Тёмный

ਅੰਮ੍ਰਿਤਪਾਲ ਦੀ NSA ਕਿਉਂ ਨਹੀਂ ਟੁੱਟ ਰਹੀਂ | NSA | Amritpal Singh | Malvinder Singh Mali | Waqt De Bol 

Waqt De Bol ਵਕਤ ਦੇ ਬੋਲ
Подписаться 4,5 тыс.
Просмотров 9 тыс.
50% 1

ਅੰਮ੍ਰਿਤਪਾਲ ਦੀ NSA ਕਿਉਂ ਨਹੀਂ ਟੁੱਟ ਰਹੀਂ | NSA | Amritpal Singh | Malvinder Singh Mali | Waqt De Bol | Waqt
ਮਾਲੀ ਤੇ ਵੀ ਲੱਗੀ ਸੀ NSA
#waqtdebol #todayupdate #malvindersingh #amritpalsingh #waqt #nsa #warispunjabde

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@Kiranpal-Singh
@Kiranpal-Singh 5 месяцев назад
*ਬੰਦੀ ਸਿੰਘਾਂ ਦੀ ਸਜਾ ਤਾਂ ਪੂਰੀ ਵੀ ਹੋ ਚੁੱਕੀ ਹੈ* ਭਾਈ ਅੰਮ੍ਰਿਤਪਾਲ ਸਿੰਘ ਜਾਂ ਸਾਥੀਆਂ ਨੇ ਕੁਝ ਗਲਤ ਕੀਤਾ ਹੈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰੋ, *NSA ਲਾ ਕੇ ਡਿਬਰੂਗੜਘ ਭੇਜਣਾ, ਬੇਇਨਸਾਫੀ ਹੈ-ਧੱਕੇਸ਼ਾਹੀ ਹੈ* ਪੰਜਾਬ ਵਿੱਚ ਜੇਲਾਂ ਕਾਹਦੇ ਵਾਸਤੇ ਹਨ !
@ranveergaming8330
@ranveergaming8330 5 месяцев назад
🙏🙏🌹🌹🌹ਮਾਲੀ ਸਾਬ ਪੰਜ਼ਾਬ ਨੂੰ ਸੱਚ ਦੇ ਦਰਸ਼ਨ ਕਰਾਉਣ ਦਾ ਬਹੁਤ ਵਦੀਆ ਉਪਰਾਲਾ
@baggabanipal575
@baggabanipal575 5 месяцев назад
ਕੀ ਮਿਲਿਆ ਅਮ੍ਰਿਤ ਭਾਈ ਏਹਨਾਂ ਮਰੀਆਂ ਜਮੀਰਾਂ ਪਿੱਛੇ ਲੜਨ ਦਾ ਭਾਈ ਮੈ ਪੇਹ੍ਲਾਂ ਹੀ ਕਿਹਾ ਸੀ ਤੇਰਾ ਸਾਥ ਕਿਸੇ ਨੇ ਨਹੀ ਦੇਣਾ ਜਿਨ੍ਹਾਂ ਲੲਈ ਤੁੰ ਲੜ ਰਹੇ ਉਹ ਕਦੋ ਦੇ ਮਰ ਚੁੱਕੇ ਹਨ ਵੀਰਾ ਏਹ ਕੋਮ ਦੇ ਨੋਜਵਾਨ ਸਿਰਫ ਚੱਗਦਾ ਦੇ ਮਾਰ ਦਾ ਗੈ । ਤੇਰੇ ਨਾਲ ਹਾਂ ਭਾਈ। ਜ਼ਿੰਦਾਬਾਦ ਮੁਰਦਾਬਾਦ ਕਰਨ ਵਾਲੇ ਹੰਨ ਪਰ ਯੱਦ ਲੋੜ ਪੈਂਦੀ ਹੈ ਉਦੋ ਕੇੲਈ ਨਹੀਂ ਖੜ੍ਹਦਾ ਭਾਈ ਏਹ ਸਿਰਫ਼ ਲੱਖੇ ਵਰਗੀਆਂ ਦੇ ਜਾ ਭਗਵੰਤ ਵਰਗਿਆਂ ਦੇ ਚੱਮਚੇ ਵਣੰਨ ਯੋਗੇ ਹੰਨ ਭਾਈ ਤੇਰੇ ਮਾਪਿਆਂ ਨਾਲ ਕੋਈ ਨਹੀਂ ਖੜੀਆਂ ਦੇਖ ਲਵੋ ਆਪੇ ਭਾਈ ਪਰ ਅੱਜ ਬਾਦਲ । ਭਗਵੰਤ । ਜਾ ਲੱਖਾ ਆਵਾਜ਼ ਮਾਰਦੇ ਰੇਲੀ ਲਈ। ਏਹ ਲੋਕ ਤਰਾਲੀਆ ਬੱਸਾਂ ਭਰ ਭਰ ਜਾਣਗੇ ਸਤਿ ਸ੍ਰੀ ਆਕਾਲ ❤❤❤❤❤❤❤❤❤
@manjitkaurpelia3506
@manjitkaurpelia3506 5 месяцев назад
Waheguru ji waheguru ji waheguru ji ka khalsa waheguru ji ki Fateh ❤❤🎉🎉
@simarsingh7046
@simarsingh7046 5 месяцев назад
Ik gall ta sach wa. Ehda ik Peo ni
@astaadg8148
@astaadg8148 5 месяцев назад
ਮਾਲੀ ਸਾਹਿਥ ਸਰਦਾਰ ਅਜਮੇਰ ਸਿੰਘ ਤੋਂ ਹੀ ਸਿੱਖ ਲਓ। ਦੁਸ਼ਮਣ ਸਾਰਾ ਇੱਕ ਹੈ। ਤੁਸੀਂ ਵੀ--------
@Kiranpal-Singh
@Kiranpal-Singh 5 месяцев назад
ਮਾਲੀ ਵੀ ਕਿਹੜਾ ਦੁਸ਼ਮਣ ਦੇ ਹੱਕ ਵਿੱਚ ਬੋਲ ਰਿਹਾ ?
@RajinderSingh-
@RajinderSingh- 5 месяцев назад
This is the matter out of indian court only uno and worlhuman rights
@mundamajjeda
@mundamajjeda 5 месяцев назад
amritpal akhda hi aahi dharna pardarshan nahi karna, phir hun bhukh hadtal kanu kar rahe aa, te sawidan agge nakk ragad rahe aa 😂😂😂
@amritbrar9147
@amritbrar9147 5 месяцев назад
ਜਿੰਨਾ ਚਿਰ ਦਾੜੀਆਂ ਵਾਲੇ ਪੱਤਰਕਾਰ ਇੰਟਰਵਿਊਆਂ ਲੈਣ ਗਿਆ ਹ ਆਸ਼ਰੀ ਹੋਊਗਾ ਆਪਣੀ ਕੌਮ ਦਾ
@kalasidhu-wo3pv
@kalasidhu-wo3pv 5 месяцев назад
ਮਾਲੀ।ਸਾਬ।, ਕਾਹਨੁ।ਦੋਗਲੀਆ।ਗੱਲਾ।ਕਰਦੇ।ਹੌ
@narinderpalsingh4086
@narinderpalsingh4086 5 месяцев назад
ਮਾਲੀ ਜੀ ਆਪਣੇ ਘਰ ਦੀ ਲੜਾਈ ਲਈ ਕਈ ਕਿਸਮ ਦੇ ਰਾਹ ਹੋ ਸਕਦੇ ਹਨ। ਜਰੂਰੀ ਨਹੀ ਕਿ ਤੁਹਾਡੀ ਵਿਚਾਰ ਸਹੀ ਹੋਣ
@user-ep9jt9ls7p
@user-ep9jt9ls7p 5 месяцев назад
ਅੰਮ੍ਰਿਤਪਾਲ ਖਾਲਸਾ ਅਸੀਂ ਓਸਦੀ ਸਿੱਖ ਹੋਣ ਕਰਕੇ ਸਪੋਰਟ ਕਰਦੇ a baki sade punjab de ਲੀਡਰ ਸਾਡੇ ਸਿਖਾ ਨੂ ਖਤਮ ਕਰਨ a ਚਾਹੁੰਦੇ ਬਾਕੀ ਸਾਡੇ ਵਿਚ ਗਰਦਾਰ ਬਹੁਤ ਜਾਦਾ vakhan ਨੂੰ ਸਿੱਖ ਲਗਦੇ ਪਰ ਸਿੱਖ ਨਈ ਸਾਡੇ ਰੀਅਲ ਹੀਰੋ ਜੌ ਸੱਚੇ ਸਿੱਖ ਹਨ ਓਨਾ ਨੂੰ ਜੇਲ ਭੇਜ ਦਿੱਤਾ ਜਾਂਦਾ ਬਾਕੀ ju gardar ne o ਬਾਹਰ ਤੁਰੇ ਫਿਰਦੇ
@majhailamericawala
@majhailamericawala 5 месяцев назад
Ehne te dass ditta kidda jaan bachayi di hai
@mafiadonism
@mafiadonism 5 месяцев назад
Mali saab tuhanu slaam aa ,,, te slaam aa tuhadi daleri nu lok nai smaj rahe tuhanu kyonki lok ghuse jyada ne siane ghatt aa
@gurlalgillsingh7106
@gurlalgillsingh7106 5 месяцев назад
ਸ ਅਜਮੇਰ ਸਿੰਘ ਨੇ ਵੀ ਕਿਹਾ ਸੀ ਕਿ ਮਾਲਵਿੰਦਰ ਸਿੰਘ ਮਾਲੀ ਦੀ ਪੁਰਾਣੀ ਵੀਡੀਓ ਵਿੱਚ ਉਸ ਦੇ ਚੇਹਰੇ ਤੇ ਭੋਰਾ ਡਰ ਨਹੀਂ।
@sandhu3507
@sandhu3507 5 месяцев назад
ਇਹ ਮੈਟਲ ਮਾਲਵਿੰਦਰ ਮਾਲੀ ਪਿਛਵਾੜੇ ਰਾਹੀ ਖਾਂਦਾ ਤੇ ਮੂੰਹ ਰਾਹੀ ਹੱਗਦਾ… “ ਮਾਲੀ ਹਮੇਸ਼ਾ ਪੰਜਾਬ ਦੇ ਨੋਜਵਾਨਾ ਦੇ ਖਿਲਾਫ ਬਕਵਾਸ ਕਰਦਾ,
@gsingh2028
@gsingh2028 5 месяцев назад
ਮਾਲੀ ਸਾਹਿਬ ਕੁੱਟ ਵੀ ਖਾਧੀ, ਜੁਲ ਵੀ ਗਿਆ, ਪਰ ਹੁਣ ਤੈਨੂੰ ਕੌਮ ਵਿਰੁੱਧ ਭੁਗਤਨ ਦੀ ਕੀ ਲੋੜ ਪੈ ਗਈ, ਦੋਗਲੀਆਂ ਗੱਲਾਂ ਕਰਕੇ ਕਿਉਂ ਕੌਮ ਚ ਦੁਬਿਧਾ ਪੈਦਾ ਕਰਦੇ ਹੋ। ਆਪਣੇ ਆਪ ਨੁੰ ਬਹੁਤਾ ਸਿਆਣਾ ਨੀ ਸਮਝੀ ਦਾ, ਇਹ ਤੇਰਾ ਹੰਕਾਰ ਹੀ ਬੋਲਦਾ ਹੈ। ਜਦੋ ਕੌਮ ਤੇ ਬਿਪਤਾ ਪਈ ਹੋਵੇ ਉਹਦੋ ਆਪਣਿਆਂ ਦੇ ਹੱਕ ਚ ਖਲੋਈ ਦਾ ਨਾਕਿ ਵਿਰੋਧੀਆਂ ਨਾਲ। ਜੇ ਤੂੰ ਇਹਨੂੰ ਸੱਚ ਬੋਲਣਾ ਸਮਝਦਾ ਹੈ ਤਾਂ ਵੀ ਇਹ ਤੇਰੀ ਬੇਵਕੂਫ਼ੀ ਹੈ, ਮਾਂ ਬਾਪ ਰਾਤ ਦੇ ਹਨੇਰੇ ਵਿੱਚ ਹੋਈਆਂ ਗੱਲਾਂ ਆਪਣੇ ਬੱਚਿਆਂ ਨੂੰ ਨਹੀਂ ਦੱਸਦੇ, ਬੱਚੇ ਨੂੰ ਇਹ ਕਹਿੰਦੇ ਨੇ ਕਿ ਤੂੰ ਰੱਬ ਤੋਂ ਡਿਗਿਆ ਹੈ ਵੱਡੇ ਹੋ ਕੇ ਬੱਚੇ ਨੂੰ ਆਪੇ ਹੀ ਪਤਾ ਲੱਗ ਜਾਂਦਾ ਹੈ ਕਿ ਮੇਰਾ ਜਨਮ ਕਿਵੇਂ ਹੋਇਆ ਹੈ। ਕੁਝ ਗੱਲਾਂ ਗੁਪਤ ਵੀ ਰੱਖਣੀਆਂ ਪੈਂਦੀਆਂ ਨੇ, ਦੂਜਿਆਂ ਦੇ ਭਲੇ ਲਈ। ਕਿਰਪਾ ਕਰਕੇ ਹਰ ਸਮੇਂ ਬੋਲਣ ਲੱਗੇ ਧਿਆਨ ਰੱਖਿਆ ਕਰੋ।
@simarsingh7046
@simarsingh7046 5 месяцев назад
Eh Banday d maansikta niwi wa. Har ik Insaan nu nind dinda. Koi pasa ni Koumraidi bhri hoi wa
@RajinderSingh-
@RajinderSingh- 5 месяцев назад
Kaunke. De gal na kr tere varge ode jutti nal tu ne ralda
@inderjeetsingh4746
@inderjeetsingh4746 5 месяцев назад
.....
@sukhdevsingh9706
@sukhdevsingh9706 5 месяцев назад
DOGLiYa GALLa ni
@JaswantsinghMittu
@JaswantsinghMittu 5 месяцев назад
SHACH DASH BUND VICH DANDA CHARYA HONA
@Kiranpal-Singh
@Kiranpal-Singh 5 месяцев назад
ਸ਼ਬਦਾਵਲੀ ??????????
@Love_to_Humanity
@Love_to_Humanity 5 месяцев назад
ਕੀ ਇਹ ਇੱਕ ਖਾਲਿਸਤਾਨ ਦੇ ਸਮਰਥਕ ਦੀ ੍ਬੋਲੀ ਹੈ ਜਾ ਗੁਰੂ​ ਗੋਬਿੰਦ ਸਿੰਘ ਜੀ ਦੇ ਸਿੱਖ ਦੀ ਬੋਲੀ ਹੈ ਜਾ ਸਿੱਖਾਂ ਵਿੱਚ ਵੀ ਮੱਸੇ ਰੰਗੜ ਵਰਗੇ ਪੈਦਾ ਹੋ ਗਏ ਜਿਹਨਾਂ ਨੂੰ ਆਪਣੇ ਮੂੰਹ ਵਿੱਚੋਂ ਨਿਕਲ ਰਹੇ ਸ਼ਬਦਾਂ ਦਾ ਵੀ ਨਹੀਂ ਪਤਾ ਲੱਗ ਰਿਹਾ ਕਿ ਕੀ ਬੋਲ ਤੇ ਕੀ ਲਿਖ ਰਹੇ ਹਾਂ।ਕੀ ਭਵਿੱਖ ਹੋਵੇਗਾ ਪੰਜਾਬ ਦਾ ਵੀਰ ਜੀ ਇਹੋ ਜਿਹੇ ਲੋਕਾਂ ਦੇ ਹੱਥ ਵਿੱਚ ????@@Kiranpal-Singh
Далее
😂😂
00:16
Просмотров 943 тыс.