Тёмный
Mitti ਮਿੱਟੀ
Mitti ਮਿੱਟੀ
Mitti ਮਿੱਟੀ
Подписаться
we are trying our best to spread postivity in society. we will bring stories to motivate you and your family.
Комментарии
@JaswinderSingh-kt9yc
@JaswinderSingh-kt9yc 7 минут назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@kawalkaur515
@kawalkaur515 9 минут назад
ਵੀਰ ਜੀ ਅਭਿਆਸੀ ਜੀ ਨੂੰ ਬੋਲਣ ਦਯਾ ਕਰੋ ਜੀ।ਵਿਚ ਸਵਾਲ ਨਾ ਕਰਿਆ ਕਰੋ। 58:02😢
@realindianheros5428
@realindianheros5428 36 минут назад
Tere vrgeya krk hi punjab vassda ajy
@JagdevSingh-lt6nf
@JagdevSingh-lt6nf 3 часа назад
🙏🙏❤💪💪
@simpu_smart
@simpu_smart 4 часа назад
Aj kal shab gambling games aapp vch money lose kar rahe ha I lost in lakhs
@JagdevSingh-lt6nf
@JagdevSingh-lt6nf 4 часа назад
🙏🙏💪💪🎉
@SukhrajSidhu-g3r
@SukhrajSidhu-g3r 6 часов назад
Koi mana na many par sab kuch sahh veer
@JaswantKumar-s2n
@JaswantKumar-s2n 6 часов назад
गूरू,जी,दे,सपाही,है,।घरम,दी,राकशा,करन,बासते,छोटे,,छोटे,बचे,बी,शहीद,हो गे।मेहरो,बाबे,दी,राकशा,करो।।
@DarshanRai-c8z
@DarshanRai-c8z 6 часов назад
Waheguru g bhai amritpal Singh meheron zindabad
@manpreetdhalla6557
@manpreetdhalla6557 6 часов назад
Had hoi pai a yr bnde sare proof chaki firde a penchod kutte lok fer v ni nean dinde pye oe babe diya akha cho pani ni sukda pea yr bnda sacha aa ..Kithe betha bhagwant maan mukh mantri ohnu ni kuj pta lg reha ki ho reha punjab ch gallan te bdiya krda jidan ohde naal eho jeha dhakka hou fr oh kithe ja k rouga hy o merea rabba duniya kini giri pyi aa sare pese khaatir vik jande aa bai bakiya da pta ni babe da no milje jroor darshan kranga saath v devanga j kise kol he ta send kreo plss 🙏
@PreetKaur-mg9xs
@PreetKaur-mg9xs 7 часов назад
Great 👍
@karamjotsingh9999
@karamjotsingh9999 7 часов назад
Baba ji thode nal a jdo marji sad leeo
@goodvibesyes
@goodvibesyes 7 часов назад
ਵਿਕਾਊ ਤੇ ਡਰੇ ਹੋਏ ਜਥੇਦਾਰ ਹਟਾਓ ਤੇ ਪੰਜਾਬ ਦਾ ਭਲਾ ਚਾਹੁਣੇ ਓ
@singhamandeep7282
@singhamandeep7282 7 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@goodvibesyes
@goodvibesyes 7 часов назад
ਓ ਮੂਰਖੋ ਸਾਂਭ ਵੀ ਲਿਆ ਕਰੋ,,ਮੋਕੇ ਤੇ ਸਾਥ ਦਿਆ ਕਰੋ ਜਦੋਂ ਲੋੜ ਹੁੰਦੀ ਐ ਓਦੋਂ ਵਿਰੁੱਧ ਖਿਲਾਫ ਚੱਲ ਪੈਨੇ ਓ,ਮਹਿਰੋਂ ਤੇ ਭਾਈ ਅੰਮ੍ਰਿਤਪਾਲ ਨੂੰ ਸਾਂਭ ਲਓ ਤੇ ਡੱਟ ਕੇ ਸਾਥ ਦਿਓ ਦੋਹਾਂ ਦਾ ਹਰ ਥਾਂ ❤
@ShakirShekih
@ShakirShekih 7 часов назад
❤❤❤❤
@deepdhanoa4355
@deepdhanoa4355 8 часов назад
ਬਹੁਤ ਚੰਗਾ ਬੰਦਾ ਯਰ.
@DavinderSingh1634.wx4km
@DavinderSingh1634.wx4km 8 часов назад
ਵਾਹਿਗੁਰੂ ਜੀ 💖🙏
@jattjatt9525
@jattjatt9525 8 часов назад
Satnam waheguru g 🙏🙏🙏🙏🙏
@AS-nc5wh
@AS-nc5wh 8 часов назад
ਜੇ ਤਾਂ ਸਬੰਧ ਔਰਤ ਦੀ ਸਹਿਮਤੀ ਨਾਲ ਸੀ, ਫਿਰ ਬਾਬਾ ਬਿਲਕੁਲ ਸਹੀ ਸੀ। ਕਿਓਂਕਿ ਨਿਹੰਗ ਸਿੰਘਾਂ ਦੇ ਹਰਮਨਪਿਆਰੇ ਦਸਮ ਗ੍ਰੰਥ ਸਾਹਿਬ ਦੇ ਤ੍ਰਿਆ ਚਰਿਤ੍ਰ ਦੇ ੨੨੩ ਚਰਿਤ੍ਰ ਦੇ ਬੰਦ ਸੱਤ ਤੇ ਅੱਠ ਅਨੁਸਾਰ ਆਪਣੀਂ ਮਰਜ਼ੀ ਨਾਲ ਆਈ ਰਾਣੀ ਜੇ ਸਹਿਮਤ ਤਾਂ ਅਨੰਦ ਲੈ ਲੈਣਾ ਚਾਹੀਦਾ। ਇਸ ਸੰਤ ਨੇ ਦਸ਼ਮ ਗ੍ਰੰਥ ਦੇ ਤ੍ਰਿਆ ਚਰਿਤ੍ਰ ੨੨੩ ਜ਼ਰੂਰ ਪੜਿਆ ਹੋਵੇਗਾ।
@AS-nc5wh
@AS-nc5wh 8 часов назад
ਜੇ ਤਾਂ ਸਬੰਧ ਔਰਤ ਦੀ ਸਹਿਮਤੀ ਨਾਲ ਸੀ, ਫਿਰ ਬਾਬਾ ਬਿਲਕੁਲ ਸਹੀ ਸੀ। ਕਿਓਂਕਿ ਨਿਹੰਗ ਸਿੰਘਾਂ ਦੇ ਹਰਮਨਪਿਆਰੇ ਦਸਮ ਗ੍ਰੰਥ ਸਾਹਿਬ ਦੇ ਤ੍ਰਿਆ ਚਰਿਤ੍ਰ ਦੇ ੨੨੩ ਚਰਿਤ੍ਰ ਦੇ ਬੰਦ ਸੱਤ ਤੇ ਅੱਠ ਅਨੁਸਾਰ ਆਪਣੀਂ ਮਰਜ਼ੀ ਨਾਲ ਆਈ ਰਾਣੀ ਜੇ ਸਹਿਮਤ ਤਾਂ ਅਨੰਦ ਲੈ ਲੈਣਾ ਚਾਹੀਦਾ। ਇਸ ਸੰਤ ਨੇ ਦਸ਼ਮ ਗ੍ਰੰਥ ਦੇ ਤ੍ਰਿਆ ਚਰਿਤ੍ਰ ੨੨੩ ਜ਼ਰੂਰ ਪੜਿਆ ਹੋਵੇਗਾ।
@daljindersingh3276
@daljindersingh3276 9 часов назад
ਜਿਹੜੇ ਨਿਹੰਗ ਕੌਮ ਦੀ ਬਾਹ ਨਹੀ ਫੜਦੇ ਗੁੰਡਾ ਗਰਦੀ ਦੀ ਨਹੀ ਰੋਕਦੇ ਸਿਰਫ ਪੈਸਾ ਹੀ ਇਕਠਾ ਕਰ ਰਹੇ ਨੇ ਮਹਿਰੋ ਵੀਰ ਉਹਨਾ ਤੋ ਦੂਰ ਰਹੋ
@BalwinderKaur-nx4kv
@BalwinderKaur-nx4kv 9 часов назад
ਪੱਖੰਡੀ ਹੋਟਲ ਦਾ ਕਮਰਾ ਬੁੱਕ ਕਰਵਾਉਂਦਾ ਕਹਿੰਦਾ ਓਹਨਾਂ ਨੂੰ ਕਹੋ ਮਹਾਂਪੁਰਸ਼ ਆ ਰਹੇ ਆ 😂😂
@BalwinderKaur-nx4kv
@BalwinderKaur-nx4kv 9 часов назад
ਬਿਲਕੁਲ ਸਹੀ ਕਿਹਾ ੧੦੦% ਸ਼ੇਰਾਂ ਦੀ ਭੀੜ ਨੀ ਹੂੰਦੀ
@KulwantSingh-ic8uz
@KulwantSingh-ic8uz 9 часов назад
Beautiful and blessed...thanks for the divine Video....! 🙏
@PankajKumar-v3t5p
@PankajKumar-v3t5p 9 часов назад
ਭਾਈ ਸਾਹਿਬ ਜੀ ਦੇ ਨਾਲ ਹਾ ਜੀ ਫੁੱਲ ਸਪੋਟ ਆ ਜੀ ਕਾਕਾ ਸਿੰਘ ਸਿੱਧੂ ਨਥਾਣਾ ਭਾਈ ਸਾਹਿਬ ਜੀ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਦੇ ਲਈ ਜਾਨ ਵੀ ਹਾਜ਼ਰ ਹਾਂ ਜੀ ❤❤❤❤❤🎉🎉🎉🎉🎉
@lakheeaulakh2475
@lakheeaulakh2475 9 часов назад
Krishan is not Rubb, rabb daa koi roop nahi, roop naa rang naa rekh koi,
@yogtarani2939
@yogtarani2939 10 часов назад
Dhan Dhan baba deep singh ji waheguru ji waheguru ji waheguru ji waheguru ji 2+3 maslay hal kar Dana baba Deep singh ji
@JatinderSinghGill-id7cu
@JatinderSinghGill-id7cu 10 часов назад
Vere very good jai siree gannesh
@kulwinderjatana8745
@kulwinderjatana8745 10 часов назад
िਸਰੇ ਦਾ ਖਚ
@Vishwa_GuruG
@Vishwa_GuruG 10 часов назад
ਵੀਰ ਤੇਰੀਆ ਗੱਲਾ ਗੁੱਸਾ ਤੇ ਦਰਦ ਸਬ ਸਹੀ ਹੈ ਪਰ ਹੁਣ ਬਿਮਾਰੀ ਦੀਆਂ ਟਾਹਣੀਆਂ ਕੱਟਣ ਦਾ ਨੀ ਬਿਮਾਰੀ ਮੁੱਕਣੀ ਹੁਣ ਹੱਥ ਬਿਮਾਰੀ ਦੀ ਜੜ੍ਹ ਨੂੰ ਪਿਆ ਹੋਇਆ ਸਾਰੇ ਦੇਸ਼ ਦੇਖ ਰਹੇ ਸਿੱਖਾਂ ਵੱਲ ਐਮੈ ਦਾ ਕੋਈ ਕੰਮ ਨਾ ਕਰਿਓ ਗੁੱਸੇ ਚ ਕੇ ਸਾਨੂੰ ਫੇਰ ਤੋਂ ਸਰਕਾਰਾਂ ਅੱਤਵਾਦੀ ਗਰਦਾਨ ਕੇ ਬਦਨਾਮ ਨਾ ਕਰਦੇ ਤੇ ਸਾਰੀ ਕੀਤੀ ਮੇਹਨਤ ਮਿੱਟੀ ਹੋ ਜਾਏ. ਸੋ ਗੱਲ ਕਰਨੀ ਤਾਂ ਬਿਮਾਰੀ ਦੀ ਜੜ ਪੁੱਟਣ ਦੀ ਗੱਲ ਕਰੋ ਨਾਲ ਲਗ ਕੇ ਸਾਥ ਦਿਓ ਸਿੱਖਾਂ ਦਾ ਜੋ ਦਿਨ ਰਾਤ ਇੱਕ ਕਰ ਕੇ ਸਰਕਾਰਾਂ ਨੂੰ ਕਾਨੂੰਨੀ ਤਰੀਕੇ ਨਾਲ ਦੁਨੀਆ ਚ ਨੰਗਾ ਕਰ ਰਹੇ ਕਿਉ ਕੀਤਾ ਤੁਸੀ ਸਿੱਖ ਕੌਮ ਦਾ ਘਾਣ..ਕਿਉ ਨੀ ਦਿੰਦੇ ਏਨਾ ਦੇ ਹੱਕ ਹਕੂਕ..ਧੰਨਵਾਦ 🙏
@sukhjitKaur-h7h
@sukhjitKaur-h7h 11 часов назад
Shi a vere sade pind repha jela namsehr vere sade bhayi nu sode vi nhi dende si os di tankha bi ghta ke 10 hjar deti o chla ge kameti ne bhuat tangi deti
@bharpursingh8385
@bharpursingh8385 11 часов назад
ਜਦੋਂ ਤੁਸੀ ਆਪਣਾ ਪਰਮਪਿਤਾ ਨੂੰ ਮਿਲਣ ਦਾ ਪ੍ਰੈਕਟੀਕਲ ਬਿਆਨ ਕਰ ਰਹੇ ਓ ਤਾਂ ਗੁਰਬਾਣੀ ਦਾ ਹਵਾਲਾ ਦੇ ਕੇ ਕਿਉ ਸਮਝਾ ਰਹੇ ਓ,ਇਹ ਕੰਮ ਤਾਂ ਪ੍ਰਚਾਰਕ ਪਹਿਲਾਂ ਹੀ ਕਰ ਰਹੇ ਹਨ। "ਗੁਰੂ ਲਾਧੋ ਰੇ" ਤੋਂ ਪਹਿਲਾਂ ਵਾਲੇ ਹਲਾਤ ਪੈਦਾ ਹੋ ਗਏ ਨੇ ਅੱਜਕਲ।
@Bakhshishsandhu-z5d
@Bakhshishsandhu-z5d 11 часов назад
Waheguru ji
@NikaChahal-f1z
@NikaChahal-f1z 11 часов назад
Waheguru ji waheguru ji waheguru ji waheguru ji waheguru ji
@parmjitsingh-xq9gf
@parmjitsingh-xq9gf 11 часов назад
Waheguru ji Maher rakheo sare Veera te❤
@bablusingh4904
@bablusingh4904 11 часов назад
🙏🙏🙏🙏
@jotsanghera7199
@jotsanghera7199 11 часов назад
Waheguru Ji
@baldevsinghgill2745
@baldevsinghgill2745 11 часов назад
DVR gum karan da ki karan aa eh ta puch lo G
@baldevsinghgill2745
@baldevsinghgill2745 11 часов назад
22g ek gal ta puch mehron to Baba gulab Singh vali DVR kithe aa
@robinbains07
@robinbains07 11 часов назад
Baba j no tensions
@gopalverma331
@gopalverma331 11 часов назад
Waheguru Ji sacche bhasha mein koi satguru Teri
@gopalverma331
@gopalverma331 11 часов назад
Waheguru sacche Badshah Mercury satguru Teri hot
@sanjaymehra7625
@sanjaymehra7625 12 часов назад
🙏🏻🙏🏻🙏🏻🙏🏻🙏🏻
@ArshdeepSingh-ig7il
@ArshdeepSingh-ig7il 12 часов назад
💯 sahi gallan kitiyan veer ne
@haisamhumayun8035
@haisamhumayun8035 12 часов назад
Asslamu Alaimu Mashallah Good Podcast (Muhammad Haisam) Lahore Pakistan.
@hardeepsinghsingh7016
@hardeepsinghsingh7016 12 часов назад
Waheguru ji 🙏🙏
@AmarjeetSarari-m6n
@AmarjeetSarari-m6n 12 часов назад
ਮੂੰਹ ਦੇ ਬੋਲ ਆ ਸਾਰੇ ਮੈਂ ਵੀ ਕਹਿ ਸਕਦਾ ਹਾਂ ਮੇਰਾ ਕਬੂਤਰ 10ਲੱਖ ਦਾਂ ਵਿਕਦਾ ਸੀ ਪਰ ਮੈਂ ਵੇਚਾ ਨਹੀਂ 😂😂😂😂
@SwaranSinghsoni
@SwaranSinghsoni 12 часов назад
ਬਹੁਤ ਵਧੀਆ ਬਾਈ ਜੀ ਬੀਬੀਆ ਦਾ ਹੱਥ ਡੇਰਿਆਂ ‌ਨੂੰ ਪਾਵਰ ਫੁੱਲ ਕੱਰਨ ਵਾਲੀਆਂ ਬੀਬੀਆਂ ਇਹ ਕਦੇ ਨਹੀਂ ਹੱਟ ਸੱਕਦੀਆਂ ਉਸ ਭੈਣ ਨੇ ਸ਼ਰਮ ਹੀ ਲਾਹ ਲਈ ਮੁਕਰ ਗਈ ਇਨਾਂ ਦੀ ਸਿਆਣੇ ਨੇ ਆਵੇ ਨਹੀਂ ਕਿਆ ਇਨਾਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈ
@kuldeepbhangugkuldeepbhang5839
@kuldeepbhangugkuldeepbhang5839 12 часов назад
ਚੰਗੀ ਸੋਚ ਵੀਰ ਦੀ