Тёмный

ਅਸਟ੍ਰੇਲੀਆ ਛੱਡਕੇ ਸਾਂਭੇ ਘਰਦੇ ਪਸ਼ੂ, ਲੋਕਾਂ ਨਾਲੋਂ ਚਾਰ ਗੁਣਾਂ ਮਹਿੰਗਾ ਵੇਚਦਾ ਦੁੱਧ | Akhar 

Mitti ਮਿੱਟੀ
Подписаться 1,1 млн
Просмотров 224 тыс.
50% 1

ਅਸਟ੍ਰੇਲੀਆ ਛੱਡਕੇ ਸਾਂਭੇ ਘਰਦੇ ਪਸ਼ੂ, ਲੋਕਾਂ ਨਾਲੋਂ ਚਾਰ ਗੁਣਾਂ ਮਹਿੰਗਾ ਵੇਚਦਾ ਦੁੱਧ | Akhar
#MotivationalVideo #PositiveStory #DairyFarm #Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel punjabi,akhar channel videos,akhar channel doctor,motivational video status,motivated speech,punjab,punjab farming,haryana dairy farm,haryana dairy farm buffalo,haryana dairy farm cow,dairy product profitability,haryana farmers,milk products making business,milk products recipes,milk products at home,dairy farm,dairy farm business,dairy farm business in india,farmers protest june 2021,farmers protest may 2021,farmers

Опубликовано:

 

23 авг 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 274   
@TarksheelAussie
@TarksheelAussie 2 года назад
ਜਿਹਨੇ ਲੋਕਾਂ ਦੀ ਪ੍ਰਵਾਹ ਕੀਤੀ , ਉਹ ਅੰਦਰੋਂ ਅੰਦਰੀ ਮਰ ਗਿਆ ਜਿਹਨੇ ਮੰਜ਼ਿਲ ਦੀ ਪ੍ਰਵਾਹ ਕੀਤੀ, ਉਹ ਡੁਬਦਾ ਡੁਬਦਾ ਤਰ ਗਿਆ
@JoginderSingh-dd6ze
@JoginderSingh-dd6ze 2 года назад
Qqqq
@gurmeetsinghgill3072
@gurmeetsinghgill3072 2 года назад
Very good nice GILL MOGA wala
@HariSingh-qm7yb
@HariSingh-qm7yb 2 года назад
Pol to message and ur A1o
@HariSingh-qm7yb
@HariSingh-qm7yb 2 года назад
Only'fws
@napindersidhu1019
@napindersidhu1019 2 года назад
ਭਾਈ ਮੰਜ਼ਿਲ ਮੰਜ਼ਿਲ ਦਾ ਫ਼ਰਕ ਹੁੰਦਾ, ਕਿਸੇ ਪਸ਼ੂ ਨੂੰ ਸੰਗਲ਼ ਨਾਲ ਬੰਨ੍ਹ ਕੇ ਦੁੱਧ ਕੱਢੀ ਜਾਣਾ, ਇਹ ਕਿਹੜੀ ਮੰਜ਼ਿਲ ਆ।
@kuldeepthind778
@kuldeepthind778 2 года назад
ਬਹੁਤ ਮੈਨਤੀ ਆ ਪਰਵਾਰ ,ਡੇਰੀ ਦੇ ਨਾਲ ਨਾਲ ਖੇਤੀ ,ਚ ਵੀ ਮੋਹਰੀ ਆ ,ਅੰਦੋਲਨ ਚ ਵੀਰ ਹੁਣਾ ਦਾ ਬਹੁਤ ਵੱਡਾ ਜੋਗ ਦਾਨ ਆ ,ਹੋਰ ਵੀ ਸਾਂਜੇ ਕੰਮਾਂ ਚ ਪੂਰਾ ਸਾਥ ਦੇਂਦੇ ਆ ਇਲਾਕੇ ਦਾ,
@jitendersandhu4753
@jitendersandhu4753 2 года назад
Pind kehrha ji 22 da
@user-qv1iq1yw7k
@user-qv1iq1yw7k 2 года назад
@@jitendersandhu4753 ਗੁਰਦਾਸਪੁਰ
@prabhjitsinghgill606
@prabhjitsinghgill606 2 года назад
ਪਿੰਡ ਖੂਨਣ। ਫਤਿਆਬਾਦ। ਹਰਿਆਣਾ
@jatindersingh-ke5ht
@jatindersingh-ke5ht 2 года назад
ਜੇ ਅਸੀਂ ਦਿਖਾਵਾ ਛੱਡ ਦੇਈਏ ਨਾਂ, ਮਹਿੰਗੀਆਂ ਗੱਡੀਆਂ,ਲੱਖ ਦੇ ਫੋਨ,10 ਲੱਖ ਦੇ ਟਰੈਕਟਰ ਤੇ ਉੱਤੇ 50 ਹਜ਼ਾਰ ਦੇ ਸਪੀਕਰ, ਸਬਜੀ ਸ਼ਹਿਰੋ ਲਿਆਉਣੀ, ਦੁੱਧ ਨੂੰ ਕਹਿੰਦੇ ਕਿਹੜਾ ਡੰਗਰਾ ਨਾਲ ਮੱਥਾ ਮਾਰੂ, ਮਹਿੰਗੇ ਵਿਆਹ ਮਤਲਬ ਜੇ ਬਾਬੇ ਨਾਨਕ ਦੀ ਫਿਲਾਸਫੀ ਦੇ ਰਾਹ ਤੁਰ ਪੲੀਏ, ਤਾਂ ਤੁਹਾਨੂੰ 5 ਕਿੱਲੇ ਈ ਬਹੁਤ ਨੇ। ਤੇ ਅਜਿਹਾ ਸਕੂਨ ਮਿਲੇਗਾ ਜੋ ਤੁਹਾਨੂੰ ਬਾਹਰਲੇ ਦੇਸ਼ ਵੀ ਨਹੀ ਮਿਲਿਆਂ ਸੀ।
@karanveerkitchen99
@karanveerkitchen99 2 года назад
Haji sahi gall a100%
@psssran6197
@psssran6197 2 года назад
@@karanveerkitchen99 u from
@Laddi_Wraich_UK
@Laddi_Wraich_UK Год назад
Shi aa vr 100%
@gursimransingh5319
@gursimransingh5319 2 года назад
ਵੀਰ ਜੀ ਜਿੰਦਗੀ ਆਪਣੇ ਪਰਿਵਾਰ ਵਿਚ ਹੀ ਬਿਤਾਉ ਰੋਟੀ ਪ੍ਰਮਾਤਮਾ ਨੇ ਦੇ ਹੀ ਦੇਣੀ ਹੈ
@ajayjhikka6536
@ajayjhikka6536 2 года назад
That's true Bai
@TarksheelAussie
@TarksheelAussie 2 года назад
ਮੈਂ ਵੀ 2007 ਵਿਚ ਆਸਟ੍ਰੇਲੀਆ ਆਇਆ ਸੀ ਤੇ ਮੇਰਾ ਮੰਨਣਾ ਆ ਕੇ ਪੰਜਾਬ ਵਿਚ ਆਸਟ੍ਰੇਲੀਆ ਤੋਂ ਕਿਤੇ ਜਾਦਾ ਕੰਮ ਆ ਤੇ ਨਵਾਂ ਕੰਮ ਸੈੱਟ ਕਰਨਾ ਸੌਖਾ ਵੀ ਆ ਪਰ ਸ਼ਰਤ ਆ ਕੇ ਜਿੰਨੀ ਮੇਹਨਤ ਬਾਹਰ ਕਰਦੇ ਆ ਓਨੀ ਹੀ ਪੰਜਾਬ ਵੀ ਕੀਤੀ ਜਾਵੇ
@surinderbal9585
@surinderbal9585 2 года назад
Shahi gal hai , gore jeen ni dinde , bhed bhav bahut hai , sokhe kam sale aap karde, janwar ban janda banda inha countries vich , phir bhi lok ni samjhde
@goraarora6499
@goraarora6499 2 года назад
R u in india now
@TarksheelAussie
@TarksheelAussie 2 года назад
@@goraarora6499 nhi mae aus hi aa
@goraarora6499
@goraarora6499 2 года назад
@@TarksheelAussie OK r u in Melbourne
@goraarora6499
@goraarora6499 2 года назад
@@TarksheelAussie can I have ur number
@sukhjinderdhillon2589
@sukhjinderdhillon2589 2 года назад
ਬਹੁਤ ਵਧੀਆ ਕੰਮ ਕਰ ਰਹੇ ਬਾਈ ਵਾਹਿਗੁਰੂ ਤੈਨੂੰ ਹੋਰ ਵੀ ਤਰੱਕੀਆਂ ਵੱਗਸੇ ਬਾਈ 👍👍👍👍👍👍👍👍👍👍👍👍👍👍👍👍👍👍
@GaganDeep-ko7bl
@GaganDeep-ko7bl 2 года назад
ਬਹੁਤ ਵਧੀਆ ਘੱਟ ਤੋਂ ਘੱਟ 10 ਸਾਲ ਦੀ ਰੱਜ ਕੇ ਕੀਤੀ ਮਿਹਨਤ 11 ਸਾਲ ਆਪਣੇ ਆਪ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਪੈਂਦੀ ਆ
@dr.jagtarsinghkhokhar3536
@dr.jagtarsinghkhokhar3536 2 года назад
ਮਿਸਾਲ ਅੇ ਬਾੲੀ ੳੁਹਨਾ ਲੲੀ ਜਿਹੜੇ ਕਿਸਮਤ ਦਾ ਰੋਣਾ ਰੋਦੇ ਅਾ
@hardeepdhillon4666
@hardeepdhillon4666 2 года назад
ਜਿਆਦਾਤਰ ਪੰਜਾਬੀਆਂ ਨੂੰ ਅੱਯਾਸੀ ਪੈਸਾ ਤੇ ਦਿਖਾਵਾ ਜਰੂਰੀ ਆ ਸਕੂਨ ਜਰੂਰੀ ਨਹੀਂ
@paramjitsingh3337
@paramjitsingh3337 2 года назад
bilkul sateek kiha
@HarinderSingh-ql3qc
@HarinderSingh-ql3qc 2 года назад
It's true 👍
@harrya1994
@harrya1994 2 года назад
balle dhillion saab sira bole
@sukhmohansingh7260
@sukhmohansingh7260 2 года назад
Hardeep ji 🙏
@ranjitkhaira6327
@ranjitkhaira6327 2 года назад
ਨਵਰੀਤ ਤੂੰ ਵੀ ਵਧੀਆ ਮੁੰਡਾ ਐਂ ਤੇ ਇੰਟਰਵਿਊ ਕਮਾਲ ਦੀ ਕਰਦੈਂ
@ernsbrtp
@ernsbrtp 2 года назад
ਸਿਰਫ ਮੱਝਾਂ ਹੀ ਰੱਖੋ,ਨਸਲ ਸੁਧਾਰ ਲਵੋ ਬੱਸ,ਗਾਈਆਂ ਦੇ ਪੰਗੇ ,ਅਵਾਰਾ, ਧਾਰਮਿਕ ਕੱਟੜਵਾਦ।
@sunilgujjargujjar6209
@sunilgujjargujjar6209 2 года назад
ਸਤ ਸ੍ਰੀ ਅਕਾਲ ਜੀ ਪਸ਼ੂ ਪਾਲਣ ਦਾ ਧੰਦਾ ਮਾੜਾ ਨੀ ਪਰ ਬਚਦਾ ਕੁਝ ਨੀ ਮੈ ਪਿੱਛੇ ਦਸ ਸਾਲ ਤੋ ਕੰਮ ਕਰਦਾ ਜੀ
@TheGurpyar
@TheGurpyar 2 года назад
ਵੀਰੇ ਪਸੂ ਪਾਲਣ ਮਾੜਾ ਨਹੀ ।ਕਰਨ ਦਾ ਤਰੀਕਾ ਮਾੜਾ ਹੁੰਦਾ ਅਕਸਰ।ਬਾਕਿ ਵੀਰ ਕੋਲ ਬੈਕਗਰਾਉਡ ਤਕੜਾ
@gursimransingh5319
@gursimransingh5319 2 года назад
ਵੀਰ ਜੀ ਦੁਧ ਵਿਚ ਕੁਝ ਨਹੀ ਬਚਦਾ ਜੋ ਸਾਲ ਵਿਚ ਇਕ ਦੋ ਡੰਗਰ ਵੇਚੀ ਦੇ ਉਹੀ ਬਚਦੇ
@gurjitsinghchahal7142
@gurjitsinghchahal7142 2 года назад
Tusi vapne product s banake vecho
@ramansarb4120
@ramansarb4120 2 года назад
Veere sb kujh bchda bs shart ek aa apne hathi mehnat kro silage bnao aap treatment kro sb kujh bchda asi aap 5 saal toh kr rhe aa
@Tiwana._.vlogs13
@Tiwana._.vlogs13 2 года назад
Kyon ni Sab kuch bachda y
@HeeraSingh-kw5bv
@HeeraSingh-kw5bv 2 года назад
ਬਾਈ ਜੀ ਤੇਰੇ ਕੋਲ ਜ਼ਮੀਨ ਹੈ ਨਹੀਂ ਤਾਂ ਕੁਝ ਨਹੀਂ ਬਚਦਾ ਡੰਗਰਾਂ ਵਿਚੋਂ
@MohanSingh-kz1zp
@MohanSingh-kz1zp 2 года назад
ਸਾਡੇ ਖੇਤਾਂ ਵਿੱਚ ਪੈਦਾ ਫਸਲ ਦਾ ਵਪਾਰੀ ਵਪਾਰ ਕਰ ਕੇ ਕਮਾਈ ਕਰਦੇ ਨੇ ਫਿਰ ਅਸੀਂ ਕਿਉਂ ਨੀ ਆਪ ਉਸਦੀ ਖਪਤ ਕਰਕੇ ਆਪ ਵਪਾਰ ਕਰੀਏ ਬਾਈਆ ਦੀ ਤਰ੍ਹਾਂ
@makhankalas660
@makhankalas660 2 года назад
ਬਹੁਤ ਵਧੀਆ ਵੀਰ ਜੀ ਮੇਹਨਤ ਦਾ ਹੀ ਮੁੱਲ ਹੈ
@harjindersinghgora2125
@harjindersinghgora2125 2 года назад
ਕੁਛ ਨਹੀਂ ਬਚਦਾ ਇਸ ਵਿੱਚੋਂ ਅਸੀਂ ਅੱਜ ਭੀ ਘਰੇ ਪਸ਼ੂ ਰੱਖੇ ਹੋਏ ਆ ਹੁਣ ਇਕ ਇਕ ਕਰਕੇ ਬੇਚੀ ਜਾਣੇ ਆ ਸਾਰੇ
@Tiwana._.vlogs13
@Tiwana._.vlogs13 2 года назад
Hor Kehde kam cho bachda Tusi dassdo sada tan bahut vadia chalda y g passuan nu pyar Karna penda
@bootabhairupawala4791
@bootabhairupawala4791 2 года назад
@@Tiwana._.vlogs13 Vir m Karna start Manu daso
@SukhwinderKaur-cq2uc
@SukhwinderKaur-cq2uc 2 года назад
Khush rhe veere suker aw veere. Koi koi murhda verre. Pr mnu bhut khushi aw tuc perwar vich o
@jiwanjsingh7460
@jiwanjsingh7460 2 года назад
I’ve lived in Australia since 1983, I’ve been trying to come back since the. Bayiji did a better job than me!! Great story!
@user-kt7ro3qs7j
@user-kt7ro3qs7j 2 года назад
ਚੱਕ ਕੇ ਰੱਖ ਕੰਮ ਨੂ ਜੱਟਾ
@chathaonkar2405
@chathaonkar2405 2 года назад
🤗🙏Bhut vdiyaaa coverage 🤗🙏 Bai da kammmm te positivity 👍 salute 🤗 keep it up 👍
@farmerjourney5974
@farmerjourney5974 2 года назад
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@mjsg8476
@mjsg8476 2 года назад
He came back from Australia 🇦🇺 after learning positive things from there as he said time value, money management which is great 👍.
@beantmander
@beantmander 2 года назад
ਕਹਿਣ ਨੂੰ ਹਰਿਆਣਾ, ਪਰ ਸਭ ਕੁਸ਼ ਪੰਜਾਬ ਵਾਲਾ, ਰਤੀਆ ਫਤਿਹਾਬਾਦ ਦਾ ਪੰਜਾਬੀ ਬੋਲਦਾ ਇਲਾਕਾ ਬਹੁਤ ਸੋਹਣਾ❤
@Gurwinder3665
@Gurwinder3665 3 месяца назад
Sirf State haryane eh belt Punjabi a sari Ratia Fatehabad
@Gurwinder3665
@Gurwinder3665 3 месяца назад
@@ashokdusad2956 gal Punjabi belt matlab sardara de karda me eh area Punjab haryana da border area Punjabi belt jada gal hindi ja Punjabi bolan de nahi
@arunjindal3045
@arunjindal3045 2 года назад
Great work and quite holistic approach.. Thanks for sharing your answers!
@gzvzzmzb3287
@gzvzzmzb3287 2 года назад
ਬਹੁਤ ਵਧੀਅਾ ਵੀਰ ਤੇਰੀ िਮਹਨਤ ਤੇ ਸਦਕੇ ਜਾਵਾ
@balrajsingh-xh4eo
@balrajsingh-xh4eo 2 года назад
ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ
@ajitghuman4073
@ajitghuman4073 2 года назад
Very nice v intelligent and down to earth personality love you I'm from Canada God bless you
@sukhchainbrar8623
@sukhchainbrar8623 2 года назад
ਬਹੁਤ ਵਧੀਆ
@GurjantSingh-wv4nx
@GurjantSingh-wv4nx 2 года назад
ਬਹੁਤ ਵਧੀਆ ਵੀਰ 👌👌
@harjeevanlal8922
@harjeevanlal8922 2 года назад
Rooh khush interview
@simarjeetsingh2219
@simarjeetsingh2219 2 года назад
ਬਹੁਤ ਵਧੀਆ ਵੀਰ ਜੀ ਸਿਰਾ ਲਾਇਆ ਪਿਐ
@sandhuschannel2114
@sandhuschannel2114 2 года назад
Very very good Idea success full veere hou jruur bus hoslle bulland rakhiyo brother's 👍👍👍👍👍🌾🌾🌾🌾🌾
@paramjitkahlon2432
@paramjitkahlon2432 2 года назад
ਬਹੁਤ ਵਧੀਆ ਜੀ
@napinderkaur2604
@napinderkaur2604 2 года назад
Yt=66
@iqbalsingh2302
@iqbalsingh2302 2 года назад
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍
@jagmohansinghbrar7376
@jagmohansinghbrar7376 2 года назад
Very good dil kush kar dita
@briefhistory8310
@briefhistory8310 Год назад
i am horticultural student from pau this is best education to support our farmers
@pushpindersingh4singh408
@pushpindersingh4singh408 2 года назад
Bandha daa jinha mind aa yaar wow att karti bai ji
@gurnamsinghrattu4449
@gurnamsinghrattu4449 2 года назад
We are proud of you every body should be learn from you
@paridhaliwal3562
@paridhaliwal3562 2 года назад
ਬਹੁਤ ਵਧੀਆਂ ਵੀਰ
@HardeepSingh-ev5pm
@HardeepSingh-ev5pm 2 года назад
bhot valuable gallan kitiyan y g 👏👏
@inderjit748
@inderjit748 2 года назад
Oh taa wechdae gal taa Akhar di aa HAR IK GAL CH AH SADDE WALE MALAWE WALE SAB IKO NE MALWA DOABA MAJJA
@GurlalSingh-qs6po
@GurlalSingh-qs6po 2 года назад
Baut vadia veer ji 👍👍
@rashveer5092
@rashveer5092 2 года назад
God bless you all ways 🙏chardiklan 🙏live 🙏long 🙏life 🙏bette g 🙏from Rakshvir singh una sahib Hp 🙏
@surindersehgal6736
@surindersehgal6736 2 года назад
I salute to you every India aasaw this
@Vickysingh-qt7fz
@Vickysingh-qt7fz 2 года назад
veera tusi bhut vadiya km krde 🙏
@kdhindsa568
@kdhindsa568 2 года назад
Very good navreet by banda tu v pura ghaint a
@kamalchaudhary9654
@kamalchaudhary9654 2 года назад
Good job bro salute great God bless you 🙏 🙌❤
@Worldwidevirk
@Worldwidevirk 2 года назад
Bohot sohni video! shubbkamnawa
@punjabivloggarsimar
@punjabivloggarsimar 2 года назад
Wah ji wah, eh hundi aa Mehnat
@grewaltv2562
@grewaltv2562 2 года назад
22 ਜਰਸੀ ਗਾਮਾ ਦੇ farm ਦੀ video ਜਰੂਰ ਬਣਾਓ ਜੀ
@gurvindersinghbawasran3336
@gurvindersinghbawasran3336 2 года назад
ਬਾਈ ਜੀ ਬਹੁਤ ਵਧੀਆ,,,, ਵੀਰ ਜੀ ਅਗਰ ਸਾਡੇ ਪੰਜਾਬ ਵਿੱਚ ਕੰਮ ਹੋਵੇ,,,,,, ਤਾਂ ਬਾਈ ਫ਼ਿਰ ਬਾਹਰ ਜਾਕੇ ਕੀ ਲੈਣਾ
@Messifan_1212
@Messifan_1212 2 года назад
Bahut vadia veer ❤️❤️
@Inderjeetsingh-pp6tq
@Inderjeetsingh-pp6tq 2 года назад
Sahi gal ji loka bi parwah nahi karni chaidi...
@sunnygill7885
@sunnygill7885 2 года назад
Nice God bless you
@prabhpalsingh38
@prabhpalsingh38 2 года назад
Veer good 22 ji mja agya
@harjeevanlal8922
@harjeevanlal8922 2 года назад
Work like a coolie live like a prince hard work jai jawaan jai kissan
@mannupannu1115
@mannupannu1115 2 года назад
God bless you
@gurvinderjudge4713
@gurvinderjudge4713 Год назад
Wahe guru ji mehar kre
@balwantsinghdhadda2644
@balwantsinghdhadda2644 Год назад
You doing good job, God bless you
@davindarsaharan722
@davindarsaharan722 2 года назад
VERY good job ver ji👌👌👌👌👌👍👍
@surinderbal9585
@surinderbal9585 2 года назад
Kam system nal imaandari nal te mehnet nal kita jave ta apne desh ch bahut paisa , do samay di roti ta ghar , ihi zindgi hai , lok lalch ch fas ke videshi ghulami ch fas jande ,
@bhullar_pakkan_ala1875
@bhullar_pakkan_ala1875 2 года назад
Right bai ji
@user-eg7lv8yo4h
@user-eg7lv8yo4h 2 года назад
Love you y veere tera veer sangrur ton aaa dirba
@paramjitsingh3337
@paramjitsingh3337 2 года назад
mehnat nal.jo.marji karo sbse bda rog log kya kahege loka di parwaah nai krni chahidi jis kam ch interest hove ohi krna chahida
@hargobindsingh5406
@hargobindsingh5406 Год назад
Very good Salute h
@ramansandhu4046
@ramansandhu4046 2 года назад
Good job 22g
@sandeepsidhu7702
@sandeepsidhu7702 2 года назад
Inspire kitta sudi video ne 🙏👍🏻
@jinderrai6354
@jinderrai6354 2 года назад
God bless you veer ji
@gurshaanbains4186
@gurshaanbains4186 2 года назад
ਮੇਰਾ ਵੀ ਵਾਵਾ ਇੰਟਰਸਟ ਏ ਇਸ ਧੰਦੇ ਵੱਲ , ਪਰ ਪਹਲਾ ਘਾਟਾ ਵਾਹਲਾ ਖਾਦਾ , ਥੋਡ਼੍ਹੇ ਜਿਹੀ ਗੁਨਜਾਇਸ਼ ਚਾਹੀਦੀ ਏ
@seepabrar5368
@seepabrar5368 2 года назад
Sada malwe da patarkar bai sirra
@jagmohansinghbrar7376
@jagmohansinghbrar7376 2 года назад
Bai sivia very nice interview
@mukeshsalaria1318
@mukeshsalaria1318 2 года назад
Bahut vadia bhai g .love u navreet bhai g
@kuljeetgrewal4204
@kuljeetgrewal4204 2 года назад
Veer Kam area vgera te bhut depend krda Sanu ta Ethe labour he ni mildi dairy lai baki ehna Da Sara kam ghar ch he aaa khet v dairy v ehda bhut benefit hunda
@rbrar3859
@rbrar3859 2 года назад
ਕੋਈ ਨਾਂ ਪੁੱਤ ਪਾ ਲਵੀਂ ਸੇਵੀਆਂ ਚ ਹੱਥ, ਜਿਸ ਦਿਨ ਤੇਰੇ ਤੇ ਸਰਕਾਰ ਦੀ ਰੇਡ ਪਈ ਉਸ ਦਿਨ ਤੇਰੀ ਅਕਲ ਟਿਕਾਣੇ ਆ ਜਾਵੇ ਗੀ
@ArshdeepSingh-of4gg
@ArshdeepSingh-of4gg 2 года назад
22g, jehre lok aapne aamden di management kerde ne ohna nu eh sarkari raid da sahmna ni kerna penda.
@AvtarNirman
@AvtarNirman 7 месяцев назад
22 akhar ware yaar bahut badia ne apki video...
@bablibansal572
@bablibansal572 Год назад
🎉🎉🎉🎉🎉🎉🎉🎉🎉🎉🎉Blle Blle Veero Khoob fllo fullo tuhanu Sarkaran apne brand Ambassador bna lain!!🙌🎊🎊🎊🎊🎊🎊🎊🎊🎊🎊🎊🎊🎊🎊
@rajveerdeo2592
@rajveerdeo2592 2 года назад
bhut vadia veer
@satgurchahal7692
@satgurchahal7692 2 года назад
Good Veera 👍👍👍👍👍
@mandeepkaur-uh6bc
@mandeepkaur-uh6bc 2 года назад
ਸਾਰਿਆ ਨੂੰ ਹੀ ਅਲੱਗ ਅਲੱਗ ਕਿੱਤੇ ਕਰਨੇ ਚਾਹੀਦੇਆ ਅਸੀਂ ਤਾਂ ਸਿਰਫ ਕਣਕ ਤੇ ਚੋਲਾ ਦੇ ਮਗਰ ਪਏ ਆ। ਨਾਲੇ ਮੋਂਦੀ ਦਾ ਦਿਮਾਗ ਖ਼ਰਾਬ ਹੋਇਆਂ
@punjabivibes6
@punjabivibes6 2 года назад
ਬਾਈ ਸਾਡਾ ਪਿੰਡ ਵੀ ਮਸਹੂਰ ਕਰੀ ਜਾਨੇ ਓ ਤੁਸੀ ਭੁੱਚੋ😊😊😍
@makhan4254
@makhan4254 2 года назад
God bless you veer ji kamal kari janday ho...
@user-vp3kn2ub2h
@user-vp3kn2ub2h 2 года назад
ਮਾਲਵੇ ਦੇ 22 ਜੀ ਨੇ ਤਾਂ ਅਮਰੀਕਾ ਦੇ ਗੋਰੇ ਵੀ 22-22 ਕਰਣ ਲਾ ਤੇ
@rajwinderkhehra3000
@rajwinderkhehra3000 2 года назад
Very nice 22 g❤️❤️👍👍
@ManpreetKaur-cw6xo
@ManpreetKaur-cw6xo 2 года назад
Superb ❤️❤️
@pardeepkaur2195
@pardeepkaur2195 2 года назад
Very good god hl
@gurmarjana699
@gurmarjana699 2 года назад
Good job 🙏
@jagseerwarach4409
@jagseerwarach4409 2 года назад
Very good ji
@akshayofficial692
@akshayofficial692 2 года назад
Lv from Haryana ❤️
@bharpursinghbharpursingh203
@bharpursinghbharpursingh203 2 года назад
Navreet by Nice and Brave And Gentalman
@HarpalSingh-sm3xl
@HarpalSingh-sm3xl 5 месяцев назад
Good information 👍
@jasbirsandhu7473
@jasbirsandhu7473 2 года назад
Bai g tusi ni hatna mera interest ta pehla dairy wal tusi krwa k hatonge very inspirational video and great effort salute
@mehtabsinghvirk
@mehtabsinghvirk 2 года назад
Bai ji taljo
@Tiwana._.vlogs13
@Tiwana._.vlogs13 2 года назад
Karlo y bahut vadia kam aa main v kar rehan main v Australia ton vapis aaya
@indianbajaar5537
@indianbajaar5537 2 года назад
mera v interset aa baapu ni krn dinda aukha kam aa yr
@Tiwana._.vlogs13
@Tiwana._.vlogs13 2 года назад
@@indianbajaar5537 aukha kuch ni hunda veer manlo tan aukha je manlo sukha tan sukha
@indianbajaar5537
@indianbajaar5537 2 года назад
@@Tiwana._.vlogs13 y kr reha daily svere 4 bje uthna painda eve thodi aa ik din nhi krega sarju
@ravinderkumar3721
@ravinderkumar3721 2 года назад
Navneet veer vry good
@gursharanpreetsingh1060
@gursharanpreetsingh1060 2 года назад
Bahut vadia
@jasandeep4900
@jasandeep4900 Год назад
Good veer ji
@harjindersingh-qr1kz
@harjindersingh-qr1kz 2 года назад
Very nice ver ji
@satwindersukhlala4335
@satwindersukhlala4335 2 года назад
Very good
@ramandeep9116
@ramandeep9116 2 года назад
Good veere
@worldworld6992
@worldworld6992 2 года назад
ਸ਼ੁਕਰ ਜੱਟਾਂ ਨੂੰ ਵੀ ਅਕਲ ਆਈ
@ManpreetKaur-cw6xo
@ManpreetKaur-cw6xo 2 года назад
❤️
@bikk_pb0631
@bikk_pb0631 2 года назад
👍
Далее
БАТЯ И СОСЕД😂#shorts
00:59
Просмотров 1,7 млн