Тёмный

ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak Wala 

Daily Awaz
Подписаться 256 тыс.
Просмотров 146 тыс.
50% 1

#bittuchakwala #dailyawaz #partition
ਅਸੀ ਰਾਤ ਝਾੜੀਆਂ ਵਿੱਚ ਲੁੱਕ ਕੇ ਕੱਟੀ Real Partition Story l Bittu Chak Wala
Host - Bittu Chak Wala
Editor- Harpreet Singh
Cameramen - Bhupinder Singh Dhaliwal, Rupinderpal Singh Dhaliwal & Harpreet Singh
Guest- Mohammad Haneef
Digital Producer- Bittu Chak Wala
Location- Punjab
Label - Daily Awaz

Опубликовано:

 

30 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 266   
@rahisingh-oo1rk
ਨਾ 47 ਭੁੱਲਦੇ ਆ ਨਾ 84 ਭੁੱਲਦੇ ਆ ਰੋਣਾ ਆਉਂਦਾ ਏਹੋ ਜੀਅ ਕਹਾਣੀਆਂ ਸੁਣ ਕੇ 47 ਵੇਲੇ ਪੰਜਾਬ ਵੰਡਿਆ ਗਿਆ ਸੀ ਸਿਰਫ਼ ਪੰਜਾਬ ਦੋਨਾਂ ਪਾਸਿਓਂ ਅਸੀਂ ਸਮਝਦੇ ਆ ਅਜ਼ਾਦੀ ਮਿਲੀ
@user-fl2sp2gr2v
ਬਿੱਟੂ ਜੀ ਤੇ ਬਾਪੂ ਜੀ ਸਤਿ ਸ੍ਰੀ ਆਕਾਲ ਜੀ। ਬਾਪੂ ਜੀ ਦੀ ਯਾਦ ਸ਼ਕਤੀ ਬਹੁਤ ਹੈ। ਮੇਰੇ ਦਾਦਾ ਜੀ ਸਰਦਾਰ ਬਾਬੂ ਸਿੰਘ ਜੀ ਵਾਂਗ, ਮੈਂ ਅਕਸ਼ਰ ਬੁਰਜਗਾਂ ਕੋਲ਼ ਹੀ ਵਹਿੰਦਾ ਸੀ,1947 ਦੀ ਵੰਡ ਸਮੇਂ ਦੀਆਂ ਗੱਲਾਂ ਸੁਣਦੇ ਰਹਿੰਦੇ ਹੋਰ ਬਜ਼ੁਰਗ ਵੀ ਆ ਕੇ ਉਹਨਾਂ ਕੋਲ ਬੈਠ ਜਾਂਦੇ, ਦਾਦਾ ਜੀ ਕਹਿੰਦੇ ਹੁੰਦੇ ਸਨ ਕਿ ਫਿਲਮ ਵਾਂਗ ਵੰਡ ਸਮੇਂ ਦੀ ਕਹਾਣੀ ਅੱਖਾਂ ਅੱਗੇ ਘੁੰਮ ਜਾਂਦੀ ਹੈ, ਪਾਕਿਸਤਾਨ ਵਿੱਚ ਸਾਡੇ ਵਡਾਰੂ ਚੱਕ 70 ਅਤੇ ਚੱਕ 91ਵਿੱਚ ਰਹਿੰਦੇ ਸਨ। ਪਿੱਛਲਾ ਪਿੰਡ ਇੰਡੀਆ ਵਿੱਚ ਮਨਸੂਰਾਂ ਜੋ ਜੋਧਾਂ ਕੋਲ ਹੈ ਜ਼ਿਲ੍ਹਾ ਲੁਧਿਆਣਾ,ਹੁਣ ਪਿੰਡ ਜੁੜਾਹਾਂ ਹੈ। ਵਹਿਗੁਰੂ ਜੀ ਇਹੋ ਜਿਹਾ ਸਮਾਂ ਕਦੇ ਨਾ ਦਿਖਾਵੇ,1947ਤੇ 1984ਨਹੀਂ ਭੁਲਣੇ।
@chahatveersingh1991
ਅੱਜ ਦੀ ਮੁਲਾਕਾਤ ਬਾਬਾ ਜੀ ਨਾਲ 1947 ਦੀ ਵੰਡ ਦੀ ਸੁਣਨ ਨੂੰ ਬਹੁਤ ਰੌਚਿਕ ਹੈ। ਬਾਬਾ ਜੀ ਦੀ ਗੱਲਬਾਤ ਸਚਾਈ ਹੈ। ਬਾਬਾ ਜੀ ਦੀ ਯਾਦ ਸ਼ਕਤੀ ਹੈਰਾਨੀਜਨਕ ਹੈ। ਕਿੰਨਾ ਵਧੀਆ ਬੁਲਾਰਾ ਹੈ।1947ਦੇ ਜਖਮੀ ਨਹੀਂ ਭੁੱਲਣੇ। ਧੰਨਵਾਦ ਬਿੱਟੂ ਜੀ।
@gurjeetsingh-gd1wr
ਜ਼ਿਲਾ ਦਸਣਾ ਜ਼ਰੂਰੀ ਨਹੀਂ ਸੀ?
@chahalsaabchahalsaab685
ਮੀਹ ਬਹੁਤ ਪਿਆ ਉਸ ਦਿਨਾ ਵਿੱਚ ਬਜੁਰਗ ਦੱਸਦੇ ਐ ਇਨੇ ਦੁਖ ਸਹਿ ਕੇ ਵੀ ਬਾਪੂ ਚ ਹੌਸਲਾ ਬਹੁਤ ਐ
@raghbirsingh4959
ਓਹ ਸਮਾਂ ਬਹੁਤ ਦਰਦਨਾਕ ਅਤੇ ਦੁੱਖਦਾਈ ਸੀ ਦੋ ਬਹਾਦਰ +ਜੁਝਾਰੂ ਕੋਂਮਾਂ ਕਿਸੇ ਲੰਗੋਟੀ ਸ਼ਾਪ ਦੀ ਸ਼ਰਾਰਤ +ਵਿਉਂਤਬੰਦੀ ਦੇ ਭੇਟ ਚੜ੍ਹ ਗਈਆਂ ਅੱਜ ਉਸ ਤੋਂ ਵੀ ਕਈ ਗੁਣਾ ਵੱਧ ਖਤਰਨਾਕ ਸਮਾਂ ਨਜਰ ਆ ਰਿਹਾ ਹੈ ਮੈਂ 84 ਵੀ ਹੰਡਾਇਆ ਅਤੇ ਵਰਤਮਾਨ ਵੀ ਵਾਚ ਰਿਹਾ ਹਾਂ ਇੰਨਸਾਨ ਦੇ ਦਿਮਾਗ ਵਿੱਚ ਫਿਰਕੂ ਜਹਿਰ ਭਰਿਆ ਜਾ ਰਿਹਾ ਹੈ ਓਹ ਵੀ ਰੱਬ ਦੇ ਨਾਮ ਤੇ
@gursewaksingh8299
ਇੱਕ ਬਹੁਤ ਹੀ ਦਿਲਚਸਪ ਅਤੇ ਦਰਦਭਰੀ ਦਾਸਤਾਨ ਹੈ ਛੋਟੇ ਵੀਰ ਜੀ। ਬਾਪੂ ਜੀ ਦਾ ਅੱਲ੍ਹਾ ਮੇਹਰਬਾਨ ਰਿਹਾ ਹੈ। ਬਾਪੂ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਜੀ
@GurdeepSingh-sj2xg
ਵਾਹਿਗੁਰੂ। ਪੰਜਾਬ ਦੋ ਹਿਸਿਆਂ ਵਿੱਚ ਵੰਡਿਆ ਗਿਆ। ਬਹੁਤ ਦੁਖ ਲੱਗਿਆ ਹੈ। ਵੜਾਂ ਕਟੀ ਦਾ।
@DharampalsinghBamrah
@DharampalsinghBamrah День назад
ਬਾਪੂ ਤਕੜੇ ਜੇਰੇ ਵਾਲਾ, ਮੈਨੂੰ ਤਾਂ ਸੁਣ ਕੇ ਰੋਣ ਆ ਰਿਹਾ😢
@arshadqadri8314
ਬਿੱਟੁ ਬਾਈ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੁਸੀਂ...
@baldevbareta8658
ਬਾਬੇ ਨੂ ਜਾਣਕਾਰੀ ਬਹੁਤ ਹੈ। ਬੋਲਣ ਦਾ ਤਰੀਕਾ ਬਹੁਤ ਵਧੀਆ ਹੈ।
@HarpreetSingh-ro3lk
ਰੱਬ ਇਹੋ ਜਿਹਾ ਮਾੜਾ ਸਮਾਂ ਕਿਸੇ ਨੂੰ ਨਾ ਦਿਖਾਵੇ। ਹਸਦੇ ਵਸਦੇ ਰਹਿਣ ਸਾਰੇ ਆਪਣੇ ਪਰਿਵਾਰਾਂ ਵਿੱਚ
@gamerbaba123
ਜਿੰਨਾ ਨੇ ਵੀ 1947 ਵੇਲੇ ਮਾਸੂਮ ਲੋਕਾਂ ਨੂੰ ਮਾਰਿਆ ਉਹਨਾਂ ਦਾ ਅੰਤ ਬਹੁਤ ਮਾੜਾ ਹੋਇਆ, ਇਹ ਗੱਲ ਮੇਰੇ ਦਾਦਾ ਜੀ ਨੇ ਮੇਰੇ ਪਿਤਾ ਨੂੰ ਦੱਸੀ, ਮੇਰੇ ਪੜਦਾਦਾ ਜੀ ਅਤੇ ਦਾਦਾ ਜੀ ਨੇ ਵੀ ਕੁਝ ਮੁਸਲਮਾਨ ਪਰਿਵਾਰਾਂ ਨੂੰ ਬਚਾਕੇ ਪਾਕਿਸਤਾਨ ਛੱਡ ਕੇ ਆਏ ਸੀ
@Sanghera-pe1wu
ਬਾਬਾ ਜੀ ਅੰਦਾਜ ਤੇ ਭਾਸ਼ਾ ਬਹੁਤ ਵਧੀਆ ਹੈ
@amrikmavi7328
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ
@rajmohindersingh2869
ਬਹੁਤ ਹੀ ਵਧੀਆ ਸੋਚ ਵਿਚਾਰ ਨੇ, ਤੇ ਕਿੰਨੀਂ ਡੂੰਘੀ ਸੋਚ ਹੈ, ਸਮੇਂ ਦੇ ਦੁਸ਼ਮਣਾਂ ਨੂੰ ਵੀ ਆਪਣੇ ਵਧੀਆ ਸੋਚ ਵਿਚਾਰ ਨਾਲ ਪ੍ਰਤੱਖ ਕੀਤਾ,ਗਿਲਾ ਫਿਰ ਵੀ ਰੱਬ ਦੀ ਰਜ਼ਾ ਤੇ ਕੀਤਾ ਹੈ
@happysekhon5450
ਓ ਧੰਨ ਹੈ ਵਾਹਿਗੁਰੂ ਤੇਰੇ ਲੋਕ ਜਿਨ੍ਹਾਂ ਨੇ ਮੌਤ ਨਾਲੋ ਵੀ ਬੂਰਾ ਸਮਾਂ ਦੇਖਿਆ , ਬਿੱਟੂ ਬਾਈ ਵੀ ਨੇਕੀ ਦਾ ਕਾਰਜ ਕਰ ਰਿਹਾ ਬਾਈ, ਇਸੇ ਤਰ੍ਹਾਂ ਦੇ ਧੰਨ ਜਿਗਰੇ ਵਾਲੇ ਲੋਕਾਂ ਨੂੰ ਦੁਨੀਆਂ ਸਾਹਮਣੇ ਲੈਕੇ ਆਓ ਬਾਈ ਤਾਂ ਕਿ ਸਾਡੇ ਹੁਣ ਦੇ ਬੱਚਿਆਂ ਨੂੰ ਦੁਨੀਆਂ ਨੂੰ ਪਤਾ ਲੱਗੇ ਕਿ ਪੰਜਾਬ ਨੂੰ ਕੀ ਮਿਲਿਆ
@kuljindersingh8282
ਬਿਲਕੁਲ ਸਹੀ ਆ ਜੀ।।। ਆਪਣੇ ਹੀ ਦੁਸ਼ਮਣ ਬਣੇ ਜਦੋਂ।।।
@rajpaltiwana9249
ਨਹਿਰੂ ਤੇ ਗਾਂਧੀ ਪਟੇਲ ਗੰਦਸਤਾਨੀਆ ਨੇ ਫਰੰਗੀਆਂ ਦੇ ਨਾਲ ਮਿਲ ਕੇ ਦੋਹਾਂ ਪੰਜਾਬਾਂ ਦਾ ਬਹੁਤ ਹੀ ਨੁਕਸਾਨ ਕੀਤਾ ਹੈ
@mandeepdeol3030
Speechless. Haneef Mashallah! What a person! How humble, tolerant, wise speaker he is! Excellent Podcast. Thanks Bittu veer.
Далее
Does size matter? BEACH EDITION
00:32
Просмотров 10 млн