
ਡਾਕਟਰ ਸਾਹਿਬ ਖੰਨੇ ਵਿਚ ਸਭ ਤੋ ਵਧੀਆ ਹਨ ਮੈਂ ਦਵਾਈ ਇਥੋਂ ਲੈਂਦਾ ਅਮਨਦੀਪ ਸਿੰਘ ਪਿੰਡ ਗੋਹ
@ਸਾਹਿਤਿਕਫੁਲਵਾੜੀ
ਬਹੁਤ ਵਧੀਆ ਜਾਣਕਾਰੀ ਦਿੱਤੀ।ਡਾਕਟਰ ਸਾਹਿਬ ਧੰਨਵਾਦ ਜੀ।ਤੁਹਾਡੀ ਕਲਿਨਕ ਕਿੱਥੇ ਹੈ?
@ਸਾਹਿਤਿਕਫੁਲਵਾੜੀ
ਮੈਡਮ ਜੀ ਤੁਹਾਡਾ ਵੀ ਧੰਨਵਾਦ....
@KamlaDevi-op4qu
@KamlaDevi-op4qu Год назад
​@@ਸਾਹਿਤਿਕਫੁਲਵਾੜੀ I 1å8
@KulwantSingh-oi5dl
@KulwantSingh-oi5dl 6 месяцев назад
ਗੋਹ ਵਾਲੇ ਡਾਕਟਰ ਦਾ ਨੰਬਰ ਦੇਣਾ ਜੀ,,, ਮੈਂ ਗੋਬਿੰਦਗੜ੍ਹ ਤੋਂ ਹਾਂ
@rashpalsingh7016
@rashpalsingh7016 5 месяцев назад
Dr sab aap ne vadia information diti thank u
@charnjeetkaur9058
@charnjeetkaur9058 Год назад
ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ ਜੀ
@guddujallan1103
@guddujallan1103 8 месяцев назад
ਬਹੁਤ ਵਧੀਆ ਡਾਕਟਰ ਸਾਹਿਬ ਅਗਲੇ ਹਫਤੇ ਸ਼ੂਗਰ ਦੇ ਰੋਗੀਆਂ ਲਈ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ। ਧੰਨਵਾਦ ਸਹਿਤ।
@mangalsinghkhosa4503
@mangalsinghkhosa4503 8 месяцев назад
ਡਾਕਟਰ ਸਾਹਿਬ ਵਲੋਂ ਬਹੁਤ ਹੀ ਵਿਸਥਾਰਪੂਰਵਕ ਤੇ ਵਧੀਆ ਸਲਾਹ ਦਿੱਤੀ ਗਈ ਹੈ।
@makhansinghjohal1979
@makhansinghjohal1979 Год назад
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏
@manmohansingh2961
@manmohansingh2961 Год назад
ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਸੇਹਤ ਬਾਰੇ ਏਨੀਆਂ ਬਹੁਮੁੱਲੀਆਂ ਵਿਚਾਰਾਂ ਸੁਨਣ ਨੂੰ ਮਿਲ ਰਹੀਆਂ ਹਨ💥
@wakhwakhrang
@wakhwakhrang Год назад
ਰੁਪਿੰਦਰ ਜੀ, ਹਮੇਸ਼ਾਂ ਦੀ ਤਰ੍ਹਾਂ ਇਹ ਗਲਬਾਤ ਵੀ ਵਧੀਆ ਲੱਗੀ ।
@baljinderkaler1713
@baljinderkaler1713 4 месяца назад
Dr Sahib ji buhat khoob Mulakat ji hor aage vdo ji Waheguru ji kirpa bnna ke rakho Dr Sahib ji te
@inderjeetkaur8576
@inderjeetkaur8576 7 месяцев назад
Thank. You. So. Much. Dr. Sahib. Sahib ji. 🙏🙏
@indarjitsingh3811
@indarjitsingh3811 9 месяцев назад
ਬਹੁਤ ਵਧੀਆ ਲੱਗਿਆ ਜੀ ਤੁਹਾਡਾ ਪ੍ਰੋਗਰਾਮ,
@KaramjeetSingh-bd5zl
@KaramjeetSingh-bd5zl Год назад
ਡਾਕਟਰ ਸ਼ਾਹਿਬ ਨੇ ਬਹੁਤ ਵਧੀਆ ਦੱਸਿਆ ਜੀ ਧਨਵਾਦ ਜੀ
@surmukhsingh2140
@surmukhsingh2140 8 месяцев назад
ਵਧੀਆ ਸਿਹਤ ਜਾਣਕਾਰੀ 🎉
@IqbalSingh-qk5qt
@IqbalSingh-qk5qt Год назад
Dr Amarbir Singh is only allopathic doctor who has big heart to say such valuable hints to save your precious life Follow guidelines said by doctor to save lifes from diseases Dr Sahib reord one video in a week on different diseases God bless you Dr.Sahib
@Anmoldeepsingh-tv8ix
@Anmoldeepsingh-tv8ix 8 месяцев назад
ਜਾਣਕਾਰੀ ਬਹੁਤ ਵਧਿਆ ਲੱਗੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
@SukhwinderSingh-ww1vc
@SukhwinderSingh-ww1vc 7 месяцев назад
Thank you Dr sahib
@KawaljitSingh-ts5qm
@KawaljitSingh-ts5qm 6 месяцев назад
Bahut wadia gal bat hor vi Sankari dio
@sukhvindersandhu2621
@sukhvindersandhu2621 6 месяцев назад
Thanks Docter sahab❤
@randhirsingh-xt7bo
@randhirsingh-xt7bo 6 месяцев назад
ਡਾਕਟਰ ਸਾਹਿਬ ਜੀ ਤੇ ਭੈਣ ਜੀ ਦਾ ਤਹਿ ਦਿਲੋਂ ਧੰਨਵਾਦ ❤🙏ਇੰਨੀ ਵੱਡੀ ਤੇ ਵਧੀਆ ਜਾਣਕਾਰੀ ਦੇਣ ਲਈ 🙏😇🤗🤗
@JagdevSingh-gq5el
@JagdevSingh-gq5el 6 месяцев назад
ਧੰਨਵਾਦ ਡਾਕਟਰ ਸਾਹਿਬ ਜੀ
@BalvirSingh-ui3hu
@BalvirSingh-ui3hu 7 месяцев назад
ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ
@Amandeep0386
@Amandeep0386 Год назад
Bahut vadia doctor ne Amarbir Singh Khanna to ❤❤
@santoshnaangal3876
@santoshnaangal3876 Год назад
Bilkul sahi hai ji
@JaspalSingh-vn8xo
@JaspalSingh-vn8xo 8 месяцев назад
ਵਾਹਿਗੁਰੂ ਜੀ ਬਹੁਤ ਵਧੀਆ
@MahinderSingh-jc9dc
@MahinderSingh-jc9dc 5 месяцев назад
BHUTA DHANWAD JI
@meharsinghlochav3768
@meharsinghlochav3768 7 месяцев назад
ਡਾ ਸਾਹਿਬ ਜੀ ਨੇ ਵਧੀਆ ਸੁਝਾਅ ਦਿੱਤੇ
@jarnailsingh2279
@jarnailsingh2279 6 месяцев назад
ਬਹੁਤ ਵਧੀਆ ਜੀ , ਧੰਨਵਾਦ ਜੀ !!
@randhir4600
@randhir4600 Год назад
Dr Amarbir Singh is Avery intelligent doctor in khanna city
@gurpreetpreetgur2614
@gurpreetpreetgur2614 Год назад
🙏 ਵਾਹਿਗੁਰੂ ਜੀ ਧੰਨਵਾਦ ਜੀ 🙏
@kaurbalwinder7538
@kaurbalwinder7538 7 месяцев назад
Thank you so much Dr Sahib
@mandeepsandhu3436
@mandeepsandhu3436 Год назад
ਬਹੁਤ ਵਧੀਆ ਜਾਣਕਾਰੀ
@nirmalsingh-ss6oh
@nirmalsingh-ss6oh Год назад
Very nice and valuable information shared to keep physically fit. Thanks 👍😊
@ghumantransport8158
@ghumantransport8158 Год назад
Thanks for guidance 🙏🏻🙏🏻
@kulvinderhappy8671
@kulvinderhappy8671 Год назад
ਡਾਕਟਰ ਜੀ। ਅਸੀਂ ਲੋਕ ਜਦੋਂ ਕੋਈ ਅੰਗ ਖ਼ਰਾਬ ਹੁੰਦਾ ਉਦੋਂ ਸੋਚਦੇ ਆਹ ਚੀਜ਼ਾਂ ਸ਼ਰੀਰ ਵਿੱਚ ਵੀ ਹਨ । ਸ਼ਰੀਰ ਵੱਲ ਧਿਆਨ ਨਹੀਂ ਹੈ। ਬਾਕੀ ਬੜਾ ਵਿਸਥਾਰ ਤੇ ਤਰੀਕੇ ਸਮਝਾ ਗਏ ਜ਼ੋ ਮਾਹਰਾਂ ਵਿਚ ਨੇ
@SantoshKumari-jz5dc
@SantoshKumari-jz5dc Год назад
Bahut badhiya jankari,Dr sahib 🙏🙏🙏
@neetudhiman786
@neetudhiman786 Год назад
very nyc video ji❤dr sab da smjhon da treeka bot vdhia ji😊
@gurtejsingh1543
@gurtejsingh1543 8 месяцев назад
ਧੰਨਵਾਦ ਜੀ 🙏
@sharnjitkaur1153
@sharnjitkaur1153 Год назад
Dr ਸਾਹਿਬ ਬਹੁਤ hi vadhia das ਰਹੇ ਹਨ dhanwad ਜੀ
@mewasingh499
@mewasingh499 6 месяцев назад
Thanks doctor sahib
@darshangarcha9666
@darshangarcha9666 4 месяца назад
Well explained, Thanks 🙏🏽 🙏🏽
@shrigururavidaskeertanacad2441
@shrigururavidaskeertanacad2441 6 месяцев назад
Eh...dr... doctor sahab... really good man... hai ji
@gulzarsingh8755
@gulzarsingh8755 6 месяцев назад
ਡਾ ਅਮਰਬੀਰ ਖੰਨਾ ਮੈਨੂੂੰ ਪਰੈਸਰ ਦੇ ਅਟੈਕ ਤੋ 2009 ਵਿਚ ਜਾਨ ਵਚਾੲੀ ਸੀ ਮਲੇਸੀਅੀ ਖਮਾਣੋ ਤੋ ਜੀ ।। ਬਹੁਤ ਧੰਨਵਾਦ ਜੀ ।।। ਹੂਣ ਵੀ ਪਰੈਸਰ ਦੀ ਗੋਲੀ ਚਲਦੀ ਹੈ ਜੀ ਃ।
@KanwaljeetKaurVirk
@KanwaljeetKaurVirk 8 месяцев назад
@manmohankaur8101
@manmohankaur8101 Год назад
Very nice ji dr and sandu ਭੈਣ ਜੀ😍🌹🙏🏽
@SukhjinderSingh-yf2tl
@SukhjinderSingh-yf2tl Год назад
Bhaut bhaut sukriya ( information )
@nirmalkaur1147
@nirmalkaur1147 8 месяцев назад
Dr Sahib ji ,Bahut vadhyaa vichar sehat vaste
@charanjitkaur3391
@charanjitkaur3391 Год назад
Waheguru.ji.Maher.Karo.
@HardeepSingh-gv7md
@HardeepSingh-gv7md Год назад
Bahoot wadia laga doctor sab ji🙏🙏🙏
@ravinderkang3658
@ravinderkang3658 9 месяцев назад
Good ji
@ahmednawaz2743
@ahmednawaz2743 Год назад
Thnx g🎉
@harbanslal3304
@harbanslal3304 Год назад
Dr sahib ji great knowledge salout
@JagdevSingh-gq5el
@JagdevSingh-gq5el Год назад
ਬਹੁਤ ਵਧੀਆ ਵੀਚਾਰ
@sukhwantsingh2955
@sukhwantsingh2955 7 месяцев назад
Doctor sahib g salute hai g thonu
@bhupinderkaur8455
@bhupinderkaur8455 7 месяцев назад
Thank you so much for sharing nd careing information
@harjitkaur5727
@harjitkaur5727 8 месяцев назад
Thanks ji tusi bht hi badiyaa tarakey nal samjeaa
@DavinderKaur-ny4xb
@DavinderKaur-ny4xb 8 месяцев назад
Thanks Dr sahib
@girokaur8884
@girokaur8884 8 месяцев назад
Thanks ji.🙏
@opinderhothi898
@opinderhothi898 Год назад
Dr sahib app g nbahut acha samjaa thank u god bless u waheguru
@jagdishkaur4299
@jagdishkaur4299 Год назад
Bahut vadhiaa
@dalbirsinghdhaliwal7719
@dalbirsinghdhaliwal7719 7 месяцев назад
Thanks ji very good information
@karanveersingh5252
@karanveersingh5252 Год назад
Hlo respected team.... I'm Ravinder Kaur.... Mai sirf eh bolna hai ki tuc asthma related problems de kise doctor nal v pls episode lai K ayo.... Ta jo isnu overcome krn ch help Ho ske.....
@satpalsingh1366
@satpalsingh1366 8 месяцев назад
Very thanks ji god bless you very nice
@BaljinderKaur-l3g
@BaljinderKaur-l3g 8 месяцев назад
Dr.sahib tuci great ho
@kamalbhatia9521
@kamalbhatia9521 Год назад
So simply explained .Thanku so much.
@raghbirsingh6064
@raghbirsingh6064 Год назад
ਬਹੁਤ ਵਧੀਆ ਜਾਣਕਾਲੀ
@charanjeetkaur6876
@charanjeetkaur6876 Год назад
very good information told in very simple way
@jaskaur5961
@jaskaur5961 6 месяцев назад
Very nice talk
@mangat18
@mangat18 Год назад
ਸਾਡੇ ਪਰਿਵਾਰ ਲਈ ਡਾਕਟਰ ਸਾਹਿਬ ਰੱਬ ਨੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹਿਣ 🙏🏻🙏🏻❤
@mkalsi2005
@mkalsi2005 Год назад
Kehde hospital ch ne ji dr sahib?
@mangat18
@mangat18 Год назад
@@mkalsi2005 ਪੀਰ ਖੰਨਾ ਰੋਡ ਜੀਵਨਜੋਤ ਹਸਪਤਾਲ ਖੰਨਾ
@ranjitsandhu2326
@ranjitsandhu2326 Год назад
Bahut wadia
@paramjitsingh-co6op
@paramjitsingh-co6op Год назад
Very useful interview. Thanku sir
@paramjeetchahal7712
@paramjeetchahal7712 Год назад
Thanku D.r sahib good information 🙏
@soniadhir6556
@soniadhir6556 8 месяцев назад
Thanks ji
@SukhwinderSingh-ub7qw
@SukhwinderSingh-ub7qw Год назад
Thank you doctor sahab
@AvtarSingh-hs8yt
@AvtarSingh-hs8yt 8 месяцев назад
Bahut vadhia jaankari ji
@BhupinderKaur-r6g
@BhupinderKaur-r6g 8 месяцев назад
Very good information Dr sahib ji
@achharsinghgill472
@achharsinghgill472 8 месяцев назад
Great discussion love and regards to everyone from England ❤
@shamindersingh3000
@shamindersingh3000 7 месяцев назад
Bt vadhiea
@kaurbalwinder7538
@kaurbalwinder7538 8 месяцев назад
Thanks for Guidance
@sukhwantsingh2955
@sukhwantsingh2955 7 месяцев назад
Doctor sahib g mere father g thoda bhut dilo danwad krde nae tuc nae ohna nu jindgi bakshi hae g
@jiwanbrar3379
@jiwanbrar3379 Год назад
🎉Thank you so much give knowledge about Health. and Care of body
@narinderkaur9665
@narinderkaur9665 8 месяцев назад
Thanks mam
@harvirsingh6922
@harvirsingh6922 Год назад
Very good point
@ranjeetsekhon765
@ranjeetsekhon765 Год назад
Waheguru ji
@bachandass9927
@bachandass9927 Год назад
Thank you so much sir Ji
@balwinderkaur-fz4io
@balwinderkaur-fz4io Год назад
Thanku Dr sahib good information
@manjit185
@manjit185 Год назад
Thank you 🙏🏻
@parmindarjitpalkaur4307
@parmindarjitpalkaur4307 7 месяцев назад
Very informative
@gaganwadhwa9535
@gaganwadhwa9535 Год назад
Thank you so much for sharing this useful information 🙏🙏
@prabhjotsandhu1545
@prabhjotsandhu1545 7 месяцев назад
ਜੇ ਕਣਕ ਸਾਡੇ ਦੇਸ਼ ਦਾ ਅਨਾਜ ਨਹੀ ਅਜ ਤੋ ਹਜਾਰਾ ਸਾਲ ਪਹਿਲਾ ਜਿਹੜੇ ਦੇਸੀ ਘਿਓ ਦੀਆ ਚੂਰੀਆ ਕਿਥੋ ਖਾਂਦੇ ਸੀ ਉਦੋ ਨਾ ਡਾਕਟਰ ਸੀ ਨਾ ਹਸਪਤਾਲ
@jaswinderkaur8558
@jaswinderkaur8558 8 месяцев назад
Nice vichar
@ramjeet9118
@ramjeet9118 Год назад
Bhut badiya jankari diti aa g
@mehkhasur
@mehkhasur Год назад
Very informative and helpful. Thanks and please dicuss other topics in future.
@manpreetkaurdhillon4592
@manpreetkaurdhillon4592 7 месяцев назад
❤🎉
@yadwinderverma9117
@yadwinderverma9117 5 месяцев назад
Very nice
@gurdeepsingh-ds6dh
@gurdeepsingh-ds6dh 8 месяцев назад
🎉🎉
@surinderpalsharma9728
@surinderpalsharma9728 Год назад
Very useful info thanks lot
@HS10501
@HS10501 Год назад
nice information 👍
@santokhsingh328
@santokhsingh328 6 месяцев назад
Very nice pics
@angrejparmar2250
@angrejparmar2250 Год назад
Thanks
Далее
НОВАЯ "БУХАНКА" 2024. ФИНАЛ
1:39:04
Просмотров 526 тыс.
这位大哥以后恐怕都不敢再插队了吧…
00:16
НОВАЯ "БУХАНКА" 2024. ФИНАЛ
1:39:04
Просмотров 526 тыс.