Тёмный

ਅਸਲ ਵਿੱਚ ਅਸੀਂ ਭਗਤੀ ਕਿਹਦੀ ਕਰਨੀ ਹੈ? | What Should We Actually Worship for True Fulfillment? 

The Harpreet Singh Show
Подписаться 34 тыс.
Просмотров 3,9 тыс.
50% 1

Опубликовано:

 

26 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 8   
@geetalal180
@geetalal180 2 месяца назад
❤wow🙏🏻🙏🏻🙏🏻🙏🏻🙏🏻🙏🏻❤
@geetalal180
@geetalal180 2 месяца назад
Wow
@geetalal180
@geetalal180 2 месяца назад
❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤
@rajindersingh9918
@rajindersingh9918 Месяц назад
ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਿਲਾਟ ਮੁਕਤਿ ਪਦਾਰਥ ਪਾਈਏ ਠਾਕ ਨਾ ਅਭਿਘਟ ਘਾਟ।ਸਾਧ ਕੈ ਸੰਗ ਨਾਹੀ ਕੁਛ ਘਾਲ ਦਰਸ਼ਨ ਭੇਟਿਤ ਹੋਤ ਨਿਹਾਲ।ਕਬੀਰ ਸਾਧ ਕਾ ਸੰਗ ਜੇ ਹੋਵੈ ਕੋਟਿ ਅਪ੍ਰਾਧ ਛਿੰਨ ਮੇ ਖੋਵੈ।ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਹੂ ਬਕੂ ਸੁੱਭ ਰਸਨਾ ਦੀਜੈ ਪ੍ਰਾਣ ਅਕੋਰ।ਸੇਈ ਪਿਆਰੇ ਮੇਲ ਜਿਨ੍ਹਾ ਮਿਲਿਆ ਤੇਰਾ ਨਾਮ ਚਿਤ ਆਵੇ।ਰਾਮ ਸੰਤ ਮੇ ਭੇਦ ਨਾਹੀ ਸੰਤ ਰਾਮ ਹੈ ਏਕੋ ਕਹਿ ਨਾਨਕ ਮੈਂ ਸੋ ਗੁਰ ਪਾਇਆ ਜਾ ਕਾ ਨਾਓ ਵਿਵੇਕੋ।ਹਰਿ ਹਰਿ ਜਨ ਦੋਇ ਏਕ ਹੈ ਵਿੰਭ ਵਿਚਾਰ ਨਾਹੀ ਜਲ ਸੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ।ਕਬੀਰ ਸੇਵਾ ਕੋ ਦੋਇ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ।ਹਰਿ ਕਾ ਸੇਵਕ ਸੋ ਹਰਿ ਜਿਹਾ ਭੇਦ ਨਾ ਜਾਨ੍ਹੋ ਮਾਨਸ ਦੇਹਾ।ਬ੍ਰਹਮਗਿਆਨੀ ਕੋ ਖੋਜੈ ਮਹੇਸਰ ਨਾਨਕ ਬ੍ਰਹਮਗਿਆਨੀ ਆਪ ਪ੍ਰਮੇਸ਼ਰ।ਤਨ ਮੇਂ ਮਨ ਕੋ ਗੁਰਮੁਖ ਦੇਖੈ ਭਾਇ ਭਗਤ ਸੱਭ ਹਾਊਮੇ ਸੋਖੈ।ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰਿ ਗੁਨ ਗਾਓ।ਸਾਧੂ,ਸੰਤ,ਸਾਧ,ਜਨ,ਭਗਤ,ਗੁਰਮੁਖ,ਬ੍ਰਹਮਗਿਆਨੀ,ਸਤਿਗੁਰ, ਪਿਆਰਾ,ਗੁਰੂ ਜੀ ਗੁਰਬਾਣੀ ਰਾਹੀ ਵਾਰ ਵਾਰ ਆਖ ਰਹੇ ਹਨ ਉਹ ਦੇਹ ਵਾਚਕ ਨਾਮ ਹਨ ਜੋ ਭਗਵਾਨ ਦਾ ਸਰਗੁਨ ਸਰੂਪ ਹੈ ਉਸ ਦੇ ਮਿਲਾਪ ਤੋ ਬਿਨਾ ਨਿਰਗੁਨ ਸਰੂਪ ਪ੍ਰਗਟ ਨਹੀ ਹੁੰਦਾ।ਨਿਰਗੁਨ ਤੋ ਸਰਗੁਨ ਥੀਆ ਸਰਗੁਨ ਤੋ ਨਿਰਗੁਨ ਥੀਆ।ਨਿਰਗੁਨ ਸਰੂਪ ਜੋਤ,ਰੂਹ,ਆਤਮਾ,ਨੂਰ,ਪ੍ਰਕਾਸ਼,ਮਨ, ਹੈ ਜਿਸ ਨੂੰ ਸਰਗੁਨ ਸਰੂਪ ਦੀ ਮੇਹਰ ਨਾਲ ਦੇਖਣਾ ਹੈ ਜਾਨਣਾ ਹੈ,ਬੁੱਝਣਾ ਹੈ ਫਿਰ ਉਸ ਵਿੱਚ ਅਭੇਦ ਹੋ ਕੇ ਮੁਕਤ ਹੋਣਾ ਹੈ। ਕੁੰਭੇ ਬੰਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਇ ਗਿਆਨ ਕਾ ਬੰਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਇ।ਗੁਰੂ ਦਾ ਭਾਵ ਸਰਗੁਨ ਜੋ ਮੌਕੇ ਦਾ ਅਵਤਾਰ ਹਮੇਸਾਂ ਸੰਸਾਰ ਤੇ ਰਹਿੰਦਾ ਹੈ।ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਸ ਜਗਤ ਮੇ ਜਿਨ ਜਪਿਓ ਗੁਰੂ ਮੰਤ।ਪ੍ਰੰਤੂ ਅਜਿਹੇ ਮਹਾਂਪੁਰਖ ਦਾ ਸੰਗ ਹਰੇਕ ਨੂੰ ਨਹੀ ਹੁੰਦਾ ਉਦੇ ਹੋਤ ਜਬ ਕਰਮ ਕਮਾਇ ਤਬ ਸਾਧੂ ਕੇ ਦਰਸ਼ਨ ਪਾਇ।ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਹਰਿ ਰੱਸ਼ਖ ਵਿਰਾਗੀ ਮਿਲਿਓ ਪ੍ਰਭ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ।ਵੱਢਭਾਗੀ ਹਰਿ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾ ਸਤਿਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ।ਭਾਗ ਹੂਆ ਗੁਰ ਸੰਤ ਮਿਲਾਇਆ ਪ੍ਰਭ ਅਭਿਨਾਸੀ਼ ਘਰ ਮੇ ਪਾਇਆ।ਕ੍ਰਿਪਾ ਕਰੇ ਜੇ ਪਾਰਬ੍ਰਹਮ ਤਾਂ ਹੋਵੇ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰਿ ਸੰਗ ਰੰਗ।
@dharmindersingh-zl9bh
@dharmindersingh-zl9bh Месяц назад
Waheguru 2
@makkhanjas8578
@makkhanjas8578 2 месяца назад
VERY NICE ❤
@singhkirpal1602
@singhkirpal1602 2 месяца назад
Good ji Good Very Very Good ji
@rajindersingh9918
@rajindersingh9918 Месяц назад
ਉਠ ਓਏ ਬੁਲਿਆ ਸੁਤਿਆ ਦੁਨੀਆ ਦੇਖਣ ਜਾ ਕੋਈ ਮਿਲ ਜੇ ਬਖਸਿਆ ਰੱਬ ਦਾ ਤੂੰ ਬਖਸਿਆ ਜਾ।
Далее
Show with Baba Balkaur Singh | EP 60 | Talk with Rattan
37:10